ਆਹ ਬੰਦਾ ਪਾਉਂਦਾ ਹੈ ਤਰ੍ਹਾਂ-ਤਰ੍ਹਾਂ ਦੇ ਅਚਾਰ | ਦੱਸਿਆ ਲੰਮੇ ਸਮੇਂ ਲਈ ਆਚਾਰ ਨੂੰ ਉੱਲੀ ਤੋਂ ਬਚਾਉਣ ਦਾ ਦਾ ਤਰੀਕਾ

แชร์
ฝัง
  • เผยแพร่เมื่อ 8 ก.ย. 2024
  • ਆਹ ਬੰਦਾ ਪਾਉਂਦਾ ਹੈ ਤਰ੍ਹਾਂ-ਤਰ੍ਹਾਂ ਦੇ ਅਚਾਰ | ਦੱਸਿਆ ਲੰਮੇ ਸਮੇਂ ਲਈ ਆਚਾਰ ਨੂੰ ਉੱਲੀ ਤੋਂ ਬਚਾਉਣ ਦਾ ਦਾ ਤਰੀਕਾ
    #abpunjabtv #amargarh #latestnews #punjab #harpunjabtv #malerkotla #viralvideo #punjabinews #viral #mangopickle #achar #Indianfood #health #food
    AB Punjab TV
    HAR Punjab TV
    Punjabi news
    Punjabi lok
    Punjabi food
    Indian food
    healthy food
    mango pickle
    chardikala time tv
    PTC news
    aajtak

ความคิดเห็น • 24

  • @bschahal9453
    @bschahal9453 2 หลายเดือนก่อน +16

    ❤❤ ਇਸ ਪਾਊਡਰ ਦੀਵਰਤੋਂ TAALNI ਚਾਹੀਦੀ ਹੈ ਇਹਿ ਧੀਮਾ ਜ਼ਹਿਰ ਹੈ ਜੌ NON EDIBLE CATAGORY ਦਾ ਹੈ ਜੀ।

    • @desihomemadefood
      @desihomemadefood 2 หลายเดือนก่อน +2

      ਸਤਿ ਸ੍ਰੀ ਆਕਾਲ ਜੀ

  • @bschahal9453
    @bschahal9453 2 หลายเดือนก่อน +7

    ❤❤ਬਾਈ ਜੀ ਦਾ ਨਮਕ ਲਾ ਕੇ ਅੰਬਾਂ ਦਾ ਪਾਣੀ ਕੱਢਣ ਦਾ ਫਾਰਮੂਲਾ GOOD ਹੈ ਜੀ।

  • @bschahal9453
    @bschahal9453 2 หลายเดือนก่อน +5

    ❤❤ ਬਾਈ ਜੀ ਨੇ ਜੋਂ ਚਿੱਟਾ ਪਾਊਡਰ ਦੱਸਿਆ ਉਸੰਦਾ ਨਾਮ ਸੋਡੀਅਮ BENZOATE ਹੈ।

  • @bschahal9453
    @bschahal9453 2 หลายเดือนก่อน +7

    ❤❤ ਕੁੱਝ ਸਮੇਂ ਬਾਅਦ ਅਚਾਰ ਵਾਲੇ ਬਰਤਨ ਨੂੰ ਉਲਟਾ ਕੇ ਅਚਾਰ ਨੋ ਪਲਟਣਾ ਜਰੂਰੀ ਹੈ ਜੀ।

  • @bschahal9453
    @bschahal9453 2 หลายเดือนก่อน +3

    ❤❤ਬਾਈ ਦੇਸੀ ਗੋਲ ਅੰਬ ਹੀ ਵਧੀਆ ਨਤੀਜੇ ਦਿੰਦਾ ਹੈ ਜੀ।
    ਜੋਂ ਪਕਾਕੇ ਖਾਣ ਵਾਲੇ ਕਿਸਮ ਦਾ ਗੁੱਦੇਦਾਰ ਅਚਾਰ ਪ ਲੈਂਦੇ ਉਹ ਖਰਾਬ ਹੋ ਸਕਦਾ ਘੁਲ K ACHAR LETI WANG HO ਜਾਂਦਾ।

  • @surindersharma9935
    @surindersharma9935 2 หลายเดือนก่อน +2

    thanks veer ji aap ne bahut acchi jankari deti aa veer ji, 🙏🙏👌👌👌👌👍🏻👍🏻👍🏻👍🏻

  • @gurdarshanguraya7073
    @gurdarshanguraya7073 2 หลายเดือนก่อน +3

    👍👍👍👍

  • @bschahal9453
    @bschahal9453 2 หลายเดือนก่อน +3

    ❤❤ਤੇਲ ਪੂਰਾ ਪਾਓ ਪਾਣੀ ਕੱਢਣ ਕਦੀ ਖਰਾਬ ਨਹੀਂ ਹੁੰਦਾ ਜੀ।

  • @dkkhalsa1551
    @dkkhalsa1551 2 หลายเดือนก่อน +6

    ਮੇਰੇ ਪਾਪਾ ਖੁਦ ਹੀ ਅਚਾਰ ਪਾਉਂਦੇ ਨੇ ਜੀ ਤੇ ਅਸੀਂ ਵੀ ਖੁਦ ਹੀ ,ਪਰ ਕਦੇ ਵੀ ਕਰਨ ਨੀ ਹੋਇਆ ਕਿਰਪਾ ਵਾਹਿਗੁਰੂ ਜੀ ਦੀ,ਅਚਾਰ ਦੀ ਕੱਤਿੰਗ ਕਰਕੇ ਨਮਕ ਲਗਾ ਕੇ ਧੁੱਪ ਚ ਰਖ ਕੇ ਪਾਣੀ ਕੱਢ ਲਓ ਓਹ ਸਿਰਕਾ ਬਣ ਜਾਵੇਗਾ ,ਫੇਰ ਕੱਟਿੰਗ ਚ ਮਸਾਲੇ,ਕਲੋਂਜੀ ਮੈਥੇ ਸੌਂਫ ਜਵੈਣ ਜਲਦੀ ਮਿਰਚ ਨਮਕ ਸਰੋਂ ਦਾ ਤੇਲ ਪਾਓ 15ਦਿਨ ਬਾਦ ਹਿਲਾਓ,ਫੇਰ ਹਿਲਾਉਂਦੇ ਰਹੀ ਤੋਂ ਚਾਰ ਦਿਨ ਬਾਦ,ਤੇਲ ਚ ਪੂਰਾ ਭਿੱਜਿਆ ਹੋਵੇ ,ਅਚਾਰ ਨੂੰ ਗਿੱਲਾ ਹੱਥ ਨਾ ਲਗਾਓ ਨਹੀਂ ਖਰਾਬ ਹੋਵੇਗਾ ,ਗੁਟਲੀ ਦਾ ਅਚਾਰ loose motion ਟੱਟੀਆਂ ਲੱਗ ਜਾਣ ਤਾਂ ਖਾ ਸਕਦੇ ਹੋ ਜੀ ,😂

  • @bschahal9453
    @bschahal9453 2 หลายเดือนก่อน +2

    ❤❤ ਮੇਹਨਤੀ ਲੋਕ ਜਿੰਦਾਬਾਦ ਪਟਿਆਲਾ

  • @manjindersingh186
    @manjindersingh186 2 หลายเดือนก่อน +1

    Project ਵੱਡੇ ਹੀ ਲਾਉਂਦਾ ਬਾਈ

  • @navisingh5482
    @navisingh5482 2 หลายเดือนก่อน +4

    10 kilo ch namk kina pona ji jrur dso

  • @bschahal9453
    @bschahal9453 2 หลายเดือนก่อน +2

    ❤❤ ਅੰਬਾਂ ਦੀਆਂ ਦੁਨੀਆਂ ਉੱਪਰ 400ਕਿਸਮਾਂ ਹਨ।

  • @desihomemadefood
    @desihomemadefood 2 หลายเดือนก่อน +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਨੇ ਜੀ ❤

  • @BalwinderSingh-eq5sz
    @BalwinderSingh-eq5sz 2 หลายเดือนก่อน

    👌👌👌👌👌👌👌👌👌

  • @manpreetkaur5902
    @manpreetkaur5902 2 หลายเดือนก่อน +1

    super vid

  • @vimalpammavimalpamma5221
    @vimalpammavimalpamma5221 2 หลายเดือนก่อน +1

    Nimbu de achar di recipe shar kro gud wala v hunda hai ki achar je khta meetha bnana hove jese chini ni khnde gud (jegrry)wala bnuna hove recipe dso uncle ji

  • @sattibains4818
    @sattibains4818 หลายเดือนก่อน +1

    Ek Cup nahin bhai ek glass chah hove keh, Cup nal ki hunda ek ghut chah aauondi Cup ch.

  • @Gautampunam
    @Gautampunam 2 หลายเดือนก่อน +1

    Achar Ram kela mango da payo kadi v khrab nahi hunda powder pan di lad nahi ohde nal gal janda

  • @BaljeetKaur-ps9lu
    @BaljeetKaur-ps9lu 2 หลายเดือนก่อน +2

    Sirey vala daha bhav dandi be kati pehlan

  • @Gejisandi
    @Gejisandi 2 หลายเดือนก่อน

    Veer Ji awla Dea achar wares DAso ji