ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l B Social

แชร์
ฝัง
  • เผยแพร่เมื่อ 17 พ.ค. 2024
  • ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • บันเทิง

ความคิดเห็น • 122

  • @bhupinderkaur8912
    @bhupinderkaur8912 2 หลายเดือนก่อน +31

    ਮੈਂ ਤੇ ਮੇਰੀ ਜਠਾਣੀ ਵੀ ਇਵੇਂ ਹੀ ਹਾਂ । ਸਾਨੂੰ ਦੋਵਾਂ ਨੂੰ ਇਕ ਦੂਜੇ ਦੀਆਂ ਗੱਲਾਂ ਪਤਾ ਹੁੰਦੀਆਂ । ਅਸੀਂ ਹੋਰ ਕਿਸੇ ਨਾਲ ਨਹੀਂ ਕਰਦੀਆਂ ।13 ਸਾਲ ਇਕੱਠੇ ਰਹਿਣ ਮਗਰੋਂ ਜੇ ਹੁਣ ਅਲੱਗ ਵੀ ਹੋਏ ਤਾਂ ਇਵੇਂ ਰਹੀਦਾ ਜਿਵੇਂ ਹੁਣ ਵੀ ਇਕੱਠੇ ਰਹਿੰਦੇ ਹੋਈਏ ।

    • @PrabhjotKaur-js1fd
      @PrabhjotKaur-js1fd 2 หลายเดือนก่อน +2

      U r lucky nd blessed ❤ni te aj kl te lok door reh ke v bolde ni

    • @avtarsinghsra4560
      @avtarsinghsra4560 2 หลายเดือนก่อน +1

      Sachi bhupinder g kuj rishte eho jihe hunde ne g

    • @manjeetkaur1733
      @manjeetkaur1733 หลายเดือนก่อน

      ਬਿਲਕੁਲ ਸਹੀ ਕਿਹਾ ​@@PrabhjotKaur-js1fd

  • @NaviSidhu-dc8cl
    @NaviSidhu-dc8cl 2 หลายเดือนก่อน +35

    ਸੱਚ ਆ ਭੈਣੇਂ ਅੱਜ ਹਰੇਕ ਵਿਅਕਤੀ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਔਰਤਾਂ ਤਾਂ ਕਿਸੇ ਨੂੰ ਆਪਣੇ ਦੁਖ ਵੀ ਨੀ ਦਾਸ ਸਕਦੇ

    • @jaswindersaini1481
      @jaswindersaini1481 2 หลายเดือนก่อน +6

      ਮੇਰੀ mother in law ਮੇਰੀ ਬਹੁਤ ਵੱਡੀ ਰਾਜ਼ਦਾਰ ਸਨ ।ਮੈਂ ਹਰ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਕਰਦੀ ਸੀ

    • @talentedkaurinsan
      @talentedkaurinsan 2 หลายเดือนก่อน +1

      ਕਿਸੇ ਨੂੰ ਹੀ ਸੱਚੇ ਹਮਰਾਜ਼ ਮਿਲਦੇ ਨੇ ❤️

  • @sonuheer-fb2ir
    @sonuheer-fb2ir หลายเดือนก่อน +2

    ਆਪ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ, ਬਹੁਤ ਸਾਰਾ ਪਿਆਰ 🙏🏼🙏🏼🙏🏼🙏🏼🙏🏼🙏🏼

  • @satnamkaur2435
    @satnamkaur2435 2 หลายเดือนก่อน +16

    ਮੇਰੀ ਮਾ ਕਹਿੰਦੀ ਹੁੰਦੀ ਸੀ ਦੁਖ ਦਸਿਆ ਕਰ ਮਨ ਹੌਲਾ ਹੋ ਜਾਂਦਾ,,, ਹੁਣ ਬਹੁਤ ਵਾਰੀ ਸੋਚਦੀ ਹਾਂ " ਮੈ ਮਾਂ ਨੂੰ ਪੁਛ ਲੈਂਦੀ ਕਿ ਮਾਂ ਖੂਨ ਦੇ ਰਿਸ਼ਤੇ ਹੁਣ ਮਨ ਤੇ ਭਾਰ ਕਿਉਂ ਲਗਦੇ ਨੇ 😢

  • @panjpaninews7422
    @panjpaninews7422 2 หลายเดือนก่อน +30

    ਹੁਣ "ਖੇਹ ਉਡਾਉਣਾ" ਪ੍ਰਾਪਤੀ ਮੰਨੀ ਜਾਂਦੀ ਹੈ

  • @dharindersharma4571
    @dharindersharma4571 2 หลายเดือนก่อน +8

    ਅੱਜ ਦੇ ਯੁੱਗ ਵਿਚ ਕਿਸੇ ਦੀ ਗੱਲ ਸੁਣਨਾ ਵੀ ਪੁੰਨ ਦਾ ਕੰਮ ਹੈ

  • @talentedkaurinsan
    @talentedkaurinsan 2 หลายเดือนก่อน +14

    ਸੱਚੀ ਗੱਲ ਆ ਭੈਣੇ.. ਹੁਣ ਤਾਂ ਲੋਕਾਂ ਦੇ ਖਾਣਾ ਹਜਮ ਨਹੀ ਹੁੰਦਾ ਜਿਨ੍ਹਾਂ ਟਾਈਮ ਫੋਟੋ ਖਿੱਚ ਕੇ ਸਟੋਰੀ ਨਹੀ ਪਾਉਂਦੇ 😊

  • @satnamkaur2435
    @satnamkaur2435 2 หลายเดือนก่อน +9

    ਜਿੰਦਗੀ ਦੇ ਰਾਹ ਵਿਚ ਐਸਾ ਕੋਈ ਦਰਖਤ ਨਹੀ ਆਇਆ ਜਿਹਨੂੰ ਲਿਪਟ ਕੇ ਆਪਣੇ ਦਰਦ ਰੋ ਲੈਂਦੀ 😢

    • @charnjeetmiancharnjeetmian6367
      @charnjeetmiancharnjeetmian6367 2 หลายเดือนก่อน

    • @sumandeep13
      @sumandeep13 หลายเดือนก่อน +1

      ਲੱਭੋ ਉਹ ਦਰੱਖਤ ਭੈਣ❤ ਨਹੀਂ ਕਾਪੀ ਤੇ ਲਿਖੋ ਅਪਣੇ ਦੁੱਖ ਤੇ page ਸੁੱਟ Deo ❤

  • @ManmeetKaur-pf3js
    @ManmeetKaur-pf3js 2 หลายเดือนก่อน +8

    ਜਦੋ ਤੁਸੀ Rupinder ਭੈਣ ਆਖ ਦੇ ਹੋ ਤਾ ਬਹੁਤ ਚੰਗਾ ਲੱਗਦਾ ਨਹੀ ਤਾ ਹੁਣ ਦੀਦੀ 🎉❤❤ਹੀ ਆਖਦੇ ਹਨ

    • @charnjeetmiancharnjeetmian6367
      @charnjeetmiancharnjeetmian6367 2 หลายเดือนก่อน

      ਮੈਂ ਵੀ ਭੈਣ ਕਹਿਣਾ ਚਾਹੁੰਦੀ ਹਾਂ,ਪਰ ਕਿਸੇ ਨੂੰ ਅਖਵਾਉਣਾ ਪਸੰਦ ਨਹੀਂ

  • @harpalkaurgulati2228
    @harpalkaurgulati2228 2 หลายเดือนก่อน +3

    ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏🙏

  • @randeepkaur8026
    @randeepkaur8026 หลายเดือนก่อน

    ਸੱਚੀ ਭੈਣੇ ਅੱਜ ਦੀ ਗੱਲ ਬਾਤ ਮੈਨੂੰ ਏ ਲੱਗਿਆ ਇਹ ਸਾਰਾ ਹੀ ਪੋ੍ਰਗ੍ਰਾਮ ਮੇਰੇ ਆਲੇ-ਦੁਆਲੇ ਹੀ ਘੁੰਮ ਰਿਹਾ ਮੇਰੇ ਇਹ ਸਾਰਾ ਕੁਝ ਵਾਪਰ ਚੁਕਿਆ
    ਬਹੁਤ ਵਧਿਆ ਗੱਲ ਬਾਤ ਸੀ🙏🙏👌👌ਧੰਨਵਾਦ ਜੀ

  • @GURPREETKAUR-zl9ly
    @GURPREETKAUR-zl9ly 2 หลายเดือนก่อน +2

    ਬਿਲਕੁਲ ਸੱਚੀ ਗੱਲ ਹੈ |

  • @sukhpreetkauraujla4592
    @sukhpreetkauraujla4592 2 หลายเดือนก่อน +2

    ਮੈਨੂੰ ਤੇ ਮੇਰੀ ਨਣਦ ਨੂੰ ਬਹੁਤ ਗੱਲਾਂ ਪਤਾ ਜੋ ਘਰ ਚ ਕਿਸੇ ਨੂੰ ਨਹੀਂ ਪਤਾ .. ਅਸੀਂ ਇਕ ਦੂਸਰੇ ਦੇ ਹਮਰਾਜ਼ ਹਾਂ 😅

  • @rimpykular1619
    @rimpykular1619 2 หลายเดือนก่อน +3

    ਭੈਣੇ ਸਤਿ ਸ਼੍ਰੀ ਆਕਾਲ, ਤੁਹਾਡੇ ਸਾਰੇ ਪੋ੍ਗ੍ਰਾਮ ਬਹੁਤ ਹੀ ਵਧੀਆ ਹੁੰਦੇ ਆ,ਮੈ ਤੁਹਾਡੇ ਲਗਭਗ ਸਾਰੇ ਪੋ੍ਗ੍ਰਾਮ ਦੇਖਦੀ ਹਾਂ। ਮੈਂ ਬਾਹਰ ਹਾਂ ਤਾਂ ਜ਼ਿਆਦਾਤਰ ਮੈਂ ਪ੍ਰੋਗਰਾਮ ਸੁਣਦੀ ਹੀ ਹਾਂ ।ਕਈ ਵਾਰ ਤੁਸੀਂ ਅੰਗਰੇਜ਼ੀ ਦੇ ਸ਼ਬਦ ਬੋਲ ਦਿੰਦੇ ਓ ਮੈਨੂੰ ਕਈ ਵਾਰ ਉਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਤੇ ਮੈਂ ਓਸੇ ਵੇਲੇ ਗੂਗਲ ਤੇ ਜਾ ਕੇ ਦੇਖਦੀ ਹਾਂ,ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅੰਗਰੇਜ਼ੀ ਚ ਉਹ ਸ਼ਬਦ ਨਾ ਬੋਲੋ। ❤❤❤❤❤❤❤❤ ਬਹੁਤ ਸਾਰਾ ਪਿਆਰ ਭੈਣਾਂ ਲਈ ❤❤❤

  • @jaspreetkaur9489
    @jaspreetkaur9489 2 หลายเดือนก่อน +2

    ਿਕਸੇ ਨਾਲ ਵੀ ਭੈਣੇ ਅੱਜਕੱਲ ਗੱਲ ਕਰਨਾ ਅਸੀਂ ਕੰਮ ਮੰਨਦੇ ਆ ਉਸਨੂੰ। ਅਸੀਂ ਸਕੂਨ ਆਪ ਹੀ ਆਪਣੀ ਿਜੰਦਗੀ ਵਿੱਚੋਂ ਆਪ ਹੀ ਕੱਢ ਰਹੇ ਆ। ਿਕਸੇ ਨਾਲ ਸਾਂਝ ਰੱਖਣੀ ਸਾਨੂੰ ਿਕੰਨਾ ਹੌਲਾ ਕਰ ਿਦੰਦਾ 😊😊😊

  • @amandeepkaur2695
    @amandeepkaur2695 2 หลายเดือนก่อน +3

    ਬਹੁਤ ਵਧਿਆ 🙏🏻🙏🏻🙏🏻

  • @GurmeetKaur-bi7lr
    @GurmeetKaur-bi7lr 5 วันที่ผ่านมา

    Maa kol hi dil hulla kar sk h

  • @amanbrar273
    @amanbrar273 2 หลายเดือนก่อน +5

    ਬੀਬਾ ਜੀ ਅਗੇ ਦੁਖ ਸੁਖ ਇਕ ਦੂਜੇ ਕੋਲ ਕਰ ਲੈਦੇ ਸੀ ਪਰ ਹੁਣ ਡਰ ਲਗ ਦਾ

  • @sc6814
    @sc6814 2 หลายเดือนก่อน +1

    You really discuss essential topics of life, negative people always find negativity. I am your continuous listener although I don’t comment regularly but my thinking improved a lot and it helps me to understand other people’s as well and by sharing your conversations with my close friends they also improving. We also think or question some things some times but you wise girls give explanations on such topics which creates the difference ❤❤ keep doing your work and progress in your life and stay happy😊🙏🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @VipanjeetKaur-uc2hr
    @VipanjeetKaur-uc2hr 2 หลายเดือนก่อน +3

    ਬਹੁਤ ਵਧੀਆ ਸੁਨੇਹਾ ਦਿੱਤਾ ਬੀਬਾ ਜੀ 🎉

  • @GurpreetKaur-fr8fg
    @GurpreetKaur-fr8fg 2 หลายเดือนก่อน +1

    ਬੋਤ ਵਧੀਆ ਗੱਲਾਂ ਕੀਤਿਆਂ ਤੁਸੀ ਜੀ ਤੁਸੀ ਕਿਸ ਜਗ੍ਹਾ ਤੋਂ ਬਲੋਗਾ ਕਰਦੇ ਆ ਜੀ ❤

  • @karamjitsingh4188
    @karamjitsingh4188 หลายเดือนก่อน

    Bhut sohna topic ajj chuniya g

  • @sukhbrar3506
    @sukhbrar3506 2 หลายเดือนก่อน

    Bhuttt vdiaa bhen ...god bless u both

  • @parmindersinghparmindersin1318
    @parmindersinghparmindersin1318 2 หลายเดือนก่อน +1

    ਬਹੁਤ ਵਧੀਆ ਗੱਲ ਹੈ ਭੈਣ

  • @avni973
    @avni973 2 หลายเดือนก่อน +1

    Bohat jyda vadia gal dsi a ji eh tusi

  • @Harpreetkaur-pb1cr
    @Harpreetkaur-pb1cr 2 หลายเดือนก่อน +1

    ਸੋਹਣੀ ਗੱਲ ਬਾਤ ਕੀਤੀ ❤

  • @nippysidhu7926
    @nippysidhu7926 2 หลายเดือนก่อน

    Bhut vdya subject choose kta va di tus Mnu bhut vdya lgya tuhda progrm , baba g Hmesha tuhnu chrdikla vch rakhn 🙏🏻🥰

  • @HarvinderKaur-tq6nu
    @HarvinderKaur-tq6nu 2 หลายเดือนก่อน

    Bhaut vadiya galbat

  • @avysaini1167
    @avysaini1167 2 หลายเดือนก่อน

    Bahut vadiya episode leke aye o bhene ... Thank u so much ....

  • @tirathchauhan3362
    @tirathchauhan3362 2 หลายเดือนก่อน

    Beautiful conversation

  • @soniasyal3274
    @soniasyal3274 2 หลายเดือนก่อน

    True words🙏

  • @acupressure3671
    @acupressure3671 2 หลายเดือนก่อน

    Good message.Please be continue like this 🙏

  • @user-st3cq8zn9o
    @user-st3cq8zn9o 2 หลายเดือนก่อน

    ਬਹੁਤ ਵਧੀਆ ਜੀ

  • @panjpaninews7422
    @panjpaninews7422 2 หลายเดือนก่อน

    ਬਿਲਕੁੱਲ ਸੱਚੀ ਗੱਲ

  • @HarpreetKaur-py6dy
    @HarpreetKaur-py6dy 2 หลายเดือนก่อน

    ਬਹੁਤ ਵਧੀਆ ਗੱਲਬਾਤ ❤

  • @ramjoshi771
    @ramjoshi771 2 หลายเดือนก่อน

    Very good program. Watched after a long time.

  • @manpreetbrar7854
    @manpreetbrar7854 2 หลายเดือนก่อน

    Bhut vdia gl baat hi ਭੈਣੇ

  • @dharindersharma4571
    @dharindersharma4571 2 หลายเดือนก่อน

    ਵਧੀਆ ਉਪਰਾਲਾ ❤

  • @preetKaur-zr6jv
    @preetKaur-zr6jv 2 หลายเดือนก่อน

    You both are great people ❤

  • @SarbjeetKaur-pq8ww
    @SarbjeetKaur-pq8ww 2 หลายเดือนก่อน

    Good progarm ji❤❤❤

  • @harmeetsinghghumaan8601
    @harmeetsinghghumaan8601 2 หลายเดือนก่อน

    Remarkable debate sisters ❤ sa thanks God bless you in future

  • @preetKaur-zr6jv
    @preetKaur-zr6jv 2 หลายเดือนก่อน

    Very true

  • @Maansaabg7312
    @Maansaabg7312 2 หลายเดือนก่อน

    Bahut khoob 👌

  • @sarwjeetkaur4631
    @sarwjeetkaur4631 2 หลายเดือนก่อน

    Sohni galbaat

  • @preetKaur-zr6jv
    @preetKaur-zr6jv 2 หลายเดือนก่อน

    I take a lot of learning from today's topic....

  • @eknoorjeet6479
    @eknoorjeet6479 2 หลายเดือนก่อน

    ਜਿਉਂਦੇ ਰਹੋ🎉❤❤

  • @gill6844
    @gill6844 2 หลายเดือนก่อน +1

    Je koi banda apne dukh sunoda rahe te dujje nu bi dukhi kar de phir vi ohnu sunde rahiye

  • @jatindersingh9762
    @jatindersingh9762 10 วันที่ผ่านมา

    Bot vadia information

  • @chandankumarshaw2670
    @chandankumarshaw2670 2 หลายเดือนก่อน

    So good session ❤❤❤❤❤❤❤❤❤❤❤❤

  • @user-dc6th9vd9g
    @user-dc6th9vd9g 2 หลายเดือนก่อน

    Bilkul sahi tuci dove bahut pyare lag rahe o ❤wmk 🙏

  • @baljeetkaur6331
    @baljeetkaur6331 2 หลายเดือนก่อน

    Bot Vadia bhene..tusi sahi keha appa social media te likhna prefer karde aa kise nal share karn nalo ..kyuki koi hi Ahda da person hona jehda trustworthy huo hun te time cha ..even jehde people out of country rehnde ne o ta ahi dekhde rehnde ne ki asi gallan share kis nal kriye na o door baithe parents nu kuch keh sakde aa

  • @Manpreetkaur-zn2ql
    @Manpreetkaur-zn2ql 2 หลายเดือนก่อน

    very very nice topic bhanno

  • @KavitaSingh-ig9jk
    @KavitaSingh-ig9jk 2 หลายเดือนก่อน

    Namaste meri dove sisters nu...ki haal hai tuhada. Rabb tuhanu khush rakhe te main v changi ha
    Mera bra dil hai je tusi iss gal ute gal karo apne aun vale podcast te ,te specifically ek vaar nahi 3 ya 4 episode ta jaroor hon je koi expert tuhade kol hove ta bhut he vadhiya.
    Subject bra sensitive hai .....ma baap da vichora jado inne pyaar ken vale na hon ta bnda kive kadhe apna jeevan unha to baigar....pls I hope I will listen to this program soon❤ rabb rakha

  • @panveerjotsinghmaan2400
    @panveerjotsinghmaan2400 2 หลายเดือนก่อน

    Very nice msg sister ☺️

  • @bhupinderkaurgarcha9641
    @bhupinderkaurgarcha9641 2 หลายเดือนก่อน

    Nice talk

  • @SarbjitDeol-vw5ve
    @SarbjitDeol-vw5ve 2 หลายเดือนก่อน

    👍👍

  • @ekambrar3088
    @ekambrar3088 2 หลายเดือนก่อน +1

    Hg dii mere man ch v ehi vichar ayea bibi harpal Kaur nal saryea Orta a k dil di gall krddyea c

  • @kamalpal5447
    @kamalpal5447 2 หลายเดือนก่อน +2

    Movie laii congratulations Gurdeep sis

  • @amanbrar273
    @amanbrar273 2 หลายเดือนก่อน

    ਵਧੀਆ ਪ੍ਰੋਗਰਾਮ 👌💖💖

  • @RBB10000
    @RBB10000 2 หลายเดือนก่อน

    Rupinder pain or ananand di mama tusi dono bohat changa kar raey ho keep it up
    Tusi jidon break lai c nah meinu laga mera tey kuch gawach jeya geya c..
    Par shukar tusi wapis agey gal tey gal ley key...
    Tuadi dona di jori bohat jachdi ey
    Love from lahore tey naley love from losangeles ❤

  • @HarpreetKaur-jn5qh
    @HarpreetKaur-jn5qh 2 หลายเดือนก่อน +2

    Madam g eh galla sab kehn diya ne. Jado mann apni ayi te aunda eh saria siyanpa lah k sut dinda

  • @SukhjeetKaur-nz8ej
    @SukhjeetKaur-nz8ej 2 หลายเดือนก่อน

    Very nice video❤

  • @tenems397
    @tenems397 2 หลายเดือนก่อน

    Jaisa mann par mann taisa...jiho jahiya tusi ho oho jahi tusi sari duniya nu samajde ho.guru de lar lago te apne warge manmukha da sath chado eh charcha krn d lor hi nahi paini.

  • @surindersingh1258
    @surindersingh1258 2 หลายเดือนก่อน

    nice ji

  • @user-ej5pl3bs6g
    @user-ej5pl3bs6g 2 หลายเดือนก่อน

    Right beta ji 🙏

  • @gurinderkaur5637
    @gurinderkaur5637 2 หลายเดือนก่อน

    Very good ❤❤❤😢😢

  • @Avtar.Bhogpur
    @Avtar.Bhogpur 2 หลายเดือนก่อน

    Very nic ji 👍

  • @parveenpalkaur8269
    @parveenpalkaur8269 2 หลายเดือนก่อน

    Apni mann di gal kehni teh samne bathe insaan ne samaj leni eho mann da sakoon hunda .

  • @maninderkaur6591
    @maninderkaur6591 2 หลายเดือนก่อน

    👍

  • @resamsingh3146
    @resamsingh3146 2 หลายเดือนก่อน

    ❤❤❤

  • @sukhpreetsinghartist6080
    @sukhpreetsinghartist6080 2 หลายเดือนก่อน

    Bhut taraptte hei woh log
    Jine harr baat yaad rehti hai,,,,

  • @Ramansidhu88
    @Ramansidhu88 หลายเดือนก่อน

    ਮੈਂ ਤਾ ਕਹਿ ਦਿਨੀ ਆ ਕਿ ਅਖਬਾਰ ਚ ਕਢੌਣਾ ਈ ਰਹਿ ਜਾਉ ਜੇ ਓਸ ਨੂੰ ਦਸਿਆ🤪🤪🤪 ਅਜ ਕਲ ਤਾ ਹਾਜਮੁਲੇ ਦੀ ਸ਼ੀਸ਼ੀ ਈ ਨਾਲ ਦੇ ਦੇਣੀ ਚਾਹੀਦੀ🤪🤪🤪🤪

  • @AweshSharma-ui2hn
    @AweshSharma-ui2hn 2 หลายเดือนก่อน

    Jo God gop 🌻🌻

  • @sarabjeetkaur5482
    @sarabjeetkaur5482 2 หลายเดือนก่อน +1

    Mera Nall as tra hoea after 3 years mere real sister na keete ma ta bull cuke se ma ta short karke Dillo love 💘 keeta menu boht heart hoa

  • @kirankaur4504
    @kirankaur4504 2 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @karnailssomal2908
    @karnailssomal2908 2 หลายเดือนก่อน +2

    ਲੋਹੜੇ ਦਾ ਵਧੀਆ ਪ੍ਰੋਗਰਾਮ, ਮੁਬਾਰਕਾਂ!!!
    ਗੁਰਦੀਪ ਗਰੇਵਾਲ ਨੇ ਰੀਐਕਸ਼ਨ reaction ਸ਼ਬਦ ਵਰਤਿਆ ਹੈ। ਇਸ ਦੀ ਥਾਂ ਰਿਸਪਾਂਸ response ਸ਼ਬਦ ਵਰਤ ਕੇ ਵੇਖੋ।ਪਹਿਲਾ negative ਹੈ ਦੂਜਾ positive ਹੈ। ਧੰਨਵਾਦ!!!

  • @gursangamsingh11
    @gursangamsingh11 2 หลายเดือนก่อน

    🙏🏻👍🏻😇

  • @roopkanwarkang3450
    @roopkanwarkang3450 2 หลายเดือนก่อน

    👌👌❤️❤️🙏🙏

  • @kauramrita1233
    @kauramrita1233 2 หลายเดือนก่อน

    Sachi gll aw k koi agge kise kol na gl krde es dar ton mera kise kol baithna , phn krna nu dil ni krda te meri koi frnd hi haini … kyu tuhnu koi sunda ni k eh ki kah rahi aw bass apni siyanp hi Dekha rahe hunde aw k Assi Bhut siyane aw 😊

  • @user-lc5ey1tx5r
    @user-lc5ey1tx5r 2 หลายเดือนก่อน

    Sisters mera hun vi suba a me kise di gal nahi krdi je koi keh deve kise nu nahi dsna meri nani g kehde c har aik da prda rakho District moga g menu bhut vadiya Lagdiya tuhadiya galla g

  • @sukhwantkaurkhaira2132
    @sukhwantkaurkhaira2132 2 หลายเดือนก่อน

    Sire the topic

  • @karamjitsingh4188
    @karamjitsingh4188 หลายเดือนก่อน

    Ajj kl de sme di sachayi a g

  • @charnjeetmiancharnjeetmian6367
    @charnjeetmiancharnjeetmian6367 2 หลายเดือนก่อน

    ਦੁੱਖ ਤੇਰੇ ਕੋਲ਼ ਦੱਸ ਕੇ ਨੀ ਢਿੱਡ ਹੌਲ਼ਾ ਕਰਦੀ ਆਂ।
    ਮੇਰਾ ਘਰ ਵਾਸਾ ਨਾਂ ਜਾਣੀ ,ਨੀ ਮਾਂ ਦਿਨ ਕੱਟੀਆਂ ਕਰਦੀ ਆਂ।

  • @user-vx2zc9jl1u
    @user-vx2zc9jl1u 2 หลายเดือนก่อน

    Mam pls do real sisters da rishta kida da hona chahida aa is topic tey gl kro

  • @user-vx2zc9jl1u
    @user-vx2zc9jl1u 2 หลายเดือนก่อน

    Rupinder mam i want tusi gl kro how to forget past u can gud talk on this topic

  • @user-vx2zc9jl1u
    @user-vx2zc9jl1u 2 หลายเดือนก่อน

    Mam pls delivery phobia tey gl kro

  • @parulisha
    @parulisha 2 หลายเดือนก่อน

    I thought it was about real digestive system 😂

  • @sukhpreetsinghartist6080
    @sukhpreetsinghartist6080 2 หลายเดือนก่อน

    Raatt gayee baat gayyee

  • @arroncutebaby3175
    @arroncutebaby3175 หลายเดือนก่อน

    Khuli kitab wangu a aapa ta, sarea nu sara kush pata😂

  • @AmandeepKaur-cr6eu
    @AmandeepKaur-cr6eu 2 หลายเดือนก่อน

    Bhne thoda no mil skda thode nl gal krni aa

  • @poonampreet3469
    @poonampreet3469 2 หลายเดือนก่อน

    Bhaino bahar ch rahn vale ta sachi bohat jiyada jhijak ch rahnde aa ke kehnu dassa ke Mai theek nahi ha

  • @uppaluppal-hz3dt
    @uppaluppal-hz3dt 2 หลายเดือนก่อน

    bahne ik invo amardeep gill nal a kro palzzzz🙏🙏

  • @GurgavinFF
    @GurgavinFF 2 หลายเดือนก่อน

    If wife share his salary with husband,,,,why most of husband is not give any help in wife house holding work

  • @muhammadazizulrehman298
    @muhammadazizulrehman298 2 หลายเดือนก่อน

    ❤❤❤ my dear sister and brother group teaming your episode number is 189 your missing please correct program name heading 189 episode number

    • @muhammadazizulrehman298
      @muhammadazizulrehman298 2 หลายเดือนก่อน

      My dear sisters Behna❤
      I am all program watching is Gal ty Gal program is very very beautiful honesty cute program and more information older and new generation I am specially waiting your program and download and watching specially waiting for your program and cute person Manjeet Singh rajpuriya😂😂
      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harjitkaur5261
    @harjitkaur5261 2 หลายเดือนก่อน

    But vadyia ji

  • @GurmeetDahliwal
    @GurmeetDahliwal 2 หลายเดือนก่อน

    Jo bandy pushdya wife nu ohnua de kye kadr ne

  • @independent-network.
    @independent-network. 2 หลายเดือนก่อน

    ਤੁਸੀਂ ਤਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਉਤੇ ਹੀ ਕਰਦੀਆਂ honyia!😂😂😂

    • @satnamkaur2435
      @satnamkaur2435 2 หลายเดือนก่อน

      ਕੀ ਕਹਿ ਸਕਦੇ ਹਾਂ , ਕੁਝ ਕਹਿ ਨੀ ਸਕਦੇ

  • @vmix-ki3zs
    @vmix-ki3zs 2 หลายเดือนก่อน

    J bardast di hd tp jave fer lady ki kre

  • @prabdeol4631
    @prabdeol4631 2 หลายเดือนก่อน

    Bhut practical salah ni c ek banda roj kise di problem nai sunn sakda main khud ek lady di help karni chahi she is separated from her husband all she has to talk about her husband if i say any solution she has 10 reasons not to sort out how you can listen to someone without exhausting your brain …. Tusi logically soch ke discussion karya kro next time nai tan aiwe jabliya jinniya marji maar lo …. Eho jhe lok emotionally intelligent nai hunde sidhi gal

    • @295_GUY
      @295_GUY 2 หลายเดือนก่อน

      Bai kyi waar ohna nu solution nhi bas sunan wala chahida hunda a