Didar Sandhu da akharra - Part 1

แชร์
ฝัง
  • เผยแพร่เมื่อ 10 ก.ย. 2017
  • Thanks to Master Joga Singh and Ujjagar Sidhupuri for this akharra
  • เพลง

ความคิดเห็น • 90

  • @lakhasingh9665
    @lakhasingh9665 4 ปีที่แล้ว +4

    ਕਲਮ ਦਾ ਧਨੀ ਇਨਸਾਨ ਸੀ ਦੀਦਾਰ ਸੰਧੂ ਜੀ

  • @manindersharma1174
    @manindersharma1174 6 ปีที่แล้ว +11

    ਮੇਰਾ ਬਾਪੂ ਦੀਦਾਰ ਦੇ ਗੀਤ ਸੁਣੇ ਬਿਨਾ ਰੋਟੀ ਨੀ ਖਾਂਦਾ ।।।।।।ਸਿਰਾ ਦੀਦਾਰ ਜੀ

    • @BalwinderSingh-ob9vz
      @BalwinderSingh-ob9vz 2 ปีที่แล้ว +1

      ਮੈਂ ਸਾਰਾ ਦਿਨ ਦੀਦਾਰ ਦੇ ਗੀਤ ਸੁਣਦਾ ਹਾਂ

  • @gtej6852
    @gtej6852 6 ปีที่แล้ว +16

    ਦੀਦਾਰ ਜਿਦਾਂ ਦਾ ਸੁਣਿਆ ਸੀ ਅੱਜ ਤੁਸੀਂ live ਦਰਸ਼ਨ ਕਰਵਾ ਤੇ 22 ਜੀ।
    ਰੂਹ ਖੁਸ਼ ਕਰਤੀ👍👍👍👏👏👏

  • @gurcharansinghuk6946
    @gurcharansinghuk6946 5 ปีที่แล้ว +13

    ਮੈ ਸੰਧੂ ਜੀ ਦੋ ਅਖਾੜੇ ਸਨੇਹਲਤਾ ਨਾਲ ੭੪ ਚ ਦੇਖੇ ੲਿਕ ਅਖਾੜਾ ੭੭ ਚ ਕੁਲਦੀਪ ਕੌਰ ਨਾਲ ਅਤੇ ਦੋ ਅਖਾੜੇ ਨੂਰੀ ਨਾਲ ੮੫ ਚ ਮੇਰਾ ਫੇਵਰਟ ਗਾੲਿਕ ਤੇ ਗੀਤਕਾਰ ਧੰਨਵਾਦ

  • @laganrajpoot3170
    @laganrajpoot3170 3 ปีที่แล้ว +1

    So wel dedar ji with amar Noorie maam ultimate performance

  • @kulwantsingh4045
    @kulwantsingh4045 3 ปีที่แล้ว +1

    Shamsher Sandhu sab suad agia yar didar de gane meri rooh di khurak ah live dekh k rooh khush ho go par sunehlata di interview karo bhaji

  • @swarnjitsingh9051
    @swarnjitsingh9051 6 ปีที่แล้ว +7

    ਦੀਦਾਰ ਸੰਧੂ ਪੰਤਾਲੀ ਸਾਲ ਪਹਿਲਾਂ ਮੇਰੇ ਪਿੰਡ ਕੁੱਪ ਕਲਾ ਆਏ ਸਨ

  • @maheshindersinghsekhon2725
    @maheshindersinghsekhon2725 6 ปีที่แล้ว +39

    ਇਹ ਅਖਾੜਾ 5 ਜਨਵਰੀ 1986 ਨੂੰ ਪਿੰਡ ਕਾਹਨਗੜ੍ਹ ਭੋਤਨਾ (ਸਮਾਣਾ )ਵਿਖੇ ਸ: ਸੁਰਜੀਤ ਸਿੰਘ ਸੇਖੋ ਸਾਬਕਾ ਸਰਪੰਚ ਦੇ ਵਿਆਹ ਦਾ ਹੈ ਜੀ

    • @jagseernumberdar8827
      @jagseernumberdar8827 5 ปีที่แล้ว +1

      Maheshinder SINGH Sekhon ਧੰਨਵਾਦ ਵੀਰ ਪਤਾ ਦੱਸਣ ਲੲਈ ਮੈਸਿਜ ਬਾਅਦ ਚ ਪੜਿਆ

    • @jagseernumberdar8827
      @jagseernumberdar8827 5 ปีที่แล้ว +1

      Maheshinder SINGH Sekhon

    • @gurcharansinghuk6946
      @gurcharansinghuk6946 4 ปีที่แล้ว +1

      ਸੇਖੋ ਸਾਹਬ ੲਿਸ ਅਖਾੜੇ ਦੀ ਜਾਣਕਾਰੀ ੲਿਥੋ ਮਿਲੀ ਸੀ

    • @SukhwinderSingh-py7yg
      @SukhwinderSingh-py7yg 2 ปีที่แล้ว

      thank u for infrmation

  • @gtej6852
    @gtej6852 6 ปีที่แล้ว +16

    ਜੇਕਰ ਹੋਰ ਕਿਸੇ ਵੀਰ ਕੋਲ ਸਾਡੇ ਮਰਹੂਮ ਕਲਾਕਾਰਾਂ ਦੀਆਂ vdo ਹੈ ਤਾਂ ਜਰੂਰ ਨੈਟ ਤੇ ਆਉਣੀਆਂ ਚਾਹੀਦੀਆਂ। 👍

  • @GurdeepSingh-fe2zz
    @GurdeepSingh-fe2zz 5 ปีที่แล้ว +4

    ਬਹੁਤ ਪਿਆਰ ਸੰਧੂ ਜੀ ਨੂੰ

  • @gurmusic458
    @gurmusic458 4 ปีที่แล้ว +2

    ਨਜਾਰਾ ਆ ਗਿਆ ਸੁਣ ਕੇ

  • @gunnisekhon8520
    @gunnisekhon8520 6 ปีที่แล้ว +3

    Boht hi sohna akhara nd jodi dia v reesa ni

  • @hanumanrajasthani7766
    @hanumanrajasthani7766 5 ปีที่แล้ว +3

    M bi fan didhar Sandhu major Rajasthani ji da

  • @ramnagerwalanurmitke6939
    @ramnagerwalanurmitke6939 3 ปีที่แล้ว

    ਗੱਭਰੂ ਪੰਜਾਬ ਦਾ ਫ਼ਿਲਮ ਚਨੇਇਹ, ਬੋਲੀਆਂ,ਬਾਦ ਵਿਚ ਚੀਮੇ ਨੇ ਪਿੰਡ ਦੀ ਕੁੜੀ ਵਿਚ ਗਾਇਆ ਬਹੁਤ ਵਧੀਆ

  • @kulwindersidhu6631
    @kulwindersidhu6631 6 ปีที่แล้ว +5

    ਬਹੁਤ ਵਧੀਆ ਜੀ

  • @rajranesh9064
    @rajranesh9064 6 ปีที่แล้ว +5

    what a nice song"&writer too "22 ji u r the great " as y remind mani peoples childhood

  • @g.s.randhawa9446
    @g.s.randhawa9446 3 ปีที่แล้ว

    Wah ji charhdi umar de mundyan de rang barangian paggan. Kina sohna lagda hona odon

  • @Balbir-hn4ed
    @Balbir-hn4ed 5 ปีที่แล้ว +2

    Good sandhu sahab ji👍👍👍👍👍💚💛💜💓

  • @chamkaursinghbrar6009
    @chamkaursinghbrar6009 4 ปีที่แล้ว +1

    V good singer didar sandhu sahib ji

  • @harpreetambkotli1864
    @harpreetambkotli1864 5 ปีที่แล้ว +2

    Nice sandhu Saab
    Keep it up

  • @rocksharma4409
    @rocksharma4409 6 ปีที่แล้ว +3

    जियो संधु साहिव

  • @satpalsharma6096
    @satpalsharma6096 6 ปีที่แล้ว +4

    Fabulous sweet voice touching everyone

  • @jarmanjamma9005
    @jarmanjamma9005 5 ปีที่แล้ว +2

    I love sandhu saab

  • @sukhpalgrewal4388
    @sukhpalgrewal4388 3 ปีที่แล้ว

    Didar sandhu is singer & writer as well what a song’s

  • @halwinderrandhawa8241
    @halwinderrandhawa8241 3 ปีที่แล้ว

    God bless. You. Sindhu. Sab

  • @punjabivillagersardar4996
    @punjabivillagersardar4996 6 ปีที่แล้ว +3

    Taadi kamaal di wajdi a

  • @majorsingh6718
    @majorsingh6718 4 ปีที่แล้ว +2

    Vakho yaro time Odo sarai de sir dadtara sajia ne ajkul vakho sare ghone none ne

    • @kulwindersinghkhattra313
      @kulwindersinghkhattra313 3 ปีที่แล้ว

      🙏🙏 ਬਿੱਲਕੁੱਲ ਜੀ ਬਿੱਲਕੁੱਲ ❤❤

  • @BalwinderSingh-ey4sn
    @BalwinderSingh-ey4sn 4 ปีที่แล้ว +1

    Noorie bhen ji is a good Singer

  • @lakhveerbhullar6029
    @lakhveerbhullar6029 5 ปีที่แล้ว +1

    Nice sadhu ji

  • @rupindersinghgill7402
    @rupindersinghgill7402 6 ปีที่แล้ว +1

    Old was gold

  • @jagseernumberdar8827
    @jagseernumberdar8827 5 ปีที่แล้ว +2

    ਇਹ ਤਾਂ ਸਮਾਂ ਹੀ ਬੀਤ ਗਿਆ ਭਰਾਵੋ ,ਸਾਰੇ ਹੀ ਸਰਦਾਰ ਪੱਗਾਂ ਵਾਲੇ ਸਾਡਾ ਸਭਿਆਚਾਰ ਕਿਨਾ ਵਧੀਆ ਸੀ ਅਲੋਪ ਹੁੰਦਾ ਜਾਂਦੈ ,ਜਰਾ ਸੋਚੋ ਬਾਈ ਜੀ ਇਹ ਆਖਾੜਾ ਕਿਸ ਸਾਲ ਤੇ ਕਿਹੜੇ ਪਿੰਡ ਦੀ ਮੁਵੀ ਐ ਜੇਕਰ ਪਤਾ ਹੈ ਤਾਂ ਜਰੂਰ ਦੱਸਣਾ ਬਾਈ ਜੀ ਨੰਬਰਦਾਰ ਲਹਿਰਾ ਮੁਹੱਬਤ 98889 86361

    • @surjitsinghsekhon4793
      @surjitsinghsekhon4793 2 ปีที่แล้ว

      ਸ਼ਰਜੀਤ ਸੇਖੋ ਕਾਹਨਗੜ ਭੂਤਨਾ ਸ਼ਮਾਨਾ ਪਟੀਆਲਾ

  • @sukjitsingh3824
    @sukjitsingh3824 4 ปีที่แล้ว +1

    Nice song

  • @manoharsinghbrar6505
    @manoharsinghbrar6505 6 ปีที่แล้ว +1

    great singer c

  • @avtaarsingh5880
    @avtaarsingh5880 5 ปีที่แล้ว +1

    Vary nice song

  • @mohansinghdhindsa5858
    @mohansinghdhindsa5858 6 ปีที่แล้ว +1

    bachpan ton sundey aan

  • @parwinderkhaira8269
    @parwinderkhaira8269 6 ปีที่แล้ว +1

    Wow so nice

  • @maninderjeet7536
    @maninderjeet7536 4 ปีที่แล้ว +2

    1984 to bad ch police n lok nu es lon di kosis kiti c

  • @cocwithnav6880
    @cocwithnav6880 6 ปีที่แล้ว +1

    v god song

  • @ramgarhia2783
    @ramgarhia2783 5 ปีที่แล้ว +1

    Very good

  • @radhasoami1262
    @radhasoami1262 3 ปีที่แล้ว

    Att song didar sandhu

  • @jagvirsingh8331
    @jagvirsingh8331 6 ปีที่แล้ว +1

    Good song

  • @sidhurecords9290
    @sidhurecords9290 4 ปีที่แล้ว

    Very nice je

  • @jhitaydsjhitayds4214
    @jhitaydsjhitayds4214 5 ปีที่แล้ว +1

    Rang warinigaa pagga

  • @guryashbhour1332
    @guryashbhour1332 5 ปีที่แล้ว +3

    ਜੇ ਬਣ ਜੇ਼ ਵਿਚੋਲਣ ਮੇਰੀ ਨੀ ਭਾਬੀ ਤੇਰਾ ਕੀ ਘਸ ਜੂ

    • @singhsurme6708
      @singhsurme6708 5 ปีที่แล้ว +1

      ਮੈਂ ਵੀ ਫੈਨ ਹਾ ਦੀਦਾਰ ਸੰਧੂ ਦਾ ।ਨਜਾਰਾ ਆ ਗਿਆ ।

    • @amansran3210
      @amansran3210 3 ปีที่แล้ว

      8:14

  • @jassikhangura4241
    @jassikhangura4241 5 ปีที่แล้ว +1

    Good

  • @gurjitsidhul4982
    @gurjitsidhul4982 5 ปีที่แล้ว +1

    Nice

  • @rupindersinghgill7402
    @rupindersinghgill7402 6 ปีที่แล้ว +2

    Man who is misbehaving might be thier JIJA haha

  • @karmjeersingh2530
    @karmjeersingh2530 3 ปีที่แล้ว

    24 8 2020 🌷🌷👌👌👍👍

  • @halwinderrandhawa8241
    @halwinderrandhawa8241 3 ปีที่แล้ว

    V. Good

  • @jagirsingh7381
    @jagirsingh7381 4 ปีที่แล้ว

    Good vedeo

  • @gaganchotia5110
    @gaganchotia5110 4 ปีที่แล้ว +1

    Ik dehkho bai sab de ser te pagga ne

  • @gurmukhkahlon7138
    @gurmukhkahlon7138 6 ปีที่แล้ว +2

    All.rounded.singer/writer.se.Didar.sandhu.g

  • @karanbraich6667
    @karanbraich6667 3 ปีที่แล้ว

    Nyc

  • @ranjit900
    @ranjit900 6 ปีที่แล้ว +3

    Bai jee tuhada dhanvaad kidan karaa ik supna sach karr taa

  • @bilal-is2ez
    @bilal-is2ez 6 ปีที่แล้ว +2

    Noori kinni cute lagdi. Sandhu ta Sandhu c.

  • @tarlochansidhu4870
    @tarlochansidhu4870 6 ปีที่แล้ว +1

    Very good song

    • @singhsurme6708
      @singhsurme6708 5 ปีที่แล้ว

      ਬਹੁਤ ਵਧੀਆਂ ਲੰਗੀਆ ਦੀਦਾਰ ਸੰਧੂ ਜੀ ਨੂੰ ਸੁਣ ਕੇ ਪੁਰਾਣੀਆ ਯਾਦਾਂ ਯਾਦ ਕਰਾ ਦਿਤੀ ਆ ।ਪੰਮਾ ਸਿੰਘ ਧਾਲੀਵਾਲ ਡਕਾਲਾ ।ਪਟਿਆਲਾ ।

  • @gurdeepsarao5
    @gurdeepsarao5 3 ปีที่แล้ว

    ਜੰਮਣਾ ਨੀ ਮੁੜ ਕੇ ਦੀਦਾਰ ਵਰਗਾ

  • @GurjantSingh-iw3hf
    @GurjantSingh-iw3hf 4 ปีที่แล้ว +1

    Koi nesandhu varga

  • @davindergillgill4490
    @davindergillgill4490 4 ปีที่แล้ว +1

    mere kol aa

  • @kulwindersidhu6631
    @kulwindersidhu6631 6 ปีที่แล้ว +7

    ਮੇਰੇ ਕੋਲ ਵੀ ਕੁੱਝ ਪੁਰਾਣੇ ਅਖਾੜੇ ਹੈ

    • @rupindersinghgill7402
      @rupindersinghgill7402 6 ปีที่แล้ว

      Kulwinder Sidhu vir g then upload bc future generations will know what was old culture

    • @SurinderKaur-mh1nz
      @SurinderKaur-mh1nz 5 ปีที่แล้ว

      bhaji upload kro

    • @harpreetsinghdhillon8371
      @harpreetsinghdhillon8371 5 ปีที่แล้ว +1

      ਬਾਈ ਤੁਹਾਡਾ ਸੰਪਰਕ ਨੰਬਰ ਦੇ ਦੇਓ
      ਪਲੀਜ ਇਹ ਵੀ ਦੱਸਿਓ ਪੁਰਾਣੇ ਅਖਾੜੇ ਕਿਹੜੇ
      ਕਲਾਕਾਰਾਂ ਦੇ ਹਨ

    • @Apna-punjab.
      @Apna-punjab. 4 ปีที่แล้ว +1

      baldev.bapla.holand💝💘👍👌🎤🎤🎤🎤🎷🎷🎷🎷🎹🎹🎹🎹🎻🎻🎻🎻🎻🎸🎸🎸🎺🎺🎺🎺🎺

    • @kulwindersinghkhattra313
      @kulwindersinghkhattra313 3 ปีที่แล้ว

      🙏🙏 ਵਾਹ ਜੀ ਵਾਹ ਵੀਰ ਅਸੀਂ ਦੀਦਾਰ ਸੰਧੂ ਸਾਹਿਬ ਦੇ ਬਹੁਤ ਕੱਟੜ ਫੈਨ ਆਂ ਅਪਣਾ ਫੋਨ ਨੰ: ਜਰੂਰ ਸੈਂਡ ਕਰਨਾ ਵੀਰ ਤਾਂ ਕਿ ਸਾਨੂੰ ਵੀ ਦੀਦਾਰ ਸੰਧੂ ਜੀ ਸਾਹਿਬ ਵਾਰੇ ਹੋਰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ❤❤

  • @prabhjotsran5851
    @prabhjotsran5851 4 ปีที่แล้ว

    Os time koi bina pGg to ni disya

  • @NirmalSingh-se9tn
    @NirmalSingh-se9tn 3 ปีที่แล้ว

    Ek v admi da Sir naga nahi

  • @KulwinderSingh-hd4kt
    @KulwinderSingh-hd4kt 4 ปีที่แล้ว

    Didar sadh subah da banda c

  • @iqbalsohal335
    @iqbalsohal335 5 ปีที่แล้ว +1

    didar Sandhu dia koi Reesa nhi kr skda

  • @kulwindersidhu6631
    @kulwindersidhu6631 6 ปีที่แล้ว

    ਅਪਣਾ ਨੰਬਰ ਦਿਉ ਜੀ

  • @dhillondhillon7779
    @dhillondhillon7779 5 ปีที่แล้ว +1

    Didar sandhu vrga koi hor ni likh skda

    • @isharsingh3439
      @isharsingh3439 4 ปีที่แล้ว

      Didar sandhu de geet bahut dunge arth han

  • @gurmukhkahlon7138
    @gurmukhkahlon7138 5 ปีที่แล้ว +1

    Good