ਡਿਸਕਵਰ ਦੇ ਇੰਜਣ ਤੇ ਬੁੱਲੇਟ ਦੇ ਰਿੰਮ ਲਾ ਮਿਸਤਰੀ ਨੇ ਬਣਾ ਦਿੱਤੀ ਗੱਡੀ, 5 ਗੇਅਰ ਅੱਗੇ ਨੂੰ 'ਤੇ ਬੈਕ ਗੇਅਰ ਵੀ 5

แชร์
ฝัง
  • เผยแพร่เมื่อ 2 ส.ค. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #punjabinewschannel \
    mini Mercedes , car , modified car, bullet tyres , pulsar disc brakes, discover engine , talent ,

ความคิดเห็น • 58

  • @JarnailSingh-ds8si
    @JarnailSingh-ds8si ปีที่แล้ว +9

    ਸਰਕਾਰ ਨੂੰ ਇਹੋ ਜੇ ਕਾਰੀਗਰਾਂ ਦੀ ਕਲਾ ਨੂੰ ਅੱਗੇ ਲੈ ਕੇ ਆਉਣਾ ਚਈ ਹੈ।

  • @pargatsandhu9533
    @pargatsandhu9533 ปีที่แล้ว +14

    ਵੀਰ ਕਿਸੇ ਦੀ ਗਰੀਬ ਮਾਰ ਨਾ ਕਰਾਦੀ ਸਰਕਾਰ ਚਲਾਣ ਕੱਟਣ ਤੇ ਲੱਗੀ ਹੋਈ ਏ

  • @AvtarSingh-pw7fv
    @AvtarSingh-pw7fv ปีที่แล้ว +5

    ਬਹੁਤ ਸੋਹਣਾ ਕੰਮ ਕੀਤਾ ਬਾਈ ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੇ ਰਹੀ ਲੋਕਾਂ ਦੀ ਗੱਲ ਤੁਹਾਨੂੰ ਕਈ ਹੱਲਾਸ਼ੇਰੀ ਦੇਣਗੇ ਤੇ ਕਈ ਇਹੋ ਜਿਹੇ ਵੀ ਮਿਲਣਗੇ ਜਿਹਨਾਂ ਨੇ ਆਪ ਕਦੀ ਕੁੱਝ ਕਰਨਾ ਨੀ ਤੇ ਹੋਰ ਦੇ ਕੰਮ ਵੀ ਮੀਨਮੇਖ ਜ਼ਰੂਰ ਕਢਣਗੇ

  • @Gurdeep.Singh_Dhaliwal
    @Gurdeep.Singh_Dhaliwal ปีที่แล้ว +3

    ਵਾ ਕਮਾਲ ਮੇਹਨਤ ਮਿਸਤਰੀ ਦੀ
    ਵੱਡੀ ਗੱਲ ਬਾਤ ਐ

  • @iqbalsingh2495
    @iqbalsingh2495 ปีที่แล้ว

    ਮਿੰਨੀ ਗੱਡੀ ਜਾਂ ਮਿੰਨੀ ਜੀਪ ਜਾਂ ਮਿੰਨੀ ਕਾਰ, ਇਦਾਂ ਦਾ ਕੋਈ ਨਾਮ ਠੀਕ ਰਹੂ।ਸ਼ੌਂਕ ਤੱਕ ਤਾਂ ਠੀਕ ਆ ਪਰ ਸਰਟੀਫਾਈਡ ਨੀ ਹੋਣੀ।
    ਸੰਤ ਮਹਾਤਮਾਂਵਾ ਨੂੰ ਵੀ ਲੋਕਾਂ ਨੂੰ ਕਾਨੂੰਨ ਦੇ ਅੰਦਰ ਰਹਿਣਾ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

  • @Balkarsingh-iw2on
    @Balkarsingh-iw2on ปีที่แล้ว +4

    Bhot vadiya ji

  • @JarnailSingh-ds8si
    @JarnailSingh-ds8si ปีที่แล้ว +2

    ਬਹੁਤ ਵਧੀਆਂ ਜੀ।

  • @avsingh.7247
    @avsingh.7247 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @darshansingh667
    @darshansingh667 ปีที่แล้ว +2

    ਹਿੰਮਤ ਜਿੰਦਾਬਾਦ ਸਾਬਾਸ਼ ਵੀਰ

  • @dhanasingh4699
    @dhanasingh4699 ปีที่แล้ว +1

    ਵਧੀਆ

  • @mukhtiarsingh1618
    @mukhtiarsingh1618 ปีที่แล้ว +1

    Good bhut wadiya Veergi 👍👍

  • @harpreettinna4140
    @harpreettinna4140 ปีที่แล้ว +1

    Sirra........baiji att karai pai aa........

  • @sukhapurewal1632
    @sukhapurewal1632 ปีที่แล้ว

    ਬਹੁਤ ਵਧੀਆ ਕੰਮ ਕੀਤਾ ਹੈ

  • @SukhdevSingh-je2md
    @SukhdevSingh-je2md ปีที่แล้ว +3

    ਇਹ ਗੱਡੀ ਕਾਪੀ ਤੇ ਚੜਨੀ ਚਾਹੀਦੀ ਆ ਫਿਰ ਸਹੀ ਆ ਕੋਈ ਚਲਾਨ ਦਾ ਡਰ ਨਾ ਹੋਵੇ

  • @tinkusinghmaan4940
    @tinkusinghmaan4940 ปีที่แล้ว +1

    Bai good Jeep hai ji

  • @urmilaranarana1046
    @urmilaranarana1046 ปีที่แล้ว +1

    Wah ji wah kamaal krta

  • @baltejsidhu6658
    @baltejsidhu6658 ปีที่แล้ว +2

    ਸਿਦੀ ਖਬਰ ਚਲਾ ਦੇਆ ਕਰੋ 5 ਮਿੰਟ ਖਾਜਾਨੇਓ

  • @MandeepSingh-yq6xp
    @MandeepSingh-yq6xp ปีที่แล้ว +1

    Bai ji Punjab jina talent bhar kite v nhi
    Par sade bandya nu kadar nhi talent di

  • @princekahlon2996
    @princekahlon2996 ปีที่แล้ว

    22 bandya da number v mentions kardya karo ..kisae gal
    Karni hoe tyar karouni hoe karva skda tae nal ohna da v kam chalda hou

  • @Singh-mj2eq
    @Singh-mj2eq ปีที่แล้ว

    ਘੈਂਟ ਜੁਗਾੜ ਲਾਇਆ

  • @kuldeepSingh-nh8up
    @kuldeepSingh-nh8up 3 หลายเดือนก่อน

    ਕੀਅਅਵਾਜਾਈਮਹਿਕਮਾਚੱਲਣਦੇਵੇਗਾ?

  • @dragicadrazic4859
    @dragicadrazic4859 ปีที่แล้ว +1

    Very good job

  • @singhdhaliwal6483
    @singhdhaliwal6483 ปีที่แล้ว +1

    Sant kehre ne bai? Ki by law chla sakde aa road te?

  • @kabbaddilovers1920
    @kabbaddilovers1920 ปีที่แล้ว +1

    22 ਜੀ ਕਿੰਨੇ ਚ ਤਿਆਰ ਕਰਕੇ ਦਿੰਦੇ ਹੋ ਜਰੂਰ ਦੱਸਿਓ

  • @dharamveer532
    @dharamveer532 ปีที่แล้ว

    Very nice 22 ji good 22 ❤️❤️👍👍👍👍 ji

  • @inderpalsingh7623
    @inderpalsingh7623 ปีที่แล้ว +2

    Bahut Wadia veer

  • @baltejsidhu6658
    @baltejsidhu6658 ปีที่แล้ว

    ਬਾਬੇਆ ਬੂਬੇਆ ਨੇ ਫੱਟੀ ਪੋਚੀਆ ਦੇਸ ਦੀ 😂😂😂

  • @karanbaraich2300
    @karanbaraich2300 ปีที่แล้ว

    V.good

  • @jaggakhan973
    @jaggakhan973 ปีที่แล้ว

    Good work

  • @SsSs-ww4je
    @SsSs-ww4je ปีที่แล้ว +1

    Vah ji vah eh kam sikh kom the basinde he kar sakde ne eh baba viskarma ji the kirpa he satnam singh Delhi

  • @bestshorts8898
    @bestshorts8898 ปีที่แล้ว +1

    ਕੋਈ ਫਾਇਦਾ ਨੀ ਇਹ ਰੋਡ ਤੇ ਚਲਣੀ ਨੀ ਬੈਨ ਕਰਦੁ ਗੀ ਪੁਲਸ । ਬਾਕੀ ਸੇਫਟੀ ਕੋਈ ਨੀ ਹੈਗੀ ਇਹਦੇ ਚ । ਬਸ je ਓਦਾ ਪਿੰਡ ਚ ਚਲਾਉਣੀ ਆ ਓਹ ਠੀਕ ਏ।

  • @ps2598
    @ps2598 ปีที่แล้ว +1

    👌👌

  • @OppoOppo-bs2vk
    @OppoOppo-bs2vk ปีที่แล้ว

    Very good

  • @parmindersingh7490
    @parmindersingh7490 ปีที่แล้ว +1

    Rate plsse

  • @jasmindersingh8917
    @jasmindersingh8917 ปีที่แล้ว

    2:39 ਮਰਸਰੀ ਤਿਅਾਰ ਕਰ ਤੀ۔۔۔۔۔۔ਮਰਸਰੀ ਦੇਖੀ ਕਦੇ ۔۔۔۔
    ਅੰਦਰੋ۔۔۔۔۔۔۔۔۔

  • @Balwindersingh-rr8zj
    @Balwindersingh-rr8zj ปีที่แล้ว

    👍👍👍

  • @jattlife4485
    @jattlife4485 ปีที่แล้ว

    👌👌👌👌

  • @KuldeepSingh-nk7lk
    @KuldeepSingh-nk7lk ปีที่แล้ว

    Good

  • @rattanjotomninder8666
    @rattanjotomninder8666 ปีที่แล้ว

    Jindalpur di Saan

  • @kakabrar7693
    @kakabrar7693 ปีที่แล้ว +1

    22 kinna price h

  • @sunitarani4078
    @sunitarani4078 ปีที่แล้ว

    attt g

  • @GHARAM-SANDHU-007
    @GHARAM-SANDHU-007 ปีที่แล้ว

    👍🏻👍🏻👍🏻👍🏻

  • @ajaypayal66
    @ajaypayal66 ปีที่แล้ว +1

    Rate kina veer ji

  • @jatinderpalsingh4895
    @jatinderpalsingh4895 ปีที่แล้ว

    Cira bai

  • @SukhwinderSingh-yy4wl
    @SukhwinderSingh-yy4wl ปีที่แล้ว

    Kush kita 22ji

  • @GurdeepSingh-en9jb
    @GurdeepSingh-en9jb ปีที่แล้ว +1

    85000rs vich ta ver sohni car a jandi a

  • @op_chiku6315
    @op_chiku6315 ปีที่แล้ว

    Eh bond ho jndi pass ni hundi 🥺🥺

  • @farmer2504
    @farmer2504 ปีที่แล้ว +2

    Paterkaar veer tu thali bai wangu na bolia kar body language v os terah na kar overacing lagdi aa

    • @loveisblind9568
      @loveisblind9568 ปีที่แล้ว

      Mai v ehi kehna c bai 🙄

    • @bestshorts8898
      @bestshorts8898 ปีที่แล้ว

      ਸਹੀ ਕਿਹਾ ਵੀਰ । ਇਹਦੀ ਆਵਾਜ਼ ਤੇ confidence ਹੈਨੀ ਏਨਾ ਜ਼ਿਆਦਾ । ਥਲੀ ਵਾਂਗ

    • @DesiLifestylejatt5911
      @DesiLifestylejatt5911 ปีที่แล้ว

      Ha yaar a sla os di Rees karda os de Lan Varga v nhi a

  • @davindersinghminhas8213
    @davindersinghminhas8213 ปีที่แล้ว

    Mobile Number post kar diyo Ji please