20-10-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 19 ต.ค. 2024

ความคิดเห็น • 45

  • @HarjitSingh-fq3oc
    @HarjitSingh-fq3oc 20 ชั่วโมงที่ผ่านมา +14

    ਡੀਜੀਪੀ ਸਾਹਿਬ 2027 ਵਿੱਚ ਮੁੱਖ ਮੰਤਰੀ ਬਣਾਵਾਂਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਲਜਾਮ ਲਗਾ ਲਓ ਜਿਹੜੇ ਲਗਾਉਣੇ ਨੇ

  • @Jashan4282
    @Jashan4282 8 ชั่วโมงที่ผ่านมา +22

    ਕਿਸਾਨਾਂ ਦੇ ਅਲਟੀਮੇਟਮ ਨੂੰ ਜਿਆਦਾ ਅਹਿਮੀਅਤ ਨਾਂ ਦਿੱਤੀ ਜਾਵੇ

  • @SatinderKaur-vp1zk
    @SatinderKaur-vp1zk 21 ชั่วโมงที่ผ่านมา +12

    Waheguru ji mehar kro ji

  • @PritamSingh-rg1cl
    @PritamSingh-rg1cl 12 ชั่วโมงที่ผ่านมา +3

    Good

  • @darshansingh9874
    @darshansingh9874 13 ชั่วโมงที่ผ่านมา +3

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @paramjitsingh6295
    @paramjitsingh6295 21 ชั่วโมงที่ผ่านมา +27

    ਭਾਈ ਅਮਰਤਪਾਲ ਸਿੰਘ ਜ਼ਿੰਦਾਬਾਦ ਜੀ

    • @SukhdevsinghKhiva
      @SukhdevsinghKhiva 12 ชั่วโมงที่ผ่านมา

      ਕਾਤਲ ਮੁਰਦਾਬਾਦ

  • @AmarKumar-hr2cz
    @AmarKumar-hr2cz 18 ชั่วโมงที่ผ่านมา +7

    ਬਾਜਵਾ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ । ਬਾਕੀ ਰਹੀ ਨੌਕਰੀਆਂ ਦੀ ਗੱਲ, ਸਰਕਾਰ ਨੇ 45,600 ਨੌਕਰੀਆਂ ਨਈ ਦਿ ਤੀਆਂ ਜੱਜ ਸਿੰਘ ਜਿੰਦਾ ਬਦ good news

  • @TSingh-m9g
    @TSingh-m9g 21 ชั่วโมงที่ผ่านมา +5

    ਕੋਈ ਕਿਸੇ ਦਾ ਨਹੀ ਸਭ ਆਪੋ ਅਪਣੀ ਮਸ਼ਹੂਰੀ ਕਰਨ ਤੇ ਲੱਗੇ ਹੋਏ ਹਨ ਕੀ ਕਿਸਾਂਨ ਤੇ ਕੀ ਸਰਕਾਰਾਂ ਮਾਨ ਨੇ ਦੋ ਦਿਨਾਂ ਦਾ ਸਮਾਂ ਮੰਗਿਆ ਤੇ ਕਿਸਾਨਾਂ ਨੇ ਚਾਰ ਦਿਨ ਦੇ ਦਿੱਤੇ ਮਤਲਬ ਮਾਨ ਨੁੰ ਰਾਹਤ ਦੇ ਦਿੱਤੀ ਹੈ ਤਾਂ ਜੁ ਕੋਈ ਖ੍ਰੀਦ ਏਜੇਂਸੀ msp ਤੋਂ ਘੱਟ ਰੇਟ ਤੇ ਖ੍ਰੀਦ ਸਕੇ ਪਹਿਲਾਂ ਤਾਂ ਚੋਂਣਾ ਦਾ ਬਹਾਨਾ ਲਾ ਕੇ ਵਕਤ ਬਰਬਾਦ ਕੀਤਾ, ਕੀ ਇਹ ਰਾਜੇਵਾਲ ਝੋਨੇ ਦੇ ਸੀਜ਼ਨ ਵਿੱਚ ਚੋਣਾਂ ਦਾ ਵਿਰੋਧ ਨਹੀਂ ਸੀ ਕਰ ਸਕਦਾ?ਉਸ ਵੇਲੇ ਕੀ ਕਿਸਾਂਨ ਕੀ ਜਥੇਬੰਦੀਆਂ ਕੀ ਸਰਕਾਰ ਸਾਰੇ ਹੀ ਚੋਂਣਾ ਦੇਖ ਕੇ ਫਸਲ ਭੁੱਲ ਹੀ ਗੱਏ ਕੀ ਸਾਰੇ ਜ਼ਿਮੇਵਾਰ ਨਹੀ ਹੋ?ਇਹ ਮਾਨ ਸਰਕਾਰ ਮੋਦੀ ਸਰਕਾਰ ਦੀ ਹੀ ਡੁਪਲੀਕੇਟ ਸਰਕਾਰ ਹੈ ਦੇਖ ਲੈਂਣਾਂ ਬਿੱਲੀ ਥੈਲੇ ਚੋਂ ਜਲਦੀ ਬਾਹਰ ਆਉਣ ਵਾਲੀ ਹੈ,

    • @jasbirtoor7025
      @jasbirtoor7025 19 ชั่วโมงที่ผ่านมา

      Kisan ta ajj mandi vich rulda da hai govt ne 2 din keha Rajewal ne 4 din de ditta ki 2 din den lyi cash lya hona jad ke Masla ta ajj hi hall ho jana chaida c kuti chor iko ho gye lagda

  • @RanjitGill-wq9du
    @RanjitGill-wq9du 11 ชั่วโมงที่ผ่านมา +16

    ਸ਼ਾਬਾਸ਼ ਜੀਂਦਾ ਰਿਹਾ ਪੁੱਤਰਾ ਮਹਾਰਾਜ ਕਿਰਪਾ ਕਰੇ

    • @NachttarSidhu-x9p
      @NachttarSidhu-x9p 10 ชั่วโมงที่ผ่านมา +6

      😅 13:11 13:11 13:12 13:12 13:12 13:12 13:12 13:13 13:13

    • @NachttarSidhu-x9p
      @NachttarSidhu-x9p 10 ชั่วโมงที่ผ่านมา +3

      😅 13:11 13:11 13:12 13:12 13:12 13:12 13:12 13:13 13:13

    • @balkarsinghsinghbalkar2805
      @balkarsinghsinghbalkar2805 5 ชั่วโมงที่ผ่านมา

      😊😅😮😂❤

  • @AvtarSingh-rg9hy
    @AvtarSingh-rg9hy 11 ชั่วโมงที่ผ่านมา +5

    ਜੈ ਕਿਸਾਨ ਏਕਤਾ 🌹🙏❤️👌🌹.

  • @RajaSingh-ue1kg
    @RajaSingh-ue1kg 14 ชั่วโมงที่ผ่านมา +10

    ਵਾਹਿਗੁਰੂ ਜੀ ਪਿੰਡ ਡਰੋਲੀ ਭਾਈ ਮੋਗਾ

  • @abhirajdhaliwal2375
    @abhirajdhaliwal2375 21 ชั่วโมงที่ผ่านมา +20

    ਸਾਨਾਂ ਦੇ ਭੇੜ ਵਿੱਚ ਤਿਤਲੀਆਂ ਦੀ ਕੀ ਔਕਾਤ ਹੁੰਦੀ ਹੈ

  • @amarjeetkaur4847
    @amarjeetkaur4847 21 ชั่วโมงที่ผ่านมา +20

    Waheguru ji mahar karo Punjab ta 🙏

  • @HelloOppo-mz2br
    @HelloOppo-mz2br 11 ชั่วโมงที่ผ่านมา +3

    ਡੱਲੇ ਨੇ ਬੀ ਡੀ ਓ ਪਾਕੇ ਸਾਰਾ ਕੁੱਝ ਦੱਸ ਦਿੱਤਾ ਅਮ੍ਰਿਤ ਪਾਲ ਸਿੰਘ ਨੂੰ ਜਾਣ ਬੁੱਝ ਕੇ ਬੇਮਤਲਬ ਫਸਾ ਰਹੇ ਨੇ ਐਨਾ ਧੱਕਾ ਰੱਬ ਇਹਨਾਂ ਦੇ ਬਿਲਕੁਲ ਯਾਦ ਨਹੀਂ ਹੁਣ ਕਲੀਅਰ ਕਰ ਦਿੱਤਾ ਡੱਲੇ ਨੇ

  • @RanjitManveer
    @RanjitManveer 4 ชั่วโมงที่ผ่านมา

    😊

  • @DaljitSingh-ki7lw
    @DaljitSingh-ki7lw 10 ชั่วโมงที่ผ่านมา

    Good News

  • @narvansingh5154
    @narvansingh5154 21 ชั่วโมงที่ผ่านมา +1

    Jaj sahab ji kasana jikr har roj kara karo

  • @amriksinghsidhu2656
    @amriksinghsidhu2656 21 ชั่วโมงที่ผ่านมา +5

    Good news

  • @Samarlife-wq9fz
    @Samarlife-wq9fz 12 ชั่วโมงที่ผ่านมา

    Pb walio dono badla tyia jmanata jabt kra dyio

  • @SukhchainSingh-k5o
    @SukhchainSingh-k5o 11 ชั่วโมงที่ผ่านมา

    🙏🙏

  • @SatinderSingh-hq5xp
    @SatinderSingh-hq5xp 20 ชั่วโมงที่ผ่านมา +1

    Panjab police jindabad

  • @BalwantsinghDhillon-t7p
    @BalwantsinghDhillon-t7p 9 ชั่วโมงที่ผ่านมา

    Manpreet di jamanat jabat hovegi

  • @narvansingh5154
    @narvansingh5154 21 ชั่วโมงที่ผ่านมา

    Jaghe sab jedabad

  • @jasbirtoor7025
    @jasbirtoor7025 19 ชั่วโมงที่ผ่านมา

    Govt 2 din mang rahe Rajewal ne 4 din kio ditte ki 2 din da pessa lya hai jina jhona ghat rate te vikku oh pessa apni jeb vich

  • @GurmeetSingh-kz7nc
    @GurmeetSingh-kz7nc 13 ชั่วโมงที่ผ่านมา

    Gs

  • @amangill13226
    @amangill13226 10 ชั่วโมงที่ผ่านมา

    ❤🤲🏼🤲🏼🤲🏼🙏🙏🙏🎉

  • @bhupindersingh6164
    @bhupindersingh6164 21 ชั่วโมงที่ผ่านมา +1

    Sir ji Dog 🐶🐶 hi saab

  • @BalwantsinghDhillon-t7p
    @BalwantsinghDhillon-t7p 9 ชั่วโมงที่ผ่านมา

    Jail ch baitha kive ho sakda hun tak gangsar nu kiu nhi kattal ch piagia.har roj jimevari lainde han

  • @BalwantsinghDhillon-t7p
    @BalwantsinghDhillon-t7p 9 ชั่วโมงที่ผ่านมา

    Pulis khud vaka rhi hai

  • @JasbirSingh-hc7bw
    @JasbirSingh-hc7bw 10 ชั่วโมงที่ผ่านมา

    News samal hi. Hi Livel dei do vdr and big nes add karo

  • @techgaming1592
    @techgaming1592 4 ชั่วโมงที่ผ่านมา

    .

  • @BalwinderSingh-cj7io
    @BalwinderSingh-cj7io 11 ชั่วโมงที่ผ่านมา

    R

  • @kuldeepsidhu7423
    @kuldeepsidhu7423 11 ชั่วโมงที่ผ่านมา

    Razawal. Hun. Punjab. Nu. Barbad. Karu. Ma. V. China. Bezeaa. Ha. Bund. Pat. Dee. Ha. Za. 20.den.naa.beeku

  • @kuldeepsidhu7423
    @kuldeepsidhu7423 11 ชั่วโมงที่ผ่านมา

    Ma. Looka. Nu. Push. Na. Chona. Za. Zutee. Chat. Nee. Ta. Daso. 75.salaa.ch.barbad.kes.naa.kita.punjab.nu.keena.nozaban.maraa.ha