- 258
- 592 928
AB Punjab Tv
India
เข้าร่วมเมื่อ 29 เม.ย. 2023
Hello friends, welcome to your my TH-cam channel AB Punjab Tv I am SUKHWINDER SINGH ATWAL friends, on this channel you will get see videos of tips and tricks and news informative videos informational videos and defense videos and technical videos, Meditation and relaxing music videos etc.
Friends, if you like this channel, then subscribe to this channel, friends,
Thank you all.
Facebook page Link ⬇️
profile.php?id=100093370238155
Patterkar Sukhwinder Singh Atwal
Friends, if you like this channel, then subscribe to this channel, friends,
Thank you all.
Facebook page Link ⬇️
profile.php?id=100093370238155
Patterkar Sukhwinder Singh Atwal
ਦੇਖੋ...ਵਾਤਾਵਰਨ ਪ੍ਰੇਮਿਆਂ ਨੇ ਕੀਤਾ ਨਿਵੇਕਲਾ ਉਪਰਾਲਾ | ਬੂਟੇ ਵੰਡ ਕੇ ਦਿੱਤਾ 'ਹਰੀ ਦਿਵਾਲੀ' ਮਨਾਉਣ ਦਾ ਸੁਨੇਹਾ
ਦੇਖੋ...ਵਾਤਾਵਰਨ ਪ੍ਰੇਮਿਆਂ ਨੇ ਕੀਤਾ ਨਿਵੇਕਲਾ ਉਪਰਾਲਾ
ਬੂਟੇ ਵੰਡ ਕੇ ਦਿੱਤਾ 'ਹਰੀ ਦਿਵਾਲੀ' ਮਨਾਉਣ ਦਾ ਸੁਨੇਹਾ
#abpunjabtv #viralvideo #malerkotla #punjab #punjabinews #amargarh #latestnews #kisan #diwali #greendiwali
AB Punjab TV
Punjabi news
Green Diwali
Diwali
Amritsar ki Diwali
Gwalior
Bandi chhod
Punjabi lok
Diwali special
Plants
ਬੂਟੇ ਵੰਡ ਕੇ ਦਿੱਤਾ 'ਹਰੀ ਦਿਵਾਲੀ' ਮਨਾਉਣ ਦਾ ਸੁਨੇਹਾ
#abpunjabtv #viralvideo #malerkotla #punjab #punjabinews #amargarh #latestnews #kisan #diwali #greendiwali
AB Punjab TV
Punjabi news
Green Diwali
Diwali
Amritsar ki Diwali
Gwalior
Bandi chhod
Punjabi lok
Diwali special
Plants
มุมมอง: 201
วีดีโอ
ਜਲ ਵਿਭਾਗ ਕਾਰਨ ਗਰੀਬ ਮਜ਼ਦੂਰ ਦਾ ਘਰ ਹੋਇਆ ਬਰਬਾਦ | ਪ੍ਰਸ਼ਾਸਨ ਤੋਂ ਕੀਤੀ ਮੁਆਵਜੇ ਦੀ ਮੰਗ | # news
มุมมอง 40916 ชั่วโมงที่ผ่านมา
ਜਲ ਵਿਭਾਗ ਕਾਰਨ ਗਰੀਬ ਮਜ਼ਦੂਰ ਦਾ ਘਰ ਹੋਇਆ ਬਰਬਾਦ | ਪ੍ਰਸ਼ਾਸਨ ਤੋਂ ਕੀਤੀ ਮੁਆਵਜੇ ਦੀ ਮੰਗ #abpunjabtv #viralvideo #malerkotla #punjab #punjabinews #amargarh #latestnews #water #home #severage #news Ab Punjab TV Punjabi news Punjabi Sewage Sewage problem Water vibhag Village House Amargarh news Malerkotla news
ਦਾਣਾ ਮੰਡੀਆਂ ਦੇ ਦੌਰੇ ਉਪਰੰਤ ADC ਹੋਏ ਮੀਡੀਆ ਦੇ ਰੂਬਰੂ ਸੁਣੋਂ | #kisan mandiyan
มุมมอง 28419 ชั่วโมงที่ผ่านมา
ਦਾਣਾ ਮੰਡੀਆਂ ਦੇ ਦੌਰੇ ਉਪਰੰਤ ਏਡੀਸੀ ਹੋਏ ਮੀਡੀਆ ਦੇ ਰੂਬਰੂ ਸੁਣੋਂ...ਮੌਕੇ 'ਤੇ ਹਾਜ਼ਰ ਇੰਸਪੈਕਟਰ ਅਤੇ ਆੜਤੀਆਂ ਨੇ ਕੀ ਕਿਹਾ ? #abpunjabtv #viralvideo #malerkotla #punjab #punjabinews #amargarh #latestnews #kisan #adcpunjab #Punjabdiyamandiya #punjabikisan AB Punjab Tv Punjabi news Punjabi Kisan Kisan morcha Kisan aandolan ADC Punjab Inspector Food inspector Punjab Punjab Diya mandiyan Paddy crops Amargarh news Am...
ਕਿਸਾਨਾਂ ਨੇ ਲਾਇਆ ਆਧਾਰ ਦੇ ਸਟੋਰ ਅੱਗੇ ਧਰਨਾ | ਸੁਣੋ...ਛੋਟੇ ਦੁਕਾਨਦਾਰਾਂ ਨੂੰ ਕੀ ਕਿਹਾ ?
มุมมอง 31419 ชั่วโมงที่ผ่านมา
ਕਿਸਾਨਾਂ ਨੇ ਲਾਇਆ ਆਧਾਰ ਦੇ ਸਟੋਰ ਅੱਗੇ ਧਰਨਾ | ਸੁਣੋ...ਛੋਟੇ ਦੁਕਾਨਦਾਰਾਂ ਨੂੰ ਕੀ ਕਿਹਾ ? #abpunjabtv #viralvideo #malerkotla #punjab #punjabinews #amargarh #latestnews #kisan #kisanmorcha #aadhar AB Punjab Tv Punjabi news Punjab sarkar Kisan morcha Kisan Businessman Aadhar Store Punjabi lok Amargarh news Malerkotla news Dukandar
ਮਾਰਕੀਟ ਕਮੇਟੀ ਦੇ ਦਫਤਰ ਅੱਗੇ ਪਹੁੰਚੇ ਕਿਸਾਨਾਂ ਨੇ ਕਿਉਂ ਕਿਹਾ 'ਕਰਾਂਗੇ ਵੱਡਾ ਐਕਸ਼ਨ' #kisan
มุมมอง 395วันที่ผ่านมา
ਆਖਿਰ ਕੀ ਹੈ 'ਚੂੜੀਆਂ ਵਾਲੇ' ਮਾਊਚਰ ਮੀਟਰ ਦਾ ਮਸ਼ਲਾ ? ਮਾਰਕੀਟ ਕਮੇਟੀ ਦੇ ਦਫਤਰ ਅੱਗੇ ਪਹੁੰਚੇ ਕਿਸਾਨਾਂ ਨੇ ਕਿਉਂ ਕਿਹਾ 'ਕਰਾਂਗੇ ਵੱਡਾ ਐਕਸ਼ਨ' #abpunjabtv #punjab #news #kisan #kisanandolan #Marketcommittee #viralvideo #amargarh #malerkotlanews #paddycropcuttingmachine #paddycrops #metre AB Punjab Tv Punjabi news Kisan aandolan Kisan morcha Kisan Mandiyan Paddy crops Kisan union Kisan jathebandi Amargarh maarpeet co...
ਸੁਣੋਂ...ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਦੀ ਬੀਜੇਪੀ ਤੇ ਪੰਜਾਬ ਸਰਕਾਰ ਨੂੰ ਕੀ ਕਿਹਾ..? #kisanmorcha
มุมมอง 224วันที่ผ่านมา
ਸੁਣੋਂ...ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਦੀ ਬੀਜੇਪੀ ਤੇ ਪੰਜਾਬ ਸਰਕਾਰ ਨੂੰ ਕੀ ਕਿਹਾ..? ਵਿਧਾਇਕ ਦੇ ਦਫਤਰ ਅੱਗੇ ਲੱਗੇ ਪੱਕੇ ਮੋਰਚੇ 'ਚ ਹੋਏ ਕਿਸਾਨਾਂ ਤੇ ਮੀਡੀਆ ਦੇ ਰੂਬਰੂ #abpunjabtv #viralvideo #malerkotla #punjab #punjabinews #amargarh #latestnews #kisan #kisanmorcha #sanyuktkisanmorcha AB Punjab Tv Punjabi news Punjab sarkar Kendra Sarkar Msp Kisan jathebandi Kisan morcha Kisan aandolan Kisan Mandiyan
ਦੇਖੋ ਮੰਡੀਆਂ 'ਚ ਕਿਵੇਂ ਲੱਗੇ ਝੋਨੇ ਦੇ ਅੰਬਾਰ | ਮੌਕੇ 'ਤੇ ਪਹੁੰਚੇ MP ਨੇ ਕੇਂਦਰ ਤੇ ਪੰਜਾਬ ਸਰਕਾਰ ਬਾਰੇ ਕੀ ਕਿਹਾ ?
มุมมอง 1.1Kวันที่ผ่านมา
ਦੇਖੋ ; ਮੰਡੀਆਂ 'ਚ ਕਿਵੇਂ ਲੱਗੇ ਝੋਨੇ ਦੇ ਅੰਬਾਰ ਮੌਕੇ 'ਤੇ ਪਹੁੰਚੇ ਮੈਂਬਰ ਪਾਰਲੀਮੈਂਟ ਨੇ ਕੇਂਦਰ ਤੇ ਪੰਜਾਬ ਸਰਕਾਰ ਬਾਰੇ ਕੀ ਕਿਹਾ ? #abpunjabtv #viralvideo #malerkotla #punjab #punjabinews #amargarh #latestnews #kisan #mandiyan #crop #mp #mpamarsingh AB Punjab Tv Punjabi news Punjab sarkar Kendra Sarkar Dr Amar Singh MP Shri Fatehgarh Sahib Kisan Mandiyan News
'ਖੂ/ਨੀ ਸੜਕ' ਨੇ ਲਈ ਇੱਕ ਹੋਰ ਕੀਮਤੀ ਜਾ/ਨ ਦੀ ਬ/ਲੀ | ਹੁਣ ਤੱਕ ਹੋ ਚੁੱਕੀਆਂ ਹਨ ਅਨੇਕਾਂ ਮੌ/ਤਾਂ
มุมมอง 5214 วันที่ผ่านมา
'ਖੂ/ਨੀ ਸੜਕ' ਨੇ ਲਈ ਇੱਕ ਹੋਰ ਕੀਮਤੀ ਜਾ/ਨ ਦੀ ਬ/ਲੀ | ਹੁਣ ਤੱਕ ਹੋ ਚੁੱਕੀਆਂ ਹਨ ਅਨੇਕਾਂ ਮੌ/ਤਾਂ #abpunjabtv #viralvideo #malerkotla #punjab #punjabinews #amargarh #latestnews #hadsa #KhannaMalerkotlaroad #road #accident AB Punjab Tv Punjabi news Punjabi lok Punjab Road G.T. Road Accident MALERKOTLA news Amargarh News
ਦੇਖੋ...ਆਹ ਇਨਸਾਨ ਕਰ ਰਿਹਾ ਸੁਗੰਧੀਆਂ ਵੰਡਣ ਦਾ ਅਨੋਖਾ ਵਪਾਰ | interview | AB Punjab Tv
มุมมอง 45414 วันที่ผ่านมา
ਦੇਖੋ...ਆਹ ਇਨਸਾਨ ਕਰ ਰਿਹਾ ਸੁਗੰਧੀਆਂ ਵੰਡਣ ਦਾ ਅਨੋਖਾ ਵਪਾਰ ਹੁਣ ਤੱਕ ਅਨੇਕਾਂ ਸੈਲੀਬ੍ਰਿਟੀ ਕਰ ਚੁੱਕੇ ਹਨ ਖ਼ੁਦ ਆ ਕੇ ਸਲਾਘਾ #abpunjabtv #viralvideo #malerkotla #punjab #amargarh #perfume #interview Ab Punjab TV Viral video Video Viral Amargarh Malerkotla news Perfume Perfume shop Ladies perfume Gents perfume Fashion TV Khushbu
ਦੇਖੋ... ਵਿਧਾਇਕ ਦੇ ਦਫਤਰ ਅੱਗੇ ਕਿਸਾਨ ਯੂਨੀਅਨ ਨੇ ਕਿਉਂ ਲਗਾਇਆ ਧਰਨਾ...?
มุมมอง 25014 วันที่ผ่านมา
ਦੇਖੋ...ਵਿਧਾਇਕ ਦੇ ਦਫਤਰ ਅੱਗੇ ਕਿਸਾਨ ਯੂਨੀਅਨ ਨੇ ਕਿਉਂ ਲਗਾਇਆ ਧਰਨਾ..? ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕੀ ਕਿਹਾ ? #abpunjabtv #punjabinews #viralvideo #malerkotla #punjab #amargarh #latestnews #kisan #mla AB Punjab Tv Punjabi news Punjab sarkar Paddy Chunna Live news Kisan aandolan Kisan morcha Kisan Sanyukt Kisan morcha
ਸੁਣੋਂ...ਪਿੰਡ ਬਾਠਾਂ ਦੀ ਨਵੀਂ ਚੁਣੀ ਪੰਚਾਇਤ ਦੇ ਸਨਮਾਨ ਉਪਰੰਤ ਗੱਜਣ ਮਾਜਰਾ ਨੇ ਕੀ ਕਿਹਾ..?
มุมมอง 51814 วันที่ผ่านมา
ਸੁਣੋਂ...ਪਿੰਡ ਬਾਠਾਂ ਦੀ ਨਵੀਂ ਚੁਣੀ ਪੰਚਾਇਤ ਦੇ ਸਨਮਾਨ ਉਪਰੰਤ ਗੱਜਣ ਮਾਜਰਾ ਨੇ ਕੀ ਕਿਹਾ..? ਮੋਹਾਲੀ ਤੋਂ ਪਹੁੰਚੇ ਵਾਤਾਵਰਨ ਪ੍ਰੇਮੀ ਨੇ ਦਿੱਤਾ ਰੁੱ ਲਗਾਉਣ ਦਾ ਸੁਨੇਹਾ #abpunjabtv #punjabinews #viralvideo #malerkotla #punjab #amargarh #latestnews #panchayatielection #thanks #result #news AB Punjab Tv Punjabi news Punjabi lok Punjab Punjab election Thanks Panchayati election Result Update Punjab Today Punjab Shukrana Amar...
ਦੇਖੋ...ਬਾਗੜੀਆਂ ਦੇ ਨਵੇਂ ਚੁਣੇ ਸਰਪੰਚ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕੀ ਕਿਹਾ ? #Sarpanch
มุมมอง 1.5K14 วันที่ผ่านมา
ਦੇਖੋ...ਬਾਗੜੀਆਂ ਦੇ ਨਵੇਂ ਚੁਣੇ ਸਰਪੰਚ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕੀ ਕਿਹਾ ? #abpunjabtv #punjabinews #viralvideo #malerkotla #punjab #amargarh #latestnews #panchayatielection #bagdiya Ab Punjab Tv Punjabi news Punjabi news live Panchayati election Sarpanch Result Bagdiya News Gram Panchayat Amargarh
ਸਰਪੰਚੀ ਦੀ ਚੋਣ ਨੂੰ ਲੈ ਕੇ ਭਖਿਆ ਵਿਵਾਦ ; ਅੱਧੀ ਰਾਤ ਨੂੰ ਲਗਾਏ ਨਾਅਰੇ ? panchayati election
มุมมอง 3.4K14 วันที่ผ่านมา
ਸਰਪੰਚੀ ਦੀ ਚੋਣ ਨੂੰ ਲੈ ਕੇ ਭਖਿਆ ਵਿਵਾਦ ; ਅੱਧੀ ਰਾਤ ਨੂੰ ਲਗਾਏ ਨਾਅਰੇ ? ਸੁਣੋਂ...ਦੋਵੇਂ ਧਿਰਾਂ ਨੇ ਮੀਡੀਆ ਸਾਹਮਣੇ ਆ ਕੇ ਕੀ ਕਿਹਾ ? #abpunjabtv #punjabinews #viralvideo #malerkotla #punjab #amargarh #latestnews #panchayatielection #punjabpolice #result AB Punjab Tv Punjabi news Punjab election Punjab Panchayati election Punjab police Punjabi lok Sarpanch Panchayati news News Live news
ਪੰਚਾਇਤੀ ਚੋਣਾਂ | ਦੇਖੋ...ਆਹ ਪਿੰਡ 'ਚ ਕਿਉਂ ਹੋਈ ਪੂਰੇ 15 ਸਾਲਾਂ ਬਾਅਦ ਸਰਪੰਚੀ ਦੀ ਚੋਣ ? #panchayatielection
มุมมอง 56614 วันที่ผ่านมา
ਪੰਚਾਇਤੀ ਚੋਣਾਂ ; ਦੇਖੋ...ਆਹ ਪਿੰਡ 'ਚ ਕਿਉਂ ਹੋਈ ਪੂਰੇ 15 ਸਾਲਾਂ ਬਾਅਦ ਸਰਪੰਚੀ ਦੀ ਚੋਣ ? ਲੋਕਾਂ ਨੇ ਦਿੱਤਾ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ #abpunjabtv #punjabinews #viralvideo #malerkotla #punjab #amargarh #latestnews #panchayatielection #news Ab Punjab TV Punjabi news Punjabi lok Punjab election Panchayati election News live Punjab Chadhadi Kala time table Panchayati election news Sarpanchi Sarpanch Panchayat g...
ਦੇਖੋ...ਆਹ ਨੌਜਵਾਨ ਸਰਪੰਚ ਬਣਕੇ ਪਿੰਡ ਨੂੰ ਦਵਾਉਣਾ ਚਾਹੁੰਦਾ 'ਰਾਸ਼ਟਰਪਤੀ ਐਵਾਰਡ' | ਮੰਗਿਆ ਲੋਕਾਂ ਤੋਂ ਸਹਿਯੋਗ
มุมมอง 55314 วันที่ผ่านมา
ਦੇਖੋ...ਆਹ ਨੌਜਵਾਨ ਸਰਪੰਚ ਬਣਕੇ ਪਿੰਡ ਨੂੰ ਦਵਾਉਣਾ ਚਾਹੁੰਦਾ 'ਰਾਸ਼ਟਰਪਤੀ ਐਵਾਰਡ' | ਮੰਗਿਆ ਲੋਕਾਂ ਤੋਂ ਸਹਿਯੋਗ #abpunjabtv #punjabinews #viralvideo #malerkotla #punjab #amargarh #latestnews #panchayatielection #sarpanch #villagechaunda Ab Punjab TV Punjabi news Panchayati election Panchayatan Gram Panchayat Village of Punjab Pind Amritpal Singh Punjab Punjabi lok Interview
ਦੇਖੋ...ਅਮਰਗੜ੍ਹ ਦੇ ਦੁਸਹਿਰੇ ਮੇਲੇ 'ਚ ਧੂਤੇ ਨੇ ਕਿਵੇਂ ਲਗਾਈਆਂ ਰੌਣਕਾਂ | ਦਰਸ਼ਕ ਹੱਸ-ਹੱਸ ਹੋਏ ਦੂਹਰੇ
มุมมอง 1.5K21 วันที่ผ่านมา
ਦੇਖੋ...ਅਮਰਗੜ੍ਹ ਦੇ ਦੁਸਹਿਰੇ ਮੇਲੇ 'ਚ ਧੂਤੇ ਨੇ ਕਿਵੇਂ ਲਗਾਈਆਂ ਰੌਣਕਾਂ | ਦਰਸ਼ਕ ਹੱਸ-ਹੱਸ ਹੋਏ ਦੂਹਰੇ
ਸੁਣੋ... ਕਾ+ਤਲਾਨਾ ਹਮਲੇ ਸਬੰਧੀ ਲਗਾਏ ਦੋਸਾਂ ਬਾਰੇ ਦੂਜੀ ਧਿਰ ਦੇ ਵਿਅਕਤੀਆਂ ਨੇ ਆਪਣੇ ਪੱਖ 'ਚ ਕੀ ਕਿਹਾ ?
มุมมอง 1.5K21 วันที่ผ่านมา
ਸੁਣੋ... ਕਾ ਤਲਾਨਾ ਹਮਲੇ ਸਬੰਧੀ ਲਗਾਏ ਦੋਸਾਂ ਬਾਰੇ ਦੂਜੀ ਧਿਰ ਦੇ ਵਿਅਕਤੀਆਂ ਨੇ ਆਪਣੇ ਪੱ 'ਚ ਕੀ ਕਿਹਾ ?
ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ 'ਤੇ ਹੋਇਆ ਕਾ+ਤਲਾਨਾ ਹ+ਮਲਾ | ਸੁਣੋ...ਹਸਪਤਾਲ 'ਚ ਪਏ ਪੀੜਤ ਨੇ ਕਿਸ 'ਤੇ ਲਗਾਏ ਦੋਸ਼
มุมมอง 3.6K21 วันที่ผ่านมา
ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ 'ਤੇ ਹੋਇਆ ਕਾ ਤਲਾਨਾ ਹ ਮਲਾ | ਸੁਣੋ...ਹਸਪਤਾਲ 'ਚ ਪਏ ਪੀੜਤ ਨੇ ਕਿਸ 'ਤੇ ਲਗਾਏ ਦੋਸ਼
ਸੁਣੋਂ...ਇਸ ਵਾਰ ਅਮਰਗੜ੍ਹ ਦੇ ਦੁਸਹਿਰੇ ਮੇਲੇ 'ਚ ਕੀ ਹੋਵੇਗਾ ਖ਼ਾਸ..| ਪਹੁੰਚਣਗੇ ਕਿਹੜੇ ਕਲਾਕਾਰ ?
มุมมอง 86821 วันที่ผ่านมา
ਸੁਣੋਂ...ਇਸ ਵਾਰ ਅਮਰਗੜ੍ਹ ਦੇ ਦੁਸਹਿਰੇ ਮੇਲੇ 'ਚ ਕੀ ਹੋਵੇਗਾ ਖ਼ਾਸ..| ਪਹੁੰਚਣਗੇ ਕਿਹੜੇ ਕਲਾਕਾਰ ?
ਸੁਣੋਂ..ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਆਏ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ..?
มุมมอง 2.9K21 วันที่ผ่านมา
ਸੁਣੋਂ..ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਆਏ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ..?
ਪੰਚਾਇਤੀ ਚੋਣਾਂ | ਦੇਖੋ...ਆਖਿਰ ਕਿੱਧਰ ਗਈ ਇੱਕ ਵੋਟ ? #podcast #panchayatielection
มุมมอง 19821 วันที่ผ่านมา
ਪੰਚਾਇਤੀ ਚੋਣਾਂ | ਦੇਖੋ...ਆਖਿਰ ਕਿੱਧਰ ਗਈ ਇੱਕ ਵੋਟ ? #podcast #panchayatielection
ਸੁਣੋਂ...ਹੁਣ ਤੱਕ ਅਨੇਕਾਂ ਮਰੀਜ਼ਾਂ ਦੀ ਜਾਨ ਬਚਾਉਣ ਵਾਲੇ ਸਤੀਸ਼ NGO ਵਰਕਰ ਨੂੰ ਕਿਸ ਨੇਂ ਨਿਸ਼ਾਨਾਂ..? #podcast
มุมมอง 34628 วันที่ผ่านมา
ਸੁਣੋਂ...ਹੁਣ ਤੱਕ ਅਨੇਕਾਂ ਮਰੀਜ਼ਾਂ ਦੀ ਜਾਨ ਬਚਾਉਣ ਵਾਲੇ ਸਤੀਸ਼ NGO ਵਰਕਰ ਨੂੰ ਕਿਸ ਨੇਂ ਨਿਸ਼ਾਨਾਂ..? #podcast
ਪੰਚਾਇਤੀ ਚੋਣਾਂ 'ਚ ਸ਼+ਰਾਬ ਤੇ ਸ਼+ਰਾਬੀਆਂ ਦਾ ਕੀ ਹੈ ਯੋਗਦਾਨ ? #panchayatielection AB Punjab Tv
มุมมอง 20428 วันที่ผ่านมา
ਪੰਚਾਇਤੀ ਚੋਣਾਂ 'ਚ ਸ਼ ਰਾਬ ਤੇ ਸ਼ ਰਾਬੀਆਂ ਦਾ ਕੀ ਹੈ ਯੋਗਦਾਨ ? #panchayatielection AB Punjab Tv
ਕਾਗਜ਼ ਭਰਨ ਦੇ ਆਖਰੀ ਲੱਗਿਆ ਉਮੀਦਵਾਰਾਂ ਦਾ ਮੇਲਾ | ਦੇਖੋ... ਮੌਕੇ 'ਤੇ ਪਹੁੰਚੇ DSP ਨੇ ਕੀ ਕਿਹਾ..?
มุมมอง 69828 วันที่ผ่านมา
ਕਾਗਜ਼ ਭਰਨ ਦੇ ਆਖਰੀ ਲੱਗਿਆ ਉਮੀਦਵਾਰਾਂ ਦਾ ਮੇਲਾ | ਦੇਖੋ... ਮੌਕੇ 'ਤੇ ਪਹੁੰਚੇ DSP ਨੇ ਕੀ ਕਿਹਾ..?
ਸੁਣੋ..ਆਪਣੇ ਪਿੰਡ ਆਏ ਸੀਐਮ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਕੀ ਕਿਹਾ...?
มุมมอง 1.6Kหลายเดือนก่อน
ਸੁਣੋ..ਆਪਣੇ ਪਿੰਡ ਆਏ ਸੀਐਮ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਕੀ ਕਿਹਾ...?
ਪੂਰੇ ਜਿਲ੍ਹੇ ਦੀ ਪੁਲਿਸ ਹੋਈ ਇਕੱਠੀ ; ਵੱਜੇ ਗੱਡੀਆਂ ਦੇ ਹੂਟਰ | Punjab news
มุมมอง 434หลายเดือนก่อน
ਪੂਰੇ ਜਿਲ੍ਹੇ ਦੀ ਪੁਲਿਸ ਹੋਈ ਇਕੱਠੀ ; ਵੱਜੇ ਗੱਡੀਆਂ ਦੇ ਹੂਟਰ | Punjab news
ਦੇਖੋ ਉਹ ਰਬਾਬ ਜਿਸ ਨਾਲ ਦਸਮੇਸ਼ ਪਿਤਾ ਨੇ ਸਰਸਾ ਨਦੀ ਕਿਨਾਰੇ ਪਰਿਵਾਰ ਵਿਛੋੜੇ ਸਮੇਂ ਕੀਤਾ ਸੀ 'ਆਸਾ ਦੀ ਵਾਰ' ਦਾ ਕੀਰਤਨ
มุมมอง 7Kหลายเดือนก่อน
ਦੇਖੋ ਉਹ ਰਬਾਬ ਜਿਸ ਨਾਲ ਦਸਮੇਸ਼ ਪਿਤਾ ਨੇ ਸਰਸਾ ਨਦੀ ਕਿਨਾਰੇ ਪਰਿਵਾਰ ਵਿਛੋੜੇ ਸਮੇਂ ਕੀਤਾ ਸੀ 'ਆਸਾ ਦੀ ਵਾਰ' ਦਾ ਕੀਰਤਨ
ਦੇਖੋ... ਆਖਿਰ ਕਿਉਂ ਖੋਲਿਆ ਰਾਤ ਨੂੰ 12 ਵਜੇ ਤੱਕ ਸਰਕਾਰੀ ਕਾਲਜ | ਮੌਕੇ 'ਤੇ ਪਹੁੰਚੀ ਪੁਲਿਸ
มุมมอง 2.8Kหลายเดือนก่อน
ਦੇਖੋ... ਆਖਿਰ ਕਿਉਂ ਖੋਲਿਆ ਰਾਤ ਨੂੰ 12 ਵਜੇ ਤੱਕ ਸਰਕਾਰੀ ਕਾਲਜ | ਮੌਕੇ 'ਤੇ ਪਹੁੰਚੀ ਪੁਲਿਸ
ਡਾ.ਪਿਆਰੇ ਲਾਲ ਗਰਗ ਦੀਆਂ ਖਰੀਆਂ-ਖਰੀਆਂ ਗੱਲਾਂ|ਪੰਚਾਇਤੀ ਚੋਣਾਂ ਅਤੇ ਪੰਜਾਬ ਸਰਕਾਰ ਦੇ ਲੰਘੇ ਸਮੇਂ ਦਾ ਕੀਤਾ ਲੇਖਾ-ਜੋਖਾ
มุมมอง 1.2Kหลายเดือนก่อน
ਡਾ.ਪਿਆਰੇ ਲਾਲ ਗਰਗ ਦੀਆਂ ਖਰੀਆਂ-ਖਰੀਆਂ ਗੱਲਾਂ|ਪੰਚਾਇਤੀ ਚੋਣਾਂ ਅਤੇ ਪੰਜਾਬ ਸਰਕਾਰ ਦੇ ਲੰਘੇ ਸਮੇਂ ਦਾ ਕੀਤਾ ਲੇਖਾ-ਜੋਖਾ
ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪੰਜਾਬ ਭਰ ਦੇ ਪੱਤਰਕਾਰ ਇਕੱਠੇ ਹੋਣੇ ਸ਼ੁਰੂ...!!
มุมมอง 175หลายเดือนก่อน
ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪੰਜਾਬ ਭਰ ਦੇ ਪੱਤਰਕਾਰ ਇਕੱਠੇ ਹੋਣੇ ਸ਼ੁਰੂ...!!
Good work 🎉🎉🎉
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ। ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਬਹੁਤ ਬਹੁਤ ਧੰਨਵਾਦ ਵੀਰ ਜੀ 🎉🎉🎉❤❤
👍👍👍🙏🙏🙏🙏
ਵਧੀਆ ਉਪਰਾਲਾ
❤
ਬਹੁਤ ਵਧੀਆ ਸੁਨੇਹਾ ਹੈ ਵੀਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
😊😊😊😢
ਬਹੁਤ ਹੀ ਬੁਰੀ ਖਬਰ ਹੈ ਸਰਕਾਰ ਨੂੰ ਇਹੋ ਜਿਹੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ 😮😮😮
👍👍
GOOD
Good job
🙏👍👍
GOOD
👍
ਪਰੋਬਲਮ ਹੈਗੀ ਪਰ ਇੰਨੀ ਨਹੀਂ ਜਿੰਨੀ ਪਰੈਸ ਵਿੱਚ ਵਿਖਾਇਆ ਜਾ ਰਿਹਾ
👍👍
❤
Good coverage
👍👍👍❤❤🎉🎉🎉
🎉
ਵੀਰ ਨੂੰ ਮਿਲ ਕੇ ਵੀ ਸਕੂਨ ਮਿਲਦਾ ਦਿਲ ਵਾਲੇ ਇਨਸਾਨ ਨੇ
❤❤❤
❤
❤❤
ਪੰਚਾਇਤ ਪਿੰਡ ਦੀ ਹੋਵੇ ਨਾ ਕਿ ਕਿਸੇ ਪਾਰਟੀ ਦੀ
ਸਰਕਾਰ ਧਿਆਨ ਦੇਵੇ
Sada pind de video a
Good ji
Kon Sach aaa video vichh
ਜਿਸ ਨਾਲ ਐਨਾ ਇਕੱਠ ਖੜ੍ਹਾ
Rytt creep ,Sach jhooth da pata lgdaa
Ek ਇਨਸਾਨ ਨੇ ਤਾਂ ਅੰਦਰ ਵੜ ਕੇ ਇੰਟਰਵਿਊ ਦਿੱਤੀ ਏਕ ਇਨਸਾਨ ਖੁੱਲ੍ਹੇ ਆਮ ਇਕੱਠ ਵਿੱਚ ਖੜ੍ਹਾ
ਝੂਠੀ ਜਿੱਤ
SarpanchSahab G dhuri Road Te Paye kachara the Hall, Zaroor Karna G👍🙏
BAGRIAN Pind De darwazeyan no bacha lena Sarpanch Sahib Ji
BAGRIAN Pind De darwazeyan no bacha lena Sarpanch Sahib Ji
I proud of you❤❤❤
C m man sarkar jindabad
1158 parti jindabad
Tosi paper pas karlydy
Sainu ta kise nu weapon dikhde ni bhr kise kol video ch
Result tym di video vi viral karooo
Weapon ta pehla hi sumbit ho jnde nee
Jit Manpreet mani Di Hui Hai Ji
Sab,gol, maal hai
ਕਹਿਣ ਵਾਲੇ ਕਿਹ ਹਟੇ ਮੇਰੀ ਉਕਾਤ ਨੀ ਸੀ ਜਿੱਤਣ ਦੀ ਸਹੀ ਆ ਉਕਾਤ ਹੈ ਵੀ ਨੀ ਜਦ ਮਿਹਨਤ ਨਾ ਹੋਈ ਜਿੰਦਗੀ ਵਿੱਚ ਤਾ ਇੱਧਰ ਨੂੰ ਆਗੇ......ਇੱਥੇ ਵੀ ਰੋਲਾ you can try your best to be a polotical leader but you can't be.....
Bhagwant maan di government ne competition zero krtaa
😮
,😢😢😢
Vere music di awaz boht aa kuch sunda ni
Sir puri video dekho phir pta laggo teinu