Mansa Big Breaking : ਪਿੰਡ ਕੋਟਲੀ 'ਚ ਨੌਜਵਾਨ ਦਾ ਕ, ਤ.ਲ | ZeePHH

แชร์
ฝัง
  • เผยแพร่เมื่อ 26 ต.ค. 2024

ความคิดเห็น • 22

  • @bindersharma8363
    @bindersharma8363 2 หลายเดือนก่อน +6

    ਬਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ 🙏

  • @vickysharmavicky7228
    @vickysharmavicky7228 29 วันที่ผ่านมา

    ਕਿੱਡਾ ਸੋਹਣਾ ਜਵਾਨ ਪੁੱਤ ਮਾਂਰਕੇ ਸੁੱਟ ਦਿੱਤਾ ਹੈ ਨਾਲ ਇਸਦੇ ਮਾਂ ਬਾਪ ਨੂੰ ਵੀਅ ਮਾਰ ਦਿੰਦੇ ਹੁਣ ਰੋਜ ਨਵੀ ਮੋਤ ਮਰਨਗੇ ਵਿਚਾਰੇ ਜੇਕਰ ਇਸ ਬੱਚੇ ਦੀ ਗ਼ਲਤੀ ਸੀ ਤਾਂ ਉਸਦੇ ਮਾਂ ਬਾਪ ਨੂੰ ਜ਼ਰੂਰ ਦੱਸਣਾ ਚਾਹੀਦਾ ਸੀ ਬਾਈ ਤੁਹਾਡੇ ਬੱਚੇ ਦੀ ਇਹ ਗ਼ਲਤੀ ਹੈ ਜਵਾਨੀ ਦੇ ਜੋਸ਼ ਨੂੰ ਪੁੱਤਰੋ ਏਦਾਂ ਦਾ ਕੋਈ ਕੰਮ ਨਾਂ ਕਰੋ ਜਿਸ ਕਰਕੇ ਤੁਹਾਡੇ ਮਾਪਿਆਂ ਨੂੰ ਸਾਰੀ ਉਮਰ ਭੁਗਤਣਾ ਪਵੇ ਸੋ ਬੇਨਤੀ ਹੈ ਪੁੱਤਰੋ ਇਸ ਕੰਮ ਵਿੱਚ ਸਿਵਾਏ ਪਛਤਾਵੇ ਦੇ ਕੁਝ ਨਹੀਂ ਹੁੰਦਾ ਹੈ ਵਾਹਿਗੁਰੂ ਜੀ ਕੁੱਲ ਜਹਾਨ ਦੇ ਧੀਆਂ ਪੁੱਤਰਾਂ ਨੂੰ ਤੱਤੀ ਵਾਅ ਨਾ ਲੱਗਣ ਦੇਣਾ ਵਾਹਿਗੁਰੂ ਜੀ ਇਹਨਾਂ ਦੀਆਂ ਭੁੱਲਾਂ ਨੂੰ ਬਖ਼ਸ਼ੋ ਵਾਹਿਗੁਰੂ ਜੀ ਤੇ ਇਹਨਾਂ ਭਟਕੇ ਹੋਏ ਆਪਣੇ ਪੁੱਤਾਂ ਤੇ ਮੇਹਰ ਭਰਿਆ ਹੱਥ ਰੱਖਣਾਂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @makingyourlifeparwanaji7811
    @makingyourlifeparwanaji7811 2 หลายเดือนก่อน +5

    ਕਿਹੜੇ ਰਸਤੇ ਚੱਲ ਪਏ ਪੁੱਤਰੋ,
    ਜ਼ਿੰਦਗੀ ਮਿਲੀ ਹੈ ਜਿਉਣ ਲਈ।
    ਮਾਪਿਆਂ ਤੁਹਾਨੂੰ ਪਾਲਿਆ ਦੁੱਖ ਝੱਲ,
    ਕੰਮ ਬੁਢਾਪੇ ਆਉਣ ਲਈ।
    ਮੰਨੋ ਗੱਲ ਪਰਵਾਨੇ ਦੀ ਇੱਕ,
    ਅਸ਼ਲੇ ਕਿਰਚਾਂ ਤਿਆਗ ਦਿਓ।
    ਬਾਬੇ ਨਾਨਕ ਦੇ ਕਹਿਣੇ ਲੱਗਕੇ,
    ਸੋਹਣਾ ਸਿਰਜ ਸਮਾਜ ਦਿਓ।
    ਵਾਹਿਗੂਰੂ ਜੀ ਸਭ ਨੂੰ ਸੁਮੱਤ ਬਖਸ਼ਣ

    • @arshdeep6202
      @arshdeep6202 2 หลายเดือนก่อน

      This is impossible """if one person makes peace and compromise and other person does not act accordingly "" then without bloodshed and fight"" can you suggest any other way???

  • @sidhufamily50
    @sidhufamily50 2 หลายเดือนก่อน +3

    WMK 🙏

  • @SmanjitdeolPardhan
    @SmanjitdeolPardhan 2 หลายเดือนก่อน +3

    ਮਾਨ ਸਾਹਿਬ ਜੀ ਇਆਦਰ ਵੀ ਧਿਆਨ ਦੇਣ

  • @Jassa_maan_307
    @Jassa_maan_307 2 หลายเดือนก่อน +3

    Sada bhra kinda maan 😢 bhut saan jatt c

  • @GurpreetSingh-xh3lu
    @GurpreetSingh-xh3lu 2 หลายเดือนก่อน +3

    😢😢😢

  • @AjayveerSingh-sy5wg
    @AjayveerSingh-sy5wg 2 หลายเดือนก่อน +1

    Miss you kinda bro 😭😭💔💔

  • @khushdeep9642
    @khushdeep9642 2 หลายเดือนก่อน +1

    Miss youuu kindu 😭😭😭

  • @gurbindersingh7173
    @gurbindersingh7173 2 หลายเดือนก่อน +12

    ਜਦੋਂ ਕਿਸੇ ਨਾਲ ਗਲਤ ਕਰੂਗਾ ਬਈ ਰਿਜ਼ਲਟ ਤਾਂ ਗਲਤੀ ਮਿਲਦਾ

    • @MUKKOKAUR-wg3zl
      @MUKKOKAUR-wg3zl 2 หลายเดือนก่อน +2

      Ki bol rheo tuc bina kise vare kuch Jane kive bol deneo tuc kuch v

    • @Ravindersalwara
      @Ravindersalwara 2 หลายเดือนก่อน +3

      Tenu PTA ki h rule da bina gal tu kice bare boli da ni hunda. Kinda yaara da yaar c mada Kam ajj tak ni kreya one

    • @MUKKOKAUR-wg3zl
      @MUKKOKAUR-wg3zl 2 หลายเดือนก่อน +2

      @@Ravindersalwara eh lok kalla bhonkn jnde aa bs kise maa da putt mreya te ehna nu eh sb sujh reha

    • @PWD100
      @PWD100 2 หลายเดือนก่อน +4

      Esne agle da pio vddea c.... Aglea ne badla le lya.......

    • @Moviesenceggg
      @Moviesenceggg 2 หลายเดือนก่อน +2

      @@PWD100ryt

  • @ramansidhu-lk9bx
    @ramansidhu-lk9bx 2 หลายเดือนก่อน +2

    Rip y😢

  • @hartejwantsinghghuman2385
    @hartejwantsinghghuman2385 2 หลายเดือนก่อน +2

    Group bajji c ,ehna da v group a ehde te v parche a hoya madda ik putt c ghar dya da

  • @allaroundfacts6370
    @allaroundfacts6370 2 หลายเดือนก่อน

    SAB SHDO PISTOL KIDA MANSA BATHINDA DE AREA CH EHNE AW KIWE RHE N HREK EHOJI WARDAT CH HATHYAR USE HO RHE N

  • @Activ_2006
    @Activ_2006 2 หลายเดือนก่อน +2

    😢😢😢