Farmers Protest | Paddy | Farmers | ਪਰਾਲੀ ਨੂੰ ਲੈਕੇ ਕਿਸਾਨਾਂ ਤੇ ਪੁਲਿਸ 'ਚ ਹੰਗਾਮਾ | Abp Sanjha

แชร์
ฝัง
  • เผยแพร่เมื่อ 19 ต.ค. 2024
  • #punjab #farmerprotest #farmers #paddy #paddyrates2024 #paddyrates2024
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 86

  • @veersingh7113
    @veersingh7113 8 ชั่วโมงที่ผ่านมา +36

    ਸਰਕਾਰ ਨਲਾਇਕਾਂ ਦੀ ,ਪਹਿਲੀ ਅਤੇ ਅਖੀਰਲੀ ।

  • @sukhrajsinghsukhi1745
    @sukhrajsinghsukhi1745 5 ชั่วโมงที่ผ่านมา +7

    ਖੇਤੀ ਖਤਮ ਛੋਟਾ ਕਿਸਾਨ ਤਾ ਖਤਮ ਹੋ ਜਾਣਾ ਹੋਰ ਵੀ ਖੇਤੀ ਨਾਲ ਪਸੂ ਤੇ ਹੋਰ ਵੀ ਬਹੁਤ ਕੰਮ ਖਤਮ ਹੋਣ ਗੇ ਮੰਡੀਆ ਵੀ ਜਿਆਦਾ ਸਮਾ ਨਹੀ

  • @gurpreet114
    @gurpreet114 5 ชั่วโมงที่ผ่านมา +4

    ਬਿਲਕੁਲ ਸਹੀ ਗੱਲ ਹੈ ਵੀਰ ਜੀ

  • @mann-kg4pg
    @mann-kg4pg 5 ชั่วโมงที่ผ่านมา +10

    ਝੋਨਾ ਲਾਉਣਾ ਹੀ ਬੰਦ ਕਰੇ ਸਰਕਾਰ,,,ਆਪੇ ਜਨਤਾ ਕੋਈ ਹੋਰ ਵਿਕਲਪ ਦੇਖੇ।

    • @HarjinderSingh-kt8sm
      @HarjinderSingh-kt8sm 3 ชั่วโมงที่ผ่านมา

      Sarkari naukri ve khatam karo ape sale dihari karnge

  • @GurdevSingh-wn7iw
    @GurdevSingh-wn7iw 6 ชั่วโมงที่ผ่านมา +23

    Sho ਦੀਆਂ ਡਿਊਟੀਆਂ ਮੰਡੀਆਂ ਵਿੱਚ ਲਾਓ ਜਿਹੜੀਆਂ ਮੰਡੀਆਂ ਵਿੱਚ ਝੋਨਾ ਨਹੀਂ ਵਿਕਦਾ ਉਥੇ ਜ਼ਿੰਮੇਵਾਰੀ sho ਦੀ ਹੋਵੇਗੀ

  • @BaljindersinghGhuman-r8q
    @BaljindersinghGhuman-r8q 6 ชั่วโมงที่ผ่านมา +10

    ਬਿਲਕੁਲ ਠੀਕ

  • @Harjinderbrar-j2e
    @Harjinderbrar-j2e 6 ชั่วโมงที่ผ่านมา +7

    ਇਸ ਵਾਰ ਸੁੱਕੇ ਹੋਏ ਝੋਨੇ ਵੀ ਨਹੀਂ ਖਰੀਦੇ ਜਾਣ ਅਤੇ ਇਸ ਪਰਾਲੀ ਦੇ ਹੱਲ੍ਹ ਲਈ ਮਸ਼ੀਨਰੀ ਨਾ ਮਿਲਣ ਕਾਰਨ ਕਿਸਾਨ ਵੀਰ ਬਹੁਤ ਦੁੱਖੀ ਹੋਏ ਹਾਰਟ ਅਟੈਕਾਂ ਨਾਲ ਹੀ ਮਰ ਸਕਦੇ ਹਨ। ਧੰਨਵਾਦ ਜੀਉ

  • @lakhvirsingh9183
    @lakhvirsingh9183 7 ชั่วโมงที่ผ่านมา +27

    Sho ਨੂੰ ਚਿੱਟਾ ਨੀਂ ਦੇਖਦਾ

  • @mann-kg4pg
    @mann-kg4pg 5 ชั่วโมงที่ผ่านมา +5

    ਕੋਈ ਪਰਚਾ ਨਹੀਂ ਸਾਡੇ ਪਿੰਡ ਤਾਂ ਅੱਗ ਲਾਉਣ ਵਾਲੇ ਨੂੰ ਇਕ ਕਿਲੇ ਨੂੰ ਪੱਚੀ ਸੌਂ ਰੁਪਏ ਜੁਰਮਾਨਾ ਹੁੰਦਾ।

  • @JaswinderBrar-u8i
    @JaswinderBrar-u8i 6 ชั่วโมงที่ผ่านมา +7

    ਵੀਰ ਠੀਕ ਕਿਹਾ ਜੀ

  • @Harjinderbrar-j2e
    @Harjinderbrar-j2e 6 ชั่วโมงที่ผ่านมา +5

    ਭਾਰਤ ਵਿੱਚ ਹਰ ਸਾਲ ਰਾਵਣ ਦੇ ਕਰੋੜਾਂ ਹੀ ਪੁਤਲੇ ਸਾੜਨ ਵਾਲਿਆਂ ਦੇ ਵਿਰੁੱਧ ਵੀ ਕਿਸਾਨਾਂ ਵਾਂਗ ਹੀ ਪ੍ਰਦੂਸ਼ਣ ਕੰਟਰੋਲ ਮਹਿਕਮੇ ਵਲੋਂ ਸਖਤ ਕਾਰਵਾਈ ਕਰਨ ਦੀ ਲੋੜ ਸੀ।ਪਰ ਕੀ ਫਿਰ ਰਾਵਣ ਦੇ ਪੁਤਲੇ ਸਾੜਨ ਨਾਲ ਪ੍ਰਦੂਸ਼ਣ ਖਰਾਬ ਨਹੀਂ ਹੁੰਦਾ ਏ।ਧੰਨਵਾਦ

    • @baljitraikot9334
      @baljitraikot9334 2 ชั่วโมงที่ผ่านมา

      ਸਹੀ ਗੱਲ ਹੈ ਨਾਂ ਰਾਵਣ ਸਾੜੋ ਨਾਂ ਪਰਾਲੀ ਧੂੰਹਾਂ ਦੋਨਾਂ ਚੀਜ਼ਾਂ ਦਾ ਹੁੰਦਾ ਮੈਂ ਤਾਂ ਦਿਵਾਲੀ ਦੇ ਪਟਾਕੇਆ ਨਾਲ ਵੀ ਸਹਿਮਤ ਨਹੀਂ ਹਾਂ ਤੁਹਡਾ ਕੀ ਵਿਚਾਰ ਹੈ

  • @kashmirsingh3481
    @kashmirsingh3481 5 ชั่วโมงที่ผ่านมา +4

    ਕਾਵਾਂ ਵਾਲੀ ਕਦੇ ਨਈਂ ਸਰਕਾਰ ਚੁਣੀਂਦੀ

  • @gurchransingh5674
    @gurchransingh5674 6 ชั่วโมงที่ผ่านมา +6

    ਫੇਲ ਸਰਕਾਰ ਹੋਰ ਕਿਸਾਨ ਕੀ ਕਰਨ

  • @Bikram-m1v
    @Bikram-m1v 6 ชั่วโมงที่ผ่านมา +4

    Very good bhoth vadia gal kiti

  • @sandipsinghkhokhar592
    @sandipsinghkhokhar592 7 ชั่วโมงที่ผ่านมา +6

    ਜਿੱਥੇ ਬਾਕੀ ਦੁਨਿਆ ਗੰਦ ਪਾਉਂਦੀ ਪਈ, ਏਹ ਨਾ ਨੂੰ ਵੀ ਪਾਉਣ ਦਿਉ, 😡😡😡

  • @amritpalsingh3396
    @amritpalsingh3396 6 ชั่วโมงที่ผ่านมา +5

    Bai g ne bahut vadia gal kri a

  • @MandeepVirk-jm2rc
    @MandeepVirk-jm2rc 5 ชั่วโมงที่ผ่านมา +2

    ਝੋਨਾਂ ਵਿਕਦਾ ਨੀ,ਅੱਗ ਲਾਉਣ ਨੀ ਦੇਣੀ, ਅਗਾਂਹ ਫ਼ਸਲ ਬੀਜਣ ਨੂੰ ਡੀ,ਐ ਪੀ ਨੀ ਮਿਲਦਾ ਜੇ ਮਿਲਦਾ ਵੀ ਹੈ ਤਾਂ ਬਲੈਕ ਚ

  • @Gagandeepg7960
    @Gagandeepg7960 3 ชั่วโมงที่ผ่านมา

    ਜ਼ਮੀਨ ਮਾਲਕਾਂ ਉਤੇ ਪਰਚਾ ਦਰਜ਼ ਕੀਤਾ ਜਾਵੇ, ਸਖ਼ਤ ਜੁਰਮਾਨਾ ਲਾਇਆ ਜਾਵੇ। ਬਹੁਤ ਦਰੱਖਤ ਮੱਚ ਜਾਂਦੇ ਨੇ, ਕਣਕ ਸਮੇਂ ਬਹੁਤ ਦਰੱਖਤਾਂ ਨੂੰ ਮਚਾਇਆ ਗਿਆ

  • @MandeepsinghDeep-k7p
    @MandeepsinghDeep-k7p 6 ชั่วโมงที่ผ่านมา +6

    ਜਦੋਂ ਪਿੰਡਾਂ ਚ ਪਿੰਡਾਂ ਚ ਚਿੱਟਾ ਵਿਕਦਾ ਥਾਂ ਥਾਂ ਤੇ ਉਦੋਂ ਇਹ ਪੰਜਾਬ ਪੁਲਿਸ ਵਾਲੇ ਐਸ ਐਚ ਓ ਕਿੱਧਰ ਜਾਂਦੇ ਨੇ ਇਹ ਉਹਨਾਂ ਨੂੰ ਕਿਉਂ ਨਹੀਂ ਫੜਦੇ ਇਹ ਉਹਨਾਂ ਤੇ ਵੀ ਐਸ ਐਚ ਓ ਪਰਚਾ ਕਰੇ ਰੈਡ ਐਂਟਰੀਆਂ ਕਰਨ ਉਹਨਾਂ ਦੀਆਂ

    • @DilpreetFarmer
      @DilpreetFarmer 6 ชั่วโมงที่ผ่านมา

      ਆਪ ਸਰਕਾਰ ਮੁਰਦਾਬਾਦ😡

  • @ganeshsingh4229
    @ganeshsingh4229 5 ชั่วโมงที่ผ่านมา +2

    ਠੀਕ ਕਹਿ ਰਹੇ ਹਨ ਕਿਸਾਨ

  • @JagdeepSingh-cr4lc
    @JagdeepSingh-cr4lc 7 ชั่วโมงที่ผ่านมา +13

    ਫੈਕਟਰੀਆ ਦਾ ਧੂਆ ਇਨਾ ਨੂ ਨਹੀ ਦਿਖਦਾ

  • @hardeephardeep7389
    @hardeephardeep7389 6 ชั่วโมงที่ผ่านมา +4

    ਸਰਕਾਰ ਨਸਾਂ ਬੰਦ ਕਰੇ ਅਸੀਂ ਪਰਾਲੀ ਨੂੰ ਅੱਗ ਨਹੀਂ ਆਉਦੇ

  • @Akash-cg4tu
    @Akash-cg4tu 6 ชั่วโมงที่ผ่านมา +2

    Nice

  • @BootaLalllyan-no6bu
    @BootaLalllyan-no6bu 4 ชั่วโมงที่ผ่านมา +1

    ਤੁਸੀਂ ਯਾਰ ਅੱਗ ਲਾਓ ਕੰਮ ਖਿੱਚ ਕੇ ਰੱਖੋ ਪ੍ਰਦੂਸ਼ਣ ਨੂੰ ਦਫਾ ਕਰੋ ਖੌਰੇ ਕਿੰਨੇ ਕੂ ਜੀਵ ਸੜ ਕੇ ਸੁਆਹ ਹੋ ਜਾਂਦੇ ਨੇ 😢

  • @Khushwakhat
    @Khushwakhat 7 ชั่วโมงที่ผ่านมา +6

    Full support union

  • @SukhwinderSingh-ts7hl
    @SukhwinderSingh-ts7hl 5 ชั่วโมงที่ผ่านมา +1

    Gud y❤

  • @amarsinghbrar7261
    @amarsinghbrar7261 5 ชั่วโมงที่ผ่านมา +2

    ਬਾਈ ਕਿਉ 80000 ਨੂੰ ਕਿਉਂ ਠੇਕਾ ਕਰਦੇ ਹੋ

  • @JagdevsinghJagdevsingh-m3l
    @JagdevsinghJagdevsingh-m3l 6 ชั่วโมงที่ผ่านมา +2

    Punjab sarkar fail
    Badal sarkar zandabad

  • @BaldevSingh-ol3xx
    @BaldevSingh-ol3xx 5 ชั่วโมงที่ผ่านมา +1

    Party de bande ਕਿਸਾਨ

  • @darshansinghsibbian
    @darshansinghsibbian 5 ชั่วโมงที่ผ่านมา +1

    ਕਿਸਾਨ ਕੀ ਕਰੇ ਸਰਕਾਰ ਨੇ ਕੀ ਪਰਬੰਧ ਕੀਤਾ

  • @jashandeepsingh1604
    @jashandeepsingh1604 2 ชั่วโมงที่ผ่านมา

    Good

  • @rajuambo
    @rajuambo 7 ชั่วโมงที่ผ่านมา +4

    kisan majdoor ekta jindabad

  • @GurmeetSingh-pu7bm
    @GurmeetSingh-pu7bm 7 ชั่วโมงที่ผ่านมา +6

    Sarkar fail hai

  • @gurmeetsinghmanes5670
    @gurmeetsinghmanes5670 6 ชั่วโมงที่ผ่านมา +3

    ਪੁਲਿਸ ਮੁਲਾਜ਼ਮ ਵੀ ਸਾਡੇ ਕਿਸਾਨ ਭਰਾ,, ,,

  • @dilpreetsohi212
    @dilpreetsohi212 7 ชั่วโมงที่ผ่านมา +3

    industry te transport jiada pollution kardi hai ...

  • @GurdevSingh-wn7iw
    @GurdevSingh-wn7iw 7 ชั่วโมงที่ผ่านมา +12

    ਸਾਰੇ ਕਿਸਾਨ ਇਕੱਠੇ ਅੱਗ ਲਾਉਣ ਹਫਤੇ ਵਿਚ ਦੋ ਦਿਨ ਰੱਖ ਕੇ ਨਹੀਂ ਇਹ ਕੱਲ੍ਹੇ ਕੱਲੇ ਤੇ ਪਰਚੇ ਦਰਜ ਕਰਨ ਗੇ

  • @Bikram-m1v
    @Bikram-m1v 6 ชั่วโมงที่ผ่านมา +2

    Aap sarkar katam hogi

  • @Australiawale8727
    @Australiawale8727 6 ชั่วโมงที่ผ่านมา +6

    ਅੱਗ ਤਾਂ Lago

  • @sahilkalra9477
    @sahilkalra9477 6 ชั่วโมงที่ผ่านมา

    There is no demand of paddy in the international market....other states also have started growing paddy , which leads to the reduction in demand and growth in production. If govt will tell you don't grow paddy, then everyone knows what will happen....

  • @KulwinderSingh-hw6tx
    @KulwinderSingh-hw6tx 5 ชั่วโมงที่ผ่านมา

    ਅੱਗ। ਨਾਂ ਲਾਓ।

  • @randeepsingh1345
    @randeepsingh1345 3 ชั่วโมงที่ผ่านมา

    Road te sutt deo saare Kisan veer praali nu

  • @narinderpalsis
    @narinderpalsis 5 ชั่วโมงที่ผ่านมา

    ਤੁਸੀ ਅਪਣਾ ਮੁਖ ਮੰਤਰੀ ਬਣਾ ਲੈਣਾ ਸੀ

  • @JagdevsinghJagdevsingh-m3l
    @JagdevsinghJagdevsingh-m3l 6 ชั่วโมงที่ผ่านมา

    Sahi keeta police walea nu bahar kaddo

  • @kindisekhon
    @kindisekhon 6 ชั่วโมงที่ผ่านมา +1

    Chite de luqction ne aunde

  • @rahulmalhotra1735
    @rahulmalhotra1735 6 ชั่วโมงที่ผ่านมา

    Factoryriyan da dhua ta Government nu dimond lgda aa

  • @desivloggers9144
    @desivloggers9144 2 ชั่วโมงที่ผ่านมา

    Kisana nu tang krdi sarkar

  • @vickysherkhan5997
    @vickysherkhan5997 4 ชั่วโมงที่ผ่านมา

    Bai na thk keha ga

  • @BalvirsinghSingh-u4b
    @BalvirsinghSingh-u4b 6 ชั่วโมงที่ผ่านมา

    But gareeban di sihat naal keon khalwadh .ena da kasoor dasso.jo paitionent hai

  • @PushpinderMaan-h9z
    @PushpinderMaan-h9z 7 ชั่วโมงที่ผ่านมา +1

    Y ag ta lgu

  • @dilpreetsohi212
    @dilpreetsohi212 7 ชั่วโมงที่ผ่านมา

    Praai ban k Road upper sutt do ja kise city vich sutti jaave

  • @beantkaur9125
    @beantkaur9125 5 ชั่วโมงที่ผ่านมา

    Mann ne dilhe de sarkar de bole bolne ha

  • @HarpreetSingh-ud3sj
    @HarpreetSingh-ud3sj 5 ชั่วโมงที่ผ่านมา

    Msp wali bibi nu kedo ke msp 5 min ch na dewo .par 5 dina ch jhona hi vekado

  • @VinodKumar-uh2ed
    @VinodKumar-uh2ed 5 ชั่วโมงที่ผ่านมา

    Eh log koe v kanoon nahi man na chaounde. Sabh to sabh to jayada sarkar to sahoolta v eh log hi lende han.

  • @Chanderbhan-x5z
    @Chanderbhan-x5z 6 ชั่วโมงที่ผ่านมา

    MLA elaka da a osde Ghar kol sitprali

  • @HarjinderSingh-kt8sm
    @HarjinderSingh-kt8sm 3 ชั่วโมงที่ผ่านมา

    Agg ta ful lag rahi aa kaun puchda ehna nu

  • @GillSaab-y1s
    @GillSaab-y1s 6 ชั่วโมงที่ผ่านมา

    ਤੁਸੀ ਏਸੇਕਰਤੂਤ, ਦੇ, ਮਾਲਕ, ਹੋ

  • @KuldeepSingh-qg8sk
    @KuldeepSingh-qg8sk 6 ชั่วโมงที่ผ่านมา

    Jhera v aunda pinda ch sare ikate ho k bhajao ena nu

  • @Happy_vloger391
    @Happy_vloger391 5 ชั่วโมงที่ผ่านมา

    Vele 😂😂😂

  • @singharun8188
    @singharun8188 5 ชั่วโมงที่ผ่านมา

    Sho nu kutt ke bhej deaye

  • @Australiawale8727
    @Australiawale8727 6 ชั่วโมงที่ผ่านมา

    Police ਤਾਂ 400-500 ਚ ਮਨ ਜਾਂਦੀ ਆ, ਕੋਈ ਚੱਕਰ ਨਹੀਂ

  • @rajinderbhardwaj9148
    @rajinderbhardwaj9148 7 ชั่วโมงที่ผ่านมา

    क्या सारे कानून आम लोगो के लिए है
    पंजाब मे रोज रोज धरना-प्रदर्शन हो रहे है

  • @balvirsinghbrar1089
    @balvirsinghbrar1089 7 ชั่วโมงที่ผ่านมา

    TUSE.NA..KOE.GAL.NA.MANEO.CAWLAA

  • @singharun8188
    @singharun8188 5 ชั่วโมงที่ผ่านมา

    Agg Lagao

  • @jamesbond7011
    @jamesbond7011 2 ชั่วโมงที่ผ่านมา

    Hun fir MLA di vota pe rahiye ne par es sarkar aam admi party nu koi vote galti nal na pa deo

  • @DilpreetFarmer
    @DilpreetFarmer 6 ชั่วโมงที่ผ่านมา

    App sarkar murdabaad loka di galti 😡

  • @jamesbond7011
    @jamesbond7011 2 ชั่วโมงที่ผ่านมา

    Eh sarkar buri tarah fail ho chuki a

  • @singharun8188
    @singharun8188 5 ชั่วโมงที่ผ่านมา

    Jutti fero india police uniform te

  • @beantkaur9125
    @beantkaur9125 5 ชั่วโมงที่ผ่านมา

    Mann ne dilhe de sarkar de bole bolne ha