ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Missing Person virasat intkal

แชร์
ฝัง
  • เผยแพร่เมื่อ 4 พ.ย. 2024

ความคิดเห็น • 14

  • @PunjabDeHeere1
    @PunjabDeHeere1  4 หลายเดือนก่อน

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @Gurpreetsingh-yl5fx
    @Gurpreetsingh-yl5fx 3 หลายเดือนก่อน

    ਜਾਣਕਾਰੀ ਲਈ ਧੰਨਵਾਦ ਬਾਈ ਜੀ।

  • @JagtarsinghDhaliwal-fp2zd
    @JagtarsinghDhaliwal-fp2zd 3 หลายเดือนก่อน

    ਸਾਂਝੇ ਖਾਤੇ ਦੀ ਕੇਸ ਕਰਕੇ ਪੱਕੀ ਵੰਡ ਹੋ ਜਾਂਦੀ ਹੈ ji ਜੇਕਰ khevt ਲੰਬੀ ਹੋਵੇ ਜਿਆਦਾ ਪਾਰਟਨਰ ਹੋਣ

  • @LovejotsinghBhullar-u5h
    @LovejotsinghBhullar-u5h 4 หลายเดือนก่อน

    Very good knowledge

  • @PawanDeepsingh-d2f
    @PawanDeepsingh-d2f 3 หลายเดือนก่อน

    ਏਰੀਆ ਸੁਨਾਮ ਜਿਲਾ ਸੰਗਰੂਰ ਮੇਰਾ ਸਵਾਲ ਹੈ ਕਿ ਸਾਝੀਂ ਖੇਵਟ ਵਿੱਚ ਕੁੱਝ ਨੰਬਰ ਮਕਸੂਸ਼ 27-28 ਸਾਲ ਪਹਿਲਾ ਖਰੀਦੇ ਸਨ ਫਰਦ ਵਿੱਚ 4 ਕਾਲਮ ਵਿੱਚ ਆਉਂਦੇ ਹਨ ਪਾਰਟੀ ਦੇ ਆਪਦੀ ਖੇਵਟ ਨਾਲ ਲਗਦੇ ਹਨ ਪਰ ਹੁਣ ਚਾਰ ਕਿਲੇ ਵਾਹੀ ਦਾ ਰਾਸਤਾ ਮੰਗ ਰਿਹੇ ਹਨ ਤਕਸੀਮ ਵਿਚ ਰਾਸਤੇ ਦੇ ਹੱਕਦਾਰ ਹਨ ਜਾ ਨਹੀ ਕਿਰਪਾ ਕਰਕੇ ਸ਼ਵਾਲ ਦਾ ਜਵਾਬ ਵਿਸਤਾਰ ਨਾਲ ਸਮਝਾਇਆ ਜਾਵੇ ਧੰਨਵਾਦ ਜੀ

    • @PawanDeepsingh-d2f
      @PawanDeepsingh-d2f 3 หลายเดือนก่อน

      ਸਰ ਜੀ ਮਾਨ ਜੋਗ ਏਸ਼ੀਡੀਮ ਸਾਹਿਬ ਨਾਲ ਸਵਾਲ ਨਾਲ ਸ਼ਾਝਾ ਕਿਤਾ ਜਾਵੇ ਜੀ ਤੁਹਾਡਾ ਬਹੁਤ ਯੰਨਵਾਦ ਜੀ

    • @PawanDeepsingh-d2f
      @PawanDeepsingh-d2f 3 หลายเดือนก่อน

      Sir coment answer please 🙏

  • @BSingh-we1yb
    @BSingh-we1yb 3 หลายเดือนก่อน

    ਇਹ ਇੰਤਕਾਲ ਵਿਰਾਸਤ ਨਹੀ ਅਖਰਾਜਨਾਮ ਇੰਤਕਾਲ ਹੁੰਦਾ ਹੈ ਜੀ

  • @kesaraujla512
    @kesaraujla512 4 หลายเดือนก่อน

    ਜੇਕਰ ਗੁਆਚਾ ਬੰਦਾ 25 ਸਾਲ ਬਾਅਦ ਆਵੇ ਉਹ ਕਿਸ ਤਰ੍ਹਾਂ ਸਿੱਧ ਕਰੂ ਕਿ ਮੈਂ ਉਹੀ ਹਾਂ ਪਿੰਡ ‌ਵਾਲੇ ਆਮ ਤੌਰ ਤੇ ਉਸ ਦਾ ਸਾਥ ਨਹੀਂ ਦਿੰਦੇ ਤਾਂ ਕੀ ਕੀਤਾ ਜਾਵੇ

  • @ammymadhal6106
    @ammymadhal6106 4 หลายเดือนก่อน

  • @gurpreetsinghwirring1632
    @gurpreetsinghwirring1632 4 หลายเดือนก่อน

    ਜੇ ਗੁਮ ਆਦਮੀ ਇਕੱਲਾ ਹੀ ਹੋਵੈ ਤਾ ਚਾਚੇ ਦਾ ਮੁਡਾ ਵਾਰਸ ਹੋ ਸਕਦਾ

    • @gugnu500
      @gugnu500 3 หลายเดือนก่อน

      Yes

  • @gill-punjab
    @gill-punjab 4 หลายเดือนก่อน +3

    ਮੌਤ ਤੋਂ ਬਾਅਦ ਵਿਰਾਸਤ ਦਾ ਇੱਤਕਾਲ ਕਿੰਨੇ ਸਮੇ ਵਿੱਚ ਕਰਵਾਉਣਾ ਜ਼ਰੂਰੀ ਹੁੰਦਾ ਹੈ