ਸਿੱਖਾਂ ਦੇ ਵੈਰੀ ਭਜਨ ਲਾਲ ਨੂੰ ਸਬਕ ਸਿਖਾਉਣ ਵਾਲੇ ਹਾਕਮ ਸਿੰਘ ਦਾ ਧਾਕੜ ਇੰਟਰਵਿਊ

แชร์
ฝัง
  • เผยแพร่เมื่อ 14 พ.ย. 2024

ความคิดเห็น • 20

  • @jogasingh91
    @jogasingh91 หลายเดือนก่อน +9

    Khalistan Zindabad

  • @kirpals9075
    @kirpals9075 หลายเดือนก่อน +2

    *🪯 ਖ਼ਾਲਿਸਤਾਨ 🪯*
    ਇਹ ਸ਼ਬਦ ਹਰ ਗੁਰਸਿੱਖ਼ ਅਤੇ ਪੂਰੇ ਪੰਥ (ਕੋਮ) ਦੀ ਹਰ ਤਾਰੀਖ਼, ਚਿੰਨ੍, ਨਿਸ਼ਾਨ, ਚਿੱਠੀ ਪੱਤਰ, ਹਰ ਗੁਰਦੁਆਰੇ, ਹਰ ਇਤਿਹਾਸਿਕ ਅਸਥਾਨ ਅਤੇ ਇਤਿਹਾਸਿਕ ਦਸਤਾਵੇਜ਼ ਤੇ ਹਰ ਸਿੱਖ਼ ਦੇ ਦਿਲ ਤੇ ਪ੍ਚੰਡ ਰੂਪ ਵਿਚ ਉਕਰਿਆ ਹੋਣਾ ਚਾਹੀਦਾ ਹੈ॥
    ਹਰ ਗੁਰੂ ਘਰ ਨੂੰ ਬੇਨਤੀ ਹੈ ਕਿ ਆਪਣੇ ਰਾਜ ਭਾਗ਼ ਤੇ ਆਜਾਦੀ ਦੀ ਅਰਦਾਸ ਬੇਨਤੀ ਵੀ ਜਰੂਰ ਕਰਿਆ ਕਰੋ ਭਾਈ॥

  • @bikarjitsingh34bikarjitsin10
    @bikarjitsingh34bikarjitsin10 หลายเดือนก่อน +4

    ਬਹੁਤ ਤਸ਼ੱਸਦ ਹੋਇਆ ਸਿੱਖਾਂ ਤੇ ਉਸ ਟਾਇਮ ਕੋਈ ਕਾਨੂੰਨ ਸਿੱਖਾਂ ਲਈ ਅੱਜ ਵੀ ਨਹੀਂ ਉਹਦੋਂ ਵੀ ਨਹੀਂ ਸੀ

    • @devinderpaldhillon9627
      @devinderpaldhillon9627 หลายเดือนก่อน

      ਹਾਕਮ ਸਿੰਘ ਜੀ ਸੰਗਤਾਂ ਨੂੰ ਇਹ ਵੀ ਦੱਸੋ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਵਿੱਚ ਭਜਨ ਲਾਲ ਮੁੱਖ ਮੰਤਰੀ ਨੇ ਹਰਿਆਣੇ ਵਿੱਚ ਮਧੂਬਨ ਦੇ ਪੁਲਿਸ ਟਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਕਰ ਰਹੇ ਨਵੇਂ ਰਕਰੂਟ ਸਿਪਾਹੀਆਂ ਨੂੰ ਬੱਸਾਂ ਟਰੱਕਾਂ ਰਾਹੀਂ
      ਦਿੱਲੀ ਭੇਜ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ , ਘਰ ਸੜਵਾਏ , ਔਰਤਾਂ ਦੀ ਬੇਪਤੀ ਕੀਤੀ । ਇਸ ਕਰਕੇ ਸਿੱਖਾਂ ਦੇ ਮਨਾਂ ਵਿੱਚ ਬਹੁਤ ਰੋਸ ਸੀ।

  • @JaswantSingh-tu5du
    @JaswantSingh-tu5du หลายเดือนก่อน +7

    ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ
    ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ
    ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ
    ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ
    ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !
    ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !

    • @SSingh-vs9js
      @SSingh-vs9js หลายเดือนก่อน +1

      ਬਿਲਕੁੱਲ ਸੱਚਾ ਬਾਈ ਜੋ ਤੂੰ ਲਿਖਿਆ

  • @PinderMarok
    @PinderMarok หลายเดือนก่อน +4

    Waheguru ji mehar kar 🙏

  • @mansurwalladona8610
    @mansurwalladona8610 หลายเดือนก่อน +5

    Good health best wishes and regards

  • @majoruppal7552
    @majoruppal7552 หลายเดือนก่อน

    Good information

  • @kelloggole5458
    @kelloggole5458 หลายเดือนก่อน

    🙏🙏🙏

  • @r.jawandha5343
    @r.jawandha5343 หลายเดือนก่อน +7

    ਰਾਜ ਕਰੇਗਾ ਖ਼ਾਲਸਾ ਆਕਿ ਰਹਿ ਨਾਂ ਕੋਏ, ਖਾਲਿਸਤਾਨ ਜਿੰਦਾਬਾਦ 🙏👍🤲

  • @SunnyDhaliwal84
    @SunnyDhaliwal84 หลายเดือนก่อน

    ਖ਼ਾਲਿਸਤਾਨ ਲਿਬਰੇਸ਼ਨ ਫੋਰਸ ❤
    ਖਾਲਿਸਤਾਨ ਕਮਾਂਡੋ ਫੋਰਸ ❤
    ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖ਼ਾਲਿਸਤਾਨ ❤
    ਖਾਲਿਸਤਾਨ ਜ਼ਿੰਦਾਬਾਦ ❤

  • @maninderchandi4420
    @maninderchandi4420 หลายเดือนก่อน +1

    ਖਾਲਿਸਤਾਨ, ਜਿੰਦਾਬਾਦ❤❤❤❤❤😄😃😃😀😝😊

  • @singhkingh-y5k
    @singhkingh-y5k 5 วันที่ผ่านมา

    khalistan jindabad ,

  • @harmelbains2683
    @harmelbains2683 หลายเดือนก่อน

    kateerh

    • @SunnyDhaliwal84
      @SunnyDhaliwal84 หลายเดือนก่อน

      Lindu Rashtar de Kutte 🐕

  • @MastanSinghDulai
    @MastanSinghDulai หลายเดือนก่อน +3

    Khalistan Zindabad