New Team Member Nal Intro 😍

แชร์
ฝัง
  • เผยแพร่เมื่อ 29 ก.ย. 2024
  • #punjabi #sadapunjab #thepunjab
  • บันเทิง

ความคิดเห็น • 314

  • @AgamVeer-f4k
    @AgamVeer-f4k 2 ชั่วโมงที่ผ่านมา +48

    ਮੈਨੂੰ ਤਾ ਨਵੇ ਮੈਂਬਰਾਂ ਦੀ ਐਕਟਿੰਗ ਬਹੁਤ ਵਧੀਆ ਲੱਗੀ 🎉🎉

  • @sukh-Raj
    @sukh-Raj 2 ชั่วโมงที่ผ่านมา +47

    ਅੱਜ ਵੀ ਵੀਡਿਉ ਨਹੀਂ ਆਈ
    ਕੱਲ ਤਾਂ ਛੁੱਟੀ ਸੀ???

    • @AmanDeep-nk6pu
      @AmanDeep-nk6pu 4 นาทีที่ผ่านมา

      Eh t glt gal a 😢apne vari aj vdio ni payi😢me var var dekhi jva u tube

  • @bikramjitsingh7435
    @bikramjitsingh7435 2 ชั่วโมงที่ผ่านมา +31

    ਬੜੇ ਸਿਆਣੇ ਹਨ ਅੱਜ ਵੀਡੀਉ ਦੀ ਜਿੰਗਾ ਬਲੋਗ ਪਾ ਦਿੱਤਾ 😅😅

  • @Bhavnarajvlogs
    @Bhavnarajvlogs ชั่วโมงที่ผ่านมา +20

    ਨਹੀਂ ਆਂਟੀ ਅੰਕਲ ਦੀ ਐਕਟਿੰਗ ਬਹੁਤ ਵਧੀਆ ਆ ਬਾਕੀ ਜਿਹੜੇ ਗੱਲਾਂ ਨੁਕਸਾ ਕੱਢਦੇ ਹੁੰਦੇ ਆ ਉਨਾਂ ਨੂੰ ਕੁਝ ਵੀ ਨਹੀਂ ਆਉਂਦਾ ਹੁੰਦਾ ਉਹ ਹੀ ਨੁਕਸ ਕੱਢਦੇ ਹੁੰਦੇ ਆ

  • @KaurRajveer-ss5cf
    @KaurRajveer-ss5cf 2 ชั่วโมงที่ผ่านมา +22

    Jihda vi mera commant pad riha hai waheguru ji ohna de Mata pita di Umar lambi kre ❤

  • @punjabap139
    @punjabap139 2 ชั่วโมงที่ผ่านมา +13

    Mainu ta wadia lagi new members di acting, sariya nu moka milna chahida aa, slowly setting ho jani aa, sariya nu appreciate krna chahida aa, baki sariya nu khush nhi kita ja sakda

  • @ReenaKalsi.
    @ReenaKalsi. ชั่วโมงที่ผ่านมา +6

    🏡HOME TOUR🏡 JAROOR KRVONA👍👍 ਬਾਕੀ ਅਸੀਂ ਨਾਲ ਆ ਤੁਹਾਡੇ।ਸਟੋਰੀ ਦੇ ਹਿਸਾਬ ਨਾਲ ਕਰਨਾ ਪੈਂਦਾ ਵਾਧਾ ਘਾਟਾ।ਬਾਕੀ ਕੋਈ ਨਹੀਂ new members ਵੀ ਹੌਲੀ ਹੌਲੀ set ਹੋ ਜਾਣਗੇ,ਟਾਈਮ ਲਗਦਾ ਆ🥰🥰🥰ਪਰ plz 3,4 ਦਿਨ ਤੱਕ ਤਾਂ next part ਪਾ ਦਿਆ ਕਰੋ👍

  • @harjinderkaur3302
    @harjinderkaur3302 ชั่วโมงที่ผ่านมา +12

    ਅੱਜ ਤਾ ਪ੍ਰੀਤ ਸੰਦੀਪ de overacting ਹੋ ਗਈ

    • @DeepDeep-ng7qx
      @DeepDeep-ng7qx ชั่วโมงที่ผ่านมา

      Loki ta kisy paasy nhi tikdy jy oh na dsdy ta v boldy rehndy

  • @NimartkaurKhalsa
    @NimartkaurKhalsa 2 ชั่วโมงที่ผ่านมา +15

    ਅੱਜ ਕੋਈ ਵੀਡੀਓ ਨਹੀਂ ਆ ਜੀ

  • @jyotichugh5223
    @jyotichugh5223 ชั่วโมงที่ผ่านมา +5

    ਤੁਸੀ ਸਾਰੇ ਫਿਕਰ ਨਾ ਕਰੋ ਲੋਕੀ ਬਹੁਤ ਕੁਝ ਬੋਲਦੇ ਹੈ। ਤੁਹਾਡੇ ਸਭ ਦੀ ਐਕਟਿੰਗ ਬਹੁਤ ਹੀ ਵਧੀਆ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹ ਬਹੁਤ ਹੀ ਵਧੀਆ ਤੇ ਬਹੁਤ ਸੋਚ ਸਮਝ ਕੇ ਹੀ ਕੀਤਾ ' ਬਸ ਤੁਸੀਂ ਆਪਣੀ ਵੀਡਿਉ ਨੂੰ ਹੋਰ ਲੰਬਾ ਕਰੋ ਅਤੇ ਗੈਪ ਨਾ ਪਾਇਆ ਕਰੋ ਨਹੀਂ ਤਾਂ ਫਿਰ ਸਾਡਾ ਮਨ ਨੀਂ ਲੱਗਦਾ।

  • @MandeepkaurBrar-rd8xx
    @MandeepkaurBrar-rd8xx ชั่วโมงที่ผ่านมา +5

    ਵੀਡਿਓ ਚ ਤਾਂ ਤੁਸੀ ਸਸਪਣੇਂਸ ਰੱਖਿਆ ਮੁੰਡੇ ਦਾ ਫੇਸ ਨੀ ਦਿਖਾਇਆ ਤੇ ਇੰਟਰੋ ਚ ਫੇਸ ਦਿਖਾ ਵੀ ਦਿੱਤਾ

  • @Balwindersingh-cq7sd
    @Balwindersingh-cq7sd 2 ชั่วโมงที่ผ่านมา +5

    ਵਾਹਿਗੁਰੂ ਜੀ ਸਾਰੀ ਟੀਮ ਮੈਬਰਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ🙏

  • @Bhavnarajvlogs
    @Bhavnarajvlogs ชั่วโมงที่ผ่านมา +6

    ਬਹੁਤ ਵਧੀਆ ਲੱਗੀ ਨਵੀਂ ਮੈਂਬਰਸ ਦੀ ਐਕਟਿੰਗ❤

  • @BirSingh-je7nb
    @BirSingh-je7nb 2 ชั่วโมงที่ผ่านมา +5

    ਮੈਨੂੰ ਬਹੁਤ ਪਸੰਦ ਆਇਆ ਨਵੇ ਮੈਬਰ Waheguru charhdi kala vich rakhya family nu ❤😘🧿

  • @Arshdeep_bains
    @Arshdeep_bains ชั่วโมงที่ผ่านมา +4

    Ajj video ta pa dinde tusi,,Sunday di v ਛੁੱਟੀ ਰੱਖੀ ਆ ਹੁਣ ਤੁਸੀਂ,,day skip ਕਰਕੇ ਨਾ paya kro,,intro ta ਕਲ ਵੀ ਭਾਵੇਂ ਕਰ dinde

  • @prani-jb7ik
    @prani-jb7ik 2 ชั่วโมงที่ผ่านมา +71

    ਅੱਜ ਵੀ ਵੀਡੀਓ ਨਹੀਂ ਆਈ ਇਹ ਇੰਟਰੋਡਕਸ਼ਨ ਤੁਸੀਂ ਕੱਲ ਪਾ ਸਕਦੇ ਸੀ ਅਤੇ ਅੱਜ ਵੀਡੀਓ ਪਾ ਸਕਦੇ ਸੀ,🙂🙂🙂🙂🙂

    • @Minejebn
      @Minejebn ชั่วโมงที่ผ่านมา +3

      Sunday nu v PA sakda c us din video nhi aavde Ena de

    • @gursewakgill4503
      @gursewakgill4503 ชั่วโมงที่ผ่านมา +2

      Hnji

    • @Gillsaab0074
      @Gillsaab0074 ชั่วโมงที่ผ่านมา +5

      Ehna di ek gal note kiti tusi jdo maye vali video auni hundi a os din hi miss krna hunda dujia video kdi nhi miss kiti

    • @prani-jb7ik
      @prani-jb7ik 53 นาทีที่ผ่านมา

      @@Gillsaab0074 ਜੀ ਬਿਲਕੁਲ ਸਹੀ ਕਿਹਾ ਇਹਨਾਂ ਨੂੰ ਚਾਹੀਦਾ ਹੈ ਕਿ ਟਾਈਮ ਨਾਲ ਆਪਣੀ ਵੀਡੀਓ ਪਾਉਣ ਕਿਉਂਕਿ ਲੋਕ ਵੀਡੀਓ ਦੇਖਦੇ ਹਨ

    • @prani-jb7ik
      @prani-jb7ik 53 นาทีที่ผ่านมา +1

      @@Minejebn ਜੀ ਜਿਹੜੇ ਲੋਕ ਯੂਟੀਊਬ ਤੇ ਕੰਮ ਕਰਦੇ ਹਨ ਉਹ ਟਾਈਮ ਨਾਲ ਆਪਣੀ ਵੀਡੀਓ ਪਾਉਂਦੇ ਹਨ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਲੋਕ ਦੇਖ ਰਹੇ ਹਨ ਇਸ ਲਈ ਉਹ ਇੱਕ ਵੀ ਦਿਨ ਮਿਸ ਨਹੀਂ ਕਰਦੇ

  • @kirtanjotkeert6
    @kirtanjotkeert6 ชั่วโมงที่ผ่านมา +6

    ਨਹੀ ਭਾਬੀ ਜੀ ਸਾਨੂੰ ਤਾ ਬਹੁਤ ਵਧੀਆ ਲੱਗਿਆ ਪਰਿਵਾਰ

  • @ravinderkaur9092
    @ravinderkaur9092 ชั่วโมงที่ผ่านมา +5

    ਜਿੱਥੇ ਸਿਰਾ ਤੇ ਦਸਤਾਰ ਸਜੇ ਹੋਣ ਓਥੇ ਤਾਂ ਆਪੇ ਹੀ ਸਬ ਬਹੁਤ ਬਹੁਤ ਬਧੀਆ ਹੂੰਦਾ ਚਲਾ ਜਾਂਦਾ ਕੰਵਲ ਵੀਰ ਤੋਂ ਬਾਦ ਏਕ ਹੋਰ ਸਿੱਖ ਵੀਰ ਆਏ ਤੁਹਾਡੀ ਵਿਡਿਓ ਵਿੱਚ ਬੜਾ ਚੰਗਾ ਲਗਾ ਰੱਬ ਰਾਖਾ ਸਾਰਿਆ ਦਾ ❤❤❤❤❤❤❤🙏🙏🙏🙏🙏🙏🙏

    • @manjeetcheema1804
      @manjeetcheema1804 59 วินาทีที่ผ่านมา

      Sonu vi te dastaar sjonde ne

  • @gpreetsrowa4228
    @gpreetsrowa4228 ชั่วโมงที่ผ่านมา +4

    ਅੰਕਲ ਬਹੁਤ ਖੁਸ਼ ਹੋਏ, ਆ ਕਿ ਆਟੀ ਨੂੰ ਲੋਕਾਂ ਨੇ ਕਿਹਾ ਕਿ ਬਹੁਤ ਬੋਲਦੇ ਆ😂😂

  • @jyotichugh5223
    @jyotichugh5223 ชั่วโมงที่ผ่านมา +3

    ਮੈਂ ਪਿਛਲੇ 9-10 ਸਾਲਾਂ ਤੋਂ ਬੈੱਡ ਤੇ ਹਾਂ। ਤੁਹਾਡੀ ਵੀਡਿਉ ਦੇਖ ਕੇ ਹੀ ਮੇਰਾ ਦਿਨ ਵਧੀਆ ਜਾਂਦਾ ਪਲੀਜ਼ ਵੀਰੇ ਤੁਸੀਂ ਵੀਡਿਉ ਲੰਬੀ ਪਾਇਆ ਕਰੋ ਅਤੇ ਗੈਪ ਨਾ ਪਾਇਆ ਕਰੋ ਪਲੀਜ਼ I

  • @Deepk45
    @Deepk45 2 ชั่วโมงที่ผ่านมา +17

    ਤੁਸੀਂ ਇਦਾਂ ਨਾ ਕਰਿਆ ਕਰੋ ਵੀਡੀਓ ਜਲਦੀ ਪਾਇਆ ਕਰੋ

  • @rajinderpalkaur5000
    @rajinderpalkaur5000 ชั่วโมงที่ผ่านมา +8

    Hun preet da viah ehi new member nal houga

  • @Rajbeerkaur1234-c9y
    @Rajbeerkaur1234-c9y 2 ชั่วโมงที่ผ่านมา +11

    ਗਲਤੀ ਕੋਈ ਨਹੀ ਸੀ ਆਟੀ ਦੀ ਐਕਟਿੰਗ ਨਾਈਸ ਸੀ ਪਰ ਗੱਲ ਤਾਂ ਤੁਸੀਂ ਸਹੀ ਕੀਤੀ ਪੈਡੂ ਸ਼ਹਿਰੀ ਮਿਕਸ ਹੋਗੇ ਏ ਇੰਨਟਰੋ ਪਹਿਲਾਂ ਚਾਹੀਦੀ ਸੀ ਤਾ ਮਜਾ ਸੀ ਕੋਈ ਗੱਲ ਨਹੀਂ ਆਟੀ ਜੀ ਦੀ ਆਵਾਜ਼ ਸੋਹਣੀ ਵਾ

  • @NaseebkaurNaseeb-vo9tn
    @NaseebkaurNaseeb-vo9tn ชั่วโมงที่ผ่านมา +4

    ਸਟੋਰੀ ਵਿੱਚ ਨਵੇਂ ਮੈਂਬਰ ਬਹੁਤ ਵਧੀਆ ਲੱਗਦੇ ਨੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਹ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਤਿੰਨੋ ਟੀਮ ਮੈਬਰ ਬਹੁਤ ਵਧੀਆ ਨੇ ਤੇ ਉਹਨਾਂ ਦੀ ਰੋਲ ਵੀ ਬਹੁਤ ਵਧੀਆ ਲੱਗੇ

  • @amanpreetkaur3225
    @amanpreetkaur3225 2 ชั่วโมงที่ผ่านมา +6

    over acting ni krde ohh dii ohna da nature hi eda da boln da vaki God bless you all team members and new members 🙏 ❤❤

  • @MaaDurgaBhaktiSagar09
    @MaaDurgaBhaktiSagar09 2 ชั่วโมงที่ผ่านมา +5

    Uncle ta smjdaar bhut lg rehe aa... So carry on... All the best👍💯

  • @AmandeepKaur-g3k
    @AmandeepKaur-g3k ชั่วโมงที่ผ่านมา +2

    ਪ੍ਰੀਤੀ ਇਹਨਾਂ ਦੀ ਕੰਮ ਵਾਲੀ ਕੰਮ ਛਡ ਕੇ ਚਲੀ ਗਈ ਹੁਣ ਤੂੰ ਤਿਆਰ ਹੋਜਾ ਵਿਆਹ ਤੋਂ ਬਾਅਦ ਕੰਮ ਕਰਨ ਲਈ ਕਿਉਕਿ ਪੜੀ ਤਾਂ ਹੈ ਨਹੀਂ ਵੀ ਨੌਕਰੀ ਲੱਗ ਜੇਂ ਬੱਸ ਹੁਣ ਅਗੇ ਅਗੇ ਦੇਖੋ ਹੁੰਦਾ ਕਿ ਆ 😂😂😂😂😂 i am very excited ❤❤❤❤❤

  • @AmarbirSingh-ne7kc
    @AmarbirSingh-ne7kc ชั่วโมงที่ผ่านมา +4

    ਮੈਂ ਤੇ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ ਏ ਸ਼ਹਿਰੀਏ ਆ

  • @pooransingh339
    @pooransingh339 ชั่วโมงที่ผ่านมา +6

    Eh sandeep kathi neeru bajwa bni firdi. Oh tere toh vadiya krde 3 jaane

    • @reetbanger2977
      @reetbanger2977 9 นาทีที่ผ่านมา

      😂😂😂😂😂😂

  • @ManinderKaur-bj4sz
    @ManinderKaur-bj4sz ชั่วโมงที่ผ่านมา +2

    ਬਹੁਤ ਵਧੀਆ ਸਟੋਰੀ ਹੁਣ ਤੁਸੀਂ ਨਵੇਂ ਮੈਂਬਰ very nice

  • @simrankahlon1071
    @simrankahlon1071 34 นาทีที่ผ่านมา +3

    Special new members li plzzz plzzz plzz Tusi demotivate na hoyeao jdon v new km suru kryea ode prons cons dimag ch rakh k chide a new km vekh k loki sarde a pr ina iki dukki val vekh k demotivate ni hoyeda tusi apna km continue rkho saflta jrur milegi fr ina ne hi cnge comments krne aa plzz keep it up mam sir bhaji red shirt vaheguru chrdi kla ch rkhn

  • @pooransingh339
    @pooransingh339 ชั่วโมงที่ผ่านมา +4

    Ohna nu v boln do tuc te schi gwaar lgn dye j. Vlog ne hi dsta

  • @SimreetKaur-u3y
    @SimreetKaur-u3y 2 ชั่วโมงที่ผ่านมา +6

    Ehna da ghar bhut NYC aaa

  • @pardeepsingh2881
    @pardeepsingh2881 ชั่วโมงที่ผ่านมา +4

    Boot excited a new story lai Baki kmm kitia hee ondaa kisi baray nagtive nee bolna chida inni jldi

  • @Ranveer-sz8cq
    @Ranveer-sz8cq ชั่วโมงที่ผ่านมา +5

    😂❤Sade warga ne la laya va anuman ❤😂

  • @rekhakamboj2198
    @rekhakamboj2198 ชั่วโมงที่ผ่านมา +4

    Bot sohni acting c aunty uncle di

  • @ravinderkaur9092
    @ravinderkaur9092 ชั่วโมงที่ผ่านมา +1

    ਬੜੇ ਕਮੈੰਟ ਪੜੇ ਕੇ ਨਵੀਂ ਭੈਣ ਬੜਾ ਬੋਲਦੀ ਹੈ ਪਰ ਏਥੇ ਤੇ ਓਨਾ ਦੀ ਅਵਾਜ਼ ਵੀ ਨਹੀਂ ਸੁਣੀ ਅਸੀਂ

  • @kartikchouhan5953
    @kartikchouhan5953 ชั่วโมงที่ผ่านมา +3

    New members di acting sanu bahut vadiya lgi

  • @baljinderkaur1037
    @baljinderkaur1037 ชั่วโมงที่ผ่านมา +3

    Ena loka nr madda nhi kiha jina tusi app he baar baar boli janfe o sanu ta new member vdia lagge

  • @Gurinder3745
    @Gurinder3745 2 ชั่วโมงที่ผ่านมา +23

    Je nhi time nl video poni fr band kro series' kyu awe loka de emotions nl khel de ho ...tusi v hora wang ho gye paise de chakker ch pai gye bs

    • @RashwinderKaur-c7q
      @RashwinderKaur-c7q 39 นาทีที่ผ่านมา +1

      Nahi devgan ke da business v dekhde vlog v paaunde stories uhna di time te aaundi.

    • @sehajr5589
      @sehajr5589 34 นาทีที่ผ่านมา

      @@RashwinderKaur-c7qunha da koi competition nahi a, har roj story ch new suspense hunda, har var video dekhn lyi excitement vadh jandi… har part bahut different hunda duje nalo

    • @RashwinderKaur-c7q
      @RashwinderKaur-c7q 8 นาทีที่ผ่านมา

      ​@@sehajr5589hnji KDE over jija Nahi krde na vlog vich na story.ptta Nahi hun ehna di story skip kridi AA duja mnu hun ewe lgda kiwe phila innocent lgde C hun ptta Nahi eh apni personality change krn d try kr rhe specially sandeep.

  • @jyotibhinder3295
    @jyotibhinder3295 ชั่วโมงที่ผ่านมา +2

    Bhut wadia g new member menu te bhut pasand aye mere according😊😊😊

  • @KomalPreet-hl9zv
    @KomalPreet-hl9zv 2 ชั่วโมงที่ผ่านมา +2

    Menu ta buhat vadia laga tuc story lyi new member hun story hor interesting bno gi maze aun ge hun

  • @AkwinderButter
    @AkwinderButter 2 ชั่วโมงที่ผ่านมา +6

    ਤੁਸੀਂ ਵੀਡਿਓ ਨਹੀਂ ਪਾਈ 2 ਦਿਨ ਤੋਂ ਹੋਰ ਬਾਕੀ ਸਾਰੇ ਬਹੁਤ ਵਧੀਆ ਜੀ ❤❤

  • @samhundal6188
    @samhundal6188 2 ชั่วโมงที่ผ่านมา +3

    Tusi 2 din hoge video nhi payi ji??

  • @PrabhjotSinghthD
    @PrabhjotSinghthD 49 นาทีที่ผ่านมา +2

    New member lai chalo purane chad do pua nu chad dita

  • @gursewakgill4503
    @gursewakgill4503 ชั่วโมงที่ผ่านมา +3

    Preet gll krke aape hi hass peandi aa😂ohdi gll te koi nhi hasda 😅

    • @komaldhillon76
      @komaldhillon76 19 นาทีที่ผ่านมา

      Gll kr k hass k magro hu v krdi

  • @Sidharthgamer78
    @Sidharthgamer78 ชั่วโมงที่ผ่านมา +2

    Unj face ni dikhaya hun intro ch dikha ta munde da face

  • @rubalpreet535
    @rubalpreet535 ชั่วโมงที่ผ่านมา +1

    Acting bht sohni c new memebers di ❤baki har koi first time Perfect nhi hunda experience makes man perfect ❤anyway ignore negative comments keep it up well doing all ❤❤love from 🇬🇧 uk

  • @amanpreetkaur3225
    @amanpreetkaur3225 2 ชั่วโมงที่ผ่านมา +3

    welcome ji new members 🙏 ❤❤❤

  • @Ranveer-sz8cq
    @Ranveer-sz8cq ชั่วโมงที่ผ่านมา +3

    Congratulations ❤😊

  • @gurjeetpannu4333
    @gurjeetpannu4333 2 ชั่วโมงที่ผ่านมา +3

    Sandip didi thanu amar devgan dy viah da dabba ayea

    • @maleehahafeez7850
      @maleehahafeez7850 2 ชั่วโมงที่ผ่านมา

      Mn NY bhe pocha tha koi reply ni kia..shid ni aya hoga

  • @awaralahNoorupyey
    @awaralahNoorupyey ชั่วโมงที่ผ่านมา +1

    Ma mafi chahti hu kyunki maine bhi comment kiya tha new membero ke bare me please sorry sorry ma appreciate Karti hun new membero ka new serial me sorry hamari vajah se aapka Dil dukha kisi ka Dil dukhana bahut bada gunah hai use Guna ki mujhe mafi do

  • @Erum-dm6xj
    @Erum-dm6xj 2 ชั่วโมงที่ผ่านมา +1

    Bablu ke mother ko bhi ap log didi bola kren un ke age sandeep ke preet bhabhi jitni he hy... Sandeep ko tu bilkul bhi nh bolna chye us ke apni bri sister ke age bhi tu bablu ke mother jitni he hy....

  • @Satnamkaur4570
    @Satnamkaur4570 ชั่วโมงที่ผ่านมา +1

    ਬਹੁਤ ਵਧੀਆ ਨਵੇ ਮੈਂਬਰ ❤❤

  • @vikassaini8021
    @vikassaini8021 52 นาทีที่ผ่านมา +1

    Time naal episode bhi upload Kar diya kro...faltu di glaa

  • @MdJekdip
    @MdJekdip 2 ชั่วโมงที่ผ่านมา +1

    Aj video nhi aye😢 vicky paji di personality bhut a ❤❤

  • @tarsemkumari2987
    @tarsemkumari2987 57 นาทีที่ผ่านมา +1

    Hume new member se koi problem nehi hai problem in new mber ki intro di si ko ki tusi de diti hai accha hota in ke serial ke sath kiya kaam hai thoda us bare dad dende

  • @AnuDeon
    @AnuDeon 54 นาทีที่ผ่านมา +2

    Preet saree di gal Tod ke vich bolane lag jandi he

    • @shainaahmed8647
      @shainaahmed8647 32 นาทีที่ผ่านมา

      Haan paindo loga trha … aiku wari kawa roli paa daindy bari bari bolty hain yeah baat pata nh inko school mai kissi nae nh bataye yaa kissi baray bazurg nae b nahi banayi …

  • @SangeetaRani-g3h
    @SangeetaRani-g3h ชั่วโมงที่ผ่านมา +1

    Meinu eh dso sandeep bhabi de role ch eh jrur aunda k eh motti aa ya chotti aa but eda ta kuj ni 😂😂😂

  • @navkaur73
    @navkaur73 ชั่วโมงที่ผ่านมา +1

    Bhut sohni acting c ….. jehre bolde aa ohna kolo aap ik line v ni boli jani

  • @vikassaini8021
    @vikassaini8021 51 นาทีที่ผ่านมา +1

    Sunday off Hunda , Sunday kisi vi channel te episode ni onda

  • @manpreetbains9272
    @manpreetbains9272 ชั่วโมงที่ผ่านมา

    ਬਹੁਤ ਵਧੀਆ ਨੇ new member ਤੁਹਾਡੇ। preet ਦੇ ਸੱਸ ਸਹੁਰਾ video ਦੇ according 👍🏻👍🏻👍🏻

  • @RanjuShridhar
    @RanjuShridhar 56 นาทีที่ผ่านมา +1

    New member didi di bhutpersonlity he.......go ahead......keep it up

  • @Sarab-ne1hx
    @Sarab-ne1hx 2 ชั่วโมงที่ผ่านมา +1

    ਪਾਜੀ ਅਮਰ ਦੇਵਗਨ ਦੇ ਵਿਆਹ ਦਾ ਡੱਬਾ ਆਇਆ ਤਹਾਨੂੰ

  • @malwinderwalia2119
    @malwinderwalia2119 35 นาทีที่ผ่านมา

    New। Mem ber ne ba kamal rool adha kita congratulation ਜੋੜੀ ਬਹੁਤ ਵਧੀਆ ਲਗਦੀ ਹੈ

  • @JagjitSingh-k6g
    @JagjitSingh-k6g ชั่วโมงที่ผ่านมา +1

    Fir ta happy di marriage ch khaan jaoge😂😂 ta nal le lya

  • @HarmanJot-bl1rk
    @HarmanJot-bl1rk 14 นาทีที่ผ่านมา +1

    Sandeep bhut over kardi aa Preeti boldi v kat vichari menu bhut pasnd aa

  • @ekam949
    @ekam949 ชั่วโมงที่ผ่านมา +6

    Story vich Preety da viyah ena di family vich hona

  • @RajbirKaur-t3r
    @RajbirKaur-t3r ชั่วโมงที่ผ่านมา +1

    Mai pehlo hi guess kar laya hi preet di new sasral ghar aaa

  • @HarpreetKaur-ne7xs
    @HarpreetKaur-ne7xs 2 ชั่วโมงที่ผ่านมา +1

    Vicky tusi aap hi keha ki story nu lambhi karan vaste member lite ne .😂😂😂
    M te pehle hi kiha c tusi story baut lamkande iooo

    • @harjinderkaur9514
      @harjinderkaur9514 2 ชั่วโมงที่ผ่านมา

      ਓਹਨਾ ਨੇ ਵੀਡਿਉ ਦਾ end ਕਰਨ ਬਾਰੇ ਕਿਹਾ ਸੀ ਪਰ ਸਭ ਨੇ ਕਿਹਾ ਸੀ ਬੰਦ ਨਾ ਕਰੋ।ਫੇਰ ਸਟੋਰੀ ਅੱਗੇ ਵਧਾਈ ਹੈ

  • @Priyanka-g5d
    @Priyanka-g5d 2 ชั่วโมงที่ผ่านมา +2

    Preeti de sohre bannge video ch

  • @Baljit_Kaur
    @Baljit_Kaur 2 ชั่วโมงที่ผ่านมา +2

    First comment 🎉🎉🎉❤❤❤❤

  • @faizjutt6836
    @faizjutt6836 2 ชั่วโมงที่ผ่านมา +1

    Apk episode keou nai a rai plz gap na dala Kara from pak love u all specialy auntie g preet kanwal Bhai di Mami g nu

  • @pythongaming8975
    @pythongaming8975 2 ชั่วโมงที่ผ่านมา +1

    Videos jaldi jaldi le ke aaya karo specially maaye ni kisnu dard sunava

  • @anhadsinghrandhawa312
    @anhadsinghrandhawa312 2 ชั่วโมงที่ผ่านมา +8

    Sada kam dekhna tuhada kam video bnauna
    Khichi chalo
    Asi naal han❤bs mnoranjan ch kami ni honi chahidi

    • @VickyPreetFamilyvlog
      @VickyPreetFamilyvlog  2 ชั่วโมงที่ผ่านมา +1

      ok gg

    • @Love-w9q5v
      @Love-w9q5v 2 ชั่วโมงที่ผ่านมา

      Ajj video kyo nhi aaei g ​@@VickyPreetFamilyvlog

  • @DimpyMultani
    @DimpyMultani 2 ชั่วโมงที่ผ่านมา +1

    Tusi aaj veer g video kyu nhi pei

  • @Harryfunzone-xn2ck
    @Harryfunzone-xn2ck 2 ชั่วโมงที่ผ่านมา +1

    Manpreet ko bhut miss krte hai

  • @Gurjits.Gurjitsingh
    @Gurjits.Gurjitsingh 2 ชั่วโมงที่ผ่านมา +2

    Welcome ji❤❤❤❤❤🎉

  • @gursharanjeetkaur5469
    @gursharanjeetkaur5469 ชั่วโมงที่ผ่านมา

    ਬਹੁਤ ਹੀ ਸੋਹਣੀ ਐਕਟਿੰਗ ਕਰਦੇ ਨੇ ਬਹੁਤ ਹੀ ਸੋਹਣੀ ਸਟੋਰੀ❤❤🎉🎉

  • @varinderkaur7650
    @varinderkaur7650 42 นาทีที่ผ่านมา +1

    Mainu new member wdiya lge

  • @esharocking5423
    @esharocking5423 2 ชั่วโมงที่ผ่านมา +1

    Wallkam n new member,🎉❤❤❤❤❤

  • @manjitkaur9616
    @manjitkaur9616 ชั่วโมงที่ผ่านมา +1

    Bablu mom very nice 😂😂

  • @manjeetkaur6162
    @manjeetkaur6162 2 ชั่วโมงที่ผ่านมา +1

    Tuhadi video Kiyo nhi aa rhi h

  • @manroopkaur7670
    @manroopkaur7670 2 ชั่วโมงที่ผ่านมา +1

    Sirf new munde di acting wadia ccc....aunty di acting bore kr rhi cc..ikko gall bss...te uncle v act krde krde sahmne dekhi jande cc

    • @navkaur73
      @navkaur73 ชั่วโมงที่ผ่านมา

      Pehla pehla Ida hi hundi aa hauli hauli trained ho Jan gye

    • @manroopkaur7670
      @manroopkaur7670 ชั่วโมงที่ผ่านมา

      @@navkaur73 achhAa.....bhaut wadia .....smjaun lyi

    • @navkaur73
      @navkaur73 ชั่วโมงที่ผ่านมา

      @@manroopkaur7670 it’s ok 😊

  • @Crazy_assassins
    @Crazy_assassins 47 นาทีที่ผ่านมา +1

    But kawal huna de vich bahut ego aa vichari pua ji nu bahut ghat role dende aa tusi hun ohna nu v hta dena hona

    • @shainaahmed8647
      @shainaahmed8647 29 นาทีที่ผ่านมา

      Saray youtuber he aik jaisay hain ab ink pass b 4 paisay agaye hain tu yeah b over ho gye video series v nh time ty panday bs paisa paisa kr rhy

  • @JyotiDevi-s9f5x
    @JyotiDevi-s9f5x 42 นาทีที่ผ่านมา

    ਹੋਰ ਤੇ ਪਤਾ ਨੀ ਪ੍ਰੀਤ ਦੀਦੀ ਦੇ ਪਟਾਕੇ ਜਰੂਰ ਪਾਣਗੇ

  • @GurpreetKaurJanda
    @GurpreetKaurJanda ชั่วโมงที่ผ่านมา +6

    Tuhade nalo ta devgan family wale vadia aa ene busy hon de babjood v video paunde a sanu nhi pasand tuhade new member 😢😢

  • @bhagwandass7540
    @bhagwandass7540 58 นาทีที่ผ่านมา +1

    Preeti ka sasular

  • @damansaini9857
    @damansaini9857 42 นาทีที่ผ่านมา

    Todiya sariya videos bhout hi vadiya ne 🫶 new members nu all the best 😊😊 baki saini saab nu viah diya mubarka 🎉🎉❤❤❤❤❤❤❤

  • @laddibhagat2836
    @laddibhagat2836 ชั่วโมงที่ผ่านมา

    Bilkul Vicky veer ji preet bhabhi ji mai tuhade nal hai mai jrur new family nu sport krangi god bless u all mata Rani kirpa rakhe sab te new members te sab nu moka milna chahida🙏🙏🙏🙏🙏🙏❣️🥰

  • @kuljitsingh1445
    @kuljitsingh1445 2 ชั่วโมงที่ผ่านมา

    ਮੈਨੂੰ ਨਹੀਂ ਪੌਸਦਨਵੇਮੈਬਰ

  • @GaganBenipal-j8x
    @GaganBenipal-j8x 2 ชั่วโมงที่ผ่านมา

    ਮੈਨੂੰ ਨਵੇਂ ਮੈਂਬਰ ਵਧੀਆ ਲੱਗੇ

  • @GurdhitaSingh
    @GurdhitaSingh ชั่วโมงที่ผ่านมา +1

    Waheguru 🙏🙏🙏🙏

  • @ManjeetKaur-lf4ws
    @ManjeetKaur-lf4ws 2 ชั่วโมงที่ผ่านมา

    Very nice. New members nu mauka dena chahida. Vadhiya lagge. Har koi sikhea sikhaea nahi hunda. Congratulations to you new member marriage layi.

  • @pushpinderkaur7717
    @pushpinderkaur7717 2 ชั่วโมงที่ผ่านมา +1

    Eh kon

  • @ManpreetKaur-fn1bd
    @ManpreetKaur-fn1bd 54 นาทีที่ผ่านมา

    ਸਤਿ ਸ੍ਰੀ ਅਕਾਲ ਸਾਰਿਆਂ ਨੂੰ

  • @Ravinderjeetkaur-ov6fw
    @Ravinderjeetkaur-ov6fw 38 นาทีที่ผ่านมา

    New member bhut nice lge rol de according sb krna painda fir v bhut vdhia kita new members nai

  • @CartoonTV-n5f
    @CartoonTV-n5f 20 นาทีที่ผ่านมา

    😅😅it's okk..tension ni leni ....buht vddiaa Roll aa ..Sandip di...bestof👍👍👍

  • @manreet3354
    @manreet3354 ชั่วโมงที่ผ่านมา

    New aunty g buhat nice ne🤗 nervous na hovo.plzzz ignore negative comments. Be positive ❤️

  • @Manpreet-sidhu-
    @Manpreet-sidhu- 2 ชั่วโมงที่ผ่านมา

    Ok Vere pehla dsya kro
    Congratulations vere
    Home tour pehla
    Bless you