ਠੱਗਾਂ ਦੇ ਦੇਸ਼ ਮਿਸਰ ਵਿੱਚ ਸਵਾਗਤ ਹੈ Egypt Welcome | Punjabi Travel Couple | Ripan Khushi

แชร์
ฝัง
  • เผยแพร่เมื่อ 10 เม.ย. 2024

ความคิดเห็น • 518

  • @luckykamboj2069

    ਸ਼ੁਕਰ ਹੈ ਤੁਹਾਡਾ ਬਲੋਗ ਆਇਆ ਬੜੇ ਦਿਨ ਹੋ ਗਏ ਸੀ ਰਿਪਨ ਖੁਸ਼ੀ ਨੂੰ ਦੇਖਿਆ ਨਵੇਂ ਬਲੋਗ ਵਿੱਚ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ

  • @richhpalsra9823

    ਜਿਉਦਾ ਰਹਿ ਭਰਾਵਾ ਜਿਹਨੇ ਦੁਨੀਆ ਦਿਖਾਤੀ ਨਹੀ ਅਸੀ ਤੇ ਪਿੰਡ ਚ ਗੇਡ਼ਏ ਖਾ ਕਿ ਦੁਨੀਆ ਤੋਂ ਰੁੱਖਸਤ ਹੋ ਜਾਣਾ ਸੀ Thanks ਰਿਪਨ ਤੇ ਭੈਣ ਖੁਸ਼ੀ

  • @JagtarSingh-wg1wy

    ਰਿਪਨ ਜੀ ਤੁਸੀਂ ਸਾਨੂੰ ਸਾਡੇ ਨਸ਼ੇ ਦੀ ਡੋਜ ਦੇ ਕੇ ਬਹੁਤ ਵਧੀਆ ਕੀਤਾ ਹੈ ਜੀ ਹੁਣ ਬਹੁਤ ਦਿਨਾਂ ਤੱਕ ਪੂਰਾ ਨਜ਼ਾਰਾ ਮਿਲੇਗਾ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿਣ ਜੀ

  • @davinderpal987

    ਰਿਪਨ ਖੁਸ਼ੀ ਜੀ ਲੰਡਨ ਤੋਂ ਬਾਅਦ ਹੁਣ ਤੁਸੀਂ ਇਜ਼ਿਪਟ ਆਏ ਹੋ, ਮੈਂ ਵੀ ਪਿਛਲੇ ਪੰਜ ਦਿਨਾਂ ਤੋਂ ਬੈਂਕਾਕ (ਥਾਈਲੈਂਡ) ਟੂਰ ਤੇ ਸੀ, ਹੁਣੇ ਹੀ ਦਿੱਲੀ ਦੇ ਏਅਰਪੋਰਟ ਤੇ ਹੀ ਬਲੋਗ ਦੇਖਿਆ, ਨਜ਼ਾਰਾ ਆ ਗਿਆ ਬਹੁਤ ਹੀ ਕਮਾਲ ਕਰਦੇ ਹੋਏ ਪੰਜਾਬੀ ਤੇ ਕਮਾਂਡ ਹੈ, ਪਰਮਾਤਮਾ ਕਿਰਪਾ ਕਰੀ ਰੱਖੇ ਅਤੇ ਅਸੀਂ ਦੁਨੀਆਂ ਦੀ ਸੈਰ ਫ੍ਰੀ ਕਰੀ ਜਾਈਏ , ਦਵਿੰਦਰ ਪਾਲ ਸਿੰਘ ਅਮ੍ਰਿਤਸਰ

  • @Eastwestpunjabicooking

    ਓਹ ਮੌਜਾਂ ਲੱਭਣੀਆਂ ਨਹੀ ਜੋ ਮਾਮੇ ਦੇ ਪਿੰਡ ਜਾ ਕੇ ਕਰੀਆ।

  • @MandeepSingh-ps5oo

    ਵੀਰ ਮੈਨੂੰ ੧੩ ਸਾਲ ਹੋ ਗੇ ਮਿਸਰੀ ਲੋਕਾਂ ਨਾਲ ਬਹੁਤ ਚੰਗੇ ਲੋਕ ਨੇ🙏🏻🙏🏻🙏🏻🙏🏻🙏🏻🙏🏻🙏🏻

  • @Avinoorsinghmaan

    ਬਹੁਤ ਧੰਨਵਾਦ 22 ਜੀ 🎉🎉🎉🎉ਕਈ ਦਿਨਾਂ ਤੋਂ ਉਡੀਕ ਕਰ ਰਹੇ ਸੀ ਜੀ 🙏🙏🙏🙏🙏🙏🙏 ਪਰਮਾਤਮਾ ਤੁਹਾਡੇ ਸਿਰ ਤੇ ਹੱਥ ਰੱਖੇ🎉🎉🎉 ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉🎉🎉

  • @b.k-lally3165

    ਭਾਜੀ ਮਿਸਰੀ ਕੁਵੈਤ ਵਿਚ ਵੀ ਬਹੁਤ ਨੇ ਸੱਚੀ ਏਹ 😱 ਠੱਗ ਤੇ ਸ਼ੈਤਾਨ ਬਹੁਤ ਨੇ 😀😀

  • @harpreetsingh-kq2ee

    ਵੀਰ, ਇੱਥੇ ਕੋਈ ਇੰਡੀਅਨ ਜਾਂ ਪੰਜਾਬੀ ਨਹੀਂ ਟੱਕਰਿਆ ਅਜੇ ਤੱਕ??

  • @JaswinderKaur-rw3te

    ਰਿਪਨ ਤੇ ਖੁਸ਼ੀ ਬੇਟੇ ਕਿੰਨੀਆਂ ਕੰਨਟਰੀਆ ਦੇ ਦਰਸ਼ਨ ਹੋ ਗਏ ਬਹੁਤ ਬਹੁਤ ਸੁਕਰੀਆ❤❤

  • @ManiKumar-pc2rs

    ਰਿਪੰਨ ਬਾਈ ਜੀ ਮਿਸਰ ਦੇ ਪਿਰਾਮਿਡ ਜਰੂਰ ਦੇਖ ਕੇ ਆਇਯੋ ਜੀ

  • @manjeetkaurwaraich1059

    ਬਹੁਤ ਬਹੁਤ ਵਧੀਆ ਸਾਰੇ ਦੇ ਸ਼ ਤੋਂ ਸ਼ਹਿਰ ਸਾਨੂੰ ਘਰ ਬੈਠਿਆਂ ਨੂੰ ਦਿਖਾ ਦਿੱਤੇ ਧੰਨਵਾਦ ਜੀ ੍ਰਤੁਹਾਡਾ

  • @gurvindersinghbawasran3336

    ਕਰੰਸੀ ਸਾਫ ਆ ਵੀਰ ਰਿਪਣ ਇਹ ਦੇਸ਼ ਦੀ। ਹੋਰ ਸੁਣਾਓ ਵੀਰ ਕਿਦਾ। ਕਾਫੀ ਦਿਨਾਂ ਬਾਦ ਵਿਲੋਗ ਆਇਆ ਤੁਹਾਡਾ ❤❤❤

  • @bhindajand3960

    Welcome back ਨਵੇਂ ਸਫ਼ਰਾਂ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @rajinderrohi3847

    ਧੰਨਵਾਦ ਬੱਚਿਓ ਇਹ ਸਭ ਦਿਖਾਉਣ ਲਈ

  • @manjitkaur9666

    ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਖੁਸ਼ੀ ਤੇ ਰਿਪਨ

  • @jheetaramgarhia

    ਤੁਹਾਦੀ ਹੀ ਵੇਟਕਰ ਰਹੇ ਸੀ ਤੁਹਾਡਾ ਧਨਵਾਦ❤❤❤

  • @harmanpreetsingh6701

    Ripan ਵੀਰੇ ਤੁਹਾਡੇ vlog ਵੇਖ ਕੇ ਅਸੀ ਆਪਣੀ ਸਾਰੀ ਪ੍ਰੇਸ਼ਾਨੀਆਂ ਫਿਕਰਾਂ ਭੁੱਲ ਜਾਂਦੇ ਹਾਂ

  • @sardaragill344

    ਵੀਰ ਜੀ 1993 ਵਿੱਚ ਮੈ ਇਜਿਪਟ (ਮਿਸਰ) ਆਇਆ ਸੀ 2 ਮਹੀਨੇ ਰਿਹਾ ਸੀ ਵਧੀਆ ਦੇਸ ਹੈ ਪਰ ਭਾਸਾ ਦੀ ਬਹੁਤ ਪਰੋਬਲ ਹੈ ਮੈ ਬਹਰੀਨ ਤੋ ਕੰਮ ਲਈ ਆਇਆ ਸੀ ਮੈ ਸਰਦਾਰ ਹੋਣ ਕਰਕੇ ਸਭ ਮੈਨੂੰ ਖੜ ਖੜ ਕੇ ਦੇਖਦੇ ਸੀ ਪਰ ਹੁਣ ਬਹੁਤ ਫਰਕ ਹੈ ਕੈਰੋ ਵਧੀਆ ਸਿਟੀ ਹੈ ਪਰ ਜਰਾ ਬਚ ਜੀ

  • @bharatsidhu1879

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਨਵੇਂ ਮੁਲਕ ਘਰੇ ਬੈਠਿਆਂ ਨੂੰ ਦਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।