ਰਾਧਾ ਸੁਆਮੀਆਂ ਤੋਂ ਸਿੱਖੀ ਵੱਲ | Bhai Sarabjeet Singh Dhunda | Radha Swami to Sikhi

แชร์
ฝัง
  • เผยแพร่เมื่อ 9 พ.ย. 2024

ความคิดเห็น • 167

  • @ParamAtwal-g5n
    @ParamAtwal-g5n หลายเดือนก่อน +6

    ਭਾਈ ਧੁੰਦਾ ਸਾਹਿਬ ਜੀ ਤੁਸੀ ਸਾਰੀ ਦੁਨੀਆ ਨੂੰ ਹੀ ਆਪਣੇ ਨਾਲ਼ ਜੋੜ ਤਾਂ ਕਿ ਸਾਡਾ ਬਾਬਾ ਸਾਡੇ ਕੱਲਿਆਂ ਜੋਗਾ ਹੀ ਰਹਿ ਜਾਵੇ ਤੇ ਅਸੀਂ ਰੱਜ ਰੱਜ ਕੇ ਦਰਸ਼ਨ ਕਰੀਏ ।

    • @ParamAtwal-g5n
      @ParamAtwal-g5n หลายเดือนก่อน

      ਜੋੜੋ

    • @harjitsingh8006
      @harjitsingh8006 หลายเดือนก่อน +1

      You don't know the a,b,c,of soul and God. Criticism for the sake of Criticism only.

    • @ParamAtwal-g5n
      @ParamAtwal-g5n หลายเดือนก่อน

      @@harjitsingh8006 when do I say I am phd in the science of the soul .😂😂😂

    • @ParamAtwal-g5n
      @ParamAtwal-g5n หลายเดือนก่อน

      @@harjitsingh8006 Sorry I don’t mean to hurt you just joking. Take care. Waheguru bless you.

  • @arshsingh2937
    @arshsingh2937 หลายเดือนก่อน +1

    I proud to Radha Soami

  • @parmklair2362
    @parmklair2362 หลายเดือนก่อน +15

    ਜਦੋ ਕੋਈ ਅੰਮ੍ਰਿਤਧਾਰੀ ,ਰਾਧਾ ਸੁਆਮੀ ਬਣਦੇ ਫਿਰ ਧੂੰਦਾ ਪਿੱਟਦੈ
    ਰੋਪੜ ਜਿਲੇ ਦੇ ਬਹੁਤ ਸਿਖ, ਕੁਝ ਜੈਪੁਰ ਦੇ ਸਿਖ ਬਹੁਤ ਬਿਆਸ ਡੇਰੇ ਜਾਣ ਲਗੇ। ਜਦੋ ਤੋ ਧੂੰਦੇ ਬਰਗੇ ਮਿਸਨਰੀਆ ਨੇ ਗਲਤ ਪ੍ਰਚਾਰ ਕਰਨ ਲਗੇ, ਦਸਮਦੁਆਰ ਤੇ ਅਨਹਦ ਸਬਦ ਰਜੈਕਟ ਕੀਤੇ, ਮਿਸਨਰੀ ਪ੍ਰਚਾਰਕਾ ਵਲੋ, ਪੰਜ ਸਬਦ ਰਿਜੈਕਟ ਕਰਨ ਨਾਲ , ਬਹੁਤ ਖੋਜੀ, ਬਿਆਸ ਡੇਰੇ ਜਾਣ ਲਗੇ ।

    • @jagdeepsinghjagdeepsingh5586
      @jagdeepsinghjagdeepsingh5586 หลายเดือนก่อน

      ਭੇਡਾਂ ਨੂੰ ਕੋਣ ਰੋਕਦਾ 😂😂

    • @hardeepkaur-cy1xr
      @hardeepkaur-cy1xr หลายเดือนก่อน +1

      Hanji ਬਿਆਸ ਬਹੁਤ ਦੁਨੀਆ ਜਾਂਦੀ ਕਰੋੜਾਂ ਦੇ ਹਿਸਾਬ ਨਾਲ਼

  • @AmrikSingh-ec8ge
    @AmrikSingh-ec8ge หลายเดือนก่อน +23

    ਸਬਦ ਗੁਰੂ ਤੋ ਹੀ ਸਿੱਖ ਨੂੰ ਜੀਵਨ ਜਾਚ ਮਿਲਣੀ ਹੈ।

    • @MandeepKumar-sc9tk
      @MandeepKumar-sc9tk หลายเดือนก่อน +1

      O sabad ki hai

    • @AmrikSingh-ec8ge
      @AmrikSingh-ec8ge หลายเดือนก่อน

      @@MandeepKumar-sc9tk ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਣੀ ਪੜ੍ਹੋ ਤਾਂ ਜੀਵਨ ਜਾਚ ਦੀ ਪ੍ਰਾਪਤੀ ਦਾ ਗਿਆਨ ਹੋ ਜਾਵੇਗਾ।

    • @MandeepKumar-sc9tk
      @MandeepKumar-sc9tk หลายเดือนก่อน

      @@AmrikSingh-ec8ge ek Nam jug char udare o sabad jo char jugga nu tarda hai o ek shakti hai koi lafz nhi

    • @AmrikSingh-ec8ge
      @AmrikSingh-ec8ge หลายเดือนก่อน +1

      @@MandeepKumar-sc9tk ਇਹ ਜੋ ਤੁਸੀ ਲਿਖਿਆ ਕੀ ਇਹ ਸ਼ਬਦ ਨਹੀ ਹਨ ਪ੍ਰੰਤੂ ਡੰਮ ਗੁਰੂਆ ਨੇ ਚੇਲਿਆਂ ਨੂੰ ਆਪਣੇ ਪਿੱਛੇ ਲਾਉਣਾ।

    • @MandeepKumar-sc9tk
      @MandeepKumar-sc9tk หลายเดือนก่อน

      @@AmrikSingh-ec8ge ok veer ji

  • @AmrikSingh-ec8ge
    @AmrikSingh-ec8ge หลายเดือนก่อน +12

    ਬਹੁਤ ਹੀ ਚੰਗੀ ਲੱਗੀ ਆਪ ਜੀ ਦੀ ਇਹ ਗੋਸ਼ਟੀ।

  • @SantoshKumari-y3d
    @SantoshKumari-y3d หลายเดือนก่อน

    ਰਾਧਾਸੁਆਮੀ ❤❤❤❤❤❤❤❤❤❤❤❤

  • @darbarasingh1586
    @darbarasingh1586 หลายเดือนก่อน +4

    ਧੁੰਮਾ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਰੱਬ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ❤❤🙏🙏

  • @manisandhu9590
    @manisandhu9590 หลายเดือนก่อน +14

    ਤੁਸੀ ਕਿਆ ਅਸੀਂ ਕਿਸੇ ਨੂੰ ਨੀਂ ਕਹਿੰਦੇ ਕੋਣ ਕਿੱਥੇ ਜਾਵੇ ਜਾ ਨਾ ਜਾਵੇ,,, ਫੇਰ ਏਨੇ ਵੱਡੇ ਵੱਡੇ ਅੱਖਰਾਂ ਚ ਵੀਡਿਉ ਦੇ ਉੱਤੇ ਕਿਉ ਲਿਖਿਆ ਰਾਧਾ ਸੋਵਾਮੀ ਤੋਂ ਸਿੱਖੀ ਵੱਲ,,ਇਹ ਗੱਲ ਕਿੱਧਰ ਨੂੰ ਗਈ,,ਰਾਧਾ ਸਵਾਮੀ ਕਦੋਂ ਕਿਸੇ ਨੂੰ ਰੋਕਦੇ ਕੋਈ ਵੀ ਕਿਸੇ ਨੂੰ ਵੀ ਗੁਰੂ ਬਣਾਵੇ ਅਗਲੇ ਦੀ ਮਰਜੀ ਐ,,ਹੁਣ ਹਿੰਦੂ ਤੋਂ ਕੋਈ ਸਿੱਖ ਬਣਿਆ ਤੁਸੀ ਚੋੜੇ ਹੁਨੇ ਆ ਜਦੋਂ ਸਿੱਖ ਈਸਾਈ ਬਣਦੇ ਓਦੋਂ ਰੋਣ ਲੱਗ ਜਨੇ ਆ

    • @rajsharma-xx9gn
      @rajsharma-xx9gn หลายเดือนก่อน +1

      Right bro Ena nu sab to HI problem hai.. Aa bas apne aap nu changa samjhde ne duje dhrm de bnde ta Ewein ture firde Aa

    • @rajsharma-xx9gn
      @rajsharma-xx9gn หลายเดือนก่อน +2

      Ajkal jo halaat ne ek mint da pta Nahi bnde da kado heart attack ho Jana.. Pta Nahi Kyon aa bnde apne aap nu ucha te dujeya nu nivaan kehan te jor dita hoiya hai

    • @GeetaVerma-hv4se
      @GeetaVerma-hv4se หลายเดือนก่อน +1

      Bilkul thik kiha

  • @psjassowal3060
    @psjassowal3060 หลายเดือนก่อน +20

    ਧੂੰਦਾ ਸਾਬ੍ਹ ਤੁਹਾਡੇ ਉੱਦਮ-ਉਪਰਾਲੇ ਦੀ ਸਲਾਹਣਾ ਕਰਨੀ ਬਣਦੀ ਐ।

    • @RewailSingh-ej3qb
      @RewailSingh-ej3qb หลายเดือนก่อน +2

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @hardeepkaur-cy1xr
    @hardeepkaur-cy1xr หลายเดือนก่อน +9

    ਜਿੱਥੇ ਗੁਰੂ ਦੀ ਮੇਹਮਾਂ ਹੁੰਦੀ ਹੈ ਓਥੇ ਮਨ ਚ ਵੇਰਾਗ ਹੁੰਦਾ ਤੇ ਫੋਨ switch of ਹੁੰਦੈ ਗਿਆਨੀ ਜੀ

    • @parmklair2362
      @parmklair2362 หลายเดือนก่อน +4

      ਆਪਣੇ ਸਿਖਾ ਵਿਚ ਕਿਤੇ ਵੀ ਕੋਈ ਖੁਸੀ ਯਾ ਗਮੀ ਦੇ ਭੋਗ ਤੋ ਬਾਅਦ, ਚਲਦੇ ਕੀਰਤਨ ਕਥਾ ਵਿਚ ਜੇ ਕਿਸੇ ਦੇ ਫੋਨ ਦੀ ਬਾਈਬ੍ਰੇਸ਼ਨ ਹੋ ਜਾਵੇ, ਤਾ ਦੇਖਦੇ ਬਡੀ ਸ੍ਰੀ ਸਾਹਬ ਚੌੜਾ ਗਾਤੱਰੇ ਵਾਲੇ, ਦੁਮਾਲਾ ਤੇ ਉਪਰ ਸਟੀਲ ਦਾ ਖੰਡਾ ਲਗੇ ਵਾਲੇ ਸਿਓਘ ਵੀ, ਉਸੇ ਵਕਤ, (ਸ੍ਰੀ ਗੁਰੂ ਗ੍ਰੰਥ ਸਾ: ਜੀ) ਦੀ ਹਜੂਰੀ ਵਿਚੋ, ਜੇਬ 📱📞ਕਢਕੇ, ਕੋਢਾ ਕੋਢਾ, ਸੰਗਤ ਚੋ ਬਾਹਰ ਨਿਕਲ ਜਾਂਦੈ, ਉਚੀ ਉਚੀ ਬੋਲਦੈ, ਹੈਲੋ ਹੈਲੋ, ਬਗੈਰਾ। ਪਰ ਰਾਧਾਸੁਆਮੀ ਡੇਰਿਆ, ਪਿੰਨ ਡਰੌਪ ਵੀ ਸੁਣਦੀ!!

  • @Gurlal_60Sandhu
    @Gurlal_60Sandhu หลายเดือนก่อน +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Flowersclub-b5q
    @Flowersclub-b5q หลายเดือนก่อน

    Radha Soami Ji ❤❤❤❤❤❤❤

  • @ginderkaur6274
    @ginderkaur6274 หลายเดือนก่อน +9

    ਸ਼ੁਕਰ ਵਾਹਿਗੁਰੂ ਜੀ ਦਾ ਸਾਰੇ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗੋ

  • @shamabholowalia5010
    @shamabholowalia5010 หลายเดือนก่อน +3

    ਧੂੰਦਾ ਸਾਹਿਬ ਮੈ ਥੋੜ੍ਹੀ ਬਹੁਤ ਇਜੇਤ ਕਰਦਾ ਹਾਂ ਤੁਸੀਂ ਸੱਚ ਨਾਲ਼ ਜੋੜਦੇ ਹੋ ਏਕ ਸਵਾਲ ਥਾਵੋਨੁ ਏ ਕਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਏ ਕਿ ਦੇਹ ਧਹਰੀ ਗੁਰੂ ਨੂੰ ਨਹੀਂ ਮੰਨਣਾ ਇਹ ਜਰੂਰ ਦੱਸੋ ਜੀ

  • @Devanshusharma5212
    @Devanshusharma5212 หลายเดือนก่อน +2

    ਭਾਈ ਸਾਹਿਬ, ਸਾਨੂੰ ਦੂਜਿਆਂ ਦੀ ਤਰੱਕੀ ਤੋਂ ਬੇਚੈਨੀ ਮਹਿਸੂਸ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਘਰ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਦੂਜਿਆਂ ਤੋਂ ਚੰਗੇ ਇਨਸਾਨ ਬਣਨ ਲਈ ਸਿੱਖਣਾ ਚਾਹੀਦਾ ਹੈ ਨਾ ਕਿ ਦੂਜਿਆਂ ਦੀ ਆਲੋਚਨਾ ਕਰਨ ਵਿੱਚ ਸਮਾਂ ਬਰਬਾਦ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਥੇ ਜਨਤਾ ਦੀ ਗਿਣਤੀ ਵਧਾਉਣ ਦੀ ਕੋਈ ਦੌੜ ਨਹੀਂ ਹੈ, ਇਹ ਹਰ ਵਿਅਕਤੀ ਦੀ ਪਸੰਦ ਹੈ ਕਿ ਉਹ ਕਿਸੇ ਵੀ ਸੰਪਰਦਾ ਵਿੱਚ ਸ਼ਾਮਲ ਹੁੰਦਾ ਹੈ ਜਿੱਥੇ ਉਹ ਸੰਤੁਸ਼ਟ ਹੁੰਦਾ ਹੈ। ਰਾਧਸਵਾਮੀ ਬਾਰੇ ਮੇਰੀ ਜਾਣਕਾਰੀ ਅਨੁਸਾਰ, ਉਹ ਸਿੱਖ ਧਰਮ ਨੂੰ ਤੁਹਾਡੇ ਨਾਲੋਂ ਬਿਹਤਰ ਸਮਝਦੇ ਅਤੇ ਸਤਿਕਾਰਦੇ ਹਨ। ਜੇਕਰ ਤੁਸੀਂ ਪੈਸੇ ਲਈ ਇਹ ਵੀਡੀਓ ਬਣਾ ਰਹੇ ਹੋ ਤਾਂ ਜਾਰੀ ਰੱਖੋ, ਇਸ ਦਾ ਕਿਸੇ 'ਤੇ ਕੋਈ ਅਸਰ ਨਹੀਂ ਪਵੇਗਾ। ਤੁਸੀਂ ਹਮੇਸ਼ਾ ਪ੍ਰਸਿੱਧੀ ਪ੍ਰਾਪਤ ਕਰਨ ਲਈ ਦੂਜਿਆਂ 'ਤੇ ਦੋਸ਼ ਲਗਾਉਂਦੇ ਹੋ, ਤੁਸੀਂ ਗੁਰਬਾਣੀ ਦੇ ਅਸਲ ਉਪਦੇਸ਼ 'ਤੇ ਹੀ ਗੱਲ ਕਰੋ ਤਾਂ ਬਾਕੀ ਸਾਰੇ ਪੰਥ ਤੁਹਾਨੂੰ ਸੁਣਨਗੇ। ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਚੰਗਾ ਸੋਚੋ ਅਤੇ ਚੰਗਾ ਪ੍ਰਚਾਰ ਕਰੋ, ਲੋਕ ਸਤਿਕਾਰ ਕਰਨਗੇ ਨਹੀਂ ਤਾਂ ਤੁਸੀਂ ਗੁਰੂ ਸਾਹਿਬ ਦੇ ਅਸਲ ਸੰਦੇਸ਼ ਤੋਂ ਬਹੁਤ ਦੂਰ ਜਾ ਰਹੇ ਹੋ।

    • @rajsharma-xx9gn
      @rajsharma-xx9gn หลายเดือนก่อน

      Waah waah waah waah waah waah waah waah waah waah waah waah waah waah waah waah waah waah waah waah waah waah

    • @rajsharma-xx9gn
      @rajsharma-xx9gn หลายเดือนก่อน

      Bahut vadiya dialogue maar rahe ne aa bnde

  • @Lovenature-nt8zm
    @Lovenature-nt8zm หลายเดือนก่อน +5

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏

    • @MandeepKumar-sc9tk
      @MandeepKumar-sc9tk หลายเดือนก่อน

      @@Lovenature-nt8zm guru kahe Bani Sewak jan mane partakh guru nistare.

  • @JaswinderMeetka
    @JaswinderMeetka หลายเดือนก่อน +2

    ਭਾਈ ਸਾਹਿਬ ਸਾਰੀ ਦੁਨੀਆਂ ਦੇ ਲੋਕ ਆਪ ਦੇ ਸੋਚ ਨਾਲ ਜੀ ਰਹੇ ਹਨ ਕਈ ਲੋਕ ਕਿਸੇ ਨੂੰ ਨਹੀਂ ਮੰਨਦਾ ਉਹ ਜਿੰਦਗੀ ਜੀਅ ਰਹੇ ਹਨ ਇਹ ਕੋਈ ਖਾਸ ਗੱਲ ਨਹੀਂ ਇਨਸਾਨੀਅਤ ਤੋ ਵੱਡੀ ਗੱਲ ਨਹੀਂ ਡੇਰਾ ਬਿਆਸ ਪਿਆਰ ਦੀ ਦੁਨੀਆਂ ਹੈ ਧਰਤੀ ਤੇ ਸਵਰਗ ਹੈ ਡੇਰਾ ਬਿਆਸ ਪਿਆਰ ਦਾ ਸਾਗਰ ਹੈ ਡੇਰਾ ਬਿਆਸ ਡੇਰਾ ਬਿਆਸ ਵਰਗਾ ਸਿਸਟਮ ਕੀਤੇ ਨਹੀਂ ਮਿਲਣਾ ਮਾੜਾ ਮੋਟਾ ਵਿਸ਼ਵਾਸ ਕੀਤੇ ਕਰਲਾ ਮਸਲਾ ਹੱਲ ਹੋ ਸਕਦਾ

  • @salindersingh7843
    @salindersingh7843 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਆਪ ਜੀ ਦੀਆ ਗੱਲਾਂ ਸੁਣਕੇ ਅਨੰਦ ਆਗਿਆ ਜੀ

  • @jorasingh6966
    @jorasingh6966 หลายเดือนก่อน

    ehi parchar ho reha va sab kite....
    sikh radha soami,nirankari,ban ke bahut khush ne
    sikh Christian ban ke v bahut khush ne
    sikh peera de dargah te ja v bahut khush
    sikh amarnath yatra,baba balknath,neena devi,vesnu devi,chint purni ja ke v bahut khush ne
    per uddo dhunda bahut dukhi aa.....es veer wangu oh v khehnde ne...mera jiven safal ho gaya hai.....

  • @moonlight5171
    @moonlight5171 หลายเดือนก่อน +10

    ਮੈਂ ਤਾਂ ਕੱਟੜ ਹਿੰਦੂ ਹਾਂ।ਮੇਰੇ ਅੰਦਰ ਅਗਰ ਗੁਰਬਾਣੀ ਦਾ ਪਿਆਰ ਤੇ ਸ਼ੌਕ ਪੈਦਾ ਹੋਇਆ ਹੈ ਤਾਂ ਸਿਰਫ ਰਾਧਾ ਸਵਾਮੀ ਸਤਸੰਗ ਕਰਕੇ।
    ਤੁਸੀ ਤਾਂ ਸਿਵਾਏ ਨਫ਼ਰਤ ਦੇ ਕੁਛ ਵੀ ਨਹੀਂ ਪੈਂਦਾ ਕੀਤਾ।

    • @rajsharma-xx9gn
      @rajsharma-xx9gn หลายเดือนก่อน

      Sach keha jnaab baba ji vi baani hi lende Aa satsang vich ena nu pta Nahi ki problem hai.. Waise ena nu sab to HI problem hai

  • @jiwansingh7620
    @jiwansingh7620 หลายเดือนก่อน +1

    Radha soami sacha dharm he ❤

  • @VazirSingh-m4w
    @VazirSingh-m4w หลายเดือนก่อน +1

    ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @usman3819
    @usman3819 หลายเดือนก่อน +3

    ਧੂਦਾ ਵੀਰ ਜੀ ਰਾਧਾ ਸੁਆਮੀ ਸਿੱਖੀ ਤੋਂ ਅਲੱਗ ਧਰਮ ਹੈ

  • @simarjitsinghsandhu5935
    @simarjitsinghsandhu5935 หลายเดือนก่อน +5

    ਬੋਤ ਵਿਦਿਆ ਵੀਰ ਜੀ ਰੱਬ ਕਿਰਪਾ ਕਰੇ

    • @dkmetcalf14598
      @dkmetcalf14598 หลายเดือนก่อน

      Very nice. Waheguru ji sbh te mehar kro ji.

  • @GurinderSamra-k6r
    @GurinderSamra-k6r หลายเดือนก่อน +11

    Mai shukarguzar haan baba ji beas walean da jinna karan dhunda wargean di ghar di roti chaldi. Jad v fame khatam hon lagda radha soami's upar video bna lawo view ajange 👍

  • @JaspalSingh-dj1cy
    @JaspalSingh-dj1cy หลายเดือนก่อน +10

    ਸਾਰੀ ੳਮਰ ਨਿਦਿਆ ਹੀ ਕਰੀ ਜਾੳ ਦੁਜਿਆ ਦੀ

    • @GurdasSingh-e7q
      @GurdasSingh-e7q หลายเดือนก่อน

      ਤੁਸੀਂ ਤਾਂ ਵੇਲਡ ਬਲਾਤਕਾਰੀ ਠੱਗਾਂ ਸਾਧਾਂ ਨੂੰ ਮੰਨਣ ਵਾਲੇ ਹੋ

  • @mrinde7
    @mrinde7 หลายเดือนก่อน +6

    Kota Kota dhanwaad mera Satguru ji🙏

  • @RajpalSingh-k3x
    @RajpalSingh-k3x หลายเดือนก่อน +5

    RADHA SWAMI G SABH NU . RABH SABH DA BHALA KARE.
    KOI V JITHE MARJI JAVE IH HAR BANDE DA APNA ADHIKAR HE PAR BHAJAN SIMARAN JRUR KARE US PITA PARMESHWAR DA

  • @balbirsingh-mn4uf
    @balbirsingh-mn4uf หลายเดือนก่อน +1

    ਵੀਰ ਦੇ ਤੂੰ ਸੱਚੀ ਰਾਧਾ ਸੁਆਮੀ ਸੀ ਓਨਾ ਦਾ ਨਹੀਂ ਬਣਿਆ ਤਾਂ ਹੁਣ ਇਥੇ ਟਿਕਿਆ ਰਹੀ ਇਕ ਥਾਂ ਜ਼ਰੂਰ ਮਨ ਨੂੰ ਬਨ ਕੇ ਰਖ

  • @DeepakTaneja-t2m
    @DeepakTaneja-t2m หลายเดือนก่อน +1

    Jini marji tu koshish kar le beas baba ji di burai karan di kuch nahi hona kyuki jadon vi duniya vich pura, guru aanda hai tan usda danka sariya pase vajda hai te radha swami da vi danka sariya pase hai tu aapne karam vada riya hain tere apne pale kuch nahi sada vaste gurudwara sahib te beas dona layi puri bhavna hai he waheguru he mere pure guru is nu thodi akal baksho ji radha swami ji❤❤❤❤

  • @deepindersingh5911
    @deepindersingh5911 หลายเดือนก่อน

    🙏🙏

  • @sawarnsingh9989
    @sawarnsingh9989 หลายเดือนก่อน +4

    bhai shaib good job god bless sawarn Singh from UK

  • @rajinderpalaggarwal8455
    @rajinderpalaggarwal8455 หลายเดือนก่อน

    ਧੁੰਦਾ ਸਾਹਿਬ......... ਬਿਆਸ ਵਾਲਿਆਂ ਨੂੰ ਜਿੰਨਾ ਮਰਜੀ ਨਿੰਦ ਲਓ, ਲੇਕਿਨ ਤੁਹਾਡਾ ਕਿਸੇ ਤੇ ਕੋਈ ਅਸਰ ਨਹੀਂ।

  • @parmklair2362
    @parmklair2362 หลายเดือนก่อน +5

    ਲੰਡੇ ਨੂੰ ਟੁੰਡਾ ਟੱਕਰ ਹੀ ਜਾਂਦੈ।।

  • @ChanderbhanbhattiBhatti
    @ChanderbhanbhattiBhatti หลายเดือนก่อน +2

    ਬਾਈ ਜੀ ਤੁਸੀਂ ਕਿਹਾ ਬਾਣੀ ਦੀ ਸਮਝ ਲੱਗੀ ਜਦੋਂ ਨਾ ਬਾਣੀ ਦੀ ਸਮਝ ਅੰਦਰੋਂ ਲੱਗਦੀ ਹੈ ਤੇ ਕੋਈ ਹਿੰਦੂ ਸਿੱਖ ਜਾਂ ਮੁਸਲਮਾਨ ਜਾਂ ਇਸਾਈ ਇਹ ਚੀਜ਼ਾਂ ਤੋਂ ਬਹੁਤ ਬੰਦਾ ਉਪਰ ਚਲਾ ਜਾਂਦਾ ਹੈ ਜਦੋਂ ਪਰਦਾ ਖੁੱਲਦਾ ਹ ਨਾ ਜਿਹਨੂੰ ਆਪਾਂ ਦਸਮ ਦੁਆਰ ਕਹਿੰਦੇ ਆਂ ਫਿਰ ਬੰਦਾ ਪਤਾ ਕੀ ਕਹਿ ਦਿੰਦਾ ਬੰਦਾ ਕਹਿੰਦਾ ਤੂੰ ਇਉਂ ਹੈ ਮੈਂ ਨਾਹੀ ਵੇ ਸੱਜਣਾ ਤੂੰ ਹੀ ਉਹ ਹੈ ਮੈਂ ਨਾਹੀ

  • @singh-cm9wd
    @singh-cm9wd หลายเดือนก่อน

    ਪਹਿਲਾਂ ਆਪਣੇ ਹੀ ਸੁਧਰ ਜਾਣ, ਮਾਸ ਦਾਰੂ ਛਡ ਕੇ ਸੱਚੇ ਸਿੰਘ ਸਜ ਜਾਣ ਜੀ, ਅਸੀਂ ਕੀ ਲੈਣਾ ਹੈ ਜੀ ਹੋਰਾਂ ਨੂੰ ਸਮਝਾ ਕੇ, ਜਿਹੜੇ ਉਲਝੇ ਹੋਏ ਨੇ ਉਲਝੇ ਰਹਿਣ ਜੀ🙏🙏

  • @karanveerbhullar8650
    @karanveerbhullar8650 หลายเดือนก่อน +6

    Wah ji wah❤

  • @VarinderSuri-c2d
    @VarinderSuri-c2d หลายเดือนก่อน

    Sabad guru surat dun chela

  • @kulwantsingh9415
    @kulwantsingh9415 หลายเดือนก่อน +1

    ਵਾਹਿਗੁਰੂ ਜੀ

  • @RavinderOberoi-jh3ty
    @RavinderOberoi-jh3ty หลายเดือนก่อน

    Sir I feel the Guru Granth Sahib's message is for all humanity so anyone can become sikh of Guru Granth Sahib ji
    BHUL CHUK MAAF JI

  • @hardeepkumar320
    @hardeepkumar320 หลายเดือนก่อน +4

    Radha swami ji waheguru ji
    No criticism

  • @ManinderSingh-ps7tk
    @ManinderSingh-ps7tk หลายเดือนก่อน +4

    Very good!

  • @satnaamsingh1234
    @satnaamsingh1234 หลายเดือนก่อน +3

    Vaheguru sb te kirpa krey 🙏🙏

  • @Never_Forget84
    @Never_Forget84 หลายเดือนก่อน +1

    Waheguru Waheguru

  • @MalkeetSingh-s2b
    @MalkeetSingh-s2b หลายเดือนก่อน

    Waheguru ji di kirpa hoo gi vr ta 🙏

  • @shabadkirtan123-r6w
    @shabadkirtan123-r6w หลายเดือนก่อน +4

    ਤੁਸੀਂ ਪਾਠੀ ਲੋਕ ਗੁਰਬਾਣੀ ਨੂੰ ਸਿਰਫ ਪੈਸੇ ਲਈ ਵਰਤਦੇ ਹੋ

  • @sarabjeetmottan5113
    @sarabjeetmottan5113 หลายเดือนก่อน

    Radha Soami g

  • @tarloksingh2141
    @tarloksingh2141 หลายเดือนก่อน

    Prof Dunda Sahib te tarak karan valai apne ander Jhat Maran k ona de vicharan nal kade aiho jeha badlah Keene lokan vich aya?Wahayguru G es veer te Dhooda Sahib noo hor charde kala vich rakhan .🙏

  • @jagtarchhit1459
    @jagtarchhit1459 หลายเดือนก่อน +1

    ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ
    ਭਾਈ ਸਰਬਜੀਤ ਸਿੰਘ ਧੂੰਦਾ ਜੀ ਤੁਸੀਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਵਾਲੇ ਪੰਥ ਕੌਮ ਦੇ ਉਹ ਅਨਮੋਲ ਹੀਰੇ ਓ ਜੌ ਗੁਰੂ ਆਸ਼ੇ ਅਨੁਸਾਰ ਨਿਰੋਲ ਗੁਰਬਾਣੀ ਗੁਰਮਤਿ ਤੱਤ ਸਾਰ ਦੀ ਗੱਲ ਕਰਦੇ ਓ
    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
    ਪੱਤਰਕਾਰ ਜਗਤਾਰ ਸਿੰਘ ਛਿੱਤ
    ਪੰਜਾਬੀ ਟ੍ਰਿਬਿਊਨ ਜੈਂਤੀਪੁਰ

  • @purposeofthelife5765
    @purposeofthelife5765 หลายเดือนก่อน +1

    Bas Tuhadiaan enhaan gala krke hi loki tutre hn sikhi ton, Ekta da, piaar da, sandesh na dena kisi nu, Jis din Katdtaaa khatam hogai, uss din ton Waheguru ji di mehar ho jaani ji. Shabad guru Surat Dhun Chela🙏

  • @Munish-l4s
    @Munish-l4s หลายเดือนก่อน +2

    Baba jii jehrey sikhh Christian ban rheyy ohna di v bnao koi videoo

  • @RamSingh-qx2jt
    @RamSingh-qx2jt หลายเดือนก่อน +1

    Waheguru ji ka khalsa sri Waheguru ji ki fhate

  • @PARVINDERSINGH-xm9rv
    @PARVINDERSINGH-xm9rv หลายเดือนก่อน +1

    🎉🎉Satnam Shri Waheguru g 🎉🎉

  • @jaggasidhus123
    @jaggasidhus123 หลายเดือนก่อน +1

    ਭਾਈ ਧੂੰਦੇ ਵਰਗੇ ਟਾਂਵੇ ਟਾਂਵੇ ਨੇ ਜਿਹੜੇ ਇੰਨੀ ਡੁੰਘਾਈ ਨਾਲ ਗੁਰਬਾਣੀ ਨੂੰ ਸੰਗਤ ਦੇ ਮਨਾਂ ਵਿੱਚ ਵਸਾਉਂਦੇ ਨੇ

  • @bhainarindersinghkhalsa2162
    @bhainarindersinghkhalsa2162 หลายเดือนก่อน +1

    Waheguru ji

  • @simransaini6026
    @simransaini6026 หลายเดือนก่อน

    Waheguru ji 🙏❤️

  • @harpreet08
    @harpreet08 หลายเดือนก่อน

    🎉❤
    Waheguru ji

  • @gulabsinghgs9852
    @gulabsinghgs9852 หลายเดือนก่อน

    Satnam shre waheguru ji

  • @SuchaSadiq
    @SuchaSadiq หลายเดือนก่อน

    Beas rabb vasda

  • @preetam3415
    @preetam3415 หลายเดือนก่อน +3

    Kmaal di gal aa yaar.. enne sikh roj radha swami ban de aa .. ohna ne ta ik vi video paayi ni..
    Tusi video pa ke pta ni keda mahaan kam krde aa

  • @PawanKumar-nn3tm
    @PawanKumar-nn3tm หลายเดือนก่อน

    Sikhi to radha swami❤

  • @NarinderSingh-kt8qq
    @NarinderSingh-kt8qq หลายเดือนก่อน

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹🌹🌹

  • @karajchheena4427
    @karajchheena4427 หลายเดือนก่อน

    ਇਹ ਦਹੇਧਾਰੀ ਟੀਚਰਾ ਕੋਲ. ਕਿਉ. ਗਏ ਸਾਰੈ ਕਿਤਾਬਾ ਦੁਕਾਣਾ ਤੋ ਵੀ ਮਿਲ. ਜਾਦੀਆ. ਨੇ

  • @harvelsingh3088
    @harvelsingh3088 หลายเดือนก่อน +1

    waheguru ji

  • @ranjitsingh-ne6fh
    @ranjitsingh-ne6fh หลายเดือนก่อน

    Waheguru. Ji. 👏👏

  • @SubashKumar-zp8qt
    @SubashKumar-zp8qt หลายเดือนก่อน

    Kinky vich vikaye bai

  • @Munish-l4s
    @Munish-l4s หลายเดือนก่อน +1

    A sadi kamjori haii ki sadey parcharr de bavjudd vv sanu ena chija da sahara laina pai reha. Pr edey nal kush nai j bannaa

  • @moonlightml8481
    @moonlightml8481 หลายเดือนก่อน

    ਚਲੋ ਸਾਬਸੇ ਵਧੀਅ ਕੀਤਾ

  • @dharamsingh9188
    @dharamsingh9188 หลายเดือนก่อน +1

    ❤❤❤

  • @GurusinghGuru-q5y
    @GurusinghGuru-q5y หลายเดือนก่อน

    ਜੈ ਮਾਲਕ ਦੀ ਖੁਸ਼ੀ ਹੋਵੇ ਊ ਬਿਆਨ ਨੀ ਹੁੰਦੀ ਬਾਈ ਜੀ ਤੁਸੀ ਦਸਦੇ ਊ ਇਥੇ ਤੱਕ ਭਰਿਆ ਪਿਆ ਨਾਲੇ ਪੂਰਾ ਗਿਆਨੀ ਧਿਆਨੀ ਬੰਦਾ ਕਿਸੇ ਦੀ ਨਿਦਿਆ ਕਰਕੇ ਵੀਡਿਓ ਨਈ ਪਾਉਂਦਾ ਕਿਹੜਾ ਆਪਣੇ ਧਰਮ ਦਾ ਹੋਇਆ ਊ ਦੂਸਰੇ ਦਾ ਕਿਵੇਂ ਹੋਜੋ ਨਾਲੇ ਗੁਰੂ ਇਕ ਆ ਧਰਮ ਇੱਕ ਆ

  • @DeepakTaneja-t2m
    @DeepakTaneja-t2m หลายเดือนก่อน

    Tu khud hale aadura hain tanu ki pata pura guru deh dharda hai samjan vaste tu hale 0 hain radha swami banan koi asan nahi 🙏🙏🙏 jai mere baba ji radha swami ji

  • @charanjitsinghtiwana4315
    @charanjitsinghtiwana4315 หลายเดือนก่อน

    Sare guru sahib ate sant deh roop vich han ate apana v deh roop vich hain ji

  • @GurusinghGuru-q5y
    @GurusinghGuru-q5y หลายเดือนก่อน

    ਇਹ ਮੇ ਤਾਂ ਲਿਖਿਆ ਕਿਉੰਕਿ ਤੁਸੀ ਕਹਿਣੇ ਊ ਕੇ ਇਹ ਹਿੰਦੂ ਸੀ ਹੁਣ ਸਿੱਖ ਬਣਗੇ ਪਰ ਸਾਨੂੰ ਤਾਂ ਬਾਬਾ ਜੀ ਨੇ ਇਹ ਹੀ ਦਸਿਆ ਕਿ ਹਰੇਕ ਦੀ ਮਦਦ ਕਰੋ ਸਬ ਉਸ ਮਾਲਕ ਦੇ ਬੰਦੇ ਆ

  • @RajpalSingh-k3x
    @RajpalSingh-k3x หลายเดือนก่อน

    Veer nu duniyavi vastuya chahidiya c oh mill gayiya .
    Guru ihna chija vhicho kadna chahuda va .
    Jihna vich aasi janama janmantra to fasse paye aa.

  • @InderBtw
    @InderBtw หลายเดือนก่อน

    🙏🙏🙏🙏🙏

  • @balibishu
    @balibishu หลายเดือนก่อน

    Eh ik vichara kithon le anda

  • @bakhshokaur9476
    @bakhshokaur9476 หลายเดือนก่อน

    You are very Rasa's

  • @kumargourav7295
    @kumargourav7295 หลายเดือนก่อน

    Shabad nu hi guru keha janda ha veer ji deha nu nhi beas dere ch baba ji sirf ik teacher di tra sanu smjande hn. Shabad guru surat dhun chela.

  • @guriroy5473
    @guriroy5473 หลายเดือนก่อน

    Lok dikhave ya dharm da parchar, guru granth sahib aapa nu eh sikhsha dinda, duje dharma di ninda krke apne dharm nu ucha dasna, waheguru mehar kre dhuma saab tuhanu rab taraki bakshe

  • @AngrejSingh-mx9po
    @AngrejSingh-mx9po หลายเดือนก่อน

    Dhunda Sahib de magar lag ke kad Lavi khatti,ant vele pashtavega ki pura guru shad dita

    • @gurwindersingh8605
      @gurwindersingh8605 หลายเดือนก่อน

      Bai ji tera pura guru ਛੱਡਿਆਂ ਨੂੰ ਮੈਨੂੰ 5ਸਾਲ ਹੋ ਗਏ ।ਜਦੋਂ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਿਆ ਕਦੇ ਕਿਸੇ ਚੀਜ ਦੀ ਕਮੀਂ ਨਹੀਂ ਰਹੀ।

  • @balibishu
    @balibishu หลายเดือนก่อน +1

    U have not read gurbani properly Bhai just rssb too big and full of spirituality
    What written in gurbani about hair
    (Kais) Read properly guru granth sahib ji

  • @csenterprisessantoshgarh.7736
    @csenterprisessantoshgarh.7736 หลายเดือนก่อน +1

    Y ji changi gall ea Eh veer sikhi paase aaya... Par actual sikhi hai ki eh b samjan d lod aa.. Dhunda saab KS makhan yaad aa singar.. Jado baal katbaye si.. Te 100 example inj dia Mai DE sakda... Sikhi ser pagg ya Baal lambe karna Ya khaas chinh pona nhi hai.. Sikhi kite upar d soch hai.. Dhunda saab tuada Motiv Sikh banona nhi ea.. Balki duje nu neeva dikhona ea.. Jo radhasoami Nhi karde.. Bohat bada fark ea radhasoamis Te tuade bich

  • @SandhuTravel
    @SandhuTravel หลายเดือนก่อน

    Ik noor se sab jag upjrya kon bhale kon mande....guru nanak dev ji ne likhya c jado oh deh dhari c......

  • @samitsingh4542
    @samitsingh4542 หลายเดือนก่อน +1

    Baba ji Radha soami ji

  • @malkiatkaur8973
    @malkiatkaur8973 หลายเดือนก่อน

    Kinne paise dite is veer noo dhunada sahib

  • @rajrani9102
    @rajrani9102 หลายเดือนก่อน

    Kise bare Mara n kahida

  • @SantoshKumari-y3d
    @SantoshKumari-y3d หลายเดือนก่อน

    ਤੋੜਨ ਵਾਲੇ ਵੀਤੁਸੀ ਸੀਖੀਤੋ

  • @Kingshit-de3fq
    @Kingshit-de3fq หลายเดือนก่อน

    Chalo khara kita enu nla mila liya hon dove kukar khan jaya kruge😂😂😂😂

  • @bunty162
    @bunty162 หลายเดือนก่อน

    Sikh de paida hoon tou pehla vi Guru Parampra si. Guru sadda aunde rahe han dunia ch. Hun vi han. AUNDE Rehange. Jinna nu khurak hundi hai hoi jaan doo.😂😂😂😂

  • @RajpalSingh-k3x
    @RajpalSingh-k3x หลายเดือนก่อน +1

    Oh bhrava kade sache mano satsang sunda ta tuhanu patta lagda.
    Ki guru di mahima ki he.
    Bhajan simran karde ta andrla parda khulda .

  • @JASPREETSINGH-sk8rh
    @JASPREETSINGH-sk8rh หลายเดือนก่อน

    sochn wali gl hai tusi lok roz mobile le k roz glt bolde ohna nu , pr ohna da koi reply nhi aunda, fir v sangat jud rhi a, bcz lok jande ne v ehna koi nindhan ton bina kuch nhi , tusi kine hi giyani gurbani da thekedar bne baithe o, oh ekla hi naam da parchar ehni dur dur tk kr rha

  • @manojkumar-dj1my
    @manojkumar-dj1my หลายเดือนก่อน

    Gahiki da swal hai.

  • @ButaSingh-n1e
    @ButaSingh-n1e หลายเดือนก่อน

    Dhunda sahab ! Parmatma har ik Jeev jo sah lai riha hai sareyan de ander hai. Kan kan vich virajmaan hai. Parmatma nu koi special tha di lor nhi. Oh khanda Brahmanda da malik hai. Jo tusi bolde ho Oh God hi bula riha hai. Jo tusi apne aap nu Parmatma da PA samjhde ho Sab ghat di sunda hai. Ghat Ghat ke anter ki janat Bhale bure ki Peer pachhanat. Parmatma Sarv Vyapak. Apne Maan nu ghat karo.

  • @YuvrajranaYuvrajrana-v5b
    @YuvrajranaYuvrajrana-v5b หลายเดือนก่อน

    dhunda akal ton padal aa

  • @calirifles
    @calirifles หลายเดือนก่อน +2

    Chardi kala

  • @kuldipsingh8883
    @kuldipsingh8883 หลายเดือนก่อน

    Duniya bar we take paise Tenu Nahin lagni

  • @GurjantSingh-t5b3v
    @GurjantSingh-t5b3v หลายเดือนก่อน

    Byas warga dar kite vi nahi

  • @gurnamsinghkanda3778
    @gurnamsinghkanda3778 หลายเดือนก่อน

    Waheguru ji je kar aap ji guru Ghar de wajira pathi sahiba de hal wal bi chati Maro jina nu 4000.5000 vich aapne pariwara nu pal rhe ne te guru Ghar di sewa kar rhe ne ouna dehal wal dekho

  • @rajinders3448
    @rajinders3448 หลายเดือนก่อน

    Aaj tak jine vi sant mahatma aye oh deh ch hi aye c aasmaan to koi v shakti ni ayi

  • @sarabjeetbhullar3841
    @sarabjeetbhullar3841 หลายเดือนก่อน

    Eh dase dhonda k radha swami veer sikh nahi te sikh kis nu kehnde han te sikh di parbhasha ki hai