ਇਸ ਕੁੜੀ ਨੇ ਸ਼ੋਸ਼ਲ ਮੀਡੀਆ ਸਟਾਰ ਸੁੱਖ ਰਤੀਆ 'ਤੇ ਲਾਏ ਵੱਡੇ ਇਲਜ਼ਾਮ | Sukh Ratia | interview | Punjab

แชร์
ฝัง
  • เผยแพร่เมื่อ 27 ก.ย. 2024
  • ਇਸ ਕੁੜੀ ਨੇ ਸ਼ੋਸ਼ਲ ਮੀਡੀਆ ਸਟਾਰ ਸੁੱਖ ਰਤੀਆ 'ਤੇ ਲਾਏ ਵੱਡੇ ਇਲਜ਼ਾਮ
    'ਵਿਆਹ ਦੇ ਵਾਅਦੇ ਕਰਕੇ ਹੁਣ ਮੁੱਕਰ ਗਿਆ'
    ਕਿਉਂ ਕਰ ਰਹੀ ਏ ਸ਼ੋਸ਼ਲ ਮੀਡੀਆ ਤੇ ਨਿੱਜੀ ਤਸਵੀਰਾਂ ਵਾਇਰਲ?
    #sukhratiya #socialmedia #girlfriend #panjabprathamhd #Interview #ViralPost
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

ความคิดเห็น • 2.7K

  • @technologysatnamsingh3839
    @technologysatnamsingh3839 3 หลายเดือนก่อน +179

    ਪਹਿਲਾਂ ਸ਼ਰਤਾਂ ਲਾ ਕੇ ਮੁੰਡਿਆਂ ਨੂੰ ਪੱਟੋ ਫੇਰ ਕਹਿੰਦੀ ਆ ਅਸੀਂ ਟਾਈਮ ਪਾਸ ਵਾਸਤੇ ਰੱਖਿਆ ਹੋਇਆ ਸੀਗਾ ਫਿਰ ਮੁੰਡਿਆਂ ਦੀ ਜੀਭਾਂ ਖਾਲੀ ਕਰ ਦੋ ਫਿਰ ਮੁੰਡੇ ਨਾਲ ਗਲਤ ਰਿਲੇਸ਼ਨ ਬਣਾ ਲਓ ਵਿਆਹ ਕਰਵਾਉਣ ਲਈ ਟੋਰਚਰ ਕਰੋ ਜੇ ਨਹੀਂ ਕਰਵਾਉਂਦਾ ਤਾਂ ਬਦਨਾਮ ਕਰ ਦੋ ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਵਿਆਹ ਕਰਵਾਉਣ ਦਾ ਕੋਈ ਤੁਹਾਡੇ ਕੋਲ ਪਰੂਫ ਹੈ

  • @gurnishanpb1493
    @gurnishanpb1493 3 หลายเดือนก่อน +582

    ਸਾਰੀ ਗੱਲ ਇਥੇ ਮੁੱਕਦੀ ਅਗਲਾ ਲੈ ਕੇ ਮੁੱਕਰ ਗਿਆ😅😅

    • @ManjeetSingh-ff6oh
      @ManjeetSingh-ff6oh 3 หลายเดือนก่อน +19

      😂bas gal a

    • @ManpreetKaur-bv7yz
      @ManpreetKaur-bv7yz 3 หลายเดือนก่อน +10

      Hahahah right

    • @KauraRauli-jk4ss
      @KauraRauli-jk4ss 3 หลายเดือนก่อน

      Patandra bolna ta sihkla bhen Teri v hagi aa

    • @PawanSingh-vs8to
      @PawanSingh-vs8to 3 หลายเดือนก่อน +5

      😂😂😂😂

    • @NAIBSINGH-rb5jj
      @NAIBSINGH-rb5jj 3 หลายเดือนก่อน +20

      ਰੋਲਾਂ ਸਾਰਾ ਘੂੱਸੀ ਦਾ ਹੈ। ਹੁਣ ਨਹੀਂ ਕੁੱਟੀ ਜਾਂਦੀ ਤਾਂ ਹੀ ਰੋਲਾਂ ਪੈ ਗਿਆ 😅😅😅

  • @simranjeetkaur3272
    @simranjeetkaur3272 3 หลายเดือนก่อน +233

    ਭੈਣੇ ਆਪਣਾ Google pay send ਕਰੀ ਤੈਨੂੰ ਲੱਖ ਦੀ ਲਾਹਨਤ ਪਾਉਣੀ ਆ😂😂

    • @RajeshKumar-ty6tq
      @RajeshKumar-ty6tq 3 หลายเดือนก่อน

      Chlo.2.k.lakh.laanat.mere.wlo
      .kr.dena

    • @anmol1903
      @anmol1903 3 หลายเดือนก่อน +1

      😂😂

    • @BaljeetKaur-fs5hg
      @BaljeetKaur-fs5hg 3 หลายเดือนก่อน +1

      😅😅😅😅

    • @prince_camboz
      @prince_camboz 3 หลายเดือนก่อน

      😂

    • @daljeetgill8709
      @daljeetgill8709 3 หลายเดือนก่อน +5

      Paterkar nu v pa de bai 😂

  • @deepkashwahezz
    @deepkashwahezz 3 หลายเดือนก่อน +25

    ਯਾਰ ਪੱਤਰਕਾਰਾਂ ਨੂੰ ਵੀ ਬਸ ਇਹੋ ਜਿਹੇ ਲੋਕ ਹੀ ਸੈਲੀਬ੍ਰਿਟੀ ਮਿਲਦੇ ਨੇ, ਜਿਸ ਨੇ ਆਪਣੀ, ਆਪਣੇ‌ ਬਾਪ ਦੀ ਇੱਜ਼ਤ ਸਿਰਫ਼ ਇੱਕ ਸ਼ਰਤ ਲਈ ਦਾਅ ਤੇ ਲਗਾਤੀ,ਇਹ ਪਤਾ ਹੋਣ ਦੇ ਬਾਵਜੂਦ ਕਿ ਕੁੜੀ ਲਈ ਇੱਜ਼ਤ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਅਣਮੋਲ ਆ।ਬਾਈ ਪੱਤਰਕਾਰੀ ਨੂੰ ਪੰਜਾਬ ਦੇ ਜ਼ਰੂਰੀ ਮੁੱਦਿਆਂ ਲਈ ਵਰਤੋ🙏🙏🙏🙏🙏🙏🙏

  • @jotharjot833
    @jotharjot833 3 หลายเดือนก่อน +241

    ਰਾਤਾਂ ਕੱਟਣ ਸਮੇਂ ਵੀ ਸਾਡੇ ਤੋਂ ਪੁੱਛਿਆ ਸੀ ਜੋ ਹੁਣ ਦੱਸਣ ਬਹਿ ਗਏ 👎🏻 ਆਹ ਚੰਗਾ ਕੰਮ ਫੜ ਲਿਆ ਗਸਤੋੜਾ ਨੇ 👎🏻

    • @BallkarSingh
      @BallkarSingh 3 หลายเดือนก่อน +4

      Phla loka ne chawal Bron kudi star bna ti

    • @sukhveersidhu8081
      @sukhveersidhu8081 3 หลายเดือนก่อน +8

      Kudi glt hundi ta agli ne v sukh vangu hor labh laina c kudi di mazaboori c but sukh daily new girl nal oho kinna glt aa meri kudiya nu hath jod k benti aa kise nal gl na kro apne parents de kehne vich rho the best aa

    • @Sukhbirsingh-i1z
      @Sukhbirsingh-i1z 2 หลายเดือนก่อน +1

      ਬਾਈ ਜੀ ਨਮਾਣਾ ਨਹੀ ਨਾਮਣਾ ਖੱਟਣਾ ਕਹਿਦੇ ਨੇ

    • @gurmitsingh3787
      @gurmitsingh3787 2 หลายเดือนก่อน

      L
      ​@@sukhveersidhu8081

  • @sonubham5296
    @sonubham5296 3 หลายเดือนก่อน +44

    ਰੇਪ ਕੇਸ ਦੇਖ ਕੇ ਵੀ ਓਹਨੂੰ ਮਿਲਦੀ ਰਹੀ. ਇਹੀ ਗਲਤ ਹੈ. ਪਹਿਲਾ ਬਹੁਤ ਸਾਰਾ ਗਲਤ ਕੰਮ ਕੀਤਾ.

    • @HappyLovepreet-c3e
      @HappyLovepreet-c3e 3 หลายเดือนก่อน

      No sukh ratiya eh kam ne kr sakde ji ❤

    • @Jenny-ii3cd
      @Jenny-ii3cd 3 หลายเดือนก่อน

      Yr bas kar
      Mnu bhut gala pta taadd punjabi mundeya diyaan. Jehdha tuci soot lgone oh rape e hunda. Tuci ptani kiniya nal kita

  • @rajucheema-wr4xj
    @rajucheema-wr4xj 3 หลายเดือนก่อน +227

    ਸਾਰੀ ਗੱਲ ਸੁਣ ਕੇ ਜਾਪਦਾ ਹੈ ਮੁੰਡੇ ਦੀ ਗਲਤੀ ਘੱਟ ਹੈ, ਕੁੜੀ ਤਾਂ ਆਪ ਸ਼ਰਤ ਲਾ ਕੇ ਮੁੰਡੇ ਨੂੰ ਪੁੱਟਣ ਲਈ ਕਾਹਲ਼ੀ ਪਈ ਸੀ ਕਾਮਰੂਪੀ ਸੁਆਦ ਸ਼ੇਅਰ ਕਰਨ ਲਈ

    • @PrinceChauhan-ow8kw
      @PrinceChauhan-ow8kw 3 หลายเดือนก่อน +7

      Sahi aa bai viahi hoi pehle v fr v saram ni ik baccha v aa Oh ki sochi kall nu vadda hoke

    • @HarjeetSingh-sr9cf
      @HarjeetSingh-sr9cf 3 หลายเดือนก่อน +7

      ਹੁਣ ਇਸ ਨੂੰ ਇੰਝ ਲੱਗਦਾ ਸੁੱਖ ਦੁੱਖ ਦੇ ਗਿਆ ਸ਼ਰਤਾਂ ਲਾ ਕੇ ਮੁੰਡੇ ਪੱਟਣੇ ਅੱਜ ਸੁਣਿਆ ਹੈ 😂😂 ਸੁੱਖ ਨੂੰ ਸਾਗਰ ਵਾਲੇ ਗੀਤ ਵਾਂਗ ਗੀਤ ਤਿਆਰ ਕਰਨਾ ਚਾਹੀਦਾ ਇਸ ਕੁੜੀ ਦਾ ਸੁੱਖ ਨੂੰ ਕਹਿਣਾ 😂😂😂 ਸਾਗਰ ਦੀ ਵੋਹਟੀ ਲੈਂਦੀ ਸਾਰਾ ਵੜਵਾ ਇਮੀ ਜੇਟਲੀ ਇਹ ਮੇਰੀ ਮਜਬੂਰੀ ਮੇਰੇ ਵੀ ਸਾਰਾ ਤੂੰ ਪਾ ਕੇ ਦਿਖਾ 😂😂 ਤੇ ਅੱਗਲੇ ਨੇ ਪਾ ਦਿੱਤਾ ਇਹਦੇ ਨਾਲ ਵਿਆਹ ਕਰਵਾਉਣ ਲਈ ਤਿਆਰ ਕੋਈਂ ਹੋਵੇਗਾ ਅੱਗੇ ਚੱਲ ਕੇ ਫੇਰ ਸ਼ਰਤਾਂ ਲੱਗਣਗੀਆਂ ਵੇਸੇ ਗੀਤ ਬਹੁਤ ਚੱਲੂਗਾ ਸਾਗਰ ਵਾਲੇ ਵਾਂਗੂੰ ਧਮਾਲਾਂ ਪੈਣਗੀਆਂ ਪਹਿਲਾਂ ਲਈਆ ਕੜੀਆਂ ਨੇ ਸ਼ਰਤਾਂ ਲਗਾ ਕੇ ਉਸ ਨੂੰ ਪਟਾ ਫੇਰ,,,, ਫੇਰ,,,, ਫੇਰ,,ਨਾ ਉਸ ਨੇ ਮੇਰੇ ਸਾਰਾ ਹੀ ਪਾ ਦਿੱਤਾ 😂😂 ਹੋ ਸਕਦਾ ਕਿਸੇ ਨੇ ਛੋਟੀ ਉਮਰ ਵਿੱਚ ਪਾਇਆ ਹੋਵੇ ਉਹ ਯਾਦ ਤੇ ਹੋਣਾ ਪਰ ਗੱਲ ਸੁੱਖ ਦੀ ਹੈ ਨਾ ਅੱਜ ਕੱਲ੍ਹ ਹਰੇਕ ਸੁੱਖ ਭਾਲਦਾ ਸੁੱਖ ਏਨਾਂ ਸੌਖਾ ਨਹੀਂ ਮਿਲਦਾ ਸੁੱਖ ਤਕਦੀਰਾਂ ਦੇ ਸੱਜਣਾ 😂🙏👏👏👏🙏

    • @SajjuJawanda-qm8gy
      @SajjuJawanda-qm8gy 3 หลายเดือนก่อน

      ​@@PrinceChauhan-ow8kw10:50 ਸਾਲੀਏ ਦੀਏ ਪਹਿਲਾਂ ਦਾ ਵੀ ਗਰੀਬ ਦਾ ਘਰ ਪੱਟ ਕੇ ਨਾ।
      ਪਹਿਲਾਂ ਜਿੱਥੇ ਵਿਆਹੀ ਸੀ। ਉਸ ਮੁੰਡੇ ਤੇ ਕੀ ਬੀਤੀ ਹੋ ਤੇ। ਪਿੰਡ ਚ ਕੀ ਜਵਾਬ ਦਿੰਦਾ ਹ ਆਪਦੀ ਮਾਂ ਦੇ ਸਾਹਮਣੇ ਕਿਵੇਂ ਅੱਖਾਂ ਮੈ ਗੱਲ ਕਰਦਾ ਵੀ ਮੁੰਡੇ ਦੀ ਲੁੱਲੀ ਚ ਦਾਮਨੀ ਇਹ ਤਾਂ ਉਹਨੂੰ ਐ ਨਹੀਂ ਪਤਾ ਵੀ ਮੇਰੀ ਨੂੰਹ ਸ਼ਰਤ ਲਾਈ ਬੈਠੀ ਆ ਗਾਂ ਕਿਸੇ ਨਾਲ ਹੋਰ।
      ਉਹ ਤਾਂ ਲੰਡਰ ਪਹਿਲਾਂ ਦੋ ਸਾਲ ਦਾ ਮੁੰਡਾ ਛੱਡ ਕੇ ਆ ਗਈ ਉਦੋਂ ਨਹੀਂ ਘਰ ਬੰਨ ਸਕੀ ਹੁਣ ਕਿਥੋਂ ਬੰਨ ਲਓ । 1:00 ਉਥੋਂ ਦਾ ਸਰਤਾਂ ਲਾਉਂਦੀ ਸੀ ਸੁਕਰਾਤੀ ਹ ਵਟਨਾ। ਬਹੁਤ ਵਧੀਆ ਹੋਇਆ

    • @Punjabi0123
      @Punjabi0123 3 หลายเดือนก่อน

      Patarkar saab nu benti aa tuc v ehnu kodi krke peldo💦

    • @akashsihag1883
      @akashsihag1883 3 หลายเดือนก่อน

      ​@@PrinceChauhan-ow8kw shi gal h veer jhdi phla ale nu chd ta ate jo avde jwak di nhi hoi oho sukh di kitho hojugi

  • @HarpreetSingh-t5h
    @HarpreetSingh-t5h 3 หลายเดือนก่อน +145

    ਪੱਤਰਕਾਰ ਸਾਬ ਬਹੁਤ ਧੰਨਵਾਦ ਤੁਸੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਸਿਰ ਝੁਕਦਾ ਤੁਹਾਡੇ ਮੁੱਦੇ ਅੱਗੇ 🎉🎉🎉

    • @Bluerockclips
      @Bluerockclips 3 หลายเดือนก่อน +4

      😂😂😂

    • @preetsidhu5491
      @preetsidhu5491 3 หลายเดือนก่อน +4

      😂😂😂😂

    • @Reckless5115Mohie
      @Reckless5115Mohie 3 หลายเดือนก่อน +4

      😅😂😂

    • @BikramHundal12
      @BikramHundal12 3 หลายเดือนก่อน +4

      😂😂😂😂

    • @amankailey
      @amankailey 3 หลายเดือนก่อน +4

      😂😂😂

  • @jaswindersingh6019
    @jaswindersingh6019 3 หลายเดือนก่อน +68

    ਚੰਗੀ ਸੋਹਣੀ ਬਿਆਨ ਬਾਜੀ ਹੋ ਰਹੀਆ ਇਸ ਨਾਲ ਪੰਜਾਬ ਦਾ ਕਾਫੀ ਸੁਧਾਰ ਹੋਵੇਗਾ ਬੇਰੁਜ਼ਗਾਰੀ ਖਤਮ ਹੋਵੇਗੀ ਲੋਕ ਬਾਹਰਲੇ ਮੁਲਕਾਂ ਨੂੰ ਜਾਣੋਂ ਹਟ ਜਾਣਗੇ ਬਹੁਤ ਵਧੀਆ ਮੁਦਾ ਆ ਹੁਣ ਜੋ ਕਰਨਗੇ ਮਾਮਾ ਜੀ ਦੇ ਪੀਰ ਹੀ ਕਰਨਗੇ

  • @PRIME_GAMEING_7
    @PRIME_GAMEING_7 3 หลายเดือนก่อน +60

    ਬਸ ਪੱਤਰਕਾਰ ਦਾ ਵੱਸ ਨੀ ਚੱਲਦਾ ਪਤੰਦਰ ਸਵਾਲ ਤਾ ਦੂਜੇ ਵੀ ਪੁੱਛਣ ਨੂ ਫਿਰਦਾ ਸੀ 😂

    • @inderjitsingh-qr3yj
      @inderjitsingh-qr3yj 3 หลายเดือนก่อน +4

      bas bas ahi gal ae bai

    • @JATTPB04WALA
      @JATTPB04WALA 2 หลายเดือนก่อน +1

      Veer es nu patrkar na kaho eh real patrkar de insult hai . Eh cheap content creator hai . Es nu patrkari da P v nahi pata

  • @rajucheema-wr4xj
    @rajucheema-wr4xj 3 หลายเดือนก่อน +216

    ਇਸ ਵਿੱਚ ਮੁੰਡੇ ਦੀ ਗਲਤੀ ਨਹੀਂ, ਕਿਉਂਕਿ ਕੁੜੀ ਨੇ ਆਪਣੇ ਆਪ ਨੂੰ ਰੁਮਾਲ ਬਣਾ ਕੇ ਮੁੰਡੇ ਸਾਹਮਣੇ ਪੇਸ਼ ਕੀਤਾ ਹੈ।

    • @SajjuJawanda-qm8gy
      @SajjuJawanda-qm8gy 3 หลายเดือนก่อน +6

      ਉਹ ਤਾਂ ਲੰਡਰ ਪਹਿਲਾਂ ਦੋ ਸਾਲ ਦਾ ਮੁੰਡਾ ਛੱਡ ਕੇ ਆ ਗਈ ਉਦੋਂ ਨਹੀਂ ਘਰ ਬੰਨ ਸਕੀ ਹੁਣ ਕਿਥੋਂ ਬੰਨ ਲਓ । 1:00 ਉਥੋਂ ਦਾ ਸਰਤਾਂ ਲਾਉਂਦੀ ਸੀ ਸੁਕਰਾਤੀ ਹ ਵਟਨਾ। ਬਹੁਤ ਵਧੀਆ ਹੋਇਆ

    • @SajjuJawanda-qm8gy
      @SajjuJawanda-qm8gy 3 หลายเดือนก่อน +2

      10:50 ਸਾਲੀਏ ਦੀਏ ਪਹਿਲਾਂ ਦਾ ਵੀ ਗਰੀਬ ਦਾ ਘਰ ਪੱਟ ਕੇ ਨਾ।
      ਪਹਿਲਾਂ ਜਿੱਥੇ ਵਿਆਹੀ ਸੀ। ਉਸ ਮੁੰਡੇ ਤੇ ਕੀ ਬੀਤੀ ਹੋ ਤੇ। ਪਿੰਡ ਚ ਕੀ ਜਵਾਬ ਦਿੰਦਾ ਹ ਆਪਦੀ ਮਾਂ ਦੇ ਸਾਹਮਣੇ ਕਿਵੇਂ ਅੱਖਾਂ ਮੈ ਗੱਲ ਕਰਦਾ ਵੀ ਮੁੰਡੇ ਦੀ ਲੁੱਲੀ ਚ ਦਾਮਨੀ ਇਹ ਤਾਂ ਉਹਨੂੰ ਐ ਨਹੀਂ ਪਤਾ ਵੀ ਮੇਰੀ ਨੂੰਹ ਸ਼ਰਤ ਲਾਈ ਬੈਠੀ ਆ ਗਾਂ ਕਿਸੇ ਨਾਲ ਹੋਰ।
      ਉਹ ਤਾਂ ਲੰਡਰ ਪਹਿਲਾਂ ਦੋ ਸਾਲ ਦਾ ਮੁੰਡਾ ਛੱਡ ਕੇ ਆ ਗਈ ਉਦੋਂ ਨਹੀਂ ਘਰ ਬੰਨ ਸਕੀ ਹੁਣ ਕਿਥੋਂ ਬੰਨ ਲਓ । 1:00 ਉਥੋਂ ਦਾ ਸਰਤਾਂ ਲਾਉਂਦੀ ਸੀ ਸੁਕਰਾਤੀ ਹ ਵਟਨਾ। ਬਹੁਤ ਵਧੀਆ ਹੋਇਆ

    • @Sunnysingh-vp7kc
      @Sunnysingh-vp7kc 10 วันที่ผ่านมา

      True

    • @SajjuJawanda-qm8gy
      @SajjuJawanda-qm8gy 10 วันที่ผ่านมา

      @@Sunnysingh-vp7kc ਕੀ ਮਤਲਬ ਇਹਦਾ

  • @sukhjindersingh7409
    @sukhjindersingh7409 3 หลายเดือนก่อน +71

    ਇਹ ਕਿਹੜਾ ਕਰਾਇਮ ਆ ਦਸੋ ਜੇ ਮੁੰਡਾ ਗੱਲ ਕਰਨੀ ਬੰਦ ਕਰ ਗਿਆ ।ਕੁੱੜੀ ਆਪਣੀ ਬੇਅਜਤੀ ਕਰਾਉਣ ਦੁਨਿਆ ਸਾਹਮਣੇ ਆਈ ਆ । ਪਹਿਲਾ ਲੋਕਾ ਨੂੰ ਪੁੱਛ ਕੇ ਯਾਰੀ ਲਾਈ ਸੀ ????

  • @GurpreetSingh-iz7ol
    @GurpreetSingh-iz7ol 3 หลายเดือนก่อน +64

    ਇੰਟਰਵਿਊ ਤਾਂ ਸੁਣਿਆਂ ਨਹੀਂ ਪਰ ਕੁਮਿੰਟ ਪੜ੍ਹ ਕੇ ਸੁਵਾਦ ਆ ਗਿਆ

    • @MansaAaleSapp
      @MansaAaleSapp 3 หลายเดือนก่อน +2

      Waah O Malla ❤😂

    • @pb18wale751
      @pb18wale751 2 หลายเดือนก่อน

      ਵੀਰ ਪੰਜਾਬ ਦਾ ਜਿਆਦਾ ਬੇੜਾ ਗਰਕ ਇਹੇ ਜਿਹੇ ਮਲੰਗ ਕੁੜੀਝਾਵੇ ਦੁੱਕੀ ਦੇ ਪੱਤਰਕਾਰ ਕਰਨ ਡਏ ਆ

  • @nirpalsingh6735
    @nirpalsingh6735 3 หลายเดือนก่อน +34

    ਬੀਬਾ ਹੁਣ ਦਵਾਈ ਥੋੜੀ ਜਿਆਦਾ ਪਾਂ ਲਵੀਂ ਜੇਕਰ ਪਹਿਲਾ ਹੀ ਪੂਰਾ ਪੈਕੇਟ ਪਾਂ ਲੈਂਦੀ ਤਾਂ ਇਹ ਸਮੱਸਿਆ ਨਹੀਂ ਆਉਣੀ ਸੀ।

    • @harbinderparmar790
      @harbinderparmar790 2 หลายเดือนก่อน

      ਦਵਾਈ ਬਦਲ ਲਵੀਂ ਸਲਫਾਸ ਤਾਂ ਹਿੱ ਫਸਲਾਂ ਦੇ ਕੀੜੇ ਨਹੀ ਮਾਰਦੀ !

  • @jijajino1
    @jijajino1 3 หลายเดือนก่อน +12

    ਸੁਖ ਬੜਾ IAS ਅਫਸਰ ਲੱਗਿਆ. ਇਹੋ ਜਿਹੀ 5 ਹਾਜ਼ਰ ਚ ਦੇ ਦਿੰਦਿਆਂ. ਆ ਲੜ ਪਏ ਤੇ ਆ ਲਨ ਜੇਹਾ ਇੰਟਰਵਿਊ ਲੈਣ ਆ ਗਿਆ. ਸਿੱਧੀ ਗੱਲ ਏਦਾਂ ਬੁੜਕਦਾ ਸੀ ਸ਼ੌਲ਼ਾ ਤੇ ਉਹ ਫੇਰਦਾ ਸੀ ਸੰਦ. ਆ ਜੇ social media ਦੀ ਜ਼ਿੰਦਗੀ. 2 -4 ਸਾਲ ਹੁੰਦੀ ਆ ਫੇਰ ਖ਼ਤਮ. ਤੇ ਸਾਡੇ ਵਰਗੇ ਵੇਲੜ੍ਹ ਆਪਣਾ time pass ਕਰ ਲੈਂਦੇ ਨੇ.

  • @aakhirlasach
    @aakhirlasach 3 หลายเดือนก่อน +39

    ਜਦੋਂ ਕੱਲ ਨੂੰ ਮੁੰਡਾ ਇਹਦਾ ਮੁੰਡਾ ਵੱਡਾ ਹੋਵੇਗਾ ਉਹ ਇੰਟਰਵਿਊ ਦੇਖੂ ਕਿ ਮੇਰੀ ਮੰਮੀ ਤਾ ਸ਼ਰਤਾਂ ਲੌਂਦੀ ਸੀ

    • @Law_wali_Ladki_meenu
      @Law_wali_Ladki_meenu 3 หลายเดือนก่อน +1

      Omg😅😅😅😅

    • @BhanguSamarpreet
      @BhanguSamarpreet หลายเดือนก่อน

      ਬਾਈ ਜੇ ਇਹਨੇ ਆਪਣੀ ਔਲਾਦ ਬਾਰੇ ਸੋਚਿਆ ਹੁੰਦਾ, ਤਾਂ ਇਹ ਆਹ ਸਭ ਗੰਦ ਨਾ ਪਾਉਂਦੀ,ਸਵਿੱਤਰੀ ਬਣਕੇ‌ ਆਪਣਾ ਘਰ ਸਾਂਭਦੀ, ਆਪਣੀ ਘਰਵਾਲੇ ਨਾਲ ਰਿਸ਼ਤਾ ਵਧੀਆ ਬਣਾਕੇ ਰੱਖਦੀ,ਇੱਕ ਮਾਂ ਤੇ ਹੱਥ ਹੀ‌ ਹੁੰਦਾ ਆਪਣੇ,ਬੱਚੇ ਨੂੰ ਸਾਂਭਣਾ,ਚੰਗੀ‌‌ ਲਾਈਨ ਤੇ ਪਾਉਣਾ, ਘਰਵਾਲੇ ਦਾ ਹੱਕ ਆ ਬਾਹਰ ਕੰਮ ਕਰਨਾ,ਬਾਹਰ ਮਿਹਨਤ ਕਰਨੀ,ਪਰ ਯਰ ਮੈਨੂੰ ਤਾਂ ਇਹ ਕੁੜੀ ਹੁਣ‌ ਗ਼ਲਤ ਲੱਗੀ

  • @laddidharsul
    @laddidharsul 3 หลายเดือนก่อน +117

    ਸਟਾਰ ਸਟੂਰ ਕਾਹਦੇ ਨੇ ਇਹ ਸਭ ਜੁੱਲੀ ਚੱਕ ਤੇ ਲਫੰਡਰ ਨੇ ਸਮਾਜ ਦੇ ਨਾਂ ਤੇ ਧੱਬਾ ਨੇ ਫੈਮਲੀ ਰੁਲ ਜਾਂਦੀ ਆ ਸ਼ਰਮ ਕਰ ਬੀਬਾ ਹੁਣ ਪਰਿਵਾਰ ਦਾ ਕੀ ਬਣਦਾ ਹੋਉ

    • @ChahalLovneet
      @ChahalLovneet 3 หลายเดือนก่อน +1

      Bilkul sahi

    • @gurupreet7530
      @gurupreet7530 3 หลายเดือนก่อน +1

      Veer bilkul sahi

    • @Reckless5115Mohie
      @Reckless5115Mohie 3 หลายเดือนก่อน +1

      @@laddidharsul ਇਹ ਬਿਨਾਂ ਟੈਲੇਂਟ ਆਲੇ ਸਟਾਰ ਨੇ 💯

    • @RajeshKumar-ty6tq
      @RajeshKumar-ty6tq 3 หลายเดือนก่อน +1

      Landar.staar.aa.

  • @gurphsingh5163
    @gurphsingh5163 2 หลายเดือนก่อน +6

    ਪੱਤਰਕਾਰ ਸਾਬ ਤੁਸੀਂ ਏਨੇ ਡੂੰਘੇ ਤੇ ਭਖਦੇ ਮਸਲੇ ਨੂੰ ਮੁੱਦਾ ਬਣਾ ਕਿ ਪੰਜਾਬ ਦਾ ਜੋ ਭਲਾ ਕੀਤਾ ਤੁਹਾਡੇ ਅਜਿਹੇ ਕਾਰਨਾਮੇ ਕਰਕੇ ਪੰਜਾਬ ਦੇ ਲੋਕ ਹਮੇਸ਼ਾ ਤੁਹਾਡੇ ਕਰਜ਼ਦਾਰ ਰਹਿਣਗੇ ਤੁਸੀਂ ਸੱਚਮੁੱਚ ਪ੍ਰਥਮ ਪੰਜਾਬ ਨਾਮ ਰੱਖ ਕਿ ਪੰਜਾਬ ਦਾ ਕਰਜ ਉਤਾਰ ਰਹੇ ਹੋ।

  • @jotharjot833
    @jotharjot833 3 หลายเดือนก่อน +223

    ਦਿਲ ਛੋਟਾ ਨਾ ਕਰ ਸੋਨੂ ਸੀਤੋਵਾਲ ਇਸ ਤੋ ਵੱਡਾ ਸਟਾਰ ਊਹਨੂ ਮਿਲ ਲੈ

    • @GurpreetSinghGurpreetSin-qn1eh
      @GurpreetSinghGurpreetSin-qn1eh 3 หลายเดือนก่อน +4

      Siraa 😅

    • @JasvirKaur-ge8xk
      @JasvirKaur-ge8xk 3 หลายเดือนก่อน +1

      😂😂😂❤🎉 right 👍

    • @prince_camboz
      @prince_camboz 3 หลายเดือนก่อน +1

      😂

    • @gurwindersingh4713
      @gurwindersingh4713 3 หลายเดือนก่อน +6

      ਬੌਲੇ ਜੇ ਬੰਦੇ ਦਾ ਛੰਦ ਪਰਾਗਾ ਵੀ ਵੱਡਾ ਹੁੰਦਾ ਇਹ ਉਹਦੇ ਕੋਲ ਹੀ ਸੈਂਟ ਰਹੂ

    • @ਗੁਰਪ੍ਰੀਤਸਿੰਘ-ਚ5ਧ
      @ਗੁਰਪ੍ਰੀਤਸਿੰਘ-ਚ5ਧ 3 หลายเดือนก่อน +1

      ਉੱਦਾ ਤਾਂ ਨੀਟੂ ਸ਼ਟਰਾਂ ਵਾਲਾ ਵੀ ਹੈਗਾ ਐ

  • @Rajveersingh07494
    @Rajveersingh07494 3 หลายเดือนก่อน +82

    ਕੁੜੀ ਨੂੰ ਇਹ ਵੀ ਪਤਾ ਹੋਣਾ ਉਹਦੀ ਬੁੰਡ ਤੇ ਟੈਟੂ ਬਣਿਆ ਕਿ ਨਹੀਂ😂

    • @ParteekWahla-ep3il
      @ParteekWahla-ep3il 3 หลายเดือนก่อน

      😂😅 eh raaj Holi holi dssu

    • @gaganbawa3535
      @gaganbawa3535 3 หลายเดือนก่อน

      Eh dark c bro😂😂

    • @HarpreetSinghHappy-u7d
      @HarpreetSinghHappy-u7d 3 หลายเดือนก่อน +1

      😂 ਪਰੂਫ ਪਰਚੇ ਲਈ 😅😂🤣🤣

    • @AnjaliSidhu-vq5iz
      @AnjaliSidhu-vq5iz 3 หลายเดือนก่อน

      Good Question bro😂😂

    • @sukhawarwal7452
      @sukhawarwal7452 หลายเดือนก่อน

      😂😂😂

  • @Fzr-x2n
    @Fzr-x2n 3 หลายเดือนก่อน +6

    ਧੰਨਵਾਦ ਪੱਤਰਕਾਰ ਭਰਾ ਇਨਾ ਵੱਡਾ ਮੁੱਦਾ ਜਨਤਾ ਦੇ ਰੂਬਰੂ ਕਰਵਾਇਆ
    ਲੱਖ ਦੀ ਲਾਹਨਤ ਤੇਰੇ ਤੇ ਪੰਜਾਬ ਦੇ ਹੋਰ ਮੁੱਦੇ ਮੁੱਕ ਗਏ ਸੀ ਜਿਹੜਾ ਇਹ ਫੂਦੂ ਖਬਰਾ ਦਿਖਾ ਰਿਹਾ ਆਪਣੀ ਮਰਜ਼ੀ ਨਾਲ ਹੋਇਆ ਸਬ ਕੁੱਛ
    ਸਵਾਦ ਤਾ ਇਹ ਵੀ ਲੈਂਦੀ ਰਹੀ ਆ

  • @multitaskingguru
    @multitaskingguru 3 หลายเดือนก่อน +22

    ਕਲੰਕ ਆ ਸੁਖ ਰਤੀਆ. ਜੁੱਤੀਆ ਦਾ ਹਾਰ ਪੈਣਾ ਚਾਹੀਦਾ ਹੈ ਜੋ ਉਹ ਕੁੜੀਆਂ ਨਾਲ ਕਰਦਾ. But aaa kudi ਵੀ ਠੀਕ ਨੀ ਲਗਦੀ

    • @davindersidhu6547
      @davindersidhu6547 2 หลายเดือนก่อน +1

      Eh jwak kise hor nal krk kise hor de vasn nu firdi a

    • @Sunnysingh-vp7kc
      @Sunnysingh-vp7kc 10 วันที่ผ่านมา

      Kalank 🤷🏼Teri Lai gaya ya Teri bhen di ??

  • @BaljinderSingh-zd6bc
    @BaljinderSingh-zd6bc 3 หลายเดือนก่อน +279

    ਸ਼ਰਤਾਂ ਲਾ ਕੇ ਪੱਟਣ ਵਾਲਿਆਂ ਨੂੰ ਖੁਦ ਨੂੰ ਸੱਚੇ ਪਿਆਰ ਚਾਹੀਦੇ ਐ ਵਾਹ....

    • @ranjdeol9170
      @ranjdeol9170 3 หลายเดือนก่อน

      True

    • @jassgill9995
      @jassgill9995 3 หลายเดือนก่อน

      Mitra gal jo b aa par eda mtlab eh ta nhi hunda k koi b kise nal eda kre..saale eh dono hi wrong aa par oh fuddu ratia ta sirrre da gandu aa odi support krne da mtlab aa k apa girls di respect nhi krde

    • @ManjinderSingh-fz8lu
      @ManjinderSingh-fz8lu 3 หลายเดือนก่อน

      😅

    • @DhAliwAlsAAb000
      @DhAliwAlsAAb000 3 หลายเดือนก่อน

      bilkul shi

    • @dhaliwalpb3116
      @dhaliwalpb3116 3 หลายเดือนก่อน

      Good coment

  • @TahirMahumad-yz7oh
    @TahirMahumad-yz7oh 3 หลายเดือนก่อน +40

    ਕਿੰਨੀਆ ਗੱਲ੍ਹਾਂ ਸਿੱਖਣ ਨੂੰ ਮਿਲਿਆ ਸਾਡੇ ਜੁੱਥ ਨੂੰ ਵੀਡਿਓ ਤੋਂ 😅😅

    • @harwinderpatma7320
      @harwinderpatma7320 3 หลายเดือนก่อน +1

      Bahut vadiya sikhan nu mileya Sanu aehna to 😂😂😂😂😂

    • @RomeoSekhon
      @RomeoSekhon 3 หลายเดือนก่อน

      😂😂

    • @Sandhu4868
      @Sandhu4868 3 หลายเดือนก่อน

      😂😂

    • @SajjuJawanda-qm8gy
      @SajjuJawanda-qm8gy 3 หลายเดือนก่อน

      ​@@harwinderpatma732010:50 ਸਾਲੀਏ ਦੀਏ ਪਹਿਲਾਂ ਦਾ ਵੀ ਗਰੀਬ ਦਾ ਘਰ ਪੱਟ ਕੇ ਨਾ।
      ਪਹਿਲਾਂ ਜਿੱਥੇ ਵਿਆਹੀ ਸੀ। ਉਸ ਮੁੰਡੇ ਤੇ ਕੀ ਬੀਤੀ ਹੋ ਤੇ। ਪਿੰਡ ਚ ਕੀ ਜਵਾਬ ਦਿੰਦਾ ਹ ਆਪਦੀ ਮਾਂ ਦੇ ਸਾਹਮਣੇ ਕਿਵੇਂ ਅੱਖਾਂ ਮੈ ਗੱਲ ਕਰਦਾ ਵੀ ਮੁੰਡੇ ਦੀ ਲੁੱਲੀ ਚ ਦਾਮਨੀ ਇਹ ਤਾਂ ਉਹਨੂੰ ਐ ਨਹੀਂ ਪਤਾ ਵੀ ਮੇਰੀ ਨੂੰਹ ਸ਼ਰਤ ਲਾਈ ਬੈਠੀ ਆ ਗਾਂ ਕਿਸੇ ਨਾਲ ਹੋਰ।
      ਉਹ ਤਾਂ ਲੰਡਰ ਪਹਿਲਾਂ ਦੋ ਸਾਲ ਦਾ ਮੁੰਡਾ ਛੱਡ ਕੇ ਆ ਗਈ ਉਦੋਂ ਨਹੀਂ ਘਰ ਬੰਨ ਸਕੀ ਹੁਣ ਕਿਥੋਂ ਬੰਨ ਲਓ । 1:00 ਉਥੋਂ ਦਾ ਸਰਤਾਂ ਲਾਉਂਦੀ ਸੀ ਸੁਕਰਾਤੀ ਹ ਵਟਨਾ। ਬਹੁਤ ਵਧੀਆ ਹੋਇਆ

    • @SajjuJawanda-qm8gy
      @SajjuJawanda-qm8gy 3 หลายเดือนก่อน

      ​@@Kulwindersidhu__1410:50 ਸਾਲੀਏ ਦੀਏ ਪਹਿਲਾਂ ਦਾ ਵੀ ਗਰੀਬ ਦਾ ਘਰ ਪੱਟ ਕੇ ਨਾ।
      ਪਹਿਲਾਂ ਜਿੱਥੇ ਵਿਆਹੀ ਸੀ। ਉਸ ਮੁੰਡੇ ਤੇ ਕੀ ਬੀਤੀ ਹੋ ਤੇ। ਪਿੰਡ ਚ ਕੀ ਜਵਾਬ ਦਿੰਦਾ ਹ ਆਪਦੀ ਮਾਂ ਦੇ ਸਾਹਮਣੇ ਕਿਵੇਂ ਅੱਖਾਂ ਮੈ ਗੱਲ ਕਰਦਾ ਵੀ ਮੁੰਡੇ ਦੀ ਲੁੱਲੀ ਚ ਦਾਮਨੀ ਇਹ ਤਾਂ ਉਹਨੂੰ ਐ ਨਹੀਂ ਪਤਾ ਵੀ ਮੇਰੀ ਨੂੰਹ ਸ਼ਰਤ ਲਾਈ ਬੈਠੀ ਆ ਗਾਂ ਕਿਸੇ ਨਾਲ ਹੋਰ।
      ਉਹ ਤਾਂ ਲੰਡਰ ਪਹਿਲਾਂ ਦੋ ਸਾਲ ਦਾ ਮੁੰਡਾ ਛੱਡ ਕੇ ਆ ਗਈ ਉਦੋਂ ਨਹੀਂ ਘਰ ਬੰਨ ਸਕੀ ਹੁਣ ਕਿਥੋਂ ਬੰਨ ਲਓ । 1:00 ਉਥੋਂ ਦਾ ਸਰਤਾਂ ਲਾਉਂਦੀ ਸੀ ਸੁਕਰਾਤੀ ਹ ਵਟਨਾ। ਬਹੁਤ ਵਧੀਆ ਹੋਇਆ

  • @Bhavnarajvlogs
    @Bhavnarajvlogs 3 หลายเดือนก่อน +24

    ਉਹ ਭਰਾਵੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿਸੇ ਚੰਗੇ ਐਜੂਕੇਟਡ ਮੋਟੀ ਵੇਟ ਲੋਕਾਂ ਦੇ ਇੰਟਰਵਿਊ ਲਵੋ ਜੋ ਬੱਚਿਆਂ ਨੂੰ ਸਹੀ ਸੇਧ ਮਿਲ ਸਕੇ ਆਹ ਕੀ ਚਵਲਾ ਦੀ ਇੰਟਰਵਿਊ ਚੁੱਕ ਕੇ ਲੈ ਆਉਂਦੇ ਸੋਸ਼ਲ ਮੀਡੀਆ ਤੇ ਸਟਾਰ ਬਣੇ ਫਿਰਦੇ ਆ ਕਿ ਇਹਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਸਾਡੇ ਪੰਜਾਬ ਵਿੱਚ ਪਾਣੀ ਦਿਨੋ-ਦਿਨ ਡਾਊਨ ਹੋ ਰਿਹਾ ਉਸ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਤੇ ਆਮ ਮੁੱਦੇ ਚੁੱਕ ਚੁੱਕ ਤੁਸੀਂ ਮੂਹਰੇ ਲਈ ਆਉਂਦੇ ਹੋ ਸ਼ਰਮ ਕਰੋ ਥੋੜੀ ਬਹੁਤੀ

  • @kalasidhu5490
    @kalasidhu5490 3 หลายเดือนก่อน +14

    ਇਹਦਾ ਮੈਂ ਸਾਰਾ ਚੈਨਲ ਚੈਕ ਕੀਤਾ 150 ਵਿਊ ਨੀ ਆਉਦੇ ਤੇ ਇਸ ਵੀਡੀਓ ਤੇ 3.5 ਲੱਖ ਵਿਊ ਨੇ

    • @asharani6758
      @asharani6758 3 หลายเดือนก่อน

      Shai gall aa es vid de view jada aye loka nu pta ni ki milda ena nu sun ke

  • @KaranChahal4849
    @KaranChahal4849 3 หลายเดือนก่อน +28

    ਕੁੜੀ ਗਲਤ ਆ 100% ਇਹਨੂੰ ਪੁੱਛੋ ਸਟੂਡੀਓ ਚ ਪਹਿਲੀ ਵਾਰ ਅੰਬ ਲੈਣ ਗਈ ਸੀ ਹਲੇ ਮੁੰਡੇ ਗਲਤ ਨੇ ਤੇ ਜਿਹਨੇ ਮਰਨਾ ਹੁੰਦਾ ਉਹ ਦਿਖਾਉਂਦਾ ਨੀ ਹੁੰਦਾ

  • @balla.b6267
    @balla.b6267 3 หลายเดือนก่อน +69

    ਪਹਿਲਾ ਤਾ ਚਾਰ ਛਿੱਤਰ ਏਸ ਤੀਂਮੀ ਦੇ ਮਾਰੋ ਜੀਹਨੇ ਇਤਰਾ ਦਾ ਕਾਰਟੂਨ ਵਰਗਾ ਮੁੰਡਾ ਪਸਿੰਦ ਕਰਿਆ।

    • @gurlalsingh4208
      @gurlalsingh4208 3 หลายเดือนก่อน +6

      ਇਹੇ ਜਹਿਆ ਚਵਲਾ ਨੂੰ ਲੱਨ ਚਾਹੀਦਾ ਕੱਲਾ

    • @ParminderSingh-jh3jb
      @ParminderSingh-jh3jb 3 หลายเดือนก่อน +2

      Veer chaar shittar patarkar de v lagne chahide jine interview lyi 😂

    • @manumaian541
      @manumaian541 3 หลายเดือนก่อน

      😂😂😂😂😂

    • @vismaadkaur7383
      @vismaadkaur7383 3 หลายเดือนก่อน

      😅😅

    • @inspirationalvibes6796
      @inspirationalvibes6796 2 หลายเดือนก่อน

      😂😂😂😂😂😂😂😂😂😂

  • @Harpreetsingh-lw4sn
    @Harpreetsingh-lw4sn 3 หลายเดือนก่อน +47

    ਬਾਈ ਕੌਣ ਆ ਇਹ ਲੋਕ ਕੀ ਸੇਧ ਦੇ ਰਹੇ ਨੇ ਦੁਨੀਆ ਨੂੰ ਤੁਸੀ ਕੋਈ ਸਪੋਟਸਮੈਨ ਜਾ ਜੋ ਆਰਮੀ ਚ ਨੌਜਵਾਨ ਸਹੀਦ ਹੋਏ ਨੇ ਉਹਨਾ ਦੀਆ ਫੈਮਲੀਆ ਨਾਲ ਇੰਟਰਵਿਉ ਕਿਉ ਨੀ ਕਰਦੇ

  • @HarpreetkaurDaffu
    @HarpreetkaurDaffu 3 หลายเดือนก่อน +4

    ਚੰਗੇ ਘਰਾਂ ਦੀਆਂ ਕੁੜੀਆਂ ਕਿਸੇ social media ਤੇ requestan ਨਹੀਂ chakkdiyan,,ਬਕੀ ਬਾਬਾ ਨਾਨਕ ਸਬ ਨੂੰ ਸਤਬੁੱਧੀ ਦੇਵੇ,,, ਕੁੜੀਆਂ ਖੁਦ ਦੀ ਜਿੰਦਗੀ ਖੁਦ ਬਰਬਾਦ ਕਰ ਲੈਂਦੀਆਂ ਇੱਦਾਂ ਦੇ ਕਮ ਕਰਕੇ , ਚੰਗਾ ਇਹੀ ਹੈ ਕੋਈ ਤੁਹਾਨੂੰ egnore ਕਰ ਰਿਹਾ ਤਾਂ ਤੁਹਾਨੂੰ ਵੀ ਪਿੱਛੇ ਛੱਡ k ਅੱਗੇ vdna ਚਾਹੀਦਾ

  • @jagjeetsingh1068
    @jagjeetsingh1068 3 หลายเดือนก่อน +66

    ਇਹ ਸਾਰੇ ਹੀਰਾ ਮੰਡੀ ਆਲ਼ੀ ਇੰਡਸਟਰੀ ਆ। ਗੱਲਾਂ ਦੇਖ ਲਵੋ ਟੈਕਸੀ ਟੈਂਪੂ ਮਾਰਕੇ 😂😂

  • @jasvirkaur7290
    @jasvirkaur7290 3 หลายเดือนก่อน +18

    ਘਰਦਿਆਂ ਦਾ, ਰਿਸ਼ਤੇਦਾਰਾਂ ਦਾ ਡਰ ਬਹੁਤ ਜਰੂਰੀ ਹੈ| ਬੇਗਾਨਾ ਕੋਈ ਕਿਵੇਂ ਘਰ ਆਜਾਵੇਗਾ ? ਸਾਡਾ ਇਹ culture ਨਹੀਂ।🙏

    • @hundalsaab3706
      @hundalsaab3706 3 หลายเดือนก่อน +1

      hm 👍. but jawani nhi mandi ਅੱਗ hundi a avi Lun dia ਭੁਖੀਆ wa yaari loundi aj kal sacha pyar nhi milda

    • @Sawan5620
      @Sawan5620 3 หลายเดือนก่อน

      Ryt

  • @singhpardeepsingh-gp8pv
    @singhpardeepsingh-gp8pv 3 หลายเดือนก่อน +60

    ਬਹੁਤ ਸਿਆਣੀ ਕੁੜੀ ਆ ਕਿ ਪੰਜਾਬ ਦੇ ਮਾਪੇ ਇਸ ਤਰ੍ਹਾਂ ਦੀਆਂ ਧੀਆਂ ਭਾਲਦੇ ਆ। ਬੇੜਾ ਗ਼ਰਕ ਹੋਇਆ ਪਿਆ।

    • @rajpreetkaur2602
      @rajpreetkaur2602 3 หลายเดือนก่อน +1

      😂😂😂😂

    • @sonubajwa2108
      @sonubajwa2108 3 หลายเดือนก่อน +2

      Mai suru ch sochia bai sift karn laga 😂😂😂😂😂

  • @Jattislive13
    @Jattislive13 3 หลายเดือนก่อน +62

    ਬੇਰੋਜਗਾਰੀ ਇਨਾ ਵੱਡਾ ਮੁੱਦਾ ਪੰਜਾਬ ਦਾ ਇਹ ਕਲੰਨ ਪੱਤਰਕਾਰ ਪਤਾ ਨਹੀਂ ਕਿਹੜੀ ਪੱਤਰਕਾਰੀ ਕਰੀ ਜਾਂਦੇ ਆ

    • @iqbalbrar2942
      @iqbalbrar2942 3 หลายเดือนก่อน +1

      😂😂😂😂😂😂😂

    • @saroopsarpanch4506
      @saroopsarpanch4506 3 หลายเดือนก่อน +1

      🥰 A bai sira lya 🥰

    • @mohitsaini511
      @mohitsaini511 3 หลายเดือนก่อน +1

      Sahi keha veer

    • @Jattislive13
      @Jattislive13 3 หลายเดือนก่อน

      @@saroopsarpanch4506 ਕਿਉਂਕਿ M. A ਕਰਕੇ ਮੈ ਖੁਦ ਬੇਰੁਜ਼ਗਾਰ ਆ ਮੇਰੇ ਤੋਂ ਵੱਧ ਪੜੇ ਹੋਏ ਕਿੰਨੇ ਹੀ ਹੋਰ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਧੱਕੇ ਖਾ ਰਹੇ ਨੇ ਜੇ ਇਹੀ ਸਮਾਜ ਦੇ ਸਮਾਜਿਕ ਮੁੱਦੇ ਬੇਰੁਜ਼ਗਾਰੀ ,ਪਾਣੀਆਂ ਦਾ ਮੁੱਦਾ, ਚਿੱਟੇ ਨਾਲ ਮਰ ਰਹੇ ਨੌਜਵਾਨ , ਪੰਜਾਬ ਦੇ ਨੌਜਵਾਨਾਂ ਦੇ ਲੱਗ ਰਹੀ ਬੇਤੁਕਾ ਬੇਬੁਨਿਆਦ NSA ਪੱਤਰਕਾਰ ਸਹੀ ਢੰਗ ਨਾਲ ਚੁੱਕਣ ਤਾਂ ਕਿਉਂ ਨਾ ਸਮਾਜਿਕ ਸੁਧਾਰ ਹੋਵੇ

  • @JassJassal-w6v
    @JassJassal-w6v 3 หลายเดือนก่อน +17

    ਤੁਹਾਡੇ ਵਰਗੀਆ ਰੰਡੀਆ ਨਾਲ ਹੋਣਾ ਹੀ ਏਦਾ ਚਾਹੀਦਾ full support aaaa bai nu mere wallon

  • @harpreetsing3505
    @harpreetsing3505 3 หลายเดือนก่อน +9

    ਸੱਚਾ ਪਿਆਰ ਕੁੜੀਆਂ ਨੂੰ,
    ਤੇ NON-VEG🍗 ਬੁਡੀਆਂ ਨੂੰ
    ਬਹੁਤ ਮੁਸ਼ਕਿਲ ਨਾਲ ਪੱਚਦੇ😂😂

  • @gurjantmaan9834
    @gurjantmaan9834 3 หลายเดือนก่อน +59

    ਖੱਚ ਜਨਾਨੀ ਆ ਪਹਿਲਾਂ ਬੰਦਾ ਵੀ ਛੱਡੀ ਫਿਰਦੀ ਉਦੋਂ ਸੋਹਣਾ ਮੁੰਡਾ ਵੇਖ ਕੇ ਆਪ ਜੱਫੀਆਂ ਪਾਉਂਦੀ ਹੋਣੀ ਹੁਣ ਹੋਰ ਕੁੱਝ ਬੋਲੀ ਜਾਂਦੀ

    • @AmritpalSingh-u1g
      @AmritpalSingh-u1g 3 หลายเดือนก่อน

      Aa lake on ge Sikh raj

    • @Kaur.brar23
      @Kaur.brar23 3 หลายเดือนก่อน +1

      @@AmritpalSingh-u1gedde ch sikh rajj kive aya ji please religion na mention kro 🙏🏼

    • @deepbhullar5256
      @deepbhullar5256 3 หลายเดือนก่อน +1

      Kehde paseo sohna leer ji

  • @Rehmat2323
    @Rehmat2323 3 หลายเดือนก่อน +14

    ਬਾਈ ਯਾਰ ਕਿਸੇ ਹੋਰ ਚੱਜ ਦੇ ਬੰਦਿਆ ਦੀਆ ਇੰਨਟਰਵਿਊ ਕਰ ਲਿਆ ਕਰੋ ….ਇੰਨਾ ਦੀ ਖਾਸੀਅੱਤ ਏ ..ਗੰਦ ਪਾਇਆ ਹੋਇਆ ਇੰਨਾ ਨੇ ਇੰਨਟਰਨੈਟ ਤੁਸੀ ਬਿੰਨਾ ਗੱਲ ਤੋ ਇੰਨਾ ਨੂੰ ਸਟਾਰਾ ਬਣਾਈ ਜਾਨੇ … ਵੀਰ ਹੱਥ ਬੰਨ ਕੇ ਬੇਨਤੀ ਏ ..ਇੰਨਾ ਨੂੰ ਜਿਆਦ ਫੀਲਿੰਗ ਨਾ ਦਿਉ …..

  • @HarwinderBajjoana
    @HarwinderBajjoana 3 หลายเดือนก่อน +33

    ਇਹਨਾਂ ਪੱਤਰਕਾਰਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ

    • @crazyfunnyvideo4177
      @crazyfunnyvideo4177 3 หลายเดือนก่อน +1

      Kyo Bhi ke gal ho gai

    • @balvirsinghsabarwal5154
      @balvirsinghsabarwal5154 3 หลายเดือนก่อน

      ​@@crazyfunnyvideo4177❤❤😂😂❤❤❤❤❤❤😂😂❤❤❤

  • @harmeshbharti6571
    @harmeshbharti6571 2 หลายเดือนก่อน +2

    ਜ਼ਿੰਦਗੀ ਬੜੀ ਅਨਮੋਲ ਹੈ ਹਰ ਵਿਅਕਤੀ ਨੂੰ ਇਸਦੀ ਅਨਮੋਲਤਾ ਨੂੰ ਸਮਝਣ ਦੀ ਲੋੜ ਹੈ।

  • @malwabelt128
    @malwabelt128 3 หลายเดือนก่อน +50

    ਕੁੜੀ ਦੀਆਂ ਵੀਡਉਜ ਵੇਖ ਕੇ ਤਾ ਇਹ ਬਿਲਕੁਲ ਸਿੱਧ ਹੋ ਰਿਹਾ ਕਿ ਗੱਲ-ਬਾਤ ਤਾ ਸੀ ਪਰ ਜੇਕਰ ਸੋਸਲ ਮੀਡੀਆ ਤੇ ਵੀਡੀਉਜ ਵਿੱਚ ਆਪਣੇ ਆਪ ਨੂੰ ਮਰਦ ਕਹਿਣਾ ਤਾ ਫਿਰ ਇਸ ਤਰਾ ਅਲੱਗ ਅਲੱਗ ਕੁੜੀਆਂ ਨਾਲ ਵੱਡੇ ਵੱਡੇ ਵਆਦੇ ਕਰਕੇ ਝੂਠ ਬੋਲ ਕੇ ਕੁੜੀਆਂ ਦੀ ਜ਼ਿੰਦਗੀ ਦਾ ਮਜ਼ਾਕ ਬਣਾ ਕੇ ਮੁੱਕਰ ਜਾਣਾ ਇਹ ਮਰਦਾ ਵਾਲੇ ਕੰਮ ਤਾ ਨਹੀਂ ਹੈਗੇ ਜੋ ਅਸਲ ਦਾ ਹੁੰਦਾ ਉਹ ਤਾ ਇੱਕ ਵਾਰ ਜਿੱਥੇ ਜਿਸ ਨਾਲ ਸਟੈਂਡ ਲੈ ਗਿਆ ਤਾ ਮੌਤ ਚਾਹੇ ਆ ਜਾਵੇ ਪਰ ਮਰਦ ਬੰਦੇ ਕਰਾਰ ਨਿਭਾਉਂਦੇ ਹੀ ਹੁੰਦੇ ਆ,,,
    ਬਾਕੀ ਜੇਕਰ ਕੁੜੀ ਚ ਗਲਤੀਆਂ ਨੇ ਤਾ ਇਹ ਗਲਤੀਆਂ ਉਦੋਂ ਵੀ ਪਤਾ ਹੀ ਹੋਣੀਆਂ ਨੇ ਜਦ ਮੇਲ ਮਿਲਾਪ ਕਰਦੇ ਆ ਤਾ ਉਦੋਂ ਹੀ ਸਪੱਸਟ ਕੁੜੀ ਨੂੰ ਉਸ ਦੀਆਂ ਗਲਤ ਗੱਲਾ ਦੱਸ ਕੇ ਵੀ ਰਿਸ਼ਤਾ ਖਤਮ ਕਰ ਸਕਦਾ ਬੰਦਾ ਇਹ ਜ਼ਰੂਰੀ ਨੀ ਹੁੰਦਾ ਕਿ ਮੇਲ ਮਿਲਾਪ ਸਭ ਕੁਝ ਕਰ ਕੇ ਫਿਰ ਕਹਿ ਦਵੋ ਕਿ ਕੁੜੀ ਚ ਵੀ ਗਲਤੀਆਂ ਨੇ,,,,,
    ਬਾਕੀ ਜਦ ਰਿਸ਼ਤੇ ਚ ਏਨਾ ਅੱਗੇ ਤੱਕ ਵੱਧ ਗਏ ਸੀ ਤਾ ਇਹ ਕੁੜੀ ਨੇ ਉਸ ਸਮੇਂ ਹੀ ਵਿਆਹ ਜਾ ਸ਼ਗਨ ਹੀ ਪਾ ਕੇ ਬੰਨ ਲੈੰਦੀ ਤਾਕਿ ਫਿਰ ਬਾਅਦ ਚ ਕਿਤੇ ਭੱਜਣ ਆਲਾ ਵੀ ਨਾ ਰਹਿੰਦਾ ਪਰ ਹੁਣ ਤਾ ਸਮਾਂ ਲੰਘਾਂ ਲਿਆ ਹੁਣ ਇਹ ਬੰਦਾ ਸਕੀਮ ਲੱਗਾ ਕੇ ਨਿਕਲ ਗਿਆ ਹੁਣ ਹੱਥ ਚ ਨਹੀਂ ਆਉਣਾ ਇਹਨੇ,,,,

    • @rubalpreet8928
      @rubalpreet8928 3 หลายเดือนก่อน +4

      Gall ta AP kiti kudi ne gyi aap pattea AP 3b2 ch purple frog ch dancer aa ikk var jrur dekh li aake ehda Kam aa eh ehne bohut fsaye eme eh paise hi eme bnaundi pehla call girl c eh ilzam la rhi AP hi recording bnayi ene eh os recording wali kudi nu shmne le ke awe aap bol rhi kudi aa haa huu kar rhi bki videos show kare eh kudia di kehdia videos c keh ta kush b skdi AP bohut Galt kudi are sach sahme aa khud sach dassi jandi

    • @balcollection3105
      @balcollection3105 3 หลายเดือนก่อน +1

      Verr comt wali rail bna deti verr ny

    • @asharani6758
      @asharani6758 3 หลายเดือนก่อน

      ​@@everythinginone-2005tusi pehla divorce lea c fr kyo eda kise nal rhe bina viah to Je oh kehda c gall krn nu fr sidda viah lai he kehna c eda gall ni krni c nale 9 sal ch viah di gall ni hoi ene sal milde rhe tusi. Usnu viah lai kyo ni keha te tade ghrdea ne kite hor ni keha viah lai Je bache hni c fr ena time viah kyo ni kraya. Eh galti a tuadi 9 sal milde rhe eda e. Munde ne ta apna time.pas krna c Je proof hai ta fr ude ghr ja k rehde eda police kyo mnane jd ghr no rhe ude nal bahar ta koi v rkh lenda eda. Bd ch munde eda e kehde hunde duji kudi v uda di jehri fass gai udi zindgi v krab hun. Gandi nali de keede hunde eda de

    • @everythinginone-2005
      @everythinginone-2005 3 หลายเดือนก่อน

      @@asharani6758 ho gya solution kl, krta sidha police ne, mai v bahut ਗਾਲ wahi, sir nhi chukya fer ohne, samne beh k, written sorry lyi k agy to kite phon v aagya ta tere pind media aau, bahut insult kiti police ne, khas kr ik mam c, ohna bahut help kiti, dukh hoya chadn da, pr thand pegi kalje nu mere....

  • @bhoorakot
    @bhoorakot 3 หลายเดือนก่อน +80

    ਪੱਤਰਕਾਰ ਤੈਨੂੰ ਹੋਰ ਕੋਈ ਨਹੀਂ ਮਿਲਿਆ

    • @kamalludhiana6016
      @kamalludhiana6016 3 หลายเดือนก่อน +2

      Eh nu ki hoyea ehs ch kya problem aw 🤔🤔

    • @Deepsaddewala
      @Deepsaddewala 3 หลายเดือนก่อน

      😂

    • @GurpreetSingh-jb5oy
      @GurpreetSingh-jb5oy 3 หลายเดือนก่อน +3

      ਇਹ ਤਾਂ ਆਪ ਸੁਆਦ ਲੈਦਾ

  • @Bal_jinder_Sehgal
    @Bal_jinder_Sehgal 3 หลายเดือนก่อน +39

    ਇਹ ਕੋਈ ਕਾਰਗਿਲ ਦੀ ਜੰਗ ਜਿੱਤ ਕੇ ਆਈ ਕੋਈ ਜਿਹੜਾ ਏਦੀ ਇੰਟਰਵਿਊ ਲੇਣੇ ਆਗੇ ਗੰਦ ਹੀ ਪਾਇਆ

  • @baagirecods
    @baagirecods 3 หลายเดือนก่อน +9

    ਅੱਗ ਦੋਨਾਂ ਪਾਸੇ ਲੱਗੀ ਹੁੰਦੀ ਆ ,ਜਦੋਂ ਤੱਕ ਵਿਆਹ ਨਹੀਂ ਹੁੰਦਾ ਨਾ ਕਰੋ ਸੈਕਸ ਸਾਲਾ ਸਰਦਾ ਨੀ ,ਮੈ ਤਾਂ ਰੋਟੀ ਖਾਣ ਲੱਗਾ ਸੀ,ਭੁੱਖ ਹੀ ਮਰਗੀ ਸਾਰੀ

  • @SajjuJawanda-qm8gy
    @SajjuJawanda-qm8gy 3 หลายเดือนก่อน +4

    ਉਹ ਤਾਂ ਲੰਡਰ ਪਹਿਲਾਂ ਦੋ ਸਾਲ ਦਾ ਮੁੰਡਾ ਛੱਡ ਕੇ ਆ ਗਈ ਉਦੋਂ ਨਹੀਂ ਘਰ ਬੰਨ ਸਕੀ ਹੁਣ ਕਿਥੋਂ ਬੰਨ ਲਓ । 1:00 ਉਥੋਂ ਦਾ ਸਰਤਾਂ ਲਾਉਂਦੀ ਸੀ ਸੁਕਰਾਤੀ ਹ ਵਟਨਾ। ਬਹੁਤ ਵਧੀਆ ਹੋਇਆ

  • @jagirsingh5196
    @jagirsingh5196 3 หลายเดือนก่อน +59

    ਕਤੀਹੜਾਂ ਦੀ ਨਵੀਂ ਨਸਲ। ਛਿੱਤਰਾਂ ਦੀ ਘਾਟ ਹੈ। ਅਜਿਹੀਆ ਕਤੀਹੜਾਂ ਦਾ ਕੋਈ ਵਾਲੀ ਵਾਰਸ ਹੀ ਨਹੂ਼ੀ

  • @jasbeersinghjattana9084
    @jasbeersinghjattana9084 3 หลายเดือนก่อน +19

    ਜੇ ਸਲਫਾਸ ਖਾਂਦੀ ਹੁੰਦੀ ਤਾਂ ਅੰਦਰ ਪਾੜ ਜਾਂਦਾ ਬਈ

  • @Jassukh9693
    @Jassukh9693 2 หลายเดือนก่อน +2

    ਹਾਏ ਰੱਬਾ ਕਿੱਥੇ ਤੁਰ ਪਈ ਦੁਨੀਆ 😂😂😂😂😂
    ਮੇਰੀ ਵੀ ਇੰਟਰਵੀਊ ਲੈ ਲਓ
    ਕੱਲ ਮੇਰੀ ਸਹੇਲੀ ਨੇ ਪਲੇਟ ਚੋਰੀ ਕਰਲੀ
    ਪੁਛੋ ਉਹਨੂੰ ਉਹਦੀ ਪਲੇਟ ਸੀ ਜਿਹੜੀ ਚੱਕ ਕੇ ਲੈ ਗਈ ਆ
    ਲਓ ਫ਼ੋਨ ਉਹਨੂੰ 😂😂 ਸਾਡੇ ਭਾਂਡੇ ਚੱਕ ਹੋ ਗਏ ਇਹਨਾ ਨੂੰ ਆਪਣੀ ਪਈ ਆ
    ਸਾਡੇ ਨਾਲ ਬਹਿ ਕੇ ਗੱਲ ਕਰਵਾਓ ਮੇਰੀ ਸਹੇਲੀ ਦੀ 😩😩 ਮੈਨੂੰ ਇਨਸਾਫ਼ ਦਓ

  • @shammadhamot2222
    @shammadhamot2222 3 หลายเดือนก่อน +9

    ਅਗਲੇ ਨੇ ਪਾੜ ਕੇ ਸੁੱਟ ਦਿੱਤੀ ਹੁਣ ਫੁੰਦੀ ਤੇ ਫੰਟਕੜੀ.ਧਰਲਾ5:7ਦਿਨ ਕੋਈ ਹੋਰ ਲੱਭ ਜੋ😢😢😢😂😂

  • @AvnoorSingh-bw6vm
    @AvnoorSingh-bw6vm 3 หลายเดือนก่อน +19

    ਮੇਰੇ ਨਾਲ ਸਾਲੀ ਕੋਈ ਵੀ ਨਹੀਂ ਫਸਦੀ ਮੈਂ ਵੀ ਤਾਂ ਟੱਟਿਆ ਤੇ ਮੋਰਨੀ ਪਵਾਈ ਹੋਈ ਆ ਰਨ ਦਾ ਸਟਾਈਲ ਹੀ ਬਹੁਤ ਮਾਰਦੀ ਆ ਦਿੰਦੀ ਬਹੁਤ ਸਵਾਦ ਨਾ ਹੋਉ ਸਾਲੀ ਨਖਰੇ ਬਹੁਤ ਕਰਦੀ ਆ

  • @HarjinderBhullar6076
    @HarjinderBhullar6076 3 หลายเดือนก่อน +10

    ਕਹਿੰਦੀ ਤੀਵੀਂ ਮੈਂ ਸਰਤ ਲਾ ਲ ਈ,ਸਰਤ ਲਾਉਣ ਨੂੰ ਫਿਲਮ ਸਟਾਰ, ਗਿੱਪੀ ਗਰੇਵਾਲ ਜਾਂ ਬੀਨੂੰ ਢਿੱਲੋਂ,,ਇਸ ਤੀਵੀਂ ਦੀਆਂ ਗੱਲਾਂ ਸੁਣ ਕੇ ਲੱਗਦਾ,ਨਲੇ ਸਰਤ ਲਾ ਕੇ ਪੱਟਿਆ ਨਲੇ ਕਹਿੰਦੀ ਟਾਇਮ ਪਾਸ ਕਰਦੀ ਸੀ,ਸੁੱਖ ਰਤੀਆ ਨੇ ਤੇਰੀ ਸੂਈ ਚ ਧਾਗਾ ਜ਼ਰੂਰ ਪਾਈਆ ਹੋਉ, ਮਨਜੀਤ ਕੌਰ ਤੂੰ ਕੋਈ ਸਤੀ ਸਵਿਤਰੀ ਭਲੀ ਮਾਨਸ ਨੀ,ਸਹੀ ਤੀਵੀਂ ਨੂੰ ਪਹਿਲਾਂ ਵਾਲਾ ਖਸਮ ਛੱਡਦਾ ਨੀ

  • @komaldhillon1291
    @komaldhillon1291 2 หลายเดือนก่อน +3

    ਧੀਆਂ। ਭੈਣਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ

  • @RajAujlaRaj
    @RajAujlaRaj 3 หลายเดือนก่อน +8

    ਲੈ ਲਿਆ ਸਵਾਦ ਸਾਰੇ ਸਸਕਰੈਵਰਾ ਨੇ ਕੂਮੇਟ ਪੜ ਕੇ ਜਾ ਕੋਈ ਰਹਿਦਾ ਅਜੇ ਵੀ

  • @PRIME_GAMEING_7
    @PRIME_GAMEING_7 3 หลายเดือนก่อน +13

    ਮੈਨੂ ਲੱਗਦਾ ਹੁਣ ਪੱਤਰਕਾਰ impress ਕਰਨ ਨੂ ਫਿਰਦਾ ਪਤੰਦਰ smila ਪਾਸ ਕਰੀ ਜਾਦਾ ਟੈਮ ਕੱਢਕੇ😂

    • @tajinderkaur123
      @tajinderkaur123 3 หลายเดือนก่อน +1

      Lgdi kise na vekhi te tutdee noo jg jaanda. Akl kr kuryie je dohan dee rjamndee c te dhokh kidan ho gia married c pehlan hi life distrb c dubara dhokh nhi kiha ja skda apnei carrier te bachei vl dyian de.

    • @PRIME_GAMEING_7
      @PRIME_GAMEING_7 3 หลายเดือนก่อน

      @@tajinderkaur123 ki keha jave ji hun .apni hi juban gndi hundi aa .baki hun oh time aa jdo ਸਮਾਜ ਵਿੱਚ ਗੰਦ ਕੁੜੀਆ ਵੱਧ ਪਾ ਰਹੀਆ ਨੇ .ਸਿਆਣੀਆ ਧੀਆ ਵੀ ਬਹੁਤ ਨੇ ਪਰ ਜਿਆਦਾ ਗਿਣਤੀ ਵਿਗੜਿਆ ਦੀ ਆ.ਤੇ ਜਦੋ ਧੀ ਵਿਗਾਬਤ ਕਰਦੀ ਆ ਤਾ ਮਾਂ ਪਿਉ ਦੀ ਵੀ ਵੱਸ ਨੀ ਚੱਲਦੀ ਜਿਸ ਕਰਕੇ ਅੱਜ ਦੇ ਮਾਂ ਪਿਉ ਵੀ ਡਰਦੇ ਕੁੜੀਆ ਤੇ ਏਹੋ ਸਚਾਈ ਆ ,ਡੀਬੇਟਾ ,ਪੌਡਕਾਸਟ ਕਿੰਨੇ ਮਰਜੀ ਕਰੀ ਜਾਉ ਕੁੜੀਆ ਦੇ ਹੱਕ ਚ .ਉਹ ਜਮੀਨੀ ਹਕੀਕਤ ਨਹੀ ਸਚਾਈ ਕੁਝ ਹੋਰ ਆ

  • @Jass__94
    @Jass__94 3 หลายเดือนก่อน +88

    ਸੁੱਖ ਰੱਤੀਆ ਦਾ ਕੀ ਨਾਮ ਆ?? ਓਹ ਕਿਹੜੀ ਜੰਗ ਲੜ ਕੇ ਆਇਆ ?? ਐਵੇਂ ਹਊਆ ਬਣਾ ਰੱਖਿਆ ਬਹੁਤ ਕੁਝ ਹੁੰਦਾ ਦੁਨੀਆਂ ਚ ਐਵੇਂ ਦਾ ਇਹ ਕਿਹੜਾ ਦੁਨੀਆ ਤੋਂ ਵੱਖਰਾ😅

    • @GuriSahota-yo8hq
      @GuriSahota-yo8hq 3 หลายเดือนก่อน +6

      Jma sahi gal kiti ave lok ਓਹਨੂੰ pta ki ਸਮਝਦੇ aa oh ਕਿਹੜਾ ਕਿੱਥੋਂ da star aa

    • @moreinformation9159
      @moreinformation9159 3 หลายเดือนก่อน

      😂😂Sab diya girl freda 4 4 ne

    • @GurpreetSingh-n4q
      @GurpreetSingh-n4q 3 หลายเดือนก่อน

      Hahaha she in a depression

    • @ShivjotsinghSidhu
      @ShivjotsinghSidhu 3 หลายเดือนก่อน

      Right 👍

    • @GurnoorSingh-wq8fs
      @GurnoorSingh-wq8fs 3 หลายเดือนก่อน

      Hjj

  • @keepsidhu8642
    @keepsidhu8642 3 หลายเดือนก่อน +14

    ਸੋਹਣੇ ਫੁੱਲ ਨਾਂ ਰੱਬਾ ਮਰਝਾਉਣ ਕਦੇ,, ਹੁਸਨਾਂ ਵਾਲਿਆਂ ਤਾਈਂ ਸੁਮੱਤ ਬਖ਼ਸ਼ੀਂ ਖਿਆਲ ਮਰਨ ਦੇ ਦਿਲਾਂ ਚ਼ ਨਾਂ ਆਉਣ ਕਦੇ ❤❤❤

    • @HarjinderSingh-sd9qi
      @HarjinderSingh-sd9qi 3 หลายเดือนก่อน +1

      ਕਿਆ ਬਾਤ ਹੈ ਤੇਰਾ ਕਮੇਂਟ ਸਭ ਤੋਂ ਵਧੀਆ ਹੈ ਵੀਰ😊

  • @manjitbrar5293
    @manjitbrar5293 2 หลายเดือนก่อน +3

    ਵੀਰੋ ਜਿਹੋ ਜਿਹੀ ਏਹ ਹੈ ਅੱਗੇ ਵੀ ਏਸ ਨੂੰ ਏਹਦੇ ਵਰਗਾ ਲੁੱਚਾ ਲੰਡਾ ਘਰੋਂ ਬਾਰੋਂ ਕੱਢਿਆ ਵੱਢਿਆ ਈ ਮਿਲੂਗਾ ਜਿਸਨੂੰ ਏਹਦਾ ਜੋ ਕਰੈਕਟਰ ਆ ਉਸ ਨਾਲ ਕੋਈ ਫਰਕ ਨੀਂ ਪੈਣਾਂ ਓਹਨੂੰ ਵੀ ਐਸੀ ਤੀਵੀਂ ਮਸਾਂ ਹੀ ਮਿਲੂਗੀ॥ ਭੱਖੇ ਨੂੰ ਖੀਰ ਥਿਆਜੂਗੀ😂😂😂

  • @AmanDeep.8188
    @AmanDeep.8188 3 หลายเดือนก่อน +31

    ਵੀਰੇ ਜੇਹ ਨਹੀਂ ਪੱਤਰਕਾਰੀ ਹੁੰਦੀ ਕੋਈ ਹੋਰ ਕੰਮ ਕਰਲਾ ਚੱਜ ਦੀ ਖ਼ਬਰ ਥੋਨੂੰ ਕੋਈ ਲੱਭਦੀ ਨੀ ਹੁਣ ਅਹ ਕੁੱਸੇ ਕੰਮਾਂ ਤੇ ਆਗਏ ਲਾਹਨਤ ਏ ਇਹੋ ਜੀ ਪੱਤਰਕਾਰੀ ਤੇ

    • @Manjot-singh8085
      @Manjot-singh8085 3 หลายเดือนก่อน

      Sai gll y kise chj de bnde di intrview kro jine kuch kita punjab lai

    • @MikaJatt-db7ly
      @MikaJatt-db7ly 3 หลายเดือนก่อน

      @@Manjot-singh8085😅

  • @Jashansingh-zo1ju
    @Jashansingh-zo1ju 2 หลายเดือนก่อน +1

    ਸੋਨੂੰ ਸੀਤੋ ਵਾਲੇ ਨੂੰ ਮਿਲ ਕੁੜੀਏ ਹੁਣ ਦੇ ਟਾਈਮ ਦਾ ਵੱਡਾ ਸਟਾਰ ਆ

  • @itsdeep4732
    @itsdeep4732 2 หลายเดือนก่อน +7

    ਏ ਬਹਿੰਚੋ___ ਆਵਦੀ ਇੰਡਸਟਰੀ ਬਣਾਈ ਫਿਰਦੇ ਆ 😂
    ਏ ਕਿਹੜੀ ਇੰਡਸਰਟੀ 😂😂😅

  • @HarjinderBhullar6076
    @HarjinderBhullar6076 3 หลายเดือนก่อน +8

    ਜੇ ਰਿਲੈਸਨ ਵਿਚ ਰਿਹਾ ਸੀ, ਚੰਗੀ ਤਰ੍ਹਾਂ ਤਸੱਲੀ ਕਰਾਉਂਦਾ ਸੀ, ਤਾਹੀਂ ਮਨਜੀਤ ਕੌਰ ਦੇ ਉਹ ਪਲ ਯਾਦ ਆਉਦੇ ਆ ਸੁਆਦ ਵਾਲੇ, ਜਿੰਨਾ ਟਾਇਮ ਤੂੰ ਵੀ ਸੁੱਖ ਨੇ ਤੈਨੂੰ ਕੋਡੀ ਕਰਕੇ ਘੋੜੀ ਬਣਾ ਕੇ ਸੁਆਦ ਦਿੱਤਾ, ਠੀਕ ਆ ਹੁਣ ਹੋਰ ਮੁੰਡਾ ਭਾਲ

  • @KuldeepSingh-gp5sr
    @KuldeepSingh-gp5sr 2 หลายเดือนก่อน +6

    ਬਹੁਤ ਗਲਤ ਆ ਇਹ ਵੱਡੇ ਮੱਥੇ ਵਾਲੀ ਔਰਤ।
    ਇਹ ਬੇਸ਼ਰਮ ਔਰਤ ਆਵਦੀ ਮਾਂ ਨੁੰ ਕਹਿੰਦੀ ਮੈ ਏਸ ਮੁੰਡੇ ਨਾ ਵਿਆਹ ਕਰਵਾਉਣਾ,
    ਵਿਆਹ ਤੋ ਪਹਿਲਾਂ ਉਹਨੁੰ ਨਾਂ ਮਿਲਦੀ।
    ਓਹ ਤਾਂ ਅਗਲਾ ਲੰਡਰ ਸੀ।

  • @RamanAman-lg8kh
    @RamanAman-lg8kh 3 หลายเดือนก่อน +11

    😂😂
    ਜਦੋ ਇੱਕ ਦੀ ਨਹੀਂ ਹੋੲਈ ਦੂਸਰਾ ਤਾਂ ਅਗਲਾ ਘੂਸੀ ਕੁੱਟ ਕੇ ਹੀ ਛੱਡੂ 😂😂

    • @ManiDuggal-o3w
      @ManiDuggal-o3w 3 หลายเดือนก่อน

      Sahi Aa bhraa😂😂

  • @Bhangujatt3191
    @Bhangujatt3191 3 หลายเดือนก่อน +13

    ਕੰਜਰਖ਼ਾਨੇ ਕਰ ਕੇ ਕਿਹੜੀ ਫੈਮਲੀ ਸੈਟ ਹੁੰਦੀ ਹੈ

    • @ranSandhu
      @ranSandhu 3 หลายเดือนก่อน

      ✔️

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 2 หลายเดือนก่อน +4

    ਜਿਹੜੀ ਆਪਣੇ ਬੰਦੇ ਨੂੰ ਛੱਡ ਪੁੱਤ ਨੂੰ ਛੱਡ ਕਿਸੇ ਹੋਰ ਮਰਦ ਨਾਲ ਖੇਹ ਖਾਵੇ ਉਸਨੂੰ ਗਾਸ਼ਤੋੜ ਕਹਿੰਦੇ ਆ ਗਸ਼ਤੀ ਕਹਿੰਦੇ ਆ ਟੈਕਸੀ ਕਹਿੰਦੇ ਆ ਲੰਡਰ ਤੀਵੀਂ ਕਹਿੰਦੇ ਆ

  • @MandeepSingh-d3i
    @MandeepSingh-d3i 3 หลายเดือนก่อน +7

    ਕੁੜੀਆ ਨਾਲ਼ ਇਹਦਾ ਹੀ ਹੋਣਾ ਚਾਹਿਦਾ 😅

  • @SimuSandhu-f2p
    @SimuSandhu-f2p 3 หลายเดือนก่อน +9

    ਆਪਣੇ ਬੱਚੇ ਬਾਰੇ ਇਕ ਵਾਰ ਨਹੀਂ ਸੋਚਿਆ ਉਸ ਤੇ ਕੀ ਅਸਰ ਪਵੇਗਾ ਕੀ ਮੇਰੀ ਮਾਂ ਸ਼ਰਤਾਂ ਲਾ ਕੇ ਮੁੰਡੇ ਪੱਟ ਦੀ ਰਹੀ ਏ ਸ਼ਰਮ ਦਾ ਘਾਟਾ ਚਾਹੀਦਾ ਹੈ । ਜਦੋਂ ਬੱਚਾ ਵੱਡਾ ਹੋਇਆ ਕਿਸੇ ਵਿਡੀਉ ਬੈਜੀ ਫੇ ਲੋਕ ਬਹੁਤ ਗੱਦੇ ਨੇ ਬੱਚੇ ਦੀ ਵੱਡੇ ਹੋਣ ਦੀ ਵੈਟ ਕਰਦੇ ਹੋਣ ਗੇ। ਸ਼ਰਤਾਂ ਲੋ ਵਾਲੀਏ ਤੈਨੂੰ ਵੀ ਸ਼ਰਮ ਚਾਹੀਦੀ ਏ ਵੱਡੀਆ ਪੱਤਰਕਾਰਾ

  • @malkeetsandhu6472
    @malkeetsandhu6472 3 หลายเดือนก่อน +12

    ਭੈਣ ਜੀ ਏਦਾਂ ਹੀ ਹੁੰਦਾ ਵਾ ਜਦੋਂ ਪਟਾਕੇ ਦੀਵਾਲੀ ਤੋ ਪਹਿਲਾਂ ਹੀ ਚਲਾ ਦਿੱਤੇ ਜਾਣ | ਬੰਦੇ ਦੀ ਅਕਸਾਇਟਮੈਟ ਖਤਮ ਹੋ ਜਾਂਦੀ ਹੈ

  • @gurpalsingh5266
    @gurpalsingh5266 3 หลายเดือนก่อน +2

    ਬਹੁਤ ਵੱਡੇ ਮੁੱਦੇ ਤੇ ਗਲ ਹੋ ਰਹੀ ਆ ਇਹ ਮੁੱਦਾ ਪੰਜਾਬ ਦੇ ਸਾਰੇ ਮੁੱਦਿਆਂ ਤੋਂ ਵਡਾ ਮੁੱਦਾ ਆ

  • @deepabindra
    @deepabindra 3 หลายเดือนก่อน +16

    ਜੁੱਤੀ 100 idda ਦੇ ਪਤਰਕਾਰ ਦੇ ਤੇ ਜੁੱਤੀ 100 idda ਦੀ ਮਸ਼ੂਕ ਦੇ ਜੋ ਇਸ ਗੱਲ ਨਾਲ sehmat aa ਉਹ dasso

  • @harrykang6478
    @harrykang6478 3 หลายเดือนก่อน +15

    ਕੁੜੀਆਂ ਨੂੰ ਕਨੇਡਾ ਅਮਰੀਕਾ ਸਵਾਦ ਅਤੇ ਪੈਸੇ ਨਾਲ ਪਿਆਰ ਆ,,, ਮੁੰਡਿਆਂ ਨੂੰ ਸਵਾਦ ਅਤੇ ਨਸ਼ਿਆਂ ਨਾਲ ਪਿਆਰ ਆ ਨਾ ਕੋਈ ਕੁੜੀ ਵਿਆਹੀ ਹੋਈ ਦੇਖਦੀ ਕੇ ਮੁੰਡਾ ਕੁਆਰਾ ਜਾ ਵਿਆਹਿਆ ਨਾ ਮੁੰਡੇ ਦੇਖਦੇ ਕੁੜੀ ਵਿਆਹੀ ਹੋਈ ਆ ਜਾਂ ਭਾਬੀ ਜਾਂ ਆਂਟੀ ਆ ਨਾ ਸਵਾਦ ਪਿੱਛੇ ਅੰਨੀ ਹੋਈ ਫਿਰਦੀ ਦੁਨੀਆਂ,,, ਜ਼ਿਆਦਾਤਰ ਵਿਆਹੀਆਂ ਹੋਈਆਂ ਕੁੜੀਆਂ ਤੇ ਭਾਬੀਆਂ ਨੂੰ ਜ਼ਿਆਦਾ ਇਸ਼ਕ ਚੜਿਆ ਹੋਇਆ ਦੋ ਤਿੰਨ ਜਵਾਕ ਜੰਮਣ ਤੋਂ ਬਾਅਦ ਵੀ ਨਹੀਂ ਟਲਦੀਆ ਉੱਤੇ ਚੜਨ ਤੱਕ ਜਾਂਦੀਆਂ ਬਜ਼ਾਰਾਂ ਵਿੱਚ

  • @kashmirkaur3864
    @kashmirkaur3864 3 หลายเดือนก่อน +9

    ਧੰਨਵਾਦ ਯਸੂ ਜੀ ਮੇਰੀ ਲਾਈਫ ਨੂੰ ਬਦਲਣ ਦੇ ਲਈ ਔਰ ਮੇਰੀ ਜ਼ਿੰਦਗੀ ਚ ਆਉਣ ਦੇ ਲਈ ਔਰ ਮੈਨੂੰ ਗੰਦਗੀ ਚ ਕੱਢਣ ਲਈ ਧੰਨਵਾਦ ਯਸੂ ਜੀ

    • @Ashu-qs5rt
      @Ashu-qs5rt 3 หลายเดือนก่อน +3

      Pehla mai darda c,hun nahi darda 😂😂😂dhanwad ji

    • @singga5679
      @singga5679 3 หลายเดือนก่อน +8

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

    • @hundalsaab3706
      @hundalsaab3706 3 หลายเดือนก่อน +2

      o beeba tu hon kehra ਮੁਦਾ chak laya 😅 gal koi a zindagi 😅

    • @royaldhawan111
      @royaldhawan111 3 หลายเดือนก่อน

      U said absolutely right sister jesus ch aaun wale lok ehna gandgi cho bahar ne eh vchare kida instagram instagram khel rae aa 😂😂😂 hai koi ehna nu rabb da dhyan

    • @DeepGill-no5ju
      @DeepGill-no5ju 3 หลายเดือนก่อน

      😂​@@Ashu-qs5rt

  • @badnamyoutuber7427
    @badnamyoutuber7427 3 หลายเดือนก่อน +7

    ਸੰਸਾਰ ਵੀਰ... ਸਿਰਤ ਇਹ ਲਁਗੀ ਸੀ ਕਿ ਹਁਥ ਦੇ ਨਾਲ ਫੜ ਕੇ ਕਹਿੜੀ ਵਿਚ ਪਾਊਗੀ ......ਅਗਲੇ ਨੇ ਦੇਖ ਲਿਆ ਕਿ ਹੁਣ ਲੂਜ ਹੋ ਗਈ ਛਁਡ ਦਵੋ....vesa galet gal hae sukh di 😢😢

  • @user-shama88
    @user-shama88 2 หลายเดือนก่อน +6

    ਸਰਕਾਰ ਨੂੰ ਦੋਨਾਂ ਤੇ ਕਾਰਵਾਈ ਕਰਨੀ ਚਾਹੀਦੀ ਪੰਜਾਬ ਦੀ ਬੇਜ਼ਤੀ ਕਰੀ ਜਾਂਦੇ

  • @sandeeppalsinghbhatti3564
    @sandeeppalsinghbhatti3564 2 หลายเดือนก่อน +1

    ਉਹ ਵੀਰੇ ਤੂੰ ਦਲਜੀਤ ਕਲਸੀ ਵੀਰ ਦੀ ਤੇ ਸ਼ਹੀਦਾਂ ਦੀਆਂ ਮਾਵਾਂ ਦੀਆਂ ਵੀਡੀਓ ਕਰਦਾ ਕਰਦਾ ਆਹ ਕਿਥੈ ਗਸਤੋੜਾਂ ਦੀ ਜਾਂ ਕੰਜਰਾਂ ਦੀਆਂ ਵੀਡੀਓ ਕਰਨ ਲੱਗ ਪਏ ਹੋ ?? ਕਿੱਧਰ ਨੂੰ ਤੁਰ ਪਏ ਹੋ ??

  • @mukhdeepsharma4347
    @mukhdeepsharma4347 3 หลายเดือนก่อน +7

    ਭਰਾਵਾ ਕੋਈ ਢੰਗ ਦੇ ਬੰਦਿਆ ਦੀ ਕਰਲਿਆ ਕਰ ਇੰਟਰਵਿਊ.... ਉਹਦੇ ਗੁਣ ਗਾਈ ਜਾਣਾ ਲੰਡੂ ਬੰਦੇ ਦੇ। ਕੀ ਕੁਰਬਾਨੀ ਕਰਤੀ ਓਹਨੇ ਸਾਡੇ ਲਈ ਓਈ ਲੰਡੂ ਬੰਦਿਆ ਨੂੰ ਅੱਗ੍ਹੇ ਲਿਆ ਰਹੇ ਓ

  • @HappyYaar-r5i
    @HappyYaar-r5i 3 หลายเดือนก่อน +3

    ਬੀਬਾ ਕੋਈ ਫੈਦਾ ਨਈ ਮੁੰਡਾ ਕਰੇ ਤਾਂ ਧੋਖਾ ਕੁੜੀ ਕਰ ਜੇ ਤਾਂ ਮਜਬੁਰੀ ਕੁੜੀਏ ਤੂੰ ਗਲਤ ਏ ਸਭ ਤੂੰ ਆਪ ਕੀਤਾ ਤੇ ਆਪ ਹੀ ਰੋਲਾ ਪਾਉਂਦੀ ਏ , ਜੇਹੜੇ ਮਸ਼ਹੂਰ ਹੁੰਦੇ ਨੇ ਜਾ ਪੈਸੇ ਵਾਲੇ ਹੁੰਦੇ ਨੇ ਤਹਾਨੂੰ ਉਹੀ ਮੁੰਡੇ ਕਿਉਂ ਦਿਸਦੇ ਨੇ ਜੇਹੜਾ ਪਿਆਰ ਕਰਦਾ ਉਨੂੰ ਤੁਸੀਂ ਨੀ ਸਮਝ ਦੀਆਂ

  • @jagirsandhu6356
    @jagirsandhu6356 3 หลายเดือนก่อน +7

    ਏ ਕਿਹੜੀ ਇੰਡਸਟਰੀ ਏ ਕੋਈ ਦੱਸ ਸਕਦਾ ਕੰਜਰ ਖ਼ਾਨਾ ਇੰਸਟਰੀ😊😊

    • @Maankaur-n3r
      @Maankaur-n3r 3 หลายเดือนก่อน +1

      Heera mandi industry

  • @parmindersingh2081
    @parmindersingh2081 3 หลายเดือนก่อน +8

    ਦਿਰ ਫਿਟੇ ਮੂੰਹ ਜਦੋਂ ਦਾ ਸ਼ੋਸ਼ਲ ਮੀਡੀਆ ਆਇਆ ਸੈਂਕੜੇ ਕੁੜੀਆਂ ਇਸਦਾ ਸ਼ਿਕਾਰ ਹੋਈਆਂ ਹਨ ਪਰ ਫੇਰ ਪਾਗਲਾਂ ਵਾਂਗ ਆਪਣੀ ਇਜ਼ਤ ਗਵਾ ਕੇ ਪਿਛੋਂ ਰੋਂਦੀਆਂ ਹਨ ਕੁੱਝ ਮਾਪਿਆਂ ਬਾਰੇ ਵੀ ਸੋਚ ਲਿਆ ਕਰੋ ਹਰ ਸੋਹਣੀ ਚੀਜ਼ ਸੋਨਾ ਨਹੀਂ ਹੁੰਦੀ ਬਾਕੀ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਕੋਈ ਸਾਡੀ ਧੀ ਭੈਣ ਨਾਲ ਇਹ ਕੁੱਝ ਕਰੇ ਤਾਂ ਸਾਨੂੰ ਕਿਵੇਂ ਲਗੇਗਾ

  • @heerasanger8702
    @heerasanger8702 3 หลายเดือนก่อน +40

    Pattarkar vi sirrra hi aa 😂😂😂😂

    • @SBrar
      @SBrar 3 หลายเดือนก่อน

      😂

  • @harjinderrajpoot2925
    @harjinderrajpoot2925 3 หลายเดือนก่อน +5

    ਤੁਸੀਂ ਵੀ ਇਹੋ ਜਿਹੇ ਕੋਲ ਹੀ ਜਾਂਦੀਆ,
    ਬਾਂਦਰ ਜਿਹਾ ਤਾ ਹੈ ।

  • @kewalsinghkewalsingh6286
    @kewalsinghkewalsingh6286 3 หลายเดือนก่อน +1

    ਪਤਰਕਾਰ ਸਾਹਬ ਇਹਦਾ ਹੱਲ ਯਰ। ਇਹਨੇ। ਤਾਂ ਬੀੜੀਆਂ ਵੀ ਛੱਡੀਆਂ

  • @Atq0273
    @Atq0273 3 หลายเดือนก่อน +6

    ਪਹਿਲੇ ਝੱਟ ਥੱਲੇ ਪੈ ਜਾਂਦਿਆ ਕੁੜੀਯਾਵੀਆ, ਫਿਰ ਗੱਲਾਂ ਸਿਆਣਿਆ, ਇਹੋ ਜੇਹਿਆ ਨਹੀਂ ਵੱਸਦਿਆ ਗਸਟੋਡ

  • @Sukh0097
    @Sukh0097 3 หลายเดือนก่อน +21

    ਪੱਤਰਕਾਰ ਸਾਬ ਤੁਹਾਨੂੰ ਕਿਨੇ ਪੱਤਰਕਾਰ ਬਣਾ ਤਾ॥ ਸਵਾਲ ਤਾ ਪੁੱਛ ਕੇ ਸਲਫਾਸ ਨਾਲ ਕੋਈ ਬਚਦਾ ਨੀ ਰਿਪੋਟ ਦਖਾਓ ਸਬੂਤ ਦਓ pgiਵੀ 2ਘੰਟੇ ਬੈਠੀ ਰਹੀ 2ਦਿਨ ਚ ਠੀਕ ਵੀ ਹੋਗੀ ਸਲਫਾਸ ਦੀ ਗੋਲੀ ਚੱਟ ਕੇ ਕਹਿਦੇ ਅਸੀ ਗੋਲੀ ਖਾਲੀ ਹੋਏ ਸਾਲੇ ਸਲਫਾਸ ਦੇ ਪਹੇਲਾ ਮਡਾਰੂ ਨੇ ਗਾਹ ਪਾ ਰੱਖਿਆ ਏਨਾ ਪਿਛੇ ਲੱਗ ਕੇ ਆਸ਼ਕਾ ਨੇ ਸੋਚਣਾ ਕੇ ਅਸੀ ਵੀ ਖਾ ਲੈਨੇ ਬੱਚਜੂਗੇ ਨਾਲੇ ਮਸ਼ੂਰ ਹੋਜੂਗੇ

  • @bindusidhu5993
    @bindusidhu5993 3 หลายเดือนก่อน +8

    ਇੱਕ ਗੱਲ ਨੀ ਮੈਨੂੰ ਸਮਝ ਆਉਦੀ ਕਿ ਸਾਲੀ ਏਹਨਾਂ ਦੀ ਵੀ ਕੋਈ ਇੰਡਸਟਰੀ ਹੁੰਦੀ ਆ।ਓਏ ਸਮਝ ਜਾਉ ਮਾੜਾ ਮੋਟਾ ਕੁੱਝ ਤੁਹਾਡੇ ਏਸ ਫੋਲੋਅਰ ਨੇ ਤੁਹਾਡੀ ਮੜੀ ਤੇ ਫੋਸ ਮਾਰਨ ਵੀ ਨੀ ਆਉਣਾ,ਤੁਹਾਡੇ ਵਰਗੇ ਹੋਰ ਬਥੇਰੇ ਤੁਰੇ ਫਿਰਦੇ ਅਗਲੇ ਓਹਨਾਂ ਨੂੰ ਦੇਖ ਲੈਣਗੇ,ਆਪਣੇ ਜਵਾਕ ਦਾ ਤੇ ਭੈਣ ਭਰਾਵਾ ਦਾ ਸੋਚਣ ਦੀ ਬਜਾਏ ਸ਼ਰਤਾਂ ਲਾ ਕੇ ਮੁੰਡੇ ਪੱਟੋਗੇ ਏਹੀ ਕੁੱਝ ਹੁੰਦਾ,ਸਾਲੇ ਯੱਦੇ ਫੌਲੋਅਵਰ ਦੇ,ਨਾਲੇ ਜਿਹਨੂੰ ਪੱਟੇਆ ਓ ਕਿਹੜਾ ਸਾਲਾ ਐ ਡੀ ਓ ਲੱਗਾ,ਸਾਲੀ ਓ ਵੀ ਖੱਚ ਜਿਹੀ ਸਿਰੇ ਦੀ ਤੇ ਲੋਕੀ ਓਹਨੂੰ ਟੂਰਨਾਮੈਟ ਤੇ ਸੱਦ ਕੇ ਸਨਮਾਨ ਕਰਦੇ ਫਿਰਦੇ ਆ

  • @maanpb13ala28
    @maanpb13ala28 3 หลายเดือนก่อน +13

    ਪਹਿਲਾਂ ਤਾਂ ਪੱਤਰਕਾਰ ਵੀਰ ਤੈਨੂੰ ਵੀ ਥੋੜੀ ਬਹੁਤ ਅਕਲ ਚਾਹੀਦੀ ਆ ਕੀ ਦੇਣ ਆ ਇਹਨਾਂ ਦੀ ਸਮਾਜ ਨੂੰ ਇੱਕ ਗੰਦ ਤੋ ਬਿਨਾਂ ਇਹਨਾਂ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਸੋ ਵਾਰ ਸੋਚ ਲਿਆ ਕਰੋ ਵੀ ਇਹਨਾਂ ਦਾ ਆਉਣ ਵਾਲੇ ਬੱਚਿਆਂ ਤੇ ਕੀ ਅਸਰ ਪੈਣਾ ਐਵੀ ਜਣੇ ਖਣੇ ਨੂੰ ਚੱਕ ਕੇ ਤੁਸੀ ਇੰਟਰਵਿਊ ਕਰਨ ਲੱਗ ਜਾਂਦੇ ਉ ਪਹਿਲਾਂ ਸਭ ਕੁੱਝ ਸਹਿਮਤੀ ਨਾਲ ਹੁੰਦਾ ਗਾ ਕੋਈ ਇਹ ਨਿਆਣੀ ਤਾਂ ਹੈਗੀ ਨੀ ਪਹਿਲਾਂ ਵੀ ਕਿੰਨੇ ਆ ਨਾਲ ਰਹੀ ਹੋਵੇ ਗੀ ਇਸਦੀ ਇਹ ਥੋੜਾ ਜਾ ਫੇਮਸ ਸੀ ਸ਼ੋਸਲ ਮੀਡਿਆ ਤੇ ਤਾਂ ਚੱਕ ਕਿ ਰੋਲਾ ਪਾਉਣ ਲੱਗ ਗੀ ਪਤਾ ਵੀ ਦੁੱਧ ਧੋਤਾ ਤਾਂ ਮੁੰਡਾ ਵੀ ਨਹੀਂ ਥੋੜਾ ਜਾ ਚੈਨਲ ਵਾਲਿਆਂ ਨੂੰ ਵੀ ਬੇਨਤੀ ਆ ਵੀ ਤੁਸੀ ਆਪਣੀ ਪੱਤਰਕਾਰੀ ਦਾ ਮਿਆਰ ਇਹਨਾਂ ਨਾ ਡੇਗੋ

    • @JassDoad
      @JassDoad 3 หลายเดือนก่อน +1

      Hnji ਸਹੀ ਗੱਲ ਆ, ਸੰਸਾਰਦੀਪ ਵੀਰ ਬਹੁਤ ਵਧੀਆ ਲੋਕਾਂ ਦੀ ਇੰਟਰਵਿਊ ਕਰਦਾ, ਪਰ ਆਹ ਕੀ ਕੀਤਾ, ਸਮਝ ਨੀ ਆਈ, ਵੀਰੇ ਚੱਜ ਦੇ ਲੋਕਾਂ ਦੀ ਇੰਟਰਵਿਊ ਕਰੋ, ਤੁਹਾਡਾ ਚੈੱਨਲ ਬਹੁਤ ਵਧੀਆ ਹੈ, ਸਹੀ ਗੱਲ ਹੈ ਇਸਦਾ ਮਿਆਰ ਨਾ ਡੇਗੋ

    • @NirmalSingh-bz3si
      @NirmalSingh-bz3si 3 หลายเดือนก่อน

      ​@user-ਇਹੀ ਸਮਾਜ ਵਿੱਚ ਗੰਦ ਪਾਉਦੇਨੇ ??ਗਾਡੂਆਂ ਦੀ ਜੰਨ ਨਾਲੋਂ ਮਰਦਾਂ ਦੀ ਮਕਾਣ ਚੰਗੀ ਹੁੰਦੀ ਆ ? vx4ik6bf3d

    • @balvinder0829
      @balvinder0829 3 หลายเดือนก่อน +1

      Bilkul sahi keha

    • @JagroopSingh-no7xy
      @JagroopSingh-no7xy 3 หลายเดือนก่อน

      👌👌👌😜😜

    • @kuldipgill3194
      @kuldipgill3194 3 หลายเดือนก่อน

      ਇਹਨਾਂ ਨੂੰ ਵਿਊ ਚਾਹੀਦੇ ਹੁੰਦੇ ਆ ਚਾਹੇ ਕੁਛ ਵੀ ਪਾਉਣਾ ਪੇ ਜਾਵੇ 😂

  • @rubalpreet8928
    @rubalpreet8928 3 หลายเดือนก่อน +14

    Siyani kudi khud msg ni krdi na srta lawe te na tym pass kre na mildi fire 3b2 waliya da hall hi she aa munde fsaune te paise khane pyl prm di hi sheli aa ohne reh deti honi b eh kar la pehla oh b kr chukki aa

  • @vikramjitsingh4053
    @vikramjitsingh4053 3 หลายเดือนก่อน +12

    ਪੱਟ ਲੈ ਹੁਣ ਸ਼ਰਤ ਲਗਾਕੇ😂😂😂 .. ਚਾਲੂ ਜਨਾਨੀ

  • @jaisonsandhu7002
    @jaisonsandhu7002 2 หลายเดือนก่อน +4

    Patarkaar saab duniya de inne vdde muddeya baare explain krde hoye duniya nu jaagtuk kr re aa hats off to you patarkaar sahb🙏🏻

  • @FaraattaTv
    @FaraattaTv 3 หลายเดือนก่อน +11

    Ena famous main ajj pheli var dheka hun 😂

  • @AmarjitSidhu-cl1kb
    @AmarjitSidhu-cl1kb 3 หลายเดือนก่อน +6

    ਪੱਤਰਕਾਰ ਸਵਾਦ ਲੱਭਦਾਂ 😂😂😂😂😂

  • @happybrar4340
    @happybrar4340 2 หลายเดือนก่อน +1

    ਘਰੇ ਜਾਂਦੀ ਕਿਉ ਸੀ ਤੈਨੂੰ ਆਵਦੇ ਮਾਂ ਪਿਓ ਦੀ ਇੱਜ਼ਤ ਨੀ ਦਿਸੀ ਬਾਕੀ ਗੁੱਡੀ ਜਦੋ ਤੇਰਾ ਭਰਾ ਜਵਾਨ ਹੋਇਆ ਓ ਐ interview ਦੇਖ ਕੇ ਕੀ ਮੂੰਹ ਦੇਖਾਊ ਆਵਦੇ ਯਾਰਾਂ ਬੇਲੀਆਂ ਵਿੱਚ ਐਵੇ ਈ ਤੇ ਫੇਰ ਮਾੜੀਆ ਕੁੜੀਆ ਦੇ ਪਿਓ ਭਰਾ ਫਾਹਾ ਲੈ ਕੇ ਮਰਦੇ ਆ,ਜੋ ਹੋਣਾ ਸੀ ਹੋਗਿਆ but ਗੱਲਾਂ hilight ਕਰਕੇ ਤੂੰ ਆਵਦੇ ਪਰਿਵਾਰ ਦੀ ਇੱਜ਼ਤ ਖ਼ਰਾਬ ਕਰਤੀ

  • @prabhmalhi65
    @prabhmalhi65 2 หลายเดือนก่อน +3

    Ajka de youth de durfittemuh te eho jehe ghardya de v jehre eh sab support krde. Maa baap di ijjat karo te ijat bnayo. Dona kudi munde nu lakh lahanta ta punjabi hon te. Chanel waleya nu request aa k bohot hi inspirational lokka di interview lainde o. Lakh laaahnat tudade te v. Views lyi lok apna zameer vech baithe. Parents pls apne bacheya di strong foundation bnayo. Reels toh door rakho. Luchapanti toh bachayo ayona waliya peeediya nu.

  • @AmarjitSidhu-cl1kb
    @AmarjitSidhu-cl1kb 3 หลายเดือนก่อน +9

    ਪੱਤਰਕਾਰ ਟੀਰ ਕੱਢ ਦਾ oye

  • @healthcare4765
    @healthcare4765 3 หลายเดือนก่อน +31

    ਆਪਣਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ

    • @jasshothi8347
      @jasshothi8347 3 หลายเดือนก่อน

      Dukh lagda roj nit nwa Kam dekh k.. reela te nachan la dite punjab di nojawani

    • @raiwalagill
      @raiwalagill 3 หลายเดือนก่อน

      oo bas kr pra

    • @JaswinderKumar-vb1yl
      @JaswinderKumar-vb1yl 3 หลายเดือนก่อน

      Punjab pronstar ban gayaa

  • @HarjitPuwar
    @HarjitPuwar 3 หลายเดือนก่อน +3

    ਕੁੜੀ ਦੀ ਗਲਤੀ ਏ ਜਿਹੜੀ ਸ਼ਰਤਾ ਲਾ ਕਿ ਪੱਟ ਦੀ ਆ ਆਪਣੇ ਬੱਚੇ ਵਾਰੇ ਨੀ ਸੋਚਿਆ ਚਵਲ

  • @SudhirKumar-y2q8z
    @SudhirKumar-y2q8z 2 หลายเดือนก่อน +1

    Interview lain ale paji vi time khulla kad ke aya

  • @tejpalgill2436
    @tejpalgill2436 3 หลายเดือนก่อน +15

    ਸਲਫਾਸ ਵਾਲੀ ਕੰਪਨੀ ਤੇ ਕੇਸ ਹੋਣਾ ਚਾਹੀਦਾ, ਤੁਹਾਡੀ ਗੋਲੀ ਬੰਦੇ ਨੂੰ ਵੀ ਨਹੀਂ ਮਾਰਦੀ।

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 หลายเดือนก่อน +1

    ਜੇ ਮੁੰਡਾ ਪੱਟਣ ਦੀ ਸ਼ਰਤ ਹੀ ਲਾਉਣੀ ਸੀ ਘੱਟੋ ਘੱਟ ਸੋਨੂੰ ਸੀਤੋ ਵਾਲੇ ਤੇ ਲਾਉਂਦੀ ਤੈਨੂੰ ਇਹ ਲਗੂੰਰ ਈ ਮਿਲਿਆ ਸੀ

  • @Jagveer.Simmu.Gill3959
    @Jagveer.Simmu.Gill3959 3 หลายเดือนก่อน +3

    ਸਲਫਾਸ ਵਾਲਾ ਵੀ ਬੱਚ ਜਾਦਾ ਜੇ ਇੱਕ ਘੱਟੇ ਚ ਮਰੀਜ਼ ਵੱਡੇ ਹਸਪਤਾਲ ਪਹੁੰਚ ਜਾਦਾ