ਆਪਣਾ ਮਾਰੂ ਛਾਵੇਂ ਸਿੱਟੂ | apna maaru shaave sittu | punjabi short movies 2023

แชร์
ฝัง
  • เผยแพร่เมื่อ 6 ก.ย. 2024
  • #punjabishortmovie2023 #punjabivideos #punjabi #comedy #viral #desi #gharparivar #funny #jatt #farmer #tending #pindawale

ความคิดเห็น • 291

  • @user-zm8tz5ke2g
    @user-zm8tz5ke2g 3 หลายเดือนก่อน +8

    Veery nice vedio PARVEEN rani barnala

  • @baldevsidhu7719
    @baldevsidhu7719 10 หลายเดือนก่อน +9

    ਰਾਨੀ ਭੈਣ ਤੇ ਦੋਨੋ ਬੇਬੇ ਜ਼ੀ ਦਾ ਰੋਲ ਬਹੁਤ ਵਧੀਆ ਤੁਸੀ ਤਾ Hollywood Bollywood ਨੂ ਮਾਤ ਪਾਈ ਜਾਦੇ ❤️🇨🇦

  • @sukhpalhunjan8353
    @sukhpalhunjan8353 10 หลายเดือนก่อน +9

    Very good story l love all team rani bhean my favorite ❤❤

  • @jaspalkaur4135
    @jaspalkaur4135 10 หลายเดือนก่อน +5

    ਬਹੁਤ ਵਧੀਆ ਵੀਡੀਓ ਜੀ ਸਾਰੇਆ ਨੂੰ ਰਲ ਕੇ ਰਹਿਨਾ ਚਾਹੀਦਾ ਹੈ

  • @BeantSingh-ih1sn
    @BeantSingh-ih1sn 10 หลายเดือนก่อน +6

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @rachhpalsingh78466
    @rachhpalsingh78466 10 หลายเดือนก่อน +17

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ )

  • @akashsidhu289
    @akashsidhu289 10 หลายเดือนก่อน +33

    ਰਾਣੀ ਨੂੰ ਦੈਖ ਕੈ ❤ ਖੂਸ ਹੋਗਿਆ ਸਾਰੀ ਟੀਮ 👌👍👍? ਵਧੀਆ 🎉

    • @harrymanana7486
      @harrymanana7486 5 หลายเดือนก่อน

      K mom? ? M m mn m nonu m ? M ? M mn m mmm m l

    • @vijaygill6982
      @vijaygill6982 3 หลายเดือนก่อน

      Q

  • @KashmirKhan-gh3gs
    @KashmirKhan-gh3gs 10 หลายเดือนก่อน +7

    ਬਹੁਤ ਵਧੀ ਸਟੋਰੀ ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ❤❤

  • @indervirsidhu8549
    @indervirsidhu8549 10 หลายเดือนก่อน +20

    Rani is the best. God bless her.

  • @rachhpalsingh78466
    @rachhpalsingh78466 10 หลายเดือนก่อน +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @JaswinderSingh-km2fd
    @JaswinderSingh-km2fd 10 หลายเดือนก่อน +3

    ਬਹੁਤ ਵਧੀਆ ਸਟੋਰੀ ਤੇ ਬਾਕਮਾਲ ਐਕਟਿੰਗ ਸਾਰੀ ਟੀਮ ਨੇ ਵਧੀਆ ਮੇਹਨਤ ਕੀਤੀ ਹੈ ਅੱਗੇ ਨੂੰ ਵਦੀਆ ਸਟੋਰੀਆਂ ਤੇ ਵਧੀਆ ਫਿਲਮਾਕਣ ਦੇ ਉਮੀਦ ਹੈ ਧੰਨਵਾਦ ❤

  • @sukhdialtakhar7948
    @sukhdialtakhar7948 3 หลายเดือนก่อน +1

    Very good very nice video I like it

  • @JaswinderKaur-pq2uk
    @JaswinderKaur-pq2uk 10 หลายเดือนก่อน +6

    Rani very gud acting 🎉🎉🎉🎉🎉🎉

  • @sonysidhu7451
    @sonysidhu7451 10 หลายเดือนก่อน +3

    ਘੋੜੇ ਨਾਲ ਦੋਸਤੀ ਸ਼ੁੰਭ ਨਾਲ ਵੈਰ ਕਹਿੰਦੇ ਹੁੰਦੇ ਨੇ ਮਾਤਾ ਜੀ ❤❤🙏🙏

  • @harinderpalsingh4401
    @harinderpalsingh4401 10 หลายเดือนก่อน +2

    ਮਾਤਾ ਜੀ,” ਤੁੱਸੀ ਸੀਰੀਅਸ ਸੱਟੋਰੀ ਪਾਈ ਹੈ॥ ਬਹੁਤ ਸੋਹਣੀ ਹੈ,” ਇਹ ਸੱਟੋਰੀ ਚ ਕਈ ਹਿੰਟ ਨੇਬੱਸ ਇੱਕ ਵੀਡੀਓ ਇਸ ਤਰ੍ਹਾਂ ਬੱਣਦੀ ਹੈ॥🤙🏻💙

  • @neelamsingh4952
    @neelamsingh4952 10 หลายเดือนก่อน +4

    Outstanding ❤
    Rani Bhen te Bebe Bohat vadia acting Hai …. ♥️♥️♥️♥️

  • @harsahibansingh4993
    @harsahibansingh4993 10 หลายเดือนก่อน +3

    ਬਹੁਤ ਵਧੀਆ ਵੀਡੳ ਵਹਿਗੁਰੂ ਚੜਦੀ ਕਲਾ ਰੱਖੇ

  • @kulvinderkaur8072
    @kulvinderkaur8072 10 หลายเดือนก่อน +4

    ਬੇਬੇ ਨੇ ਕਮਾਲ ਹੀ ਕਰ ਦਿਤੀ

  • @jagdevsingh8335
    @jagdevsingh8335 10 หลายเดือนก่อน +8

    ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਤਾਂ ਪੂਰੇ ਛੱਕੇ ਛੁਡਾ ਰਹੇ ਹੋ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜਿੰਨੀਆਂ ਵੀਡੀਓ ਬਣਾਉਂਦੇ ਹੋ ਇੱਕ ਤੋਂ ਇੱਕ ਵਧਕੇ ਹਨ ਘਰ ਪਰਿਵਾਰ ਚੈਨਲ ਹਰਮਨ ਪਿਆਰਾ ਬਣਦਾ ਜਾ ਰਿਹਾ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰਮਾਤਮਾ ਤੁਹਾਡੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰੇ ਇਹ ਚੈਨਲ ਸਦਾ ਤਰੱਕੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @jass8518
    @jass8518 10 หลายเดือนก่อน +1

    Bahut achi kahani aur awwal acting . Ghar Parivar ka matlab ye hi hota hai ….. apnapan . 👌👌

  • @sukhvirsingh3362
    @sukhvirsingh3362 10 หลายเดือนก่อน +12

    ਬਹੁਤ ਵਧੀਆ ਸਟੋਰੀ ਅ ਜੀ,ਸੱਚ ਪੁੱਛੋ ਤਾਂ ਅੱਖਾਂ ਚੋਂ ਪਾਣੀ ਆ ਗਿਆ ❤ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤

  • @kuldeepkaur2770
    @kuldeepkaur2770 5 หลายเดือนก่อน +1

    Very nyc vedio wahe thonu Chad di kla baxn❤🎉

  • @jagseerchann1173
    @jagseerchann1173 10 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @JasveerSingh-vo5xx
    @JasveerSingh-vo5xx 10 หลายเดือนก่อน +2

    ਬਹੁਤ ਬਹੁਤ ਵਾਧੀਅਾ ਵਾਡਿਓੁ ਜੀ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍🌟🌟🌟

  • @surindersharma9935
    @surindersharma9935 10 หลายเดือนก่อน +4

    Sat shri akal Bibi ji Rani didi ji and Bibi ji de acting bahat sohne lagde aa bahat acchi story ji wait for next video I am from sangrur ji

  • @sarwandassmehton3421
    @sarwandassmehton3421 10 หลายเดือนก่อน +2

    The Very Very nice super top fantastic interesting story of this movie good message for the everyone jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained 👏👏👏👏👏👏👏👏👏👏👏

  • @harwinderkaur6468
    @harwinderkaur6468 10 หลายเดือนก่อน

    ਵਧਿਆ ਹੈ ਸਟੋਰੀ ਆਪ ਦਾ ਆਪ ਦਾ ਹੀ ਹੁੰਦਾ ਹੈ ਧਨਵਾਦ ਪੁੱਤਰ ਖੁੱਸ ਰਹੋ ਲਹਿਰਾ ਤੋਂ ਬੇਬੇ ਭੰਗੂ

  • @pritamsinghsiddhu2521
    @pritamsinghsiddhu2521 7 หลายเดือนก่อน +1

    Very good 22 ji Thanks

  • @bgrwl45
    @bgrwl45 10 หลายเดือนก่อน +4

    Bebe ji very good acting ❤

  • @kulwnderjit4799
    @kulwnderjit4799 10 หลายเดือนก่อน +3

    ਬਹੁਤ ਵਧੀਆ ਬੇਬੇ ਜੀ ❤️❤️❤️❤️ ਰਾਣੀ ਭੈਣ ਬਹੁਤ ਵਧੀਆ 🙏🙏

  • @daljeetjeeti383
    @daljeetjeeti383 10 หลายเดือนก่อน +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 11

  • @kulwinderknagra3640
    @kulwinderknagra3640 10 หลายเดือนก่อน +1

    ਜਾਇਆ ਬੇਬੇ ਜੀ ਧੰਨਵਾਦ ਕਰ ਕ ਆਵੋ ਚਾਚਾ ਜੀ ਦਾ ਤੇ ਚਾਚੀ ਜੀ ਦਾ

  • @sairasyed2122
    @sairasyed2122 10 หลายเดือนก่อน +2

    Bohat vaadia video ji
    Acting vi bohat vaadia❤ sab di
    Watch From Switzerland

  • @user-wq2cn6rz8z
    @user-wq2cn6rz8z 10 หลายเดือนก่อน +4

    Nice video

  • @jujharsingh9451
    @jujharsingh9451 10 หลายเดือนก่อน +2

    ਰਾਣੀ ਨੂੰ ਦੇਖ ਕੇ ਮਨ ਭਰ ਆਇਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਕਦੇ ਵੀ ਕਿਸੇਦੀ ਦੇ ਪੁੱਤ ਨਾਲ ਐਵੈਨਾ ਕਰੇ

    • @Manndeep326
      @Manndeep326 10 หลายเดือนก่อน

      deepu teri frnd

    • @Manndeep326
      @Manndeep326 10 หลายเดือนก่อน

      Mandeep kaur samadh bhai to

    • @jujharsingh9451
      @jujharsingh9451 10 หลายเดือนก่อน

      @@Manndeep326 ਤੁਹਾਡਾ ਘਰ ਕਿਹੜੀ ਸਾਈਡ ਆ ਜੀ

    • @Manndeep326
      @Manndeep326 10 หลายเดือนก่อน

      samadh aa

    • @Manndeep326
      @Manndeep326 10 หลายเดือนก่อน

      main ta apne susarl aa

  • @JasdeepKaur-t9j
    @JasdeepKaur-t9j 6 ชั่วโมงที่ผ่านมา

    Very nice 👍

  • @ekamdhaliwal6235
    @ekamdhaliwal6235 9 หลายเดือนก่อน +1

    Very nice video JASDEEP Singh and pavandeep wander Moga

  • @parminderkaur8069
    @parminderkaur8069 10 หลายเดือนก่อน +1

    ਬਹੁਤ ਹੀ ਵਧੀਆ ਜੀ

  • @kulwinderknagra3640
    @kulwinderknagra3640 10 หลายเดือนก่อน +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @ParamjitKaur-wc2ot
    @ParamjitKaur-wc2ot 10 หลายเดือนก่อน +1

    ❤❤,very goid story love you all the team 🎉waheguru bless you.❤🎉

  • @manjitkaurfaridkot2888
    @manjitkaurfaridkot2888 10 หลายเดือนก่อน +2

    Bhuat vadia video aa ji waheguru ji chaddikla bakhshn 🙏

  • @inderjitkaur4820
    @inderjitkaur4820 10 หลายเดือนก่อน +2

    Bahut vadhia video hai ji 👌👌👌👌 inderjit kaur bathinda

  • @harmankaur2740
    @harmankaur2740 10 หลายเดือนก่อน +1

    ਬਹੁਤ ਵਧੀਆ ਸਟੋਰੀ ਆ ਪਰ ਤੁਸੀ ਅਤੇ ਸੁਖਪਾਲ ਅਤੇ ਜੱਸਾ ਅਲੱਗ ਨਾਟਕ ਕਿਉ ਬਣਾ ਰਹੇ ਹੋ ਮੈਨੂੰ ਤੁਹਾਡੀ ਪਹਿਲਾ ਦੀ ਸਾਰੀ ਟੀਮ ਬਹੁਤ ਪਸੰਦ ਸੀ

  • @palsingh5336
    @palsingh5336 10 หลายเดือนก่อน +2

    V v nice Video ❤

  • @RukmaniDevi-vl4nn
    @RukmaniDevi-vl4nn 10 หลายเดือนก่อน +1

    Nice vedio rani nd bebeis the good acting and all member very nice roll

  • @NoorSingh-gv4nh
    @NoorSingh-gv4nh 10 หลายเดือนก่อน +2

    Very nice 👍👍👍👍🎉🎉🎉🎉❤❤❤❤❤ very good video all teem

  • @sunny_am3737
    @sunny_am3737 10 หลายเดือนก่อน +1

    Bohut vadhiya video ji👍👍💯

  • @ramandeepsingh6007
    @ramandeepsingh6007 9 หลายเดือนก่อน +1

    Sab ton vadia acting rani didi

  • @kiranjitkaur9977
    @kiranjitkaur9977 10 หลายเดือนก่อน +2

    Very nice video

  • @lucifergaming9138
    @lucifergaming9138 10 หลายเดือนก่อน +1

    Bahut vadiya video ❤

  • @noordeepsidhu
    @noordeepsidhu 5 หลายเดือนก่อน +1

    ਇਹ ਤਾਂ ਵਹਿਮ ਆ ਕਿ ਆਪਣਾ ਮਾਰੂ ਛਾਵੇਂ ਸਿੱਟੂ ਜੇ ਛਾਵੇਂ ਹੀ ਸੁੱਟਣਾ ਹੋਵੇ ਤਾਂ ਮਾਰੂ ਹੀ ਕਿਉਂ ? ਹਲੇ ਬੇਗਾਨਾ ਛਾਵੇਂ ਕਰਦੂ ਪਰ ਆਪਣੇ ਕਦੇ ਨੀ ਕੰਮ ਨੀ ਆਉਦੇਂ ਮੇਰੀ ਆਪਣੀ ਜਿੰਦਗੀ ਦਾ ਤਜਰਬਾ ਬਾਕੀ ਨੀ ਪਤਾ। ਹਰ ਵੀਡੀਓ ਚ ਬੇਬੇ ਚ ਬਾਹਲੀ ਆਕੜ ਹੁੰਦੀ ਆ

  • @Freshdesigns349
    @Freshdesigns349 10 หลายเดือนก่อน +1

    Bht sohni story aa

  • @Manpreetsingh-ek6kc
    @Manpreetsingh-ek6kc 10 หลายเดือนก่อน +1

    ਬਹੁਤ ਹੀ ਵਧੀਆ ਹੈ ਜੀ ਮਹਾਰਾਜ ਜੀ ਆਪਣੀ ਕਿਰਪਾ ਕਰਕੇ ਰੱਖਣਜੀ ਵਾਹਿਗੁਰੂ ਜੀ

  • @GurpreetKhangura-wf4fc
    @GurpreetKhangura-wf4fc 10 หลายเดือนก่อน +1

    Bhut vdiya sunaha dita ji

  • @nachtersingh2077
    @nachtersingh2077 11 วันที่ผ่านมา

    Nice👍

  • @parveenbala275
    @parveenbala275 10 หลายเดือนก่อน +1

    Bahut wadhiya ,sari team nu vdhayi.

  • @manjitkaur-uh1mi
    @manjitkaur-uh1mi 10 หลายเดือนก่อน +1

    So nice vedio

  • @balvirsingh-il3eb
    @balvirsingh-il3eb 10 หลายเดือนก่อน

    ਰਾਣੀ ਭੈਣ ਬਹੁਤ ਸਿਆਣੇ ਹਨ ਚਾਚੇ ਨੇ ਵਧੀਆ ਚਾਚੀ ਨੇ ਵੀ ਵਧੀਆ ਪਿਆਰ ਦਿਖਾਇਆ ਮੈਨੂੰ ਅਪਣਾ ਘਰ ਲੱਗਿਆ

  • @user-om3rd4ek5r
    @user-om3rd4ek5r 10 หลายเดือนก่อน +1

    Very nice video 👍

  • @satinderkaur7687
    @satinderkaur7687 10 หลายเดือนก่อน +42

    ਬੇਬੇ ਜੀ ਅਤੇ ਰਾਣੀ ਭੈਣ ਬਹੁਤ ਵਧੀਆ ਰੋਲ ਅਦਾ ਕਰਦੀਆਂ ਹਨ ਸਾਰੀ ਟੀਮ ਸਿਰਾ ਹੈ ।

    • @deepmohal1222
      @deepmohal1222 9 หลายเดือนก่อน +6

      Vada video

    • @homeuser9243
      @homeuser9243 9 หลายเดือนก่อน +1

      Pp

    • @sukhmanku6912
      @sukhmanku6912 9 หลายเดือนก่อน

      ​@@deepmohal1222😂

    • @user-ck7po1yd9v
      @user-ck7po1yd9v 7 หลายเดือนก่อน

      Oopk​@@deepmohal1222

  • @mannasingh3388
    @mannasingh3388 10 หลายเดือนก่อน +1

    Bhoot vadiya peshkaas hai 😊😊

  • @RajdeepSingh7438
    @RajdeepSingh7438 10 หลายเดือนก่อน +2

    😊😊

  • @navdeepkaur7153
    @navdeepkaur7153 10 หลายเดือนก่อน +1

    Bhut sohni video ♥️🙏🏻

  • @KhalidMehmood-ev6kn
    @KhalidMehmood-ev6kn 10 หลายเดือนก่อน

    Very nice and lovely good message for public love you all the team from Pakistan Punjab district Faisalabad good luck

  • @_noor48
    @_noor48 10 หลายเดือนก่อน +14

    ਰਾਣੀ ਤੇਰਾ ਰੋਲ ਵਧੀਆ

  • @mandeepkaurjattana2412
    @mandeepkaurjattana2412 10 หลายเดือนก่อน +1

    Nice video by nice team👍👍

  • @neetugold6136
    @neetugold6136 10 หลายเดือนก่อน

    ਵਾਕਿਆ ਸਹੀ ਹੈ।ਆਪਣਾ ਆਪਣਾ ਹੀ ਹੁੰਦਾ ਐ।

  • @AshmeetSingh-rj4ll
    @AshmeetSingh-rj4ll 10 หลายเดือนก่อน +3

    Rani v lgda uhna bede to alg ho ah mata.val aa gyi

  • @hamirsinghsingh8102
    @hamirsinghsingh8102 10 หลายเดือนก่อน +1

    Very good ji

  • @vajeersingh7244
    @vajeersingh7244 10 หลายเดือนก่อน +2

    Good luck

  • @rajendersingh6416
    @rajendersingh6416 9 หลายเดือนก่อน

    ਬੇਬੇ ਨੇ ਬਹੁਤ ਵਧੀਆ ਅਤੇ ਸੋਹਣੀ ਵੀਡਿਓ ਬਣਾਈ ਹੈ ਜੀ। ਰਾਜਿੰਦਰ ਸਿੰਘ ਸੋਢੀ ਫਾਜਿਲਕਾ ਤੋਂ

  • @hardevsingh8913
    @hardevsingh8913 10 หลายเดือนก่อน +1

    Good message

  • @kuldeepkaur2770
    @kuldeepkaur2770 5 หลายเดือนก่อน

    Beeji kmal de actor ne Rani bi bdia laggi sb dakm bhut bdia rab trakkia bxn❤🎉

  • @fatehsingh6912
    @fatehsingh6912 10 หลายเดือนก่อน

    Gurdas Singh USA Billerica Tuhadi video tan Ji fate chak hai tuhadi sari teen da roll nomber one hai Thank you tuhada Ji bahut bahut

  • @harjinderpurba8170
    @harjinderpurba8170 10 หลายเดือนก่อน +1

    Very nice vedio bibi g

  • @jass8518
    @jass8518 10 หลายเดือนก่อน +2

    Aapki videos aur acting behad pasand hai humko. Apne darshako ke sath judkar rahen aur bahut aashirvaad payen , sujhaav ke saath saath. 🙏Pehle Pind Virsa dekhti thi, kai baar tareef ke comments bhi likhe, lekin ek baar bhi team ke admin ne response nhi diya na hi koi comment . Mushhuri ke saath ahankar aana swabhavik hai shayad .

  • @harpreetsharma4125
    @harpreetsharma4125 10 หลายเดือนก่อน +1

    ਬਹੁਤ ਵਧੀਆ ਵੀਡੀਓ ❤❤

  • @user-zs3uq4kr5l
    @user-zs3uq4kr5l 10 หลายเดือนก่อน +1

    Very nice video g ❤️🤗❤️

  • @parmjeetkaur6247
    @parmjeetkaur6247 10 หลายเดือนก่อน +1

    Very nice video a g good ❤❤❤❤

  • @dharminderdandiwal6556
    @dharminderdandiwal6556 10 หลายเดือนก่อน +4

    Kde kde location v change kr liya kro bebe ji ❤❤❤ video bhut sohni a sari team nu Salam alikum ❤❤

  • @dr.bhupinderchadha9116
    @dr.bhupinderchadha9116 10 หลายเดือนก่อน

    Nice video .
    Acting of every person is too good

  • @bhupinderkaur6164
    @bhupinderkaur6164 9 หลายเดือนก่อน

    Bhaut vadia JI ❤❤ heart touching story

  • @GurpreetSingh-xg2rc
    @GurpreetSingh-xg2rc 10 หลายเดือนก่อน +1

    Very nice video ji 🙏🙏👍👍👌👌♥️♥️🌹🌹💯💯💯💯🎉🎉🎉🎉🎉🎉

  • @parveenbala275
    @parveenbala275 10 หลายเดือนก่อน +1

    Sachi roni aa gya.

  • @hemlatachauhan4354
    @hemlatachauhan4354 10 หลายเดือนก่อน +2

    Nice video g❤❤❤❤❤

  • @jagtarsonu9367
    @jagtarsonu9367 10 หลายเดือนก่อน

    Bahut Soni video saree team bahut badhiya kam kar rahi hai naye kalakar bhi bahut badhiya ..Maninder ManuKe

  • @ਆਪਣਾ_ਵਿਰਸਾ
    @ਆਪਣਾ_ਵਿਰਸਾ 10 หลายเดือนก่อน

    ਬਹੁਤ ਸੋਹਣੀ ਵੀਡੀਓ ਬਣਾਈ ਆ

  • @user-ze1dq2cs4d
    @user-ze1dq2cs4d 10 หลายเดือนก่อน +1

    Very nice ❤

  • @user-tt6yb8uy1v
    @user-tt6yb8uy1v 8 หลายเดือนก่อน

  • @Mittal_908
    @Mittal_908 10 หลายเดือนก่อน +1

    Good video❤❤❤❤❤

  • @rajbirchahal6546
    @rajbirchahal6546 10 หลายเดือนก่อน +5

    4-5 videos nal hi dil jitt lya❤️

  • @sarbjitkaur3984
    @sarbjitkaur3984 8 หลายเดือนก่อน

    ਬਹੁਤ ਵਧੀਆ ਸਟੋਰੀ ਆ ਜੀ

  • @user-hx5ze3zk7x
    @user-hx5ze3zk7x 10 หลายเดือนก่อน +1

    Rani nal video hor sohni ho gayi nice video ji

  • @gursimrankaur8346
    @gursimrankaur8346 10 หลายเดือนก่อน +1

    Nice video🙏

  • @rajabains8128
    @rajabains8128 10 หลายเดือนก่อน

    Bhot vdiya msg ji

  • @ranisidhu9760
    @ranisidhu9760 10 หลายเดือนก่อน +1

    Very nice

  • @paramjeetkor
    @paramjeetkor 10 หลายเดือนก่อน

    Bhut hi sohni video c rani didi di taan keya baat hai ❤love you bebe ji ❤❤❤

  • @user-vo7nl7yf7c
    @user-vo7nl7yf7c 10 หลายเดือนก่อน

    Very nice video

  • @nachtersingh2077
    @nachtersingh2077 11 วันที่ผ่านมา

    ❤❤

  • @Jass-lr8ro
    @Jass-lr8ro 10 หลายเดือนก่อน +1

    Nyc video ❤