Deepe veer kite saami Khiraanwali di help krva de yr ohda te haal rane nalo v mada vichare da bhut mada haal va. Yr plz ik vari ohdi saar jarur lyo thik aa paji 😢😢😢 minat hi aa
Bhaji os time 70kg match sirra c rurki sohn ,mana chak ramu,,jindu diyal pur Jhingra goli shipi vijy happy Dhande jhama binda Bittu sade lagge dia top team apa v khede muthda walon,,,te dhande walon
Waheguru sare Prawa nu chaddikla ch rakhe jinha ne veer di hlp kiti dillo dhnwad deepe veere teri mehnt nu v slam tuc v mehnt nal grow kr rahe o awe ni chadde de surj nu dikhao TUC bad greeb playar di hlp krde o m tohanu kiha c v Lage raho v mach te Jaya kro blog bnaya kro so TUC v bdiya mhnt kr rahe o ik awe v kiha c apna chnal kbbdi 365de leval ch jao ga lbuu bro
ਐਨਾ ਲੋਕਾਂ ਕਰਕੇ ਹੀ ਦੁਨੀਆਂ ਖੜ੍ਹੀ ਐ। ਗੁਰੂ ਘਰ ਵੀ ਦਾਨ ਕਰੋ ਪਰ ਗਰੀਬ ਲੋਕਾਂ ਦੀ ਮਦੱਦ ਕਰਨ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਵੀਰੋ
ਦੀਪੇ ਵੀਰ ਤੇਰੀ ਇੱਜਤ ਦਿਨੋ ਦਿਨ ਵੱਧ ਦੀ ਜਾਦੀ ਵਾ ਯਾਰ ਜੋ ਤੂ ਕਰਦਾ ਵਾ ਵੀਰ ਕੋਈ ਨਹੀ ਕਰਦਾ ਪਲੇਰਾ ਨੂੰ ਵੀ ਆਪਣੇ ਵਿਲੋਗ ਹਿੱਟ ਕਰਨ ਜੀ ਪਾਈ ਵਾ ਬੱਸ ❤❤❤❤❤❤ ਤੇਰੇ ਨਾਲ love u hai jatta
ਬਹੁਤ ਵਧੀਆ ਗੱਲ ਹੈ ਵੀਰ ਪਲੇਅਰਾਂ ਦੀ ਇੰਟਰਵਿਊ ਕਰਦਾ ਤੇ ਪਲੇਅਰਾਂ ਦੀ ਮਦਦ ਹੁੰਦੀ ਹੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਸ ਚੈਨਲ ਵਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ
ਯਾਦਾ ਸੁਰਖਪੁਰ ਸਿਰਾ ਪਲੇਅਰ ਹੈ ਵੀਰੇ ❤❤❤❤❤❤
ਇਹ ਹਨ ਅਸਲੀ ਗੋਲਕਾਂ ਜਿੱਥੇ ਤੁਸੀਂ ਦਾਨ ਕਰ ਸਕਦੇ ਹੋ 🙏
Ehde pind de ehne vade 2 mall Sandeep mehwadwal te jota mehwadwal full sport Karni chahidi es veer dii ohna 2 dova nu
Waheguru chardi kla ch rakhe bai yaade, jotte and sandeep nu rane bai di madad karn layi, bahut vadhiya kam kita baiya’n ne, dil nu khushi hoyi 🙏
ਦੀਪੇ ਵੀਰ ਅਸਲੀ ਕਮਾਈ ਏਹੋ ਹੁੰਦੀ ਸੋ ਗਰੀਬ ਲਈ ਵੀ ਸੋਚਦੇ ਜੇ ਜੋਤੇ ਦਾਂ ਵੀ ਧੰਨਵਾਦ 🎉
Yaadhaa Bhai diamond sachi hai jehra loka nu full support karda
ਦੀਪੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ
Pra mereya interview krke loka di help krwoni bahut vdda km eh Tera v..... Rb trakia dewe teinu v....... Salute❤ teinu v
ਬਾਈ ਜਿਉਂਦਾ ਰਹਿ ਦੀਪੇ ਤੂੰ ਅੱਜ ਦੇ ਸਮੇਂ ਵਿੱਚ ਕਿਸੇ ਲੋੜ ਬੰਦ ਬੰਦਿਆਂ ਦੀ ਮੱਦਤ ਕਰਨਾ ਅਤੇ ਦੁਨੀਆਂ ਅਗੇ ਲੈਕੇ ਆਉਣਾ ਬਾਕੀ ਓਹਨਾਂ ਦੇ ਪਰਿਵਾਰ ਤੰਦਰੁਸਤ ਰੱਖੇ ਜਿਹਨਾਂ ਲੋੜ ਬੰਦ ਬੰਦਿਆਂ ਦੀ ਮੱਦਤ ਕੀਤੀ ਦੀਪੇ ਤੇਰੇ ਤੇ ਵੀ ਪਰਮਾਤਮਾਂ ਮੇਹਰ ਕਰੇ
ਵਹਿਗੁਰੂ ਵਹਿਗੁਰੂ ਮਹਿਰ ਕਰੈ ਸਾਰੇ ਪਰਿਵਾਰ ਤੇ ਜਿੰਨਾ ਇਸ ਬਾਈ ਦੀ ਮੱਦਦ ਕੀਤੀ ❤
God bless you all family
Bohat acha h inter view
Great job Jada veer and jota veer
Yaada,jota te sandeep layi dil vich izzat hor vadh gayi baaki deepa veer da vi pura yogdaan aa
Love you Bai ❤❤❤❤❤❤
Deepe veer kite saami Khiraanwali di help krva de yr ohda te haal rane nalo v mada vichare da bhut mada haal va. Yr plz ik vari ohdi saar jarur lyo thik aa paji 😢😢😢 minat hi aa
Bhaji main krda pta ohna bare
Deepa Bai good aa
ਜ਼ਰੂਰ ਹੈਲਪ ਕਰੋ ਵੀਰ ਦੀ
Waheguru ji chardiakla ch rakhe❤️❤️❤️❤️
❤❤❤❤❤❤❤
deepa bai you are great tusi apna face ve video vich la ke aya karo is nal tuhadi ve pehchan vade ge
Bai Dil khush ho gia,Kabaddi Zindabad
Bhaji os time 70kg match sirra c rurki sohn ,mana chak ramu,,jindu diyal pur
Jhingra goli shipi vijy happy
Dhande jhama binda Bittu sade lagge dia top team apa v khede muthda walon,,,te dhande walon
Deepa bai bhut badiya insan aa❤❤
Veeri dhaiphi di interview karo veer ji
ਬਹੁਤ ਹੀ ਧੰਨਵਾਦ ਯਾਦਾ ਬਾਈ ਜੋਤਾ ਬਾਈ ਸ਼ਨਦੀਪ ਬਾਈ
Paji Bo vadia redar C me nahlde dekiya c 2016 ch
Deep veer kaint insaan❤❤❤
Yadhe huna nu eh hi gallan kabaddi da sarpnch bnondiya ne
ਜੱਸੂ ਨੂੰ ਵੀ ਮਿਲਾਂ ਵੀਰ ਕਿਸੇ ਵੀਡੀਓ ਚ
ਬਿਲਕੁਲ ਸੁਰੂਆਤ ਜੱਸੂ ਨਾਲ ਹੋਈ ਸੀ
Jihre veer madad kr rahy ah buht baht dhanwad
❤❤❤❤❤❤❤❤❤❤❤❤❤❤
ਵਾਹਿਗੁਰੂ ਜੀ 🙏🙏
Waheguru g
Rana super star
Waheguru ji da thanks kro bai
Carry on brother
Deepak paji Great effort for poor players
ਵੀਰ ਜੀ ਇੱਕ ਪਲੇਅਰ ਆ ਜਗਰੂਪ ਸਿੰਘ ਢੋਲਕੀ ਇਕ ਸਾਲ ਪਹਿਲਾ ਵੀ ਤੁਹਾਨੂੰ ਕੇਹਾ ਸੀ ਕ੍ਰਿਪਾ ਕਰਕੇ ਓਦੀ ਇੰਟਰਵਿਊ ਕਰੋ ਨਵਾ ਉਠਿਆ ਸੀ ਪਲੇਅਰ ਚੋਹਲਾ ਸਾਹਿਬ ਵਲੋ ਖੇਡਦੇ ਸਟ ਲੱਗੀ ਸੀ ਇਕ ਇੰਟਰਵਿਊ ਓਦੀ ਵੀ ਕਰੀ ਭਰਾ ਦੀਪੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ
Ok veer koi contact mill jave tan ohna da
@@MeraPindPunjabOfficial ਧੰਨਵਾਦ ਵੀਰ ਜੀ reply ਕਰਨ ਵਾਸਤੇ ਤੁਹਾਡੇ ਟਚ ਚ ਹੁਨ ਤਾਂ ਚੋਹਲਾ ਸਾਹਿਬ ਦੇ ਪਲੇਅਰ ਨੇ ਨੰਬਰ ਤਹਾਨੂੰ ਜੱਗੂ ਚੋਹਲਾ ਸਾਹਿਬ ਕੋਲੋ ਮਿਲ ਸਕਦਾ
Good 👍
Happy. 22. Ji
Waheguru mehar kre veer te
Waheguru ji mehar kro ji
WaheGuru ji 👏
ਕਈ ਵਾਰ ਸੁਣਿਆ ਕਬੱਡੀ ਖਿਡਾਰੀ ਦੇ ਪਿੰਡ ਵਾਲੇ ਖਿਲਾਫ਼ ਈ ਹੁੰਦੇ ਆ
Good job deep pajiii
Yaadha jaan❤
ਬਹੁਤ ਵਧੀਆ ਵੀਰ
Pehli video nalo ajj 💯 aaa banda
🙏🙏👍
Bht sohna kitta veeree waheguru hmesha chrdikla ch rakhu tuhanu.... Bndea ch e rab vasda hunda koi shhk nai
❣️❣️❣️❣️❣️
Vadia c bai sade naal bohot match lage
ਬਹੁਤ ਵਧੀਆ ਜੀ
Vere Ajj kal Log Guru Ghar Jada Dan Karde Par Gareb Da Karja Ni Utar Sakde
❤❤
Bhaji sareyaa nu ik duje nal. Khadna chahida hai
Waheguru sare Prawa nu chaddikla ch rakhe jinha ne veer di hlp kiti dillo dhnwad deepe veere teri mehnt nu v slam tuc v mehnt nal grow kr rahe o awe ni chadde de surj nu dikhao TUC bad greeb playar di hlp krde o m tohanu kiha c v Lage raho v mach te Jaya kro blog bnaya kro so TUC v bdiya mhnt kr rahe o ik awe v kiha c apna chnal kbbdi 365de leval ch jao ga lbuu bro
Thanks bhaji❤️
@@MeraPindPunjabOfficial ❤️ rispect bhaji
🙏🙏🙏♥️♥️
Vdia hoea
22 top da ridar
Good. Bro
Pajji goli akalpur wale da v eh he Hal a
Jita kabaddi player lakhan ke padda USA to
Paji net ni disya baad ch tuhade nal video vich 😮
America:- Dulla bagga Pind
❤❤
❤❤❤❤
❤❤❤
❤❤❤❤