ਹੁਣ Defaulter ਬਣ ਕੇ ਵਿਖਾਵਾਂਗੇ - R Nait ॥ Interview with R Nait ॥ Gurdeep Grewal || NewsNumber.Com

แชร์
ฝัง
  • เผยแพร่เมื่อ 26 ต.ค. 2024

ความคิดเห็น • 779

  • @PunjabiEntertenment
    @PunjabiEntertenment 5 ปีที่แล้ว +120

    ਦੇਸੀ ਬੰਦਾ R nait ਬਹੁਤ ਵਧੀਆ ਗਾਈਕ ਸਾਰੇ ਗਾਣੇ super hit ਤੇ ਬਹੁਤ ਵਧੀਆ

  • @arshdeepkaler147
    @arshdeepkaler147 5 ปีที่แล้ว +74

    ਗੁਰਦੀਪ ਗਰੇਵਾਲ ਤੁਹਾਡੇ ਇਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ, ਨਹੀ ਤਾਂ ਅੱਜ ਕੱਲ ਪੱਤਰਕਾਰ ਡੰਢ ਹੀ ਲਾਹੁਦੇ ਆ, ਅਵਾਜ ਚ ਮਿਠਾਸ ਤੇ ਬੋਲਣ ਦਾ ਲਿਹਜਾ ਕੋਈ ਤੁਹਾਡੇ ਤੌਂ ਸਿਖੇ, ਸੱਚੀ ਰੂਹ ਖੁਸ਼ ਹੋ ਗਈ ਇਟਰਵਿਊ ਦੇਖ ਕੇ, keep it up🙏🏻🙏🏻

  • @NeverForget-hx3ky
    @NeverForget-hx3ky 5 ปีที่แล้ว +1

    ਉਹ ਸਿਖਰਾਂ ਹਾਸਿਲ ਕਰ ਲੈਂਦੇ ਜੇਹੜੇ ਸਬਰ ਦੇ ਨਾਲ ਚੱਲ ਦੇ

  • @gaabersinghsingh9845
    @gaabersinghsingh9845 3 ปีที่แล้ว +1

    Love you R nait nice brother

  • @palwindertohra
    @palwindertohra 5 ปีที่แล้ว +181

    ਬਹੁਤ ਚੰਗੀ ਲੱਗੀ ਇੰਟਰਵਿਊ ਭਰਾ R nait 🔥👌🏻👌🏻🦅

  • @Mr.ਰਣਜੀਤ
    @Mr.ਰਣਜੀਤ 5 ปีที่แล้ว +197

    ਹਾਹਾਹਾ ਵੀਰ ਸੱਚੀ ਗੱਲ ਆ ਯੂਰੀਆ ਦੇ ਬੋਰੇ ਦਾ ਬਸਤਾ ਮੈਂ ਵੀ ਲੈ ਕੇ ਜਾਂਦਾ ਸੀ ਸਕੂਲ ਨਾਨੀ ਬਣਾ ਕੇ ਦਿੰਦੀ ਸੀ ਜਿਉੰਦਾ ਰਹਿ ਵੀਰ ਬਚਪਨ ਯਾਦ ਕਰਵਾ ਦਿੱਤਾ।

  • @ArjunSingh-je4nd
    @ArjunSingh-je4nd 5 ปีที่แล้ว +2

    ਆਰ ਨੇਤ ਬਹੁਤ ਵਧਿਆ ਇਨਸਾਨ ਆ ਵਾਹਿਗੁਰੂ ਹੋਰ ਤਰੱਕੀਆ ਬੱਖਸੇ ਵੀਰ ਨੂੰ 😘😘😘😘

  • @balveerbhatti6176
    @balveerbhatti6176 5 ปีที่แล้ว +1

    R Nait ਬਹੁਤ ਹੀ ਨਿੱਘੇ ਸੁਭਾਅ ਦਾ ਬੰਦਾ ਹੈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਅਤੇ ਹਮੇਸ਼ਾ ਹੀ ਤਰੱਕੀਆਂ ਬਖਸ਼ੇ

  • @ਲੰਬੜਦਾਰ-ਗ3ਛ
    @ਲੰਬੜਦਾਰ-ਗ3ਛ 5 ปีที่แล้ว +5

    ਇੱਕ ਸਲੀਕਾ ਹੁੰਦਾ ਗੱਲਬਾਤ ਕਰਨ ਦਾ ਜਾਂ ਕਹਿ ਲੋ ਇੰਟਰਵਿਊ ਕਰਨ ਦਾ ਉਹ ਬੀਬਾ ਗੁਰਦੀਪ ਜੀ ਕੋਲ ਬਾਖੂਬੀ ਏ । ਆਪ ਜੀ ਦਾ ਧੰਨਵਾਦ ਪੰਜਾਬੀ ਮਾਂ ਬੋਲੀ ਸੇਵਾ ਕਰਨ ਲਈ ❤️🙏

  • @r-naitustaadg6092
    @r-naitustaadg6092 5 ปีที่แล้ว +23

    ਫੈਨ Ustaad R-Nait Da 😘 😘 💓 💓 🎤 ✍ 👌 👌 👌
    LOVE U USTAAD G 🌹 💖

  • @MANJEETSINGH-ce9cx
    @MANJEETSINGH-ce9cx 5 ปีที่แล้ว +15

    Defaulter song end.👍👍✍️👌👌
    On repeat 🔥🔥🔥🔥🔥🔥🔥🔥

  • @rajdhillon7590
    @rajdhillon7590 5 ปีที่แล้ว +493

    R nait nu piyaar krn wale thoko like

  • @kulvirsinghaulakh556
    @kulvirsinghaulakh556 5 ปีที่แล้ว +247

    ਲੰਮੀ ਰੇਸ ਦਾ ਘੋੜਾ ਹੀ ਆਰਨੇਤ ਵੀਰਾ।।।।।

  • @amritsar8947
    @amritsar8947 5 ปีที่แล้ว +1

    ਬਹੁਤ ਖੂਬ ਆਨੰਦ ਆ ਗਿਆ ਮੁਲਾਕਾਤ ਦੇਖ ਕੇ r. Nat ਵਿੱਚ ਲੰਬੀ ਰੇਸ ਦਾ ਘੋੜਾ ਬਿਲਕੁਲ ਸੱਚਾਈ ਹੈ

  • @deeppannu100
    @deeppannu100 5 ปีที่แล้ว +5

    ਬਹੁਤ ਵਧੀਆ ਜੀ....ਸੁਚੱਜਾ ਕਲਾਕਾਰ ਤੇ ਸੁਚੱਜੇ ਰਿਪੋਰਟਰ 👍👍👍

  • @9091y
    @9091y 5 ปีที่แล้ว +1

    super duper hit....banda jo v gaunda likhda ja bolda,,,eh dil cho bolda,,asli singer aa y ,siraaaa r nait...harek type da song bna skda r nait,sachmuch lambi race da ghora eh singer super star bnega eh bnda industry ch number one te pahunche ga,,,jaldi hi

  • @SurinderSingh-se3pc
    @SurinderSingh-se3pc 5 ปีที่แล้ว +71

    Didi bhut izatt nal krde ne interview

  • @kiranjitbuttar5484
    @kiranjitbuttar5484 4 ปีที่แล้ว

    R.nait sachi bhut vdia person a ..love u

  • @makhankalas660
    @makhankalas660 5 ปีที่แล้ว

    ਬਹੁਤ ਵਧੀਆ ਅਵਾਜ ਤੇ ਕਲਮ ਆ ਆਰ ਨੇਤ ਵੀਰ ਜੀ

  • @navdeepsharma6917
    @navdeepsharma6917 5 ปีที่แล้ว +47

    Bhen meriye baut sohni interview krde tusi mai Har interview dekhda te baut vdia lgda 🙏🏻WMK🙏🏻

  • @HarpreetKaur-si6oo
    @HarpreetKaur-si6oo 4 ปีที่แล้ว

    So cute r nait !

  • @akashbatth1889
    @akashbatth1889 5 ปีที่แล้ว +2

    ❤❤❤❤❤😘😘😘😘😘R Nait Love U Bro Defaulter Zindaabaad

  • @rekhaji681
    @rekhaji681 3 ปีที่แล้ว +1

    Rnait🤟🤟🤟🤟🤟🤟🙏🙏🙏❤❤❤❤

  • @jdhillon9525
    @jdhillon9525 5 ปีที่แล้ว +50

    ਖਾਈਏ ਨਾ ਜੇ ਭੋਰਾ ਫੇਰ ਦੁਖਦੇ ਨੇ ਗੋਡੇ
    ਸੌਆਂ ਤੋਂ ਹਜ਼ਾਰਾਂ ਵਿੱਚ ਪਹੁੰਚ ਗਏ ਨੇ ਡੋਡੇ
    ਕੈਸੀ ਇਹ ਬੂਟੀ ਰੱਬਾ ਜੱਗ ਤੇ ਖਿਲਾਰੀ
    ਰਗਾਂ ਵਿੱਚ ਸਾਡੇ ਇਹ ਘਰ ਕਰ ਗਈ
    ਹੋਰਨਾਂ ਸਟੇਟਾਂ ਵਿੱਚ ਫੀਮ ਖਾਂਦੇ ਤੋਤੇ
    ਸਾਡੀ ਵਾਰੀ ਸਰਕਾਰੇ ਤੇਰੀ ਮਾਂ ਮਰ ਗਈ
    ਇਹ ਗੀਤ ਸਿਰਫ ਆਰ ਨੇਤ ਬਾਈ ਵਾਸਤੇ ਲਿਖਿਆ ਗਿਆ ਹੈ।।।।।।ਅੱਗੇ ਓਹਦੀ ਮਰਜ਼ੀ ਆ ਬਾਈ।।।।ਧੰਨਵਾਦ

  • @singhdeep6641
    @singhdeep6641 5 ปีที่แล้ว +2

    ਬਹੁਤ ਵਧੀਆ ਵੀਰੇ ਜਿਉਂਦਾ ਰਹਿ

  • @GagguSandhwan
    @GagguSandhwan 5 ปีที่แล้ว +10

    Love you r nait ਵੀਰੇ

  • @ਹਾਸੀਆਂਖੇਡੀਆਂ-ਰ3ਧ
    @ਹਾਸੀਆਂਖੇਡੀਆਂ-ਰ3ਧ 5 ปีที่แล้ว +24

    Debi,,,veet Baljit,,,,r nait siirrrraaaa geetkaar bnde

  • @ਪੰਜਾਬੀਸਭਿਆਚਾਰ-ਰ9ਚ
    @ਪੰਜਾਬੀਸਭਿਆਚਾਰ-ਰ9ਚ 5 ปีที่แล้ว +112

    ਲਾਭ ਹੀਰਾ ਜੀ ਨਾਲ ਵੀ ਮੁਲਾਕਾਤ ਕਰੋ

    • @avnindersingh1867
      @avnindersingh1867 5 ปีที่แล้ว

      ਪੰਜਾਬੀ ਸਭਿਆਚਾਰ sahi khya ji

    • @GurmeetSingh20294
      @GurmeetSingh20294 5 ปีที่แล้ว

      Bilkul jaroor

    • @riyagumber9558
      @riyagumber9558 4 ปีที่แล้ว

      ਪੰਜਾਬੀ ਸਭਿਆਚਾਰ hun gaana vi aa gaya✌🏻

  • @deepchak3457
    @deepchak3457 5 ปีที่แล้ว

    ਬਹੁਤ ਵਧੀਆ r nait ਬਾਈ

  • @Baljitkaur-mn7do
    @Baljitkaur-mn7do 5 ปีที่แล้ว +2

    R nait ji bhut nice singer and writer or voice ta awesome hi aa ji rabb chardikla Ch rekhe🙏🏻🙏🏻

  • @gurtejkala7873
    @gurtejkala7873 5 ปีที่แล้ว

    Bhut vadia R nait vire 👌👌👌👌👌👌👌👌👌👌👌👌👌👌👌👌

  • @RanveerSingh-px2eu
    @RanveerSingh-px2eu 4 ปีที่แล้ว

    Bhut vdiya mera vada veer r nait asi iko pind de ha bhut vdiya insan aa te bilkul down to earth banda

  • @navneettoor3935
    @navneettoor3935 5 ปีที่แล้ว +3

    Nice person R Nait👌👌

  • @guggumahi5867
    @guggumahi5867 5 ปีที่แล้ว

    Love u Nait veera

  • @seemarani1438
    @seemarani1438 5 ปีที่แล้ว +2

    Sache insaan lagde aa r nait ji👌❤️bohat vadia awaz aa tohadi veer😊👌👍god bless you ji

  • @souravsourav7597
    @souravsourav7597 5 ปีที่แล้ว +48

    jini respect anchor ne diti ohni hi r nait veere ne diti ohna nu

  • @ArjunSingh-je4nd
    @ArjunSingh-je4nd 5 ปีที่แล้ว

    ਉਸਤਾਦ ਲਾਭ ਹੀਰ ਜੀ ਦੇ ਆਪਾ ਸਾਰੇ ਗੀਤ ਸੁਣੇਆ ਤੇ ਲਾਈਵ ਬਹੁਤ ਸੁਣੇਆ ਚੀਮਾ ਸਾਹਿਬ ਹਰ ਸਾਲ ਦੁਸਿਹਰੇ ਤੇ ਅਖਾੜਾ ਹੁੰਦਾ ਉਸਤਾਦ ਲਾਭ ਹੀਰੇ ਦਾ ਦੋਨੋ ਵੀਰ ਉਸਤਾਦ ਗੋਲੂ ਪਹਿਲਵਾਨ ਚੀਮਾ ਦੇ ਬਹੁਤ ਨੇੜੇ ਨੇ ਵਾਹਿਗੁਰੂ ਹੋਰ ਤਰੱਕੀਆ ਬੱਖਸੇ ਵੀਰਾ ਨੂੰ 😘😘😘😘🙏🙏🙏🙏🦅🦅🦅🦅

  • @gandeepgharugharu169
    @gandeepgharugharu169 2 ปีที่แล้ว

    R nat ji 🙏🙏🙏

  • @brijlal8330
    @brijlal8330 5 ปีที่แล้ว

    ਰੱਬ ਮੇਹਰ ਕਰੇ ਵੀਰ ਉੱਪਰ ਬਹੁਤ ਵਧੀਆ ਜੀ

  • @kamaldeepkaurbatth8362
    @kamaldeepkaurbatth8362 5 ปีที่แล้ว +13

    R nait 👌👌

  • @MrLucky-de9my
    @MrLucky-de9my 5 ปีที่แล้ว

    ਬਹੁਤ ਖੂਬ ਆਰ ਨੈਤ

  • @vlogswithsharan1890
    @vlogswithsharan1890 5 ปีที่แล้ว

    ਵਾਹਿਗੁਰੂ mehr kre

  • @gurbakhshsingh7664
    @gurbakhshsingh7664 5 ปีที่แล้ว

    ਸਿਰਾ ਵੀਰੇ

  • @kamaldhaliwal1712
    @kamaldhaliwal1712 5 ปีที่แล้ว +2

    End singer and siraa ਗੀਤਕਾਰ aa o y God bless you y

  • @sharrysharma6426
    @sharrysharma6426 5 ปีที่แล้ว +8

    Down to earth bnda R Nait

  • @bikarsingh4633
    @bikarsingh4633 5 ปีที่แล้ว +1

    R nate ਨੂੰ ਪਹਿਲੀ ਵਾਰੀ ਪਿੰਡ ਚੋਟੀਆ ਦੇ ਟੂਰਨਾਮੈਂਟ ਤੇ ਯੂਰੀਆ ਗੀਤ ਗਾਉਦੇ ਦੇਖੀਆ ਸੀ ਜਦੋ ਯੂਰੀਆ ਦੀ ਛੋਟ ਪਈ ਸੀ

  • @openlion6200
    @openlion6200 5 ปีที่แล้ว +1

    R nait mera bhara att aa
    Love you veer
    Khush reh

  • @Blaster.wave0207
    @Blaster.wave0207 4 ปีที่แล้ว

    Favorite singer defaulter king R nait 😍😍😘😘😍😍😍😀

  • @harman_atlewala
    @harman_atlewala 5 ปีที่แล้ว

    ustaad R_nait 😍😘😘 Dill khush krta g
    nyc thinking

  • @NavdeepSingh-yd9uh
    @NavdeepSingh-yd9uh 5 ปีที่แล้ว +67

    ਲੰਮੀ ਲੇਸ ਦਾ ਘੌੜਾ ਅਾ ਬਾੲੀ R .Nait

  • @RamanKumar-ty1lp
    @RamanKumar-ty1lp 3 ปีที่แล้ว

    RNait🤘🤘🤘🤘🤘🤘👌👌👌👌❤❤❤❤❤❤❤❤

  • @nirmaanfilms1144
    @nirmaanfilms1144 5 ปีที่แล้ว +13

    ਨੇਤ ਰਾਮ ਅਤੇ ਗੁਰਦੀਪ ਗਰੇਵਾਲ ਜੀ ਬਹੁਤ ਵਧੀਆ ।।

  • @harpreetkaurvirk9672
    @harpreetkaurvirk9672 5 ปีที่แล้ว +13

    Gur deep grewal d voice bahut pyari nd simply amazing

  • @GagandeepKaur-sn5uw
    @GagandeepKaur-sn5uw 5 ปีที่แล้ว

    R nait bro God bless you all song very very very very nice

  • @visakhasingh1521
    @visakhasingh1521 5 ปีที่แล้ว

    Love you R Nait vr
    Bhut chngiya lagiya tuhadiya gallan
    Malik Khush rakhe hmesha

  • @gurpreetbrar5153
    @gurpreetbrar5153 8 หลายเดือนก่อน

    ਧਾਰਮਿਕ ਸਥਾਨ ਰੂਹ ਦੀ ਸ਼ਾਂਤੀ ਲਈ ਬਣਾਏ ਜਾਂਦੇ ਹਨ , ਸਫਲਤਾ ਲਈ ਨਹੀਂ

  • @rachhpalsinghbajwaawan6166
    @rachhpalsinghbajwaawan6166 5 ปีที่แล้ว

    ਬਹੁਤ ਵਧੀਆ ਜੀ

  • @vehlijanta94
    @vehlijanta94 5 ปีที่แล้ว +2

    R Nait siraa bro love you

  • @kinderbh1990
    @kinderbh1990 5 ปีที่แล้ว

    I'm big fan of R nait veera

  • @deepchak3457
    @deepchak3457 5 ปีที่แล้ว

    ਗੁਰਦੀਪ ਜੀ ਨੇ ਵੀ ਬਹੁਤ ਸਵਾਲ ਕਰੇ ਆ ਬਹੁਤ ਵਧੀਆ ਜੀ

  • @armaanbajwa3051
    @armaanbajwa3051 5 ปีที่แล้ว

    R-nait love you brother rab kush rakha ap nu

  • @JagtarSingh-hv3bk
    @JagtarSingh-hv3bk 5 ปีที่แล้ว +3

    ਚੱਕ ਦਿਉ ਰੇਸ ਬਾਈ ਜੀ ਰੱਬ ਮੇਹਰ ਕਰੂ

  • @sandynijjer8945
    @sandynijjer8945 5 ปีที่แล้ว +1

    R Nait baii bout nyc Nisan aa veer dasi munda veer sada hamssa kushiya Dave waheguru hor tarkiya bakshe love you vrr baii millna baii jii thanu jii
    Love you baiii mrii jaan haa miss you baii

  • @VijaySingh-bu8lg
    @VijaySingh-bu8lg 2 ปีที่แล้ว

    God bless you brother ❤❤❤❤❤💗💗

  • @pawandeepsingh2416
    @pawandeepsingh2416 5 ปีที่แล้ว

    Love You Veer R Nait

  • @rachhpalsingh461
    @rachhpalsingh461 5 ปีที่แล้ว +3

    R nait bai tan sirrraaaa ji jo b likhda sach likhda simple living high thinking bai

  • @kirpalsingh-tn4sh
    @kirpalsingh-tn4sh 5 ปีที่แล้ว +3

    Siraa r nait bai love you carry on👍👍👍

  • @shivangimalhotra3947
    @shivangimalhotra3947 5 ปีที่แล้ว

    R Nait tuhade gall baat vekhn to bad ah feel kita vi tuhade andr reality vikhdi he gall khri krde o gall schi krde o te schai nal krde o.. Ahi schai rkhyo apne andr kyunki bht khushi hundi a vekh ke vi aj v schai vikhon ale lok hege aa.. God bless you.. Yur voice butifull nd look also butifull.. Smile also butifull..

  • @sarao8034
    @sarao8034 5 ปีที่แล้ว

    R nait ustad

  • @dogsdesihenschannel9271
    @dogsdesihenschannel9271 5 ปีที่แล้ว

    ਸਿਰਾ ਗੀਤ ਸਾਰੇ

  • @jattlifethuglife1285
    @jattlifethuglife1285 5 ปีที่แล้ว +1

    R nait luv u bro.. God bless u🙏🙏

  • @kamalpreetsingh3417
    @kamalpreetsingh3417 5 ปีที่แล้ว +1

    ਬਹੁਤ ਚੰਗੀ ਇੰਟਰਵਿਊ

  • @anmol2262
    @anmol2262 4 ปีที่แล้ว

    Nait y buhat badiya ,

  • @westernpendu8526
    @westernpendu8526 5 ปีที่แล้ว

    Sirrrrrra veer R, nait

  • @gillrauke7551
    @gillrauke7551 5 ปีที่แล้ว

    Good veer ji

  • @arshsandhu1999
    @arshsandhu1999 5 ปีที่แล้ว +3

    Love you Bro R nait tenu full spot a bro

  • @SandeepSingh-nh5xl
    @SandeepSingh-nh5xl 5 ปีที่แล้ว +2

    Good singr R nait lov u aa

  • @harshdhillon4911
    @harshdhillon4911 5 ปีที่แล้ว +1

    love uh alot r nait verre 😘😘😘😘😘😘😘

  • @JatinderMaan-ld1tn
    @JatinderMaan-ld1tn 5 ปีที่แล้ว

    Good veera r nait

  • @ramborambo3120
    @ramborambo3120 5 ปีที่แล้ว

    End sira aat hai R niat veer ji

  • @gurvindersingh9894
    @gurvindersingh9894 5 ปีที่แล้ว

    R Nait bai best

  • @manjeetbhumbla5851
    @manjeetbhumbla5851 5 ปีที่แล้ว

    End nait ram veer

  • @JaspalSingh-zx9ge
    @JaspalSingh-zx9ge 4 ปีที่แล้ว

    ਵਾਹ,ਵਾਹ,ਬਾਈਜੀ,ਇਹ,ਤਾ,ਹਰ,ਕੋਈ
    ਇਸ, ਤਰ੍ਹਾਂ,ਲਿਖ,ਦਿਲਾਂ, ਜਿਵੇਂ, ਇੰਟਰਵਿਊ,ਵਾਲਾ
    ਮਾਸੀ,ਦਾ, ਪੁੱਤ, ਹੋਵੇ
    ਪਰ, ਅਸਲੀਅਤ, ਤਾਂ,ਕੋਈ,ਕੋਈ, ਜਾਣਦਾ, ਹੁੰਦਾ
    ਇਹ, ਸੱਚ ਹੈ, ਗਾਇਕੀ, ਵਿੱਚ,ਗੁਡਾ, ਰਾਜ, ਚੱਲਦਾ ਹੈ,ਲੋਕ, ਕਿਸੇ,ਦੇ, ਲਿਖੇ,ਗਾਣੇ, ਵਿੱਚ, ਆਪਣਾ,ਨਾਮ
    ਭਰਕੇ,ਬੜੇ,ਮਾਣ,ਨਾਲ, ਕਹਿੰਦੇ, ਨੇ,ਇਹ,ਗਾਣਾ,ਮੇਰਾ
    ਹੈ

  • @arshdhillon2408
    @arshdhillon2408 5 ปีที่แล้ว

    NYC r nait 😍

  • @thandijattjattt9944
    @thandijattjattt9944 5 ปีที่แล้ว +29

    ਅਰ ਨੇਤ ਟੇਨਸ਼ਨ ਨੀ ਭਰਾ ਬੇਬੇ ਬਾਪੂ ਦੀ ਉਮਰ ਤੋਂ ਉਪਰ ਕੁਜ ਨੀ ਇਕੱਲਾ ਇਕੱਲਾ ਬੋਲ ਲੱਖ ਦਾ

  • @bhupindersinghraavan9584
    @bhupindersinghraavan9584 5 ปีที่แล้ว

    R Nait Siraaaaa Singer .....love u bai
    Bai live bahut siraaaa launda ga

  • @ajaypalsingh8389
    @ajaypalsingh8389 5 ปีที่แล้ว

    meri jaan nait ji

  • @prabhjotkaur5087
    @prabhjotkaur5087 5 ปีที่แล้ว +1

    kina positive jeyaa mehsooos hoyaa R nait nu sun k.........siraa laya paya defulter ne

  • @parwinderkumar1764
    @parwinderkumar1764 5 ปีที่แล้ว +1

    love u r nait paji

  • @jagwinderram1901
    @jagwinderram1901 4 ปีที่แล้ว

    Verrynicernaitji

  • @thegillboysentertainermeha745
    @thegillboysentertainermeha745 5 ปีที่แล้ว

    Good singer r nait

  • @kindalambranda6317
    @kindalambranda6317 5 ปีที่แล้ว

    ਜਿਉਦਾ ਰਹਿ ਬਾਈ ਸਾਨੂੰ ਮਾਣ ਹੈ ਤੇਰੇ ਤੇ

  • @amrindersinghbhartwaj512
    @amrindersinghbhartwaj512 5 ปีที่แล้ว

    Koka 👌 veere r nait GBU

  • @gauravbanthbanthsaab9244
    @gauravbanthbanthsaab9244 5 ปีที่แล้ว

    Siraaa R. Nat g

  • @gurjeetromana6047
    @gurjeetromana6047 5 ปีที่แล้ว +1

    R nait love u bai

  • @rajatkhatak8394
    @rajatkhatak8394 5 ปีที่แล้ว

    R NAIT 👌👌👌👌

  • @lakhveerchahal23
    @lakhveerchahal23 5 ปีที่แล้ว +25

    ਕਲਮ ਚੰਗੀ ਹੈ ਇਹਦੀ ।

  • @bootasingh316
    @bootasingh316 5 ปีที่แล้ว +1

    Love u veere

  • @PB31-WaLe
    @PB31-WaLe 5 ปีที่แล้ว

    shan eeee y r nait Sade pinda de

  • @angrejdhaliwal7685
    @angrejdhaliwal7685 5 ปีที่แล้ว +3

    Attt kri bai defaulter song bai 👌👌👌👌👌