Ek gall note Karn wali ha, Didar sandu nal jinia b female singer ne geet gae, each nal song super duper hit hoia Sney latta(all, Jody jdon chubare chd di) Surinder kaur(all, with liaya ne dilion surmedani) Kuldeep kaur(all, ghagre di ve loan bhij gai) Sukhwant sukhi(all, Tera apna ni smundra di shal varga) Amar noori(all, mahi ve mahi Manu baid manga de) Baljeet balli(all) Sushma (all, moti bazar da tota ,sahelio ki mangda) Parminder sandu(all ,Mera joban Peeta kayan ne par me Puri di Puri) May b koi hor b ho sakda Punjabi seht di PhD ho skdi ha
ਬਹੁਤ ਵਧੀਆ ਗੀਤ ਤੇ ਸਾਫ ਸੁਥਰਾ ਅਖਾੜਾ ਪਿੰਡ ਵਾਲਿਆਂ ਸਰਬੀ ਭਰਾ
ਦੀਦਾਰ ਤਾ ਦੀਦਾਰ ਹੀ ਸੀ ਦੀਦਾਰ ਨਹੀਂ ਜੰਮਣਾ ਕਿਸੇ ਮਾਂ ਨੇ ਇਹੋ ਜਿਹਾ ਕਲਾਕਾਰ ਤੇ ਗੀਤਕਾਰ ਨਾ ਤਾਂ ਹੋਇਆ ਸੀ ਤੇ ਨਾ ਹੀ ਹੋਵੇ
ਦੀਦਾਰ ਸੰਧੂ ਮਿਲਣਸਾਰ ਬੰਦਾ ਸੀ
ਬੜੀ ਚੜਾਈ ਸੀ ਜੱਟ ਦੀ ।।
ਦੀਦਾਰ ਸੰਧੂ ਰੱਬ ਕੋਲ਼ੋਂ ਸਾਰੀਆਂ ਹੀ ਬਖਸ਼ਿਸ਼ਾਂ ਲੈ ਕੇ ਆਏ ਸੀ, ਬੱਸ ਉਮਰ
ਨਾ ਲੈਕੇ ਆਏ। ਸੁੰਦਰ ਸਰੂਪ , ਮਿਸ਼ਰੀ ਅਵਾਜ਼, ਰੌਸ਼ਨ ਦਿਮਾਗ਼ , ਮਾਣ- ਸਨਮਾਨ, ਅਤੇ ਹੋਰ ਬਹੁਤ ਕੁਝ……….
ਅੱਜ ਉਹਨਾਂ ਦੀ ਸਟੇਜ ਸੁਣਦਿਆਂ ਅੱਖਾਂ
ਸੇਜਲ ਹੋ ਗਈਆਂ।
ਯਮਲਾ ਜੱਟ ਸਾਹਿਬ, ਰਮਲਾ,ਰਮਤਾ,ਰਮੇਸ਼ ਰੰਗੀਲਾ ਫ਼ਕੀਰ ਸਿੰਘ ਫ਼ਕੀਰ ,ਜਸਬੀਰ ਅਤੇ ਹਰਦੇਵ ਖੁਸ਼ਦਿਲ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਏਦਾਂ ਸਾਂਭ-ਸਾਂਭ ਰੱਖਾਂਗੇ,
ਜਿਵੇਂ ਪੰਜਾਬਣਾਂ ਗਹਿਣੇ ਸਾਂਭ ਕੇ ਰੱਖਦੀਆਂ
ਨੇ॥ ਆਪ ਜੀ ਦਾ ਹਾਰਦਿਕ ਧੰਨਵਾਦ।
ਇਸੇ ਤਰਾਂ ਸੱਚਾ ਸੁੱਚਾ ਸੱਭਿਆਚਾਰ ਸਾਡੇ ਤੱਕ ਪੁਚਾਉਂਦੇ ਰਿਹੋ।
ਬਹੁਤ ਵਧੀਆ ਸਬਦ ਲਿਖੇ,,,ਸੰਧੂ ਸਾਬ੍ ਬਾਰੇ,,,ਦਿਲ ਖੁਸ਼ ਕਰਤਾ ਕਾਹਲੋਂ ਸਾਬ,,,
ਦੀਦਾਰ ਸੰਧੂ। ਜੋ ਆਪਣੇ ਵਾਂਗ ਹੀ ਜੰਮਿਆ ਪਲਿਆ। ਪਰ ਦੀਦਾਰ ਤਾਂ ਦੀਦਾਰ ਹੀ ਸੀ ਜਿੱਸ ਦਾ ਕਦੇ ਦੀਦਾਰ ਨੀ ਹੋਣਾ ਲਵ ਯੂ ਜੱਟਾ ਤੇਰੀ ਲਿੱਖਣੀ ਬੋਲੀ ਗਾਇਕੀ ਤੇ ਇਨਸਾਨੀਅਤ ਜੋ ਤੇਰੇ ਤੇ ਲੱਗਣ ਮੱਚਣ ਵਾਲੇ ਵੀ ਤੇਰੀ ਇਨਸਾਨੀਅਤ ਦੇ ਕਾਇਲ ਸੀ। ਤੂੰ ਫ਼ਰਿਸ਼ਤਾ ਸੀ ਜੱਟਾ ਭਰੋਵਾਲ ਦਿਆ ਲਵ ਯੂ ਦੀਦਾਰ ਬਾਈ। 🙏🏽🙏🏽🙏🏽👌🏽👌🏽👌🏽👍👍👍
ਸੁੱਖੀ ਦੀ ਅਵਾਜ਼ ਬਹੁਤ ਵਧੀਆ ਗ਼ੀਤ ਦੀਦਾਰ ਦੇ ਹਿੱਟ ਜੋੜੀ ਧੰਨ ਧੰਨਵਾਦ ਜੀ 🙏
ਅਸੀਂ ਬੁੱਢੇ ਹੋ ਗਏ ਹਾਂ ਪਰ ਦੀਦਾਰ ਸੰਧੂ ਦੇ ਗੀਤ ਅਜੇ ਵੀ ਮਨ ਵਿੱਚ ਵਸੇ ਹੋਏ ਹਨ। ਬਾਕਮਾਲ ਲਿਖਤ ਸੀ ਦੀਦਾਰ ਸੰਧੂ ਦੀ।
ਦੀਦਾਰ ਸੰਧੂ ਜੀ ਦੇ ਵੈਸੇ ਤਾਂ ਸਾਰੇ ਹੀ ਗੀਤ ਬਹੁਤ ਵਧੀਆ ਪਰ ਨਾਂ ਮਾਰ ਜ਼ਾਲਮਾਂ ਵੇ ਜ਼ਿੰਦਗੀ ਦਾ ਬਿਹਤਰੀਨ ਗੀਤ ਹੈ
Geet tan bahut badhiya hai par es likhati nu tan pucho vichar ro da hai ke naam hi kat Diya
ਅਸੀ ਤਾਂ ਵਿਚਾਰੇ ਬਾਈ ਨੂੰ ਦੇਖਿਆ ਹੀ ਨਹੀਂ ,,ਪਰ ਬਹੁਤ ਸੋਨੇ ਗੀਤ ,ਏਨਾ ਸਿੰਗਰਾ ਦੇ,ਸਾਡੇ ਟਰੈਕਟਰ ਤੇ ਲੱਗੇ ਹੁੰਦੇ ਸੀ,,ਬਾਪੂ ਤਾਏ ਹੋਰਾ ਦੇ ਵੇਲੇ,,ਤੇ ਅੱਜ ਵੀ ਸਾਡੀ ਕੰਬਾਈਨ ਤੇ ਟਰੈਕਟਰ ਤੇ ਚਲਦੇ ਗੀਤ ਏ
ਮੇਰੇ ਗੁਆਂਢ ਪਿੰਡ ਏ ਅਖਾੜਾ ❤❤
ਯੁਗ ਗਾਇਕ ਦੀਦਾਰ ਵੀ ਅਮਰ ਹੋ ਗਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
AJJ V SUN RIHA DIDAR NU ,,JADO JINONA HE ,DIDAR NU SUNDA RAHUGA ,,😢😢😢😢😢
ਬਾਈ ਦੀਦਾਰ ਸੰਧੂ ਜੀ ਦੇ ਚਰਨਾ ਵਿਚ ਕੋਟਿ ਕੋਟਿ ਵਾਰ ਪ੍ਨਾਮ,,,, ਅਮਰ ਐ ਤੂੰ ਜੱਟਾ,,,,ਲਵ ਯੂ ਜੀ ਦਿਲ ਤੋ,,,
❤❤
ਭਰੋਵਾਲ ਦਾ ਦੀਦਾਰ ਮੇਰਾ ਪੱਗ ਵਟ ਯਾਰ।।
ਬਹੁਤ, ਸੌਹਣਾਗੀ, ਤ
Ny song didar sandhu de
ਦੀਦਾਰ ਸੰਧੂ ❤❤
ਬਹੁਤ ਸੋਹਣਾਂ ਆਖਾੜਾ ਬਾਈ ਜੀ
AJJ V DIDAR JI NU KOTIN PARNAM HE JI 🙏🏿🎉 M Y FEVRIT SINGAR HE ,,,😢😢😢😢
MY FAVORITE SINGAR OR WRITER FROM 1981 ,, 1976,,,1973,,,1970,,,ALL SONG MERE KOL SANN,, ALL REELAN SAN,, 🎉🎉🎉😢😢😢😢
Very nice didar sandhu ji.god may rest his soul in peace.
Very. Good. Didar. Sandhu. Ji
ਦੀਦਾਰ ਸਿੰਘ ਸੰਧੂ ਦੀ ਪੰਜਾਬ ਕਿੰਗ
@@jagdevhanshans8755 o
New generation has changed there taste but still old is gold sandhu csir was michal jackon of punjabi music world
Very good didar sandhu ji 🙏 👍
Excellent thank u very much Toronto Namastey
ਇੱਕ ਗੱਲ ਤਾਂ ਦੀਦਾਰ ਸੰਧੂ ਦੀ ਪੱਕੀ ਹੈ ਬਈ "ਮੈਨੂੰ ਗਾਉਣਾ ਚਾਹੇ ਨਹੀਂ ਆਉਂਦਾ ਪਰ ਮੈਨੂੰ ਲਿਖਣਾ ਆਉਂਦਾ ਹੈ।" ਦੀਦਾਰ ਸੰਧੂ ਦੇ ਗੀਤ ਬਹੁਤ ਸੋਹਣੇ ਲਿਖੇ ਹੋਏ ਹਨ। ਸੁਖਵੰਤ ਸੁੱਖੀ ਦੀ ਆਵਾਜ ਦੀ ਟੋਨ ਬਹੁਤ ਸੁੰਦਰ ਹੈ।
ਿਿ
Chamkela 4:51 4:53
02e
@@SadubeharSadu77d657
ਗਾਏ ਵੀ ਬਹੁਤ ਵਧੀਆ ਹਨ,,, ਛੜੇ ਬੰਦੇ ਦੀ ਹੂੰਦੀ ਏ ਅਖ ਇਲ ਵਰਗੀ,,,🎉❤🎉😂🎉❤🎉
Very nice song didar siraa c didar siraa c didar sandhu
Punjabi language great son very great singer of Punjabi lok Geet.
Legend never die
❤Didar❤
Very good nice songs
Very good ❤❤
Very good Sandhu g
My all times favorite Deedar sandhu Ji. Super star of punjabi music. Legends live forever! Miss you so much.❤❤
Old is gold
Good Singer, Good Artist, Good Writer 👍
Paepatama swaarga cho basa kray
Fan jagir singh waryam nagal mca🙏🙏🙏🙏🙏🙏🙏
Aha hundi e. Kalakari
Bahut sohna akhara koi mukabla nahi
Very nice 👍
OldIsGold. good Singer
Ek gall note Karn wali ha, Didar sandu nal jinia b female singer ne geet gae, each nal song super duper hit hoia
Sney latta(all, Jody jdon chubare chd di)
Surinder kaur(all, with liaya ne dilion surmedani)
Kuldeep kaur(all, ghagre di ve loan bhij gai)
Sukhwant sukhi(all, Tera apna ni smundra di shal varga)
Amar noori(all, mahi ve mahi Manu baid manga de)
Baljeet balli(all)
Sushma (all, moti bazar da tota ,sahelio ki mangda)
Parminder sandu(all ,Mera joban Peeta kayan ne par me Puri di Puri)
May b koi hor b ho sakda
Punjabi seht di PhD ho skdi ha
Didar tan Didar hi see
Jandwala near jagmalwali chormar sahib district sirsa
Jindabad Song Sandhu g ❤❤❤😂😂
PUNJABI UNIVERSITY PH D KITI HE JI PATIALA UNIVERSITY VICH KITI HE JI 🎉🎉🎉🎉🎉
👌👌👌👍🏻👍🏻🙏🙏🙏
Dona ne bahuat sura da khial rakh ke gaya. Good
V.nyc
❤❤❤❤❤❤❤❤
Nice 👍👍👍
🎉❤
1
Very nice singer
Na hano ho sakda dadir ji
Bu
3:31 bi..g..purana,.to.2gatebajo
Noorie wadia mungre tadakdi si,,,,,,gal ni banii,,,,,, Noorie ne eh Geet wadia gaya
Very good didar. Sandhu su sukhi