Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ❤
ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ
ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਧੰਨ ਨਾਨਕ ਤੇਰੀ ਵੱਡੀ ਕਮਾਈ ਜੀ। ਕਿਰਪਾ ਕਰੋ ਜੀ ਅਖੌਤੀ ਜਾਤੀਵਾਦ ਦਾ ਹੁਣ ਅੰਤ ਕਰ ਦਿਓ ਜੀ। ਪੰਜਾਬ ਵਿੱਚ ਸਿੱਖ ਧਰਮ ਦੀ ਸਭ ਤੋਂ ਉੱਚੀ ਕਹਾਉਣ ਵਾਲੀ ਜਾਤੀ ਦੇ ਕੁਝ ਠੇਕੇਦਾਰਾਂ ਵੱਲੋਂ ਕੀਤੇ ਜਾਂਦੇ ਜਾਤੀਵਾਦ ਨੇ ਗਰੀਬਾਂ ਦਾ ਜੀਉਣਾ ਮੁਹਾਲ ਕੀਤਾ ਹੋਇਆ ਹੈ ਇਥੋਂ ਤੱਕ ਕਿ ਐਸ ਸੀ ਪੰਚਾਇਤਾਂ ਨੂੰ ਵੀ ਇਹਨਾਂ ਵਲੋਂ ਬਹੁਤ ਜ਼ਲੀਲ ਕੀਤਾ ਜਾਂਦਾ ਹੈ। ਜਿਸ ਨਾਲ ਗਰੀਬ ਐਸ ਸੀ ਲੋਕਾਂ ਨੂੰ ਮਾਨਸਿਕ ਤੇ ਸਮਾਜਿਕ ਤੌਰ ਤੇ ਬਹੁਤ ਪੀੜਤ ਹੋਣਾ ਪੈ ਰਿਹਾ ਹੈ ਅਤੇ ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿਕਾਸ ਤੇ ਵੀ ਬਹੁਤ ਉਲਟਾ ਅਸਰ ਪੈ ਰਿਹਾ ਹੈ ਜੀ। ਪ੍ਰਸ਼ਾਸਨ ਤੇ ਸਰਕਾਰਾਂਇਹਨਾਂ ਖਿਲਾਫ਼ ਕੁਝ ਨਹੀਂ ਕਰਦੀਆਂ ਗੁਰੂ ਨਾਨਕ ਦੇਵ ਜੀ ਤੁਹਾਡੀ ਕਿਰਪਾ ਨਾਲ ਹੀ ਗਰੀਬਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਛੁਟਕਾਰਾ ਮਿਲਣਾ ਹੈ ਜੀ। ਗਿਆਨੀ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਅਸਲੀ ਸਿੱਖਿਆ ਤੇ ਚਲਦੇ ਹੋਏ ਸੱਚ ਬਿਆਨ ਕਰਦੇ ਹੋ ਜੀ। ਗੁਰੂ ਨਾਨਕ ਦੇਵ ਜੀ ਨੇ ਤਾਂ ਜ਼ੁਲਮ ਦੇ ਖਿਲਾਫ ਬੋਲਦਿਆਂ ਰਾਜੇ ਸ਼ੀਂਹ ਮੁਕੱਦਮ ਕੁੱਤੇ ਤੱਕ ਵੀ ਕਹਿ ਦਿੱਤਾ ਸੀ ਜੀ। ਅੱਜ ਸਾਨੂੰ ਮਲਿਕ ਭਾਗੋਆਂ ਨੂੰ ਛੱਡ ਕੇ ਭਾਈ ਲਾਲੋਆਂ ਨਾਲ ਜੁੜਨ, ਤੁਰਨ, ਤੇ ਖੜ੍ਹਨ ਦੀ ਲੋੜ ਹੈ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।
GOOD 👍 ADVICE ❤️ , MESSAGE , WRITING ✍️ .
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bhut vdiya vichar hai waheguruji kirpa kre ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
Dhan Guru Nanak Dev g Apar kirpa Rakhna G
ਬਹੁਤ ਹੀ ਜ਼ਿਆਦਾ ਵਧੀਆ ਵਿਆਖਿਆ ਕਰਦੇ ਹੋ ਤੁਸੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਵਾਹਿਗੁਰੂ ਜੀ ❤💯👍
Waheguru ji waheguru ji
Wahagruji🌹🙏🌹❤️🎉
ਧੰਨ ਗੁਰੂ ਨਾਨਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
ਹੁਣ ਕੋਈ ਜਾਗ। ਵੀ ਨਹੀਂ ਦਿੰਦਾ ਵਾਹਿਗੁਰੂ ਜੀ ਪਸ਼ੂ।ਦੀ। ਕਿਰਤ ਕਰਨੀ ਔਖੀ ਹੈ ਵਾਹਿਗੁਰੂ ਜੀ
Waheguru
Waheguru ji
Sat shri akaal Bhai sahib ji❤❤❤❤❤
Vaheguru Ji🙏🙏🙏❤️🇨🇦
Veer ji bohat vadia vichar
Vaheguru ji
Waheguruji ❤
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
🙏🏻
Far all humanity Good L🎉🎉🎉🎉🎉🎉
❤❤❤❤❤❤😢😢
❤bhai saab ji nanakshai calander pal singh purewala wale chahide ne mil sakde aa
Mai usa Indiana to Amrik Singh
🙏🙏🙏
❤bhai saab ji nanakshai calander pal singh purewala wale chahide ne mil sakde aa