ਕਾਂਚੀਪੁਰਮ ~ ਗੁਰੂ ਨਾਨਕ ਜੀ ਦੇ ਆਉਣ ਬਾਰੇ ਥੰਮ ਤੇ ਪੰਜਾਬੀ ਵਿੱਚ ਲਿਖਿਆ ਹੈ Kanchipuram👣Footprints of Sikhi 23

แชร์
ฝัง
  • เผยแพร่เมื่อ 26 ก.ย. 2022
  • Google Location : goo.gl/maps/rQRwd5aUG7LYMDdM8
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 349

  • @baggasingh6477
    @baggasingh6477 ปีที่แล้ว +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ॥ ਭਾਈ ਨਿਸ਼ਾਨ ਸਿੰਘ ਜੀ ਤੁਹਾਡੇ ਬਹੁਤ ਪਿਆਰੇ ਬਚਨ ਸੁਣ ਕੇ ਸਿਰਫ ਵਾਹਿਗੁਰੂ ਹੀ ਬੋਲਣ ਤੇ ਲਿਖਣ ਨੂੰ ਦਿਲ ਕਰਦਾ ਹੈ ਤੁਸੀਂ ਜਿਸ ਰਸਤੇ ਤੇ ਚੱਲ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਪਿਆਰੇ ਉਨ੍ਹਾਂ ਜਿੱਥੇ ਸਾਡਾ ਸਭ ਦਾ ਪਿਆਰਾ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਵਾਹਿਗੁਰੂ ਕਰਤਾ ਪੁਰਖ ਜੀ ਦੀ ਜੋਤ ਹੈ ਚੱਲਦਾ ਰਿਹਾ ਹੈ ਉਨ੍ਹਾਂ ਸਭ ਰਾਹਾਂ ਤੇ ਸਭ ਪਵਿੱਤਰ ਥਾਂਵਾਂ ਦੇ ਦਰਸ਼ਨ ਕਰਵਾ ਰਹੇ ਹੋ ਤੁਹਾਡੀ ਸੇਵਾ ਭਲੀ ਸੇਵਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਇਸ ਰਸਤੇ ਤੇ ਤੋਰਿਆ ਹੈ ਆਪ ਜੀ ਦੀ ਚੜ੍ਹਦੀ ਕਲਾ ਹੋਵੇ।

  • @nishansinghdhillon1034
    @nishansinghdhillon1034 ปีที่แล้ว +22

    ਸਤ ਸ੍ਰੀ ਅਕਾਲਜੀ।ਬਹੁਤ ਵਡਮੁੱਲੇ ਇਤਹਾਸ ਦੀ ਸਾਝ ਪਾਈ ਆਪ ਜੀ ਨੇ।ਵਾਹਿਗੁਰੂ ਚੜਦੀ ਕਲਾ ਬਖਸ਼ੇ।🙏🙏🙏🙏🙏🙏🙏🙏🙏🙏

  • @dalipsinghdalipsingh7726
    @dalipsinghdalipsingh7726 ปีที่แล้ว +3

    ਸਹੀ ਗੱਲ ਹੈ ਵੀਰ ਜੀ,ਸਾਡੇ ਕੁੱਝ ਕੱਟੜਵਾਦੀ ਸਿੱਖਾਂ ਨੇ ਬਹੁਤ ਲੋਕਾਂ ਕੋਲੋਂ ਗੁਰਬਾਣੀ ਖੋਹ ਲਈ ਲਈ ਹੈ,, ਪਿਛਲੇ ਮਹੀਨੇ ਦਾਸ ਹਜੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਜਾਣ ਦਾ ਮੋਕਾ ਮਿਲਿਆ ਤਾਂ ਬਿਦਰ ਨਾਨਕ ਝੀਰਾ ਸਾਹਿਬ ਜੀ ਵਿਖੇ, ਇੱਕ ਜੋਗ ਮੱਤ ਦੇ ਮਂਹਤ ਜੀ ਨਾਲ ਮੇਰੀ ਮੁਲਾਕਾਤ ਹੋਈ ਤਾਂ ਯਕੀਨ ਮਨਿਉ ਜਿਨੀਂ ਗੁਰਬਾਣੀ ਪ੍ਰਤੀ ਉਹਨਾਂ ਦਾ ਪਿਆਰ ਦੇਖਣ ਨੂੰ ਮਿਲਿਆ ਉਹਨਾਂ ਤਾਂ ਸ਼ਾਇਦ ਕਿਤੇ ਨਾਂ ਕਿਤੇ ਅਸੀਂ ਵੀ ਨਹੀਂ ਜੁੜੇ,ਪਰ ਜੋ ਗੱਲ ਉਹਨਾਂ ਨੇ ਸੁਣਾਈ ਸੁਣ ਕੇ ਮਨ ਬਹੁਤ ਉਦਾਸ ਹੋਇਆ ਸੀ ਜੀ,, ਉਹਨਾਂ ਨੇ ਦਸਿਆ ਕਿਸ ਤਰ੍ਹਾਂ ਇਕ ਵਾਰ ਉਹਨਾਂ ਨੇ ਆਪਣੇ ਡੇਰੇ ਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਪ੍ਰਭਾਤ ਫੇਰੀ ਲਈ ਗੁਰੂ ਘਰ ਬੁੱਕ ਕਰਵਾਉਣਾਂ ਚਾਹਿਆ ਤਾਂ ਗੁਰੂ ਘਰ ਦੇ ਪ੍ਰਧਾਨ ਨੇ ਜਵਾਬ ਦੇ ਦਿੱਤਾ,,, ਯਕੀਨ ਜਾਣੋਂ ਵੀਰ ਤੁਹਾਡੇ ਵਾਲੀ ਹਾਲਤ ਹੀ ਮੇਰੀ ਵੀ ਹੋ ਗਈ ਸੀ ਜੀ,,। ਅਸੀਂ ਗੁਰਬਾਣੀ ਦਾ ਪ੍ਰਚਾਰ ਤਾਂ ਕੀ ਕਰਨਾਂ ਸੀ ਜੀ,,ਅਸੀਂ ਜੁੜਿਆਂ ਨੂੰ ਵੀ ਤੋੜਣ ਲਗੇ ਹੋਏ ਹਾਂ ਜੀ ,, ਬਹੁਤ ਦੁਖ ਹੋਇਆ ਸੀ ਜੀ 🙏🙏🙏🙏

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +2

    ਗੁਰੂ ਫਤਿਹ ਪਰਵਾਨ ਹੋਵੇ ਜੀ ਭਾਈ ਸਾਹਿਬ ਜੀ ਆਪ ਜੀ ਦੀ ਕਿਰਪਾ ਨਾਲ ਅਸੀਂ ਆਪਣੇ ਇਤਿਹਾਸ ਤੋਂ ਜਾਣੂੰ ਹੋ ਰਹੇ ਹਾਂ ਜਿਹੜੀਆਂ ਪੰਜਾਬ ਚ ਸਤਿਕਾਰ ਕਮੇਟੀਆਂ ਬਣੀਆਂ ਓਹਨਾਂ ਦੀ ਵਿਚਾਰਧਾਰਾ ਹੀ ਗਲਤ ਹੈ ਕੌਣ ਸਮਝਾਵੇ ਧੰਨਵਾਦ ਜੀ from Amritsar

  • @tonysingh3343
    @tonysingh3343 ปีที่แล้ว +2

    ਬੁਹਤ ਹੀ ਵਧੀਆ ਖਾਲਸਾ ਜੀਉ ਸਹੀ ਵੀਚਾਰ ਨੇ ਅਸੀਂ ਸਿੱਖਾਂ ਨੇ ਤਾਂ ਪ੍ਰਧਾਨਗੀਆ ਅਤੇ ਜੱਥੇਦਾਰੀਆ ਲਈ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਸਕੇ ਤਾਂ ਹੀ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਪੈ ਗਈ ਹੈ
    ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ 🙏🏻🙏🏻

  • @GurwinderSingh-zi4fd
    @GurwinderSingh-zi4fd ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ,

  • @nishansingh5321
    @nishansingh5321 ปีที่แล้ว +19

    Required to create a collection of all vedios & save for each sikh & for our school of sikhs, Thanks❤🌹🙏

  • @deepmalhiludhiana6052
    @deepmalhiludhiana6052 ปีที่แล้ว +13

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @rampalsingh3708
    @rampalsingh3708 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਛੋਹ ਅਸਥਾਨਾਂ ਦੇ ਦਰਸ਼ਨ ਹੋਏ

  • @davindersinghbabbu6503
    @davindersinghbabbu6503 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦੀ ਆਪ ਜੀ ਆਤਮ ਗਿਆਨ ਦੀ ਵਿਚਾਰ ਚਰਚਾ ਬਹੁਤ ਵਧੀਆ 🙏🏻🌷🌷🙏🏻

  • @JasbirSingh-rw4ds
    @JasbirSingh-rw4ds ปีที่แล้ว +2

    ਵਾਹਿਗੁਰੂ ਜੀ ਸੈਚੀਆਂ ਦਿਉ ਪਾਠ ਕਰਨ ਵਾਸਤੇ ਮਰਯਾਦਾ ਵੀ ਦਸੀਂ ਜਾਵੇ।।

  • @sakthivelssrinivas6649
    @sakthivelssrinivas6649 ปีที่แล้ว +6

    As a South Indian, from my prospective: SGPC Should promote and integrate about Sikhism even on South India also. Moreover Sri Guru Granth Sahib needed to be translated in Tamil, Kannada, Telugu, Malyalam etc and need to loose Punjabi language domination while working in regional sections of Southern India. Most of the history related to Sikhism and Guru Nanak Ji Udasi trip was hidden in Southern India due to North South Politics. Even sadly Guru Nanak and other Sikh Gurus weren't recognised properly outside Sikhs and restricted to until North India only. Also SGPC Should allow State Gurudwaras to promote about Sikhism in regional languages.
    Waheguru Ji Ka Khalsa, Waheguru Ji Ke Fateh 🙏🙏🙏

  • @user-op5vi1pl4p
    @user-op5vi1pl4p ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @singhrajbir4797
    @singhrajbir4797 ปีที่แล้ว +2

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਸਤਿਗੁਰ ਸੱਚੇ ਪਾਤਿਸ਼ਾਹ, ਗੁਰਸਿੱਖਾਂ ਉੱਪਰ ਮਿਹਰ ਕਰਨ।

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🙏🙏🙏

  • @RajwinderKaur-ty7dl
    @RajwinderKaur-ty7dl ปีที่แล้ว

    ਇਹ ਅੱਜ ਦੀ ਸਚਾਈ ਹੈ ਜੀ ਕਿ ਧਰਮ ਤੇ ਚਲਦਾ ਕੋਈ ਹੈ ਪਰ ਧਰਮ ਦਾ ਠੇਕੇਦਾਰ ਹਰ ਕੋਈ ਬਣਿਆ ਹੋਇਆ ਹੈ

  • @minturandhawaminturandhawa706
    @minturandhawaminturandhawa706 ปีที่แล้ว +6

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏 ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🙏

  • @Inderjitsingh-ny9if
    @Inderjitsingh-ny9if ปีที่แล้ว +3

    आज की आरती का वीडियो बहुत ही बहुत ही बहुत ही कमाल आप जी ने जो जो दोस्त लगाए प्रबंधक कमेटी पर बहुत बिल्कुल सही है सिख कौम के आगे जो बातें आप बता रहे इनसे बिल्कुल अनजान है अगर जान में है जो भी उन्होंने अपना मुंह फेररा हुआ है कौम-की असर सेवा आप कर रहे हो सच में सच में आप बहुत बहुत धन्यवाद के पात्र हो वाहेगुरु जी आपके ऊपर अपना हाथ रखे

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🌹🙏

  • @HUKAM32
    @HUKAM32 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @moneygiana2754
    @moneygiana2754 ปีที่แล้ว

    ਤੁਹਾਡੇ ਵਾਸਤੇ ਲਫ਼ਜ ਖਤਮ ਹੋ ਗਏ ਵਾਹਿਗੁਰੂ ਚੜਦੀ ਕਲਾ ਚ ਰਖੇ

  • @JasveerSingh-ji4sl
    @JasveerSingh-ji4sl ปีที่แล้ว

    ਬਿਲਕੁਲ ਵੀਰ ਨਿਸ਼ਾਨ ਸਿੰਘ ਜੀ ਤੁਸੀਂ ਸਹੀ ਕਿਹਾ ਏ
    ਸੱਚਮੁੱਚ ਇਸ ਤਰ੍ਹਾਂ ਦੇ ਬਹੁਤ ਅਸਥਾਨ ਹਨ ਜੀ

  • @GurmeetSingh-gz3fc
    @GurmeetSingh-gz3fc ปีที่แล้ว

    ਖਾਲਸਾ ਜੀ ਆਪ ਬਹੁਤ ਹੀ ਸੋਹਣਾ ਕਾਰਜ ਕਰ ਰਹੇ ਹੋ, ਆਪ ਜੀ ਸਭਨਾਂ ਨੂੰ ਜਾਣਕਾਰੀ ਦੇ ਰਹੇ ਹੋ, ਗੁਰੂ ਨਾਨਕ ਸਾਹਿਬ ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣ ਜੀ

  • @gurmangat1046
    @gurmangat1046 ปีที่แล้ว +10

    Dhan dhan shree Guru Nanak Dev Ji

  • @rajanrajput187
    @rajanrajput187 ปีที่แล้ว +2

    Wmk❤️🙏

  • @balbirsakhon6729
    @balbirsakhon6729 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਵਾਈ ਜੀ ਸਬਦ ਨਹੀਂ ਲੱਭਦੇ
    ਕੀ ਲਿਖਾਂ ਗੁਰੂ ਮਹਾਰਾਜ ਤੁਹਾਡੀ
    ਸੇਵਾ ਥਾਇ ਪਾਉਣ ਸਾਡੇ ਪਾਪੀਆਂ ਦੇ ਦਰਸ਼ਨ ਕਰਵਾਉਦੇ
    ਹੋਂ ਘਰ ਬੈਠਿਆਂ ਦੇ ਵਾਹਿਗੁਰੂ
    ਚੜਦੀ ਕਲਾ ਵਿੱਚ ਰੱਖਣ❤️🙏

  • @kirandeepkaur8831
    @kirandeepkaur8831 ปีที่แล้ว +10

    Waheguru ji ka khalsa Waheguru ji ki fateh 🙏

  • @SunnySingh-xe3mr
    @SunnySingh-xe3mr ปีที่แล้ว +5

    Ram

  • @lavisharma4716
    @lavisharma4716 ปีที่แล้ว +2

    Singh sahab ji bhout hi impressive , deep baat boli aapne ,,, sach me apko sun k bhout hi jyada acha lgta h, Singh sahab ji ekta vali aapki soch bhout hi achi h ,, aap Real face Represent kr rhe h , aapke charno me Namaskar h

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGIc/w-d-xo.html💐🙏💐

  • @parmjitdhaliwal7681
    @parmjitdhaliwal7681 ปีที่แล้ว +2

    Very good vechar ji

  • @iqbalguraya6644
    @iqbalguraya6644 ปีที่แล้ว +2

    ਵਾਹਿਗੁਰੂ

  • @khalsadeshpunjab3680
    @khalsadeshpunjab3680 ปีที่แล้ว +1

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html💐🙏💐

  • @jasvirmaan2074
    @jasvirmaan2074 ปีที่แล้ว +4

    🌻🌴🌴🌻🙏ਵਾਹਿਗੁਰੂ ਜੀ 🙏🌻🌴🌴🌻

  • @kspanjwarh
    @kspanjwarh ปีที่แล้ว

    ਗੁਰੂ ਨਾਨਕ ਸਾਹਿਬ ਦੇ ਵਿਸ਼ਾਲ ਕਲਾਵੇ ਨੂੰ ਸੰਕੋਚਣ ਵਿੱਚ ਦੋਹਾਂ ਧਿਰਾਂ ਨਾਲੋਂ ਵਧੇਰੇ ਦੋਸ਼ੀ ਬਿਪਰਵਾਦ ਵੀ ਹੈ, ਜਿਸਨੇ ਪੰਜਾਬ ਤੋਂ ਦੂਰ ਵੱਸਦਿਆਂ ਨੂੰ ਕਈ ਮਜਬੂਰੀਆਂ ਵੱਸ ਖਾਰੇ ਸਾਗਰ ਵਿੱਚ ਡੁਬੋ ਦਿੱਤਾ। ਕੁਝ ਸਿੰਘ ਸਭਾ ਲਹਿਰ ਵੇਲੇ ਜਾਇਦਾਦਾਂ ਬਚਾਉਣ ਲਈ ਪੰਥ ਤੋਂ ਵਿੱਥਾਂ ਰੱਖ ਕੇ ਚੱਲ ਪਏ। ਹੁਣ ਤਾਂ ਪੰਜਾਬ ਵਿੱਚ ਰਹਿੰਦਿਆਂ ਵੀ ਦੂਰੀ ਬਣਾਈ ਜਾ ਰਹੇ ਹਨ।

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🌹🙏

  • @harpreet8735
    @harpreet8735 ปีที่แล้ว +2

    बहुत-बहुत dhanyvad sach bolane

  • @baljindersingh2043
    @baljindersingh2043 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdevsinghsingh9498
    @jagdevsinghsingh9498 ปีที่แล้ว +5

    Waheguru ji 🙏🙏

  • @jaswinderpalgill5819
    @jaswinderpalgill5819 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,ਧੰਨ ਧੰਨ ਬਾਬਾ ਸ੍ਰੀ ਚੰਦ ਜੀ

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🙏🌹

  • @balrajmaan8847
    @balrajmaan8847 ปีที่แล้ว +4

    Waheguru waheguru waheguru

  • @m.goodengumman3941
    @m.goodengumman3941 ปีที่แล้ว +10

    Very true analysis, our Sikh panth been distracted by too many problems since 17th century onwards, learned teachers like e.g. Giani Sant Singh Maskeen ji and Dhamdami Taskal teachers should make a roadmap for Gurushalas, Gurdwaras, Udassi Samprathas joined operations and functioning aims, objectives rules. Work together under one umbrella. That's my opinion, correct me if I'm wrong as I'm not a scholar but a learner. 🙏🚩🙏

  • @RanjitKaur-me8hi
    @RanjitKaur-me8hi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਤੋਂ ਅੱਗੇ ਕੁਝ ਕਹਿਣ ਨੂੰ ਨਹੀਂ ਬਚਿਆ ਜੀ

  • @lavisharma4716
    @lavisharma4716 ปีที่แล้ว +1

    Satnaam Shri waheguru ji

  • @gurvindersinghbawasran3336
    @gurvindersinghbawasran3336 ปีที่แล้ว +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਸੀਂ ਓਹਨਾਂ ਅਸਥਾਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ ਹੋ ਜਿਹੜੇ ਅਸੀ ਕਦੇ ਵੀ ਦੇਖ ਨਹੀਂ ਸਕਦੇ ਸੀ,,,🙏🏻🙏🏻❤️❤️

  • @IlluminateDawg
    @IlluminateDawg ปีที่แล้ว +2

    Thanks!

  • @binderali9115
    @binderali9115 ปีที่แล้ว

    ਖਾਲਸਾ ਜੀ ਗੁਰੂ ਨਾਨਕ ਦੇਵ ਜੀ ਨੇ ਦੁਖਿਆਰਿਆਂ ਦੇ ਦੁੱਖ ਕੱਟੇ ਔਰ ਉਹ ਕੱਟਣ ਵਾਲੇ ਗੁਰੂ ਸਨ

  • @dhillon3995
    @dhillon3995 ปีที่แล้ว +2

    ਭਾਈ ਸਾਹਿਬ ਹੁਣ ਉਦਾਸੀਆਂ ਦੇ ਡੇਰੇ ਉਹ ਨਹੀਂ ਰਹੇ ਮੂਰਤੀਆਂ ਦੀ ਪੂਜਾ ਹੁੰਦੀ ਹੈ ਗੁਰੂ ਸਾਹਿਬ ਤੋਂ ਉਲਟ ਹੈ

  • @gagandeepsinghspall28
    @gagandeepsinghspall28 ปีที่แล้ว +3

    Ajj kal Veer Amritpal de dwale hoye pye ne thekedaar………vadia chott layi Khalsa g

  • @jasmersahota6840
    @jasmersahota6840 ปีที่แล้ว +3

    Kanchipuram and other udasi mathh should be allowed and provided Shri Guru Granth Sahib ji

    • @savepunjab1997
      @savepunjab1997 ปีที่แล้ว +1

      SGPC should help them to read & write punjabi

  • @narinderkaur1013
    @narinderkaur1013 ปีที่แล้ว +2

    Waheguru hi kirpa kàrnge

  • @rajvirbains19
    @rajvirbains19 ปีที่แล้ว +5

    Satnam Shri waheguru ji

  • @jaimalsidhu607
    @jaimalsidhu607 ปีที่แล้ว +2

    Dhanbad Bhai Sahib Ji

  • @HARJITSINGH-qo6pl
    @HARJITSINGH-qo6pl ปีที่แล้ว +4

    There is urgent need to constitute a committee of Sikh Scholars to talk with all deras of udassi math all around country to remove their doubt and to make some common minimum tie up so that both side feel of United community.
    For this Akal Takhat jathedar sahib should lead the initiative

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html💐🙏💐

    • @taranjeetsingh9518
      @taranjeetsingh9518 ปีที่แล้ว

      Yes this is necessary for time we split udasi sect and all sects of Sikhism and now it's time to restore right bring all them come together in shadow coperate them run them together then sikhi will flourish

  • @jatinderkaur4736
    @jatinderkaur4736 ปีที่แล้ว +4

    WaheGuru ✨ ji ka khalsa WaheGuru ji ki fateh ✨🙏

  • @JaswinderKaur-iu2vc
    @JaswinderKaur-iu2vc ปีที่แล้ว +1

    Waheguru ji

  • @NavjotSingh-bh3ol
    @NavjotSingh-bh3ol ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ ਬਹੁਤ ਵਿਚਾਰ ਕੀਤੇ ਆਪ ਜੀ ਨੇ🙏🙏

  • @tejbirsahni1453
    @tejbirsahni1453 ปีที่แล้ว +2

    Waheguru ji sda aaaap ji nu tandrusti bakshan

  • @aman4219
    @aman4219 ปีที่แล้ว +2

    Waheguru ji waheguru ji

  • @gorabatth3551
    @gorabatth3551 ปีที่แล้ว

    ਨਿਸਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @premlalpremlal5900
    @premlalpremlal5900 ปีที่แล้ว +4

    Dhan dhan guru Nanak dev Sahib g

  • @jasbirkaurmalhi4968
    @jasbirkaurmalhi4968 ปีที่แล้ว +5

    🙏🙏🙏🙏❤️🙏

  • @ParamjitSingh-co1fv
    @ParamjitSingh-co1fv ปีที่แล้ว +1

    ਧੰਨ ਗੁਰੂ ਨਾਨਕ। 🙏🙏🙏🙏🙏

  • @charanjitsingh4388
    @charanjitsingh4388 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @jagirsingh9212
    @jagirsingh9212 ปีที่แล้ว +2

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਾਹਿਗੁਰੂ ਜੀ

  • @mahakaalsinghji7190
    @mahakaalsinghji7190 ปีที่แล้ว +1

    🌙🌹Jai Jai Jai Bhagwan Baba Sri Chandar Jee 💙 Maharaj Jee🌹☀️

  • @NirmalSingh-jk6md
    @NirmalSingh-jk6md ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ🙏

  • @amarjitgaming4971
    @amarjitgaming4971 ปีที่แล้ว +2

    Dhan dhan sri guru nanak dev ji 🙏 Maharaj dhan h

  • @moneygiana2754
    @moneygiana2754 ปีที่แล้ว

    ਸੱਚੀ ਗੱਲ ਆ ਭਾਈ ਸਾਹਿਬ

  • @mangakalkat5141
    @mangakalkat5141 6 หลายเดือนก่อน

    ਜਿਨ੍ਹਾਂ ਦੇ ਹੱਥ ਪੰਥ ਦੀ ਡੋਰ ਹੈ ਮਾਫ ਕਰਨਾ 🙏 ਹਲਕੇ ਕੁੱਤੇ ਵਾਲੇ ਸੁਭਾਅ ਹਨ, ਤੋੜਨ ਦਾ ਕੰਮ ਕਰਦੇ ਜੋੜਨ ਦਾ ਨਹੀਂ

  • @gurcharansingh7094
    @gurcharansingh7094 ปีที่แล้ว

    बहुत-बहुत धन्यवाद भाई साहब इतनी अमूल्य जानकारी देेने के लिए। हमने बहुत बार देखा है कि हमारे सिख भाई मर्यादा के नाम पर है गुरुजी के स्वरूप को उठाकर ले जाते हैं और वे लोग जो वाणी से जुड़ना चाहते हैं उनको तोड़ कर रहे हैं।

  • @GurmeetSingh-mf9ld
    @GurmeetSingh-mf9ld ปีที่แล้ว +1

    waheguru ji ka khalsa waheguru ji ki fathe
    khalsa ji sadiya sansthava nu sab nu jodna chahida h.
    🙏🙏

  • @nssingh4968
    @nssingh4968 ปีที่แล้ว +1

    Dhan dhan guru granth sahib ji dhan ho tusi Nissan Singh ji

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🙏🙏🙏🙏

  • @harpeetsingh
    @harpeetsingh ปีที่แล้ว +16

    Veer Nishaan Singh ji, Waheguru ji Ka Khalsa Waheguru ji ki Fateh, First of all I must say that you are doing a very commendable job of connecting the sangat with these traditional Sikh centers.
    This disconnect of Khalsa panth from Udasin panth is a direct outcome of Sikhs coming under the influence of British in late 19th century and following the euro centric definition of Sikhs. European definition of a nation connects people with land, language and religion. We unfortunately accepted this definition and that resulted in Khalsa panth living in Punjab as the only panth in Sikhs. There are are a lot of other British influences that are a direct imprint of Protestant thinking of Europe. That’s a topic for another post.
    The truth is Sikhi has Khalsa panth, Udasin panth, Nirmala panth and seva panth. All these panths were acceptable at the time of Guru Gobind Singh ji and they all provided different paths in Sikhi. All these panths maintained kes but only Khalsa panth took Khande ki pahul. In spite of being different panths they all respected each other. More than anything else, Udasin mahants introduced people to Gurbani and over generations some of the families would become kesdhari and some would go further and take khande ki pahul.
    In the last 100 years, we have lost our biggest Gurbani pracharaks by pushing away Udasis. We have lost vast sources of knowledge by pushing away Nirmalas. We have succeeded in pushing away Sindhis who always treated Guru Granth Sahib, their “Isht”, as embodiment of Guru Nanak. What we have achieved is a narrow political definition of Sikhs being Punjabi. We have come to a point where it is unimaginable that a Sikh doesn’t speak Punjabi. Did Guru Nanak Dev ji ever insist that you have to learn Punjabi to become his Sikh?
    Guru Nanak Dev ji Maharaj did not start out to do “khandan” of any Hindu practice as we are taught. He went to these centers to propagate the love and knowledge of Ik Oankar.
    Please continue the work of connecting people to Sikhi. Sikhi is a path of love. If we all make a small start by showing unconditional love to our fellow beings they would eventually want to learn who our Guru is.
    Please write a quick reply if you can spare a few minutes.

    • @singhjasbeer5216
      @singhjasbeer5216 ปีที่แล้ว +1

      Great comment and thinking Harpreet Singhji🙏🏻🙏🏻🙏🏻 Fully agree with your comment, apparently even I have also raised this point many times that a Sikh doesn’t require to speak Punjabi compulsorily as this is not our religious language but this obsession with Punjabi has really restricted scope of Sikhi in limited land area.
      As far as Udasis are concerned I cannot agree more with you, even the great Maskeenji was said to be from Nirmala Panth however there were no concrete proofs of that neither he himself quoted, but the point he was attacked for being associated with Udasis and Nirmalas but is it a stigma? This is where our Panth has completely faltered and has committed a major sin by treating Udasi, Nirmalas, Sindhis and many more like a pariah.
      Very great thinking veerji🙏🏻

    • @sakthivelssrinivas6649
      @sakthivelssrinivas6649 ปีที่แล้ว +5

      As a South Indian, from my prospective: SGPC Should promote and integrate about Sikhism even on South India also. Moreover Sri Guru Granth Sahib needed to be translated in Tamil, Kannada, Telugu, Malyalam etc and need to loose Punjabi language domination while working in regional sections of Southern India. Most of the history related to Sikhism and Guru Nanak Ji Udasi trip was hidden in Southern India due to North South Politics. Even sadly Guru Nanak and other Sikh Gurus weren't recognised properly outside Sikhs and restricted to until North India only. Also SGPC Should allow State Gurudwaras to promote about Sikhism in regional languages.
      Waheguru Ji Ka Khalsa, Waheguru Ji Ke Fateh 🙏🙏🙏

    • @AmarjitSingh-uu9zt
      @AmarjitSingh-uu9zt ปีที่แล้ว +2

      @@sakthivelssrinivas6649 l respect your thinking about Sikhism.

    • @m.goodengumman3941
      @m.goodengumman3941 ปีที่แล้ว +1

      I agree with you and your knowledge, historical facts. Thanks for your input as a LEARNER, I understood more. WAHAGURU ji ka khalsa WAHAGURU ji ki FAHTE 🙏🚩🙏

    • @sakthivelssrinivas6649
      @sakthivelssrinivas6649 ปีที่แล้ว

      @@AmarjitSingh-uu9zt Thanks Sir😊🙏

  • @amanbaby6956
    @amanbaby6956 ปีที่แล้ว

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🌹🙏

  • @navjotbajwa1165
    @navjotbajwa1165 ปีที่แล้ว +2

    Waheguru ji ka khalsa waheguru ji ki fateh Veer g

  • @RajwinderKaur-he5vj
    @RajwinderKaur-he5vj ปีที่แล้ว +1

    Waheguru Ji

  • @jasbirsinghsahota9563
    @jasbirsinghsahota9563 ปีที่แล้ว +1

    ਧੰਨ ਗੁਰੂ ਨਾਨਕ ਜੀ🎉

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html💐🙏💐

  • @bhupinderkaur8236
    @bhupinderkaur8236 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਜੀ ਵਾਹਿਗੁਰੂ ਜੀ ਮੇਹਰ ਕਰੇ🙏🙏🙏🙏🙏💕💕

  • @joginderpal2948
    @joginderpal2948 ปีที่แล้ว

    Sir tuhadi soch kmal di hai te tuhada uprala v kmal hai, rabb tuhanu hor takaat deve, great sir.

  • @ArshdeepSingh-ee6sn
    @ArshdeepSingh-ee6sn ปีที่แล้ว +1

    ਵੀਰ ਜੀ ਆਪ ਜੀ ਧੰਨਵਾਦ

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html🙏🌹

  • @dilbagsingh9145
    @dilbagsingh9145 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @hsgill4083
    @hsgill4083 ปีที่แล้ว +1

    Waheguru ji ka khalsa Waheguru ji ki fateh

  • @GurmeetSingh-gz3fc
    @GurmeetSingh-gz3fc ปีที่แล้ว

    ਖਾਲਸਾ ਜੀ ਆਪ ਤੇ ਆਪ ਜੀ ਦੇ ਨਾਲ ਵਾਲੇ ਸਿੰਘਾਂ ਨੂੰ ਦਿਲੋਂ ਸਲੂਟ ਕਰਦੇ ਹਾਂ, ਕਿਉਂਕਿ ਆਪ ਸਭਨਾਂ ਸੰਗਤਾਂ ਨੂੰ ਖਾਲਸਾ ਪੰਥ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹੋ, ਧੰਨਵਾਦ ਜੀ

  • @amrindersingh9685
    @amrindersingh9685 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @GurjeetSingh-ux4dx
    @GurjeetSingh-ux4dx ปีที่แล้ว +1

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨਾ

  • @kulwantkatwal9665
    @kulwantkatwal9665 ปีที่แล้ว

    Waheguru ji Da Khalsa
    Waheguru ji Di Fateh.
    Bole So Nihal Sat Shri Akaal.

  • @GurmeetSingh-yb6zi
    @GurmeetSingh-yb6zi ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sharanjhutty3180
    @sharanjhutty3180 ปีที่แล้ว +2

    waheguru ji ka khalsa waheguru ji ki fateh ji.waheguru ji dhan dhan guru Nanak devji dhan dhan baba shri Chand ji 🙏🙏🙏🙏🙏.maharaj ji ek side te puri marjada nal parkash karna chahida hai..🙏🙏🙏🙏🙏

  • @GurpreetSingh-bx2uc
    @GurpreetSingh-bx2uc ปีที่แล้ว +1

    Waheguru ji waheguru ji waheguru ji waheguru ji waheguru ji

  • @joshimukul6467
    @joshimukul6467 ปีที่แล้ว +1

    Nishan Singh ji is one true sikh far from discrimination….

  • @jaspaldhindsa3421
    @jaspaldhindsa3421 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏

  • @bittitalwandisabo5343
    @bittitalwandisabo5343 ปีที่แล้ว +1

    ਸਤਿਨਾਮ ਵਾਹਿਗੁਰੂ ਜੀ

  • @jatinderharchand2714
    @jatinderharchand2714 ปีที่แล้ว

    Baba ji, panthak loka ne Sikh panth nu siraf punjab tak seemat kar ditta hai

    • @singh2248
      @singh2248 ปีที่แล้ว

      Ji bilkul sach

  • @KuldeepKaur-xb9jk
    @KuldeepKaur-xb9jk ปีที่แล้ว +2

    Waheguru ji 🙏🏻🙏

  • @mahibhangal782
    @mahibhangal782 ปีที่แล้ว

    Sar shiree akaal g boht wadiya dsya g jo baani padan ton rokde ne sikh nhee sikhee de dushman ne

  • @navpreetsingh4922
    @navpreetsingh4922 ปีที่แล้ว +2

    Waheguru ji mehar Karo ji baba ji 🙏🙏

  • @singhjaspal2653
    @singhjaspal2653 ปีที่แล้ว +2

    🙏waheguru ji 🌹

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html💐🙏💐

  • @gurdvasingh5833
    @gurdvasingh5833 ปีที่แล้ว

    ਅਸੀ ਸਿਖਾ ਦੀ ਦਰਵੇਸ਼ ਕਰਕੇ ਦੁਰ ਹੋਏ ਆ

  • @kuldeepsingh-cy8jt
    @kuldeepsingh-cy8jt ปีที่แล้ว

    WAHEGURU..G..KA..KHALSA..SHRE..WAHEGURU..G..KE..FATEH..G

  • @unlimitedpower2364
    @unlimitedpower2364 ปีที่แล้ว +3

    🙏 WAHEGURU JI KA KHALSA WAHEGURU JI KI FATEH🙏

  • @gurjeetsond4041
    @gurjeetsond4041 ปีที่แล้ว +1

    Thank you very nice

  • @jaswindertaneja9540
    @jaswindertaneja9540 ปีที่แล้ว +2

    Waheguru ji aap ji nu chardi kala vich rakhan ji. Aap ji ese taran panth de sewa karde raho🙏