ਆਹ ਸਕਾਰਪੀਓ ਨਾਲ਼ ਤਾ ਧੱਕਾ ਬਾਹਲਾ ਹੁੰਦਾ | Simma Sidhu |

แชร์
ฝัง
  • เผยแพร่เมื่อ 15 พ.ย. 2023
  • contact for paid promotions - 9878750902
    facebook - / iamhero1998
    Instagram - iam_hero98?utm_...
    for paid promotion - +919878750902
    thanks for watching this video 😊
  • ยานยนต์และพาหนะ

ความคิดเห็น • 164

  • @jatinderssingh3042
    @jatinderssingh3042 5 หลายเดือนก่อน +5

    ਯੂ ਟਿਊਬ ਚੈਨਲ ਬਿਲਕੁਲ ਉਦਾ ਹੀ ਆ ਜਿਸ ਤਰਾਂ ਬਾਂਦਰ ਦੇ ਹੱਥ ਮਾਚਿਸ ਆ ਜਾਣ ਵਾਲੀ ਕਹਾਵਤ ਏ

  • @Njmodelmaker
    @Njmodelmaker 6 หลายเดือนก่อน +13

    ਕਮੈਂਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨਾਂ ਫੁੱਕਰਿਆਂ ਨੂੰ ਅਕਲ ਦੀ ਨਹੀਂ ਬਲਕੇ ਪਿੱਛੇ ਚੰਗੇ ਤਕੜੇ ਪੰਪ ਦੀ ਲੋੜ ਹੈ ਜੀ ਮਾਰੀ ਜਾੳ ਫਿਰ ਬਹੁੱਤ ਖੁਸ਼ ਹੋਣ ਗੇ ਜੇ ਕੋਈ ਅਕਲਮੰਦੀ ਦੀ ਗੱਲ ਕੀਤੀ ਤਾਂ ਫਿਰ ਇੰਨਾ ਦੇ ਪਿਛਵਾੜੇ ਥਾਨੀ ਧੂੰਆਂ ਨਿੱਕਲ ਜਾਂਦਾ ਹੈ ਇੰਨਾ ਨੂੰ ਬਸ ਫੂਕ ਛਕਾੳ ਫੂਕ ਹੀ ਇੰਨਾ ਦੀ ਖੁਰਾਕ ਹੈ

    • @FRESHYHOOD
      @FRESHYHOOD 6 หลายเดือนก่อน +1

      Bilkul Sahi gall bro 😂😂😂😂haha fooka dao ehnu hor bond api paat jani ehdi 😂

    • @kulwinderbrar2537
      @kulwinderbrar2537 4 หลายเดือนก่อน

      Sahi gl a ਪਹਿਲਾ ਜੰਨਤਾ ਨੇ ਪਪ ਦੇ ਦੇ ਕੇ ਮੂਸੇ ਵਾਲਾ ਮਰਾ ਦਿੱਤਾ ਫੇਰ ਇੱਕ ਟਰੈਕਟਰ ਜਿਹੇ ਆਲਾ ਤੇ ਹੁਣ ਅੱਜ ਫੁਕਰਿਆ ਮਾਰੀ ਜਾਂਦੇ ਆ:: u

  • @technicalanuji802
    @technicalanuji802 6 หลายเดือนก่อน +12

    ਪਾਡੇ ਲੋਕ ਦੇਖਣੇ ਆ ਤਾ ਆ ਦੇਖਲੋ ਲੋਕੋ

  • @kdeep2845
    @kdeep2845 6 หลายเดือนก่อน +9

    ਵੱਡੇ ਘਰਾਂ ਦੀਆਂ ਵਿਗੜੀਆ ਉਲਾਦਾ ਵੀਰ ਮਿਹਨਤ ਕਰ ਕੇ ਕਮਾਏ ਹੋਣ ਤਾ ਪਤਾ ਲੱਗੇ

  • @Balraj_singh565
    @Balraj_singh565 6 หลายเดือนก่อน +22

    ਪੁੱਤਰੋ ਗਲਤ ਚੀਜਾਂ ਨੂੰ ਇਦਾਂ ਨਾ ਪਰੋਸਿਆ ਕਰੋ, ਵੈਸੇ ਹੈ ਤਾਂ ਇਹ ਖੁਦਕੁਸੀ ਆ, ਥੋੜੇ ਦਿਨ ਬਾਅਦ ਆਹ ਹਾਸੇ ਨਹੀਂ ਰਹਿਣੇ ਫੇਰ

  • @PenduTractormehkma
    @PenduTractormehkma 6 หลายเดือนก่อน +4

    ਹਾਂ ਜੀ ਵੀਰ ਹਰ ਕੋਈ ਫੁਕਰ ਪੁਣੇ ਚ ਇਹ ਕੂਛ ਨੀ ਕਰਦਾ ਹੂੰਦਾ
    ਕਈ ਇਹ ਕੰਮ ਰੁਜ਼ਗਾਰ ਵਜੋਂ ਵੀ ਕਰਦੇ ਹੁੰਦੇ ਆ
    ਬਾਕੀ ਤੁਸੀ ਮੇਰਾ ਜ਼ਿਕਰ ਕੀਤਾ ਵੀਡੀੳ ਚ ਬਹੁਤ ਬਹੁਤ ਧੰਨਵਾਦ ਜੀ #Pendutractormehkma

  • @AvtarSingh-vb7rs
    @AvtarSingh-vb7rs 6 หลายเดือนก่อน +6

    ' ਜਿਨ੍ਹਾ ਚਿਰ ਗਰਦਨ ਵਿੱਚ ਪਾਈਪ ਦੀ ਪੈਂਦੀ ਸਾਹ ਵਾਲੀ ਉਨਾ ਚਿਰ ਨੀ ਹਟਦਾ

  • @ravinderfiberartjagraon9583
    @ravinderfiberartjagraon9583 หลายเดือนก่อน

    ਨਵੀ generation ਲਈ ਬਹੁਤ ਗ਼ਲਤ ਸੇਧ ਦਿੰਦੇ ਐਸ ਇਹੋ ਜਹੇ ਲੋਕ ਕੰਮ ਉਹ ਕਰੋ ਤੋਹਾਨੂ ਦੇਖ ਕੇ ਕਿਸੇ ਦੀ ਜ਼ਿੰਦਗੀ ਸਵਰ ਜਾਏ ਕਿਸੇ ਦਾ ਭਲਾ ਹੋਵੇ

  • @gurpreetdhillon3844
    @gurpreetdhillon3844 6 หลายเดือนก่อน +5

    ਏਹ ਚਵਲ ਲੋਕਾ ਦਾਂ ਘਰ ਜੜ੍ਹਨ ਗੇ ਇੱਕ ਦਿਨ

  • @Johndhrere5210
    @Johndhrere5210 6 หลายเดือนก่อน +2

    Laaaaa loooo nzre jima mrzi bnda daa dil khush a apna toh apna maa baaap khush rh odo nalo upppr kuz ni e duniya ta a ramm ta vi dhooos laaa dindi a

  • @Rajindersingh-er5pm
    @Rajindersingh-er5pm 6 หลายเดือนก่อน +12

    Gyani da bhog v nede aa 😅😅😅

    • @Dabavlogs09
      @Dabavlogs09 6 หลายเดือนก่อน +1

      ਲਗਦਾ ਵਿਸ਼ੈ ਵੀ vi fukri maar reha

  • @sukhwindersingh9905
    @sukhwindersingh9905 6 หลายเดือนก่อน +2

    22 ਜਿਹੜੀ ਗੱਡੀ ਦੇ ਸਟੰਟ ਕਰਦਾ ਉਹਦੇ ਹੀ ਲੱਤ ਮਾਰਦਾ ਟਾਕੀ ਵਿੱਚ ਗਲਤ ਗੱਲ ਆ ਇਨੂੰ ਆਪਣੇ ਘੋੜੀ ਸਮਝ ਸ਼ਾਬਾਸ਼ ਦੇ ਨਹੀਂ ਇਹ ਉਲਟ ਕੰਮ ਕਰਦੂ

  • @BalwinderSingh-vi5fe
    @BalwinderSingh-vi5fe 6 หลายเดือนก่อน +7

    ਘੂਸੇ ਜੰਮਣ ਕੰਧਾ ਕੰਬਣ ਇਹ ਗੱਲ ਤੁਹਾਡੇ ਸਾਰੇਆਂ ਤੇ ਸੱਚੀ ਹੋ ਗਈ

  • @Lovekamboj3900
    @Lovekamboj3900 6 หลายเดือนก่อน +3

    Aje vakea Vicky bhai first time

  • @kang0001
    @kang0001 6 หลายเดือนก่อน +8

    ❤️💯 bhji full support jatta
    America got talent ch att kroni apa❤❤

  • @satwantsingh2632
    @satwantsingh2632 6 หลายเดือนก่อน +11

    ਕਿਸੇ ਦਾ ਕੁਸ਼ ਨ੍ਹੀ ਜਾਣਾ ਆ ਜੇਹੜਾ ਤੇਰੀ interview ਲੈਣ ਆਇਆ ਸਿਰੇ ਦਾ fukra vologer ਆ ਹਰ ਗੱਲ ਤੇ ਜੱਟਾਂ ਆਏ ਜੱਟਾਂ ਓਏ shote ਵੀਰ ਜ਼ਿੰਦਗੀ ਬਹੁਤ ਕੀਮਤੀ ਆ ਕਈ ਵਾਰ ਹਾਸੇ ਦਾ ਤਮਾਸ਼ਾ ਬਣ ਜਾਂਦਾ ਆ ਇਸ ਚਵਲ vologer ਨੂੰ ਤਾਂ ਸਿਰਫ ਲਾਇਕ ਵਿਊ ਤੱਕ ਮਤਲਬ ਹੈ

    • @iamhero98
      @iamhero98  6 หลายเดือนก่อน +6

      Bilkul shi kiha bai ji

  • @Svp745
    @Svp745 23 วันที่ผ่านมา +1

    Powerfull Mohindra

  • @freestockvideosanytyp3956
    @freestockvideosanytyp3956 6 หลายเดือนก่อน +6

    ਤੂੰ ਤਾਂ ਧੱਕਾ ਹਰ ਰੋਜ ਕਰੀ ਜਨਾ ਸਕਾਰਪੀਓ ਨਲ ਪਰ ਜਿਸ ਦਿਨ ਏਹਨੇ ਧੱਕਾ ਕੀਤਾ ਤੇਰੇ ਨਲ ਮੁੜਕੇ ਤੇਰੀ ਆਵਾਜ਼ ਨੀ ਨਿਕਲਣੀ

  • @Gurwinder_singh322
    @Gurwinder_singh322 6 หลายเดือนก่อน +1

    Sirra bai

  • @sparkleinscrubs8184
    @sparkleinscrubs8184 6 หลายเดือนก่อน +21

    safe raho wi punjab nu jawani di lod aah

  • @judgesinghUSA
    @judgesinghUSA 6 หลายเดือนก่อน +19

    ਜੇ ਆਹਾ ਸਟੰਟ ਹੁੰਦੇ ਆ ਤਾਂ ਕੇਰਾਂ ਮੇਰੇ ਨਾਲ ਬੈਠਿਓ ਸਕੈਟਪੈਕ ਚ , ਜੇ ਮੰਮੀ ਨੂੰ ਵਾਜਾ ਨਾ ਮਾਰੀਆਂ ਤਾਂ ਕਹਿਓ😂😂😂

  • @Svp745
    @Svp745 23 วันที่ผ่านมา +1

    Nice video

  • @jassibrar881
    @jassibrar881 6 หลายเดือนก่อน +1

    Semaa yaar apna Canada ala ❤

  • @sunny191997
    @sunny191997 6 หลายเดือนก่อน

    Boht interesting banda bai😂

  • @gurtajsingh8583
    @gurtajsingh8583 6 หลายเดือนก่อน +3

    Nice ❤❤

  • @amanfarmingvlogs9985
    @amanfarmingvlogs9985 6 หลายเดือนก่อน +1

    🎉🎉

  • @yuvrajsandhu313
    @yuvrajsandhu313 6 หลายเดือนก่อน +3

    ❤❤

  • @Allriteyeah12
    @Allriteyeah12 6 หลายเดือนก่อน +2

    Desi Whistlindiesel bann reha😂

  • @user-nx1qs5uz9n
    @user-nx1qs5uz9n 3 หลายเดือนก่อน

    Att bro 💯

  • @Pendu_bande521
    @Pendu_bande521 6 หลายเดือนก่อน +4

    ਕਿਸੇ ਗਰੀਬ ਨੂੰ ਦੇ ਦਿਓ। ਪ੍ਰਾ

  • @sukhgosal6169
    @sukhgosal6169 6 หลายเดือนก่อน +1

    ❤❤❤❤

  • @ModifiedGuru
    @ModifiedGuru 6 หลายเดือนก่อน +2

    1st like❤

  • @Navneetnindania
    @Navneetnindania 6 หลายเดือนก่อน +1

    Ye gaadi Hisar number h. Maine is gaadi ko bilkul nayi halat me dekha hua h. Aur m isme baith k ghuma hua bhi hu

  • @Deepathwal6065
    @Deepathwal6065 6 หลายเดือนก่อน

  • @vikramjitsingh7615
    @vikramjitsingh7615 6 หลายเดือนก่อน

    ❤❤❤

  • @vanshpreetsingh3513
    @vanshpreetsingh3513 6 หลายเดือนก่อน +1

    Nice

  • @ranbirsinghshergill
    @ranbirsinghshergill 6 หลายเดือนก่อน +2

    mere valo gaalan

  • @Dil_p.sandhu
    @Dil_p.sandhu 4 หลายเดือนก่อน +1

    Jhede v comment karde phela bande da background check karo tuci motivate karo yrr fer mele te kyo sad de oo😢😢

  • @deepinder5201
    @deepinder5201 6 หลายเดือนก่อน +2

    Lucky kol jyu ga lag da😅😅

  • @jaspreetsinghdandiwal3441
    @jaspreetsinghdandiwal3441 6 หลายเดือนก่อน +12

    Fukra sire da 😂

    • @jogindersingh-dm7ps
      @jogindersingh-dm7ps 6 หลายเดือนก่อน +1

      Sahi gal bro eh saale sire da fukra

  • @rokit942
    @rokit942 6 หลายเดือนก่อน

    Att

  • @anshsinghsra3699
    @anshsinghsra3699 6 หลายเดือนก่อน +4

    Mahindra tractor da hi engine ah😅😅😅😅😅😅😊

  • @Gill__Gill
    @Gill__Gill 3 หลายเดือนก่อน

    Very good vedeo 🎉🎉🎉🎉🎉

  • @jaswinderjassa2637
    @jaswinderjassa2637 6 หลายเดือนก่อน +3

    😂ਪਾਗਲਾ ਦੇ ਕਿਹੜੇ ਸਿੰਗ ਹੁੰਦੇ ਆ😁🤣

  • @ranadhaliwal3027
    @ranadhaliwal3027 6 หลายเดือนก่อน +2

    ਦੋ ਫੁਕਰੇ ਇਕੱਠੇ ਹੋ ਗਏ

  • @gurpartapdhillon5301
    @gurpartapdhillon5301 4 หลายเดือนก่อน

    Bro me Spain 🇪🇸 ch
    Ethe bull 🐂 fight hundi har saal lokk marde

  • @inderjitsingh4665
    @inderjitsingh4665 6 หลายเดือนก่อน

    😅😊😂

  • @__pjsuthar__00029
    @__pjsuthar__00029 6 หลายเดือนก่อน +2

    Bhai aa koi stant thodi aa

  • @iqbalkarwasravlogfarmerbnd9667
    @iqbalkarwasravlogfarmerbnd9667 หลายเดือนก่อน

    Done jane fonde bahut aa kime karde aa baki video vadiya 😅😅

  • @kulwinderbrar2537
    @kulwinderbrar2537 4 หลายเดือนก่อน

    ਪੰਜਾਬੀਆ ਫੁਕਰੀ ਨੇ ਪਟ ਤੇ ਕੋਈ ਕਰੀ ਜਉ ਮੇਰੇ ਕੋਲ ਰਸ਼ੀਅਨ ਟੈਂਕ ਗਲੋਕ a koi ਥਾਰ ਦੀ ਫੁਕਰੀ ਕੋਈ ਟਰੈਕਟਰ ਦੀ:

  • @sukhdevsingh8756
    @sukhdevsingh8756 6 หลายเดือนก่อน +1

    ਫੁਕਰੇ ਐ

  • @MandeepSingh-xv6cw
    @MandeepSingh-xv6cw 6 หลายเดือนก่อน +2

    ਇਹ ਹੁੰਦੇ ਆ ਫੁਕਰੇ

  • @bareilly_wale_786
    @bareilly_wale_786 6 หลายเดือนก่อน

    Please interview nishu deshwal haryana hr& pb tochan chanel wale please 22

  • @Ravjot0007
    @Ravjot0007 6 หลายเดือนก่อน +1

    vich bethayie khnda kise nu Kussea sidha kh tera jiii krda bethan nu😂😂 khnda vich bethayiye kise nu chuppa bro😂😂

  • @Abhishekyadav-ks6bh
    @Abhishekyadav-ks6bh 4 หลายเดือนก่อน +1

    😅😅😅😅

  • @JagdeepSingh-zg7dc
    @JagdeepSingh-zg7dc 6 หลายเดือนก่อน +3

    ਏਹ ਚਵਲ ਪੱਤਰਕਾਰ ਵੀ ਚੱਜ ਦੀ ਇੰਟਰਵਿਊ ਕਦੇ ਨੀ ਕਰਦਾ ਪਹਿਲਾਂ ਪੰਜ ਸੱਤ ਬੇਆੱਕਲ ਬੇਸੁਹੇ ਬੰਦੇ ਟਰੈਕਟਰ ਤੋੜਦੇ ਪ੍ਰਮੋਟ ਕਰੀ ਗਿਆ ਹੁਣ ਆਹ ਗੱਡੀਆਂ ਅੱਧੇ ਪੰਜਾਬ ਦੇ ਹਾਲਾਤ ਕੀ ਨੇ ਏਹ ਕੀ ਕਰ ਰਹੇ ਨੇ

    • @manpreetjohal6042
      @manpreetjohal6042 4 หลายเดือนก่อน

      Yaar reporter da km Hai jo tre wrge dkhde nale Galt bolde ta vedio punda Hai je nhi chgi lgdi na dekh hor kuj dekh la reporter apni roti khada usda km Hai chori nhi krda mehnat krda ha gadi wala fukra oh thk reporter nu v pta Hai us ne cannel chlna Hai kuj ta krna hai

  • @munisharora5790
    @munisharora5790 6 หลายเดือนก่อน +2

    ਪੰਜਾਬ ਨੁੰ ਤੁਹਾਡੀ ਇਹ ਖੇਡ ਦੀ ਕਿ ਦੇਣ ਹੈ ?? ਨੋਜਵਾਨ ਤੈਨੂੰ ਦੇਖ ਕਿ ਸੋਚਦੇ ਹੋਣਗੇ ???

  • @preetbrar739
    @preetbrar739 6 หลายเดือนก่อน +6

    Fukra sala ciree da

  • @Historical_Traveller003
    @Historical_Traveller003 6 หลายเดือนก่อน

    Le ds 😂

  • @jaijaat2140
    @jaijaat2140 6 หลายเดือนก่อน +1

    Happy mahla ne shuru kitte si.....sbto phla

  • @rajwantsingh9122
    @rajwantsingh9122 6 หลายเดือนก่อน +1

    ki gal ahh

  • @osho9885
    @osho9885 6 หลายเดือนก่อน +7

    Dove fukre

  • @kakasingh5241
    @kakasingh5241 6 หลายเดือนก่อน +1

    Bai ji koi changi cheej di promotion Karo na ki pesseya khatir jawani barbad karo

  • @sikhsidhu4381
    @sikhsidhu4381 6 หลายเดือนก่อน +1

    Ada ke khas aw

  • @gurpreetMoga717
    @gurpreetMoga717 6 หลายเดือนก่อน +2

    Aapne lohk bahd chal karde aa

  • @rajveersidhu6849
    @rajveersidhu6849 2 หลายเดือนก่อน

    Jabbal putt nah jamiye dhee Aanni changi

  • @Fateh-yn2gy
    @Fateh-yn2gy 19 วันที่ผ่านมา

    😢😢😢😢

  • @jashanaulakh2747
    @jashanaulakh2747 5 หลายเดือนก่อน

    Pilii pangg ale nh ta chittar e phere jawe

  • @KaranvirSahota-pl5gu
    @KaranvirSahota-pl5gu หลายเดือนก่อน

    Kita ki 🛎️

  • @GurwinderSingh-no7pg
    @GurwinderSingh-no7pg 6 หลายเดือนก่อน

    Ea a boki sira da😅

  • @HarkiratAujla
    @HarkiratAujla 6 หลายเดือนก่อน +2

    Eh stunt nhi fukri bai jehda driver fukra landu harktta

  • @gopysarpanch279
    @gopysarpanch279 6 หลายเดือนก่อน +1

    Kisse nu oda de diyo chalon noo..baba nanak da darr haga tenu

  • @parampreetsingh8132
    @parampreetsingh8132 6 หลายเดือนก่อน +3

    Hlo bhai nishu deswal da vi interview Lao

  • @gurveersingh922
    @gurveersingh922 6 หลายเดือนก่อน +1

    kwad jahi scorpio aala kina fukra

  • @varinder3847
    @varinder3847 6 หลายเดือนก่อน

    Eh vi Kisi din 🚜 thallon kadna pena ay

  • @maanmaan5898
    @maanmaan5898 6 หลายเดือนก่อน

    Koi time eho jeha aaju loha isde nal dhakka krjoo

  • @harpreetjawandha4299
    @harpreetjawandha4299 6 หลายเดือนก่อน

    Injine hoan ala ta harek hi kardu
    Par injine karvayuna bahut aukha a

  • @sidhubathindewala8300
    @sidhubathindewala8300 6 หลายเดือนก่อน +2

    ਲੋਕਾਂ ਦਾ ਵੀ ਸਰ ਗਿਆ ਜੇ ਸੋਨੂੰ ਫੁਕਰਾ ਲਗਦਾ ਤੁਸੀਂ ਰੁਪਈਆ ਪਾਉਣ ਨਾ ਆਓ ਨਾਲੇ ਰੁਪਈਆ ਪਾਉਣ ਆਉਂਦੇ ਆ ਤੇ ਫੁਕਰਾ ਵੀ ਦਸਦੇ ਆ😂😂😂

    • @user-ez3yd7bm1v
      @user-ez3yd7bm1v 6 หลายเดือนก่อน

      ਥੁੱਕ ਲਾ ਲੈ ਅੱਡੀਆਂ ਨੂੰ।😂😂😂😂😂

  • @bhinderbhandohal1807
    @bhinderbhandohal1807 6 หลายเดือนก่อน +4

    Pagal

  • @AarmanS
    @AarmanS 6 หลายเดือนก่อน +1

    Sarre khusse khatte ekathe hoye aa..fukra nu channel wala pump dayi janda oh hor bhuhe chahri janda..ehde vich khass gal ki aa?????

  • @madman1240
    @madman1240 6 หลายเดือนก่อน

    Scorpio=legend

  • @bablugill691
    @bablugill691 6 หลายเดือนก่อน

    Jado koi mar janda idha puthe Kam kar ka fer Bad ch Ghar Wale kinde hunde ah apa ta bhot samjone c bache gal nahi manda . Aat kudha da vaar hunda

  • @A00ji
    @A00ji 6 หลายเดือนก่อน

    Nishu bhai sa milo

  • @poplysarpanch8162
    @poplysarpanch8162 6 หลายเดือนก่อน

    ਲੋੜਾ ਟਰਬੋ ਲਾਈ ਹੋਈ ਅ

  • @sonuwalia4775
    @sonuwalia4775 6 หลายเดือนก่อน +4

    Puer Fukery

  • @AmanSingh-eg3fn
    @AmanSingh-eg3fn 6 หลายเดือนก่อน +3

    ਹੁਣ ਇਹਨਾਂ ਦੀ ਵਾਰੀ ਆਈ ਆ

  • @harshdhillon2385
    @harshdhillon2385 6 หลายเดือนก่อน +1

    Video bnon wale v shitte marr da 😂 salia moh te keh dinda fukr puna krna

  • @KingHunter3597
    @KingHunter3597 6 หลายเดือนก่อน +38

    ਪੈਸੇ ਦੀ ਕਦਰ ਨਹੀਂ

    • @harshitramgriaharsh4402
      @harshitramgriaharsh4402 6 หลายเดือนก่อน +14

      Tere paise toh thori kr rhe a apne paiseyan nal kr rhe a ds tenu ki ?

    • @balrajsandhu3894
      @balrajsandhu3894 6 หลายเดือนก่อน +8

      Nale chkrr pta ki aa hun scorepio purani hogi t agle ee ode nvve scorepio jihne paise kmale ee madi gll thodi aa

    • @princegaming2560
      @princegaming2560 6 หลายเดือนก่อน +7

      ਬੋਹਤੀ ਕਦਰ ਕਰਨ ਵਾਲੇ ਕਿਹੜਾ ਪੈਸੇ ਨਾਲ ਲੈ ਜਾਂਦੇ ਆ ਪੈਸਾ ਤਾ ਫੇਰ ਵੀ ਅਖੀਰ ਚ ਏਥੀ ਰਹਿ ਜਾਂਦਾ, ਬੰਦੇ ਨੂੰ ਸਮੇਂ ਨਾਲ ਸ਼ੌਂਕ ਪੂਰ ਲੈਣੇ ਚਾਹੀਦੇ ਆ

    • @princegaming2560
      @princegaming2560 6 หลายเดือนก่อน +5

      ਤੁਹਾਡੇ ਕੋਲ ਪੈਸਾ ਨਹੀਂ ਇਸ ਕਰਕੇ , ਪਰ ਅਗਲਾ ਆਪਣਾ ਸ਼ੌਂਕ ਪੂਰਦਾ।

    • @HarpreetSingh-yn4nj
      @HarpreetSingh-yn4nj 4 หลายเดือนก่อน +1

      ਅਗਲੇ ਦਾ ਪੈਸਾ ਜੋਮਰਜਈ ਕਰੇ ਕਿਸੇ ਨੂੰ ਕੀ

  • @manjindersingh-co9id
    @manjindersingh-co9id 4 หลายเดือนก่อน

    kuuusee

  • @Jaspreetxsran
    @Jaspreetxsran 6 หลายเดือนก่อน

    Shonk V koi chezz hndi ah bss eve na ponki jao ohnu kvo bai bach ke dyan nal kreya kro eve sale kayi ponkn beh jnde a talent ah kise na kise ch hnda

  • @mannynahar7449
    @mannynahar7449 6 หลายเดือนก่อน

    ki dikho de rahnde yarr

  • @GurpreetSingh-xc9jr
    @GurpreetSingh-xc9jr 5 หลายเดือนก่อน

    Y ji j abdi jendgi ni Peary ta abde ghr dean bare ta soch Lo plzzzz y ji kyo karam pareteonde o

  • @rohitsalotra6835
    @rohitsalotra6835 5 หลายเดือนก่อน

    This is not a pride thing

  • @user-gl2sd2nr9n
    @user-gl2sd2nr9n 6 หลายเดือนก่อน +8

    Fukra siree da

  • @baljindersinghlongowal4097
    @baljindersinghlongowal4097 6 หลายเดือนก่อน +1

    ਫੂੱਕਰੇ ਲੋਕ

  • @jassarkaler1537
    @jassarkaler1537 4 หลายเดือนก่อน

    ਡਰਨ ਨੂੰ ਭੈਣ ਚੋ ਹੈਗਾ ਇਹ fast furious ਆਲਾ ਵਿਨ ਡੀਜ਼ਲ ਮੈਨੂੰ ਬਠਾ ਵਿਚ ਐਵੀ ਲੰਡਰ

  • @BalwinderSingh-vi5fe
    @BalwinderSingh-vi5fe 6 หลายเดือนก่อน +1

    ਜ਼ਮੀਨ ਵਿਕੀ ਹੋਈ ਲਗਦੀ ਏ

  • @user-gp1uj4lm3l
    @user-gp1uj4lm3l 6 หลายเดือนก่อน +2

    Fukra bnda 1 numb da

  • @Lucky.Arniwala
    @Lucky.Arniwala 6 หลายเดือนก่อน +1

    Fukre a sire de gyani pure😅

  • @Sherrydev-ou7ey
    @Sherrydev-ou7ey 6 หลายเดือนก่อน

    Unfortunate.. such things are not to be encouraged..bcoz accidents never happens just they are caused. What they want to showcase??? Ridiculous. Whats money whats value...they won't understand bcoz it may be freebies type..ask the one who must have bought it. I feel its sheer stupidity and their channel should be banned. One thing yeah... Scorpio is phenomenal vehicle thats y still they r in one piece..but still better be safe rather than behave idiotic.