India-Pakistan-China Internation Road ॥ ਖ਼ਾਲਿਸਤਾਨ ਛੇਤੀ ਹੋਂਦ ਵਿੱਚ ਆਵੇਗਾ ॥ Dr. Kanwaljit Singh

แชร์
ฝัง
  • เผยแพร่เมื่อ 1 ก.พ. 2025

ความคิดเห็น • 180

  • @Insta-o7h
    @Insta-o7h ปีที่แล้ว +25

    ਖ਼ਾਲਿਸਤਾਨਜ਼ਿੰਦਾਬਾਦ । ⚔️
    ਰਾਜਕਰੇਗਾਖ਼ਾਲਸਾਆਕੀਰਹਿਨਕੋਇ ॥
    ਦੇਗਤੇਗ਼ਫ਼ਤਿਹ ॥
    ਬੋਲੇਸੋਨਿਹਾਲ
    ਸਤਿਸ੍ਰੀਆਕਾਲ ॥
    ਵਾਹਿਗੁਰੂਜੀਕਾਖ਼ਾਲਸਾਵਾਹਿਗਰੂਜੀਕੀਫ਼ਤਿਹ ॥

  • @user-gurdeepsingh
    @user-gurdeepsingh ปีที่แล้ว +36

    ਬਿਲ ਕੁਲ 100 ਪਰਸੇੰਟ ਗੱਲ ਸਹੀ ਕੀਤੀ ਤੁਸੀਂ ਸਰਦਾਰ ਜੀ ਦਿਲ ਬਹੁਤ ਕਰਦਾ ਬਾਹਰੋਂ ਵਾਪਿਸ ਪੰਜਾਬ ਚਲ ਜਾਈਂ ਏ ਪਰ ਕੌਈ ਕਮਾਈ ਦਾ ਰੋਜਗਾਰ ਦਾ ਸਾਧਨ ਨਹੀ ਦਿਸਦਾ ਪਿਆ ਜ,, ਪੰਜਾਬ ਵਰਗਾ ਤੇ ਆਨੰਦ ਕੀਤੇ ਨਹੀ ਆ 🙏🙏🥰🥰🌹🌹

  • @speakermediachannel6487
    @speakermediachannel6487 ปีที่แล้ว +18

    ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਜਾਣਕਾਰੀ ਮੁੱਹਈਆ ਕਰਵਾਉਣ ਲਈ ਤਹਿ ਦਿਲੋਂ ਸ਼ੁਕਰੀਆ

  • @ਜਸਪਿੰਦਰਸਿੰਘ-ਬ1ਰ
    @ਜਸਪਿੰਦਰਸਿੰਘ-ਬ1ਰ ปีที่แล้ว +42

    ਬਿਲਕੁਲ ਜੀ ਤੁਸੀਂ ਸਹੀ ਕਿਹਾ ਸਾਡੇ ਇਥੇ ਸਰਕਾਰਾਂ ਪੇਪਰ ਲੈਂਦੀਆਂ ਨੇ ਨੌਕਰੀ ਦੇਣ ਵਾਸਤੇ ਉਸ ਵਿੱਚੋਂ 100 ਚੋਂ 10 ਜਾਣੇ ਰੱਖਦੇ ਨੇ ਬਾਕੀ ਬੇਰੁਜ਼ਗਾਰ ਹੋ ਜਾਂਦੇ ਨੇ ਇਹ ਤਾਂ ਕੋਈ ਹੱਲ ਨਹੀਂ ਨੌਕਰੀ ਏਥੇ ਸਭ ਨੂੰ ਮਿਲੇ ਘੱਟ ਪੜ੍ਹਿਆ ਹੋਵੇ ਜਾਂ ਵੱਧ ਪਰ ਸਾਡੀ ਗੰਦੀ ਸਰਕਾਰ ਨੌਕਰੀ ਲਈ ਵਸੀਲੇ ਹੀ ਨਹੀਂ ਪੈਦਾ ਕਰਦੀ ਸਭ ਪ੍ਰਾਈਵੇਟ ਦੇ ਰੱਖਿਆ ਜਿਸ ਕਰਕੇ ਸਾਨੂੰ ਮਜਬੂਰੀ ਵਸ ਬਾਹਰ ਜਾਣਾ ਪੈਂਦਾ , ਇਸ ਦਾ ਇੱਕ ਹੱਲ ਹੈ ਅਸੀਂ ਇਸ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਹਾਂ

  • @karnailsinghkhalsausa176
    @karnailsinghkhalsausa176 ปีที่แล้ว +34

    ਆਜ਼ਾਦੀ ਹੀ ਹੱਲ ਹੈ। ਖ਼ਾਲਸਤਾਨ ਜ਼ਿੰਦਾਬਾਦ ਜ਼ਿੰਦਾਬਾਦ

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ ปีที่แล้ว +19

    ਸਤਿਨਾਮ ਵਾਹਿਗੁਰੂ ਜੀ 🙏
    ਪੰਜਾਬੀਆਂ ਨੂੰ ਖ਼ਾਸ ਕਰਕੇ ਸਿੱਖਾਂ ਨੂੰ ਦੇਸ਼ ਨਿਕਾਲਾ ਜਾਂ ਮੌਤ ਜਾਂ ਜੇਲ੍ਹਾਂ ਕਿਉਂਕਿ ਡਾਕੂਆਂ ਨੇ ਤੁਹਾਡੇ ਘਰ ਜ਼ਮੀਨਾਂ ਖੋਣੀਆਂ ਹਨ
    ਤਾਰੀਕੇ ਬਦਲੇ ਜਾਂਦੇ ਹਨ ਪਰ ਕਤਲੇਆਮ ਜਾਰੀ ਹੈ
    ਜਿਹਨਾਂ ਦੀ ਸਰਕਾਰ ਉਹਨਾਂ ਦਾ ਵਾਧਾ ਹੁੰਦਾ ਹੈ ਜੀ
    ਗੁਰੂ ਸਾਨੂੰ ਦੱਸਦੇ ਹਨ ਜੀ
    ਰਾਜ ਬਿਨਾ ਨਹਿ ਧਰਮ ਚੱਲੇ ਧਰਮ ਬਿਨਾ ਸਭ ਦਲੇ ਮਲੇ ਹੈ
    ਅਸੀਂ ਦਲੇ ਮਲੇ ਜਾ ਰਹੇ ਹਾਂ ਜੀ ਸਾਡੀ ਬੋਲੀ ਪੰਜਾਬੀ ਇਹੋ ਜਿਹੇ ਖੂੰਜੇ ਸਿੱਟੀ ਗਈ ਹੈ ਜਿਸ ਦੇ ਵਾਰੇ ਸੋਚ ਬਣਾ ਦਿੱਤੀ ਗਈ ਹੈ ਕਿ ਇਸਦਾ ਕੋਈ ਮਤਲੱਬ ਨਹੀਂ ਰਹਿ ਗਿਆ ਜਦਕਿ ਇਹੀ ਸਭ ਕੁੱਝ ਹੈ ਇਸਤੋਂ ਬਿਨਾਂ ਅਸੀਂ ਰੁੱਲ ਜਾਂਵਾਗੇ ਜੀ
    ਇਸਦਾ ਇਲਾਜ ਰਾਜ ਹੀ ਹੈ ਜੀ 🙏

  • @harjeetsinghsandhu8039
    @harjeetsinghsandhu8039 ปีที่แล้ว +39

    ਖਾਲਸਿਤਾਨ ਜਿੰਦਾਬਾਦ ਸਾਰੇ ਪੰਜਾਬ ਵਾਸੀਆ ਨੂੰ ਬੇਨਤੀ ਆ ਪੰਜਾਬ ਹੱਲ ਖਾਲਸਿਤਾਨ ਹੀ ਹੈ

  • @gurdeepsandhu727
    @gurdeepsandhu727 ปีที่แล้ว +22

    Very informative, important for Punjab and Analytical Lecture from Dr Kanwaljeet Singh Chajjal Waddi...keep it up Sir...!!

  • @karnailsinghkhalsausa176
    @karnailsinghkhalsausa176 ปีที่แล้ว +25

    ਬਹੁਤ ਵਧੀਆ ਜੀ। ਇਸ ਤਰ੍ਹਾਂ ਦੀਆਂ ਹੋਰ ਖੋਜ ਭਰਪੂਰ ਲੈਕਚਰਾਂ ਦੀਆਂ ਪੋਸਟਾਂ ਪਾਓ ਜੀ। ਧੰਨਵਾਦ

    • @Sarkar-A-Khalsa
      @Sarkar-A-Khalsa  ปีที่แล้ว +1

      ਜਰੂਰ ਜੀ । ਧੰਨਵਾਦ

  • @Surinder-j8c
    @Surinder-j8c ปีที่แล้ว +20

    ਐਨ ਆਰ ਆਈ ਤੇ ਵੱਡੇ ਕਿਸਾਨਾਂ ਨੂੰ ਬਲਾਕ ਪੱਧਰ ਵੇਅਰ ਹਾਊਸ ਛੋਟੇ ਕਿਸਾਨ ਬਣਾਂ ਕੇ ਦੇਣ ਬਿਨਾਂ ਸਰਕਾਰੀ ਦਖਲ ਤੋ ਘੱਟ ਖਰਚ ਤੇ ਕਿਸਾਨ ਆਪ ਮਾਰਕੀਟ ਕਰਨ

  • @Sandeep295...-
    @Sandeep295...- ปีที่แล้ว +17

    खालिस्तान जिंदाबाद ✌️🙏 वाहेगुरु जी मेहर करो अपनी सिख कौम ते 🙏🙏♥️👏

  • @baldevsinghsidhu6153
    @baldevsinghsidhu6153 ปีที่แล้ว +13

    ਪੰਜਾਬ ਦੇ ਉਲਟ ਪਾਲਿਸੀਆਂ ਬਣਦੀਆਂ ਰਹੀਆਂ ਹਨ । ਅਤੇ ਬਣਦੀਆਂ ਰਹਿਣਗੀਆਂ । ਇਕੱਲਾ ਦੁਕੱਲਾ ਪ੍ਰਿਵਾਰ ਕੁੱਝ ਨਹੀਂ ਕਰ ਸਕਦਾ । ਉਸ ਲਈ ਤਾਂ ਪਹਿਲਾਂ ਜਿੰਦੇ ਰਹਿਣ ਦੇ ਲਾਲੇ ਪਏ ਹੋਏ ਹਨ । ਅਪਣੀ ਹੋਂਦ ਬਚਾਉਣ ਲਈ ਸਭ ਬਾਹਰ ਨੂੰ ਭੱਜ ਰਹੇ ਹਨ । ਇਹ ਨਹੀਂ ਕਿ ਕਿਸੇ ਨੂੰ ਪਤਾ ਨਹੀਂ । ਪੰਜਾਬ ਬਚਾਉਣਾ ਹੈ ਤਾਂ ਪੂਰੀ ਕੌਮ ਨੂੰ ਹੰਭਲਾ ਮਾਰਨਾ ਪਵੇਗਾ । ਖ਼ਾਸ ਕਰਕੇ ਸਿਆਸੀ ਜਮਾਤ ਨੂੰ। ਸਾਡੀ ਤਾਂ ਸਿਆਸਤ ਹੀ ਹਮੇਸ਼ਾਂ ਕੇਂਦਰ ਦੀ ਗੁਲਾਮ ਰਹੀ ਹੈ । ਕੌਮ ਕੀ ਕਰੇ। ਸਾਨੂੰ ਸਾਡੇ ਸਿਆਸੀ ਲੀਡਰ ਡੋਬ ਕੇ ਹੀ ਦਮ ਲੈਣਗੇ ।ਗੱਲ ਕੌੜੀ ਲੱਗੇਗੀ । ਸਾਨੂੰ ਮੰਨਣਾ ਪਵੇਗਾ ਪੰਜਾਬ ਪੂਰੀ ਤਰ੍ਹਾਂ ਗੁਲਾਮ ਹੋ ਚੁੱਕਿਆ ਹੈ। ਜੇ ਅਜ਼ਾਦ ਨਾ ਹੋਇਆ ਤਾਂ ਖਤਮ ਹੋ ਜਾਵੇਗਾ।

  • @JasveerSingh-ji4sl
    @JasveerSingh-ji4sl ปีที่แล้ว +83

    ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ

    • @jasvindersinghbirdi981
      @jasvindersinghbirdi981 ปีที่แล้ว +1

      Canada banega Khalistan with Toronto it's capital

    • @manjeetkaurrai130
      @manjeetkaurrai130 ปีที่แล้ว +12

      ​​@@jasvindersinghbirdi981ਕੈਨੇਡਾ ਤਾਂ ਬਿਨਾ ਕਿਸੇ ਸ਼ੱਕ ਦੇ ਖਾਲਿਸਤਾਨ ਅਾ ਬਾਕੀ ੲਿੰਡੀਅਾ ਦੇ ਵਿੱਚੋਂ ਅਸੀ ਅੈਡ ਕਰਨਾ ਹੈ ਖਾਲਿਸਤਾਨ ਦੇ ਵਿੱਚ। ਤੁਹਾਡੀ ਮਾਂ ਦੇ ਹਲ਼ਕ ਵਿੱਚੋਂ ਅਾਪਣਾਂ ਪੰਜਾਬ ਕੱਢਣਾ ਅਾ

    • @GurjitSingh-jh6us
      @GurjitSingh-jh6us ปีที่แล้ว +1

      Bharat desh vi sada hai kise hor da nai jindabad

  • @GurpreetSingh-x9t2q
    @GurpreetSingh-x9t2q ปีที่แล้ว +23

    🙏🙏🙏 Satnam waheguru ji 🙏🙏🙏

  • @GurnekSingh-l6c
    @GurnekSingh-l6c ปีที่แล้ว +17

    Waheguru ji👏👏👏👏❤️♥️💕🙏

  • @gurnamsingh12
    @gurnamsingh12 ปีที่แล้ว +19

    Sikh for justice zindabad zindabad Zindabad Zindabad zindabad Zindabad

  • @Humanity0101
    @Humanity0101 ปีที่แล้ว +21

    Waheguru ji 🙏🏼

  • @SatpalSingh-pw2kk
    @SatpalSingh-pw2kk ปีที่แล้ว +18

    Waheguru mehar krnge

  • @harpreetsinghshergill6314
    @harpreetsinghshergill6314 ปีที่แล้ว +23

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤❤❤🚩🚩🚩

  • @parmindergill8472
    @parmindergill8472 5 หลายเดือนก่อน

    Waheguru ji ka Khalsa waheguru ji ki Fateh,bohot he wadia vechar professer sahib.cary on...

  • @transportia841
    @transportia841 ปีที่แล้ว +11

    ਵਾਹਿਗੁਰੂ ਜੀ ਕਿਰਪਾ ਕਰੋ ਦੇਸ਼ ਪੰਜਾਬ ਤੇ ❤

  • @kuldipjhajj5085
    @kuldipjhajj5085 ปีที่แล้ว +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @JaswinderSingh-sp9ii
    @JaswinderSingh-sp9ii ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @NarinderKaurRandhawa-m4b
    @NarinderKaurRandhawa-m4b ปีที่แล้ว +7

    A Very Welcome Initiative.All the Best Wishes for its Acknowledgment,Acceptance and Worldwide Significance

  • @mohindersingh8893
    @mohindersingh8893 ปีที่แล้ว +17

    ਤੁਹਾਡ ਕਹਿਣ ਮਤਾਬਕ ਭਾਰਤੀ ਸਟੇਟ ਸਾਨੂੰ ਕਿਸ ਤਰਾਹ ਰੱਖਣਾ ਚਾਹੁੰਦੀ ਹੈ ਤੇ ਜੇ ਅਸੀਂ ਅੱਜੇ ਤੱਕ ਨਹੀਂ ਸਮਝ ਸਕੇ ਤਾ ਕਦੋਂ ਸਮਝਾਂਗੇ ਉਹ ਤਾ ਸਾਫ ਕਹਿ ਰਹਿ ਹਨ ਸਾਡੇ ਸਿਰ ਉਤੇ ਦਸਤਾਰ ਕੇਸ ਉਹਨਾ ਨੂੰ ਨਹੀਂ ਪਸੰਦ ਅਰ ਐਸ ਐਸ ਤਾ ਕਹਿ ਰਹੀ ਹੈ ਕਿ ਤੁਸੀ ਸਿੱਖ ਨਹੀ ਹਿੰਦੂ ਜੇ ਇਹ ਹੋਣ ਅਸੀਂ ਵੇਖਣਾ ਹੈ ਕਿ ਅਸੀਂ ਕਰਣਾ ਖਾਲਸਾ ਜੀ ਇਹ ਵੀ ਖੋਲ ਕੇ ਦਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @John-hv5xj
      @John-hv5xj ปีที่แล้ว +1

      Nanakshahi and KHALISHTAN ARE SAME THING AS Maharaja Ranjit singh,s RAJ is,example of it

  • @harjindersingh8786
    @harjindersingh8786 10 หลายเดือนก่อน +1

    ਸੱਚੀਆਂ ਗੱਲਾਂ ਸਰਦਾਰ ਜੀ

  • @gurdevbinnigh2786
    @gurdevbinnigh2786 ปีที่แล้ว +6

    Full Support Ajad Punjab Zindabad. 👌💓👌💓👌💓👌💓🙏💓🙏💓🙏💓🙏

  • @gurmailsingh3766
    @gurmailsingh3766 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @Sohni1dharti
    @Sohni1dharti 11 หลายเดือนก่อน +1

    Very good veer ji

  • @jagtar9311
    @jagtar9311 ปีที่แล้ว +21

    ਵਾਹਿਗੁਰੂ ਜੀ ਮੇਹਰ ਕਰਨ ਜੀ ਖਾਲਿਸਤਾਨ ਜਿੰਦਾਬਾਦ ਹੈ

  • @ParamjitSingh-ts1kx
    @ParamjitSingh-ts1kx ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ।

  • @Editverse324
    @Editverse324 ปีที่แล้ว +5

    good views 👍

  • @mann-kg4pg
    @mann-kg4pg ปีที่แล้ว +6

    ਜਿੰਨੇ ਵੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਇਹਨਾਂ ਵਿਚੋਂ ਜਿਆਦੇਆ ਦੇ ਖ਼ੁਦ ਦੇ ਬੱਚੇ ਵਿਦੇਸ਼ੀ ਸੈਂਟਲ ਹੁੰਦੇ ਆ। ਹੁਣ ਇੰਡੀਆ ਵਿੱਚ ਡਰਾਇਵਰ ਦੀ ਕਿੰਨੀ ਕੁ ਇੱਜ਼ਤ ਹੁੰਦੀ ਹੈ ਮੈਂ ਚੰਗੀ ਤਰ੍ਹਾਂ ਜਾਣਦਾ। ਵਿਦੇਸ਼ੀ ਡਰਾਇਵਰ ਦੀ ਇੱਜ਼ਤ ਹੁੰਦੀ ਕੀ ਅਰਬ ਕੀ ਯੋਰਪ। ਇੰਡੀਆ ਵਿੱਚ ਕਿੰਨਾ ਵੀ ਪੜ੍ਹ ਲਵੋ ਨੋਕਰੀ ਫਿਰ ਵੀ ਨਹੀਂ। ਕਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਯੋਰਪ ਹੀ ਠੀਕ ਹਨ। ਮੈਂ ਤਾਂ ਕਹਾਂ ਕੀ +2 ਕਰੋਂ ਤੇ ਜਾਓ। ਕੰਮ ਦੀ ਕੋਈ ਕਮੀਂ ਨਹੀਂ।

  • @transportia841
    @transportia841 ปีที่แล้ว +7

    ਰਾਜ ਕਰੇਗਾ ਖਾਲਸਾ

  • @sukhwindersingh6460
    @sukhwindersingh6460 ปีที่แล้ว +4

    Good information

  • @manjeetdeol
    @manjeetdeol ปีที่แล้ว +14

    Khalstan jindabad khalstan jindabad khalstan jindabad khalstan jindabad khalstan jindabad khalstan jindabad khalstan jindabad

  • @harwindersingh1175
    @harwindersingh1175 ปีที่แล้ว +14

    ਭਾਈ ਸਾਬਤੁਹਾਡੇ ਕੋਲ ਨਾ ਤਾਕਤ ਹੈ ਨਾ ਸਟੇਟ ਹੈ ਬਸ ਗੱਲਾਂ ਬਣਾਈ ਜਾਵੋ ਅਖੇ ਗੁੜ ਵੇਚ ਕੇ ਅਮੀਰ ਹੋਜਾਵੋਗੇ । ਨਹੀ ਜਿੰਨੀ ਦੇਰ ਪੰਜਾਬ ਅਜ਼ਾਦ ਨਹੀ ਹੁੰਦਾ ਭਾਰਤ ਤਹਾਨੂੰ ਕਦੇ ਵੀ ਨਹੀ ਉੱਠਣ ਦੇਵੇਗਾ ਰਿਂਫਰਿਡਮ ਦਾ ਟਾਈਮ ਹੈ ਹੁਣ

  • @acupressure3671
    @acupressure3671 ปีที่แล้ว +3

    Absolutely right.Please keep it up 🙏

    • @Sarkar-A-Khalsa
      @Sarkar-A-Khalsa  ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥ ਵੀਡੀਓ ਵੇਖਣ ਅਤੇ ਕੂਮੈਂਟਜ਼ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ॥

  • @jodhasinghbassisinghsinghb7218
    @jodhasinghbassisinghsinghb7218 ปีที่แล้ว +3

    Bilkul falls veer dian waheguru kirpa kare g waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru

  • @sukhdevsinghkhalsa1921
    @sukhdevsinghkhalsa1921 ปีที่แล้ว +5

    ਮਨ ਜਾਨਤ ਸਬ ਬਾਤ ਜਾਨਤ ਹੀ ਅਉਗਣ ਕਰੇ ।।ਸਾਡੀ ਕੌਮ ਨੂੰ ਅਨਪੜ੍ਹਤਾ ਅਤੇ ਮੂਰਖਤਾਈ ਤੇ ਲਾਲਚ ਨੇ ਅੱਗੇ ਨਹੀਂ ਵਧਣ ਦਿੱਤਾ। ।ਚਲੋ ਗੁਰੂ ਸਮਰਥ ਹੈ ਕਿਰਪਾ ਕਰੇਗਾ। ।

  • @jaswinderatwal941
    @jaswinderatwal941 ปีที่แล้ว +6

    ਇੱਕੋ ਹੀ ਹੱਲ ਖਾਲਸਾ ਰਾਜ 👍

  • @vaarispunjabdederabassi1403
    @vaarispunjabdederabassi1403 ปีที่แล้ว +6

    ਖਾਲਸਤਾਨ ਜਿੰਦਾਬਾਦ❤❤❤❤❤

  • @balwinderdhaliwal8157
    @balwinderdhaliwal8157 ปีที่แล้ว +7

    ਡਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਪੰਜਾਬੀਆਂ ਨੂੰ ਇਕ ਵਾਰ ਪੰਜਾਬ ਛੱਡ ਕੇ ਇੱਕ ਪਾਸੇ ਹੋ ਜਾਣਾ ਚਾਹੀਦਾ ਹੈ। ਜਦੋਂ ਹਿੰਦੂ ਲੋਕਾਂ ਦੇ ਮੂੰਹ ਤੇ ਚੀਨੀਆਂ ਨੇ ਪਾਕਿਸਤਾਨੀ ਪਠਾਣਾਂ ਨੇ ਨਾਸਾਂ ਭੰਨੀਆਂ ਓਦੋਂ ਇਹਨਾਂ ਹਿੰਦੂਆਂ ਨੂੰ ਸਿੱਖ ਕੌਮ ਯਾਦ ਆਵੇਗੀ।ਪਰ ਓਦੋਂ ਸਮਾਂ ਬਹੁਤ ਦੂਰ ਲੰਘ ਚੁੱਕਾ ਹੋਵੇਗਾ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ ปีที่แล้ว +5

    Waheguru ji

  • @GagandeepSingh-sq6ed
    @GagandeepSingh-sq6ed ปีที่แล้ว

    Excellent speech by Dr Kanwaljeet Singh.

  • @jagjeetkaur7596
    @jagjeetkaur7596 ปีที่แล้ว +9

    ਖਾਲਸਤਾਨਜਿੰਦਾ ਬਾਦ

  • @japleenkaur9836
    @japleenkaur9836 ปีที่แล้ว +2

    Bahut wadia ji

  • @nirankarsingh8884
    @nirankarsingh8884 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @088surjit
    @088surjit ปีที่แล้ว +3

    Dr.ਸਾਹਿਬ ਸਾਰੀਆਂ ਗੱਲਾਂ 101% ਸੱਚ I ਚੌਲ ਖਾਣੇ ਬੋਲ ਤੁਹਾਡੇ ਵਰਗੀ ਸ਼ਖਸੀਅਤ ਦੇ ਮੂੰਹੋਂ ਚੰਗੇ ਨਹੀਂ ਲੱਗੇ I

  • @parmjitsingh1919
    @parmjitsingh1919 ปีที่แล้ว +4

    Bill kul sach aa dunia walo 💯

  • @gurnamsingh12
    @gurnamsingh12 ปีที่แล้ว +12

    Khalistan zindabad zindabad Zindabad zindabad Zindabad Khalistan zindabad zindabad

  • @JaswinderSingh-uy3ju
    @JaswinderSingh-uy3ju ปีที่แล้ว +18

    ਬਿਲਕੁਲ ਠੀਕ ਕਹਿ ਰਹੇ ਹੋ ਜੀ। ਪਰ ਸਾਡੇ ਲੋਕ ਸਮਝਦੇ ਨਹੀਂ ਕਿ ਸਾਡੇ ਨਾਲ ਕੀ ਹੋ ਰਿਹਾ ਹੈ।

    • @Sarkar-A-Khalsa
      @Sarkar-A-Khalsa  ปีที่แล้ว +3

      ਮਨੁੱਖ ਠੋਕਰ ਖਾ ਕੇ ਹੀ ਸਮਝਦਾ ਹੈ ਵੀਰ ਜੀ, ਥੋੜਾ ਸਮਾਂ ਲੱਗੇਗਾ, ਸਾਨੂੰ ਲਗਾਤਾਰ ਯਤਨ ਕਰਨ ਦੀ ਲੋੜ ਹੈ ।

  • @navrajsingh7607
    @navrajsingh7607 ปีที่แล้ว +10

    ਸਿੱਖਾ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਿਆ ਕਰੋ

  • @avtarkasoulino.1363
    @avtarkasoulino.1363 ปีที่แล้ว +5

    Wahyguru ji kirpa karo ji apne guru sikhan ty Ji Maharaj ji... khalistan jindabad ji kirpa karo Maharaj ji ki duniya piaryar nal rahin ji

  • @pardeepkang2209
    @pardeepkang2209 ปีที่แล้ว +3

    Dr sahb panjab nu Japan di trj te schoola vich studi de naal besic cours start hone chahide ne ta ki bcche apna km kr k ghr chla skn

  • @sukhdevsingh4796
    @sukhdevsingh4796 ปีที่แล้ว +6

    ❤️‍🔥❤️‍🔥❤️‍🔥❤️‍🔥❤️‍🔥

  • @gurcharansingh3029
    @gurcharansingh3029 ปีที่แล้ว +14

    ਡਾਕਟਰ ਸਾਹਿਬ ਆਪ ਜੀ ਦੇ ਊਹੰਦੇ ਵਿਚਾਰ ਭਰਪੂਰ ਸਿੱਖਿਆਦਾਇਕ ਹਨ। ਡੱਬੀ ਵਿੱਚ ਬੰਦ ਕਰਕੇ ਰੱਖਣ ਵਾਲੇ ਹਨ,ਅਜੋਕੇ ਹਨੇਰੇ ਨੂੰ ਚਾਨਣ ਵਿੱਚ ਬਦਲਣ ਵਿੱਚ ਸਹਾਈ ਜ਼ਰੂਰ ਹੋਣਗੇ।

  • @BaljitSingh-bj4vm
    @BaljitSingh-bj4vm ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KulwantSingh-pz4qf
    @KulwantSingh-pz4qf 11 หลายเดือนก่อน +1

    Vary nice veer ji ❤

    • @Sarkar-A-Khalsa
      @Sarkar-A-Khalsa  11 หลายเดือนก่อน

      🙏🏼🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ । 🙏🏼🙏🏼

  • @tajindersingh7130
    @tajindersingh7130 ปีที่แล้ว +3

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ

  • @amriksingh8888
    @amriksingh8888 ปีที่แล้ว +4

    ਡਾ: ਸਹਿਬ ਜੀ ਆਪ ਜੀ ਨੇ ਬਾ ਕਮਾਲ ਦੇ ਅੰਕੜੇ ਪੇਸ਼ ਧੰਨਵਾਦ । ਪਰ ਇਸ ਦਾ ਹੱਲ ਕੀ ਹੈ , ਉਹ ਵੀ ਦਸਿਉ ਅਸੀ ਆਪ ਸਣੇ ਬਚਿਆਂਦੇ ਆੳਣਾਂ ਚਾਹੁੰਦੇ ਹਾਂ ਹੋ ਸਕਦਾ ਅਗਲੇ ਸਾਲ ਹੀ ਆ ਜਾਈਏ, ਬੱਚੇ ਮੇਰੇ ਯੌਗਰਫੀ ਵਿੱਚ ਟੌਪਰ ਹਨ , ਪੰਜਾਬ ਵਿਚ ਆਕੇ ਕੀ ਕਰੀਏ ਜਮੀਨ ਵੀ ਡੇਢ ਕੀਲਾ ਹੈ ,

  • @mohansinghnagi8457
    @mohansinghnagi8457 ปีที่แล้ว +6

    Waheguru ji sarbat da bhalla Karien the people say,s sikhs are not studies ,parson is Sikh Panjabi .

  • @tarsemsinghbajwa3007
    @tarsemsinghbajwa3007 5 หลายเดือนก่อน

    Good views keep it up ❤❤

  • @harbanssingh7912
    @harbanssingh7912 11 หลายเดือนก่อน

    ਲੜਾਈ ਈ
    ।।ਧਰਮਂ ਚ ਓਹੀਓ ਹੁਣ ਤੱਕ ਹਲਹੇਐ ਆਪਣੇ-ਆਪ ਪੰਜਾਬੀਅਤ ਲਈ ਗੁਰੂਦੇਵ ਰਾਮਦਾਸ ਪਾਤਸ਼ਾਹ ਸਾਹਿਬ ਜੀਓ ਦੈ ਪੂਰਨਿਆ ਚਲੋ ਇਹ ਮਹਿਸੂਸ ਸਮੇ ਦੇ ਹਿਸਾਬ ਨਾਲ ਚੁਣਿਆ ਤੇ ਚਲਦਿਆ ਗੁਰੂਘਰ ਪਿੰਡ ਵਿੱਚ ਜਿਥੇ ਗੁਰੂਦੇਵ ਦੇ ਘਰ-ਪਰਿਵਾਰ ਸਾਬੋ

  • @fitnessxpro0348
    @fitnessxpro0348 ปีที่แล้ว +8

    Khalistaan jindabaad 🌹❤️🔥🌺

  • @satwantsingh1307
    @satwantsingh1307 ปีที่แล้ว

    ਬਹੁਤ ਵਧੀਆ ਵਿਚਾਰ ਹੈ ਪਰ ਇਹ ਸਾਰੀਆਂ ਗੱਲਾਂ ਸਾਨੂੰ ਸਮਝ ਕੇ ਅਮਲ ਕਰਨਾ ਚਾਹੀਦਾ ਹੈ

  • @sukhwantsingh6001
    @sukhwantsingh6001 ปีที่แล้ว +7

    ਵਾਹਿਗੁਰੂ ਜੀ

  • @RonakSingh-z2g
    @RonakSingh-z2g ปีที่แล้ว +3

    Khalsa raj e hal a

  • @sewasingh2570
    @sewasingh2570 ปีที่แล้ว +4

    Good khabar aa chadthi kalan rahe

  • @jasvirsinghgrewal7883
    @jasvirsinghgrewal7883 ปีที่แล้ว +5

    🙏🙏🙏🙏🙏

  • @baggasingh9234
    @baggasingh9234 11 หลายเดือนก่อน +1

    ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🌹🌹🌹🌹🌹

  • @JasvirSingh-bn3nx
    @JasvirSingh-bn3nx ปีที่แล้ว +8

    Deep sidhu pehla das gehaaa ji sab kuhj

  • @santoshrai8437
    @santoshrai8437 ปีที่แล้ว +3

    PUNJAB NU BAD BAD SHOTA KION KITTA ,,HARIYANA, HIMACHAL BANADITA ,INDIA DI SHIYAST DANA NE GALAT KAM KITTA ,,INDIA NU KIS CHIJ DA DAR SI ,,JAD KE SIKH KAUM HAR JAGAHA MADA KARDI HAI ,BAHARLE DESHA BICH JA KE BHI MADAD KARDI ❤❤❤❤🎉🎉🎉🎉

  • @gurmeetsinghgill2002
    @gurmeetsinghgill2002 ปีที่แล้ว

    ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਪਰ ਸਿਰਲੇਖ ਮੇਲ ਖਾਂਦਾ ਹੀ ਲੱਗ ਜਾਂਦਾ ਤਾਂ ਜ਼ਿਆਦਾ ਟਰਾਨਸਪੇਰੈਂਸੀ ਝਲਕਦੀ।

  • @SubegSingh-rv3nr
    @SubegSingh-rv3nr ปีที่แล้ว +2

    ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤

  • @sukhwinderbassi2957
    @sukhwinderbassi2957 ปีที่แล้ว +3

    Khalsa Raj coming soon

  • @tajindersingh7130
    @tajindersingh7130 ปีที่แล้ว +4

    ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @AvtarA-xh1wd
    @AvtarA-xh1wd 10 หลายเดือนก่อน +1

    ਪੰਜਾਬ ਨੂੰ ਕੇਂਦਰੀ ਹਕੂਮਤ ਉਜਾੜਾ, ਬਿਮਾਰ ਵਗੈਰਾ ਵਗੈਰਾ ਕਰ ਰਹੇ ਹੈ ਅਤੇ ਪੰਜਾਬ ਵਿੱਚ ਦੂਜਿਆਂ ਨੂੰ ਵਸਾਇਆ ਜਾ ਰਿਹਾ

  • @gurnamsingh12
    @gurnamsingh12 ปีที่แล้ว +4

    Punjab Hal Khalistan Khalistan Khalistan Khalistan Khalistan Khalistan Khalistan Khalistan

  • @JasvirSingh-bn3nx
    @JasvirSingh-bn3nx ปีที่แล้ว +3

    Thanks sir ji 🙏

  • @karnailsingh9835
    @karnailsingh9835 ปีที่แล้ว +6

    LONGLIVE SIKH HOMELAND

  • @independent-network.
    @independent-network. ปีที่แล้ว +7

    Oh my god! You relate to me, I also hate maths!❤

  • @GagandeepSingh-sq6ed
    @GagandeepSingh-sq6ed ปีที่แล้ว

    SGPC and Akali Dal have absolutely failed in its basic duties and purpose for the welfare of the Sikh Panth. All Sikh organisations have failed to serve the Sikh masses. No free schools No colleges No free hospitals and Medical colleges No pre employment training No pensions to 1984 Army deserted soldiers and their families No financial aid or pension to the families of the Sikh youths killed in fake police encounters. Separate Gurdwaras, separate cremation grounds and community centres in villages on the basis of Castism. Boycott of the poor people in villages on caste basisby the so called high caste people. Akaali Dal & SGPC have looted the Sikh masses and destroyed rich Sikh traditions. Sikh Rehat Maryada has been absolutely ignored by the Sikh leaders and Sikh organisations and Deras in Punjab.Today's Akali Dal SGPC and Sikh organisations have become BJP RSS agents.All Sikh organisations need total overhauling. Akaali Dal & SGPC members are promoting their families and relatives.

  • @anmolsingh1416
    @anmolsingh1416 ปีที่แล้ว +12

    Khalistaan jindabaad

  • @ranbeersingh4188
    @ranbeersingh4188 ปีที่แล้ว +4

    Bot sahi
    Waheguru bhala kare

  • @jagdishpalsingh2049
    @jagdishpalsingh2049 10 หลายเดือนก่อน

    We have sikh religious system,social and political system but lacking in own Economic system . 90 percent traders are nonsikhs.

  • @harbanssingh7912
    @harbanssingh7912 11 หลายเดือนก่อน

    ਗੁਰੂ ਘਰ ਪਕਿਆ ਆਪਣੇ-ਆਪ ਪੰਜਾਬੀਅਤ ਪਿਆਰ ਨਾਲ ਗੱਲਬਾਤ ਦੌਰਾਨ ਦੱਸਿਆ ਜਾਵਿਆ ਜਾਵੇਆ ਗਾ ਤਾ ਸਹੀ।
    ਧੰਨਵਾਦ ਸਿੰਘ ਸਾਹਿਬ ਜੀਓ ਧੰਨ ਧੰਨ ਧੰਨ ਆਪ ਜੀਓ ਦਾ ਦੀਪ ਸਿਧੂ ਮੂਛਿਆਵਾਲਾ ਸਿੱਧੂ ਧੰਨਵਾਦ

  • @rajvirsingh4558
    @rajvirsingh4558 ปีที่แล้ว +2

    ਸਹੀ ਕਿਹਾ... ਪਰ ਜੋ ਕਰਨਾ ਚਾਹੀਦਾ ਹੈ ਉਸ ਪਾਸੇ ਗੱਲ ਨਹੀਂ ਕੀਤੀ...

  • @gurjeetsingh2072
    @gurjeetsingh2072 5 หลายเดือนก่อน

    ਸਾਰੀਆਂ ਬਿਮਾਰੀਆਂ ਦਾ ਹੱਲ ਆਜ਼ਾਦੀ ਖੁਸ਼ਹਾਲੀ ਖਾਲਿਸਤਾਨ

  • @hardeepsingh2968
    @hardeepsingh2968 ปีที่แล้ว +2

    ਖਾਲਿਸਤਾਨ ਜਿੰਦਾਵਾਦ ❤❤❤

  • @SubegSingh-rv3nr
    @SubegSingh-rv3nr ปีที่แล้ว +2

    ❤❤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤❤

  • @ShamshersinghShergill-ob3pv
    @ShamshersinghShergill-ob3pv หลายเดือนก่อน

    We are Indian

  • @jaideepkaur7777
    @jaideepkaur7777 ปีที่แล้ว +3

    Why u were silent when Deep Sidhu was there ? Did u meet him when he was alive ? Why u couldn’t gather to campaign during Delhi farmers protest ?

  • @tajindersingh7130
    @tajindersingh7130 ปีที่แล้ว +3

    ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ

  • @harpreetsinghshergill6314
    @harpreetsinghshergill6314 10 หลายเดือนก่อน

    🚩🚩🚩🚩🚩❤️❤️❤️

  • @ShamshersinghShergill-ob3pv
    @ShamshersinghShergill-ob3pv หลายเดือนก่อน

    Sukh khush han

  • @gurnamsinghcheemagurnamsin934
    @gurnamsinghcheemagurnamsin934 ปีที่แล้ว +6

    Khail stan jinda baad

  • @gurnamsinghcheemagurnamsin934
    @gurnamsinghcheemagurnamsin934 ปีที่แล้ว +4

    Khailstn jind bade khailstn jind bade

  • @balwindersingh-hn9eq
    @balwindersingh-hn9eq ปีที่แล้ว +3

    Solution is independence Khalistan

  • @BalvinderSingh-pc8mx
    @BalvinderSingh-pc8mx ปีที่แล้ว +2

    For survival, presently only viable solution is to opt for creating own businesses, instead of seeking the jobs which are not there.