Maye ni mai Kisnu Dard Sunawa-45 , New Punjabi Video 2024 Preet Sandeep Vicky Kawal, Emotional Video

แชร์
ฝัง
  • เผยแพร่เมื่อ 1 พ.ย. 2024

ความคิดเห็น • 981

  • @HardeepKaur-ip8ze
    @HardeepKaur-ip8ze หลายเดือนก่อน +157

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।।

  • @ManpreetKaur-fn1bd
    @ManpreetKaur-fn1bd หลายเดือนก่อน +244

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏🙏

  • @Gurnoorvirk-9822
    @Gurnoorvirk-9822 หลายเดือนก่อน +352

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏🙏

  • @kamaljeet8881
    @kamaljeet8881 หลายเดือนก่อน +140

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

  • @AkwinderButter
    @AkwinderButter หลายเดือนก่อน +84

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ❤❤

  • @gagandandiwal4168
    @gagandandiwal4168 หลายเดือนก่อน +63

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ 🙏🙏🙏ਬਹੁਤ ਵਧੀਆ ਸਟੋਰੀ ❤❤❤

  • @bssd8897
    @bssd8897 หลายเดือนก่อน +38

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਧੰਨ ਗੁਰੂ ਰਾਮਦਾਸ ਜੀ ਸਭ ਸੰਗਤਾਂ ਨੂੰ ਖੁਸ਼ੀਆਂ ਬਖਸਣ ਵਾਹਿਗੁਰੂ ਜੀ

  • @GurpreetSandhu-pe9jl
    @GurpreetSandhu-pe9jl หลายเดือนก่อน +68

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸਾਧ ਸੰਗਤ ਜੀ ਨੂੰ ਜੀ ਲੱਖ ਲੱਖ ਵਧਾਈਆਂ ਧੰਨ ਗੁਰੂ ਰਾਮਦਾਸ ਜੀਓ ਸਾਰਾ ਮੇਰਾ ਪੰਜਾਬ ਖੁਸ਼ੀਆਂ ਖੁਸ਼ੀਆਂ ਨਾਲ ਵੱਸੇ ਮੇਰਾ ਪੰਜਾਬ ਨਸਾ ਮੁਕਤ ਹੋਵੇ

  • @sandeepkular4371
    @sandeepkular4371 หลายเดือนก่อน +55

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆ ਹੋਵੇ ਜੀ 🙏🙏🙏🙏

  • @manpreetbains9272
    @manpreetbains9272 หลายเดือนก่อน +44

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਬਹੁਤ ਬਹੁਤ ਵਧਾਈਆ 🙏🏻🙏🏻🙏🏻

  • @manjeetbrar6805
    @manjeetbrar6805 หลายเดือนก่อน +3

    ਪੰਮੋ ਦੇ ਨਾਨਕੇ ਬੜਾ ਜੀਅ ਲਗਦਾ। ਕਾਸ਼ ਮੈਂ ਵੀ ਹੁੰਦੀ।

  • @manpreetbains9272
    @manpreetbains9272 หลายเดือนก่อน +32

    ਬਹੁਤ ਵਧੀਆ ਪੁਰਾਣਾ ਵੇਲਾ ਯਾਦ ਕਰਾਤਾ❤❤ ਅਸੀਂ ਆਪਣੇ ਨਾਨੇ ਕੋਲੋ ਬਾਤਾਂ ਸੁਣਦੇ ਹੁੰਦੇ ਸੀ, ਜੇ ਹੁੰਗਾਰਾ ਨਾ ਦੇਣਾ ਤਾਂ ਨਾਨਾ ਜੀ ਨੇ ਚੁੱਪ ਕਰ ਜਾਣਾ ਬਾਤ ਨਈ ਸੁਣਾਉਣੀ ਬਾਤ ਅੱਗੇ ਸੁਣਾਉਣ ਨੂੰ ਕਹਿਣਾ ਤਾਂ ਉਨ੍ਹਾਂ ਕਹਿਣਾ ਕੇ ਤੁਸੀ ਹੁੰਗਾਰਾ ਨਈ ਦਿੰਦੇ ਮੈ ਵੀ ਨਈ ਸੁਣਾਉਣੀ ਉਦੋਂ ਬਾਤ ਦੇ ਨਾਲ ਹੁੰਗਾਰਾ ਭਰਨ ਨਾਲ ਬਾਤ ਸੁਣਾਉਣ ਵਾਲੇ ਨੂੰ ਵੀ ਮਜ਼ਾ ਆਉਂਦਾ ਸੀ❤❤❤

  • @Dhillon.sarpanch
    @Dhillon.sarpanch หลายเดือนก่อน +40

    ਸਾਡੇ ਦਾਦੀ ਜੀ ਵੀ ਸਾਨੂੰ ਆ ਬਾਤ ਸੁਣਾਦੇ ਹੁੰਦੇ ਸੀ ਅਸੀਂ ਵੀ ਬਾਤ ਸੁਣਦੇ ਸੁਣਦੇ ਸੋ ਜਾਦੇ ਸੀ miss u dadi ji te Miss u bachapn 😊

  • @Maninder_brar
    @Maninder_brar หลายเดือนก่อน +23

    ਪਾਰਟੀ ਚ ਫਿਰ ਵਿੱਕੀ ਤੇ ਸੰਦੀਪ ਆਹਮਣੇ ਸਾਹਮਣੇ ਹੋਣ ਗੇ ਨਾਲੇ ਪ੍ਰੀਤੋ ਵੀ ਆਓ ਦੇਖਣਾ ਕੀ ਹਾਲ ਹੋਣਾ ਓਹਦਾ,,,,,,next episode ਜਲਦੀ ਪਾਇਉ ❤❤❤❤

  • @Malhi-fashiondesigner
    @Malhi-fashiondesigner หลายเดือนก่อน +34

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏 ਵਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @Manpreet936
    @Manpreet936 หลายเดือนก่อน +1

    ਬਹੁਤ ਵਦੀਆ

  • @Harpalkhehra-r5y
    @Harpalkhehra-r5y หลายเดือนก่อน +6

    ਵਧੀਆ ਲੱਗਿਆ ਸਟੋਰੀ ਦੇਖ ਕੇ ਮੈਨੂੰ ਤਾਂ ਉਡੀਕ ਰਹਿਦੀ ਆ ਅਗਲੀ ਸਟੋਰੀ ਦੀ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 👍🙏🙏

  • @sukhrajsinghpb0625
    @sukhrajsinghpb0625 หลายเดือนก่อน +2

    ਮੇਰੀ ਨਾਨੀ ਵੀ ਮੈਨੂੰ ਰਾਜੇ ਵਾਲੇ ਕਹਾਣੀ ਸੁਣਾਉਂਦੀ ਹੈ।

  • @narindernarinder592
    @narindernarinder592 หลายเดือนก่อน +31

    ਸੱਚੀ ਗੱਲ ਬਾਤ ਸਣਾਣ ਵਾਲਾ ਬੰਦਾ ਪੂਰੀ ਇਮਾਨਦਾਰੀ ਨਾਲ ਡਿਉਟੀ ਭਗਤਾਦਾ ਪਰ ਬਾਕੀ ਸਸਤੇ ਹੁੰਦੇ ਭਰਾਵਾਂ ਯਾਦ ਆਗੀ ਦਾਦੀ ਜੀ

  • @billag9878
    @billag9878 หลายเดือนก่อน +11

    ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

  • @inderveersinghbrar
    @inderveersinghbrar หลายเดือนก่อน +43

    ਅੱਜ ਵਾਲੀ ਸਟੋਰੀ ਦੇਖਣ ਦਾ ਕੋਈ ਮਜ਼ਾ ਨਹੀਂ ਆਇਆ ਕੋਈ ਵਧੀਆ ਸੀਨ ਨਹੀਂ ਸੀਗਾ ਸੰਦੀਪ ਦੀਦੀ ਦਾ ਪਿਆਰ ਪਾਰਟੀ ਵਾਲਾ ਸੀਨ ਵੇਖਣਾ ਸੀ ਉਹ ਨਹੀਂ ਆਇਆ

    • @ਸੰਧੂਜ਼ੀਰਾ
      @ਸੰਧੂਜ਼ੀਰਾ หลายเดือนก่อน +2

      ਤੁਹਾਨੂੰ ਭੈਣ ਭਰਾ ਦੀ ਲੜਾਈ ਵੇਖ ਕੇ ਮਜ਼ਾ ਨਹੀਂ ਆਇਆ? ਸਾਨੂੰ ਤਾਂ ਬਹੁਤ ਵਧੀਆ ਲੱਗੀ ਇਹ ਵੀਡਿਉ

    • @Angrybird-k3v
      @Angrybird-k3v หลายเดือนก่อน +1

      Mtlb k koe main gal ni hoyi ede ch...

    • @AmanKaur-j7n
      @AmanKaur-j7n หลายเดือนก่อน +1

      Manu nhi majja ayia

    • @BaljitKaur-yk9sj
      @BaljitKaur-yk9sj หลายเดือนก่อน

      Sanu ta buhut sone lge sandeep ta kawal de mrg vhk vhk. Ka bor hu gye ha aj de story natural lagde ha,

    • @SushilRohit-f5h
      @SushilRohit-f5h หลายเดือนก่อน +1

      Sahi gl aa. Jada sandeep de sohre vale scene dikhao. Hor paase story naa morho.

  • @Harmankaur358
    @Harmankaur358 หลายเดือนก่อน +1

    ਬਾਤ ਯਾਦ ਕਰਵਾਤੀ
    ਸਾਡਾ ਨਾਨਾ ਸੁਣਾਉਂਦਾ ਸੀ ਬਾਤਾਂ
    ਓਹਨਾ ਬਾਤਾਂ ਚੋਂ ਇਹ ਬਾਤ ਵੀ ਸੁਣਾਉਂਦਾ ਸੀ
    ਸਾਰੀ ਬਾਤ ਦੀ ਆਡੀਓ ਰੱਖਦੇ

  • @jassisandhu3497
    @jassisandhu3497 หลายเดือนก่อน +24

    ਹੁਣ ਪਾਰਟੀ ਵੀ ਵਿਖਾ ਦਿੰਦੇ ਸਾਨੂੰ ਏਨੀ wait ਕਰੋਨੀ ਚੰਗੀ ਗੱਲ ਨਹੀਂ ਹੁੰਦੀ 😒🙁

  • @gurwwinderkaur1311
    @gurwwinderkaur1311 หลายเดือนก่อน +1

    👌👌👌👍👍

  • @Jotrectionchaneel
    @Jotrectionchaneel หลายเดือนก่อน +82

    ਸ਼ੇਰੇ ਦਾ ਧਿਆਨ ਰੱਖੋ ਮੈਨੂੰ ਲਗਦਾ ਸ਼ੇਰਾ ਗਲਤ ਸੰਗਤ ਨਾਲ ਰਲ ਗਿਆ ਆ 😢ਨਸ਼ਾ ਕਰਦਾ ਆ ਸਾਫ਼ ਪਤਾ ਲਗਦਾ ਕਮਜੋਰ ਬੁਹਤ ਹੋ ਗਿਆ

    • @ekamreet1784
      @ekamreet1784 หลายเดือนก่อน +4

      ਨਸ਼ੇ ਦਾ ਤਾ ਪਤਾ ਨਿ ਪ੍ਰ ਮਾੜਾ ਬਹੁਤ ਗਿਆ😮

    • @ravinderkaur9092
      @ravinderkaur9092 หลายเดือนก่อน +3

      ਸੱਚੀ ਬਹੁਤ ਮਾੜਾ ਲਗਦਾ 😮😮

    • @rajwantkaur8648
      @rajwantkaur8648 หลายเดือนก่อน +4

      shai gal aa sanu v eve he lgda aa

    • @GurjeetKaur-ou3mf
      @GurjeetKaur-ou3mf หลายเดือนก่อน +4

      ohde how bhow e hor hoye pye aa te boln da treeka iddda jida pora tun hunda

    • @HarpreetKaur-gr5rx
      @HarpreetKaur-gr5rx หลายเดือนก่อน +1

      Sahi keh rahe ho. saaf dikhda g. Aakhaa v chariya rehdiaa ne.

  • @sukhbirchatha6158
    @sukhbirchatha6158 หลายเดือนก่อน

    ਵਾਹ ਜੀ ਵਾਹ ਬਹੁਤ ਖੂਬ ਐਪੀਸੋਡ ਬਣਾਇਆ। ਬਚਪਨ ਚੇਤੇ ਕਰਵਾ ਦਿੱਤਾ

  • @swarnsingh-zh7ow
    @swarnsingh-zh7ow หลายเดือนก่อน +17

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਹੋਣ ❤❤❤❤

  • @beinghuman8198
    @beinghuman8198 หลายเดือนก่อน +31

    ਕਹਾਣੀ ਦੇ Episode ਵਧਾਉਣ ਲਈ ਕਹਾਣੀ ਮਹਾਂ boring ਕਰ ਦਿੰਦੇ, ਕਹਾਣੀ ਦੇ ਮੇਨ ਮੁੱਦੇ ਤੋਂ ਭਟਕ ਕੇ ਕਹਾਣੀ ਚ ਕਿਸੇ ਦੀ ਲੱਤ ਜੋੜ ਕਿਸੇ ਦੀ ਬਾਂਹ ਜੋੜ, ਹੋਰ ਈ ਕੀਚ ਮਚੋਲਾ ਜਿਆ ਕਰ ਦਿੰਦੇ, ਸਾਰਾ ਕੁਝ forward ਕਰਨਾ ਪਿਆ ਅੱਜ।

  • @poojapoojapooja865
    @poojapoojapooja865 หลายเดือนก่อน +1

    🙏Dhan dhan shri guru granth sahib ji de.parkash purab diya lakh lakh vadhaian hovn sb nu🙏

  • @KomalPreet-zn9vv
    @KomalPreet-zn9vv หลายเดือนก่อน +17

    Asi w8 krn de c video di TQ god bless you all members ❤

  • @HarpreetKaur-su1yh
    @HarpreetKaur-su1yh หลายเดือนก่อน

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਦਿਹਾੜੇ ਦੀ ਸਾਡੇ ਵੱਲੋ ਸਾਰੀਆ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ🙏🏻🙏🏻❤️❤️

  • @user-cs2bk8sm3cAmanat
    @user-cs2bk8sm3cAmanat หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @gurpreetsohal149
    @gurpreetsohal149 หลายเดือนก่อน +1

    ਪੰਮੂ ਦੀਦੀ ਮਾਮੀ ਤੁਹਾਡੀ ਕੀ ਲਗ਼ਦੀ ਦਸੋ

  • @kuldeepkaur2465
    @kuldeepkaur2465 หลายเดือนก่อน +6

    ਇਹ ਬਾਤ ਜ਼ਰੂਰ ਪੂਰੀ ਕਰਿਆ ਜੇ ਅਗਲੇ ਭਾਗ ਵਿਚ ਵਿਕੀ ਪਾਰਟੀ ਵਿਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਚਾਰ ਚੰਨ ਲਗ ਜਾਣਗੇ ਕਹਾਣੀ ਵਿਚ ❤

  • @beantrenatus4291
    @beantrenatus4291 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ‌ਦੇ ਪਹਿਲਾ ਪ‌ਕਾਸ ਪੁਰਬਾ ਦੀਆਂ ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @KuldeeppawarKuldeeppawar-k7f
    @KuldeeppawarKuldeeppawar-k7f หลายเดือนก่อน +8

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਧੰਨ ਧੰਨ ਗੁਰੂ ਰਾਮਦਾਸ ਜੀ ❤❤❤❤❤

  • @Ekam_gill7025
    @Ekam_gill7025 หลายเดือนก่อน +2

    ਬਸ ਅੱਜ ਤੇ ਤੁਸੀਂ ਉਹਨਾਂ ਦੇ ਘਰ ਜਾਣ ਦੀ ਹੀ ਥੋੜੀ ਜਿਹੀ ਵੀਡੀਓ ਪਾਈ ਆ ਬਹੁਤ ਘੱਟ ਹੈ

  • @sukhmngill_996
    @sukhmngill_996 หลายเดือนก่อน +5

    ਆ ਤੇ ਸੱਚੀ ਭੈਣਾ ਲਗਦੀਆ ਬੀਜੀ ਹੋਰੀਂ।
    ਇਹਨਾ ਨੇ ਤੇ ਸਾਰਿਆ ਨੂੰ ਪਿਛਾ ਕਰੱਤਾ 😅
    ਬਹੁਤ ਸੋਹਣੀ ਐਕਟਿੰਗ ਕੀਤੀ ਇਹਨਾ ਨੇ

  • @nanipari6972
    @nanipari6972 หลายเดือนก่อน

    Party episode di bht wait ah hun bibi ta baatt sanu nu sun lain deni c end e krta tune lakey

  • @Gurnoorvirk-9822
    @Gurnoorvirk-9822 หลายเดือนก่อน +56

    ਰਾਜਵਿੰਦਰ ਤੇ ਵਿੱਕੀ ਦੀ ਲੜਾਈ 😂😂😂 osm

  • @pushpinderkaur6320
    @pushpinderkaur6320 หลายเดือนก่อน

    Hello jj all family is very good performances .

  • @SukhKahlon-uw6fw
    @SukhKahlon-uw6fw หลายเดือนก่อน +39

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੀਆਂ ਸੰਗਤਾਂ ਜੀਆਂ ਨੂੰ,,

  • @simrjit0810
    @simrjit0810 หลายเดือนก่อน +1

    👌👌👌👌💞💞💞💞🌺🌺💗

  • @SimranjeetSingh-d1d
    @SimranjeetSingh-d1d หลายเดือนก่อน +7

    Dhan dhan satguru Guru garath sahib ji de Parkash purav Diya vadiya❤❤

  • @PoojaVinodJund
    @PoojaVinodJund หลายเดือนก่อน

    ਕਹਾਨੀ ਬਹੁਤ ਸੋਹਣੀ ਹੈ ਮੇਰੇ ਦਾਦੀ ਜੀ ਸੁਣਦੇ ਹੁੰਦੇ ਸੀ ਮੈਨੂੰ ਰੋਜ ਇਹ ਕਹਾਣੀ ਅੱਜ ਓਹ ਮੇਰੇ ਕੋਲ ਨਹੀਂ 13 ਸਾਲ ਹੋ ਗਏ ਓਹਨਾ ਨੂੰ.....ਅੱਜ ਬਹੁਤ ਯਾਦ ਆਈ ਕਹਾਣੀ ਸੁਣ ਕੇ ਯਾਦ ਤਾਹ ਰੋਜ ਹਰ ਟਾਈਮ ਆਉਂਦੀ ਰੋਂਦੀ ਵੀ ਆ ਓਹਨਾ ਨੂੰ ਯਾਦ ਕਰ ਕੇ ਕਿਉੰ ਕਿ ਓਹਨਾ ਵਰਗਾ ਪਿਆਰ ਮੈਨੂੰ ਕਿਸੀ ਕੋਲੋਂ ਨਹੀਂ ਮਿਲਿਆ ਓਹ ਮੇਰੇ ਬੈਸਟ ਫਰੈਡ ਸੀ ਤੇ ਓਹਨਾ ਦੀ ਜਗਾਹ ਕੋਈ ਨਹੀਂ ਆ ਸਕਦਾ।miss u so much my bestie 😢😢

  • @ManjeetKaur-lf4ws
    @ManjeetKaur-lf4ws หลายเดือนก่อน +6

    Very nice video. God bless you all team members. Dhan Dhan Sri Guru Granth Sahib ji de pehle parkash purab diyan sab nu bahut bahut Mubarakan.

  • @HassanFamilyVlogs192
    @HassanFamilyVlogs192 หลายเดือนก่อน +1

    ہم اپ کو دعاؤں میں یاد رکھتے ہیں❤ اپ ہمارے لئے بھی دعا کریں❤ اللہ پاک ہمیں بھی کامیابی دے پاکستان

  • @CharanjitKaur-z4k
    @CharanjitKaur-z4k หลายเดือนก่อน +6

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ ।

  • @kamaljeetkaur4375
    @kamaljeetkaur4375 หลายเดือนก่อน

    ਬਿਨਾਂ ਵੇਖੇ ਲਾਈਕ ਕਰਤਾ❤❤

  • @arshvirarshvirhappydhattja6896
    @arshvirarshvirhappydhattja6896 หลายเดือนก่อน +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰਿਆਂ ਨੂੰ

  • @kamaljitbanwait1223
    @kamaljitbanwait1223 หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਸਟੋਰੀ ਆ

  • @DaljitKaur-lk8nr
    @DaljitKaur-lk8nr หลายเดือนก่อน +31

    ਸਾਰਾ ਨਾਟਕ ਖਰਾਬ ਹੀ ਕਰ ਦਿੱਤਾ ਹੈ ਮਜ਼ਾ ਨਹੀਂ ਆਉਂਦਾ ਦੇਖਣ ਵਿੱਚ

  • @rubina3835
    @rubina3835 หลายเดือนก่อน

    Sab to sohna episode c eh........ Last ch bhut sohni video c😊😊❤❤❤

  • @karamjitkaur2785
    @karamjitkaur2785 หลายเดือนก่อน +4

    ਟਾਈਮ ਪਾਸ ਕੀਤਾ ਗਿਆ ਹੈ ਵੀਡਿਓ ਵਿਚ

  • @Virk-2022
    @Virk-2022 หลายเดือนก่อน

    ਵੀਡੀਓ ਬਹੁਤ ਘੈਟ ਆ ❤❤

  • @harmailkaur2091
    @harmailkaur2091 หลายเดือนก่อน +3

    Dhan Dhan Shri Guru Granth Sahib Ji De pehle Prakash Guru purab dean bohot bohot vadiyana hon ji sab nu

  • @ReetKaur-qd6ie
    @ReetKaur-qd6ie หลายเดือนก่อน

    Aj story bhut sohni c ghr bata

  • @MdJekdip
    @MdJekdip หลายเดือนก่อน +9

    Vicky paji tusi same mere mamu varge lagde o ❤ sahib and mehar is so cute ❤ vicky veer ji di acting superb ❤❤❤

  • @armaansingh1468
    @armaansingh1468 หลายเดือนก่อน

    Waheguru. Waheguru. Waheguru. Ji. Waheguru waheguru. Waheguru. Ji. Waheguru. Waheguru waheguru ji.
    Daljit. Kaur usa. Shaina. Very. Very
    Very. Very. Good. Nice. Video.

  • @gillbrother7786
    @gillbrother7786 หลายเดือนก่อน +21

    Tana Tana Shri Guru Ramdas Guruparb da mubarakan hon sab nu❤❤❤❤❤🎉🎉🎉🎉

    • @paramjeetkaur2373
      @paramjeetkaur2373 หลายเดือนก่อน +1

      Dhan Dhan guru granth sahib ji de Parkash purb diyan mubarakan ji

  • @taibaghumman7277
    @taibaghumman7277 หลายเดือนก่อน

    Both bohaat bohaat mzy ki video bhni h kmaal ki acting h sb ki Hm log b pni Dadi ama Sy bahtyna Sunty thy Raab Waqy hi Bohaat achy Dooha thy Aj Vicky bhai Rajwinder Apni nanyaal jahna bahty hn bohaat hi Acha lgh rah tha Mujy to aj video dakh kr bohaat mza Aya God bless you all team members 💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕💗💕💕🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @shynashyna7233
    @shynashyna7233 หลายเดือนก่อน +7

    Maja aa gya. Babaji always blessed with you all team

  • @manvirsingh8311
    @manvirsingh8311 หลายเดือนก่อน

    Next episode jaldi jaldi le ke ayea kro bhut vadiya lgda roj ik ik episode jaldi le ke awo

  • @sanampreet3932
    @sanampreet3932 หลายเดือนก่อน +41

    ਪਰਟੀ ਵਿੱਚ Vicky ਨੂੰ ਵੀ ਬਲਉ ਸਨਦੀਪ ਕੰਵਲ ਵੀਰ ਜੀ🎉🎉🎉

    • @ravinderkaur9092
      @ravinderkaur9092 หลายเดือนก่อน +2

      ਨਹੀਂ ਜੀ ਨਹੀਂ ਸੰਦੀਪ ਜੀ ਦੇ ਨਾਲ ਪੰਗਾ ਨਾ ਕਰਵਾਓ ਕਯੋ ਕਿਸੇ ਦੇ ਰੰਗ ਚੇ ਭੰਗ ਪਉਣਾ ❤❤❤❤

    • @GurjeetKaur-ou3mf
      @GurjeetKaur-ou3mf หลายเดือนก่อน +2

      samjh ni lgi lgda ajj di story di jna t hai vicky ne mami di bhain de nl party dkhn

    • @sandeepsidhu3153
      @sandeepsidhu3153 หลายเดือนก่อน +2

      Oss party vich hi jana kal nu jithe vicky hori aa hoe aa

    • @Palak_modgil_1111
      @Palak_modgil_1111 หลายเดือนก่อน

      Sachi Sara natak da beda gark kar dita rajvinder ne ake

    • @kuljinderkaur5973
      @kuljinderkaur5973 หลายเดือนก่อน

      Right ​@@ravinderkaur9092

  • @Rupinder786
    @Rupinder786 หลายเดือนก่อน

    ਨਾਨੀ ਜੀ ਕਹੋ ਇਹ ਬਾਤ ਪੂਰੀ ਸੁਣਾ ਦਿਉ plz

  • @ParmjeetParmjeetsingparm
    @ParmjeetParmjeetsingparm หลายเดือนก่อน +3

    ਅੱਜ ਦੀ ਸਟੋਰੀ ਵਿੱਚ ਤਾਂ ਕੁਝ ਸਮਝ ਹੀ ਨਹੀਂ ਲੱਗੀ😂😂😂😂

  • @satnamsinghgoldy1332
    @satnamsinghgoldy1332 หลายเดือนก่อน

    Vadhia c video ❤maza aya video dekhan da ❤❤❤❤❤eda story bandi a ❤❤❤❤❤nice 🎉🎉🎉🎉

  • @JATTWORLDWIDE-1
    @JATTWORLDWIDE-1 หลายเดือนก่อน +9

    Doven bibiyan real sisters lagdiyan ne❤❤❤❤❤❤

  • @ranjitgosal5868
    @ranjitgosal5868 หลายเดือนก่อน

    Very nice video ji God bless you all family ❤❤❤

  • @narindernarinder592
    @narindernarinder592 หลายเดือนก่อน +16

    ਰਾਜਵਿੰਦਰ ਬਹੁਤ ਸੌਹਣੀਆ ਗੱਲਾ ਕਰਦੀ ਗੁਗਲ ਬਾਬਾ ਜੀ

  • @kamaljitkaur7182
    @kamaljitkaur7182 หลายเดือนก่อน

    ❤❤kisa din Puri bat da vlog pa deo bought vadia laggi bat please

  • @gaganpunjap5807
    @gaganpunjap5807 หลายเดือนก่อน +6

    ਮੈਨੂੰ ਆਪਣੀ ਨਾਨੀ ਦਾ ਵਿਹੜਾ ਯਾਦ ਆ ਗੲ

  • @sharanjeetkaur299
    @sharanjeetkaur299 หลายเดือนก่อน

    Aaj di video dekh ke minu te apne purane din yaad aa gye, par hun te Sab kuch change ho gya e life vich 😢😢

  • @GurpreetKaur-1234
    @GurpreetKaur-1234 หลายเดือนก่อน +17

    ਅਗਲਾ ਐਪੀਸੋਡ ਜਲਦੀ ਲੈ ਕੇ ਆਇਉ ❤❤❤

  • @prani-jb7ik
    @prani-jb7ik หลายเดือนก่อน +1

    ਗੂਗਲ ਬਾਬਾ ਜੀ😂😂😂😂😂😂😂😂😂😂😂😂😂😂 ਮੈਂ ਤੇ ਕਹਾਣੀ ਬੜੇ ਧਿਆਨ ਨਾਲ ਸੁਣ ਰਹੀ ਸੀ। ਪਰ ਕਹਾਣੀ ਅੱਧੀ ਸੁਣੀਗਈ😊 ਪੁਰਾਣਾ ਸਮਾਂ ਯਾਦ ਆ ਗਿਆ ਬਹੁਤ ਵਧੀਆ

  • @narindernarinder592
    @narindernarinder592 หลายเดือนก่อน +10

    ਬਾਤਾ ਬਹੁਤ ਵਧੀਆ ❤❤❤❤❤❤❤❤❤❤❤❤ਬੀਜੀ ਨੂ ਸਲਾਮ

  • @HarwinderSingh-sk5xy
    @HarwinderSingh-sk5xy หลายเดือนก่อน

    Best part of this series ❤

  • @sukhdialsinghcheema2016
    @sukhdialsinghcheema2016 หลายเดือนก่อน +6

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ 🙏🙏🙏🌹🌹⛳⛳⛳

  • @DilBag-h5g
    @DilBag-h5g หลายเดือนก่อน

    Nxt prt jldi jldi dyo bhut kaint ❤❤❤

  • @KalwinderKour-d1i
    @KalwinderKour-d1i หลายเดือนก่อน +4

    Good morning all team members God bless you ❤❤ from Odhssa ❤❤

  • @Jasmeenkaur-x1f
    @Jasmeenkaur-x1f หลายเดือนก่อน

    Very Nice❤God bless you all family members

  • @kaurpravdeep7477
    @kaurpravdeep7477 หลายเดือนก่อน +6

    Story nu khichi jande aa hun te boring krti aa bilkul kujh v interesting ni aa party hi ni aun te aundi bakwas krti story, gussa na kryo but hun tadia storya. Ch oh gl ni hegi

  • @luckys4264
    @luckys4264 หลายเดือนก่อน

    U r all videos r superb everything is real god bless 🙌 you all of u

  • @Divika-lj3ko
    @Divika-lj3ko หลายเดือนก่อน +3

    Beautiful story 😍😍

  • @waheguruji8403
    @waheguruji8403 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉🎉🎉🎉🎉🎉🎉

  • @gurkamalbansal9668
    @gurkamalbansal9668 หลายเดือนก่อน +5

    ਅੱਜ ਤਾਂ ਬਸ ਟਾਇਮ ਪਾਸ ਕੀਤਾ 😅😅

  • @pushpinderkaur6320
    @pushpinderkaur6320 หลายเดือนก่อน

    Very nice story God bless you 🙏

  • @Harjotbrareditz
    @Harjotbrareditz หลายเดือนก่อน +15

    ਅੱਧਾ ਏਪੀਸੋਡ ਵਿਕੀ ਤੇ ਰਾਜਵਿੰਦਰ ਦੀ ਲੜਾਈ ਚ ਵੇਸਟ ਕਰਤਾ 😏

  • @sukhnoorsingh9907
    @sukhnoorsingh9907 หลายเดือนก่อน

    Nice video ❣️ vikcy bro ❤❤god bless you ❤❤❤all the team members 👌❣️❣️🌷❣️❣️🌷❣️❣️🌷❣️❣️🌷❣️❣️🌷❣️❣️🌷

  • @ParmjeetParmjeetsingparm
    @ParmjeetParmjeetsingparm หลายเดือนก่อน +9

    ਅੱਜ ਦੀ ਸਟੋਰੀ ਚ ਮਜ਼ਾ ਨਹੀਂ ਆਇਆ 🤨🤨🤨🥱🥱🥱 ਬਓਰਇਗ ਸਟੋਰੀ

  • @heerasingh-cv3qg
    @heerasingh-cv3qg หลายเดือนก่อน

    Aunty ji di batt bhut vadia lagi plz sari batt sunayo

  • @ManjotSinghSran-gg7qv
    @ManjotSinghSran-gg7qv หลายเดือนก่อน +10

    ਅੱਜ ਉਡੀਕ c party di ਪਰ vicky ਤੇ ਰਾਜਵਿੰਦਰ ਦੀਆਂ ਗੱਲਾਂ ਨੇ ਬੋਰ ਕਰ ਦਿੱਤਾ,

  • @Ranveer-sz8cq
    @Ranveer-sz8cq หลายเดือนก่อน +1

    ❤😊God bless you 😊❤

  • @narindernarinder592
    @narindernarinder592 หลายเดือนก่อน +3

    ਵਿੱਕੀ ਹੁਣ ਗੱਲ ਬਣੀ

  • @shivamKhajuria-xe5li
    @shivamKhajuria-xe5li หลายเดือนก่อน

    Aj muje meri Nani maa ki yaad aa gai bo b muje aise he kahaniya sunati thi 😢❤

  • @hardeepkaurgill3340
    @hardeepkaurgill3340 หลายเดือนก่อน +4

    Dha n dhan shiri guru granth sahib ji de pihle parkash diws diya lakh lakh wadhayan hon ji sariya nu

  • @amandeepkaurgill5475
    @amandeepkaurgill5475 หลายเดือนก่อน +1

    Sat Shri akal ji all family very very nice video God bless you ❤❤❤

  • @SarabjitSingh-tn8fj
    @SarabjitSingh-tn8fj หลายเดือนก่อน +4

    ਵਿਕੀ ਵੀਰ ਆਸੀ ਓ ਵਡੀਓ ਡੀਕਦੇ ਆ ਜਦੋ ਤੁਹਾਡਾ ਵਿਆਹ ਹੋਈ ਦਾ ਪਤ ਮਾਵਾ ਧੀਆ ਨੁ ਲਗੇ ਪਾਲਟੀ ਦੀ ਵੀਡੀਓ ਬੇਸਵਰੀ ਨਾ ਡੀਕਾਗੇ ਤੁਸੀ ਸਾਰੇ ਇਕ ਹੋਜੋ ਇ ਮਾਵਾ ਧੀ ਆ ਆਪਣਾ ਬੁਰਾ ਕੀਤਾ ਭੁਗਤਣ 😮❤

  • @RupinderShergill-tn9yf
    @RupinderShergill-tn9yf หลายเดือนก่อน

    BHUT VADIA VIDEO🎉

  • @KulbirSandhu-hf6nh
    @KulbirSandhu-hf6nh หลายเดือนก่อน +13

    ਰਾਜਵਿੰਦਰ ਕਹਿੜੇ ਦੇਸ ਗਈ ਬਹਾਰ. ਜਾਕੇ ਤਾ ਬੋਲਣ ਦੀ ਅਕਾਲ ਆ ਜਾਦੀ ਪਰ ਰਾਜਵਿੰਦਰ ਤਾ ਬਹੁਤ ਲੜਕੀ ਆ

    • @surjeetkaur8755
      @surjeetkaur8755 หลายเดือนก่อน

      Bangladesh.....😅😅😅😅

    • @swarnjitkaur4326
      @swarnjitkaur4326 หลายเดือนก่อน

      ਪੰਜਾਬੀ ਠੀਕ ਲਿਖੋ ਜੀ