ਲੋਕ ਆਪ ਐਡ ਕਰਦੇ ਆ,, ਸੰਦਾਂ ਦਾ ਜਾਦੂਗਰ ਆ ਬਾਈ

แชร์
ฝัง
  • เผยแพร่เมื่อ 12 มี.ค. 2023
  • #sukhjinder_lopon

ความคิดเห็น • 69

  • @SukhwinderSingh-wq5ip
    @SukhwinderSingh-wq5ip ปีที่แล้ว +9

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @G_Bathinde_wala
    @G_Bathinde_wala ปีที่แล้ว +17

    ਮੈਂ ਵੀ 2010ਚ ਟਰਾਲੀ ਬਣਾਈ ਸੀ ਲੱਖੇ ਤੋਂ ਬਹੁਤ ਵਧੀਆ ਚਲਦੀ ਆ, ਝੋਨੇ ਦੀ ਭਰੀ ਖੁੱਭ ਗੀ ਸੀ। ਪਿਛਲੇ ਪਾਸੇ ਕੰਪਾਇਨ ਤੇ ਟਰੈਕਟਰ ਦਾ ਟੋਚਨ ਪਾ ਕੇ ਕੱਢੀ ਸੀ , ਇੱਕ ਟੰਕਾ ਤੱਕ ਨਹੀਂ ਹਿੱਲਿਆ

  • @jasspreet6360
    @jasspreet6360 ปีที่แล้ว +5

    ਸੁੱਖਜਿੰਦਰ ਵੀਰ ਪਹਿਲਾ ਨਾਲੋ ਮਾੜਾ ਹੋਇਆ ਲੱਗਦਾ
    ਵੀਰ ਜੀ ਠੀਕ ਤਾ ਹੈ ਸਬ ਬਾਬਾ ਸੁੱਖ ਰੱਖੇ ਦਿੱਲੋ ਪਿਆਰ ਆ ਵੀਰੇ ਨਾਲ ❤❤

  • @prabhjitsinghbal
    @prabhjitsinghbal ปีที่แล้ว +5

    ਪਹਿਲੇ ਪੰਜ ਮਿੰਟ ਜਿਹੜੇ ਘਰ ਜਾ ਕੇ ਨਾਲ ਜੋੜ ਦਿੰਦਾ ਵੀਡੀਓ ਨਾਲ ਉਹ ਛੱਡ ਦੇ ਵੀਰ , ਬਾਕੀ ਸਾਰੀ ਗੱਲ ਬਾਤ ਬਹੁਤ ਵਧੀਆ ਟਰਾਲੇ ਇੱਕ ਨੰਬਰ ਆ

  • @harmanjeetsingh3386
    @harmanjeetsingh3386 ปีที่แล้ว +5

    ਅਸੀ ਵੀ ਬਣਾਇਆ ਸੀ ਟਰਾਲਾ ਏਨਾ ਤੋ 2016 ਵਿੱਚ ਸਿਰਾ ਕੰਮ ਆ ਏਨਾ ਦਾ

  • @gindagill4028
    @gindagill4028 ปีที่แล้ว

    Kmaal da karigr aaa 💯💯💯☑️☑️☑️👍👍👍

  • @sarpunch8556
    @sarpunch8556 ปีที่แล้ว +1

    Sirraa gall baat aa ji 🔥🔥🔥🔥

  • @dhaliwal350
    @dhaliwal350 ปีที่แล้ว +4

    ਆ ਬਾਈ ਥੱਲੇ ਆਲ਼ੀ video ਨੀ ਸੀ ਪਾਉਣੀ। ਅੱਧੀ screen ਤਾਂ ਏਨੇ ਹੀ ਰੋਕਲੀ

  • @jagjitsinghdhaliwal5756
    @jagjitsinghdhaliwal5756 ปีที่แล้ว +2

    ਬਾਈ ਤੇਰੇ ਵਰਗਾ ਪੰਪ ਤੇ ਗਪ ਕੋਈ ਹੋਰ ਨੀ ਮਾਰ ਸਕਦਾ ਮੰਨ ਬਾਈ ਤੈਨੂੰ

  • @kuldeepsidhu1149
    @kuldeepsidhu1149 ปีที่แล้ว +1

    👌❤️🙏

  • @lakhvirjosan4966
    @lakhvirjosan4966 ปีที่แล้ว

    V nycccc 👌🥰

  • @sarbansandhu5658
    @sarbansandhu5658 ปีที่แล้ว

    Sirra work

  • @Gurjeetbhangu3191
    @Gurjeetbhangu3191 ปีที่แล้ว

    Bilkul thhik a

  • @Rajdeepsingh-wt2zo
    @Rajdeepsingh-wt2zo ปีที่แล้ว

    Super👍👌

  • @Balwindersingh-jv9ul
    @Balwindersingh-jv9ul ปีที่แล้ว

    😊😊😊😊

  • @sandeepsidhu5715
    @sandeepsidhu5715 ปีที่แล้ว

    Super👌👌👌

  • @jobanpreetsingh3781
    @jobanpreetsingh3781 ปีที่แล้ว +2

    Aa paase vali vdo ne sab important details cover kr laia vdo ch dekhan ni ditia ☹️☹️

  • @BholaSingh-nn6lt
    @BholaSingh-nn6lt ปีที่แล้ว

    Good👍👍👍👍👍👍👍👍👍

  • @gagandeepgadhersabb1540
    @gagandeepgadhersabb1540 ปีที่แล้ว

    Nice 👍

  • @user-bv1ns1sn8h
    @user-bv1ns1sn8h 3 หลายเดือนก่อน

    Very good job

  • @ravisinghmann5363
    @ravisinghmann5363 ปีที่แล้ว

    Bai ji pind kehra Bai daa
    Kehra zilaa kithe je pai janda

  • @sandhujagdeep6668
    @sandhujagdeep6668 ปีที่แล้ว

    kehdi jagah bai eh bai di shop??

  • @gurindersidhu1625
    @gurindersidhu1625 9 หลายเดือนก่อน

    Toroly sohni par kadi ih gal sochi tractor da wait ghat hunda driver di most tiar kiti

  • @AdvSandhu
    @AdvSandhu ปีที่แล้ว +9

    ਵੀਰ ਜੀ ਜਿਸਦੀ ਵਿਡੀਓ ਬਣ ਜਾਂਦੀ ਆ ਉਹੀ ਰੇਟ ਚੁੱਕ ਦਿੰਦਾ…🤔

  • @geshusinghteja2758
    @geshusinghteja2758 10 หลายเดือนก่อน +1

    भाई जी किस रेट में ट्रोली बनाते हो,,
    मुझे 13X7 की ट्रोली बनवानी है वजन ओर कीमत बताओं,,,,,
    धन्यवाद,,,,,,,

  • @gurindersidhu1625
    @gurindersidhu1625 9 หลายเดือนก่อน

    Punjab da jatt ta pelha hi be akal wade dec lage tractor te exident hunda fir khende rab ne kita

  • @SunilSharma-ic7cz
    @SunilSharma-ic7cz ปีที่แล้ว +3

    Trolly da rate b das dyo 11.6.5

  • @iqbalsandhuiqbalsingh2779
    @iqbalsandhuiqbalsingh2779 5 หลายเดือนก่อน

    Bilga no 1

  • @gurindersidhu1625
    @gurindersidhu1625 9 หลายเดือนก่อน +2

    Sukhjinder veer ji ina loka nu parmot na karo jatt di jindgi da sawal hunda

  • @prabhjaria532
    @prabhjaria532 ปีที่แล้ว

    Shotu video niche jo chal rhe a aw regular na chlao y Soni ni lgde a ta bech add hunde shoty video nl

  • @deepdhaliwal1943
    @deepdhaliwal1943 ปีที่แล้ว

    ਜੋ ਛੋਟਾ ਜਾ ਬੱਚਾ ਨਾਲ ਤੁਹਾਡੇ ਕੋਲ ਮੇਰਾ ਭਾਣਜਾ ਆ

    • @gurpreetsinghbrar7451
      @gurpreetsinghbrar7451 ปีที่แล้ว

      ਬਾਈ ਜੀ ਕਿਹੜੀ ਜਗ੍ਹਾ ਹੈ ਵਰਕਸ਼ਾਪ ਲੋਕੇਸ਼ਨ ਦਸੋ ਜੀ ਨਾਲ ਲਗਦੇ ਸ਼ਹਿਰ ਦਾ ਨਾ ਵੀ ਦਸੋ

    • @deepdhaliwal1943
      @deepdhaliwal1943 ปีที่แล้ว

      @@gurpreetsinghbrar7451 ਬਾਲਿਆ ਵਾਲੀ ਰਾਮਪੁਰਾਫੂਲ ਕੋਲ , ਰਾਜਸਥਾਨ ਐਗਰੀਕਲਚਰ ਵਰਕਸ਼ਾਪ ਬਾਲਿਆ ਵਾਲੀ ਬਠਿੰਡਾ

  • @jagjeetsandhu855
    @jagjeetsandhu855 ปีที่แล้ว

    Rate kee aa

  • @Loverosedeepkaur-B
    @Loverosedeepkaur-B ปีที่แล้ว

    9

  • @deepdhaliwal1943
    @deepdhaliwal1943 ปีที่แล้ว +1

    ਆਪਣੇ ਰਿਸਤੇਦਾਰ ਆ ਲੱਖਾਂ ਬਾਈ, ਲੋਪੋ ਆਪਣੇ ਘਰ ਰਿਸ਼ਤੇਦਾਰੀ ਆ

  • @GhoghaSinghFatehabadiya9828
    @GhoghaSinghFatehabadiya9828 ปีที่แล้ว +2

    Vakeya hi bai ne traliya di aag hi kadi payi aa bai eniya hi sohniya banayiaa bai ne traliya Sade ethe fuddu traliya banonde aa bai saliya rolla hi bahot paundiya enni awaj tractor di nahi hundi jinni traliya di hundi aa bai

  • @user-jr1om8gi2n
    @user-jr1om8gi2n 2 หลายเดือนก่อน

    ਵੀਰ ਕੋਈ ਟਰਾਲੀਆਂ ਲਾਉਣ ਤੇ ਵੀਡੀਓ ਪਾਉ

  • @sarpunch8556
    @sarpunch8556 ปีที่แล้ว

    🔥🔥🔥🔥🔥🔥🔥🔥

  • @iqbalsandhuiqbalsingh2779
    @iqbalsandhuiqbalsingh2779 5 หลายเดือนก่อน

    TSB NO 1

  • @jasssidhu235
    @jasssidhu235 ปีที่แล้ว +2

    Bai teri video di editing jwa ni wdia nawa banda rakhla edit karn nu main video e block hoi jandi a 🙏🙏🙏🙏🙏🙏

  • @ravinderpourh564
    @ravinderpourh564 ปีที่แล้ว +6

    ਡਬਲ ਵੀਡੀਓ ਚੱਲਦੀ ਚ ਚੰਗੀ ਤਰ੍ਹਾਂ ਦਿਖਾਈ ਨੀ ਦਿੰਦਾ

  • @american798
    @american798 9 หลายเดือนก่อน

    Bai ji punjab vich T.S.B wale paw trolly wale ane tu sab niche na fish hok tralla di sab tu pehla T.S.B
    Paw tralla walea na hi lye c sab tu pehla
    Video vich jo khde a pehla sanu pani cha piode aa fir address puchde aa
    Mera kol 26 foot duoble axle tralla aw jhone deere 6120 120 hp piche
    20 foot da tralla aw
    new holland 9010 90 hp piche sanu ta kade kise ta cha pani ni dita adress bhot puch lenda aw kito bnye aa

  • @user-hp6wy1pn8w
    @user-hp6wy1pn8w 10 หลายเดือนก่อน

    Bai ji addres dseyo

  • @harmandhaliwal5589
    @harmandhaliwal5589 ปีที่แล้ว

    Dubal. Video na paya karo vich changi tara samj nahi lagda kuz

  • @randhawa__402
    @randhawa__402 ปีที่แล้ว

    sada pind aa

  • @haryanviboys3098
    @haryanviboys3098 8 หลายเดือนก่อน

    Mic chnga le leo koi

  • @jagpreetmaan5682
    @jagpreetmaan5682 9 หลายเดือนก่อน

    ਇੱਕ ਤਾ ਥੱਲੇ ਵੀਡਿਉ ਚਲਾ ਕੇ ਵੀਡਿਉ ਦੀ ਭੈਣ ਗੜਤੀ ਵੀਡਿਉ ਘੈਟ ਸੀ ਇੱਕ ਵੀਰ ਇੰਨੇ ਪੰਪ ਨਾ ਦੀਆ ਕਰ

  • @GurwinderSingh-hc8qj
    @GurwinderSingh-hc8qj ปีที่แล้ว

    ਹਿੱਸਾ ਦੇਸੀ ਆ ਟਾਟਾ ਦਾ ਨਹੀ

    • @deepdhaliwal1943
      @deepdhaliwal1943 ปีที่แล้ว

      ਜਿਹੜਾ ਮਰਜ਼ੀ ਲਗਵਾ ਸਕਦੇ ਹੋ ਇੱਕ ਵਾਰ ਲੱਗੇ ਵੀਰ ਨਾਲ ਗੱਲ ਕਰਨਾ ਜੀ

  • @shadabraza7610
    @shadabraza7610 ปีที่แล้ว

    👍🏽👍🏽👍🏽👍🏽👍🏽👌👌👌

  • @mastrammastram3191
    @mastrammastram3191 ปีที่แล้ว

    ਵੀਰ ਜੀ ਜਨਟੇਰ ਅਲਟੀਨੇਟਰ ਦੀ ਵੀਡੀਓ ਬਣਾਉ ਧੰਨਵਾਦ

    • @big--brain4231
      @big--brain4231 ปีที่แล้ว

      ਸ਼ਕਤੀ ਪਟਿਆਲਾ ਸਭ ਤੋਂ ਵਧੀਆ 13 ਤੋਂ 14 ਚੱਕਰ ਤੇ ਟਰੈਕਟਰ ਚੱਲਦਾ।

    • @gurubathinda8759
      @gurubathinda8759 ปีที่แล้ว

      Mere kol piya sale a

    • @big--brain4231
      @big--brain4231 ปีที่แล้ว

      @@gurubathinda8759 ਮਤਲਬ
      ਗਾਲ ਕਿਸ ਨੂੰ ਕੱਢ ਰਹੇ ਹੋ ਵੀਰੇ ?

  • @tripplesttar9243
    @tripplesttar9243 ปีที่แล้ว

    *ਸੰਦ ਦਾ ਯਾਦੂਗਰ* 😁

  • @narvir_4966
    @narvir_4966 ปีที่แล้ว

    Aa tu kari ta janda add

  • @prabhjaria532
    @prabhjaria532 ปีที่แล้ว

    Menu ta a jma Soni ni lge

  • @prabhjaria532
    @prabhjaria532 ปีที่แล้ว

    Trali Kam Sara Sona pr video de bech km khrab krdeta y

  • @Arshdeep-yk5iy
    @Arshdeep-yk5iy ปีที่แล้ว

    TSB

    • @Arshdeep-yk5iy
      @Arshdeep-yk5iy ปีที่แล้ว

      😘😘😘😘❤️❤️❤️👌👌👌👌👌

  • @lakhwindermadahar8835
    @lakhwindermadahar8835 9 หลายเดือนก่อน

    Bay no send me

  • @PrinceSingh-uj5hb
    @PrinceSingh-uj5hb ปีที่แล้ว +2

    Bai yaaar Punjabi vich vi Tusi spelllling galt like de ho yaaar.Thoda kayaaaal kareyaaaa karo

  • @gurbajbrar6402
    @gurbajbrar6402 ปีที่แล้ว

    Tu free karda add fir

  • @mpsinghdhillon3060
    @mpsinghdhillon3060 ปีที่แล้ว +3

    अरे यार कचरा क्यों कर रहा है वीडियो का ऐसी की तैसी कर दी सारे वीडियो भी बीच में एक पल पल लगा लगा कर लगा लगा कर ना तो वह कुछ और दिख रहा है ना यह दिखा आगे से वीडियो डालो तो यह मत करना बीच में दूसरी क्लिप

  • @sikandersingh6507
    @sikandersingh6507 ปีที่แล้ว

    ਰੇਟ ਲਿਸਟ ਕਮੈਂਟਾ ਵਿੱਚ ਜਾ ਕਿਸੇ ਵੀ ਢੰਗ ਨਾਲ ਜਾਰੀ ਕਰੋ ਜੀ