ਕੁੱਲੜ ਪੀਜ਼ਾ ਵਾਲੇ ਕਰ ਗਏ ਨਵਾਂ ਕਾਂਡ

แชร์
ฝัง
  • เผยแพร่เมื่อ 13 ต.ค. 2024
  • ਕੁੱਲੜ ਪੀਜ਼ਾ ਵਾਲੇ ਕਰ ਗਏ ਨਵਾਂ ਕਾਂਡ
    #swarntehna

ความคิดเห็น • 189

  • @BikramjitSingh-q3i
    @BikramjitSingh-q3i 7 ชั่วโมงที่ผ่านมา +59

    ਕੁਲੜ ਪੀਜ਼ਾ ਵਾਲੇ ਗ਼ਲਤ ਆ ਟਹਿਣਾ ਸਾਬ

  • @JagtarSinghSidhu
    @JagtarSinghSidhu 6 ชั่วโมงที่ผ่านมา +47

    ਜੋੜਾ ਗਲਤ ਹੈ। ਵਿਯੂ ਲੈਣ ਲਈ ਗਲਤ ਰਾਹ ਪੈ ਗਿਆ।

  • @singhsaab6992
    @singhsaab6992 7 ชั่วโมงที่ผ่านมา +50

    ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਅਸੀਂ ਇਸ ਸਮਾਜ ਚ ਰਹਿਣਾ ਤੇ ਓਸ ਦੀਆਂ ਕਦਰਾ ਕੀਮਤਾਂ ਅਨੁਸਾਰ ਚੱਲਣਾ ਸਾਡਾ ਫਰਜ ਹੈ।

  • @AvtarSingh-mh7je
    @AvtarSingh-mh7je 6 ชั่วโมงที่ผ่านมา +19

    ਕਰਤੂਤ ਪਸ਼ੂ ਕੀ ਮਾਨਸ ਜਾਤ ।

  • @vc5172
    @vc5172 10 ชั่วโมงที่ผ่านมา +16

    ਟਹਿਣਾ ਸਾਹਿਬ ਬਹੁਤ ਸੋਹਣੇ ਵਿਚਾਰ ਤੁਸੀਂ ਪਰਗਟ ਕੀਤੇ ਨੇ ਤੁਸੀਂ । ਤੁਹਾਡੀ ਵਿਚਾਰਧਾਰਾ ਦੇ ਕਾਇਲ ਹਾਂ ਜੀ 🙏

  • @jasvirsinghmaanDHADI
    @jasvirsinghmaanDHADI 6 ชั่วโมงที่ผ่านมา +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟਹਿਣਾ ਸਾਬ ਧੰਨਵਾਦ ਜੀ 5000ਹਜਾਰਬੰਦੇ ਨੂੰ ਇੱਕ ਵਾਰ ਪਿਆਰ ਨਾਲ ਸਮਝਾਇਆ ਜਾਵੇਗਾ ਹਰ ਪਾਸੇ ਧਿਆਨ ਹੈ ਵੱਡੇ ਵੀਰਾਂ ਜੀ ਛੇਤੀ ਜਾਣਕਾਰੀ ਦਿੱਤੀ ਜਾਵੇਗੀ ਤੁਹਾਡੇ ਵੀਚਾਰ ਬਹੁਤ ਚੰਗੇ ਲੱਗੇ ਪੰਥ ਦਾਸ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ

    • @harmeetsingh5179
      @harmeetsingh5179 4 ชั่วโมงที่ผ่านมา +1

      ਆਪ ਜੀ ਦੇ ਨਾਲ ਖੜ੍ਹੇ ਹਾਂ ਜੀ

    • @SatpalVerma000
      @SatpalVerma000 3 ชั่วโมงที่ผ่านมา +2

      ਦਿਲਜੀਤ ਨੂੰ ਹੱਥ ਪਾ ਕੇ ਦੇਖੋ. ਉਹੀ ਹੱਥ ਉਹਨੇ ਤੁਹਾਡੀ ਡਾਂਗ ਚ ਦੇ ਦੇਣੇ. ਹੈਗੇ ਇੱਕ ਪਿਓ ਦੇ ਤਾ ਰੋਕੋ ਉਸਨੂੰ. ਨਾਲ਼ੇ ਬਿਸ਼ਨੋਈ ਨੇ ਉਹ ਵੀ ਕਰਨਾ ਤੁਹਾਡਾ

    • @vikasverma_1
      @vikasverma_1 2 ชั่วโมงที่ผ่านมา

      ​@@SatpalVerma000😅

    • @lakwinderkaur3976
      @lakwinderkaur3976 18 นาทีที่ผ่านมา

      ਬਹੁਤ ਹੀ ਵਧੀਅਾ ਬੋਲੇ ਟਹਿਣਾ ਸਾਹਿਬ ❤

  • @theone00007
    @theone00007 21 ชั่วโมงที่ผ่านมา +33

    ਉਹ ਜੋ ਮਰਜ਼ੀ ਕਰਨ ਓਹਨਾ ਦੋ ਜ਼ਿੰਦਗੀ ਆ ਪਰ ਦਸਤਾਰ ਬੰਨ ਕੇ ਨਹੀਂ ਚਾਹੀਦਾ ।

  • @sukhwindersingh-iz9ix
    @sukhwindersingh-iz9ix 7 ชั่วโมงที่ผ่านมา +16

    ਐਵੇ ਮਸ਼ਹੂਰ ਨਾ ਕਰਿਆ ਕਰੋ ਹਲਕੇ ਕਿਰਦਾਰਾਂ ਨੂੰ ਤੁਸੀਂ ਟਹਿਣਾ ਸਾਹਿਬ

  • @harisinghkanday4854
    @harisinghkanday4854 2 ชั่วโมงที่ผ่านมา +4

    ਜਿਹੜੇ ਸਾਬਤ ਸੂਰਤ ਜਥੇਦਾਰਾਂ ਨੇ ਸੌਦਾ ਸਾਧ ਸਰਸੇ ਵਾਲੇ ਨੂੰ ਮੁਆਫੀ ਦਿੱਤੀ ਸੀ ਉਹਨਾਂ ਉੱਪਰ ਕੀ ਕਾਰਵਾਈ ਹੋਈ ਕੁਝ ਦਿਨ ਪਹਿਲਾਂ ਨਾਨਕਸਰ ਵਾਲਾ ਬਾਬਾ ਬਲਾਤਕਾਰ ਬੱਚੀਆਂ ਦੇ ਨਾਲ ਕਰਦਾ ਕੇਸ ਵਿੱਚ ਫੜਿਆ ਗਿਆ ਉਹਦੇ ਉੱਤੇ ਇਹਨਾਂ ਨੇ ਕੀ ਕਾਰਵਾਈ ਕੀਤੀ ਬਹੁਤ ਹੋਰ ਅਜਿਹੇ ਘਨਾਉਣੇ ਕੰਮ ਹੁੰਦੇ ਹਨ ਕੀ ਵਿਚਾਰ ਹਨ

  • @Dharam1632
    @Dharam1632 18 ชั่วโมงที่ผ่านมา +19

    ਜਿੱਥੇ ਦੀ ਖੋਤੀ ਉਥੇ ਹੀ ਆਣ ਖਲੋਤੀ।

    • @KuldeepSingh-zq8zn
      @KuldeepSingh-zq8zn 10 ชั่วโมงที่ผ่านมา +2

      ਟਹਿਣਾ ਦਾ ਵੀ ਇਹੀ ਕੰਮ

  • @Dollaroscar99
    @Dollaroscar99 6 ชั่วโมงที่ผ่านมา +10

    ਮੈਂ ਇਹ ਕਹੂੰਗਾ ਇਹਨਾਂ ਦੀ hwa ਬਹੁਤ ਖਰਾਬ ਹੋਈ ਵੀ ਹੈ ਠੀਕ ਤਾਂ ਕਰਨੀ ਬਣ ਦੀ ਆ

  • @malsingh638
    @malsingh638 10 ชั่วโมงที่ผ่านมา +9

    ਟਹਿਣਾ ਸਾਹਿਬ ਜੀ ਬਹੁਤ ਜਾਣਕਾਰੀ ਦੇ ਰਹੇ ਹੋ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ

  • @jksport646
    @jksport646 3 ชั่วโมงที่ผ่านมา +1

    ਬਹੁਤ ਹੀ ਵਧੀਆ ਵਿਚਾਰ ਵਾਹਿਗੁਰੂ ਜੀ

  • @gurjeetsingh-gd1wr
    @gurjeetsingh-gd1wr 9 ชั่วโมงที่ผ่านมา +11

    ਜੇਹੜੇ ਲੋਕ ਸਿੱਖਾਂ ਦੀ ਬਦਨਾਮੀ ਦਾ ਕਾਰਨ ਬਣੇ ਹਨ,ਓਹਨਾ ਦੀ ਰੱਖਿਆ ਸਿੱਖ ਕਿਓਂ ਕਰਨ?

  • @GurbirSingh-w3r
    @GurbirSingh-w3r 20 ชั่วโมงที่ผ่านมา +11

    ਟਹਿਣਾ ਸਾਬ ਬਹੁਤ ਵਧੀਆ ਜੀ ਗੱਲਬਾਤ

  • @gkinsan
    @gkinsan 3 ชั่วโมงที่ผ่านมา +3

    ਪਰ ਰੂਲ ਸੱਭ ਲਈ ਇੱਕ ਹੋਣਾ ਚਾਹੀਦਾ ਹੈ, ਜੋ ਲੋਕ ਪੱਗ ਬੰਨ ਕੇ ਆਰਕੈਸਟਰਾਂ ਨਾਲ਼ ਸਟੇਜ ਤੇ ਡਾਂਸ ਕਰਦੇ, ਦਾਰੂ ਪੀਂਦੇ ਹਨ, ਮੀਟ ਤੇ ਅੰਡਾ ਖਾਂਦੇ ਹਨ, ਪਰਾਈ ਔਰਤ ਨਾਲ਼ ਸੰਬੰਧ ਰੱਖਦੇ ਹਨ। ਫਿਰ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @KhalsaSewa
    @KhalsaSewa 19 ชั่วโมงที่ผ่านมา +4

    ਸੋਚ ਅਤੇ ਆਦਤਾਂ ਅੱਜ ਦੇ ਯੁੱਗ ਵਿਚ ਗੁਲਾਮ ਨੇ ਜੌ ਜੌ ਭੇਡ ਚਾਲ ਚਲ ਰਹੀ ਹੈ ਇੰਟਰਨੈੱਟ ਤੇ। ਗਲਤ ਰੀਲਾ ਬਣਾ ਬਣਾ ਹੁਣ ਤੇ ਬਜ਼ੁਰਗ ਵੀ ਮਜ਼ੇ ਲੈ ਰਹੇ ਨੇ। ਇਰ ਲਾਈਕਸ ਦੀ ਬਿਮਾਰੀ ਜਿਸਨੂੰ ਲਗ ਗਈ। ਅਪਨੀ ਇੱਜ਼ਤ ਦਾਅ ਤੇ ਲਗਾ ਆਪਣੇ ਪਰਿਵਾਰ ਵਿਚ ਹੀ ਐਸੇ ਲੋਗ ਗਵਾ ਬੈਠਦੇ ਨੇ ਅਤੇ ਅੰਤ ਵਿਚ ਇਨ੍ਹਾਂ ਦੇ ਆਪਸ ਵਿਚ ਕਲੇਸ਼ ਹੀ ਹੁੰਦੇ ਨੇ।

  • @KULJITKAUR-v8v
    @KULJITKAUR-v8v 14 ชั่วโมงที่ผ่านมา +9

    ਬਿਨਾਂ ਵਜ੍ਹਾ ਇਨਾਂ ਨੂੰ ਐਹਮੀਅਤ ਦਈ ਜਾਂਦੇ ਲੋਕ
    Ignore ਕਰੋ ਤੁਸੀਂ ਵੀ ਕਿਸੇ ਹੋਰ ਮੁੱਦੇ ਤੇ ਗੱਲ ਕਰ ਲਓ

  • @KulwantSingh-fu4bg
    @KulwantSingh-fu4bg 6 ชั่วโมงที่ผ่านมา +6

    ਟੈਹਣਾ ਸਾਹਬ ਬਿਲਕੁਲ ਸਹੀ ਪਤਰਕਾਰੀ ਕਰ ਰਹੇ ਹੋ।

  • @sikanderhanda462
    @sikanderhanda462 16 นาทีที่ผ่านมา

    ਭਰਾਵਾ ਹੋਲੀ ਹੋਲੀ ਸਫਾਇਆ ਹੋਣਾ ਸੱਭ ਦਾ ਜੇ ਕੋਈ ਏਨਾ ਨੂੰ ਨਾ ਕੁੱਝ ਕਹੇ ਤੁਸੀ ਕਹੀਣੇ ਓ ਏਨਾ ਨੂੰ ਰੋਕਣ ਆਲਾ ਕੋਈ ਨੀ ਪਰ ਜੇ ਕੋਈ ਰੱਕੇ ਫੇਰ ਕਹਿਣੇ ਓ ਧੱਕਾ ਹੋ ਰਿਹਾ ਦੋਗਲਾਪਣ ਛੱਡ ਦਿਓ

  • @2CuteBabies
    @2CuteBabies 51 นาทีที่ผ่านมา

    101% ਸੱਚ

  • @ScaryCDS
    @ScaryCDS 2 ชั่วโมงที่ผ่านมา +1

    ਐਸਾ ਕੰਮ ਮੂਲੇ ਨਾ ਕੀਚਾ, ਜਿਤ ਅੰਤ ਪੱਛੋ ਤਾਈਆ 🎉

  • @loveohalove531
    @loveohalove531 5 ชั่วโมงที่ผ่านมา +10

    ਭਾਜੀ ਪ੍ਰਵਾਸੀ ਕਿਨਾ ਪੰਜਾਬ ਚ ਆ ਗਿਆ ਇਸਤੇ ਵੀ ਕੋਈ ਕਾਰਵਾਈ ਕਰੋ

    • @shyamshukla2791
      @shyamshukla2791 5 นาทีที่ผ่านมา

      ਅਸੀ ਨੀ ਵਿਦੇਸ਼ਾਂ ਵਿਚ ਆਏ

  • @SIKHIDAAN
    @SIKHIDAAN 8 ชั่วโมงที่ผ่านมา +2

    ਵੀਰ ਜੀ ਮੇਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ

  • @sukhchainsingh777
    @sukhchainsingh777 2 ชั่วโมงที่ผ่านมา +1

    ਇੱਕ ਸਤਿਕਾਰਤ ਸਾਥੀ ਨੇ ਨੇਕ ਭਾਵਨਾ ਨਾਲ ਟਹਿਣਾ ਸਾਹਿਬ ਦੀ ਯੋਗਤਾ ਪੁੱਛੀ ਏ ----ਅਕਸਰ ਹੀ ਜਦੋਂ ਕਿਸੇ ਦੇ ਵੀ ਵਿਚਾਰ ਜਾਂ ਕਾਰਕਰਦਗੀ ਚੰਗੀ ਲੱਗੇ ਤਾਂ ਇਸ ਤਰ੍ਹਾਂ ਦੇ ਸਵਾਲ ਸੱਭ ਤੋਂ ਪਹਿਲਾਂ ਹੁੰਦੇ ਨੇ ---ਠੀਕ ਕਹਿ ਸਕਦੇ ਹਾਂ!-----ਪ੍ਰੰਤੂ ਯੋਗਤਾ ਨੇਮ ਪਲੇਟ 'ਤੇ ਲਿਖਕੇ ਜਾਂ ਕਿੰਨੀਆਂ ਜਮਾਤਾਂ ਪਾਸ ਕੀਤੀਆਂ ਨੇ ਪੁੱਛ ਕੇ ਸਹੀ ਪਤਾ ਨਹੀਂ ਲਾਇਆ ਜਾ ਸਕਦਾ ਸਗੋਂ ਉਸ ਦੇ ਵਿਚਾਰ ਤੋਂ ਅਤੇ ਉਸ ਦੇ ਸੱਭਿਆਚਾਰ ਭਾਵ ਆਚਾਰ ਵਿਹਾਰ ਤੋਂ ਝਲਕਦਾ ਪ੍ਰਤੱਖ ਦਿਖਾਈ ਦੇ ਰਿਹਾ ਹੁੰਦਾ ਏ ਸਿਰਫ਼ ਆਪਣੀ ਵਿਵੇਕ ਬੁੱਧੀ ਵਰਤਣ ਦੀ ਲੋੜ ਹੁੰਦੀ ਏ।---ਗੁਰ ਫਤਹਿ!-----ਸੁਖਚੈਨ ਥਾਂਦੇਵਾਲਾ।

  • @jaswinderdhillon8521
    @jaswinderdhillon8521 5 ชั่วโมงที่ผ่านมา +4

    ਇਹਨਾ ਦੀਆ ਕਰਤੂਤਾ ਮਾੜੀਆ ਹਨ।

    • @ASingh1699k
      @ASingh1699k ชั่วโมงที่ผ่านมา

      Godi media ghat ni 22 eh promote karde

  • @lakhbirsingh2667
    @lakhbirsingh2667 17 ชั่วโมงที่ผ่านมา +6

    Sahi gal beta,ena nu bilkul sharm nahi odi

  • @bsbal8948
    @bsbal8948 20 ชั่วโมงที่ผ่านมา +3

    ਬਹੁਤ ਵਧੀਆ ਵੀਰੇ🙏

  • @hardevsingh5081
    @hardevsingh5081 6 ชั่วโมงที่ผ่านมา +1

    Exactly, very true said Tahna paji.

  • @ANKHI_SARDARZZ
    @ANKHI_SARDARZZ ชั่วโมงที่ผ่านมา +1

    ਉਹ ਟਹਿਣਾ ਸਾਹਿਬ ਗੱਲ ਸਿੱਧੀ ਕਰੋ ਬਾਬਾ ਮਾਨ ਸਿੰਘ ਜੀ ਕੋਈ ਗਲਤ ਥੋੜੀ ਕਹਿ ਦੇ ਤੂੰ ਆਪਣੇ ਆਪ ਚ ਭਰਾਵਾ ਤੂੰ ਵੀ ਸਿਆਣਾ ਬਣੀ ਜਨਾ ਹੋਣਾ ਵੀ ਹੋਰ ਮੁੱਦੇ ਨੇ ਮੁੱਦੇ ਇਕਦਮ ਹੀ ਸਹੀ ਕਰਲੋਗੇ ਤੁਸੀਂ ਕਰ ਲਓ ਮੁੱਦੇ ਸਹੀ ਕਿ ਉਹਨਾਂ ਨੇ ਕਰਨੇ ਸਾਰੇ ਕੁਝ ਤੁਸੀਂ ਇੱਥੇ ਬਹਿ ਕੇ ਵੀਡੀਓ ਬਣਾਉਣ ਜੋਗੇ ਜੇ ਬਸ

  • @SatpalVerma000
    @SatpalVerma000 3 ชั่วโมงที่ผ่านมา +2

    ਦਿਲਜੀਤ ਤੇ ਐਮੀ ਵਿਰਕ ਨੂੰ ਵੀ ਰੋਕੋ

  • @lakhwinderkaur2753
    @lakhwinderkaur2753 9 ชั่วโมงที่ผ่านมา +7

    ਪਰ ਕੁਲੜਾ ਦੀ ਗੱਲ ਤੇ ਇਕ ਪਾਸੇ ਛਡੋ ਇਹੇ ਚਲੋ ਗੁਰੂ ਘਰਾ ਤੋ ਬਾਅਦ ਕਰਦੇ ਸਭ ਕੁਝ ਪਰ ੜੇਹੜੈਕੰਜਰ ਡੇਰੈ ਖੋਲੀ ਬੇਠੈ ਆ ਬਾਣੈ ਪਾ ਕੇ ਅੰਦਰ ਗੁਰੂ ਗਰੰਥ ਸਾਹਿਬਾ ਦੀਆ ਬੀੜਾ ਰੱਖ ਕੇ ਲੂਚ ਪੁਣਾ ਕਰਦੇ ਕੁੜੀਆ ਨਾਲ ਅਛਲੀਲ ਹਰਕਤਾ ਕਰਦੇ ਆ ਉਦੋ ਤੇ ਕੱਲਾ ਭਾਈ ਅਮਰਤਪਾਲ ਭੈਰੋ ਵਿਚਾਰਾ ਬੋਲਦਾ ਉਦੋ ਇਹੈ ਨਿਹੰਗ ਸਿੰਘ ਕਿਉ ਨਹੀ ਬੋਲਦੇ ਆਹ ਨਿਤ ਦਿਹਾੜੀ ਕਿਸੇ ਨਾ ਕਿਸੇ ਡੇਰੈ ਤੇ ਕੋਈ ਨਾ ਕੋਈ ਲੂਚੈ ਬਾਬਿਆ ਦੀ ਵੀਡਿਊ ਸਾਹਮਣੈ ਆਈ ਰਹਿੰਦੀ ਆ

    • @gurboxsingh8276
      @gurboxsingh8276 4 ชั่วโมงที่ผ่านมา

      ਡੇਰੇ ਜਾਂਦੇ ਕਿਉਂ ਹੋ ਆਪੋ ਆਪਣੇ ਪਿੰਡਾਂ ਵਿੱਚ ਸਿੱਖਾਂ ਨੂੰ ਗੁਰਦੁਆਰੇ ਜਾਣਾ ਚਾਹੀਦਾ ਅਤੇ ਹਿੰਦੂਆਂ ਨੂੰ ਮੰਦਰਾਂ ਵਿੱਚ ਸਭ ਤੋਂ ਪਹਿਲਾਂ ਆਸਾਰਾਮ ਬਲਾਤਕਾਰ ਦੇ ਕੇਸ ਵਿੱਚ ਬੰਦ ਹੋਇਆ ਫਿਰ ਰਾਮ ਰਹੀਮ ਸਰਸੇ ਵਾਲਾ ਸਾਧ ਤਾ ਕਤਲ,,ਦੋ ਸੌ ਨੌਜਵਾਨਾਂ ਨੂੰ ਅੰਡਕੋਸ਼ ਕੱਢ ਕੇ ਖੱਸੀ ਕੀਤੇ ਅਤੇ ਬਲਾਤਕਾਰ ਕੇਸ ਵਿੱਚ ਸਜ਼ਾ ਭੁਗਤ ਰਿਹਾ ਪਰ ਜਿਹੜੇ ਰਾਜਨੀਤਕ ਆਗੂਆਂ ਨੇ ਇਹ ਸਾਧ ਪੈਦਾ ਕਰਕੇ ਇਨ੍ਹਾਂ ਦੇ ਡੇਰੇ ਬਣਾ ਕੇ ਲੋਕਾਂ ਨੂੰ ਇਨ੍ਹਾਂ ਦੀਆਂ ਭੇਡਾਂ ਬੱਕਰੀਆਂ ਬਣਾ ਕੇ ਵੋਟਾਂ ਲੈਣ ਦਾ ਧੰਦਾ ਸ਼ੁਰੂ ਕੀਤਾ ਉਹ ਆਗੂ ਇਨ੍ਹਾਂ ਡੇਰਿਆਂ ਦੇ ਸਾਧਾ ਨੂੰ ਫਰੀ ਸਰਕਾਰੀ ਸਕਿਓਰਟੀਆ ਵੀ ਦਿੰਦੇ ਹਨ ਫਿਰ ਜੇ ਰਾਮ ਰਹੀਮ ਵਾਗ ਕੋਈ ਫਸ ਜਾਵੇ ਉਸ ਨੂੰ ਪੈਰੋਲ ਤੇ ਬਾਹਰ ਲਿਆ ਕੇ ਉਸ ਸਾਧ ਦੀਆਂ ਬਣਾਈਆਂ ਭੇਡਾਂ ਬੱਕਰੀਆਂ ਦੀਆਂ ਵੋਟਾਂ ਬਟੋਰਦੇ ਹਨ ਜਦੋਂ ਤੱਕ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਬੇਲੜ ਸਾਧਾ ਕੋਲ ਕੁੱਝ ਨਹੀ ਇਹ ਐਸ਼ਪ੍ਰਸਤੀ ਦੇ ਅੱਡੇ ਬਣਾਏ ਹਨ ਇਨ੍ਹਾਂ ਨੇ ਲੀਡਰਾਂ ਅਤੇ ਪੁਲਿਸ ਨਾਲ ਮਿਲਕੇ ਇਨ੍ਹਾਂ ਦੇ ਡੇਰਿਆਂ ਵਿੱਚ ਜਾਣਾ ਆਪ ਬਂਦ ਨਹੀਂ ਕਰਦੇ ਉਸ ਟਾਈਮ ਤੱਕ ਕੁੱਝ ਨਹੀ ਹੋਣਾ

  • @rashpalchauhan6605
    @rashpalchauhan6605 7 นาทีที่ผ่านมา

    Very nice Veer ji

  • @vikasverma_1
    @vikasverma_1 ชั่วโมงที่ผ่านมา +1

    ਜਿਨਾ ਮਰਜੀ ਮਾੜਾ ਕੰਮ ਕਰੋ ਪਰ ਪੱਗ ਲਾਹ ਕੇ। ਪ੍ਰੌਬਲਮ ਪਛਾਣੇ ਜਾਣ ਤੋਂ ਐ , ਪਛਾਣ ਲੁਕੋ ਕੇ ਸਭ ਚੱਲੂ 😅

  • @dilbaghsingh4097
    @dilbaghsingh4097 8 ชั่วโมงที่ผ่านมา +2

    ਆਉਣ ਵਾਲ਼ੇ ਸਮੇਂ ਵਿੱਚ ਜੇਕਰ ਉਨ੍ਹਾਂ ਦੇ ਬੱਚੇ ਹੋਣਗੇ ਤਾਂ ਉਹ ਸ਼ਰਮ ਮਹਿਸੂਸ ਕਰਨਗੇ ਕਿ ਸਾਡੇ ਮਾਂ ਬਾਪ ਕਿਹੋ ਜਿਹੀਆਂ video ਬਣਾਉਂਦੇ ਰਹੇ। ਜੇਕਰ ਪੀਜ਼ੇ ਵਾਲਿਆਂ ਦਾ ਕੰਮ ਕਾਰ ਠੀਕ ਠਾਕ ਚੱਲ ਰਿਹਾ ਹੈ ਤਾਂ ਕੀ ਲੋੜ ਹੈ ਇਹੋ ਜਿਹੇ ਵਿਵਾਦਾਂ ਵਿੱਚ ਪੈਣ ਦੀ। ਲੋਕ ਤਾਂ ਤਮਾਸ਼ਬੀਨ ਬਣਕੇ ਲੜਦਿਆਂ ਨੂੰ ਦੇਖਣਗੇ ਤੇ ਕਈ ਅਪਣਾ ਫਾਇਦਾ ਵੀ ਉਠਾਉਣਗੇ।

    • @gurboxsingh8276
      @gurboxsingh8276 4 ชั่วโมงที่ผ่านมา

      ਇਨ੍ਹਾਂ ਦੱਲਿਆਂ ਦੀ ਔਲਾਦ ਵੀ ਇਨ੍ਹਾਂ ਵਰਗੀ ਬੇਗੈਰਤ ਹੀ ਹੁੰਦੀ ਹੈ ਕਿਉਂਕਿ ਪੇਟ ਵਿੱਚ ਹੀ ਇਹ ਘੜੂਕੇ ਬੱਚਿਆਂ ਦੀ ਅਣਖ ਗੈਰਤ ਮਾਰ ਦਿੰਦੇ ਹਨ ਜੋ ਕੁੱਝ ਕੁੱਲੜ ਪੀਜ਼ੇ ਵਾਲੇ ਦੀ ਜਨਾਨੀ ਬੱਚਾ ਹੋਣ ਤੋਂ ਪਹਿਲਾਂ ਕਰਦੀ ਸੀ ਉਸ ਦਾ ਸਾਰਾ ਅਸਰ ਬੱਚੇ ਉਤੇ ਪੈਣਾ ਜਦੋਂ ਇਸ ਨੇ ਆਪਣੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਸੀ ਉਸ ਟਾਈਮ ਇਹ ਗਰਭਵਤੀ ਸੀ

  • @gurpalsinghsingh5810
    @gurpalsinghsingh5810 49 นาทีที่ผ่านมา

    🙏🙏🙏🙏🙏

  • @GurpartapSingh-l1r
    @GurpartapSingh-l1r ชั่วโมงที่ผ่านมา

    ❤se salute to

  • @SukhwinderKaur-c3q
    @SukhwinderKaur-c3q 2 ชั่วโมงที่ผ่านมา

    ਇਕ ਕੁਲਦੀਪ ਤੀਜੇ ਵਾਲੇ ਦੇ ਕਿਉ ਪਿਛੇ ਪੈ ਗਏ ਪੰਜਾਬ ਵਿਚ ਤਾ ਇਸ ਤੋ ਵੀ ਘਟੀਆ ਲੋਕ ਨੇ ਉਨਾ ਨੂੰ ਵੀ ਸੁਧਾਰੋ

  • @sukhwindersinghuppal4299
    @sukhwindersinghuppal4299 17 ชั่วโมงที่ผ่านมา +3

    Ek ek gal sach a

  • @SatnamsinghSingh-x1g
    @SatnamsinghSingh-x1g 11 ชั่วโมงที่ผ่านมา +6

    Pagg Banke baba balatkar kari jande aa .pagga wale Punjab de jawani kha gaye .Badal pagg Banke guru ghar da pesa kha gaye Uthe ta ee bolde ne ..bakit kulad. Wale nu bhe Sharm karni chayede aa

  • @JS50108
    @JS50108 21 ชั่วโมงที่ผ่านมา +31

    ਟਹਿਣਾ ਸਾਹਿਬ ਆਪ ਜੀ ਦੀ ਕੁਆਲੀਫਿਕੇਸ਼ਨ ਕੀ ਆ? ਤੁਸੀਂ ਕਿੰਨਾ ਪੜ੍ਹੇ ਹੋ? ਦੱਸਿਓ ਜ਼ਰੂਰ 🙏

    • @tirathsandhu315
      @tirathsandhu315 11 ชั่วโมงที่ผ่านมา +3

      Masters from the same place you got a degree

    • @blessings9732
      @blessings9732 7 ชั่วโมงที่ผ่านมา +3

      Ehda ta lgda viaah ho chuka hun ..

    • @jagsirsinghsidhu
      @jagsirsinghsidhu 5 ชั่วโมงที่ผ่านมา +2

      Q resta krna a

    • @gursewaksingh5352
      @gursewaksingh5352 5 ชั่วโมงที่ผ่านมา

      ਅਨਪੜ ਆ ਸਾਲਾ ਮੇਰਾ ਟਹਿਣਾ ਪਿੰਡ ਫਰੀਦਕੋਟ ਦਾ ਮੈ ਜਾਣਦਾ

    • @preetdhillon510510
      @preetdhillon510510 3 ชั่วโมงที่ผ่านมา +2

      Patarkar

  • @hmk5666
    @hmk5666 18 ชั่วโมงที่ผ่านมา +2

    Buhat vdiya vichaar dite sir🙏

  • @kanwaljeetsingh4812
    @kanwaljeetsingh4812 5 ชั่วโมงที่ผ่านมา +1

    🙏🙏 sat Sri akal ji 🙏🙏👍

  • @Bhupinderkaur702
    @Bhupinderkaur702 5 ชั่วโมงที่ผ่านมา

    ਆਵਾ ਹੀ ਊਤ ਗਿਆ ਵੀਰ ਜੀ

  • @ranjitsaini546
    @ranjitsaini546 9 ชั่วโมงที่ผ่านมา +1

    Bilkul ryt Ji

  • @bhangukudratikhetifarm6144
    @bhangukudratikhetifarm6144 6 ชั่วโมงที่ผ่านมา +1

    ਬਹੁਤ ਵਧੀਆ ਵਿਚਾਰ ਟਹਿਣਾ ਜੀ।

  • @joginderkassana-to2do
    @joginderkassana-to2do 8 ชั่วโมงที่ผ่านมา

    ਬਸ਼ੂਤ ਵਧੀਆ ਗੱਲ ਕੀਤੀ

  • @nahalamarjeet
    @nahalamarjeet 8 ชั่วโมงที่ผ่านมา

    TEHNA JI EXCELLENT ANALYSIS. THIS COUPLE COULD NOT DIGEST SUCCESS. DOING NON SENSE THINGS. THEY HAVE THROWN STONES IN THEIR OWN BOAT & STILL THOWING TILL IT SINKS

  • @ManjinderSingh-x1c
    @ManjinderSingh-x1c 4 ชั่วโมงที่ผ่านมา

    ਟੈਹਣਾਂ ਸਾਹਬ ਨਿੱਕੇ-ਮੋਟੇ ਚੈਨਲ ਤਾਂ ਇਹ ਖੇਹ ਖ਼ਰਾਬੀ ਕਰਨ ਪਰ ਐਡਾ ਵੱਡਾ ਮੀਡੀਆ ਅਦਾਰਾ ਵੀ ਇਹ ਕੰਜਰ ਖਾਨਾਂ ਕਰਦਾ ਚੰਗਾ ਨਹੀਂ ਲੱਗਦਾ।

  • @tarsembuttar8225
    @tarsembuttar8225 6 ชั่วโมงที่ผ่านมา +2

    ਲਾਹਨਤ ਆ ਤੁਹਾਡੇ ਤੇ।

  • @sardarsingh3809
    @sardarsingh3809 7 ชั่วโมงที่ผ่านมา +2

    ਆਵਾ ਊਤਿਆ ਪਿਆ

  • @gurinderpreetkaur3763
    @gurinderpreetkaur3763 5 ชั่วโมงที่ผ่านมา

    Tehna veer ji tohade vichar bilkul sahi ne

  • @Bhullar_282
    @Bhullar_282 19 ชั่วโมงที่ผ่านมา +2

    Shi keha ji tehna saab❤

  • @baljeetsingh1902
    @baljeetsingh1902 ชั่วโมงที่ผ่านมา

    Taena ji baki ta gla tusi thik krde o jo gurdas maan nl tsi vichar kitae se ona vich meri smj eh kendi aa k tsi kite na kite chaj di vichar nai kiti tsi menu bikauu media vale japae os din

  • @kevalkrishan8413
    @kevalkrishan8413 21 ชั่วโมงที่ผ่านมา +2

    Very good👍👍👍 sir

  • @ManjitKaur-g4y
    @ManjitKaur-g4y 5 ชั่วโมงที่ผ่านมา

    Bilkul sahi kyha ji.

  • @pritpalkaurudasi9139
    @pritpalkaurudasi9139 7 ชั่วโมงที่ผ่านมา

    Waheguru bless you mere veer 🙏🙏

  • @BawaSingh-yl6op
    @BawaSingh-yl6op 2 ชั่วโมงที่ผ่านมา

    Tehna sahib Eh janani nu nagi kar ke Nachaunda hai pag di koi gal nahi

  • @davindersidhu7024
    @davindersidhu7024 7 ชั่วโมงที่ผ่านมา +1

    Vir your very good

  • @binnysingh6485
    @binnysingh6485 15 ชั่วโมงที่ผ่านมา +1

    ਕੁਛ ਨਹੀਂ ਹੈ ਸਕਦਾ,

  • @amarjitsingh821
    @amarjitsingh821 6 ชั่วโมงที่ผ่านมา +1

    Right ji

  • @Inderjitsingh-xn7ur
    @Inderjitsingh-xn7ur 3 ชั่วโมงที่ผ่านมา

    Sikh banan da adhikar sare Punjab Sikh nu Jo Punjab. H rehndy Han parvasian nu shad ke

  • @dhalvindersingh6501
    @dhalvindersingh6501 8 ชั่วโมงที่ผ่านมา +4

    ਪੰਗ ਦਾ ਇਤਿਹਾਸ ਪੜ ਲੈਣਾ ਚਾਹੀਦਾ ਹੈ

    • @harjot8singh
      @harjot8singh 7 ชั่วโมงที่ผ่านมา

      Ok aaj pad da

    • @sukhrajbhinder8187
      @sukhrajbhinder8187 5 ชั่วโมงที่ผ่านมา

      ਪੱਗ

  • @manjitsinghaujla2551
    @manjitsinghaujla2551 22 ชั่วโมงที่ผ่านมา +2

    SAT SRI AKAL JI

  • @Singhgurpreet-ht9ih
    @Singhgurpreet-ht9ih 9 ชั่วโมงที่ผ่านมา

    Good speech tehna saab❤

  • @Punjabi_Likhari_sabha
    @Punjabi_Likhari_sabha 9 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਬ੍ਹ

  • @BRARRSINGH
    @BRARRSINGH 9 ชั่วโมงที่ผ่านมา

    Bahut Khoob veer ji

  • @pritpalsinghdhillon6770
    @pritpalsinghdhillon6770 15 ชั่วโมงที่ผ่านมา +1

    👍👍👍🎊💐🌸🙏🙏🙏

  • @Dhruv_gaming-i5n
    @Dhruv_gaming-i5n 6 ชั่วโมงที่ผ่านมา

    Good thought 🤔😊🎉🎉.

  • @masterji3064
    @masterji3064 5 ชั่วโมงที่ผ่านมา

    Very good sir ji

  • @sukhwindersinghuppal4299
    @sukhwindersinghuppal4299 17 ชั่วโมงที่ผ่านมา +1

    Good sahb

  • @baljitsingh9416
    @baljitsingh9416 6 ชั่วโมงที่ผ่านมา

    Shi gl aa,Loki ta he amrit shkde ni,hun fr Loka ne sardar v ni bnna,

  • @kamalkaur508
    @kamalkaur508 7 ชั่วโมงที่ผ่านมา

    Very nice message

  • @RajKaur-xo5hj
    @RajKaur-xo5hj 5 ชั่วโมงที่ผ่านมา

    Kuld pizza wala joda bilkul galt raste te chaliy hoiy ohna nu sabk sakhuna bnda 🙏

  • @KuldipSingh-jx4fp
    @KuldipSingh-jx4fp 3 ชั่วโมงที่ผ่านมา

    Good brother

  • @rajkaur19919
    @rajkaur19919 21 ชั่วโมงที่ผ่านมา +2

    ❤❤❤❤❤

  • @karanbaraich2300
    @karanbaraich2300 6 ชั่วโมงที่ผ่านมา

    👍

  • @satpalsingh8888
    @satpalsingh8888 2 นาทีที่ผ่านมา

    Asi vi tuhanu kande a okay

  • @NivarDhesi
    @NivarDhesi 2 ชั่วโมงที่ผ่านมา

    Baba ji ne ehi gal kahi se ki kulad pizze Wale nu sirf smjona he a oh mile ta shi hna hor ta baba ji ne kuj nhi Kiya ohnu je sacha hunda ta shmne aunda hun keu luk reha

  • @JagdishKumar-h7w3z
    @JagdishKumar-h7w3z 21 ชั่วโมงที่ผ่านมา +3

    Aapka channel achcha lagta hai

  • @kulwinderkaur7684
    @kulwinderkaur7684 3 ชั่วโมงที่ผ่านมา

    Eh hundi a change journalism di Nishani, veer Simranjot makkar ek vari veer tehna ji nu suno , eh Hundi a gal baki gal ta eh a veer ji sharab ya nasha koi kise nu devega ta e pivega but eh Jo lok social media te eda da gand pa rahey eh sahi nahi a , kynke bachey bachey de phone vich eh sab apne aap e a janda, time eda da ya ki phone to bina reh nahi skde bachya nu school de kam to le ke banking tak sab phone te e chalda, Baki ehna nu eh nahi pta ke ajj ehna da bacha shota ya kal nu jdo school jauga ga ta jdo kisey ne ehna dia viral video ehna de bachya nu vekhayia ta us di mental health keho jehi hougi eh ta Waheguru ji e jandey a, sanu guru sahib ji ne ehna cheeja Cho kad ke uchha suchha jeavan bakshya hai , uh waqat je guru sahib ji v sochde ke sanu ki a koi jo marji kari jave ta soch ke vekho asi aje v gulami karde hona c , veer ji ajj kal ta koi apne rishtedar nu nahi samjaunda ki mai ki leina, eh ta nihang Singha da satkar ya ki uh fir v smaaj nu sudharn lyi apne jaan da risk le rahey a 🙏 sanu sab nu saath deina chaida ya , time eda da chal reha ke famous hon de chakkar vich koi kis had tak ja reha uhna nu aap nahi pta , Waheguru ji meher karan summat bakshan sariya nu 🙏

  • @guri-ramgarhia180
    @guri-ramgarhia180 3 ชั่วโมงที่ผ่านมา

    Anandpur sahib ja k aye c kal asi othe ja k lgda e ni k gurua di dharti a othe sird up bihar alia di bheed lgi c pagg ala bnda ta dekhn nu ni milda lgda k up bihar ch firde a

  • @punjabiweatherchannel
    @punjabiweatherchannel 20 ชั่วโมงที่ผ่านมา

    🌧️🌧️🌧️🌧️🌧️🌧️🌦️🌦️🌦️

  • @SukhDhillon-s2b
    @SukhDhillon-s2b 8 ชั่วโมงที่ผ่านมา

    Babba mann singh g ede kuladhd passa wale de chatter preat jrui karna g

  • @Dawinder-s2m
    @Dawinder-s2m 4 ชั่วโมงที่ผ่านมา

    Sir jo parwasi majdur pag ban rahe jina nu asi bhaiya log kehnde han ohna bare kuch kaho

  • @MajorSingh-r2f
    @MajorSingh-r2f 16 ชั่วโมงที่ผ่านมา +1

    Verr g smajh vich bura asar panda hai❤❤❤galt vedio karke

  • @inderjeetsingh4746
    @inderjeetsingh4746 6 ชั่วโมงที่ผ่านมา

    Tehna sahb
    Akshay kumar actor ne pagg bann kae singh is king ch short dress pwa katreena naal uss tae taa ni bolde dahdi maan ji..
    ...
    Sucha singh LANGAAH v pagg bann da hai 😮😮
    ..

  • @gurvindersidhugermany3693
    @gurvindersidhugermany3693 13 ชั่วโมงที่ผ่านมา +1

    Kulhad pizza wale rong ne

  • @GurcharansinghOberoi
    @GurcharansinghOberoi 9 ชั่วโมงที่ผ่านมา

    WBU

  • @Inderjitsingh-xn7ur
    @Inderjitsingh-xn7ur 3 ชั่วโมงที่ผ่านมา

    Dusri gll pizza waly de mgr paye o tc Punjab kinni vari beadvi hoi a ohda bdla lailo

  • @TajinderSingh-kt7mz
    @TajinderSingh-kt7mz ชั่วโมงที่ผ่านมา

    Bs sodhe di jarurat rih gi

  • @amarpalsingh4169
    @amarpalsingh4169 3 ชั่วโมงที่ผ่านมา

    Report er sahib ji tusi keha Punjab vi h pg bn k log daru peende h daru bharta ho rhai h ek ov wala daru pee reha h tel pg wala varta reha h koi madi gl nai h pr apni janani nu nudity vich dikhana changa h m kehnda h chahe pg wala daru oeenda h ja varta reha h o nudity dikhan wale to 1000 times changa h

  • @daljeetsinghdhamol9356
    @daljeetsinghdhamol9356 3 ชั่วโมงที่ผ่านมา

    Kuled pija couple gelat hai ,jeda Ena da sath deugha o gelat hai

  • @surinderghai647
    @surinderghai647 ชั่วโมงที่ผ่านมา

    Kular piza wala galt nai ha ha ek nu freedom ha ki gal hun pagri vi puch ke bani java gi eha galla kar ke hi beadvi ho rahi ha

  • @loveleenaujla6221
    @loveleenaujla6221 5 ชั่วโมงที่ผ่านมา

    Pagna valina nu guru' Sahib ne nagy ho k dunia samne nahn nu nhi kiha c

  • @GDhami
    @GDhami 16 ชั่วโมงที่ผ่านมา

    Instead of sitting on the couch, be over there 11:30 AM. So wolsi, audio camera works. It's gonna work on the sofa.What's going to work on the fields😂

  • @ranjetbal2202
    @ranjetbal2202 6 ชั่วโมงที่ผ่านมา

    punjab sara ijjt shad k nchar bn gya, koi ghr bachea jithe bibian video nhi bna rhian baki sb kml kut rhian,ghr wale v lgge pye ne nal numaysh krn ghr wali di

  • @Meet-s9j
    @Meet-s9j 4 ชั่วโมงที่ผ่านมา

    ina kol Hun Bachyan hi ki ...

  • @sarbjitsingh2747
    @sarbjitsingh2747 5 ชั่วโมงที่ผ่านมา

    Tuhade jihe jimmevar patarkar nu eho jihiyan halkiyan khaba nahi karniyan chahidiyan

  • @MpSingh-gp1rj
    @MpSingh-gp1rj 2 ชั่วโมงที่ผ่านมา

    Tehniya tu c agg loun ton piche na rahi