ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦਾ ਇਹ ਦੇਸੀ ਤਰੀਕਾ ਹੈ ਬੜਾ ਕਾਰਗਰ I home remedy I Animal Deworming

แชร์
ฝัง
  • เผยแพร่เมื่อ 27 ส.ค. 2024
  • ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਪੇਟ ਦੇ ਕੀੜੇ ਕਈ ਤਰਾਂ ਦੇ ਹੁੰਦੇ ਹਨ ਅਲੱਗ ਅਲੱਗ ਹਲਾਤਾ ਵਿੱਚ ਅਲੱਗ ਅਲੱਗ ਤਰਾਂ ਦੇ ਕੀੜੇ ਹੋ ਸਕਦੇ ਹਨ ਇਸ ਲਈ ਜਰੂਰੀ ਨਹੀ ਕਿ ਸਿੱਲ ਵਾਲੇ ਇਲਾਕਿਆ ਵਿੱਚ ਜਿਆਦਾ ਸਮੱਸਿਆ ਹੈ ਤੇ ਬਾਕੀ ਬਾਕੀ ਇਲਾਕਿਆ ਵਿੱਚ ਘੱਟ ਸੋ ਇਸ ਲਈ ਸਮੇਂ ਸਿਰ ਡੀਵਰਮਿੰਗ ਕਰਨਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈ ਬਾਕੀ ਦੇਸੀ ਤਰਕੇ ਨਾਲ ਡੀਵਰਮਿੰਗ ਤੁਸੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
    ਐਂਡਰਾਇਡ: play.google.co....
    ਆਈਫੋਨ: appsto.re/in/j...
    ਅਪਣੀਖੇਤੀ ਫੇਸਬੁੱਕ ਪੇਜ: / apnikhetii

ความคิดเห็น • 11

  • @ApniKheti
    @ApniKheti  5 ปีที่แล้ว

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @sarmailsingh7990
    @sarmailsingh7990 5 ปีที่แล้ว +3

    Nice

  • @madanlalmaddi7393
    @madanlalmaddi7393 5 ปีที่แล้ว +1

    Gudd

  • @maneeshsaini4354
    @maneeshsaini4354 5 ปีที่แล้ว +1

    Dr. Saab

  • @jagpreetsingh7576
    @jagpreetsingh7576 5 ปีที่แล้ว +1

    Vdya nukta dsya, vr da bhoat bhoat dhanvad🤗

  • @mkyart2085
    @mkyart2085 5 ปีที่แล้ว +1

    good work nice job bro

  • @MadanLal-tx1ow
    @MadanLal-tx1ow 5 ปีที่แล้ว +1

    vdya aa

  • @jasbirsingh9219
    @jasbirsingh9219 5 ปีที่แล้ว +1

    👍👍👍

  • @gulshannagpal7774
    @gulshannagpal7774 5 ปีที่แล้ว +1

    Good Work

  • @RakeshKumar-tu3cl
    @RakeshKumar-tu3cl 5 ปีที่แล้ว +1

    nyccc work bro .

  • @gurvirsidhu2626
    @gurvirsidhu2626 5 ปีที่แล้ว +1

    Beer ji a asi gaban nu bi da sak daa daso