ਅੱਖਾਂ ਤੰਦਰੁਸਤ ਰੱਖਣ ਲਈ ਕਿਹੜੀ ਖ਼ੁਰਾਕ !! best diet for healthy eyes and what not to eat !!

แชร์
ฝัง
  • เผยแพร่เมื่อ 6 มิ.ย. 2024
  • ਅੱਖਾਂ ਤੰਦਰੁਸਤ ਰੱਖਣ ਲਈ ਕਿਹੜੀ ਖ਼ੁਰਾਕ !! best diet for healthy eyes and what not to eat !!
    #doctortips #doctor #eyehealth #diet #dietforeyes #punjabi #naturalremedy

ความคิดเห็น • 233

  • @jasbirsandhu5688
    @jasbirsandhu5688 21 วันที่ผ่านมา +13

    Thankuu mam thankuu sir.. gbu lovuu.. ਆਪਣਾ ਏਨਾ ਕੀਮਤੀ time ਕੱਢ ਕੇ ਸਾਡੇ ਆਮ ਲੋਕਾਂ ਬਾਰੇ ਏਨੀ ਵਧੀਆ ਜਾਣਕਾਰੀ ਸਾਂਝੀ ਕਰਦੇ ਓ ...ਅੱਜ ਕਲ ਲੋਕਾਂ ਕੋਲ ਆਪਣੇ ਲਈ time ਨਹੀਂ ਹੁੰਦਾ ਪਰ ਤੁਸੀਂ ਸਰਬਤ ਦਾ ਭਲਾ ਕਰ ਰਹੇ ਓ thanks alot

  • @NarinderKaur-mk6bd
    @NarinderKaur-mk6bd 24 วันที่ผ่านมา +11

    ਬਹੁਤ ਹੀ ਵਧੀਆ ਜਾਣਕਾਰੀ ਬਹੁਤ ਹੀ ਪਿਆਰੇ ਲੱਂਗਦੇ ਹੋ ਰੱਬਲੰਬੀਆਂ ਉਮਰਾਂ ਬਖ਼ਛੇ 🙏🙏👌👌👍

  • @jaspalkaur4135
    @jaspalkaur4135 23 วันที่ผ่านมา +9

    ਬਹੁਤ ਪਿਆਰੀ ਜੋੜੀ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ ਦੇਣ ਲਈ ਜਸਪਾਲ ਕੌਰ ਮਲੇਰਕੋਟਲਾ

  • @ministories_narinder_kaur
    @ministories_narinder_kaur 24 วันที่ผ่านมา +8

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ।
    ਜੁਗ ਜੁਗ ਜੀਉ ਦੋਨੋਂ ਜਣੇ

  • @chanchalsingh9938
    @chanchalsingh9938 15 วันที่ผ่านมา +1

    ਭੈਣ ਬਹੁਤ-ਬਹੁਤ ਫਿਟ
    ਜੌੜੀ ਵਧੀਆ
    ਸਾਡੀ ਭੈਣ ਨੇ ਪਹਿਲਾ ਆਪਣੇ ਤੇ ਕੰਟਰੌਲ ਕੀਤਾ ਹੋਇਆ ਹੈ
    ਤਾ ਹੀ ਇੰਨਾ ਦੀ ਗੰਲਾ ਦਾ ਅਸਰ ਹੁੰਦਾ ਹੈ
    ਭੈਣ ਨੂੰ ਲੰਮੀ ਉਮਰ ਬਖਸੇ ਗੁਰੂ ਰਾਮਦਾਸ ਸਾਹਿਬ ਜੀ

  • @jaspalkaur5708
    @jaspalkaur5708 20 วันที่ผ่านมา +2

    ਬਹੁਤ ਹੀ ਵਧੀਆ ਜੀ ਸਿਹਤ ਵਾਰੇ ਜਾਣਕਾਰੀ ਦਿੰਦਿਆਂ ❤❤

  • @narinderkaur8246
    @narinderkaur8246 23 วันที่ผ่านมา +4

    ਵਧੀਆ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਸਹੀ ਸਲਾਮਤ ਰੱਖੇ ਅਤੇ ਤੁਸੀਂ ਸਾਨੂੰ ਚੰਗੀ ਸਿਹਤ ਬਾਰੇ ਜਾਣਕਾਰੀ ਦਿੰਦੇ ਰਹੋ

  • @harpreetkaur3322
    @harpreetkaur3322 19 วันที่ผ่านมา +1

    ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਜੀ ਇਹ ਜਾਣਕਾਰੀ ਜੋ ਤੁਸੀਂ ਦਿੱਤੀ ਹੈ ਜੀ।

  • @bavanpreetsingh2007
    @bavanpreetsingh2007 18 วันที่ผ่านมา +4

    ਡਾਕਟਰ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਨਵਾਂ ਚੈਨਲ ਸ਼ੁਰੂ ਕਰਨ ਲਈ ਮਨ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਮੁਬਾਰਕਾਂ। ਬਹੁਤ ਬਡਮੂਲੀ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖੇ

    • @ChinderSond
      @ChinderSond 8 วันที่ผ่านมา

      ਹਰਜਿੰਦਰ।ਕੌਰ।।ਦਸ।ਰਹੀ।ਤੇਜਿੰਦਰ।ਸਿੰਘ੍ਰਸੁਣਰਿਹਾਹੈ

  • @baldevsinghgill6557
    @baldevsinghgill6557 23 วันที่ผ่านมา +17

    ਰੱਬ ਦੀਆਂ ਰੱਖਾਂ ਹੋਣ ਭੈਣ ਡਾ ਹਰਸ਼ਿੰਦਰ

  • @KuldeepSingh-xv4mx
    @KuldeepSingh-xv4mx 20 วันที่ผ่านมา +1

    ਡਾਕਟਰ ਸਾਹਿਬ ਮੇਰੇ ਵਲੋ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @baljindersingh1184
    @baljindersingh1184 24 วันที่ผ่านมา +7

    ਡਾਕਟਰ ਸਾਹਿਬ ਅੱਖ ਫਰਕਣ ਦਾ ਇਲਾਜ ਜਰੂਰ ਦੱਸਣਾ ਜੀ ।ਮੈਨੂੰ ਡਰ ਰਹਿੰਦਾ ਕੋਈ ਲੇਡੀ ਲੜ ਹੀ ਨਾ ਪਵੇ । ਜਰੂਰ ਬਚਾਉਣਾ ਜੀ ।

  • @raghveersingh153
    @raghveersingh153 24 วันที่ผ่านมา +6

    ਕੌਮ ਦੀ ਸ਼ਾਨ ਦੀਦੀ ਹਰਸ਼ਿੰਦਰ ਅਤੇ ਮੇਰੇ ਜੀਜਾ ਸ਼੍ਰੀ ਆਪ ਜੀ ਦੇ ਚਰਨਾਂ ਕਮਲਾਂ ਤੇ ਅਰਬਾਂ ਖਰਬਾਂ ਵਾਰ ਡੰਡੌਤ ਬੰਧਨਾਂ ਨਮਸਕਾਰ

  • @rajinderaustria7819
    @rajinderaustria7819 23 วันที่ผ่านมา +3

    ਬਹੁਤ ਹੀ ਧੰਨਵਾਦ ਜੀ ਸਾਨੂੰ ਜਾਗਰੂਕ ਕਰਨ ਲਈ।
    RAJINDER SINGH AUSTRIA
    (VIENNA)

  • @harman858
    @harman858 24 วันที่ผ่านมา +4

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @zorasingh3650
    @zorasingh3650 20 วันที่ผ่านมา +1

    ਬਹੁਤ ਵਧੀਆ। ਗੁਰੂ ਖੁਸ਼ੀਆ ਬਖਸ਼ਣ।

  • @nimratsidhu7523
    @nimratsidhu7523 วันที่ผ่านมา

    ਬਹੁਤ ਬਹੁਤ ਧੰਨਵਾਦ ਜੀ❤🙏🏻🙏🏻❤️

  • @RajniSharma-tc5tf
    @RajniSharma-tc5tf 22 วันที่ผ่านมา +6

    ਤੁਸੀਂ ਸੋਫੇ ਤੇ ਬੈਠ ਕੇ ਇੰਟਰਵਿਊ keriya ਕਰੋ ਕਿਉਂਕਿ ਇਕ ਦੂਸਰੇ ਵਲ ਮੁੜ ਕੇ ਦੇਖਣ ਨਾਲ ਗਰਦਨ ਦੁਖਣ ਲੱਗ ਜਾਂਦੀ ਹੈ

  • @gurdeepsinghmannphul455
    @gurdeepsinghmannphul455 21 วันที่ผ่านมา

    ਬਹੁਤ ਬਹੁਤ ਮੁਬਾਰਕਾਂ ਭੈਣ ਜੀ ਨਵੇਂ ਚੈਂਨਲ ਦੀਆਂ,ਬੜੀ ਖਸ਼ੀ ਹੋਈ,ਇਸੇ ਤਰਾਂ ਨਵੀ ਤੋਂ ਨਵੀ ਜਾਣਕਾਰੀ ਦਿੰਦੇ ਰਹੋ,ਪਰਮਾਤਮਾਂ ਤੂਹਾਡੀ ਜੋੜੀ ਨੂੰ ਲੰਬੀਆਂ ਉਮਰਾਂ/ਤੰਦਰੁਸਤੀਆਂ ਬਖਸ਼ੇ। ਗੁਰਦੀਪ ਸਿੰਘ ਮਾਨ

  • @faqirchand3396
    @faqirchand3396 22 วันที่ผ่านมา +2

    Thank you D R Sahib ji Nice video Faqir Chand Barnala

  • @gurpinderkaursandhu8386
    @gurpinderkaursandhu8386 24 วันที่ผ่านมา +6

    ਤੁਹਾਨੂੰ ਦੋਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।ਰੂਮੇਟਾਈਡ ਅਰਥਰਾਈਟਸ ਬਾਰੇ ਗੱਲ ਕਰੋ ਜੀ please……

  • @paramjitkaur1318
    @paramjitkaur1318 24 วันที่ผ่านมา +2

    DR sahib Bahut vadiya jankari hundi hai ji

  • @I__sehxj
    @I__sehxj 24 วันที่ผ่านมา +34

    ਡਾਕਟਰ ਹਰਸ਼ਿੰਦਰ ਕੌਰ ਜੀ B-12 ਵਿਟਾਮਿਨ ਦੀ ਕਮੀ ਅਤੇ ਘਰੇਲੂ ਇਲਾਜ ਬਾਰੇ ਜਰੂਰ ਜਾਣਕਾਰੀ ਦਿਉ ਜੀ। ਧੰਨਵਾਦ

    • @drharshinder
      @drharshinder  21 วันที่ผ่านมา +1

      Tomorrow video will be uploaded

    • @ashokkumar-se5sl
      @ashokkumar-se5sl 12 วันที่ผ่านมา

      BAE BEEF KHAO NHI TA AZZ NO1DIABETIC COUNTRY BN GYA .TE AIDS CANCER CH B AGLE 5 SALA CH N01 BN ZANA

  • @surinderkaur6232
    @surinderkaur6232 24 วันที่ผ่านมา +2

    Bahut vadia jankari hai ji 🙏 Dhanwad ji 🙏

  • @BalkarSingh-dc1oq
    @BalkarSingh-dc1oq 20 วันที่ผ่านมา +1

    ਬਹੁਤ ਹੀ ਵਧੀਆ

  • @harbinderrandhawa7036
    @harbinderrandhawa7036 24 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ

  • @kulvirkaur162
    @kulvirkaur162 20 วันที่ผ่านมา +2

    ਕਿਰਪਾ ਕਰਕੇ ਸਾਨੂੰ ਤੁਹਾਡੀ ਸਲਾਹ ਦਿੱਤੀ ਚੰਗਾ ਲਗਦਾ

  • @surinderdhanjle3212
    @surinderdhanjle3212 23 วันที่ผ่านมา +2

    Thank you so much for sharing best information!!God bless you both 🙏🙏

  • @kkbhatia9648
    @kkbhatia9648 24 วันที่ผ่านมา +2

    ਬਹੂਤ ਸ਼ੁਕਰੀਆ ਜੀ 😊🙏

  • @brahamleenkaur7058
    @brahamleenkaur7058 6 วันที่ผ่านมา

    Bhut. Vadia. Vasde. Raho

  • @balvinderkaur4566
    @balvinderkaur4566 24 วันที่ผ่านมา +1

    Thank you so much dr sahib

  • @bharpursingh6919
    @bharpursingh6919 24 วันที่ผ่านมา +1

    Very good Dr Sahib ji jindabad.

  • @sukhnoorkaur6594
    @sukhnoorkaur6594 19 วันที่ผ่านมา +1

    Shukrana dr sahib 🙏🙏

  • @varinderkaur522
    @varinderkaur522 24 วันที่ผ่านมา +2

    ਧੰਨਵਾਦ ਜੀ

  • @surinderkaur-lo9om
    @surinderkaur-lo9om 23 วันที่ผ่านมา +1

    ਧੰਨਵਾਦ ਜੀ🌺💕👍

  • @HARJITSINGH-qo6pl
    @HARJITSINGH-qo6pl 24 วันที่ผ่านมา +1

    Very needed information by Dr Couple . We are very thankful to you for this kindness on society.🙏🙏

  • @jaideepkaler8100
    @jaideepkaler8100 24 วันที่ผ่านมา +1

    Good. Job👍 thanks. Ji

  • @satwinderkaur4772
    @satwinderkaur4772 24 วันที่ผ่านมา +2

    Great father de great daughter salut ha

  • @kkaur1929
    @kkaur1929 20 วันที่ผ่านมา +1

    Thankq Dr stay blessed

  • @paramjitkaur-qh9kp
    @paramjitkaur-qh9kp 24 วันที่ผ่านมา

    Thanks dr. Sahib💐💐👏👏

  • @malukcheema6844
    @malukcheema6844 21 วันที่ผ่านมา

    Very good. Waheguru charhdee kalha bakhashe.

  • @SukhwinderKaur-jy5vt
    @SukhwinderKaur-jy5vt 24 วันที่ผ่านมา +1

    Very nice Programe Tha nks dr saab

  • @user-wb3hl7ib4v
    @user-wb3hl7ib4v 21 วันที่ผ่านมา +1

    ਤੂਸੀਂ ਨਵੇਂ ਸਿਰਫ ਆਪਣੇ channel ਤੇ ਹੋ ਜੀ ਪਰ ਅਸੀਂ ਤੁਹਾਨੂ prime asia ਤੇ ਦੇਖਦੇ ਹਾਂ ਜੀ ਬਹੁਤ ਵਧੀਆ ਲਗਦਾ ਹੈ ਜੀ
    ਪਰ ਹੁਣ ਜਿਆਦਾ ਵਧੀਆ ਹੋ ਗਿਆ ਜੀ 🙏🌹🌹ਹਰ ਵੇਲੇ ਤੁਹਾਨੂੰ ਦੇਖ ਸਕਦੇ ਹਾਂ ਜੀ
    ਮੇਰੀ ਵੀ ਨਜ਼ਰ ਕਮਜੋਰ ਹੈ ਜੀ ਲੱਤਾਂ ਵੀ ਸੁੰਨ ਹੋ ਜਾਂਦੀਆਂ ਹਨ ਜੀ
    ਅਸੀ ਸ਼ਾਕਾਹਾਰੀ ਹਾਂ ਜੀ

  • @Bkaur84
    @Bkaur84 21 วันที่ผ่านมา

    THANKU so much doctor Sahiba ji thankuuuuuuuu🎉🎉

  • @kamaldeepsingh6524
    @kamaldeepsingh6524 8 วันที่ผ่านมา

    Very very thanks both doctors

  • @barinderdhillon3362
    @barinderdhillon3362 24 วันที่ผ่านมา +1

    U r amazing both doing best.

  • @pritpalkaur9046
    @pritpalkaur9046 24 วันที่ผ่านมา +1

    Wow bute vadia imfamasn 🙏🙏👌👌👍👍kadi kese nhi dasi me har thuhdi viodo dakdi hai I love you jug jug jio khush Raho wheguru maher kare ❤❤❤❤❤🥰🤗😊

  • @harnekmalhans7783
    @harnekmalhans7783 24 วันที่ผ่านมา

    Sat Sri Akal Dr Harshinder Kaur Dr Jaspal Singhji Many thanks for useful health talks valuable talks

  • @angrajsingh6896
    @angrajsingh6896 24 วันที่ผ่านมา +1

    Very nice msg

  • @HardeepKaur-um9sc
    @HardeepKaur-um9sc 22 วันที่ผ่านมา

    Bahut vadiya vedio aa ji🙏🏻

  • @armaandeepmarahar399
    @armaandeepmarahar399 23 วันที่ผ่านมา

    Thank you so much mam for the information .
    Tuhanu milan nu bohot jee krde ❤

  • @Jasbirkaur804
    @Jasbirkaur804 23 วันที่ผ่านมา +1

    🙏🙏ਧੰਨਵਾਦ ਜੀ

  • @ravinderkaurbunait3072
    @ravinderkaurbunait3072 17 วันที่ผ่านมา

    Thanku v much ji 🙏

  • @kuldipkaur1470
    @kuldipkaur1470 วันที่ผ่านมา

    God bless you beta ji both

  • @randeepkaur9068
    @randeepkaur9068 24 วันที่ผ่านมา +1

    ਧੰਨਵਾਦ

  • @kuldipbassan4755
    @kuldipbassan4755 13 วันที่ผ่านมา

    Thanku so very much for giving advice on eyes in a very simple way.i likedit.again i ll say u r a wonderful n cheerful couple.🎉🎉😊

  • @kiddotainment7463
    @kiddotainment7463 24 วันที่ผ่านมา +1

    😊you both are wonderful 🥰

  • @TarsemSingh-hq5lv
    @TarsemSingh-hq5lv วันที่ผ่านมา +1

    Thanks 🙏

  • @gurpalsidhu3598
    @gurpalsidhu3598 15 วันที่ผ่านมา

    Thank you so much ❤ for good informations for health

  • @JaswinderKaur-nh8qk
    @JaswinderKaur-nh8qk 20 วันที่ผ่านมา

    Thanks Sir & Thanks Mam ❤❤

  • @cindikaur7295
    @cindikaur7295 23 วันที่ผ่านมา

    Thanks you ji

  • @Hardeepkaur-jp5mc
    @Hardeepkaur-jp5mc 14 วันที่ผ่านมา

    boht hi vdia video ..So many Thanks GOD BLESS B0TH OF YOU🙏

  • @kaurjatti2585
    @kaurjatti2585 23 วันที่ผ่านมา +1

    Tnx mam tnx sir ji😊

  • @user-zn3ml7mh3e
    @user-zn3ml7mh3e 24 วันที่ผ่านมา +1

    Very nice video ❤❤❤

  • @jasbirkaurkaur-vj8me
    @jasbirkaurkaur-vj8me 5 ชั่วโมงที่ผ่านมา

    ਹਾਜੀ ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾਨਾ ਜੀ ਕੀ ਚਿੱਟੇ ਮੋਤੀਆਂ ਦਾ ਅਪਰੇਸ਼ਨ ਤੋਂ ਬਿਨਾਂ ਕੋਈ ਇਲਾਜ ਹੈ ਜੀ ਪਲੀਜ਼ ਰਿਪਲਾਈ ਡਾਕਟਰ ਸਾਬ ਮੈਨੂੰ ਚਿੱਟਾ ਮੋਤੀਆਂ ਹੈ ਜੀ

  • @karamjeetkaurguddi4284
    @karamjeetkaurguddi4284 24 วันที่ผ่านมา

    ❤❤🎉🎉ਧੰਨਵਾਦਜੀ

  • @gurpalsingh9390
    @gurpalsingh9390 20 วันที่ผ่านมา

    Thanks a lot

  • @BalwinderKaur-um8is
    @BalwinderKaur-um8is 21 วันที่ผ่านมา

    Very nice doctor sahib ji

  • @chamandeepsandhu5298
    @chamandeepsandhu5298 19 วันที่ผ่านมา

    Thanks doctor sabb

  • @diljeetmarar6366
    @diljeetmarar6366 24 วันที่ผ่านมา +1

    Very. Nice 👍

  • @kulwantkaur1993
    @kulwantkaur1993 23 วันที่ผ่านมา

    Thank u🎉🎉❤❤😊

  • @harmeetkaur2388
    @harmeetkaur2388 24 วันที่ผ่านมา +2

    ਧਨਵਾਦ ਦੀ

  • @daljitkaur5645
    @daljitkaur5645 24 วันที่ผ่านมา +1

    Very nice 👍

  • @surinderkaur5240
    @surinderkaur5240 23 วันที่ผ่านมา

    Very good.

  • @manjitkaur5979
    @manjitkaur5979 24 วันที่ผ่านมา

    Thanks mam

  • @gurmukhlitt597
    @gurmukhlitt597 15 วันที่ผ่านมา +1

    Thanks 👍

  • @ajitpalsingh8052
    @ajitpalsingh8052 5 วันที่ผ่านมา

    Thanks doctor sahab

  • @gurbachansingh1869
    @gurbachansingh1869 21 วันที่ผ่านมา

    Live long
    Best wishes both of you

  • @kitiysharma2044
    @kitiysharma2044 19 วันที่ผ่านมา

    Good information

  • @charnjeetkaur4521
    @charnjeetkaur4521 24 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sukhdevbhullar2572
    @sukhdevbhullar2572 23 วันที่ผ่านมา

    Piyaar bhari satsriakal ji

  • @paramjitkaur3303
    @paramjitkaur3303 24 วันที่ผ่านมา +1

    Very nice❤❤❤❤

  • @BalwinderKalia
    @BalwinderKalia 21 วันที่ผ่านมา

    Boht vadia Dr sahib jio. Tuhadi jankari vakia hi hr vari Amul hundi aa ji. Tusi jiven baki reporters naal baith k interviews krde ho, ose tran tusi baithan wala set tyar kr ke aaram naal baith k gallan baatan kr skde ho, tuhade lyi v jyadi aaramdaik hovega ji. Thanks a lot.

  • @jagdevkaur3144
    @jagdevkaur3144 21 วันที่ผ่านมา +1

    🎉🎉🎉❤❤ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਟਮਾਟਰ ਨਾਲ ਮੇਰੇ ਸਾਰੇ ਪਿੰਡੇ ਉੱਤੇ ਖ਼ਾਜ ਹੋਣ ਲਗ ਜਾਂਦੀਐਂ ਕੋਈ ਬੈ ਬਾਦੀ ਵਾਲੀ ਚੀਜ਼ ਖਾ ਲਵਾ ਤਾਂ ਵੀ ਬਹੁਤ ਖਾਜ ਹੋਣ ਲੱਗ ਜਾਦੀਐ ਜੀ ਇਹ ਕਿਉਂ ਜਰੂਰ ਦੱਸਣਾ ਧੰਨਵਾਦ ਜੀ

  • @Khalsaforever-ou5cr
    @Khalsaforever-ou5cr 21 วันที่ผ่านมา +1

    🙏🌹 ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ 🌹🙏♥️💘♥️🚩

  • @sarbjeetdhaliwal5475
    @sarbjeetdhaliwal5475 22 วันที่ผ่านมา

    Very nice penji and paji.
    You both look lovely. God bless you. Thankyou so much.love from England. ❤❤

  • @dalipkaur3456
    @dalipkaur3456 21 วันที่ผ่านมา

    God bless yu both

  • @kahansingh2348
    @kahansingh2348 24 วันที่ผ่านมา +1

    Very nice 🎉

  • @satpal4844
    @satpal4844 22 วันที่ผ่านมา

    Both of you sat Shri Akal ji
    God bless to all family members
    Very nice Information

  • @surinderkaur6232
    @surinderkaur6232 24 วันที่ผ่านมา +1

    Sat sari akal ji 🙏

  • @harwindergill1333
    @harwindergill1333 4 วันที่ผ่านมา

    Waheguru ji 🎉🎉🎉🎉

  • @gmbs2002
    @gmbs2002 5 วันที่ผ่านมา

    Bhanji Harshinder ji ur Husband is talk so innocent ❤🙏🇺🇸🇮🇳

  • @jasbirkaurkaur-vj8me
    @jasbirkaurkaur-vj8me 5 ชั่วโมงที่ผ่านมา

    ਰਾਗੀ ਦਾ ਆਟਾ ਕਿਸ ਨੂੰ ਕਹਿੰਦੇ ਨੇ ਡਾਕਟਰ ਸਾਬ ਜੀ

  • @baljitsingh-ce5rf
    @baljitsingh-ce5rf 12 วันที่ผ่านมา

    madam i phoned your four five years before to consult . Iam from jalandhar district. You answered me very thoroghly. Iam very grateful. You know ,to consult a doctor, an appointment is required as well fees. I appreciate it.

  • @brinderjohal5656
    @brinderjohal5656 24 วันที่ผ่านมา +1

    My sister God keep u happy all ways ena Akha wich rub bustha

  • @NarinderSingh-kt8qq
    @NarinderSingh-kt8qq 24 วันที่ผ่านมา +1

    👌👌👌👌👍👍👍👍❤️❤️❤️❤️❤️🙏🙏🙏🙏🙏 very very good msg bhain ji & bhaji 🙏🙏❤️

  • @GurmeetSingh-re4ru
    @GurmeetSingh-re4ru 17 วันที่ผ่านมา

    Waheguru ji mehar rakhan.

  • @GurpreetSingh-ne5vd
    @GurpreetSingh-ne5vd 23 วันที่ผ่านมา

    Sat shri akaal dr saab kirpa krke hepatitus B bare treatment dso ji

  • @surindersidana1653
    @surindersidana1653 24 วันที่ผ่านมา +3

    Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏 Ok Hai Sir Ji 🙏😄

  • @JasvirKaur-xc1id
    @JasvirKaur-xc1id 24 วันที่ผ่านมา

    Very nice