ਮਕੈਨੀਕਲ ਇੰਜੀਨੀਅਰਿੰਗ ਚ ਪੰਜਾਬ ਦਾ ਟੌਪਰ ਕਰ ਰਿਹਾ ਡੇਅਰੀ ਫਾਰਮਿੰਗ, Gulabewala Dairy Farm Rajasthan

แชร์
ฝัง
  • เผยแพร่เมื่อ 17 ก.ย. 2024

ความคิดเห็น • 130

  • @jaspal5911
    @jaspal5911 ปีที่แล้ว +31

    ਬਹੁਤ ਬਹੁਤ ਧੰਨਵਾਦ ਜਗਜੀਤ ਵੀਰ ਜੀ ਤੁਹਾਡਾ ਬਹੁਤ ਵਧੀਆ ਜਾਣਕਾਰੀ ਮਿਲੀ ਆ ਵੀਰ ਜੀ
    ਅਫਸੋਸ ਇਸ ਗੱਲ ਦਾ ਕਿ ਅਸੀਂ ਇਸ ਰਸਤੇ ਤੋਂ ਭਟੱਕ ਗਏ ਹਾ ਹੁਣ ਤਾ ਪਛਤਾਵਾ ਤੇ ਰੋਣਾ ਹੀ ਰਹਿ ਗਿਆ ਹੈ ਸਾਡੇ ਕੋਲ ਜੇ ਕੁਝ ਕ ਸਾਲ ਪਹਿਲਾਂ ਇਸ ਤਰ੍ਹਾਂ ਕੋਈ ਜਾਣਕਾਰੀ ਮਿਲਦੀ ਹੁੰਦੀ ਤਾਂ ਹੋ ਸਕਦਾ ਮੇਰੇ ਸੁਪਨੇ ਵੀ ਪੂਰੇ ਹੋ ਜਾਂਦੇ ਮੇਰੀ ਤਾ ਜਾਨ ਹੀ ਇਹਨਾਂ ਬੇਜ਼ੁਬਾਨ ਕਰਮਾ ਵਾਲਿਆ ਵਿੱਚ ਸੀ ਪਰ ਲੱਗਦਾ ਰੱਬ ਨੂੰ ਸਾਇਦ ਇਹੀ ਮਨਜ਼ੂਰ ਸੀ ਜਾ ਫਿਰ ਮੇਰੀ ਕਿਸਮਤ ਹੀ ਏਦਾਂ ਦੀ ਆ
    ਮੇਰੀਆਂ 3 ਗਾਵਾ ਤੇ 2 ਮੱਝਾਂ ਮਰ ਗਿਆ ਸੀ😢ਜਿਸ ਨਾਲ ਮੇਰਾ ਦਿਲ ਡੋਲ ਗਿਆ ਤੇ ਨਾ ਚਾਹੁੰਦਿਆ ਹੋਏ ਵੀ ਮੈਂਨੂੰ ਇਸ ਧੰਦੇ ਤੋਂ ਦੂਰ ਹੋਣਾ ਪਿਆ ਕਿਉਂਕਿ ਪਰਿਵਾਰ ਨੂੰ ਪਾਲਣ ਲਈ ਕੋਈ ਹੋਰ ਆਮਦਨੀ ਨਹੀਂ ਸੀ ਮੇਰੇ ਕੋਲ
    ਇਹ ਸਭ ਤੋਂ ਵਧੀਆ ਧੰਦਾ ਆ ਨਾਲੇ ਬੇਜ਼ੁਬਾਨ ਦੀ ਸੇਵਾ ਨਾਲੇ ਸਭ ਤੋਂ ਵਧ ਲਾਹੇਵੰਦ ਧੰਦਾ ਏ
    ਸਾਡੀ ਕਿਸਮਤ ਚ ਸਾਇਦ ਲੋਹਾ ਚੁੱਕਣਾ ਹੀ ਲਿਖਿਆ ਸੀ ਤਾਂ ਹੀ ਅਜ ਬੇਗਾਨੇ ਦੇਸ਼ ਚ ਆ ਕੇ ਲੋਹਾ ਚੁਕਦੇ ਪਏ ਆ ਅਪਣੇ ਪਿੰਡ ਪਰਿਵਾਰ ਬੱਚਿਆਂ ਤੋ ਦੂਰ😢ਪਰ ਕਿਤੇ ਨਾ ਕਿਤੇ ਇਸ ਦਾ ਜਿਮੇਵਾਰ ਮੈ ਖੁਦ ਵੀ ਹਾ
    ਬਾਕੀ ਜਗਜੀਤ ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਤੁਹਾਡੀ ਵੀਡੀਓ ਤੋ ਰੱਬ ਤਹਾਨੂੰ ਚੜਦੀਕਲਾ ਚ ਰੱਖੇ🙏🙏🙏

  • @manbirsingh8338
    @manbirsingh8338 หลายเดือนก่อน

    ਵੀਰ ਦੀਆਂ ਗਾਵਾ ਦੇਖ ਕਿ ਇਟਲ਼ੀ ਵਾਲੇ ਫਾਰਮਾ ਦਾ ਭੁਲੇਖਾ ਪੈਦਾ ❤

  • @gursimransinghdhami5773
    @gursimransinghdhami5773 5 หลายเดือนก่อน

    Great information
    Bhut changi jankaari ditti veer ne

  • @sandhufarmbarnala6177
    @sandhufarmbarnala6177 ปีที่แล้ว +1

    ਬਹੁਤ ਹੀ ਵਧੀਆ ਫਾਰਮਰ ਆ ਵੀਰ ਹਰਮੀਤ ਜਿੰਨੀ ਕੋਈ ਵੀ ਮਿਹਨਤ ਨਹੀ ਕਰ ਸਕਦਾ ਮੈ ।ਖੁਦ ਹਰ ਸਮੇ ਵਿੱਚ ਹੀ ਰਹਿੰਦਾ ਤੇ ਸਾਹਾਵਾਲ ਤਾ ਲਾ ਜਵਾਬ ਆ ।ਜਿੰਨੀ ਜਾਣਕਾਰੀ ਦਿੱਤੀਆ ਵੀਰ ਨੇ ਬਿੱਲਕੁੱਲ ਸਹੀ ਆ ਮੈ ਬਹੁਤ ਵਾਰ ਗਿਆ ਫਾਰਮ ਤੇ ।

  • @GurpreetSingh-vh9jl
    @GurpreetSingh-vh9jl ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @sanjurana6616
    @sanjurana6616 ปีที่แล้ว +1

    veer ji sat shri akaal ji
    bohat hi vadiya video lagi jankari v bohat c or farm v sohna c mai sare comment dekhe kise veer ne koei v galat comment ni kita es da Matlab sab nu video changi lagi menu tan sab to vad sahiwal ganvan vadiya lagiyan dil khush ho geya thanka jagjit veer

  • @harpreet___gill_7837
    @harpreet___gill_7837 ปีที่แล้ว +4

    Jagjeet Bai ah veer Diya glan sun ke maan Khush ho gya ❤

  • @grbrar8965
    @grbrar8965 ปีที่แล้ว +10

    Congratulations to such a wonderful session of information and enthusiastic young man> thanks for sharing

    • @grbrar8965
      @grbrar8965 ปีที่แล้ว +1

      I am familiar with the area we have relatives in 14Q what a beautiful area and very warm welcoming folks. thanks to the gang for all the hospitality we get when we visit, We shall make conscious effort to visit the farm next time we are in the area.

  • @bikersingh2387
    @bikersingh2387 ปีที่แล้ว +1

    ਬਹੁਤ ਵਧੀਆ ਉਪਰਾਲਾ

  • @shivrajsingh7661
    @shivrajsingh7661 ปีที่แล้ว +9

    ਇਹੋ ਜਿਹੀ ਵੀਡਿਓ ਲੇ ਕੇ ਆਇਆ ਕਰੋ ਬਈ ਜੀ

  • @vickyromana77
    @vickyromana77 ปีที่แล้ว +2

    ਬਾਈ ਤੇਰੇ ਕੋਲ ਤਾਂ ਰੇਟ ਹੀ ਬਹੁਤ ਆ ਯਰ

  • @user-rk2ll6wl1o
    @user-rk2ll6wl1o ปีที่แล้ว

    ਬਹੁਤ ਬਹੁਤ ਧੰਨਵਾਦ

  • @ਮਾਣਪੰਜਾਬਤੇ
    @ਮਾਣਪੰਜਾਬਤੇ ปีที่แล้ว +3

    Bai parmatma hor tarakki deva veer nu bhout vdia vdeo veer Dil kush ho geya

  • @avtarmaansaab5778
    @avtarmaansaab5778 ปีที่แล้ว +10

    Y ਦੁੱਧ ਦਾ ਰੇਟ ਬਹੁਤ a jr punjab h ta rate ne dinde ਬੇੜਾ ਬੈਠਿਆ ਪਿਆ

  • @harcharansingh640
    @harcharansingh640 ปีที่แล้ว

    Very good 👍👍👍👍👍👍👍👍👍 uu

  • @user-qv2cj6fx1w
    @user-qv2cj6fx1w 6 หลายเดือนก่อน

  • @SukhdevsinghUppal-hb6sr
    @SukhdevsinghUppal-hb6sr ปีที่แล้ว

    Good

  • @BalwinderSingh-un5ys
    @BalwinderSingh-un5ys ปีที่แล้ว

    Thanks for information

  • @Gagan-qk3pv
    @Gagan-qk3pv ปีที่แล้ว +2

    ਬਹੁਤ ਵਧੀਆ ਭਰਾ

  • @ManpreetSingh-eg5kx
    @ManpreetSingh-eg5kx ปีที่แล้ว

    ਬਹੁਤ ਵਧੀਆ ਜਾਣਕਾਰੀ

  • @vijaypowadra6407
    @vijaypowadra6407 ปีที่แล้ว

    Boht jada vadea oprala veer da

  • @Meeldairyfarm
    @Meeldairyfarm ปีที่แล้ว +2

    भाई शेड की वीडियो डालना इस फार्म की

  • @jugindersingh3607
    @jugindersingh3607 ปีที่แล้ว +1

    ਬਹੁਤ ਵਧੀਆ

  • @Surjeetsingh-sy9vw
    @Surjeetsingh-sy9vw ปีที่แล้ว +1

    Good work

  • @daljeetsingh4415
    @daljeetsingh4415 ปีที่แล้ว +3

    ਐਂਡ ਕਰਤਾ ਵੀਰੇ 💪💪👍👌

  • @Simran_gaming0004
    @Simran_gaming0004 ปีที่แล้ว +1

    Very good

  • @user-yr7ne2qi5x
    @user-yr7ne2qi5x ปีที่แล้ว +1

    Veery good veer ji

  • @honeyrajpal1127
    @honeyrajpal1127 ปีที่แล้ว

    super duper farm

  • @sukhjitsingh9865
    @sukhjitsingh9865 ปีที่แล้ว

    Good 22g

  • @itzdhaliwal855
    @itzdhaliwal855 ปีที่แล้ว +1

    Good veer g very nice

  • @baljindersingh4504
    @baljindersingh4504 ปีที่แล้ว +1

    Good veer g

  • @Karansingh662z
    @Karansingh662z ปีที่แล้ว

    Bhut shaandaar vedio 👍👍👍

  • @manpreetsingh-rr8wn
    @manpreetsingh-rr8wn ปีที่แล้ว +1

    Very nice ji

  • @Zimidarasolarenergy
    @Zimidarasolarenergy ปีที่แล้ว

    ਸ਼ਾਨਦਾਰ ਵੀਡੀਓ...

  • @kalmindersingh6906
    @kalmindersingh6906 ปีที่แล้ว +2

    Punjab wich milk rate ni milda

  • @jagmeetsingh8476
    @jagmeetsingh8476 ปีที่แล้ว +1

    ਬਹੁਤ ਵਧੀਆ ਵੀਰ ਜੀ

  • @nirbhaiwarring164
    @nirbhaiwarring164 ปีที่แล้ว

    Harmeet brar good 👍

  • @sukhvirvirk1019
    @sukhvirvirk1019 ปีที่แล้ว

    ਪੰਜਾਬ ਚ ਤਾਂ ਮੱਝ ਦਾ ਦੁੱਧ ਸੱਤਰ ਕੁ ਰੁਪਏ ਤੋਂ ਵੱਧ ਨਹੀਂ ਵਿਕਦਾ 2100/ਰੁਪਏ ਘਿਓ ਤਾਂ ਪੰਜਾਬ ਚ ਕਿਤੇ ਸੁਣਿਆਂ ਹੀ ਨਹੀਂ

  • @rattakdairyfarm312
    @rattakdairyfarm312 ปีที่แล้ว +1

    Maharaj chardikala vich rakhe ji 🙏 ❤

  • @KulvirSingh-n2d
    @KulvirSingh-n2d 8 หลายเดือนก่อน +1

    Bahut badhiya videos ajj fer suni ,y da contect number milo jao kisse kol ta daso y

  • @inderjitsinghsandhu4745
    @inderjitsinghsandhu4745 ปีที่แล้ว +1

    Nice 👍 brar sab

  • @J.king-Farm
    @J.king-Farm ปีที่แล้ว

    Voht vdia lgi video y G

  • @vakeelsingh2492
    @vakeelsingh2492 ปีที่แล้ว

    Bahut badhiya jankari bai ji....

  • @DhaliwalDairyfarm6866
    @DhaliwalDairyfarm6866 ปีที่แล้ว

    Good 👍

  • @chahalsaabchahalsaab685
    @chahalsaabchahalsaab685 ปีที่แล้ว

    👍👍

  • @20glpawandeepsinghhaliwald10
    @20glpawandeepsinghhaliwald10 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @jaswindersinghgrewal6459
    @jaswindersinghgrewal6459 ปีที่แล้ว +1

    Bahut soni jankari diti 22ne koi be dairy farm wala ini jankari ne dinda .

  • @RandeepSinghDhillon-wx3vl
    @RandeepSinghDhillon-wx3vl ปีที่แล้ว +1

    Very nice veer

  • @gursewaksinghgill751
    @gursewaksinghgill751 ปีที่แล้ว

    Bahut vdiyaaa 👍👍

  • @gursimrandeol1160
    @gursimrandeol1160 ปีที่แล้ว

    Very good 👍

  • @dimpyhayer5917
    @dimpyhayer5917 ปีที่แล้ว

    Good

  • @harrygill8210
    @harrygill8210 ปีที่แล้ว

    Bhut vdia veer g👌

  • @niliravidhaliwalfarm6773
    @niliravidhaliwalfarm6773 ปีที่แล้ว

    Bhut vadeyaa ji

  • @anmoluppal6760
    @anmoluppal6760 ปีที่แล้ว

    Bhut vda veer g

  • @jaspreetdhillon1286
    @jaspreetdhillon1286 ปีที่แล้ว +1

    ਬਾਈ ਨੇ ਸਿਰਾਂ ਹੀ ਕਰਤਾ

  • @kabirsareen7545
    @kabirsareen7545 ปีที่แล้ว

    Very nice video... But bhai eh v puchna c k jhre male calf hunde ohna da ki krde ne....

  • @simranjeetsingh220
    @simranjeetsingh220 ปีที่แล้ว

    ❤ veery good veer ji good farm ji

  • @kamaldipbrar9297
    @kamaldipbrar9297 ปีที่แล้ว

    Good job ji

  • @Dhillonsahb
    @Dhillonsahb ปีที่แล้ว

    Ghant aa km Bai harmeet da

  • @KakaSingh-wq1xh
    @KakaSingh-wq1xh ปีที่แล้ว +1

    Natt farm nabe Vale ne sanu brus di Bimari Vali Jarsi de ti si

  • @baibrar142
    @baibrar142 ปีที่แล้ว

    Good work ❤❤

  • @samimann5466
    @samimann5466 ปีที่แล้ว

    Good y Jagjeet

  • @pargatsinghbrar4352
    @pargatsinghbrar4352 ปีที่แล้ว

    Nice information

  • @jagjeetsandhu855
    @jagjeetsandhu855 ปีที่แล้ว

    Good work 👍👍

  • @reshamsingh4712
    @reshamsingh4712 ปีที่แล้ว

    vear g very nice

  • @sanamdoomra26
    @sanamdoomra26 ปีที่แล้ว

    Nice

  • @harpalmaan6972
    @harpalmaan6972 ปีที่แล้ว +1

    ਜੇ ਕਿਸੇ ਵੀਰ ਕੋਲ ਇਹਨਾਂ ਦਾ ਨੰਬਰ ਹੋਵੇ ਤਾਂ ਦੇਣਾ

  • @sonysandhey7135
    @sonysandhey7135 ปีที่แล้ว

    Good work bro

  • @lakhvir_dhanju
    @lakhvir_dhanju ปีที่แล้ว

    Very nice👍

  • @harcharansingh640
    @harcharansingh640 ปีที่แล้ว

    Good 👍 job 👍👍👍

  • @gurpyarsingh404
    @gurpyarsingh404 ปีที่แล้ว

    Good video veer

  • @michealnahar3350
    @michealnahar3350 ปีที่แล้ว

    Sirra

  • @_Gurukirp_Designer_Boutique
    @_Gurukirp_Designer_Boutique ปีที่แล้ว

    👌👌👌

  • @anmoluppal6760
    @anmoluppal6760 ปีที่แล้ว

    Very nice bro

  • @user-so4vd1tk8t
    @user-so4vd1tk8t ปีที่แล้ว

    Dilip khush ho gya bai

  • @ranjeetsingh-fu2ic
    @ranjeetsingh-fu2ic ปีที่แล้ว

    Vir da no mension ne keta

  • @sukhvirvirk1019
    @sukhvirvirk1019 ปีที่แล้ว

    ਰੇਟ ਬਹੁਤ ਆ ਦੁੱਧ ਦਾ

  • @sewakgill2979
    @sewakgill2979 ปีที่แล้ว

    👌👌👌👌👌

  • @gursimransingh_3154
    @gursimransingh_3154 ปีที่แล้ว +2

    ਵੀਰ ਜੀ ਇਹ ਸਵਰਗ ਹੈ

  • @ਗੱਗੀਢਾਹਾਂ
    @ਗੱਗੀਢਾਹਾਂ ปีที่แล้ว

    ❤❤✌

  • @billingfarm6696
    @billingfarm6696 ปีที่แล้ว +2

    Phone no mil sakda Vir da

  • @technology5562
    @technology5562 ปีที่แล้ว

    👍

  • @navdeepsandhu7762
    @navdeepsandhu7762 ปีที่แล้ว

    ❤❤❤

  • @kuldipbilla4877
    @kuldipbilla4877 ปีที่แล้ว

    ❤❤👍

  • @pawanbrar1407
    @pawanbrar1407 ปีที่แล้ว

    🙏🙏

  • @Gurpreetsingh-on6wu
    @Gurpreetsingh-on6wu ปีที่แล้ว +1

    Bai ji da connect no.

  • @shamshersinghhundal6253
    @shamshersinghhundal6253 10 หลายเดือนก่อน

    Mobile n veer ji

  • @Gurpreetsingh-on6wu
    @Gurpreetsingh-on6wu ปีที่แล้ว +1

    Share k no.

  • @Aman52320
    @Aman52320 ปีที่แล้ว +1

    ਸਾਹੀਵਾਲ ਤਾਂ ਆਪਣਾ ਦੁੱਧ ਆਪ ਹੀ ਚੁੰਗ ਜਾਂਦੀਆ

  • @Rcrajesh5827
    @Rcrajesh5827 ปีที่แล้ว +1

    Live milking 50 rupa kitna lena bhai apna

    • @khushdeepbrar2545
      @khushdeepbrar2545 ปีที่แล้ว

      Rs 50 koi milk lainda nahi bai vechna painda market vich shop karo live milking krke sareey denge price

    • @Rcrajesh5827
      @Rcrajesh5827 ปีที่แล้ว

      @@khushdeepbrar2545 jabardasti koi nhi lainda bhai🤣

  • @kanvardeepsingh7165
    @kanvardeepsingh7165 ปีที่แล้ว

    28000 di jamdi vacchi 😅

    • @Aman-mw3kl
      @Aman-mw3kl ปีที่แล้ว

      ਅਸੀ ੨ ਵੱਛੀਆ ਫ਼ਰੀ ਦਿੱਤੀਆ ਹਨ , ਕੋਈ ਖਰੀਦਦਾਰ ਨਹੀ ਸੀ ,

    • @manpreetbrar8040
      @manpreetbrar8040 ปีที่แล้ว +2

      ਵਿਕਦੀਆਂ ਬਾਈ ਬਰੀਡ ਦੀ ਗੱਲ ਹੈ 🙏

    • @ManminderSidhu-gp2tz
      @ManminderSidhu-gp2tz ปีที่แล้ว

      ​@@Aman-mw3klਇੱਕ ਸਾਨੂੰ ਵੀ ਦੇਦੋ ਵੀਰ

    • @sandhufarmbarnala6177
      @sandhufarmbarnala6177 ปีที่แล้ว

      ਮੈ ਖਰੀਦੀਆ ਵੀਰ ਹਰਮੀਤ ਤੋ ਬਹੁਤ ਚੰਗੀ ਵਰੀਡ ਆ

  • @jaspreetsandhu9767
    @jaspreetsandhu9767 ปีที่แล้ว

    Ja ta fukria Punjabi bol Leda ja English

  • @kanvardeepsingh7165
    @kanvardeepsingh7165 ปีที่แล้ว +1

    92 ret 1liter😂

    • @khushdeepbrar2545
      @khushdeepbrar2545 ปีที่แล้ว

      92 nahi bai
      Hf da 58
      Sahiwal da 90
      Vikda

    • @kanvardeepsingh7165
      @kanvardeepsingh7165 ปีที่แล้ว +2

      Ana ret baig pinde vich hoie tan Bai najara aaje athe tan Bai 35,40hai

    • @kanvardeepsingh7165
      @kanvardeepsingh7165 ปีที่แล้ว

      Baig hf hifar 1,2month di kine di milu

  • @davindermaan1289
    @davindermaan1289 ปีที่แล้ว

    Jagjit vr eh vr da phone number mill skda

  • @VeerpalBrar-ib8yb
    @VeerpalBrar-ib8yb ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @user-qv2cj6fx1w
    @user-qv2cj6fx1w 6 หลายเดือนก่อน

  • @daljeetsingh4415
    @daljeetsingh4415 ปีที่แล้ว +1

    ਐਂਡ ਕਰਤਾ ਵੀਰੇ 💪💪👍👌

  • @Simran_gaming0004
    @Simran_gaming0004 ปีที่แล้ว

    ਬਹੁਤ ਵਧੀਆ

  • @sukhchainmann5299
    @sukhchainmann5299 11 หลายเดือนก่อน

    Good

  • @varindercheema123
    @varindercheema123 ปีที่แล้ว

    Good