ਪਿਤਾ ਬੱਚਿਆਂ ਦਾ ਦੋਸਤ ਨਹੀਂ, ਪਿਤਾ ਹੀ ਬਣ ਕੇ ਰਹੇ | Episode 336 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 16 พ.ย. 2024

ความคิดเห็น • 271

  • @KamaljitKaur-fy3uu
    @KamaljitKaur-fy3uu 2 ปีที่แล้ว +60

    ਜਿਨ੍ਹਾਂ ਨੇ ਸਿਰਫ਼ ਸੁਣਿਆ ਨਹੀਂ ਸਗੋਂ ਸੱਚਮੁੱਚ ਤੁਹਾਨੂੰ ਸੁਣਿਆ ਉਹ ਤਾਂ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਗਏ ਹਨ ਜੀ 🙏 ਸ਼ੁਕਰੀਆ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ ਲਈ ਜੀ 🙏

  • @KamaljitKaur-fy3uu
    @KamaljitKaur-fy3uu 2 ปีที่แล้ว +21

    ਬਿਲਕੁਲ ਸਹੀ ਕਿਹਾ ਜੀ 🙏 ਪਿਤਾ ਦੀ ਪੂਰੀ ਦੀ ਪੂਰੀ ਪਰਸਨੈਲਿਟੀ ਦਾ ਪ੍ਰਭਾਵ ਬੱਚਿਆਂ ਤੇ ਪੈਂਦਾ ਹੈ ਜੀ 🙏

    • @ranjitkaurranjit5852
      @ranjitkaurranjit5852 2 ปีที่แล้ว

      Wehaguru ji
      Wehaguru ji ka Khalsa
      Wehaguru ji Ki Fateh
      Translate to English

  • @ManjitKaur-wl9hr
    @ManjitKaur-wl9hr 2 ปีที่แล้ว +23

    100% ਸੱਚੀਆਂ ਗੱਲਾਂ ਨੇ ਆਪ ਜੀ ਦੀਆਂ ਭਾਈ ਸਾਹਿਬ ਜੀ 🙏🙏ਆਪ ਜੀ ਨੂੰ ਸੁਣਦਿਆਂ ਇਸ ਤਰ੍ਹਾਂ ਲਗਦਾ ਕਿ ਤੁਸੀਂ ਸਾਡੀਆਂ ਹੀ ਗੱਲਾਂ ਕਰਦੇ ਹੋ 🙏🙏🙏🙏🙏

  • @KamaljitKaur-fy3uu
    @KamaljitKaur-fy3uu 2 ปีที่แล้ว +25

    ਅਸੀਂ ਤਾਂ ਸ਼ੁਕਰ ਕਰਦੇ ਆਂ ਜੀ ਕਿ ਸਾਡੀ ਸੋਚ ਤੇ ਤੁਹਾਨੂੰ ਸੁਣਨ ਦਾ ਅਸਰ ਹੈ ਜੀ 🙏 ਆਪਣੇ ਆਲੇ ਦੁਆਲੇ ਹੁੰੰਦੇ ਗ਼ਲਤ ਲਈ ਸਟੈਂਡ ਲੈਣਾ ਸਿਖਾਇਆ ਹੈ ਤੁਸੀਂ ਜੀ 🙏

    • @sukhrajkumar9192
      @sukhrajkumar9192 2 ปีที่แล้ว +1

      ਬਿਲਕੁਲ ਠੀਕ ਕਿਹਾ ਜੀ

    • @josanbaldeep8406
      @josanbaldeep8406 2 ปีที่แล้ว +1

      Eh kaum ds dhan kha gya

  • @simranpreetkaur5913
    @simranpreetkaur5913 2 ปีที่แล้ว +3

    ਸੱਚ ਹੈ ਜੀ ਇੰਝ ਹੀ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਤੁਸੀਂ ਸਾਡੀ ਗੱਲ ਹੀ ਕਰਦੇ ਹੋ 🙏🙏🙏🙏

  • @u.pdepunjabipind1620
    @u.pdepunjabipind1620 2 ปีที่แล้ว +22

    ਅੱਜ ਦਾ ਸੁਨੇਹਾ ਸੁਣਨ ਵਾਲਿਓ ਸੁਣ ਕੇ ਲਾਗੂ ਵੀ ਕਰਿਓ ਏਕ ਏਕ ਗੱਲ ਬਹੁਤ ਕੀਮਤੀ ਹੈ ਜੀ ਜ਼ਿੰਦਗੀ ਦੇ ਹਰ ਪੱਖ ਬਾਰੇ ਸਮਝਾਉਂਦੇ ਹੋ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ 🙏🙏🌹🌹

  • @eknoorsingh5892
    @eknoorsingh5892 2 ปีที่แล้ว +6

    ਬਿਲਕੁਲ ਜੀ ਸਾਡੇ ਵੀ ਕੁੜੀਆਂ ਇਹ ਸਬ ਸੇੱਹ ਰਾਹੀਆਂ ਹਨ ਓਹਨਾਂ ਦੇ ਪਾਪਾ ਵੀ ਸੇਮ ਹਨ ਜਿੱਦਾ ਤੁਸੀਂ ਇਕ ਕਮਜ਼ੋਰ ਬਾਪ ਦੀ ਗੱਲ ਕੀਤੀ ਹੈ ਓਹ ਵੀ ਆਪਣੇ ਸੋਹਰੇ ਪਿੰਡ ਬਹੁਤ ਦੁਖ ਸਿਹ ਰਹੀਆ ਹਨ ਜਦੋ ਕਿ ਕੁੜੀਆਂ ਗ਼ਲਤ ਬਿਲਕੁਲ ਵੀ ਨਹੀਂ ਹਨ ਬਾਪ ਦੇ ਸਿਰਫ਼ ਏੱਹ ਬੋਲਣ ਤੇ ਕੀ ਕੋਈ ਗੱਲ ਨਹੀ ਇਹ ਸਭ ਇਨਾ ਕ ਤਾ ਸੋਹਰੇ ਪਿੰਡ ਸੇਹਣਾ ਹੀ ਪੈਦਾ ਈਨੇ ਨਾਲ ਹੀ ਸੋਹਰੇ ਰੋਹਬ ਦਿਖਾਉਣ ਲਗ ਜਾਦੇ ਆ ਤੇ ਕੁੜੀਆਂ ਸਾਰੀ ਉਮਰ ਦਬੀਆ ਹੀ ਰਿਹ ਜਾਦੀ ਆ ਤੁਸੀਂ ਬਹੁਤ ਵਧੀਆ ਸਮਜਾ ਰਹੇ ਹੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ🙏🙏🙏👍👍👍

  • @SandeepSingh-ky1wj
    @SandeepSingh-ky1wj 2 ปีที่แล้ว +9

    ਸਿਆਣੇ ਕਹਿੰਦੇ ਹਨ ਕਿ ਜਿੰਦਗੀ ਵਿੱਚ ਸਬਰ ਹੋਣਾ ਜਰੂਰੀ ਹੈ , ਜਿਸ ਇਨਸਾਨ ਨੇ ਸਰਬ ਕਰਨਾ ਸਿੱਖ ਲਿਆ ਬਸ ਫਿਰ ਜਿੰਦਗੀ ਦੀ ਹਰ ਜੰਗ ਜਿੱਤ ਗਿਆ (ਸੰਦੀਪ ਸਿੰਘ ਖਾਲਸਾ)

    • @BaljinderSingh-xy4ik
      @BaljinderSingh-xy4ik 2 ปีที่แล้ว

      Man jeete jag jeet...

    • @SandeepSingh-ky1wj
      @SandeepSingh-ky1wj 2 ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dhimanvlogs2211
    @dhimanvlogs2211 2 ปีที่แล้ว +3

    ਹਰ ਰੋਜ਼ ਸਾਨੂੰ ਨਵਾਂ ਸੁਨੇਹਾ ਦੇਣ ਲਈ ਭਾਈ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ 🙏🏻🙏🏻🙏🏻🙏🏻🙏🏻

  • @prabjit7425
    @prabjit7425 2 ปีที่แล้ว +1

    ਵਧੀਆ ਜੀਵਨ ਜਿਉਣ ਦੀ ਜਾਚ ਸਿੱਖਣ ਲਈ ਕਿਸੇ ਡੇਰੇ ਦੇ ਸਾਧ ਕੋਲ ਜਾਣ ਦੀ ਲੋੜ ਨਹੀਂ ਹੈ। ਚੰਗਾ ਜੀਵਨ ਜਿਉਣ ਲਈ ਗੁਰੂਆਂ ਦੇ ਜੀਵਨ ਤੋਂ ਸੇਧ ਲਵੋ । ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਸ ਵਿੱਚ ਪਿਉ ਪੁੱਤ ਦਾ ਰਿਸ਼ਤਾ ਸੀ। । ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਬਿੰਦ ਸਿੰਘ ਜੀ ਵਰਗਾ ਪਿਤਾ ਬਣਨ ਦੀ ਕੋਸ਼ਿਸ਼ ਕਰੋ ।

  • @charanjeetsingh9799
    @charanjeetsingh9799 2 ปีที่แล้ว +5

    ਸਾਸਰੀਕਾਲ ਜੀ ਨਵੀ਼ ਸਵੇਰ ਦੇ ਨਵੇਂ ਸੁਨੇਹੇ ਦੇ ਸ੍ਰੋਤਿਆਂ ਨੂੰ ਨਾਲ ਹੀ ਭਾਈ ਸਾਹਿਬ ਜੀ ਦਾ ਧੰਨਵਾਦ ਰੈਗੂਲਰ ਪ੍ਰੋਗਰਾਮ ਦੇਣ ਤੇ

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 2 ปีที่แล้ว +6

    ਸਾਨੂੰ ਮਾਣ ਭਾਈ ਸਾਹਿਬ ਜੀ ਦੇ ਸੱਚੇ ਪ੍ਰਚਾਰ ਦਾ।

  • @SandeepSingh-ky1wj
    @SandeepSingh-ky1wj 2 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ

  • @harjindersinghgill2617
    @harjindersinghgill2617 2 ปีที่แล้ว +3

    ਤੁਹਾਡੇ ਵਿਚਾਰ ਸੁਣ ਸੁਣਕੇ ਹਲਾਤਾਂ ਨਾਲ ਲੜਨਾ ਸਿੱਖ ਗਏ ਜੀ🙏🙏🙏

  • @mhharshu8030
    @mhharshu8030 2 ปีที่แล้ว +1

    Wahe guruji ka khalsa , Wahe guruji ki Fateih 🙏🙏🙏🙏

  • @vikramsheokand4342
    @vikramsheokand4342 2 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @gurvipankaur6058
    @gurvipankaur6058 2 ปีที่แล้ว

    ਅੱਜ ਦਾ ਸੁਨੇਹਾ ਨਵੀਂ ਪੀੜ੍ਹੀ ਲਈ ਬਹੁਤ ਵਧੀਆ ਤੇ ਜਰੂਰੀ ਆ ਕਿਓ ਕੇ ਬੱਚਿਆ ਵਿਚ ਸ਼ਹਿਸ਼ੀਲਤਾ ਬਹੁਤ ਘੱਟ ਹੈ 🙏🙏🙏🙏🙏🙏

  • @bittubansa3810
    @bittubansa3810 2 ปีที่แล้ว +10

    Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹

  • @hkaur9379
    @hkaur9379 2 ปีที่แล้ว +1

    ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਆ। ਭਾਈ ਸਾਹਿਬ ਜੀ ਇਸੇ ਤਰ੍ਹਾਂ ਹੀ ਹੁੰਦਾ ਆ। ।ਜਿਨ੍ਹਾਂ ਦੇ ਪਿਤਾ ਕਮਜੋਰ ਹੁੰਦੇ ਆ।। ਵਾਹਿਗੁਰੂ ਜੀ ।।ਥਾਂਦੀ ਹੌਲੈਡ 🙏🙏💯💯🙏🙏

  • @jasmaan7400
    @jasmaan7400 2 ปีที่แล้ว +4

    ਪਰ ਭਾਈ ਸਾਹਿਬ ਜੀ
    ਤੁਸੀਂ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਮਾਪੇ ਬੱਚਿਆਂ ਦੇ ਦੋਸਤ ਬਣਨਗੇ ਤਾਂ ਬੱਚੇ ਬਾਹਰਲੇ ਦੋਸਤ ਬਣਾਕੇ ਨਹੀਂ ਵਿਗੜਨਗੇ 🙏

    • @nirmalkaur5835
      @nirmalkaur5835 2 ปีที่แล้ว +1

      ਇਸ ਬੰਦੇ ਦੀ ਕੋਈ ਜ਼ਬਾਨ ਨਹੀਂ ਕੁੱਝ ਵੀ ਬੋਲ ਰਿਹਾ ਹੈ ਇਸ ਨੂੰ ਗੁਰਬਾਣੀ ਨੂੰ ਵਿਚਾਰਨਾ ਚਾਹੀਦਾ ਹੈ

    • @prabjit7425
      @prabjit7425 2 ปีที่แล้ว

      ਸਰਕਾਰੀ ਸੁਰੱਖਿਆ ਹੇਠ ਰਹਿਣ ਵਾਲੇ ਨੂੰ ਜੋ ਲਿਖ ਕੇ ਦੇ ਦਿੱਤਾ ਜਾਂਦਾ ਹੈ , ਉਹੀ ਬਾਬਾ ਬੋਲ ਦਿੰਦਾ ਆ ।

    • @inderjitdhillon2479
      @inderjitdhillon2479 2 ปีที่แล้ว

      @@prabjit7425 veer thonu kine sal ho gye bhai sahib de against comment kardea tusi kitho changi sikhea lainde ho das sakde ho....
      J koi gal na aawe ta ba sarkari
      Tusi ki sikhea guru teg bhadur te guru gobind singh ji to

    • @prabjit7425
      @prabjit7425 2 ปีที่แล้ว

      @@inderjitdhillon2479 ਅਸੀਂ ਜੋ ਵੀ ਸਿੱਖਿਆ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਸਿੱਖਿਆ ਹੈ । ਇਸ ਢੰਡਰੀਆਂ ਵਾਲੇ ਦੇ ਸੰਦੇਸ਼ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਦੀ ਵੀ ਉੱਚੇ ਨਹੀਂ ਹੋ ਸਕਦੇ । ਚੰਗਾ ਪਿਤਾ ਬਣਨ ਲਈ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬਹੁਤ ਵਧੀਆ ਸੇਧ ਮਿਲਦੀ ਹੈ।

  • @GaganDeep-yn3fl
    @GaganDeep-yn3fl 2 ปีที่แล้ว +3

    Rooh khus ho jandi tada sunehaa sun k bahi shib ji 🙏🙏🙏🙏

  • @kamaljeetkaur5651
    @kamaljeetkaur5651 2 ปีที่แล้ว +6

    Waheguru ji ka kalsha waheguru ji ki Fateh ji 🙏 bhut vdiya vichar ne ji tuhade 💯 right hai ji thanks ji may God bless you 🙏😇

  • @rajkaur2411
    @rajkaur2411 2 ปีที่แล้ว +5

    Waheguru ji ka Khalsa waheguru ji ki fateh 🌹🙏🌹🙏🌹bilkul sahi gall hai bhai saab ji . Thanks for motivate every body. 😊 Waheguru ji sada chardi klla ch rkhe tuhanu. Tandrustiya bakhshe.

  • @manjinderbassuwal2168
    @manjinderbassuwal2168 2 ปีที่แล้ว +4

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਸੁਝਾਅ ਦਿੱਤੇ ਗਏ ਹਨ ਜੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว +3

    ਧਨ ਆ ਤੁਸੀਂ ਭਾਈ ਸਾਹਿਬ ਜੀ ਸਾਡੀ ਜ਼ਿੰਦਗੀ ਬਣਾ ਦਿਤੀ

  • @deeppunjabtocanada6919
    @deeppunjabtocanada6919 2 ปีที่แล้ว +2

    ਵਾਹਿਗੁਰੂ ਜੀ

  • @arshthind7069
    @arshthind7069 2 ปีที่แล้ว +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਨੂੰ ਤੰਦਰੁਸਤ ਰੱਖਣ ਜੀ 🙏🙏

  • @indersidhu4620
    @indersidhu4620 2 ปีที่แล้ว +6

    Waheguru ji🌲🌹💐🌻🌺🙏🏻🙏🏻

  • @dhfdhfd1834
    @dhfdhfd1834 2 ปีที่แล้ว

    Dear Guruji Tuhade Vachan Sir Mathe
    Wahe guru Wahe guru ji

  • @KamaljitKaur-fy3uu
    @KamaljitKaur-fy3uu 2 ปีที่แล้ว +14

    ਕਈ ਪਿਤਾ ਏਨੇ ਕਲੇਸੀ ਹੁੰਦੇ ਹਨ ਕਿ ਉਹ ਬੱਚਿਆਂ ਤੇ ਘਰਵਾਲੀ ਦੀ ਗੱਲ ਪੂਰੀ ਸੁਣਨ ਤੋਂ ਬਿਨਾਂ ਹੀ...ਏਨੇ ਨੈਗੇਟਿਵ ਮਾਹੌਲ ਦੇਣ ਵਾਲੇ ਪਿਤਾ ਲਈ ਤਾ ਬੱਚੇ ਵੀ ਮਾਂ ਨੂੰ ਪੁੱਛਦੇ ਹਨ ਕਿ ਇਸ ਭਾਈ ਨੇ ਬਾਹਰ ਕਦੋਂ ਜਾਣਾ ਏ 🤭

  • @JaspreetKaur-zr3wo
    @JaspreetKaur-zr3wo 2 ปีที่แล้ว

    ਕਈ ਵਾਰ ਪਿਤਾ ਦੀ ਮੈਂ ਜਿਅਾਦਾ ਤਾਕਤਵਰ ਹੋਵੇ, ਤਾਂ ਵੀ ਬੱਚਿਅਾਂ ਚ confidence ਘੱਟ ਹੁੰਦਾ ਹੈੇ ਭਾਈ ਸਾਹਿਬ..

  • @paramjitkaur7546
    @paramjitkaur7546 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❣️🙏🙏🙏🙏🙏

    • @ramsinghkhalsa8220
      @ramsinghkhalsa8220 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ🙏🙏

  • @butasinghpunia4648
    @butasinghpunia4648 2 ปีที่แล้ว +3

    Sach gal a bhai sahib gg father da kaim hona jaroori aa zindgi vich gg tayi ta bache kaim ray sakde aaa gg

  • @satindersaggu
    @satindersaggu 2 ปีที่แล้ว +1

    ਬਹੁਤ ਹੀ ਸੋਨਾ ਸੁਨੇਹਾ ਦਿੱਤਾ ਵੀਰ ਜੀ । ਬਾਪੂ ਜੀ ਤੇ ਦਾਦਾ ਜੀ ਨੇ ਸਾਨੂ ਬਾਪ ਬਨ ਕੇ ਹੀ ਪਾਲਿਆ ਸਾਨੂ । ਜੇ ਤਾਂ ਬੱਚਾ ਪਿਤਾ ਵਿੱਚ ਬੋਲਦੇ ਦੋਸਤ ਨੂੰ ਸਮਝ ਸਕੇ ਤੇ ਪਿਤਾ ਦੀ ਇੱਜ਼ਤ ਪਿਤਾ ਵਾਲੀ ਕਰੇ ਫ਼ੇਰ ਤਾਂ ਸਮਝ ਆਉਂਦੀ ਹੈ ਪਰ ਬੱਚੇ ਪਿਤਾ ਨੂ ਦੋਸਤ ਹੀ ਬਨਾ ਦਵੇ ਫ਼ੇਰ ਔਖ਼ਾ ਹੈ।
    🙏🙏🙏🙏🙏

  • @RajuSingh-dw6px
    @RajuSingh-dw6px 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amitsandhu_
    @amitsandhu_ 2 ปีที่แล้ว +3

    Wehguru ji ka khalsa wehguru ji ki Fateh ji 🙏🙏 baut vadia ji 🙏🙏👍 baut baut dhannwaad ji 🙏🙏👍👍

  • @ranjitkaur6432
    @ranjitkaur6432 2 ปีที่แล้ว +2

    bhuttt hi wadiya ne galaa aap diya , asi sun sun ke life nu good bna rahe hai g 🙏🙏🙏🙏🙏👏👏🌹👏🌹👏🌹👏❤️❤️

  • @harpreetkaurji2111
    @harpreetkaurji2111 2 ปีที่แล้ว +2

    Bhut vdiya explain kreya bhai sahib ji 💯💯👍🏿👍🏿

  • @DastarDhariCrowdMusic
    @DastarDhariCrowdMusic 2 ปีที่แล้ว +2

    Very nice Speech❤
    "Sat Shri Akal Ji" Bhai Sahib Ji🙏
    || ਵਾਹਿਗੁਰੂ ਜੀ ||🌹
    || वाहेगुरु जी ||🙏
    Waheguru Ji😌

  • @sukhrajkumar9192
    @sukhrajkumar9192 2 ปีที่แล้ว +1

    ਧੰਨ ਧੰਨ ਭਾਈ ਸਾਹਿਬ ਜੀ

  • @DavinderSingh-xt7ri
    @DavinderSingh-xt7ri 2 ปีที่แล้ว +1

    Ram naam ram

  • @jaswindersembi3071
    @jaswindersembi3071 2 ปีที่แล้ว +1

    100ਪਿਰਸਿਟ ਸਹੀ ਮੇਰੇ ਘਰ ਜਵਾ ਇਹ ਈ ਹਾਲ ਆ ਜੀ

  • @sandeepkumar-bw2zt
    @sandeepkumar-bw2zt 2 ปีที่แล้ว

    ਬਹੁਤ ਵਧੀਆ ਵਿਚਾਰ ਹਨ।

  • @gurpreetkauraww7786
    @gurpreetkauraww7786 2 ปีที่แล้ว +2

    Waheguru ji 🙏🙏

    • @SandeepSingh-ky1wj
      @SandeepSingh-ky1wj 2 ปีที่แล้ว

      ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ

  • @bhagwantkaur674
    @bhagwantkaur674 2 ปีที่แล้ว +2

    Very good bhei sahib g Chardikala Hova waheguru ji ka KHALSA waheguru JI KI FATEH JI ❤❤❤❤❤❤❤❤❤❤❤

  • @butasinghpunia4648
    @butasinghpunia4648 2 ปีที่แล้ว +1

    Me hamesha kaim rehena gg baba gg

  • @butasinghpunia4648
    @butasinghpunia4648 2 ปีที่แล้ว +2

    Sach gal aaa bhai sahib gg

  • @sohil_singh_
    @sohil_singh_ 2 ปีที่แล้ว +2

    Sahi gal aa baba ji bahut vadiya suneha c....❣️

  • @majorsinghsingh4473
    @majorsinghsingh4473 2 ปีที่แล้ว +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @jaswantchahal
    @jaswantchahal 2 ปีที่แล้ว

    ਧੰਨਵਾਦ ਭਾਈ ਸਾਹਿਬ ਜੀ

  • @bhagwantkaur674
    @bhagwantkaur674 2 ปีที่แล้ว +2

    Thank YOU Thank YOU bhei sahib g 💙💚💙💚🙏🙏🙏🙏🙏

  • @shanbrar3479
    @shanbrar3479 2 ปีที่แล้ว +2

    Waheguru ji ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @indianhomemadefood4123
    @indianhomemadefood4123 2 ปีที่แล้ว +2

    🙏🙏 whaheguru ji meher kre ji 🙏

  • @RANAPB23
    @RANAPB23 2 ปีที่แล้ว +3

    ਵਾਹਿਗੁਰੂ ਜੀ🙏

  • @gurk3361
    @gurk3361 2 ปีที่แล้ว

    ਭਾਈ ਰਣਜੀਤ ਢੱਢਰੀਆ ਵਾਲੇ ਸਿੱਖ ਨੂੰ ਸਹੀ ਰਾਸਤੇ ਪਾ ਰਹੇ ਨੇ

  • @naranjansingh7171
    @naranjansingh7171 2 ปีที่แล้ว

    SATNAM SHRI WAHEGURU JI WAHEGURU JI MEHAR KARO JI

  • @sehajsingh1060
    @sehajsingh1060 2 ปีที่แล้ว +1

    Waheguruji ka kalsa waheguruji ki Fatah bhai sahib ji 🙏🌹🙏🌹🙏🌹🙏🌹

  • @jasvindersingh4571
    @jasvindersingh4571 2 ปีที่แล้ว +2

    Gur fateh ji💐💐💐🙏🙏🙏

  • @narainsinghbajwa7320
    @narainsinghbajwa7320 2 ปีที่แล้ว +1

    👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @sandeepsidhusandeepsidhu744
    @sandeepsidhusandeepsidhu744 2 ปีที่แล้ว

    Bahut vadhia vichar bhai sahib ji dhanwad

  • @rsgchannel846
    @rsgchannel846 2 ปีที่แล้ว +1

    God bless you veer ji💎🙏❤️👌❤️🙏💎👌

  • @statebrothergamer
    @statebrothergamer 2 ปีที่แล้ว +2

    Waheguru ji ka Khalsa waheguru ji ki Fateh vir ji

  • @mysweetchild8889
    @mysweetchild8889 2 ปีที่แล้ว

    ਇਹ ਬਿਲਕੁਲ ਸੱਚ ਗੱਲ ਹੈ।

  • @jagdishkaur9755
    @jagdishkaur9755 2 ปีที่แล้ว +5

    Children should not be ignored.to be a father is easy. To perform the duties of a father is very hard.

  • @luckysandhu7800
    @luckysandhu7800 2 ปีที่แล้ว +1

    Right pita majboot hove ta dhi sore ghar bass sakdi hai eh clip vakai dil vich bass gai h tadda bahut thanvaad Veer ji jindgi nu ik nava mod den lai 🙏🙏♥️♥️🌹🌹

  • @baljeetgill3304
    @baljeetgill3304 2 ปีที่แล้ว

    Bahut vadhiya gall kiti 👏🏻👏🏻👏🏻 dheeaa di

  • @parmjeetkaur5256
    @parmjeetkaur5256 2 ปีที่แล้ว +1

    Waheguru ji ka khalsa waheguru ji ki fathe bhai sahib ji God bless you

  • @balwantmann1774
    @balwantmann1774 2 ปีที่แล้ว +3

    Waheguruji waheguruji

  • @amangrewal3117
    @amangrewal3117 2 ปีที่แล้ว +1

    Waheguru g sab ty mehar Karo g

  • @kamaljeetsidhu3060
    @kamaljeetsidhu3060 2 ปีที่แล้ว

    ਮਾਨ ਹੈ ਸਾਨੂੰ ਸਾਡੇ ਲੀਡਰ ਦੀਆਂ
    ਗੱਲਾਂ ਤੋਂ ਪਰ ਪਿੱਛੇ ਰਹਿ ਕੇ ਸਪੋਰਟ
    ਕਰਾਂਗੇ। ਜਿੰਨੀ ਜੋਗੇ ਹੈਗੇ ਆ।

  • @butasinghpunia4648
    @butasinghpunia4648 2 ปีที่แล้ว +2

    Waheguru gg

  • @nirmalsidhu7514
    @nirmalsidhu7514 2 ปีที่แล้ว

    ਬਹੁਤ ਵਧੀਆ ਸੁਨੇਹਾ ਸੰਤ ਜੀ ਵੱਲੋ!ਪਿਤਾ ਦਮਦਾਰ ਫੈਸਲੇ ਲੈਣ ਵਾਲਾ ਹੀ ਬਨਣਾ ਚਾਹੀਦਾ!!

  • @jaswinderkaur7059
    @jaswinderkaur7059 2 ปีที่แล้ว +1

    waheguru ji 🙏🙏🙏🙏

  • @kulwindersinghmomi2943
    @kulwindersinghmomi2943 2 ปีที่แล้ว +2

    Bhai Sahib Ji You Are Right

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว +1

    ਆਪਣੀ ਸੇਹਤ ਦਾ ਧਿਆਨ ਰੱਖਣਾ ਭਾਈ ਸਾਹਿਬ ਜੀ

  • @navjotdhaliwal5512
    @navjotdhaliwal5512 2 ปีที่แล้ว

    Waheguru waheguru waheguru ji 🙏💯 right

  • @balveerchand3411
    @balveerchand3411 2 ปีที่แล้ว

    Bhai sahib ji sach kehnde jo v kehnde thanku g

  • @pardeepmalhi960
    @pardeepmalhi960 2 ปีที่แล้ว +2

    Waheguru g 🙏🙏🙏🙏🙏🙏💐💐💐💐💐

  • @baljinderkaur5472
    @baljinderkaur5472 2 ปีที่แล้ว +1

    ਵਾਹਿਗੁਰੂ ਜੀ ਦੀ ਮੇਹਰ ਕਰਕੇ ਅਸੀ ਸਭ ਠੀਕ ਅਾ ਬਾਬਾ ਜੀ

  • @RajinderKaur-qk9ox
    @RajinderKaur-qk9ox 2 ปีที่แล้ว +2

    🙏🙏🙏👍

  • @PremKumar-ut7sh
    @PremKumar-ut7sh 2 ปีที่แล้ว +1

    RIGHT SIR

  • @yodhahayer8336
    @yodhahayer8336 2 ปีที่แล้ว

    Bahut bahut vdia ji Bhai sahib

  • @gurdevsingh3957
    @gurdevsingh3957 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ravneetkaur6205
    @ravneetkaur6205 2 ปีที่แล้ว

    💯%shi gl h bhai sahib ji...Mai Khudh dekhea ik family ch eh SB...te bhht heraan v hn..AJ v oh eve hi bakia ton dhhbke chlde.

  • @inderjeetkaur3274
    @inderjeetkaur3274 2 ปีที่แล้ว

    Thanks bahi shib ji

  • @karmjitdeol6847
    @karmjitdeol6847 2 ปีที่แล้ว +1

    🙏🙏🙏🙏🙏🙏🙏

  • @jasvindercharl4522
    @jasvindercharl4522 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ .ਵਾਹਿਗੁਰੂ ਜੀ ਜੀ ਫਤਹਿ ਜੀਓ
    ਬਹੁਤ ਬਹੁਤ ਧੰਨਬਾਦ ਜੀ 🙏🏻🙏🏻

  • @dalwindersingh5617
    @dalwindersingh5617 2 ปีที่แล้ว

    ਸਚੀਆਂ ਗੱਲਾਂ ਨੇ

  • @manjitkaursandhu4785
    @manjitkaursandhu4785 2 ปีที่แล้ว

    Ryt ji Thanks so much ji

  • @ayguys3464
    @ayguys3464 2 ปีที่แล้ว

    Thank you bhaie sahib

  • @gurpreetsinghgill5464
    @gurpreetsinghgill5464 2 ปีที่แล้ว

    Thank you baba g me Gurpreet Singh manila to thank you baba g 🙏🙏

  • @eknoorsingh5892
    @eknoorsingh5892 2 ปีที่แล้ว +1

    Sat shri akaal bhai sahib ji

  • @ShivSingh-kw8fp
    @ShivSingh-kw8fp 2 ปีที่แล้ว +1

    WAHEGURU JI 🙏 🙏 🙏 🙏 🙏

  • @AMANDEEPKAUR-fw4yl
    @AMANDEEPKAUR-fw4yl 2 ปีที่แล้ว +2

    Waheguru ji 🙏🙏💯💯

  • @jashanpreet3673
    @jashanpreet3673 2 ปีที่แล้ว +2

    Very nice

  • @manreetsinghpopli2587
    @manreetsinghpopli2587 2 ปีที่แล้ว +1

    🙏🙏🙏🙏

  • @kuljindersingh7144
    @kuljindersingh7144 2 ปีที่แล้ว +1

    bhai shab ji right ji 🙏

  • @DaljitKaur-vq5ze
    @DaljitKaur-vq5ze 2 ปีที่แล้ว +1

    100% shi gll aa g 🙏🙏🙏🙏🙏🌹🌹🌹🌹

  • @onkaresso1557
    @onkaresso1557 2 ปีที่แล้ว

    Great job ji ssakal ji

  • @bhupindermanela5157
    @bhupindermanela5157 2 ปีที่แล้ว +1

    Bhut hi wadia