Punjab ਦੇ Village ਨੂੰ Norway ਬੈਠੇ NRI ਨੇ ਬਣਾ ਦਿੱਤਾ ਸ਼ਹਿਰਾਂ ਵਰਗਾ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 18 ก.ย. 2024
  • ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਬੂਲੇਵਾਲਦੀ ਨੁਹਾਰ ਬਦਲਣ ਦਾ ਤਹੱਈਆ ਨੌਰਵੇ ਰਹਿੰਦੇ ਗੁਰਜੀਤ ਸਿੰਘ ਨੇ ਕੀਤਾ ਹੈ।
    ਪਿੰਡ ਵਿੱਚ ਫਲ ਅਤੇ ਹੋਰ ਬੂਟੇ ਚਾਰੇ ਪਾਸੇ ਹਰਿਆਲੀ ਦੀ ਗਵਾਹੀ ਭਰਦੇ ਹਨ, ਸਾਫ਼ ਸੁੱਥਰੇ ਛੱਪੜ ਤੋਂ ਲੈ ਕੇ ਬੱਚਿਆਂ ਲਈ ਪਾਰਕ, ਸਟ੍ਰੀਟ ਲਾਈਟਾਂ ਅਤੇ ਪਿੰਡ ਦੇ ਹੋਰ ਕਈ ਕੰਮ ਕਈ ਸਾਲਾਂ ਤੋਂ ਨੌਰਵੇ ਰਹਿੰਦੇ ਗੁਰਜੀਤ ਸਿੰਘ ਉਰਫ਼ ਸਾਹਬ ਬੂਲੇਵਾਲੀਆ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਕੀਤੇ ਹਨ।
    18 ਸਾਲ ਪਹਿਲਾਂ ਨੌਰਵੇ ਗਏ ਗੁਰਜੀਤ ਦਾ ਧਿਆਨ ਹਰ ਵੇਲੇ ਪਿੰਡ ਵੱਲ਼ ਰਹਿੰਦਾ ਹੈ...ਉਹ ਦੱਸਦੇ ਹਨ ਕਿ ਨੌਰਵੇ ਰਹਿੰਦਿਆਂ ਵੀ ਪਿੰਡ ਨਾਲ ਮੋਹ ਦੀਆਂ ਤੰਦਾ ਕਿਵੇਂ ਜੁੜੀਆਂ।
    Report - Gurpreet Singh Chawla
    Producer - Sunil Kataria
    Edit - Rohit Lohiya
    #punjab #village
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 159

  • @prabhdyalsingh4722
    @prabhdyalsingh4722 ปีที่แล้ว +33

    ਪਿੰਡ ਬੂਲੇਵਾਲ ਵਾਸੀਓ! ਪੈਸਾ, ਐਨ.ਆਰ. ਆਈ ਗੁਰਜੀਤ ਸਿੰਘ ਲਾ ਰਿਹਾ, ਤੁਸੀ ਪਿੰਡ ਦੀ ਸੁੰਦਰਤਾ ਬਣਾਈ ਰੱਖਣ ਲਈ ਅੜਚਨਾਂ ਦੂਰ ਕਰੋ। ਗੁਰਜੀਤ ਸਿੰਘ ਦੀਆਂ ਬਣਵਾਈਆਂ ਸੁੰਦਰ ਥਾਂਵਾਂ ਚ ਇਕੱਠੇ ਹੋ ਕੇ ਬੈਠਿਆ ਕਰੋ, ਪਿੰਡ ਦੇ ਕਈ ਮਸਲੇ ਆਪਣੇ-ਆਪ ਹੱਲ੍ਹ ਹੋ ਜਾਣਗੇ।

    • @Indermahi-l5f
      @Indermahi-l5f ปีที่แล้ว

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @Lovenature-nt8zm
    @Lovenature-nt8zm ปีที่แล้ว +23

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @GurwinderSingh-zi4fd
    @GurwinderSingh-zi4fd ปีที่แล้ว +29

    ਪੰਜਾਬੀ ਮਾਂ ਦਾ ਸਰਵਣ ਪੁਤਰ, ਬੂਲੇਵਾਲ ਪਿੰਡ ਦੀ ਸ਼ਾਨ, ਸਾਬ ਰੰਧਾਵਾ, ਵਾਹਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ

  • @farmlife3304
    @farmlife3304 ปีที่แล้ว +12

    ਇਹ ਐ ਸਾਡਾ ਪੰਜਾਬ ਹਰਿਆ ਭਰਿਆ ਖੁਸ਼ਹਾਲ।ਕਾਸ਼ ਹਰ ਪਿੰਡ ਵਿੱਚ ਕੋਈ ਏਦਾਂ ਦਾ ਸਰਵਣ ਪੁੱਤ ਜੰਮਦਾ 🙏
    ਪਿੰਡ ਵਾਸੀਉ ਬਾਈ ਨੇ ਜਿੰਦਗੀ ਦੀ ਆਪਣੇ ਖੂਨ ਪਸੀਨੇ ਦੀ ਕਮਾਈ ਲਾਈ ਤੁਹਾਡੇ ਪਿੰਡ ਤੇ ਹੁਣ ਇਸ ਨੂੰ ਸੰਭਾਲ ਕੇ ਰੱਖਣਾ ਤੁਹਾਡਾ ਫਰਜ ਹੈ 🙏🙏🙏

    • @Indermahi-l5f
      @Indermahi-l5f ปีที่แล้ว

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

    • @OhiSandhu
      @OhiSandhu ปีที่แล้ว

      Ik kyo jamna..sare milke kyo ni bna skde.. sarpanch v es shart te he chunya jawe

  • @ranjitsingh-lu7ok
    @ranjitsingh-lu7ok ปีที่แล้ว +13

    ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ ਜੀ 👍
    ਜੇ ਸਾਡੇ ਲੀਡਰਾਂ ਦੀ ਇਹੋ ਜਹੀ ਸੋਚ ਰੱਖਦੇ ਹੋਣ ਤਾਂ ਸਾਡਾ ਦੇਸ਼ ਸਵਰਗ ਬਣ ਜਾਵੇ l

    • @bandnasidhu
      @bandnasidhu ปีที่แล้ว +1

      BUT LEADER S. WILL NEVER THINK LIKE A COMMON MAN.

    • @ranjitsingh-lu7ok
      @ranjitsingh-lu7ok ปีที่แล้ว +1

      @@bandnasidhu 100% right Sir 👍👍👍

    • @Indermahi-l5f
      @Indermahi-l5f ปีที่แล้ว

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @GurpreetSingh-wn8hx
    @GurpreetSingh-wn8hx ปีที่แล้ว +4

    ਬਹੁਤ ਵਧੀਆ ਕੰਮ ਕੀਤਾ ਪਾਜੀ ਨੇ ।ਨਹੀ ਤਾਂ ਲੋਕ ਬਸ ਆਪਣੇ ਤੇ ਯ ਹੋਰ ਬਿਨਾ ਮਤਲਬ ਕਮਾਂ ਤੇ ਲਾਂਦੇ ਨੇ

  • @raghbirsinghdhindsa3164
    @raghbirsinghdhindsa3164 ปีที่แล้ว +16

    ਸਾਨੂੰ ਆਪਣੇ ਇਲਾਕੇ ਦੇ ਪਿੰਡ ਬੂਲੇਵਾਲ ਤੇ ਮਾਣ ਹੈ
    ਅਤੇ ਆਪਣੇ ਇਲਾਕੇ ਦੇ ਗੁਰਜੀਤ ਸਾਹਿਬ ਦੀ ਅਸੀਂ ਇੱਜ਼ਤ ਕਰਦੇ ਹਾਂ

    • @Indermahi-l5f
      @Indermahi-l5f ปีที่แล้ว

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @dineshbadhan5914
    @dineshbadhan5914 ปีที่แล้ว +4

    Me pehla v es pind bare kafi vedio dekhia aa.. Bhut gt ginti lok ne jo smaj lai kush kr gujrde aa.. Bulewalia roll model aa nojwana da.. Real hero..

  • @SurinderSingh-ln3pv
    @SurinderSingh-ln3pv ปีที่แล้ว +2

    ਬਾਈ ਜੀ ਤੈਨੂੰ ਮੇਰੇ ਵਲੋ ਸਲੂਟ ਹੈ ਸਾਰੇ ਬਹਾਰ ਜਾਦੇ ਨੇ ਇਥੇ ਆਕੇ ਕਾਰ ਲੇ ਲੈਦੇ ਨੇ ਕੋਠੀ ਪਾ ਲੈਦੇ ਨੇ ਤੇ ਕੋਠੀ ਚ ਕਬੂਤਰ ਬੋਲਦੇ ਨੇ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਇਹ ਸੇਵਾ ਕਰਕੇ ਤੁਹਾਡਾ ਸਵਰਗ ਦਾ ਰਸਤਾ ਸਾਫ ਕਰ ਲਿਆ ਜੀ ਬਹੁਤ ਵਧੀਆ ਕੰਮ ਸਲਾਮ ਐ ਬਾਈ ਤੈਨੂੰ

  • @ravi4044
    @ravi4044 ปีที่แล้ว +24

    You're a real Hero for all Indians 👏👏

  • @bandnasidhu
    @bandnasidhu ปีที่แล้ว +2

    Only 2015 TO 2022 ,VERY SHORT TIME TO RENOVATE , VILLAGE.WAH JI WAH.

  • @ishankaranansh1682
    @ishankaranansh1682 ปีที่แล้ว +4

    Real son of Punjab salute brother need for all you fulfill great

  • @bandnasidhu
    @bandnasidhu ปีที่แล้ว +3

    Wah,WHAT A GOOD APPROACH.

  • @BibaGuy2010
    @BibaGuy2010 ปีที่แล้ว +4

    ਏਡਾ ਜਿਗਰਾ, salutes

  • @kavindersingh5929
    @kavindersingh5929 ปีที่แล้ว +2

    Salute..

  • @mrsingh7580
    @mrsingh7580 ปีที่แล้ว +7

    Well done. Waheguru bless you 🙏

  • @sarbjitvehniwal4467
    @sarbjitvehniwal4467 ปีที่แล้ว +3

    a veer ne guru da Sikh, jo kudrad nal pyar

  • @bikramsingh7146
    @bikramsingh7146 ปีที่แล้ว +2

    ਬਹੁਤ ਵਧੀਆ ਕੰਮ ਕੀਤਾ ਸੀ👍

  • @Amitchauhan-du9id
    @Amitchauhan-du9id ปีที่แล้ว +2

    Salute to u sir 🇮🇳🇮🇳..

  • @qaisartufail4341
    @qaisartufail4341 ปีที่แล้ว +3

    A sublime thinking,a true spirit of DESH PUNJAB

  • @jashanpreetkaur4554
    @jashanpreetkaur4554 ปีที่แล้ว +4

    ਪੰਜਾਬ ਦਾ ਪੁੱਤ 💐

  • @nealstellar6986
    @nealstellar6986 ปีที่แล้ว +2

    Bhut vadia veer ji

  • @manindermalhi6272
    @manindermalhi6272 ปีที่แล้ว +3

    ਬਹੁਤ ਵਧੀਆ ਕੰਮ ਕੀਤਾ ਬਾਈ ਨੇ

  • @PrinceKumar-cf7ek
    @PrinceKumar-cf7ek ปีที่แล้ว +3

    Great😊👏👍 job.. 🙏💐💐💐🙏

  • @fearlesswarrior4415
    @fearlesswarrior4415 ปีที่แล้ว +3

    Good job brother 🙏

  • @VikramSingh-ep6wk
    @VikramSingh-ep6wk ปีที่แล้ว +2

    Waheguru ji

  • @JaswinderSingh-dq1ki
    @JaswinderSingh-dq1ki 18 วันที่ผ่านมา +1

    I Proud of NRI Veer Gurjeet ji

  • @HarjinderSingh-wt2ye
    @HarjinderSingh-wt2ye ปีที่แล้ว +3

    Salute 🙏, good job .

  • @vipsahota
    @vipsahota ปีที่แล้ว +3

    Ehna nu Padma Award vaste nominate karna chahida hai....Main daave naal likhada haan ki ehna di selection hovegi hi award vaste

  • @Jasminkarn
    @Jasminkarn 6 วันที่ผ่านมา +1

    Boht Khushi hoi vekh ke Sanu sareya nu Edda sochna chahida a assi v gurdaspur to a Khushi boht hoi vekh ke🫡👍👌

  • @baljeetsingh-xo8gs
    @baljeetsingh-xo8gs ปีที่แล้ว +1

    Saab ji bhut vadia.
    Well done.
    Thanks.

  • @RavinderSingh-js6rm
    @RavinderSingh-js6rm ปีที่แล้ว +2

    Very nice 👍

  • @BaljinderSingh-ej4ui
    @BaljinderSingh-ej4ui ปีที่แล้ว +2

    Very good veer ji bahut changi soach ha

  • @BhupinderSingh-xb4hl
    @BhupinderSingh-xb4hl ปีที่แล้ว +3

    🌹👍ਬਹੁਤ ਪਿਆਰਾ ਪਿੰਡ 🎞❤

  • @lakhvindersinghmaan6141
    @lakhvindersinghmaan6141 ปีที่แล้ว +2

    Good job sir ji👏👏👏👌🙇🌹🌹🌷🌷😊😍

  • @atamjitsingh8228
    @atamjitsingh8228 7 หลายเดือนก่อน

    Tusi punjab da Maan ho.waheguru tuhade te maharashtra rakhe.❤❤❤❤❤❤❤

  • @rashpalkaur4012
    @rashpalkaur4012 ปีที่แล้ว +2

    Well done.

  • @NavjotSingh-is5ux
    @NavjotSingh-is5ux ปีที่แล้ว +2

    Nice work 👌👍

  • @ManpreetSingh-kw8kg
    @ManpreetSingh-kw8kg ปีที่แล้ว +2

    Waheguru mehar kare paji di family...

  • @RupinderSingh-kt6iu
    @RupinderSingh-kt6iu ปีที่แล้ว +2

    Bahut wadhia saab bulewalia veer feel proud on you

  • @sandeepdhiman
    @sandeepdhiman ปีที่แล้ว +1

    Humanity is above's all 💐💐💐💐
    Almighty be bless up Gurjeet singh ji

  • @manjindersingh-iy1tn
    @manjindersingh-iy1tn ปีที่แล้ว +1

    ਵਾਹ ੳ ਸਾਬ ਸਿੰਘਾ ਜਿਉਂਦਾ ਰਹਿ

  • @harmeetsingh2134
    @harmeetsingh2134 ปีที่แล้ว +2

    Hats off to you Sir ji 👍

  • @sukhravi6815
    @sukhravi6815 ปีที่แล้ว +2

    ਪੰਜਾਬ ਦਾ ਮਾਣ ਗੁਰਜੀਤ ਸਿੰਘ ਰੰਧਾਵਾ 🤙🤙

  • @nishansingh4336
    @nishansingh4336 8 วันที่ผ่านมา +1

    ਬਹੁਤ ਵਧੀਆ ਜੀ

  • @sherapadda
    @sherapadda 7 วันที่ผ่านมา +1

    ah hunda jigra,,,,,,jhottay bandea de kamm a ah🦁🦁🦁

  • @ZindagikSafar
    @ZindagikSafar ปีที่แล้ว +2

    God bless you bhaji 🙏🙏🙏 and it's Great Example for Punjab and State Government,How to Contribute for Nature and Humanity ❤️❤️❤️❤️🙏🙏🙏👍👍👍👍🎉🎉🎉🎉🎉

  • @HeyHS
    @HeyHS ปีที่แล้ว +2

    Proud of this Khalis mindset.

  • @karankhokhar7972
    @karankhokhar7972 ปีที่แล้ว +1

    Main jadon nikka ghuman Janda bullewal pind nu raah ch vekh ka bhut Khushi hundi❤️❤️

  • @DeepSinghGill-nh3dd
    @DeepSinghGill-nh3dd ปีที่แล้ว +2

    ਹੋਰਾਂ ਦੀ ਹਿਮਾਇਤ ਜਦੋਂ ਕਰਨ ਲੱਗੋੱ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ🙏🙏🙏🙏

  • @mikeb6476
    @mikeb6476 ปีที่แล้ว +1

    Jeo..saab bhaji. Salute 🫡

  • @romanafarming3293
    @romanafarming3293 ปีที่แล้ว +1

    Good job sir waheguru Mehar rakhe tuhade te

  • @bandnasidhu
    @bandnasidhu ปีที่แล้ว +2

    NORWAY MY DREAM PLACE.BUT HE MADE HIS VILLAGE LIKE NORWAY.

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @rajivmojowal
    @rajivmojowal ปีที่แล้ว +1

    Great

  • @rajeevpawar77
    @rajeevpawar77 ปีที่แล้ว +2

    beautiful village

  • @manibains23
    @manibains23 ปีที่แล้ว +1

    Wah kya baat hai paji👍👍

  • @fromsuperearth..3323
    @fromsuperearth..3323 ปีที่แล้ว +2

    guru Nanak dev ji da message hai Kudrat nu bachayo Pani dharti te hava saaf rakho jungle lagayo

  • @jagdishahluwalia3997
    @jagdishahluwalia3997 ปีที่แล้ว +1

    Waheguru ji meher karan

  • @akhilgaming9042
    @akhilgaming9042 ปีที่แล้ว

    Salute brother.......sab tuhade warge ho jaan taan apna amrica canada ethey hi hai..........

  • @ankitgumber7290
    @ankitgumber7290 ปีที่แล้ว +1

    Boht vdiya soch e

  • @pardeepchaudhary4404
    @pardeepchaudhary4404 ปีที่แล้ว +1

    Real Hero Gurjit 👍👏👏👏🙏

  • @beproudusa4734
    @beproudusa4734 ปีที่แล้ว +3

    Congratulations 🎊 🎊🎈 🎊

  • @Ra-mu7bo
    @Ra-mu7bo ปีที่แล้ว +1

    Bahut vadia ਵੀਰ lve pb ❤️❤️

  • @amrindersingh9762
    @amrindersingh9762 ปีที่แล้ว +2

    Bai ji tuhadi soch bhot vdia..

  • @GurpalSingh-qo9qc
    @GurpalSingh-qo9qc ปีที่แล้ว

    ਜੇਕਰ ਸਾਰੇ ਪੰਜਾਬ ਦੇ ਐਨ ਆਰ ਆਈਜ਼ ਭਰਾ ਪੰਜਾਬ ਦੇ ਵਿੱਚ 10 ਪਿੰਡਾਂ ਦੇ ਪਿੱਛੇ ਇੱਕ ਵੱਲਡ ਪੱਧਰ ਦਾ ਸਕੂਲ ਅਤੇ ਹਰ 20 ਕਿੱਲੋਮੀਟਰ ਤੇ ਇੱਕ ਹਸਪਤਾਲ ਬਣਾ ਦੇਣ ਤਾਂ ਪੰਜਾਬ ਦੇ ਬੱਚਿਆ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ
    ਸ:ਗੁਰਜੀਤ ਸਿੰਘ ਬੁਲੇਵਾਲ ਦਾ ਕੋਟਿਨ ਕੋਟਿ ਕੋਟਿ ਸ਼ੁਕਰਾਨਾ ਪ੍ਰਣਾਮ 🙏🙏🙏🙏🙏

  • @amansandhu757
    @amansandhu757 ปีที่แล้ว +1

    Bout vadiya soch

  • @4x4_jattz
    @4x4_jattz ปีที่แล้ว

    ਬੱਲੇ ਸ਼ੇਰਾ ।। ਬਹੁਤ ਪਿਆਰ ਤੇ ਸਤਕਾਰ 🙏

  • @pardeepsingh-iv6pu
    @pardeepsingh-iv6pu ปีที่แล้ว +2

    🙏🙏🙏

  • @iqbalsingh6505
    @iqbalsingh6505 ปีที่แล้ว +1

    Weldon Gurjeet veer 👍

  • @onkarsidhu4217
    @onkarsidhu4217 ปีที่แล้ว +1

    Very good Sir

  • @lifeistooshort8352
    @lifeistooshort8352 ปีที่แล้ว +1

    Sardar Gurjit singh real hero

  • @maniaaditeybatth1209
    @maniaaditeybatth1209 ปีที่แล้ว +1

    Too good ni word's

  • @mnisangha3479
    @mnisangha3479 ปีที่แล้ว +1

    Thanks randawa sahib

  • @singhsingh5889
    @singhsingh5889 ปีที่แล้ว

    A beautiful mind
    Thinks beautifully and
    Acts beautifully 🙏🙏🙏
    Saab veer has proven that 👏👏👏

  • @BadboyRoparia
    @BadboyRoparia ปีที่แล้ว

    Bahu vdia g
    Par national media ne Punjab da aah scene nhi dssna
    Thanks BBC

  • @jsf6749
    @jsf6749 ปีที่แล้ว +1

    bht..bht..bht..bht..bht..wdia km kita veer..eho jhi ruhh koi koi hi hundi aa..

  • @singsarwan286
    @singsarwan286 ปีที่แล้ว

    very nice ji good work ji thank you ji Al teams BBC news

  • @gurindergill194
    @gurindergill194 ปีที่แล้ว +1

    Bahut vdia salagajog Kadam. BHAJI

  • @lotussamora8199
    @lotussamora8199 4 วันที่ผ่านมา

    Great Person 🙏

  • @babbusidhu7278
    @babbusidhu7278 ปีที่แล้ว +2

    Dil de change te imandar soch wale hi a kmm kr skde a g nhi te lok paise de mgr pye a

  • @ArshChahal47
    @ArshChahal47 ปีที่แล้ว +1

    Pind nu properly nhi vikhaya gya video vich.

  • @gurinderpassan5481
    @gurinderpassan5481 ปีที่แล้ว +1

    Best sir g

  • @pp-jz4er
    @pp-jz4er ปีที่แล้ว +1

    Very good sir g

  • @nsdhillon9937
    @nsdhillon9937 ปีที่แล้ว +1

    Good Boolewaal sahib

  • @Rohit-pq8sw
    @Rohit-pq8sw ปีที่แล้ว

    Bahut vadiya bhai

  • @roopjassal
    @roopjassal 9 วันที่ผ่านมา

    22 great job, veer G!

  • @exoticindiaa
    @exoticindiaa ปีที่แล้ว +1

    NRIs nu apne pind adopt karne chahide, thoda thoda karke je contribute karan saare ta chamak jaana Punjab

  • @mpsingh7106
    @mpsingh7106 7 วันที่ผ่านมา

    Salute pl

  • @atamjitsingh8228
    @atamjitsingh8228 7 หลายเดือนก่อน

    God bless you with happiness and good health 🎉🎉🎉🎉

  • @samkhaira1209
    @samkhaira1209 7 หลายเดือนก่อน

    Salute

  • @rebtelcustomer1365
    @rebtelcustomer1365 ปีที่แล้ว +1

    A Kam sarkaaraa de veer kar reha , a design her Punjabi village da hona cahida

  • @trailerindia
    @trailerindia ปีที่แล้ว

    Great ho Bhai ji

  • @armaansandhu5426
    @armaansandhu5426 ปีที่แล้ว +1

    Good

  • @Sher-Da-Abba
    @Sher-Da-Abba ปีที่แล้ว +4

    NA PIND DIL CHON NIKALDAA ... BHAAWAIN PIND CHON NIKLYAA MAIN ....... SALAAM HE VEERAY TUAANO TE TUADAY KHALOOS NOO ..... SARAY PUNJABI EHO JAE HO JAN TE BAAHR KYOON JAAWAY KOI ... PUNJAB KISAY JANNAT TO GHATT NAEE

  • @tajkaur5180
    @tajkaur5180 ปีที่แล้ว

    Great job waheguru ji

  • @gurpratap2753
    @gurpratap2753 ปีที่แล้ว

    bohot vadia ji

  • @akhilsharma3436
    @akhilsharma3436 ปีที่แล้ว +1

    Sirraa

  • @deepak5365
    @deepak5365 ปีที่แล้ว +1

    Paji tusi graet ho

  • @WellThyLYF
    @WellThyLYF 4 วันที่ผ่านมา

    Superb 👍👏👏👏

  • @RK-ei8ql
    @RK-ei8ql ปีที่แล้ว

    Bohot vadiya uprala🙏