@@Bmvlogs876 oh keh rahe ne k jeyonde raho pakistan waleo veero. Asi tuhanu bhot peyaar karde ha . Je appa ik hunde ta sari duniya nalo takatvaar hona c appa
❤❤❤ ماشاء اللہ یہ والا گاؤں کا نظارہ بہت پیارا اور اچھا لگا اور بہت مزہ ایا دیکھ کر واہ جی واہ کیا بات ہے اپ کی اپ نے تو کمال کر دیا اج سلامت رہو انشاءاللہ کامیابی ضرور ملے گی میں بھی اپ سب بہن بھائیوں کی محبتوں سے چل رہا ہوں
Oh really then why each Muslim want to convert other religion people's to Islam I live in Canada from 30 years I had 4 Pakistani friends in my life when they meet you 1st they are very nice and soon is they get to know you the 1st thing they do invite you to Islam and they don't know Islam have no logic
Very nice .shanti te pyr banaye rakhan baba ji apas cha doha desha de loka cha.dil cha eh b onda hai kaash done desh ikhathe hi rehnde hmesha batwara na hoyea hunda
@@Bmvlogs876 ha ji sachi veer ji bhuttt dukh hai dil cha jdo b vedios cha dekhde ha pakistan de pinda nu akhan cho hanju digan lgg jnde ne .sohne rabb agge ardas krde ha fir to pehla wang sab ikathe ho jan waheguru allah kye karishma krr den 🤞🤞🙏🙏
Very beautiful video. I feel as if I am personally visiting the place. No doubt the Indian side of border villages are more developed than yours. Anyhow, you are loving people. I have liked & subscribed to your channel. Make more videos like this. Ameen.
ਵੀਡੀਓ ਵੇਖ ਕੇ ਬੜੀ ਖੁਸ਼ੀ ਹੋਈ ਸਾਡਾ ਸਾਰਾ ਸਭਿਆਚਾਰ, ਗੀਤ, ਗ਼ਜ਼ਲਾਂ, ਬੋਲੀਆਂ, ਗਿੱਧੇ ਅਤੇ ਭੰਗੜੇ ਇੱਕ ਸੀ ਅਤੇ ਹੁਣ ਵੀ ਇੱਕ ਹਨ। ਪਾਕਿਸਤਾਨੀ ਭਰਾਵੋ ਵਸਦੇ ਰਹੋ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਜੰਗੀਰ ਸਿੰਘ ਸ੍ਰੀ ਮੁਕਤਸਰ ਸਾਹਿਬ ਪੰਜਾਬ।
Thanks u veer❤
ਗੰਦੀ ਸਿਆਸਤ ਨੇ ਸਾਡੇ ਤੋਂ ਸਾਡੇ ਭਰਾ ਵਿਛੋੜੇ ਹਨ। ਵਾਹਿਗੁਰੂ, ਅੱਲ੍ਹਾ ਮਹਿਰਾ ਕਰੇ ਫਿਰ ਮੇਲ ਹੋਣ।
Ameen
ਸਾਡੇ ਪਾਕਿਸਤਾਨੀ ਵੀਰੋ,ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਵ ਸਲਾਮ ਐ ਲੇਕਮ. ਬਹੁਤ ਖੁਸ਼ੀ ਹੋਈ ਜੋ ਤੁਸੀ ਸਾਨੂੰ ਸਾਡੇ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਏ ਤੇ ਤੁਸੀ ਸਾਡੇ ਪਿੰਡ ਦੇਖੇ.ਅਸੀਂ ਪਾਕਿਸਤਾਨ ਤੇ ਇੰਡੀਆ ਦੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਦੋਨੋ ਪੰਜਾਬ ਫਿਰ ਤੋਂ ਇੱਕ ਕਰ ਦਿਓ ਤਾਂ ਜੋ ਪੰਜਾਬੀ ਤਾਂ ਪੰਜਾਬੀਆਂ ਤੋਂ ਦੂਰ ਨਾ ਹੋਵਣ.ਹੁਣ ਬੜਾ ਮਨ ਕਰਦਾ ਹੈ ਕਿ ਅਸੀਂ ਵੀ ਬਾਬੇ ਨਾਨਕ ਦੀ ਧਰਤੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਤੇ ਹੋਰ ਥਾਵਾਂ ਦੇ ਬੇਰੋਕ ਟੋਕ ਦਰਸ਼ਨ ਕਰ ਸਕੀਏ.ਜਿਉਂਦੇ ਰਹੋ ਸਾਡੇ ਪੰਜਾਬੀ ਭਰਾਵੋ. 🌹🎂
Thanks u
Sat sri akal from islamabad
ਬਹੁਤ ਜ਼ਿਆਦਾ ਵਧੀਆ ਜੀ
ਸਾਡੇ ਆਪਣੇ ਅੱਜ ਦੇ ਕਾਲੇ ਅੰਗਰੇਜ ਤਾਂ ਨਹੀਂ ਚਾਹੁੰਦੇ ਕਿ ਭਾਰਤ ਪਾਕਿਸਤਾਨ ਅੰਗਰੇਜਾਂ ਵੇਲੇ ਤਰ੍ਹਾਂ ਇੱਕ ਹੋਣ।
BHAIJAAN BHUT ACHI VIDEO H ILOVE SUNDER PURA DIL BAG BAG HO GAYA
Thanks 🌹🙏
😮
See by Cr to😮❤ 14:42
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਕਿਤੇ ਦੋਵੇਂ ਮੁਲਕ ਇਕ ਹੋਣ ਤਾਂ ਆਪਾਂ ਵੀ ਇਕ ਹੋ ਜਾਈਏ ਧੰਨਵਾਦ ਵੀਰ ਜੀ
🤔🤔
Very good brader. Love you❤❤❤ 👌👌👌👌👌👌✌✌❤🚕🚗🚙💯
ਪਹਿਲੋ ਪੰਜਾਬ ਵਿੱਚ ਇਕੱਠੇ ਹੋ ਜੋ 😂 ਭਾਊ ਜੀ
بہوت زبردست love from India jammu And Kashmir 🇮🇳🇮🇳🇮🇳
Thanks❤
bhai ap kaha sa ho india ma
ma sialkot sa hun guo Phillourah sa hun
@@haqezahra1031 Me Pakistan ho bhi
I love you Jammu Kashmir India
ਜੀਉਦੇ ਰਹਿ ਓ ਪਾਕਿਸਤਾਨ ਵਾਲੇ ਪਾਸਿਉਂ ਵੀਰ ਜੀ ਅਸੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਜੇ ਵੱਖ ਨਾ ਹੁਦੇ ਸਾਰੇ ਦੇਸ਼ ਦੀ ਸਾਰੀ ਦੁਨੀਆਂ ਵਿੱਚ ਬਹੁਤ ਤਾਕਤਵਰ ਹੋਣੀ ਸੀ
🤔🤔🤔
ਉਹ ਆਪਣੇ ਪੰਥ ਦੇ ਕਾਰਨ ਵੱਖ ਹੁੰਦੇ ਹਨ। ਉਨ੍ਹਾਂ ਦਾ ਮੂਰਖ ਅਰਬੀ ਪੰਥ ਇੱਥੇ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੈ। ਜਾਂ ਤਾਂ ਤੁਸੀਂ ਉਹਨਾਂ ਦੇ ਮੂਰਖ ਪੰਥ ਵਿੱਚ ਬਦਲੋ ਜਾਂ ਉਹਨਾਂ ਨੂੰ ਉਸ ਮੂਰਖ ਪੰਥ ਨੂੰ ਛੱਡਣ ਲਈ ਮਜਬੂਰ ਕਰੋ। ਉਹ ਪੈਦਾ ਕੀਤੇ ਜਾਅਲੀ ਮੂਰਖ ਹਨ ਜੋ ਕਿਸੇ ਚਿੰਤਾ ਦੇ ਲਾਇਕ ਨਹੀਂ ਹਨ। ਸ਼ਾਂਤੀ ਨੂੰ ਇੱਕ ਮੌਕਾ ਦਿਓ! ਨਾਪਾਕਿਸਤਾਨ ਦੇ ਅੱਤਵਾਦੀ ਰਾਜ ਨੂੰ ਤਬਾਹ ਕਰੋ
Q😊look😊@@Bmvlogs876
@@Bmvlogs876 oh keh rahe ne k jeyonde raho pakistan waleo veero. Asi tuhanu bhot peyaar karde ha . Je appa ik hunde ta sari duniya nalo takatvaar hona c appa
@@karanvirdhillon3115 bilkul sae khnde oh tusi pori dunia tu jyada taqat war hona c
ਸੱਤ ਸ੍ਰੀ ਅਕਾਲ ਜੀ ਬਹੁਤ ਵਧੀਆ ਜੋ ਤੁਸੀਂ ਪਿੰਡ ਦਿਖਾ ਰਹੇ ਹੋ ਤੇ ਦੋਨਾਂ ਦੇਸ਼ਾਂ ਦੀਆਂ ਜਾਤਾਂ ਤਾਜੇ ਹੋ ਜਾਂਦੀਆਂ ਨੇ ਬਹੁਤ ਬਹੁਤ ਧੰਨਵਾਦ 🌹✌️
Thanks🌹
ਧੰਨਵਾਦ ਜੀ ਬਹੁਤ ਵਧੀਆ ਪਿੰਡ ਚੜਦਾ ਤੇ ਲਹਿੰਦਾ ਪੰਜਾਬ ਜ਼ਿੰਦਾਬਾਦ
Thanks ❤❤❤❤
ਵਾਹਿਗੁਰੂ ਸਾਹਿਬ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਏ
ਵੰਡ ਤਾਂ ਪੰਜਾਬ ਦੀ ਹੋਈ ਏ
Thanks❤
ਚੜਦਾ ਪੰਜਾਬ ਲਹਿੰਦਾ ਪੰਜਾਬ ❤
Bahut vadia veer ji Pakistan de pind dekhke Bahut mazza aaya Allah Mia tuhanu tandrusti Bakshe lehnde Punjab deyo veero 🙏🙏🙏🙏🙏🙏🙏
Buht buht than vaad veer g
Bhoot khoob ji love you. Sare mere Pakistani Veera nu❤
Love u to veere
I love India❤❤👈🏾 Mera jila shriganganagar Rajasthan 🇮🇳🇮🇳🇮🇳
Thanks❤
Mera pind chak 16s jila ganga nagar rajsthan karanpur
Hi
God bless you all very beautiful 🙏👍🌷💐🌻
Thank you so much
ਬਹੁਤ ਵਧੀਆ ਗੱਲ ਹੈ ਜੀ Love you to you
Thanks 🌹🌹
I am indian bahut vadhia lagia pak k pind dekh k
Acha g good hogya
ਜਿਉਦੇ ਰਹੋ ਪਾਕਿਸਤਾਨ ਵਾਲੇ ਵੀਰੋ ਅਸੀ ਵੀਡਿਓ ਤੁਹਾਡੀ ਦੇਖੀ ਅਸੀ ਚੜ੍ਹਦੇ ਪੰਜਾਬ ਦੇ ਹਾਂ
Thanks🌹
1,za
😮@@Bmvlogs876
Love from Ganganagar Rajasthan ❤❤❤
❤❤❤
Bohat Achi video banai bahi shoukriya
Thanks
Hasde wasde raho Vero koi farak nahi hai tuhade ate sade vich,,,,,❤❤
Enj aa veer ❤ hamesha khus rho
ਵਾਹਿਗੁਰੂ ਜੀ ਪਿਆਰ ਬਣਾਈ ਰੱਖਣ ਦੌਹਾ ਦੇਸਾ ਵਿਚ ਸਾਰੇ ਪਾਸੇ ਇਕ ਹੀ ਅਕਾਲ ਪੁਰਖ ਹੈ 🙏🏻🙏🏻🙏🏻🙏🏻🙏🏻
Thanks❤
Nise envirement💚💛💜❤💙💝💖💗💟
@@gurmailkaur7296 ਆਕਾਲ ਪੁਰਖ ਤਾਂ ਇਕ ਹੀਹੈ ਦਿਮਾਗੀ ਸੰਤੁਲਨ ਇਕ ਨਹੀਂ ਹੈ, ਬਾਕੀ ਤੁਸੀਂ ਸਮਝਦਾਰ ਹੋ
ਪੰਜਾਬ ਤੁਹਾਨੂੰ ਬਹੁਤ ਮਿਸ ਕਰਦਾ ਹੈ ਜਿਹੜੀਆਂ ਸਰਕਾਰਾਂ ਹੈ ਇਹ ਫਰਕ ਪਵਾਉਂਦੀਆਂ ਹੈ ਆਪਣੇ ਵਿੱਚ
Good bro
Tusi khuch had tak shi bolya
❤❤❤❤❤❤❤❤@@Bmvlogs876
@@SukhwinderKaur-qo7hp ਨਹੀਂ ਭੈਣੇ ਪਾਕਿਸਤਾਨੀ ਪੰਜਾਬੀ ਲਹੌਰੀ ਜ਼ਿਹਾਦੀ minded ਨੇ। ਇਹਨਾਂ ਨਾਲ ਦੋਸਤੀ?
Dil khush ho gyaa bro. Sun.pura te ttheek h but saadiyaan ankhan te pakistaan di dharti nu dekhna chahundiyaan ne thhanks bro. Bahut wdiyaa vdo
Thanks ❤❤❤
ਵੰਡ ਤਾਂ ਸਿਰਫ ਪੰਜਾਬ ਦੀ ਹੀ ਹੋਈ ਸੀ ਚਾਹੇ ਉਹ ਪਾਕਿਸਤਾਨੀ ਪੰਜਾਬ ਹੋਵੇ ਚਾਹੇ ਉਹ ਭਾਰਤੀ ਪੰਜਾਬ । 🇮🇳 ਤੋਂ
Thanks
ਬਹੁਤ ਵਧੀਆ ਲੱਗਿਆ ਵੀਰ ਜੀ ਸਾਡਾ ਪਿੰਡ ਵੀ ਸੁੰਦਰ ਪੁਰਾ ਹੈ ਵੀਰ ਜੀ
Thanks ❤❤❤
ਬਹੁਤ ਵਧੀਆ ਮਾਹੌਲ ਕੋਈ ਵੀ ਗੰਦੀਆਂ ਨਾਲੀਆਂ ਨਹੀ ਦਿਸ ਰਹੀਆ
Bilkul
Nicejipanjab
@@GurmeetSingh-cg9dp thanks🌹❤
Thanks pakistan waleo Sara dkhon li
Thanks ❤❤
भाई जान अस्सलाम वालेकुम आपने बहुत अच्छा बॉर्डर के गांव दिखाएं आपका धन्यवाद❤
Thanks ❤
Zabardast yr achi mehnat ki ap ne
Thanks up on your
Hello 👋 friend's I am from India
Thanks❤
@@Bmvlogs876 welcome bro love you ❤
🎉
Hello
itkurcha hello
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
❤❤❤ ماشاء اللہ یہ والا گاؤں کا نظارہ بہت پیارا اور اچھا لگا اور بہت مزہ ایا دیکھ کر واہ جی واہ کیا بات ہے اپ کی اپ نے تو کمال کر دیا اج سلامت رہو انشاءاللہ کامیابی ضرور ملے گی میں بھی اپ سب بہن بھائیوں کی محبتوں سے چل رہا ہوں
Thanks❤
Oh really then why each Muslim want to convert other religion people's to Islam I live in Canada from 30 years I had 4 Pakistani friends in my life when they meet you 1st they are very nice and soon is they get to know you the 1st thing they do invite you to Islam and they don't know Islam have no logic
Proud to be Indian jai hind
❤
Very nice information thanks my brother.
From Karachi
Thanks🌹❤
ਸ਼ੁਕਰੀਆ ਜੀ ਬਾਈ ਜੀ ਪਾਕਿਸਤਾਨ ਦੇ ਪਿੰਡ ਦਿਖਾਇਆ ਅਤੇ ਹੋਰ ਵੀ ਪਿੰਡ ਸੱਭਿਆਚਾਰ ਜੋ ਕੇ ਸਾਡਾ ਸਾਂਝਾ ਆ ਦਿਖਾਉਦੇ ਰਹੋ ਉਮੀਦ ਰੱਖਾਂਗੇ ਜਿਉਂਦੇ ਰਹੋ ❤🌹
❤❤❤
ਆਈ ਰਨੇਆ ਆ ਸੁੰਦਰਪੁਰਾ ਵਿਚ ਗੰਗਾਨਗਰ
Thanks ❤❤❤
ਜਿਉਂਦੇ ਰਵੋ ਲਹਿੰਦੇ ਪੰਜਾਬ ਦੇ ਵੀਰੋ
Thanks bro
I Love Anjum Saroya from the core of my heart by God
Thanks veer
Bhut vadiya vlog hai veer ji
Thanks❤
ਸਾਡੇ ਬਾਪੂ ਜੀ ਵੀ ਪਾਕਿਸਤਾਨ ਤੋ ਭਾਰਤ ਆਏ ਸੀ
ਸਾਡੇ ਬਜ਼ੁਰਗਾਂ ਦਾ ਪਿੰਡ ਸੀ
ਚਕ ਨੰਬਰ 79 ਪਿੰਡ ਫਾਏ ਵਾਲੀ ਜ਼ਿਲਾਂ ਸ਼ੇਖੂਪੁਰਾ
🤔🤔
Very nice ji
I am from Sheikhupura
Bhot bhot dhaan baadh ge ap ka
❤❤
السلام علیکم💐
بہت ہی زبردست ویڈیو👍
بھائی جان اگر اپ کی اجازت ہو تو میں یہ ویڈیو Download کر کے Facebook پر Upload کر سکتا ہوں
Han g krlo
Ijazt hy bhai
Thnks Bro💐
@@ShakeelRao-ir4sp me lga lo kia
I leave in sialkot
Bhut kol hi sundarpua h sade pind kolo
Acha g
ਫਿਕਰ ਨਾ ਕਰੋ ਵੀਰੋ ਬਹੁਤ ਸੇਤੀ ਹੀ ਦੋਨਾ ਪੰਜਾਬਾ ਦਾ ਖਾਲਿਸਤਾਨ ਬਾਨੂਗਾ ਦੋਨੋ ਭਰਾ ਫਿਰ ਕਾਹਠੇ ਹੋਵਾਗੇ ਖਾਲਿਸਤਾਨ ਜਿੰਦਾਬਾਦ ❤❤❤❤❤❤❤❤❤❤❤❤❤❤❤
😍😍😍
Shit on you from Edwin Lahore
😂😂😂😂😂 dakhi kite sade Punjab nu pakstan na bana dan jina sade guru de bachye te taras ne kita tare kithe ho jan gaye
bhrawa pakistani lokan nu push k dekho ki haal ne othe mehngai de thodi jankari leke fr boli da hunda ok
@@Hamdardsardar langar lado pakstan Viah te
Assin Pakistan di awaam nal bahut pyar karde han
Veer ji shukriya
Thanks so much for this video
Thanks❤🌹
Ganganagar Rajasthan my city 🇮🇳🇮🇳🇮🇳🇮🇳
Wah
ਬਹੁਤ ਸੋਹਣਾ ਹੈ ਪਿੰਡ ਮੁਬਾਰਕਾਂ ।।
Thanks ❤❤🌹❤
Bahut badhiya pa ji, Love from Jammu India. Allah waheguru ji Bless you.
Thanks paji thoda wawa sara
I am from India Rajsthan 🇮🇳🇮🇳🇮🇳🇮🇳
Kitna door hy border
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ
Thanks❤❤❤❤
Bhai jaan ਸਾਡੇ ਆਲ਼ੇ ਪਾਸੇ ਦੇ ਬੰਦਿਆਂ ਨਾਲ਼ ਗੱਲ਼ ਕਰਨੀ ਸੀ
Bhaven pind kuche per bahut saaf suthre han
Aabo havaa bahut wadhia thanks veero😢
یہ کون سا شہر ہے
Bahawalnagar
ਵਾਹਿਗੁਰੂ ਭਲੀ ਕਰੇ ❤❤
Bahut achhi video Pakistani veero jioaunde vasde raho
Thanks❤
Best wishes for you my dear brother
Thanks dear 💕
Love you Pakistan 🇵🇰 and punjabio ❤️⚘️🙏🏼
Thanks veer❤
47 vich sikhan di bahot achhi sewa hoi bhul gye jaapda
@@V.kumaar tuhadi kehda nhi hoi,gandia nikra ajje paiya hai tuhadia bordar te...???
Bahut Sohni video Bnai mere veer ne
Thanks veer ❤
آپ نے یہ بہت اچھی اور معلوماتی ویڈیو بنائی ہے۔۔شکریہ
ایک کل وڈیو لگانی ہے بارڈر کی وہ کمال کی دیکھنا کل
اور بھی کافی وڈیوز لگائی گئی ہیں چیک کرو
@@Bmvlogs876 میں آپ کی دوسری ویڈیو ز بھی دیکھ لوں گا۔۔۔
😂😂
Very nice bro. Punjab India Ferozepur
Thanks bro
ہیلو، میں ہندوستان سے ہوں، میں پنجابی ہوں، میں نے گوکل ٹرانسلیٹ کے ذریعے آپ کی زبان میں ایک تبصرہ لکھا ہے، آپ اسے پڑھیں گے۔
Thanks bro nice
Very nice bro god bless you 🎉
Thanks❤
یہ پاکستان کے کون سے شہر کے قریب ہے
Minchinabad
Bahawalnagar disst
@@Bmvlogs876do chi
@@Bmvlogs876ham bhi Ganganagar Rajasthan to
Bahawalnagar
بھائی مین دیکھتا ھون لیکن آپ نے اتنا نزدیک دکھایا مین سندھ سے آپ کو سلام ہیش کرتا ھو
We love both punjab
Tabbar shakkar chakk dekhiya sade wang hi chholey (chaney) hundey ne
Jiyondey raho mittro
G bilkul
Mere pind to 35 km te aa bai mera pind bhuttiwala dist ganganagar border te
Is pend to kina door ho tusi
Jo video vch aa pind
@@Bmvlogs87635 kilometer dur haa Sundar pure ton
Bhuti wala pind Boder te hi haa
Mashallah very nice ch zakaullah khan pur katora . R. y. K
Wah thanks❤
ہمارے پنجاب میں پنجاب کا سب سے برا حال ہے، راجستھان کے شہر وی بکر کو امن ہے۔ تمام
🥲🥲
ਮੈਂ ਪੰਜਾਬ ਤੋਂ ਪਿੰਡ ਝੰਡੇਆਣਾ ਗਰਭੀ ਜ਼ਿਲ੍ਹਾ ਮੋਗਾ
मेरा जिला श्रीगंगानगर है राजदीप
Thanks❤
بھارت کی ترقی پاکستان سے بہتر ہے۔
Acha g
❤❤❤❤❤nice🎉🎉🎉
❤❤❤
Bhut vadhia lgia mai indian punjab to ha . Bhut pyari video te bolde v bhut he saleeke nal ho tusi . Jeonde vasde rho
Thanks❤
Sath sath to logon k dil bhi hain per Dur dur krne walon ka beda pta nahi kab gharak hoga
Bilkul
WAHEGURU AKAL PURKH APNI MEHER BMAYE RAKHAN
Hamesha khus raho thanks ❤❤❤
Love you bro
ਸਾਰੇ ਪੰਜਾਬੀ ਵੀਰਾਂ ਨੂੰ ਸਲਾਮ ਤੇ ਸਤਿ ਸ੍ਰੀ ਆਕਾਲ ਜੀ
❤❤❤
السلام و علیکم
بہت پیارا نظارہ تھا آپکی کی وجہ سے ہم کو بھی دیکھنے کو ملا شکریہ
Thanks🌹
Very good video hai ji ase video dekhi hai ji bahut hai
Thanks❤❤❤
ادھی ویڈیو سفر کی باقی آدھی دوڑا دوڑا کے دیکھائ چس نہیں آئ۔
Next video me chas ay gi inshallah wait
Thanks brother for showing the border village.
It's ok❤
Bahut khoob Ji
.....Shinda Burj Wala.....
Thanks for sharing of both countries border area. Pakistan always Zindabad
Thanks dear 💕
ਸਤਿ ਸ੍ਰੀ ਅਕਾਲ ਜੀ ਲਹਿੰਦੇ ਪੰਜਾਬ ਦੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
Thanks🌹🌹
So nice video
Thanks veer ❤
ਬਹੁਤ ਬਹੁਤ ਧੰਨਵਾਦ ਵੀਰ ਜੀ ਆਸੀ ਜਿਨ੍ਹਾਂ ਮੋਗਾ ਤੋਂ ਬਾਘਾਪੁਰਾਣਾ ਵਿੱਚ ਪਿੰਡ ਕੋਟਲਾ ਰਾਏਕਾ ਤੋਂ ਵੇਖਦੇ ਹਾਂ
😍😍😍
ਪੰਜਾਬ ਦਾ ਜਿਲਾ ਨਵਾਂ ਸ਼ਹਿਰ ਜਿਲਾ ਨਵਾਂ ਸ਼ਹਿਰ ਬਹੁਤ ਮਿਸ ਕਰਦਾ ਹੈ।ਪੰਜਾਬ ਦਾ ਜਿਲਾ ਨਵਾਂ ਸ਼ਹਿਰ ਜਿਲਾ ਨਵਾਂ ਸ਼ਹਿਰ ਬਹੁਤ ਮਿਸ ਕਰਦਾ ਹੈ
Thanks bro❤❤
aj maza a gia vlog dekh kar keep it up
I love my India❤❤❤
Verynice ❤❤❤❤❤
Sathkykanaldekao
❤❤❤
❤❤❤
❤❤❤
Very nice .shanti te pyr banaye rakhan baba ji apas cha doha desha de loka cha.dil cha eh b onda hai kaash done desh ikhathe hi rehnde hmesha batwara na hoyea hunda
Han g bilkul sae Kia tusi
@@Bmvlogs876 ha ji sachi veer ji bhuttt dukh hai dil cha jdo b vedios cha dekhde ha pakistan de pinda nu akhan cho hanju digan lgg jnde ne .sohne rabb agge ardas krde ha fir to pehla wang sab ikathe ho jan waheguru allah kye karishma krr den 🤞🤞🙏🙏
Ap Pakistan he aa jaye@@pranjeetsandhu
Neel cow Pakistan wali side pr hn?
Han g Pakistan wali side pr
G
Very nice y.from Resham Shergarh.bathinda
Good bhai
10H SUNDERPURA (SHRI GANGA NAGAR ,RAJASTHAN )
HARNOOR BRAR S/ HARDEV SINGH BRAR RESIDENCE
LOVE FROM HARYANA ❤
Mai es admi ko nhi janta
@@I_hbrar99 😂 MEIN JAANTA HU
Kis ko
Kis ko
Kuldip singh Germany 🇩🇪 very nice video 👍
Thanks verer
Mashallah Zabardast 🇵🇰🇩🇪
Thanks❤
Very beautiful video. I feel as if I am personally visiting the place. No doubt the Indian side of border villages are more developed than yours. Anyhow, you are loving people. I have liked & subscribed to your channel. Make more videos like this. Ameen.
Yes, you are right
Thanks.
Zabardast video
Thanks❤