Farmers Protest: Supreme Court ਨੇ Shambhu ਤੋਂ ਰੋਕਾਂ ਹਟਾਉਣ ਬਾਰੇ Haryana ਸਰਕਾਰ ਨੂੰ ਕੀ ਕਿਹਾ

แชร์
ฝัง
  • เผยแพร่เมื่อ 19 ส.ค. 2024
  • ਸ਼ੰਭੂ ਬਾਰਡਰ ਉੱਤੇ ਹਰਿਆਣਾ ਸਰਕਾਰ ਵੱਲੋਂ ਲਗਾਈਆਂ ਗਈਆਂ ਰੋਕਾਂ ਬਾਰੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਸਖ਼ਤ ਰੁਖ਼ ਅਪਣਾਇਆ ਹੈ।
    ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੋਂ ਰੋਕਾਂ ਹਟਾਏ ਜਾਣ ਬਾਰੇ ਕਿਹਾ ਹੈ..
    ਇਸ ਤੋਂ ਪਹਿਲਾਂ 10 ਜੁਲਾਈ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ 7 ਦਿਨਾਂ ਦੇ ਵਿੱਚ ਮੁੱਖ ਹਾਈਵੇਅ ਤੋਂ ਰੋਕਾਂ ਹਟਾਉਣ ਲਈ ਕਿਹਾ ਸੀ।
    ਸੁਪਰੀਮ ਕੋਰਟ ਨੇ ਇਹ ਬਿਆਨ ਹਰਿਆਣਾ ਸਰਕਾਰ ਵੱਲੋਂ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਬਣਾਈ ਗਈ ਕਮੇਟੀ ਦੇ ਖਿਲਾਫ਼ ਪਾਈ ਗਈ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਦਿੱਤਾ।
    ਐਡਿਟ - ਗੁਰਕਿਰਤਪਾਲ ਸਿੰਘ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 59

  • @RMNewton992
    @RMNewton992 หลายเดือนก่อน +26

    ਕਿਸਾਨ ਤਾ ਦਿੱਲੀ ਜਾਣਾ ਚਾਹੁੰਦੇ ਨੇ। ਹਰਿਆਣਾ ਸਰਕਾਰ ਕਿਓਂ ਰੋਕ ਰਹੀ ਸੀ? ਇਹ ਜਵਾਬ ਦੇਣ।

    • @user-hq4jc9iw8j
      @user-hq4jc9iw8j หลายเดือนก่อน

      Delhi ke log kyun pareshan hon

    • @bkm9849
      @bkm9849 หลายเดือนก่อน +1

      Right 👍

    • @dyalsaraswati3915
      @dyalsaraswati3915 หลายเดือนก่อน +1

      ZE RSS GOVT COURT DA SMNAN KRDEE TA AZZ BRIDGEBHUSHAN ANDER HUNDA TE AZZ AMBANIO DE NIANE NHI KISANA DE BEHDE KHUSHI HUNDE

    • @tanveersinghgrang3286
      @tanveersinghgrang3286 หลายเดือนก่อน +1

      @@user-hq4jc9iw8jkuki wooh capital ma ha. Capital change krdo han waha jae ge

    • @user-hq4jc9iw8j
      @user-hq4jc9iw8j หลายเดือนก่อน

      @@tanveersinghgrang3286 kuch bhi .. Chandigarh tak bhi Ye kaam Karan wal farji Bhagat dete hein

  • @rajbirkaur9037
    @rajbirkaur9037 หลายเดือนก่อน +8

    ਵਾਹਿਗੁਰੂ ਜੀ।

  • @rajbirkaur9037
    @rajbirkaur9037 หลายเดือนก่อน +11

    ਨਵਰੀਤ ਵੀਰ ਦਾ ਕੀ ਓਹਨੂੰ ਕਦ ਛੱਡਣਗੇ।

  • @PrinceKumar-cf7ek
    @PrinceKumar-cf7ek หลายเดือนก่อน +8

    Very good👍👍👍👍👍

  • @dhaliwalsaab-hb5ge
    @dhaliwalsaab-hb5ge หลายเดือนก่อน +17

    Kissan Majdoor ekta zindabad

    • @shadow-wr8on
      @shadow-wr8on หลายเดือนก่อน

      majdoora de hakka lai be kade lad leya karo

  • @LakhvirSingh-zv4uj
    @LakhvirSingh-zv4uj หลายเดือนก่อน +11

    Hun cheta aa riha supremecourt nu?? 😢

    • @makhansingh5676
      @makhansingh5676 หลายเดือนก่อน

      Sb rle mile hoye a g yg kissana nu heraan krn laiee🙏🙏🙏maff krna g

  • @BajwaSingh95
    @BajwaSingh95 หลายเดือนก่อน +2

    Right we are Farmers and all farmers not rich .
    We are belong to middle class family .
    No farmer's no food .

  • @JagjitSingh-uz4dv
    @JagjitSingh-uz4dv หลายเดือนก่อน +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rajeshbhatthal8309
    @rajeshbhatthal8309 หลายเดือนก่อน +3

    Jai kisan ❤❤❤

  • @ManjitSingh-vq4ee
    @ManjitSingh-vq4ee หลายเดือนก่อน +2

    ਗਿਆਨ ਚੰਦ ਗੁਪਤਾ ਜੀ ਤੁਸੀ ਲੋਕ ਪੀੜੀ ਦਰ ਪੀੜੀ ਰਾਜਨੀਤੀ ਵਿੱਚ ਲੱਤਾ ਫਸਾਈ ਰੱਖਦੇ ਹੋ ਕਿਸਾਨ ਕਿਉ ਨਾ ਧਰਨਾ ਦੇਣ ਉਹ ਵੀ ਆਪਣੀਆਂ ਫਸਲਾ ਦੇ ਵਾਜਿਪ ਭਾਅ ਲੈਣ ਲਈ ਅਸੀ ਧਰਨੇ ਲਾਉਣੇ ਛੱਡ ਦੇਦੇ ਹਾ ਤੁਸੀ ਭਾਰਤ ਦੇ ਜਿੰਨੇ ਵੀ ਰਾਜਨੀਤਕ ਹੋ ਤੁਸੀ ਰਾਜਨੀਤੀ ਛੱਡ ਦਿਉ ਨਵੇ ਬੰਦਿਆ ਨੂੰ ਮੌਕਾ ਦਿਉ ਰਾਜਨੀਤੀ ਵਿੱਚ ਆਉਣ ਲਈ

  • @Jasminkarn
    @Jasminkarn หลายเดือนก่อน +1

    Jai Jawan Jai kisan

  • @charankaur3345
    @charankaur3345 หลายเดือนก่อน

    Thanks judge sahib g

  • @amarjeetnirwan4073
    @amarjeetnirwan4073 หลายเดือนก่อน

    Very good 💯

  • @birsingh6954
    @birsingh6954 หลายเดือนก่อน

    Good good good good👍👍👍👍

  • @user-vp8ng8ty3i
    @user-vp8ng8ty3i หลายเดือนก่อน +2

    Khalistan zindawad

  • @user-yy9jo3tw4m
    @user-yy9jo3tw4m หลายเดือนก่อน +1

    Kisan Ekta jindabaad jindabaad jindabaad jindabaad jindabaad

  • @flimyrecords8266
    @flimyrecords8266 หลายเดือนก่อน

    Kisan majdoor ekta jindabad

  • @SajjuJawanda-qm8gy
    @SajjuJawanda-qm8gy หลายเดือนก่อน +2

    ਦੂਜੇ ਧਰਮ ਆਏਆ ਲੋਕਾਂ ਜਾ ਸਰਕਾਰ ਆ ।
    ਸਾਨੂੰ ਪੰਜਾਬ ਵਿੱਚ ਕਿਉਕਿ ਮਾਰ ਦੇ ਆ। ਇੱਕ ਵਾਰ ਦਸ ਦਿਊ 22ਜੀ ਪੰਜਾਬੀ ਭਾਸ਼ਾ ਨੂੰ ਪੰਸਦ ਕਿਊ ਨਹੀਂ ਕਰਦੇ।
    ਦੂਜੇ ਧਰਮ ਆਏਆ ਏ ਪੰਜਾਬੀ ਨੂੰ ਦੁਸ਼ਮਨ ਕਿਊ ਮੱਨ ਦੇ ਆ। ਜਰੂਰ ਦਸ ਆ
    ਪੰਜਾਬ❤❤❤ 0:33

  • @SatnamSinghDhindsa-sh5pw
    @SatnamSinghDhindsa-sh5pw หลายเดือนก่อน +3

    Sarkar jimewar aya hor koi ni

  • @SajjuJawanda-qm8gy
    @SajjuJawanda-qm8gy หลายเดือนก่อน

    ਪੰਜਾਬੀ ਭਾਸ਼ਾ ਵਿੱਚ❤❤❤
    ਦੂਜੇ ਧਰਮ ਆਏਆ ਲੋਕਾਂ ਜਾ ਸਰਕਾਰ ਆ ।
    ਸਾਨੂੰ ਪੰਜਾਬ ਵਿੱਚ ਕਿਉਕਿ ਮਾਰ ਦੇ ਆ। ਇੱਕ ਵਾਰ ਦਸ ਦਿਊ 22ਜੀ ਪੰਜਾਬੀ ਭਾਸ਼ਾ ਨੂੰ ਪੰਸਦ ਕਿਊ ਨਹੀਂ ਕਰਦੇ।
    ਦੂਜੇ ਧਰਮ ਆਏਆ ਏ ਪੰਜਾਬੀ ਨੂੰ ਦੁਸ਼ਮਨ ਕਿਊ ਮੱਨ ਦੇ ਆ। ਜਰੂਰ ਦਸ ਆ 1:04

  • @SatnamSinghDhindsa-sh5pw
    @SatnamSinghDhindsa-sh5pw หลายเดือนก่อน +1

    Navneet 22 full support tai help kro

  • @AmanSingh-ed4oj
    @AmanSingh-ed4oj หลายเดือนก่อน

    ਬੜੀ ਛੇਤੀ ਫੈਸਲਾ ਕਰਿਆ😂😂

  • @1018hb
    @1018hb หลายเดือนก่อน +1

    Where is MSP law that supposed to be out two years ago. What a shame on BJP government

  • @yuvraj-zb2zj
    @yuvraj-zb2zj หลายเดือนก่อน

    Free free free

  • @harbanslalbadhan1587
    @harbanslalbadhan1587 หลายเดือนก่อน

    *Kissans-Mazdoors are the most respectable citizens of India. As per the Constitution of India, they have the Constitutional right to form Union and protest.*

  • @SajjuJawanda-qm8gy
    @SajjuJawanda-qm8gy หลายเดือนก่อน

    ਦੂਜੇ ਧਰਮ ਆਏਆ ਲੋਕਾਂ ਜਾ ਸਰਕਾਰ ਆ ।
    ਸਾਨੂੰ ਪੰਜਾਬ ਵਿੱਚ ਕਿਉਕਿ ਮਾਰ ਦੇ ਆ। ਇੱਕ ਵਾਰ ਦਸ ਦਿਊ 22ਜੀ ਪੰਜਾਬੀ ਭਾਸ਼ਾ ਨੂੰ ਪੰਸਦ ਕਿਊ ਨਹੀਂ ਕਰਦੇ।
    ਦੂਜੇ ਧਰਮ ਆਏਆ ਏ ਪੰਜਾਬੀ ਨੂੰ ਦੁਸ਼ਮਨ ਕਿਊ ਮੱਨ ਦੇ ਆ। ਜਰੂਰ ਦਸ ਆ 0:09

  • @mani80009
    @mani80009 หลายเดือนก่อน

    किसान जायेंगे दिली कोई भी रोक ले

  • @rajeshbhatthal8309
    @rajeshbhatthal8309 หลายเดือนก่อน +1

    Road sarkar ne block Kiya

  • @pushpindersingh2696
    @pushpindersingh2696 หลายเดือนก่อน +1

    Janta ki taklif tu mangai berojgari hai uncle tumma voo kiyo nahi dekh taa

  • @livestyle77777
    @livestyle77777 หลายเดือนก่อน +1

    Haryana mein election aa rahe 😂😂😂

  • @user-vu8re6fd1l
    @user-vu8re6fd1l หลายเดือนก่อน

    Itne din se court so rhi thi kya?

  • @deepdhillon7336
    @deepdhillon7336 หลายเดือนก่อน

    Hun bol khachar,eh saadi chiti jihi jit aa par MSP di ladai bahut lambi aa te sabnu milke ladni paini aa,es lyi union politics toh bacho te kisan leaders di jagah khud ladiye 21 wale andolan wangu

  • @bajwashop3042
    @bajwashop3042 หลายเดือนก่อน

    kon sa SC pchle 4 mhine to road band jad suta oea SC

  • @pushpindersingh2696
    @pushpindersingh2696 หลายเดือนก่อน +1

    Lannat bjp papa ager kisan dukhi tu purra desh dukhi reha gaa kisan ka binha koi desh nahi hotta

  • @yuvraj-zb2zj
    @yuvraj-zb2zj หลายเดือนก่อน

    ਸਭ ਕੁਝ 😅😅😅

  • @BalbirMaan-se7jb
    @BalbirMaan-se7jb หลายเดือนก่อน

    Punjab.nal.dukka.na.kro.sun.loo.fyad.insaff.do.jio

  • @harjindersingh-mx1si
    @harjindersingh-mx1si หลายเดือนก่อน

    PUNJAB DE. KISAN. MURDER. BY. HARYANA GOVT. THEN. YOU SAY. KISAN. BHAYE. HAI. GOLI. LATHI. KIOU. CHALAYE. B J P. MURDABAD. ROAD. BLOCK. BY. HARYANA. GOVT.

  • @manmohansingh5871
    @manmohansingh5871 หลายเดือนก่อน

    Badi chcheti chheta aa gaya.