ਇਲਾਕੇ ਦਾ ਮੁੱਖਮੰਤਰੀ ਵੀ ਆਇਆ ਅਮ੍ਰਿਤਪਾਲ ਦੇ ਹੱਕ ਵਿੱਚ ਕਹਿੰਦਾ ਵੋਟ ਭਾਵੇਂ ਹੈ ਨਹੀਂ ਪਰ ਪਾਉਣੀ ਜਰੂਰ ਆ | Amritpal

แชร์
ฝัง
  • เผยแพร่เมื่อ 19 พ.ค. 2024
  • ਇਲਾਕੇ ਦਾ ਮੁੱਖਮੰਤਰੀ ਵੀ ਆਇਆ ਅਮ੍ਰਿਤਪਾਲ ਦੇ ਹੱਕ ਵਿੱਚ ਕਹਿੰਦਾ ਵੋਟ ਭਾਵੇਂ ਹੈ ਨਹੀਂ ਪਰ ਪਾਉਣੀ ਜਰੂਰ ਆ | Amritpal Singh || Harpreet Singh Makhu || ਹਰਪ੍ਰੀਤ ਸਿੰਘ ਮਖੂ ||
    #amritpalsingh #simranjitsinghmann #punjabelections #loksabhaelection2024
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 201

  • @balrajdeepsingh615
    @balrajdeepsingh615 29 วันที่ผ่านมา +47

    ਮੁਖ ਮੰਤਰੀ ਸਾਹਬ ਰੰਬ ਦਾ ਰੂਪ ਆ ਵੀਰ ਜੀ ਮਦਦ ਕਰਨੀ ਚਾਹੀਦੀ ਆ ਕੋਈ ਫਰਕ ਨਹੀਂ ਪੈਂਦਾ

  • @rbrar3859
    @rbrar3859 29 วันที่ผ่านมา +78

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਓ ਤੇ ਜਿੱਤ ਦਵਾਓ 🎉

  • @SukhwinderSinghSukhwinde-tj6ij
    @SukhwinderSinghSukhwinde-tj6ij 29 วันที่ผ่านมา +53

    ਮੁੱਖ ਮੰਤਰੀ ਜੀ ਵੋਟ ਨਹੀਂ ਬਣੀ ਫਿਰ ਕੀ ਹੋਇਆ।
    ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰੋ 🙏❤️🙏

  • @kuldeepbhullar1884
    @kuldeepbhullar1884 29 วันที่ผ่านมา +33

    ਭਾਈ ਆਮਿ੍ਤਪਾਲ ਨੂ ਜਿਤਾਉ ਵੀਰ ਜੀ ਤਕੜੇ ਹੋ ਕੇ ਸਭ ਤੋਂ ਵੱਧ ਵੋਟ ਪਾ

  • @YadwinderSinghBrar.
    @YadwinderSinghBrar. 29 วันที่ผ่านมา +74

    ਮਖੂ ਜੀ ਕਿਰਪਾ ਕਰਕੇ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਦੇ ਹੱਕ ਵਿੱਚ ਹਲਕਾ ਫਰੀਦਕੋਟ ਜਰੂਰ ਆਉ ਧੰਨਵਾਦ

    • @ManjitSingh-nc7dy
      @ManjitSingh-nc7dy 29 วันที่ผ่านมา +3

      ਉਥੇ ਨੀ ਜਾਣਾ ਇਹਨੇ

    • @manpreetsinghKhalsa-gf5mi
      @manpreetsinghKhalsa-gf5mi 29 วันที่ผ่านมา +1

      ਬਾਈ ਮੈਂ ਕਾਮੈਂਟ ਕਰ ਕਰ ਥੱਕ ਗਿਆ ਇਹਨਾਂ ਨੂੰ

  • @dvdr_sidhu
    @dvdr_sidhu 29 วันที่ผ่านมา +25

    ਮੱਖੂ ਜੀ ਇੱਕ ਬੇਨਤੀ ਐ ਕਿ ਮੁੱਖ ਮੰਤਰੀ ਵੀਰ ਨੂੰ ਗੁਰਬਾਣੀ ਦੇ ਉਚਾਰਣ ਵਾਲੇ ਲੈ ਕੇ ਆਈਆ ਜਾਵੇ ਜਾਂ ਪਾਠ ਦੀ ਕੈਸਟ ਬਣਾਈ ਜਾਵੇ ਇਸ ਤੋ

  • @balveersinghsandhu1577
    @balveersinghsandhu1577 29 วันที่ผ่านมา +41

    ਚੌਥੀ ਸੀਟ ਵੀਰ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਬਿਲਕੁਲ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਗੇ ਵੋਟਾਂ ਪਾਈਆਂ ਤੇ ਪਵਾਈਆ ਵੀ ਜਾਣ ਬਹੁਤ ਮਿਹਰਬਾਨੀ ਹੋਵੇ ਗੀ ਸੰਗਤ ਦੀ

  • @virsasingh6859
    @virsasingh6859 29 วันที่ผ่านมา +54

    ਮੱਖੂ ਸਾਹਿਬ ਬਹੁਤ ਹੀ ਨੇਕ ਇਨਸਾਨ ਬੰਦੇ ਨੇ ਗੁਰੂ ਭਲਾ ਕਰੇ 🙏🙏

  • @GuruKhalsa-rh6um
    @GuruKhalsa-rh6um 29 วันที่ผ่านมา +25

    ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਵੋਟ ਪਾਊ

  • @ginderkakra9564
    @ginderkakra9564 29 วันที่ผ่านมา +32

    ਖਡੂਰ ਸਾਹਿਬ (ਭਾਈ ਅਮ੍ਰਿਤਪਾਲ ਸਿੰਘ)
    ਭਾਈ ਸਰਬਜੀਤ ਸਿੰਘ ਖਾਲਸਾ (ਫਰੀਦਕੋਟ)
    ਸੰਗਰੂਰ ਸ਼ਹਿਰ (ਸਿਮਰਨਜੀਤ ਸਿੰਘ ਮਾਨ) 3 ਸੀਟਾਂ ਤੇ ਨਜਰ ਸਭ ਦੀ

    • @navpahuwind
      @navpahuwind 29 วันที่ผ่านมา +7

      ਇੰਦਰਾ ਨੂੰ ਮਾਰਨ ਵਾਲੇ ਸਰਦਾਰ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਜੀ ਹਲਕਾ ਫਰੀਦਕੋਟ ਨਾ ਭੁੱਲੋ

    • @rbrar3859
      @rbrar3859 29 วันที่ผ่านมา +6

      ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟ ਬਹੁਤ ਜ਼ਰੂਰੀ ਹੈ

    • @beejumarwah6431
      @beejumarwah6431 29 วันที่ผ่านมา

      @ginderkakia; Bilkul! Dekho punjabio izat rakh lo Punjab di. Sab parties dekh layian ne. Hun panth di seva karn valiyan nu vote pa devo ji🙏

    • @PBtelevision
      @PBtelevision 28 วันที่ผ่านมา

      ਲੱਖਾ ਸਿਧਾਣਾ

  • @rajvinderaujla5191
    @rajvinderaujla5191 27 วันที่ผ่านมา +3

    ਭਾਈ ਸਾਹਿਬ ਜੀ ਇਹ ਵਿਚਾਰੇ ਨਾਲ ਕਿਸੇ ਧੋਖਾ ਕਰ ਲਿਆ ਇਸ ਦੇ ਦਿਮਾਗ ਬਹੁਤ ਅਸਰ ਹੋ ਗਿਆ ਜੀ ਹੁਣ ਇਸ ਦੇ ਸੁਰਤੀ ਪੂਰੀ ਕਾਇਮ ਨਹੀਂ ਰਿਹਾ ਜੀ ਬੰਦਾ ਬੀਬਾ ਹੈ ਜੀ।

  • @GurmeetSingh-ud1dv
    @GurmeetSingh-ud1dv 29 วันที่ผ่านมา +22

    ਸ਼ੂਕਰ ਐ ਮੁਖਮੰਤਰੀ ਜੀ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ

    • @ashokklair2629
      @ashokklair2629 29 วันที่ผ่านมา +1

      ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ।
      ਪਰ ਅਗੇ ਪ੍ਰਾਇਮਰੀ ਪਾਸ ਕਰਕੇ ਫਿਰ ਮਿਡਲ, ਫਿਰ ਹਾਈ ਸਕੂਲ, ਹਾਈ ਅਗੇ ਹੋਰ ਪੜਕੇ, ਕੋਈ ਮਾਟਰ ਡਾਕਟਰ ਬਗੈਰਾ ਦਾ ਕੋਰਸ ਕਰਕੇ, ਫਿਰ ਮੋਹਰ ਲਗੀ ਵਾਲਾ ਸਰਟੀਫਿਕੇਟ ਪਰਾਪਤ ਕਰਕੇ, ਫਿਰ ਆਗੇ ਹੋਰ ਦੂਜੇ ਬਚਿਆ ਨੂੰ ਸਿਖਿਆ ਸਕਦੈ।
      👉🏿ਘੜੀਐ ਸਬਦੁ ਸਚੀ ਟਕਸਾਲ।। ਜਿਨ ਕਉ ਨਦਰਿ , ਕਰਮ ਤਿਨ੍ਹ ਕਾਰ।।
      ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਧਰਮ ਧਾਰਣ ਕਰਕੇ, ਸਿਰਫ ਸਿਖ ਇਜ਼ਮ ਦੀ ਪਹਿਲੀ ਜਮਾਤ ਦਾਖਲ ਹੁੰਦੇ ਹਾਂ
      ਫਿਲ ਖੰਡੇ ਦੀ ਪਾਹੁਲ ਛਕਣ ਤੋ ਬਾਅਦ, ਜੇ ਸਰੀਰ ਦੇ ਅੰਦਰਲੇ ਅੰਮ੍ਰਿਤ ਦੇ **((ਖੂਹ)** ਤੱਕ ਪਹੁੰਚਕੇ, ਅੰਮ੍ਰਿਤ ਛਕਣਾ ਜਰੂਰੀ ਹੈ ਜੀ।

    • @ashokklair2629
      @ashokklair2629 29 วันที่ผ่านมา +1

      ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ।
      ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ!
      ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

    • @ashokklair2629
      @ashokklair2629 29 วันที่ผ่านมา

      ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ।
      ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ!
      ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

    • @ashokklair2629
      @ashokklair2629 29 วันที่ผ่านมา

      ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ।
      ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ!
      ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

    • @ashokklair2629
      @ashokklair2629 29 วันที่ผ่านมา

      ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ।
      ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ!
      ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

  • @ranjitsingh7883
    @ranjitsingh7883 29 วันที่ผ่านมา +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejpalsinghahluwalia6227
    @tejpalsinghahluwalia6227 29 วันที่ผ่านมา +15

    ਬਹੁਤ ਪਿਆਰਾ ਇੰਨਸਾਨ ਹੈ ਮੁੱਖ ਮੰਤਰੀ
    ਵਾਹਿਗੁਰੂ ਜੀ ਇਸ ਜੁਆਨ ਨੂੰ ਲੰਬੀ ਉਮਰ ਅਤੇ ਚੜ੍ਹਦੀ ਕਲਾ ਬਖਸ਼ਣ

  • @HarpreetKaur-vy9ki
    @HarpreetKaur-vy9ki 29 วันที่ผ่านมา +32

    ਵਧੀਆ ਆਵਾਜ਼ ਹੈ ਬੇਟੇ ਗੱਲਾਂ ਵੀ ਵਧੀਆ ਇੱਕ ਇੱਕ ਗੱਲ ਨੇ ਅੱਖਾਂ ਖੋਲ ਦਿੱਤੀਆਂ ਗਾਣੇ ਨੇ ਮੈਂ ਸਭ ਨੂ ਸੇਅਰ ਕਰਦੀ ਹਾਂ ਤੇਰਾ ਗਾਣਾ ਪੁਤ

  • @merapind6349
    @merapind6349 29 วันที่ผ่านมา +8

    ਮੁੱਖ ਮੰਤਰੀ ਪੁੱਤ ਸੱਚੀ ਬਹੁਤ ਵਧੀਆ ਬੋਲੀ ਬੋਲਦਾ ਇਸ ਦਾ ਥੋੜ੍ਹਾ ਜਿਹਾ ਇਲਾਜ ਕਰਾਓ ਵੀਰੇ ਸੰਗਤਾਂ ਦੇ ਸਹਿਯੋਗ ਨਾਲ ਸਿਆਣਾ ਮੁੰਡਾ ਬਸ ਸਾਥ ਦਿਓ ਇਸਦਾ ,ਸਿੱਖੀ ਸਰੂਪ ਵਿੱਚ ਫੱਬਦਾ ਪੁੱਤ

  • @laxmansingh11
    @laxmansingh11 29 วันที่ผ่านมา +12

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

    • @malkpreetsingh6183
      @malkpreetsingh6183 29 วันที่ผ่านมา

      Veer g ke kita is ne komm lyi jo tci Hera bna dita is nu

    • @SukhwinderSinghSukhwinde-tj6ij
      @SukhwinderSinghSukhwinde-tj6ij 25 วันที่ผ่านมา

      ​@@malkpreetsingh6183ਸਿੱਖੀ ਦਾ ਪ੍ਰਚਾਰ ਕਰਕੇ ਅੰਮਿ੍ਰਤਪਾਣ ਕਰਵਾਇਆ।
      ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
      ਬੰਦੀ ਸਿੰਘਾਂ ਦੀ ਅਵਾਜ਼ ਚੁੱਕਣ ਸੀ ।
      ਇਹੇ ਦੇਣ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਠੀਕ ਆ।

  • @MangalSinghmakhu1212
    @MangalSinghmakhu1212 29 วันที่ผ่านมา +9

    ਵਾਹਿਗੁਰੂ ਜੀ

  • @sonukaler6900
    @sonukaler6900 29 วันที่ผ่านมา +11

    🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇

  • @SatnamSingh-su3kq
    @SatnamSingh-su3kq 29 วันที่ผ่านมา +16

    Waheguru ji

  • @HARDEVSINGH-ur7id
    @HARDEVSINGH-ur7id 29 วันที่ผ่านมา +9

    ਵਾਹਿਗੁਰੂ ਜੀ ਮਿਹਰ ਕਰੇ ਜੀ

  • @satwantkaur6151
    @satwantkaur6151 29 วันที่ผ่านมา +10

    ਵੀਰ ਜੀ ਪ੍ਰਧਾਨ ਮੰਤਰੀ ਨੂੰ ਮਨੁੱਖਤਾ ਦੀ ਸੇਵਾ ਤੋ ਦਵਾਈ ਲੈਣੀ ਚਾਹੀਦੀ ਹੈ।🙏🙏

  • @kabalsinghbhojiankabalsing2470
    @kabalsinghbhojiankabalsing2470 29 วันที่ผ่านมา +16

    ਮੁੱਖ ਮੰਤਰੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @kashmir2445
    @kashmir2445 29 วันที่ผ่านมา +13

    ਮਖੂ ਸਾਹਿਬ ਸਿੰਘ ਨੂੰ ਨਾਲ ਨਾਲ ਰੱਖੋ ਜੀ।

  • @Guru_bani1313
    @Guru_bani1313 29 วันที่ผ่านมา +8

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੱਤ ਸ਼੍ਰੀ ਆਕਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ

    • @malkpreetsingh6183
      @malkpreetsingh6183 29 วันที่ผ่านมา

      Veer g ke krta is ne jo zindabad keh rhy ho

  • @kulwantkatwal9665
    @kulwantkatwal9665 29 วันที่ผ่านมา +13

    Waheguru ji 🙏.

  • @laxmansingh11
    @laxmansingh11 29 วันที่ผ่านมา +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @surjeetsighsonu7896
    @surjeetsighsonu7896 29 วันที่ผ่านมา +11

    Very good 👍🏼

  • @shergill7696
    @shergill7696 29 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-sy7fy2uw9n
    @user-sy7fy2uw9n 29 วันที่ผ่านมา +6

    Good 👍. Waheguru ji ❤❤❤❤❤❤❤

  • @AmandeepSingh-eb6wp
    @AmandeepSingh-eb6wp 29 วันที่ผ่านมา +7

    Harpreet singh makhu saab great persan aa waheguru ji meher kre

  • @salokmahalla9
    @salokmahalla9 29 วันที่ผ่านมา +9

    Rabi rooh mantri shab

  • @Rinkukhurdvlogs
    @Rinkukhurdvlogs 29 วันที่ผ่านมา +6

    ਮੰਖੂ ਜੀ ਮੰਤਰੀ ਤੁਹਾਡਾ ਪੁਰਾਣਾ ਯਾਰ ਆ

  • @BALDEVSINGH-tk4rz
    @BALDEVSINGH-tk4rz 29 วันที่ผ่านมา +9

    Very nice makhu sahib je 👌

  • @kabalsinghbhojiankabalsing2470
    @kabalsinghbhojiankabalsing2470 29 วันที่ผ่านมา +15

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @BalkarSingh-dc1oq
    @BalkarSingh-dc1oq 29 วันที่ผ่านมา +19

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @salindersingh7843
    @salindersingh7843 29 วันที่ผ่านมา +5

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏

  • @gurbachansingh7116
    @gurbachansingh7116 29 วันที่ผ่านมา +8

    WAHE.GURU MEHAR KARN.AAP.UTE WEARY.GUD WORK BAI.JI MAKHU.SAHIB JI.BHAI AMRITPAL.SINGH JI.KHALSA JINDA BAD

    • @malkpreetsingh6183
      @malkpreetsingh6183 29 วันที่ผ่านมา

      Menu samj nhi aundi veer g Amritpal ne ke krta ida wda ja koi teer maar dita jo tci zindabad keh rhy ho gusa ty tuhanu lagy ga veer pr mai Jo keh reha sach keh reha ha bss ih Santa de copy krda hr kuj ne sant sant he San ih ne bn skda kdy v

  • @KuldeepSingh-uk8oi
    @KuldeepSingh-uk8oi 29 วันที่ผ่านมา +6

    Waheguru ji mehar karn mantry je upper and makhu je upar

  • @jasbirkaur39
    @jasbirkaur39 29 วันที่ผ่านมา +4

    Good ji

  • @kewalsekhon8206
    @kewalsekhon8206 29 วันที่ผ่านมา +3

    V good

  • @gurudwarabababuddhasahibji3894
    @gurudwarabababuddhasahibji3894 23 วันที่ผ่านมา +2

    ਬਹੁਤ ਵਧੀਆ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @gurpejsingh5784
    @gurpejsingh5784 29 วันที่ผ่านมา +5

    ❤ ਵਡੇ ਬਾਦਲ ਸਾਹਿਬ ਜੀ ਦੀ ਕੁਰਬਾਨੀ ❤
    ਸਵਾਲ--😮ਛੋਟੇ ਬਾਦਲ ਸਾਹਿਬ ਜੀ ਚੋਣ ਇਕੱਠ ਵਿੱਚ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਜੀ ਨੇ 16ਸਾਲ ਜੇਲ੍ਹ ਕੱਟੀ ਸੀ ।😮
    😮ਪਰ ਮੈਂ ਤਾਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ ਕੇਵਲ 16ਦਿਨ ਹੀ ਜੇਲ੍ਹ ਕੱਟੀ ਸੀ 😀
    ਜਵਾਬ--😀ਹਥ ਖੜੇ ਕਰ ਕੇ 😆
    ਸਵਾਲ--😮ਕੀ ਵਡੇ ਬਾਦਲ ਸਾਹਿਬ ਜੀ ਨੇਜੇਲ੍ਹ ਵਿੱਚ ਲਗਾਤਾਰ 16ਦਿਨ ਹਥ ਖੜੇ ਕੀਤੇ ਰੱਖੇ ਸਨ 😮?
    ਜਵਾਬ--😂ਕੇਵਲ 16ਕੂ ਮਿੰਟ ਹੀ ਹਥ ਖੜੇ ਕੀਤੇ ਸਨ ।😂
    ਸਵਾਲ--😮ਕੇਵਲ 16ਮਿੰਟ ਹੀ ਹਥ ਖੜੇ ਕਰਨ ਨਾਲ 16ਸਾਲ ਦੀ ਸਜ਼ਾ ਕਿਵੇਂ ਪੂਰੀ ਹੋ ਸਕਦੀ ਹੈ 😮?
    ਜਵਾਬ--😂ਜਦ ਵਡੇ ਬਾਦਲ ਸਾਹਿਬ ਜੀ ਨੂੰ ਜੇਲ੍ਹ ਵਿਚ 16ਦਿਨ ਹੋ ਗਏ ਸਨ ।ਤਾਂ ਉਪਰੋਂ ਹਕੂਮਤ ਦਾ ਆਰਡਰ ਆਇਆ ਕਿ ਜੇ ਕੋਈ ਹਥ ਖੜੇ ਕਰ ਕੇ ਜੇਲ੍ਹ ਵਿਚੋਂ ਬਾਹਰ ਆਉਣਾ ਚਾਹੇ ਤਾਂ ਆ ਸਕਦਾ ਹੈ ।ਉਸਦੀ 16ਸਾਲ ਦੀ ਸਜ਼ਾ ਘਰ ਰਹੇ ਕੇ ਪੂਰੀ ਹੋ ਜਾਵੇਗੀ ।ਤਾਂ ਵਡੇ ਬਾਦਲ ਸਾਹਿਬ ਜੀ ਹਥੁ ਖੜ੍ਹੇ ਕਰ ਕੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਉੱਚੀ ਉੱਚੀ ਜੈਕਾਰੇ ਛੱਡ ਦੇ ਹੋਇਆ ਜੇਲ੍ਹ ਵਿਚੋਂ ਬਾਹਰ ਆ ਗਏ ।ਤੇ ਬਾਕੀ 16 ਸਾਲ ਸਜ਼ਾ ਘਰ ਰਹੇ ਕੇ ਪੂਰੀ ਕੀਤੀ ।😂
    ਕੋਲ ਬੈਠੇ ਸਾਰੇ ਲੋਕ--😛ਵਾਹ ਜੀ ਵਾਹ ।ਧੰਨ ਕੁਰਬਾਨੀਆਂ ਬਾਦਲ ਸਾਹਿਬ ਜੀ ਦਿਆਂ ।😛😆😀🤓🤠😝😜😅😃😁❣

  • @AvtarSingh-rg9hy
    @AvtarSingh-rg9hy 29 วันที่ผ่านมา +2

    ਵਾਹ ਵਾਹ ਵਾਹ ਕਿਆ ਬਾਤ ਹੈ ਬਾਈ।

  • @jagirsandhu6356
    @jagirsandhu6356 29 วันที่ผ่านมา +4

    Good go makhusaab❤🌺🌹🚩🚩🚩🚩🚩⚔️🌹❣️🌺🌸☘️💕💕❤️🙏💐

  • @kulwinderkaur3348
    @kulwinderkaur3348 29 วันที่ผ่านมา +2

    Wahaguro ji mahar karne ji ❤

  • @KaramjeetSingh-jg9zx
    @KaramjeetSingh-jg9zx 27 วันที่ผ่านมา +1

    bahut Achcha bola Mujhko bhai aapaneSabko mauka Dena chahie Jo Achcha kam karega use Dobara bnao Nahin to Hata Dobhai Amritpal Singh ko mauka do

  • @DEEPSHOTA149
    @DEEPSHOTA149 28 วันที่ผ่านมา +1

    ਮੈਂ ਵੀ ਰਾਤ ਵੀਡੀਓ ਬਣਾਈ ਜੀ ਆਪਣੇ ਚੈਨਲ ਤੇ ਭਾਈ ਦਿਲਾਵਰ ਸਿੰਘ ਦੇ ਜੀਵਨ ਤੇ ਜਿਨ੍ਹਾਂ ਬੇਅੰਤ ਸਿੰਘ ਦਾ ਸੋਧਾ ਲਾਇਆ ਸੀ ਨਵਾ ਚੈਨਲ ਸਪੋਰਟ ਕਰਨਾ ਪੰਜਾਬੀ ਵੀਰੋ

  • @bhullarsaab7630
    @bhullarsaab7630 26 วันที่ผ่านมา

    ਮੁੱਖ ਮੰਤਰੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤

  • @SukhwinderSingh-wq5ip
    @SukhwinderSingh-wq5ip 29 วันที่ผ่านมา

    ਵਾਹਿਗੁਰੂ ਜੀ ❤❤❤

  • @gsantokhsinghgill8657
    @gsantokhsinghgill8657 29 วันที่ผ่านมา +1

    Very good mukh mantry and Makhu Saab ji good khich ke rakho Amritpal Singh nu aapa jatauna a 8 Lakh vote nall waheguru ji 🙏

  • @rajvindersingh620
    @rajvindersingh620 28 วันที่ผ่านมา +1

    Waheguru ji chardi kla bahkse ji

  • @user-fp3cx2ie5s
    @user-fp3cx2ie5s 29 วันที่ผ่านมา +2

    ❤🎉

  • @user-yl7no5qb2w
    @user-yl7no5qb2w 29 วันที่ผ่านมา

    ਵਾਹਿਗੁਰੂ ਭਲਾ ਕਰਨ ।

  • @gurjitsingh9807
    @gurjitsingh9807 29 วันที่ผ่านมา +1

    Bahut vadia veer 👍

  • @BalvirSingh-ig7lx
    @BalvirSingh-ig7lx 29 วันที่ผ่านมา +1

    Waheguru ji Bhai Amritpal singh Nu chardi kla te fateh baxo Ji.

  • @beantsinghsidhu2389
    @beantsinghsidhu2389 29 วันที่ผ่านมา +3

    Asli hakdar vote da bhai amrital singh khalsa a

  • @anmolgill5225
    @anmolgill5225 28 วันที่ผ่านมา

    Veer ji tohara bahut dhanyvad Faridkot jarur prachar karo

  • @SurinderSingh-og4us
    @SurinderSingh-og4us 24 วันที่ผ่านมา

    Waheguru Ji ka Khalsa waheguru Ji ki Fateh ❤❤

  • @Six10BurgerHoshiarpur
    @Six10BurgerHoshiarpur 29 วันที่ผ่านมา +1

    👍

  • @MandeepKaur-vy7cb
    @MandeepKaur-vy7cb 29 วันที่ผ่านมา +3

    ❤❤❤❤❤

  • @KashmirKash-uk6rl
    @KashmirKash-uk6rl 29 วันที่ผ่านมา +1

    Gud ji

  • @shivanisharma5562
    @shivanisharma5562 24 วันที่ผ่านมา +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮😮 ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ

  • @davinderdavinder4703
    @davinderdavinder4703 22 วันที่ผ่านมา +1

    Harpreet Singh ji mukhymantri de mantri de madad karo

  • @bachittarsingh1093
    @bachittarsingh1093 28 วันที่ผ่านมา

    ਮੱਖੁ ਸਾਬ❤❤❤

  • @djsingh953
    @djsingh953 12 วันที่ผ่านมา

    Kiya baat ji

  • @rajbirkaur5676
    @rajbirkaur5676 29 วันที่ผ่านมา +6

    ਵੀਰ ਜੀ ਫਰੀਦਕੋਟ ਹਲਕੇ ਵਾਲਿਆ ਦੇ ਹੱਕ ਵਿੱਚ ਵੀ ਆਉ

  • @GurpreetSingh-xx9zz
    @GurpreetSingh-xx9zz 29 วันที่ผ่านมา +2

  • @BalwinderSingh-ov6kt
    @BalwinderSingh-ov6kt 27 วันที่ผ่านมา

    ਭਾਈ ਅੰਮ੍ਰਿਤ ਪਾਲ ਸਿੰਘ ਜੀ

  • @BaldevSingh-co2sq
    @BaldevSingh-co2sq 29 วันที่ผ่านมา +2

    ਮੁੱਖ ਮੰਤਰੀ ਭੋਲਾ ਨਹੀਂ ਚਲਾਕ ਨਹੀਂ ਹੈ

  • @indarjitsingh1228
    @indarjitsingh1228 29 วันที่ผ่านมา +2

    We support amritpal Singh Bhai ji 👍🌹🌹🙏🙏🙏🙏🙏♥💞♥💞🌷🌷🌷🥁🥁🥁🥁💯💯💯💯🚩🌹🌹👍

  • @VickySingh-sh7kx
    @VickySingh-sh7kx 29 วันที่ผ่านมา +5

    Vry good putr mere good nice song putr jii ❤

  • @rajvindersingh620
    @rajvindersingh620 28 วันที่ผ่านมา +1

    ❤❤❤

  • @user-by6zu5xx2e
    @user-by6zu5xx2e 29 วันที่ผ่านมา +1

    ❤❤❤❤❤❤

  • @luckysingh-po1gh
    @luckysingh-po1gh 29 วันที่ผ่านมา +1

    Waheguru ji 🙏🌹
    Panth bachao Punjab bachao ji 🙏🌹
    Bhai amritpal singh khalsa jindabad 🙏🌹
    Bhai sarbjit Singh khalsa jindabad 🙏🌹

  • @BaljitChahal16
    @BaljitChahal16 29 วันที่ผ่านมา +1

    🙏🙏

  • @user-dl1lg9nf4e
    @user-dl1lg9nf4e 28 วันที่ผ่านมา

    VERY GOOD

  • @KaramjeetSingh-jg9zx
    @KaramjeetSingh-jg9zx 27 วันที่ผ่านมา +1

    Nice video Bhai ji ❤😂

  • @gurjantbatth4908
    @gurjantbatth4908 28 วันที่ผ่านมา

    Sahi gl yaar

  • @harbhajanjandiala8724
    @harbhajanjandiala8724 29 วันที่ผ่านมา

    Great

  • @YashPal-bt8rp
    @YashPal-bt8rp 29 วันที่ผ่านมา +1

    Good job mukhmantri ji ,bahi Amrit pal ji Jit kay mukhmantri da jurour sohyia ji,🙏

  • @balwinderkaur2
    @balwinderkaur2 29 วันที่ผ่านมา +1

    Very good.

  • @jaswindersinghtoor4048
    @jaswindersinghtoor4048 23 วันที่ผ่านมา

    WAHEGURU.

  • @bhullarsaab7630
    @bhullarsaab7630 26 วันที่ผ่านมา

    very good mantri ji

  • @Singhsaab77278
    @Singhsaab77278 29 วันที่ผ่านมา +6

    Bhai Amritpal singh ji zindabaad WAHEGURU ji mehar karn 🙏🏻🙏🏻

  • @rajinderkaur5928
    @rajinderkaur5928 27 วันที่ผ่านมา

    Bhut bhola mudda idi help v karo bhuat vadia bolda

  • @SurjitSingh-oq5zz
    @SurjitSingh-oq5zz 29 วันที่ผ่านมา +1

    🙏🏻🙏🏻👍

  • @Indocanada
    @Indocanada 28 วันที่ผ่านมา

    Good bai g

  • @Operator-ce3zk
    @Operator-ce3zk 29 วันที่ผ่านมา +1

    ⛳⛳

  • @harsimransingh1852
    @harsimransingh1852 29 วันที่ผ่านมา +3

    Dalwinder singh uppal .ok

  • @JaspalSingh-bf5bs
    @JaspalSingh-bf5bs 20 วันที่ผ่านมา

    Very good

  • @gursewaksingh-gc6cv
    @gursewaksingh-gc6cv 14 วันที่ผ่านมา

    Makhu y siraa ho tusi

  • @ParminderSingh-yg1qh
    @ParminderSingh-yg1qh 29 วันที่ผ่านมา +1

    ਤੁਸੀਂ ਲੁਧਿਆਣੇ ਵਿੱਚ ਕਮਲਜੀਤ ਸਿੰਘ ਬਰਾੜ ਦਾਂ ਚੋਣ ਪ੍ਰਚਾਰ ਕਿਉਂ ਨਹੀਂ ਕੀਤਾ

  • @jasbirlahoria770
    @jasbirlahoria770 29 วันที่ผ่านมา +1

    Bhai Amritpal Singh zindabad

  • @user-mc3hs8tn7x
    @user-mc3hs8tn7x 29 วันที่ผ่านมา +1

    Singh is king ❤️ 🤴 amartpal Singh ji ❤️ 🤴

  • @RajSingh-do7zu
    @RajSingh-do7zu 27 วันที่ผ่านมา

    Nice 👍👍

  • @satgurkotra2543
    @satgurkotra2543 28 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @davinderdavinder4703
    @davinderdavinder4703 22 วันที่ผ่านมา +1

    Amritpal Singh

  • @VarinderSingh-jy1dv
    @VarinderSingh-jy1dv 29 วันที่ผ่านมา +1

    Bhai amritpal singh jindabad

  • @bs-db3ys
    @bs-db3ys 29 วันที่ผ่านมา +2

    Makhu aini kameengi kitho leke Aya,,,,, 😂😂