😢😢aj bht time baad sachi dil ro pea bht rokea te fhr v akha cho Pani nikl gea😢😢 ਕਬੀਲਦਾਰੀ ਦਾ ਤਾਣਾ ਕਿਸੇ ਤੋ ਹੀ ਸੁਲਜਦਾ😮😮😢😢 ਉਲਝਿਆ ਹੋਇਆ😢😢😢ਤਿਸ ਤਨ ਲਾਗੇ ਸੋ he jane😢😢
😍😍Bahut badiya video bna e aa vere 😍bahut badiya Kam kita veer sari teem ne 🥰jis vich Punjab de loka da dard dikhaeaa🥰 rooh nu sakoon mil da vere video dekh k 😍mera man bahut khush hunda tuhadi aa videos dekh k ☺️☺️v chal kuj bhra ta hai ge ne Jo aapne haqqa lai bolde ne 🫡🫡salut aa 🫡🫡 tuhadi te tuhadi sari teem de soch te 🫡🫡
Sai gal aa bai DE sarkar jaia pehla sunlaia grebba DE frr kisana nu eh kadm na chakna peve bhut vadia video aa menu ta rona aa gaia ajj kal ahee kush chal frr kende naia geta vich jatt faha lenda hor ki kraiaa dsso
Sari team nu sat Shri akal dharnat g 👍🙏 bahut vadia video very heart touching story and harjàspreet Kaur g all team good acting waheguru g chardi klla rakhe g 🙏🥀💙🥀👌 Yamuna Nagar
ਧਰਨਾਟ ਇਹੋ ਕਿਸਾਨਾਂ ਨਾਲ ਹੁੰਦਾ ਮੋਕੇ ਦੀਆ ਸਰਕਾਰਾਂ ਕੁੱਤੀ ਬਹੁਤ ਵਧੀਆ ਉਪਰਾਲਾ ਵੀਰ ਹੋਣਾ ਦਾ
ਵਾਹ ਉਹ ਦੇਸੀ ਮਸਤੀ ਪਿੰਡਾਂ ਵਾਲੈਉ ਹਸਾਉਣ ਦੀ ਵਜਾਏ ਰਿਵਾ ਗੈ ਅੱਜ ਵਾਹਿਗੁਰੂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੈ ਤੁਹਾਨੂੰ ਸਾਰੀ ਟੀਮ ਨੂੰ
ਕਿੰਨੀ ਵਿ ਸਿਫ਼ਤ ਕੀਤੀ ਜਾਵੇ ਓਨੀ ਹੀ ਘਾਟ ਆ ਧਰਨਾਟ ਸਿੰਘ ਜੀ ਹਰ ਇਕ ਨੇ ਬਹੁਤ ਹੀ ਸੋਹਣੀ ਅਪਣੀ ਜੂਮੇਵਾਰੀ ਨਿਭਾਈ ਇਸ ਵਿਡੀਉ ਵਿਚ,, ਤੇ ਲਾਸ੍ਟ ਵਾਲੇ ਪਾਰਟ ਚ ਤਾਂ ਰੋਣਾ ਆ ਗਿਆ ਦੇਖ ਕੇ ਸਾਡੇ ਵਰਗੇ ਜ਼ਮਿੰਦਾਰਾ ਦੇ ਨਾਲ ਇਸ ਤਰ੍ਹਾਂ ਹੀ ਹੋਂਦਾ ਆਯਾ ਹਰ ਵਾਰ 🙏🙏🙏🙏
ਬਹੁਤ ਹੀ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ
ਧਰਨਾਟ ਧਰਨਾਟ ਪੁੱਤਰ ਪਰਮਾਤਮਾ ਤੇਰੀ ਉਮਰ ਬਹੁਤ ਲੰਮੂੀਕਰੇ ਅਤੇ ਜਸ ਪੁਤਰ ਤੇਰੇ ਸਿਰ ਤੇ ਪਰਮੇਸ਼ੁਰ ਹੱਥ ਰਖੈ
yg 18:54
❤
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤🎉🎉❤❤🎉🎉❤❤🎉🎉❤❤
ਬਹੁਤ ਵਧੀਆ ਵੀਡੀਓ ਹੈ ਜੀ ਦੇਖ ਕੇ ਮਨ ਖ਼ੁਸ਼ ਹੋ ਗਿਆ ਧਰਨਾਟ ਵੀਰਾ ਬਹੁਤ ਵਧੀਆ ਕੰਮ ਕੀਤਾ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਦਾ ਦਰਦ ਦਿਖਾਇਆ ਗਿਆ ਹੈ 🙏 ਇਹ ਵੀਡੀਓ ਵਿੱਚ ਪੰਜਾਬ ਦੇ ਘਰ-ਘਰ ਦੀ ਕਹਾਣੀ ਹੈ 🙏
Bai ਬਹੁਤ ਵਧੀਆ ਵੀਡੀਓ ਜੀ sare team ਵਧੀਆ ਕੰਮ ਕਰਦੀ ਹੈ ਵਾਹਿਗੁਰੂ Mehar kai ❤
ਅਸਲ ਸਚਾਈ ਇਹ ਆ ਧਰਨਾਟ ਵੀਰ ਜੱਟਾ ਦੀ ਗਾਇਕਾ ਨੇ ਐਵੇ ਜੱਟ ਜੱਟ ਲਾਈ ਆ ਬਹੁਤ ਸੋਹਣੀ ਵਿਡਿਉ ਆ ਪ੍ਰਮਾਤਮਾ ਬਹੁਤ ਬਹੁਤ ਖੁਸੀਆ ਬਖਸ਼ੇ ਸਾਰੀ ਟੀਮ ਨੂੰ
ਬਹੁਤ ਹੀ ਸ਼ਲਾਘਾਯੋਗ ਤੇ ਸਰਕਾਰਾ ਤੇ ਕਟਾਖਸ਼ ਕਰਦੀ ਵੀਡੀਓ ਬਹੁਤ ਸ਼ਾਨਦਾਰ
ਵੀਰ ਜੀ ਰੋਣਾ ਆ ਗਿਆ ਬਹੁਤ ਵਧੀਆ ਵੀਡੀਓ ਹੈ
😢😢aj bht time baad sachi dil ro pea bht rokea te fhr v akha cho Pani nikl gea😢😢 ਕਬੀਲਦਾਰੀ ਦਾ ਤਾਣਾ ਕਿਸੇ ਤੋ ਹੀ ਸੁਲਜਦਾ😮😮😢😢 ਉਲਝਿਆ ਹੋਇਆ😢😢😢ਤਿਸ ਤਨ ਲਾਗੇ ਸੋ he jane😢😢
ਬਾਈ ਧਰਨਾਟ ਅਸਲੀ ਤਸਵੀਰ ਜ਼ਿੰਦਗੀ ਦੀ ਇਹੀ ਹੈ
ਬਹੁਤ ਹੀ ਵਧੀਆ ਬਾਈ
ਸਾਡੇ ਦੇਸ਼ ਦੇ ਸਿਸਟਮ ਨੇ ਕਤਲ ਕਰਨ ਤੇ ਕਈਆਂ ਨੂੰ ਮਜਬੂਰ ਕੀਤਾਂ
🙏🙏🙏🙏🙏
ਧਰਨਾਟ।ਵੀਰ।ਰਾਵ।ਤਾ।ਯਾਰ
Very nice vedio Dharnat ਬਾਈ lutbk ਇਹ ਸੱਚਾਈ ਹੈ
Bahut vadhia visha vekhaya bai dharnat,Harjass te tari di acting v bahut sohni aa, jeonde vasde rho, parmatma trakia bakshe sari team nu.
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
Video ਬਹੁਤ ਹੀ ਞਧੀਆ ਪਰਮਾਤਮਾ ਚੜਦੀ ਕਲਾ ਞਿਚ ਰੱਖੇ ਸਾਰੀ ਟੀਮ ਨੂੰ ❤❤❤❤😂😂
Vire bohat vadia video c dekh ke Dil bhar aaya sab sach hai garib bande nal is tarahan hi hunda kuch raho saare ❤❤❤
ਸੱਚ ਦਸਦਾ ਬਾਈ ਧਰਨਾਟ ਲਾਸਟ ਸੀਨ ਤੇ ਮੇਰੀ ਤਾ ਧਾਹ ਨਿਕਲ ਗਈ ਯਾਰ ਮੈ ਤਾ ਬਹੁਤ ਰੋਇਆ ਬਾਈ ਜੀ ਬਹੁਤ ਵਧੀਆ ਘੈਟ ਰੋਲ ਸੀ ਸਾਰਿਆ ਦਾ ਜਸ ਦਾ ਖੂਬ ਜਚਿਆ
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਜੱਸ ਦੀ ਐਕਟਿੰਗ ਬਹੁਤ ਹੀ ਵਧੀਆ ਸਾਰੀਆਂ ਵੀਡੀਓ ਵਿੱਚ ਛਾਈ ਫਿਰਦੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ❤️👍🌹🙏🙏
ਬਹੁਤ ਵਧੀਆ ਵੀਡੀਓ ਆਧਰਨਾਟ ਵੀਰੇ ਤਾਰੀ ਵੀਰੇ
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌👌 ਬਹੁਤ ਹੀ ਵਧੀਆ acting ਕੀਤੀ ਆ ਧਰਨਾਟ ਅਤੇ Rampura Phul ਵਾਲੀ ਕੁੜੀ ਹਰਜਸਪ੍ਰੀਤ ਨੇ💛💞💞💜💗
😮 ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ ਇਹ ਘਰ ਘਰ ਕਹਾਣੀ ਆ
😍😍Bahut badiya video bna e aa vere 😍bahut badiya Kam kita veer sari teem ne 🥰jis vich Punjab de loka da dard dikhaeaa🥰 rooh nu sakoon mil da vere video dekh k 😍mera man bahut khush hunda tuhadi aa videos dekh k ☺️☺️v chal kuj bhra ta hai ge ne Jo aapne haqqa lai bolde ne 🫡🫡salut aa 🫡🫡 tuhadi te tuhadi sari teem de soch te 🫡🫡
Kamaal di video hai paji. Bahut dukh lagda hai kisanon bharawan da dukh dekh ke. 😢
ਬਹੁਤ ਵਧੀਆ ਜੀ
ਧਰਨਾਟ ਸਿੰਘ ਵੀਰ ਵੀਡੀਓ ਤੁਹਾਡੀਆ ਬਹੁਤ ਵਧੀਆ ਹੁੰਦੀਆ ਸਾਰੀ ਟੀਮ ਐਕਟਿੰਗ ਬਹੁਤ ਵਧੀਆ
Dharnat siyan Aaj tu ruwa Dita mereya prah❤
ਬਹੁਤ ਵਧੀਆ ਵੀਡੀਓ ਹੈ ਬਾਈ ਧਰਨਾਟ ਜੀ
समय बलवान होता हैं और ना कत्ल ना ही आत्म हत्या वीर जी Nice 22ji
ਬਹੁਤ ਵਧੀਆ ਵੀਡੀਓ ਵੀਰੇ ਅਸਲ ਸਚਾਈ
ਧਰਨਾਢ ਵੀਰ ਬਹੁਤ ਹੀ ਵਧੀਆਂ ਸੁਨੇਹਾ ਸਰਕਾਰਾਂ ਨੂੰ।
ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯
ਬਹੁਤ ਵਧੀਆ ਵੀਡੀਓ ਆ ਵੀਰ ਜੀ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤ ਰਖੇਂ ❤❤
Very nice video bai dharnat 👍 parmatma sari team nu chardi kala vh rakhe 🙏🙏
ਬਾਈ ਵੀਡੀਓ ਬਹੁਤ ਵਧੀਆ ਸੀ ਬਾਈ ਜੱਟਾਂ ਕਿਸਮਤ ਹੀ ਰੱਬ ਨੇ ਇਹੋ ਜਿਹੀ ਲਿਖੀ ਏ ਮੈਂ ਵੀ ਇਸੇ ਮਾਰ ਦਾ ਸ਼ਿਕਾਰ ਹਾਂ ਬਾਈ ਲਵ ਯੂ ਟਰਾਲੀ ਭਰਕੇ ਜਿਉਂਦੇ ਵੱਸਦੇ ਰਹੋ
ਬਹੁਤ ਵਧੀਆ ਵੀਡੀਓ ਆ ਧਰਨਾਟ ਵਾਈ ਜੀ ਬਹੁਤ ਸੋਨਾ ਸੁਨੇਹਾ ਦਿੱਤਾ ਏ ਗਦੀਆ ਸਰਕਾਰ ਨੂੰ ਤਨਵਾਦ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸ਼ੀਰਾ ਕਰਤਾ ਵਾਈ ਜੀ
ਬਹੁਤ ਵਧੀਆ ਵੀ ਿਡੳ ਆ ਬਾਈ ਧਰਨਾਟ ਬਾਈ ਕਹਾਣੀ ਤੁਹਾਡੀ ਟੀਮ ਨੇ ਕੰਮ ਬਹੁਤ ਵਧੀਆ ਕੀਤਾ ਹੈ ਪਰਮਾਤਮਾ ਤੁਹਾਨੂੰ ਤਰੱਕੀ ਬਕਸੇ
ਬਹੁਤ ਹੀ ਵਧੀਆ ਵੀਡੀਓ ਆ ਬਾਈ ਧਰਨਾਟ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
22ਜੀ ਸਿਰਾਂ ਹੀ ਲਾਈ ਜਾਦੇ ਜੇ ਘੈਟ ਆ 22ਜੀ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਚੜ੍ਹਦੀ ਕਲਾ ਵਿਚ ਰੱਖਣ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ
Sai gal aa bai DE sarkar jaia pehla sunlaia grebba DE frr kisana nu eh kadm na chakna peve bhut vadia video aa menu ta rona aa gaia ajj kal ahee kush chal frr kende naia geta vich jatt faha lenda hor ki kraiaa dsso
Bht vadiya story 🎉
ਬਹੁਤ ਵਧੀਆ ਜੀ 🙏👍💪
ਬਹੁਤ ਵਧੀਆ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌👌❤️❤️❤️😍🙏🙏😭
ਪਾਣੀ ਦੇ ਹੜਾਂ ਨੇ ਘਰਾਂ ਦੇ ਘਰ ਖ਼ਰਾਬ ਕਰ ਦਿੱਤੇ ਬਹੁਤ ਹੀ ਵਧੀਆ ਵੀਡੀਓ ਪੰਜਾਬ ਦਾ ਬਿਲਕੁਲ ਸੱਚ ਦਿਖਾਇਆ ਜੀ ਵੀਡੀਓ ਵੇਖ ਕੇ ਸੱਚ ਮੁੱਚ ਅੱਖਾਂ ਚੋਂ ਪਾਣੀ ਆ ਗਿਆ ਸਾਰੇ ਹੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ
ਧਰਨਾਟ ਵੀਰ ਜੀ ਜਿਵੇਂ ਜਿਵੇਂ ਮਹਿਗਾਈ ਹੋਈ ਜਾਦੀ ਉਵੇਂ ਉਵੇਂ ਕਰਜ਼ਾ ਵਧਦਾ ਜਾਂਦਾ ਜੱਟ ਵਿਚਾਰਾਂ ਤਾਂ ਆਪਣਾ ਦੁੱਖ ਕਿਸੇ ਅੱਗੇ ਰੋ ਨਹੀਂ ਕਰ ਸਕਦਾ ਅਗਲਾ ਕਹਿੰਦਾ ਉਦੋਂ ਇਹ ਫੜਾਂ ਮਰਦਾਂ ਸੀ ਵੀਰ ਜੀ ਮਨ ਅਤੇ ਪਰਿਵਾਰ ਦੇ ਜੀਆਂ ਦਾ ਹੋਸਲਾ ਰੱਖਣ ਲਈ ਸਭ ਕੁੱਝ ਜਾਣਦੇ ਹੋਏ ਵੀ ਲੋਕ ਲੱਜ ਰੱਖਣ ਲਈ ਬੜਾ ਕੁੱਝ ਕਰਨਾ ਪੈਂਦਾ ਹੈ। ਇੱਕ ਜੱਟ ਹੀ ਜਿਸ ਦੇ ਥੋੜੇ ਜਿਹੇ ਖਰਚੇ ਕਈਆਂ ਦੀਆਂ ਅੱਖਾਂ ਵਿੱਚ ਰੜਕੇ ਹਨ ਹੋਰ ਕਾਰੋਬਾਰੀਆਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮੁਆਫ਼ ਹੋ ਜਾਦੇ ਹਨ ਪਰ ਕਿਸਾਨ ਹਾਲੇ ਕਿ ਖੇਤੀ ਕਰਨ ਲਈ ਸੰਦ ਲੈਂਦਾ ਹੈ ਉਹ ਬਥੇਰੀਆਂ ਕੋਸ਼ਿਸ਼ਾਂ ਕਰਦਾ ਪਰ ਘਰ ਪਰਿਵਾਰ ਦੇ ਖਰਚੇ ਅਤੇ ਫ਼ਸਲਾਂ ਦੇ ਖਰਚੇ ਹੀ ਮਸਾਂ ਪੂਰੇ ਹੁੰਦੇ ਹਨ ਅਤੇ ਕਰਜ਼ੇ ਦੀ ਪੰਡ ਵੱਧਦੀ ਜਾਂਦੀ ਹੈ
ਅ
ਸਹੀ ਗੱਲ਼ ਐਂ ਵੀਰ
ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏💐
ਪਰਮਾਤਮਾ ਕਿਸੇ ਨੂੰ ਗਰੀਬੀ ਤੇ ਮਜਬੂਰੀ ਨਾ ਦੇਵੇ
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਸਰਕਾਰ ਦੇ ਮੂੰਹ ਤੇ ਇਕ ਚਪੇੜ ਹੈ ਪਰ ਅਫਸੋਸ ਸਾਰੇ ਲੀਡਰ ਇਕੋ ਜਿਹੇ ਹੁੰਦੇ ਨੇ
ਵਾਕਿਆਂ ਅੱਜ਼ ਰੋਣਾ ਆਗਿਆਂ ਬਹੁਤ ਸੋਹਣੀ ਵੀਡੀਓ ਬਣਾਈਂ ਐਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ ਤਰੱਕੀਆਂ ਬਖਸ਼ੇ
ਬਹੁਤ ਵਧੀਆ ਵੀਡੀਓ ਆ ਬਾਈ ਜੀ । ਸੱਚੀਂ ਯਾਰ ਆਹ ਤਾ ਸਟੋਰੀ ਵੀ ਪੂਰੀ ਦਿਲ ਛੂਹਣ ਵਾਲ਼ੀ ਬਣਾਈ ਆ ।
Very nice video tarnat Bai ❤❤❤❤
ਬਾਈ ਧਰਨਾਟ ਅਸਲੀ ਤਸਵੀਰ ਜਿ਼ੰਦਗੀ ਦੀ ਇਰੀ ਰੈ okji😢😂
Nice 22 🎉🎉🎉🎉🎉🎉🎉
Bht vadiya mgs dita
Dharant well done bai kissana di Sachi story bana k sarkara da sach dhekya . Good 👍
ਬਹੁਤ ਵਧੀਆ ਬਾਈ
ਬਹੁਤ ਹੀ ਵਧੀਆ ਵੀਡੀਓ ਬਣਾਈ ਧਰਨਾਟ ਬਾਈ ਸੱਚ ਕਿਹਾ ਸਿਆਣਿਆਂ ਨੇ ਕਿ ਕਬੀਲਦਾਰੀ ਜਵਾਨੀ ਖਾਂ ਜਾਂਦੀ ਆਂ ਤਾਹੀ ਜੱਟ ਦੀ ਜੂਨ ਬੁਰੀ😔😔❤️❤️
Very good massage god bless you ❤❤❤🎉🎉🎉🎉
Nanak nam chardi kala Tara bhanay sarbat Da Bhala rab sukh rakhay
ਬਹੁਤ ਵਧੀਆ ਵੀਰ ਜੀ
ਨਾਇਸ ਵੀਡੀਓ ਬਾਈ ਜੀ
Very good 👍 massage God bless you dharnat brother waheguru mehr kre
Bai sachi dasi 🥰sari duniya vicho ho kite swad ni hga jo thodi video vakhe ke miles🥰🥰🥰😍😍😘😘love u 22
ਬੁਹਤ ਵਧੀਆ ਮੂਵੀ ਹੈ ਬਾਈ ਜੀ
Waheguru ji kirpa karo Kisan upar yery great video 👍
Bohat vadia video c dihk k rona aa gya
ਇਹ ਆ ਅਸਲੀ ਜੂਨ ਜੱਟ ਦੀ ਨਾ ਕਿ ਗੀਤਾਂ ਵਾਲਾ ਜੱਟ
ਧਰਨਾਟ ਬਾਈ ਜਿੰਮੀਦਾਰ ਬਾਰੇ ਨੀ ਕੋਈ ਸੋਚਦਾ ਆਹ ਜਿਹੜੇ ਪੈਸਿਆ ਵਾਲੇ ਆਉਦੇ ਇਹਨਾ ਨੂੰ ਨੀ ਪਤਾ ਕਿੰਦੀਆ ਕਿੰਦੀਆ ਮਿੰਨਤਾ ਕਰੇਗਾ ਮਾੜੇ ਦੀ ਕਿੰਸਮਤ ਵੀ ਮਾੜੀ ਮਾੜੇ ਦੀ ਰੱਬ ਵੀ ਨਹੀ ਸੁਣਦਾ ਉਹਨਾ ਨੂੰ ਵੀ ਪਤਾ ਵਿਚਾਰੀਆ ਨੂੰ ਉਹ ਕਿਹੜਾ ਨਿਆਨੀਆ ਨੇ
Sari team nu sat Shri akal dharnat g 👍🙏 bahut vadia video very heart touching story and harjàspreet Kaur g all team good acting waheguru g chardi klla rakhe g 🙏🥀💙🥀👌 Yamuna Nagar
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ
Kich kay rakho full Support ah sare team nu❤❤❤
ਬਹੁਤ ਵਧੀਆ ਵੀਡੀਓ , ਪੰਜਾਬ ਦੇ ਘਰਾਂ ਦੀ ਸਚਾਈ!!
Tenu jada pta
ਵਾਹਿਗੁਰੂ 😢
Bhout he Vidia g 😢very nice ❤god bless you bro ❤❤
ਵੀਰ ਧਰਨਾਟ ਬਹੁਤ ਵਧੀਆ ਵੀਡੀਓ ਮੈ ਜਸਵੀਰ ਕੋਰ ਝਿੰਜਰ ਖਡਿਆਲ ਤੋ
ਉੱਪਰਲੀ ਨਜ਼ਰੇ ਤਾਂ ਆਤਮ ਹੱਤਿਆ ਹੀ ਹੈ। ਪਰ ਡੂੰਘਾਈ ਨਾਲ ਸੋਚੀਏ ਤਾਂ ਸਰਕਾਰਾਂ ਕਾਤਿਲ ਨੇ, ਸਰਕਾਰੀ ਪਾੱਲਿਸੀਆਂ ਕਾਤਿਲ ਨੇ। ਘੱਗਰ ਦੇ ਟੁੱਟਣ ਪਿੱਛੇ ਕੀ ਕਾਰਨ ਹਨ, ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ। ਬਹੁਤ ਗੰਭੀਰ ਮੁੱਦੇ ਛੱਡ ਗਈ ਹੈ ਇਹ ਵੀਡੀਓ। ਵਧਾਈ ਦੀ ਪਾਤਰ ਹੈ ਇਹ ਸਾਰੀ ਟੀਮ ਲੋਕ ਮੁੱਦਿਆਂ ਨੂੰ ਉਭਾਰਣ ਲਈ। ਲਵ ਯੂ ਟਰਾਲਾ ਭਰ ਕੇ ਸਾਰੀ ਟੀਮ ਨੂੰ।
Heart touching story
😢
ਅੱਖਰ ਅੱਖਰ ਸੱਚ!
ਬਹੁਤ ਸੋਹਣੀ ਰਚਨਾ
ਕੌੜੀ ਸਚਾਈ 😢
Buhat buhat sunni video g sacchi dekh ke rona a gea 😢😢
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਸੀ ਆ ਵੀਡੀੳ ਵਿੱਚ ਬਹੁਤ ਵਧੀਆ ਮੇਸੀਜ ਦਿੱਤਾ ਹੈ ਵਿਰ ਜੀ 🙏🙏👏👏👌👌👍👍❤❤
ਬਹੁਤ ਵਧੀਅ ਧਰਨਾਟ ਤੇਰੀ ਵੀਡੀੳ
ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤
ਧਰਨਾਟ ਬਾਈ ਵਿਡਿਊ ਬਹੁਤ ਵਧੀਆ
❤❤❤❤❤❤❤ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏🙏🙏🙏👍👍👍👌👌👌👌👌👌👌👌👌👌👌👌👌✌✌✌💯💯💯✌✌💯✌💯✌💯✌💯✌💯🔥💯✌
Best video❤
Buhat sohna msg aa sarkar nu fatkar pai aa.
Bai jharnat te bai tari da roal bahut vadhiya c
Good message, good video
Waheguru ji
Sachi rona a gya ehi Kus hunda kisan nal kde Kus kde kus gnde system ne loka nu marn lyi majbur kr rkhya
Sacchi bhi rona aa gya yarr 😢😢😢😢😢😢
ਤੇਰੀ ਸਿਰਜ਼ੀ ਹੋਈ ਧਰਤੀ ਤੇ ਰੱਬਾ ਕਿਸੇ ਨੂੰ ਗਰੀਬੀ ਨਾ ਦੇਈ
ਜਿਨਾ ਕੋਲ ਜਿਆਦਾ ਪੈਸਾ ਓਹਨਾ ਕੋਲ ਮੁਕਦਾ ਨਾਹੀਂ ਤੇ 70% ਐਨੇ ਗਰੀਬ ਆ ਜ਼ਿਮੀਦਾਰ ਵੀ ਦਿਹਾੜੀ ਕਰਕੇ ਆਪਣੇ ਟੱਬਰ ਨੂੰ ਦੀ ਟਾਈਮ ਦੀ ਰੋਟੀ ਮਸਾ ਖਾਵੋਂਦੇ ਆ
ਰੱਬਾ ਓਹਨਾਂ ਪੈਸੇ ਵਾਲਿਆਂ ਨੂੰ ਘੱਟ ਦੇ ਦੇ ਓਹਨਾ ਦੇ ਪੈਸੇ ਵਿੱਚੋ ਗਰੀਬਾ ਦੀ ਗਰੀਬੀ ਚਕਦੇ ਮਾਲਕਾ ਫਸਲ ਬਾਡੀ ਦੇ ਰੰਗ ਲਾਦੇ 👏
Real story of Every farmer
Super duper movie❤❤😢
LOVE.YOU.DHARNAT.BHAI.NO.1.VIDEO.DESI.MASTI.PINDA.WALA.TEAM.NU.RABB.CHARDI.KALAN.RAKHA.TO.FROM.GURDASPURIA
ਬਹੁਤ ਹੀ ਭਾਵੁਕ ਕਰਨ ਵਾਲੀ ਵੀਡੀਓ ਅਤੇ ਕਹਾਣੀ ਹੈ । ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਹੈ। ਪਰ ਹੈ ਅੱਜ ਹਕੀਕਤ ਪਰ ਸਰਕਾਰਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀਆਂ।
Very nice Video Bhai ji
ਜੋ ਕੁੱਝ ਨਹੀਂ ਦੇਣਾ ਚਾਹੁੰਦੇ ਉਹ ਬੀਜ ਬੀਜਣਾ ਪੈਂਦਾ ਹੈ ਸਰਕਾਰ ਦੇ ਮਾੜੇ ਲੀਡਰਾਂ ਤੋ ਇਨਸਾਫ਼ ਨਹੀਂ ਦੇਣਾ ਕਿਸਾਨ ਮਜ਼ਦੂਰ ਯੂਨੀਅਨ ਜਿੰਦਾ ਬਾਦ
😢😢❣️❣️bro.aaj.to😭😭radhe.radhe.all.team.nice.video.nice.msg.🙏🙏🙏 ambala
@@vijaykumari3183pl¹pĺpq😅à❤e
Very good news
Yu can be the same as you up on the same as the same as you are in the same as the same as you yu are in the same
M