ਸੁਖਜਿੰਦਰ ਰੰਧਾਵਾ ਦਾ ਧ=ਮਾ=ਕੇ=ਦਾ=ਰ Interview, 'ਸਾਡੇ ਤਾਂ 7-8 ਮੁੱਖ ਮੰਤਰੀ ਬਣੇ ਫ਼ਿਰਦੇ ਆ'

แชร์
ฝัง
  • เผยแพร่เมื่อ 27 ม.ค. 2025

ความคิดเห็น •

  • @kewalkamboj7339
    @kewalkamboj7339 12 วันที่ผ่านมา +16

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ।

    • @NonuCheema
      @NonuCheema 3 วันที่ผ่านมา

      Zero gandaaaa leader sidhu

  • @gurjeetnagra1104
    @gurjeetnagra1104 13 วันที่ผ่านมา +10

    ਹੁਣ ਤਾ ਅਕਾਲੀਦਲ ਬਾਦਲ ਹੀ ਆਵੇਗਾ ਤੂਸੀ ਭੁਲਲ ਜੋ .ਕੇਪਟਨ ਨੇ ਝੂਠ ਮਾਰਕੇ .ਕੁਝ ਨਹੀ ਕੀਤਾ .ਪਰ ਹੁਣ ਨਹੀ

  • @bittuvirk1885
    @bittuvirk1885 13 วันที่ผ่านมา +14

    ਬੇਅਦਬੀ ਤੋ ਬਾਅਦ ਪੰਜ ਸਾਲ ਤੁਹਾਡੀ ਸਰਕਾਰ ਰਹੀ ਤੂੰ ਮੰਤਰੀ ਰਿਹਾ ਕੀ ਕੀਤਾ ਤੁਸੀ ਪੂਰਾ ਜੋਰ ਲਾ ਲਿਆ ਸੁਖਬੀਰ ਨੂੰ ਅੰਦਰ ਕਰਨ ਲਈ ਜੇ ਕੋਈ ਸਬੂਤ ਹੁੰਦਾ ਛੱਡਦੇ ਹੁਣ ਇਹੋ ਜਿਹੇ ਬਿਆਨ ਦੇ ਕੇ ਕੀ ਸਾਬਿਤ ਕਰਨਾ ਚਾਹੁੰਦਾ

    • @malkitsingh3748
      @malkitsingh3748 13 วันที่ผ่านมา

      Es bai n eh koi vi swal pushya harimander sahib vich jo kujh hoya si.....oh kon si baki jo masle aa free security free new gadia......llllll karn ton bina ki sawarya apne ghar bharn ton bina

    • @PargatsinghRandhawa-cu2bv
      @PargatsinghRandhawa-cu2bv 12 วันที่ผ่านมา

      ​@@malkitsingh3748kade badal nu puchiya jina ne 84 karya magar rehke

    • @sartajvirk8003
      @sartajvirk8003 12 วันที่ผ่านมา

      Congress ne krwaya​@@PargatsinghRandhawa-cu2bv

  • @vagissood5193
    @vagissood5193 12 วันที่ผ่านมา +12

    ਚਰਨਜੀਤ ਚੰਨੀ ਸਾਬ ਨੂੰ ਸੀ ਐੱਮ ਕੈਂਡੀਡੇਟ ਬਣਾ ਕੇ ਹੀ ਕਾਂਗਰਸ ਪਾਰਟੀ ਪੰਜਾਬ ਵਿਚ ਸੱਤਾ ਵਿਚ ਆ ਸਕਦੀ ਹੈ 2027 ਵਿਚ !ਨਹੀਂ ਤਾਂ ਬੈਠੀ ਰਹੂ ਓਪੋਜਿਸ਼ਨ ਵਿਚ

  • @gurpreetmanti4613
    @gurpreetmanti4613 13 วันที่ผ่านมา +6

    ਅਕਾਲ ਤਖ਼ਤ ਢਾਉਣ ਵਾਲੇ ਨੂੰ ਅਕਾਲ ਤਖ਼ਤ ਤੇ ਟਿੱਪਣੀ ਕਰਨ ਦਾ ਕੋਈ ਹੱਕ ਨੀ

    • @KalaSerron
      @KalaSerron 12 วันที่ผ่านมา

      ਨਹੀ ਜੀ ਤੁਸੀਂ ਗਲਤ ਹੋ

  • @jagdevbrar6100
    @jagdevbrar6100 9 วันที่ผ่านมา +2

    ਪਹਿਲਾਂ ਪੰਜ ਰੁੱਪਏ ਕੁਵਿੰਟਲ ਵੱਢੀ ਲੈਂਦੇ ਸਨ ਪਰ ਇਸ ਵਾਰ ਪੰਜ ਕੁਵਿੰਟਲ ਝੋਨੇ ਦੀ ਕਾਟ ਇੱਕ ਕਿੱਲੇ ਦੀ ਲੱਗਦੀ ਸੀ ਕਿਸਾਨਾਂ ਦਾ ਤਾਂ ਰੱਬ ਹੀ ਰਾਖਾ ਹੈ ਮਹੀਨਾ ਮਹੀਨਾ ਮੰਡੀ ਵਿੱਚ ਬੈਠ ਕੇ ਮਜਬੂਰੀ ਵੱਸ ਕਿਸਾਨ ਕੀ ਕਰਨ

  • @bittuvirk1885
    @bittuvirk1885 13 วันที่ผ่านมา +16

    ਤਖ਼ਤ ਢਾਹੇ ਦਿੱਤੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤੇ ਹਜ਼ਾਰਾਂ ਨੌਜਵਾਨਾਂ ਮਾਰ ਦਿੱਤੇ ਪੰਜਾਬ ਸਿੱਖਾਂ ਲਈ ਸ਼ਰਮ ਵਾਲੀ ਗੱਲ ਕਾਂਗਰਸ ਦੋ ਵਾਰ ਸਰਕਾਰ ਬਣਾ ਗਈ

    • @Msofficial77
      @Msofficial77 13 วันที่ผ่านมา

      Santokh singh randhawa ne kiha si indera gandhi ne jo kita bilkul theek kita sikh fer v ena nu vota paunday aa lanat aa

    • @Jaideep995
      @Jaideep995 12 วันที่ผ่านมา

      Veer bande maade hunde har party', dharam, state , country, har jagah par kise specific cheez jagah ni Maadi hundi ode toh baad vi eho Punjab de fuddu loka ne sarkaar bna ti is vaar 7 mp congress de

  • @AmarjitSingh.manakpur
    @AmarjitSingh.manakpur 13 วันที่ผ่านมา +6

    ਲੋਕ ਨਾਦ ਜ਼ਿੰਦਾਬਾਦ

  • @PReet1322-GS
    @PReet1322-GS 12 วันที่ผ่านมา +7

    ਨਾ ਪੰਜਾਬ ਚ ਕਾਂਗਰਸ ਆਵੇ, ਨਾ ਆਵੇ ਹਰਿਆਣੇ ਤੇ ਤੇ ਨਾ ਆਵੇ ਹੁਣ ਕਦੇ ਸੈਂਟਰ ਚ😂😂😂😂😂😂😂😂😂😂

  • @AmrikSingh-th9bo
    @AmrikSingh-th9bo 7 วันที่ผ่านมา

    Very good job ji

  • @SimarDeol-dw8ug
    @SimarDeol-dw8ug 11 วันที่ผ่านมา +2

    Next CM Sukhjinder Randhawa 100% Santosh Singh Randhawa love u

  • @ChhinderpalSingh-t5z
    @ChhinderpalSingh-t5z 13 วันที่ผ่านมา +3

    SSA ji 🙏 Sukhwinder Sidhu ji 🙏 Super episode 👍

  • @gurpreettsinghsidhu27
    @gurpreettsinghsidhu27 10 วันที่ผ่านมา

    Bai Sukhwinder Sidhu ji God bless all of you with regards 🙏💐💐🙏

  • @RanjitSingh-lt4xo
    @RanjitSingh-lt4xo 10 วันที่ผ่านมา

    Randhawa Shaib
    You did samething in your constituency with the opposition leaders.
    Thanks

  • @ramsinghramsingh5616
    @ramsinghramsingh5616 12 วันที่ผ่านมา +2

    ਤੂੰ ਵੀ ਡਿਪਟੀ ਮੁੱਖ ਮੰਤਰੀ ਰਿਹਾ ਤੂੰ ਆਪਣੇ ਹਲਕੇ ਦਾ ਕੀ ਕੀਤਾ ਕਿੰਨਾ ਕੁ ਵਿਕਾਸ ਕੀਤਾ ਲੋਕ ਸਭ ਜਾਣਦੇ ਨੇ ਹੁਣ ਭੁੱਲ ਜਾ ਕਿ ਮੈ ਦੁਬਾਰਾ ਮੁੱਖ ਮੰਤਰੀ ਬਣਾ ਗਾ

  • @AmandeepSingh-ze9cb
    @AmandeepSingh-ze9cb 12 วันที่ผ่านมา +5

    ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਤੁਸੀਂ ਖਤਮ ਓ

  • @singhparminder1517
    @singhparminder1517 12 วันที่ผ่านมา +1

    Khaira good

  • @amandeepsharma8463
    @amandeepsharma8463 9 วันที่ผ่านมา +1

    Bajwa kade cm n bann sakhda

  • @jugrajsingh2916
    @jugrajsingh2916 10 วันที่ผ่านมา

    Great personality randhawa sahib 👍

  • @jagdevbrar6100
    @jagdevbrar6100 9 วันที่ผ่านมา

    ਕਾਂਗਰਸ ਪਾਰਟੀ ਦਾ ਥੱਲੇ ਜਾਣਾ ਸੁੱਖੀ ਰੰਧਾਵਾ ਜੀ ਸਾਹਿਬ ਗੱਲ ਸੋਲਾਂ ਆਨੇ ਸੱਚ ਕਹਿ ਰਹੇ ਹਨ ਮਗਰੋਂ ਆਏ ਲੋਕਾਂ ਨੂੰ ਮੁੱਢੋਂ ਪੁਰਾਣੇ ਲੋਕਾਂ ਤੋਂ ਅੱਗੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਦੂਸਰੇ ਆਦਮੀਆਂ ਨੇ ਪਾਰਟੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਪੁਰਾਣੇ ਆਦਮੀਆਂ ਦੀ ਕਦਰ ਖਤਮ ਹੋ ਗਈ ਹੈ

  • @beantrajveersingh6055
    @beantrajveersingh6055 12 วันที่ผ่านมา +1

    Very great and nice personality Mr #randhwa

  • @harjinderrandhawa1662
    @harjinderrandhawa1662 8 วันที่ผ่านมา

    Randhawa saab gud man

  • @gursimranjitsinghdhaliwal7927
    @gursimranjitsinghdhaliwal7927 12 วันที่ผ่านมา +1

    2027 ਵਿੱਚ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਗਰਸ ਸਰਕਾਰੀ ਆਉਣੀ ਹੈ

  • @AmandeepSingh-ze9cb
    @AmandeepSingh-ze9cb 12 วันที่ผ่านมา +6

    ਨਵਜੋਤ ਸਿੰਘ ਸਿੱਧੂ ਲਿਆਉ ਪੰਜਾਬ ਬਚਾਓ

  • @jagdevbrar6100
    @jagdevbrar6100 9 วันที่ผ่านมา

    ਕਾਂਗਰਸ ਪਾਰਟੀ ਦਾ ਥੱਲੇ ਜਾਣਾ ਸੁੱਖੀ ਰੰਧਾਵਾ ਸਾਹਿਬ ਜੀ ਗੱਲ ਸੋਲਾਂ ਆਨੇ ਸੱਚ ਕਹਿ ਰਹੇ ਹਨ ਮਗਰੋਂ ਆਏ ਲੋਕਾਂ ਨੂੰ ਮੁੱਢੋਂ ਪੁਰਾਣੇ ਲੋਕਾਂ ਤੋਂ ਅੱਗੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਪੁਰਾਣੇ ਆਦਮੀਆਂ ਨੇ ਪਾਰਟੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ

  • @jwalagaget8057
    @jwalagaget8057 13 วันที่ผ่านมา +5

    ਮੁੱਖ ਮੰਤਰੀ ਮੋਜੁਦਾ ਮਾਨ ਸਾਹਿਬ ਜੀ ਨਖਿਧ ਮੁੱਖ ਮੰਤਰੀ ਅਜ ਦਾ

  • @SimarDeol-dw8ug
    @SimarDeol-dw8ug 11 วันที่ผ่านมา

    ❤ 100%

  • @mannukahlon8958
    @mannukahlon8958 12 วันที่ผ่านมา +2

    S Navjot Singh Sidhu Zindabad

  • @MustaqKhan-q6l
    @MustaqKhan-q6l 13 วันที่ผ่านมา +9

    ਰੰਧਾਵਾ ਸਾਹਿਬ ਸਿੱਧੂ ਨਾਲ ਹੱਥ ਮਿਲਾ ਕੇ ਚੱਲੋ ਅਗਰ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ

  • @RahulKumar-yc8nu
    @RahulKumar-yc8nu 12 วันที่ผ่านมา +4

    PUNJAB..NU..NALIAK
    C..M..TABBAH..KARGA

  • @samarpal3724
    @samarpal3724 วันที่ผ่านมา

    Sidhu great leader

  • @kewalkamboj7339
    @kewalkamboj7339 12 วันที่ผ่านมา +2

    ਇਸ ਰੰਧਾਵਾ ਨੂੰ ਪੁੱਛੋ। ਸ਼ਾਮ ਸੁੰਦਰ ਅਰੋੜਾ ਸਭ ਤੋਂ ਭ੍ਰਿਸ਼ਟ ਲੀਡਰ ਸੀ ਜਿਹੜਾ ਸਿਆਸਤ ਚੋਂ ਆਕੇ ਪੰਜਾਬ ਨੂੰ ਲੁੱਟਕੇ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਬਣਾ ਲਈ। ਫਿਰ ਉਸ ਨੂੰ ਵਿਜੀਲੈਂਸ ਬਿਊਰੋ ਨੇ 50 ਲੱਖ ਰਿਸ਼ਵਤ ਦਿੰਦਿਆਂ ਫੜਿਆ ਸੀ ਉਸ ਨੂੰ ਫਿਰ ਸਭ ਤੋਂ ਭ੍ਰਿਸ਼ਟ ਲੀਡਰ ਸ਼ਾਮ ਸੁੰਦਰ ਅਰੋੜਾ ਨੂੰ ਕਾਂਗਰਸ ਚੋਂ ਵਾਪਸ ਲੈ ਆਂਦਾ। ਭਾਰਤ ਭੂਸ਼ਨ ਆਸ਼ੂ ਸਾਬਕਾ ਮੰਤਰੀ ਨੇ ਹਜ਼ਾਰਾਂ ਕਰੋੜਾਂ ਦਾ ਭ੍ਰਿਸ਼ਟਾਚਾਰ ਕਰਕੇ ਪੰਜਾਬ ਨੂੰ ਬਰਬਾਦ ਕੀਤਾ।ਇਹ ਉਸ ਦੇ ਹੱਕ ਚੋਂ ਧਰਨਾ ਲਾਉਂਦੇ ਰਹੇ ਜਦੋਂ ਉਹ ਭ੍ਰਿਸ਼ਟਾਚਾਰ ਕਰਦੇ ਫੜੇ ਗਏ ਸੀ।ਇਸ ਸੁੱਖੀ ਰੰਧਾਵਾ ਨੂੰ ਕਹੋ ਇਹ ਦਰਬਾਰ ਸਾਹਿਬ ਜਾਕੇ ਸਹੁੰ ਖਾ ਸਕਦਾ ਇਸ ਨੇ ਭ੍ਰਿਸ਼ਟਾਚਾਰ ਕੀਤਾ ਸੀ ਕਿ ਨਹੀਂ।

  • @m.sdhillon1702
    @m.sdhillon1702 12 วันที่ผ่านมา +2

    ਤੁਸੀਂ ਪੰਜ ਸਾਲ ਕੁਝ ਕੀਤਾ ਹੁੰਦਾ ਤਾਂ ਇਹਨਾਂ ਨੂੰ ਅਸੀਂ ਕਿਉਂ ਲੈਕੇ ਆਉਂਦੇ

  • @jarmanbatth62
    @jarmanbatth62 13 วันที่ผ่านมา +8

    Punjab da mukh mantri sardar ਚਰਨਜੀਤ ਸਿੰਘ ਚੰਨੀ ਹੈ ਸਭ ਤੋਂ ਚੰਗਾ ਮੁੱਖ ਮੰਤਰੀ ਸੀ ❤

    • @malkitsingh3748
      @malkitsingh3748 13 วันที่ผ่านมา

      Asi ohde nal bohut mudya t sehmat nahi pr .....lat la k khda hoya ....eh sare ohdia lta khichde rahe

  • @mehmoodrana3120
    @mehmoodrana3120 12 วันที่ผ่านมา

    Great 👍 interview

  • @bindabassian8399
    @bindabassian8399 10 วันที่ผ่านมา

    ⛳️

  • @SurinderSingh-wf9ot
    @SurinderSingh-wf9ot 13 วันที่ผ่านมา +3

    Chani sahib good cm

  • @simranjeetsinghdhillon3190
    @simranjeetsinghdhillon3190 11 วันที่ผ่านมา

    ਕੋਈ ਸਰਕਾਰ ਆਜੇ ਪਰ ਅਕਾਲੀ ਨਹੀ ਆਉਂਦੇ

  • @kalwindersingh3170
    @kalwindersingh3170 12 วันที่ผ่านมา

    Very good 👍

  • @DarshanSingh-ld7mq
    @DarshanSingh-ld7mq 13 วันที่ผ่านมา +1

    Very good Randhawa Saab

  • @swransingh6484
    @swransingh6484 12 วันที่ผ่านมา +2

    Navjot sidhujindabadnoradhawa

  • @jwalagaget8057
    @jwalagaget8057 13 วันที่ผ่านมา +5

    ਠੀਕ ਹੈ ਰੰਧਾਵਾ ਸਾਹਿਬ ਜੀ ਅਕਾਲੀਆ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਸੁਖਬੀਰ ਬਾਦਲ ਮਜੀਠੀਆ ਲਗਾਹ ਵਰਗਿਆਂ ਨੇ ਕਿਹੜੀ ਕੁਰਬਾਨੀ ਦਿੱਤੀ ਹੈ ਜਿਹਨਾਂ ਕੁਰਬਾਨੀਆਂ ਦਿੱਤੀਆਂ ਦਿਲੋਂ ਸਲਾਮ ਪਰ ਵਿਗੜੀਆਂ ਉਲਾਦਾਂ ਕਿਓਂ ਸਿਰ ਤੇ ਬਹਿਆਈਏ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਬਾਦਲ ਨੇ ਗਲਤੀਆਂ ਮਨੀਆਂ ਨੇ ਹੁਣ ਕਿਸਦੀ ਮਨਜ਼ੂਰੀ ਮਗ ਰਿਹਾ ਹੈ ਕਰੋ F I R ਭੇਜੋ ਡਿਬਰੂਗੜ੍ਹ

    • @jaswinderjaswinderdeol2847
      @jaswinderjaswinderdeol2847 12 วันที่ผ่านมา

      ਲੰਗਾਹ ਨੇ ਕੁਰਬਾਨੀ ਕੀਤੀ ਜਨਾਨੀ ਨਾਲ ਫਿਲਮ ਬੁਣਾਈ

  • @Jattfarmerr78
    @Jattfarmerr78 11 วันที่ผ่านมา +1

    ਜੇਕਰ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ ਇਮਾਨਦਾਰ ਨਿਡਰ ਨਿਧੱੜਕ ਜਰਨੈਲ ਸਰਦਾਰ ਚਰਨਜੀਤ ਸਿੰਘ ਚੰਨੀ ਸਾਬ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਕਰਨਾਂ ਪਵੇਗਾ ਚੰਨੀ ਸਾਬ ਦੇ ਮੁੱਖ ਚਿਹਰੇ ਤੋ ਬਿਨਾਂ ਕਦੇ ਵੀ ਕਾਂਗਰਸ ਪਾਰਟੀ ਅੱਗੇ ਨਹੀ ਆਵੇਗੀ ਜਿਹੜੇ ਸਾਢੇ ਚਾਰ ਅਰੂਸਾ ਆਲਮ ਨਾਲ ਗਿਲਾਸੀਆਂ ਖੜਕਾਉਦੇ ਰਹੇ ਅਤੇ ਮਹਿੰਗੇ ਗਿਫਟ ਦਿੰਦੇ ਰਹੇ ਉਹਨਾਂ ਨੂੰ ਅੱਗੇ ਕਰਨ ਨਾਲ ਪੰਜਾਬੀਆਂ ਨੇ ਕਦੇ ਵੋਟ ਨਹੀ ਪਾਉਣਗੇ

  • @tirathsingh1989
    @tirathsingh1989 12 วันที่ผ่านมา +1

    ਤੁਸੀ ਕੀ ਕੀਤਾ

  • @Harpal-e3q
    @Harpal-e3q 13 วันที่ผ่านมา

    ❤🎉

  • @pargatsingh2652
    @pargatsingh2652 9 วันที่ผ่านมา

    ਇਹ ਥੁੱਕ ਸੁਟਣ ਵਾਲਾ .ਇਸ ਕੋਲੋ ਕੁਝ ਨਹੀ ਹੋਇਆ. ਪੰਜ ਸਾਲ ਮੰਤਰੀ ਰਿਹਾ .ਗੁਰਦਾਸਪੁਰ ਵਿੱਚ ਕੁਝ ਨਹੀ ਕੀਤਾ .ਨਾ ਇਸ ਨੇ ਨਾ ਇਸ ਦੇ ਪਾਪੇ ਨੇ .ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇਨਸਾਫ ਦਿਵਾਉਣ ਲਈ ਵਾਅਦਾ ਕਰਕੇ ਆਏ ਸਨ .

  • @satpalsingh8770
    @satpalsingh8770 12 วันที่ผ่านมา +1

    ਸਿਧੂ ਸ਼ਾਬ ਠੋਕੋ ਤਾਲੀ ਤਾ ਬਾਹਰ ਲਿਓ

  • @Gurbindersinghdeol-m9j
    @Gurbindersinghdeol-m9j 13 วันที่ผ่านมา

    ਕਾਂਗਰਸ ਪਾਰਟੀ ਜਿੰਦਾਬਾਦ

  • @manpreetsingh-ht9vc
    @manpreetsingh-ht9vc 13 วันที่ผ่านมา +2

    ਬਿਲਕੁਲ ਸਹੀ ਰੰਧਾਵਾ ਸਾਬ ਜੀ ਦੀਆਂ ਗੱਲਾਂ, ,

  • @GopiSinghBatala
    @GopiSinghBatala 13 วันที่ผ่านมา

    Sukhjinder Randhawa gud man

  • @karansandhu6623
    @karansandhu6623 9 วันที่ผ่านมา

    Bhai amritpal singh zindabad

  • @BhawanDhaliwal-h7b
    @BhawanDhaliwal-h7b 12 วันที่ผ่านมา

    Punjab congress president change kro

  • @sandeepsharma-hd2ic
    @sandeepsharma-hd2ic 13 วันที่ผ่านมา

    Randhawa Ji Is Honest MP

  • @JobanPreet
    @JobanPreet 12 วันที่ผ่านมา

    Raja warring cm 2027

  • @jaidpasha2839
    @jaidpasha2839 12 วันที่ผ่านมา

    Sukhi the real OG

  • @HardeepMangat_
    @HardeepMangat_ 10 วันที่ผ่านมา

    Who is this from congress from punjab

  • @Msofficial77
    @Msofficial77 13 วันที่ผ่านมา +3

    Je randhawa saab tuhaday father de byan jo akal takht sahib baray ditta jathader saab ne sadh lya 😂

  • @YadwinderSingh-b8d
    @YadwinderSingh-b8d 13 วันที่ผ่านมา

    Punjab da Babbar Sher Sukhjinder singh Randhawa

  • @labhsinghsaini1547
    @labhsinghsaini1547 12 วันที่ผ่านมา

    ਅਕਾਲੀਦਲ ਦੀਆਂ ਕੁਰਬਾਨੀਆਂ ਬਾਰੇ ਤਾਂ ਮੱਨਿਆ ਪਰ ਬਾਦਲਾਂ ਦੀ ਕੀ ਕੁਰਬਾਨੀ ਹੈ ਬਾਰੇ ਚਾਨਣ ਪਾਓ ਜੀ।

    • @sartajvirk8003
      @sartajvirk8003 12 วันที่ผ่านมา

      Congress di ki kurbani bhgwant maan di ki kitab

  • @SukhwinderSingh-zz8ly
    @SukhwinderSingh-zz8ly 10 วันที่ผ่านมา

    Bai g bathinda de pind wala kand vare galni krde tusi v dar gae o dus ghar nu aag la ditti

  • @Amriksingh-cn5oh
    @Amriksingh-cn5oh 12 วันที่ผ่านมา +1

    Tuhadi party ne sikh munde mare akal takhat dhaya

  • @CharanJeet-y9q
    @CharanJeet-y9q 12 วันที่ผ่านมา +3

    Thunu shik dharm bare boln da koi hkk nahi rakde thodi mammy indra bare bol sakde ho bakvas na kro apna kaam hi sahi kar lo bahut aa

  • @jaswindersingh8813
    @jaswindersingh8813 6 วันที่ผ่านมา +1

    95 ch khaldha shahid karta congress ne hai dam bolan da ta bol ke dikha

  • @gurindersingh3036
    @gurindersingh3036 12 วันที่ผ่านมา +1

    Eh sab lalchi leader ne Siddhu sahib nu liao

  • @Sarjeevansingh687-fy9mp
    @Sarjeevansingh687-fy9mp 12 วันที่ผ่านมา

    What. Is. Doing. !!!

  • @sartajvirk8003
    @sartajvirk8003 12 วันที่ผ่านมา

    5 saal tusi jhooth maar ke sarkar bnayi ...5 saal hun aap party ne ..jhooth maar ke bnaya....hun 2027 ch fr badal ayo

  • @KarmSingh-o9y
    @KarmSingh-o9y 11 วันที่ผ่านมา

    Randhawa.sahib.tucin..bi.bina.kasoore.police.wale.saspend.karte.c

  • @amriksinghsran7794
    @amriksinghsran7794 13 วันที่ผ่านมา

    Emu ban do cm

  • @smartphonedoctor1242
    @smartphonedoctor1242 13 วันที่ผ่านมา

    Tusi v bolde o

  • @BaljodhSingh-td2xf
    @BaljodhSingh-td2xf 13 วันที่ผ่านมา +2

    Jdo tare varge admi captan nal chuthi Kasam kha ke sarkar bna ke koe kanoon na hoe

  • @BalrajSingh-g7j
    @BalrajSingh-g7j 13 วันที่ผ่านมา +1

    ਰੰਧਾਵਾ ਵੀ ਠਾਹ ਸੋਟਾ ਈ ਆ

  • @sartajvirk8003
    @sartajvirk8003 12 วันที่ผ่านมา +1

    Akalidal jina km kise nai kitta

    • @Jaideep995
      @Jaideep995 12 วันที่ผ่านมา

      Hmm beadbiya fake encounters, fake FIR'S

  • @sukhbatth9089
    @sukhbatth9089 13 วันที่ผ่านมา +3

    ਖੈਤਰੀ।ਪਾਲਟੀ।ਆਉਗੀ।ਸਿਧੂ।ਸਾਬ

  • @Amriksingh-cn5oh
    @Amriksingh-cn5oh 12 วันที่ผ่านมา

    Jang dharmik nhi rajnitak ladi ci julam nal

  • @armaanbajwa3051
    @armaanbajwa3051 12 วันที่ผ่านมา

    Eda boli bhut Galt a

  • @meenakshiosmsharma8090
    @meenakshiosmsharma8090 13 วันที่ผ่านมา

    Pardhan no badloga te hi party ekjot ho sakdi hai

  • @mittiputtmajhail2960
    @mittiputtmajhail2960 12 วันที่ผ่านมา

    Randhawa Saab di ik gall naal 100% sehmat ha k Aj de Akalia cha na oh kurbani hy te na hi kirdar, jo purani Akalia ch si. PB ch ik boli. Aye Akali Nihang, Buhe khol do nishang. par hun ta Akalia nu wekh k lok sirf boohe hi band ni karde, ohna nu pinda ch vi nahi waran dende. Jado Akal Takhat da hukam hy k Shahidi dina te siyasi conference na kitti jave, par Badala ne arh k te dujia vi, Mukatsar Sahib conferences kitia. Badal ta Akali Dal da Pardhan vi nahi par ohne sabh to jiyada time lia te dujje Sikha te chikkar sutia. Jathedara nu ih notice lena chahida k jo gunah ohne kabool kitte, Aj ohna to mukar gia? kiU te kive? Ki ih Banda Takhat te aa k jhuth bolda si? Sabh Sikh is gall nu note karo. Ih lok hun Takhata nu jhuthe sidh karn te rollan te hoe ne. Ihna nu swal karo, k tu jhuth Takhat te bolia ja hun bolda?

  • @malkitsingh3748
    @malkitsingh3748 13 วันที่ผ่านมา

    Koi vi punjab d maslya di gl kiti ......nahi....00000

  • @beinghuman4622
    @beinghuman4622 13 วันที่ผ่านมา

    Kangar nu ticket naa diyo kade

  • @Amriksingh-cn5oh
    @Amriksingh-cn5oh 12 วันที่ผ่านมา

    Tusi rang la te je khalsa ne kuj kita tusi raj karke ki kita

  • @JarnailSandhu-xl9yj
    @JarnailSandhu-xl9yj 12 วันที่ผ่านมา

    Tushe 7 m p hai ki kita hai tushe

  • @TaranvirBains
    @TaranvirBains 4 วันที่ผ่านมา

    Tusi ki kita ja tuhada a Banda jit jada ohne ki kr Dena c chalo sarbjit singh de baap da bhut badda karaz a sikha upar jehne hazara lok jondi ne marwa dite fir mar k b marwa gai congras de leadra de mummy

  • @smartphonedoctor1242
    @smartphonedoctor1242 13 วันที่ผ่านมา

    Jine galt km congres ne kite aa ohde bare v daso congres ne panjab da bhut nuksan kita jdo akall takht sab te atek kita c tete bap ne swagat kita c

  • @Sonni47
    @Sonni47 13 วันที่ผ่านมา

    pratap bajwa bedagark kruga congress da CM de chkr vech

  • @Amriksingh-cn5oh
    @Amriksingh-cn5oh 12 วันที่ผ่านมา

    Cm amritpal sungh je akalidal galtian na karda cong 84 wali nu sikha kade muh na lande

  • @bharatbhushan5887
    @bharatbhushan5887 13 วันที่ผ่านมา

    Abal kuran ke file pade ha debate hone chaye Sidhu sab

  • @sanjeevsaini5483
    @sanjeevsaini5483 12 วันที่ผ่านมา

    Deplomatic gala kr riha

  • @ManjeetSingh-ki3hu
    @ManjeetSingh-ki3hu 6 วันที่ผ่านมา

    A baba pagal ho gae ha

  • @KulwinderSingh-lx1qf
    @KulwinderSingh-lx1qf 13 วันที่ผ่านมา

    Laal pen khoon wala

  • @herjeetdhaliwal2170
    @herjeetdhaliwal2170 12 วันที่ผ่านมา +1

    ਸੂਰ