British ਕਾਲ ਦੌਰਾਨ ਬਣੀ Sangrur ਦੀ ਪਾਣੀ ਵਾਲੀ ਚੱਕੀ ਜੋ ਅੱਜ ਵੀ ਚੱਲ ਰਹੀ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 7 ก.ย. 2024
  • ਸੰਗਰੂਰ ਜ਼ਿਲ੍ਹੇ ਵਿੱਚ ਪਾਣੀ ਵਾਲੀਆਂ ਇਹ ਚੱਕੀਆਂ ਬ੍ਰਿਟਿਸ਼ ਰਾਜ ਦੇ ਉਨ੍ਹਾਂ ਆਖਰੀ ਪ੍ਰੋਜੈਕਟਾਂ ਵਿਚੋਂ ਇੱਕ ਹਨ ਜੋ ਅੱਜ ਵੀ ਚਾਲੂ ਹਨ। ਦਿੜ੍ਹਬਾ ਹਲਕੇ ਦੇ ਸੂਲਰ ਘਰਾਟ ਕਸਬੇ ਵਿੱਚ ਸਰਹੰਦ ਫੀਡਰ ਨਹਿਰ ਉੱਪਰ ਬਣੇ ਇਨ੍ਹਾਂ ਘਰਾਟਾਂ ਉਪਰ ਲੋਕ ਹਾਲੇ ਵੀ ਆਟਾ ਪਿਹਾਉਣ ਲਈ ਆਉਂਦੇ ਨੇ।
    ਰਿਪੋਰਟ- ਕੁਲਵੀਰ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ
    #heritage #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 21

  • @user-vv3kv5jj7o
    @user-vv3kv5jj7o หลายเดือนก่อน +10

    ❤ਪੰਜਾਬ ਦਾ ਅਮੀਰ ਵਿਰਸਾ ਸੱਭਿਆਚਾਰ ❤

  • @charanjeetsingh8943
    @charanjeetsingh8943 หลายเดือนก่อน +6

    ਅੰਗਰੇਜ਼ਾਂ ਨੇ ਲੁਟਿਆ ਤਾਂ ਜ਼ਰੂਰ ਸੀ ਪਰ ਬਣਾਇਆ ਵੀ ਬਹੁਤ ਕੁਝ ਸੀ। ਭਾਵੇਂ ਸੜਕਾਂ ਹੋਣ ਜਾ ਪੁੱਲ ਵਧੀਆ quality ਦਾ ਬਣਾਇਆ ਸੀ।
    ਸਾਡੇ ਆਪਣੇ ਮੰਤਰੀਆਂ ਦੇ ਬਣਾਏ ਸੜਕਾਂ ਪੁੱਲ 2 ਕੁ ਸਾਲ ਕੱਢਦੀਆਂ ਨੇ।

  • @chahal-pbmte
    @chahal-pbmte หลายเดือนก่อน +14

    ਘਰਾਟ ਦੇ ਆਟੇ ਦੀ ਰੋਟੀ ਨਰਮ, ਸੁਆਦ ਤੇ ਪੌਸ਼ਟਿਕ ਤੱਤ ਭਰਪੂਰ ਹੁੰਦੀ ਹੈ। ਕਿਉਂਕਿ ਘੱਟ ਚੱਕਰਾਂ ਤੇ ਪੀਸੇ ਹੋਏ ਆਟੇ ਦੇ ਤੱਤ ਸੜਦੇ ਨਹੀਂ।

  • @surjitkaur3806
    @surjitkaur3806 หลายเดือนก่อน +5

    ਸੂਲਰ ਘਰਾਟ ਮੇਰਾ ਪਿੰਡ ਗੁੱਜਰਾਂ ਨਾਲ ਹੀ ਹੈ ਬਹੁਤ ਵਧੀਆ ਆਟਾ ਪੀਹਣ ਵਾਲੀਆਂ ਚੱਕੀਆਂ ਹਨ ਰੋਟੀ ਬਹੁਤ ਨਰਮ ਬਣਦੀ ਹੈ

  • @harbhajansingh-kl4nu
    @harbhajansingh-kl4nu หลายเดือนก่อน +1

    Gharrat is a slow motion floor mill , so its atta must be good from all angles. Thanks for the video.

  • @jaigill918
    @jaigill918 หลายเดือนก่อน

    ❤👍👍

  • @singhgulshan1110
    @singhgulshan1110 หลายเดือนก่อน +4

    Virsa apna purana ih pan chakia da samb lao

  • @sainiamarjeet
    @sainiamarjeet หลายเดือนก่อน +2

    every village should be connected with canals to prevent groundwater extraction in punjab

  • @GurjeetSingh-xt4hb
    @GurjeetSingh-xt4hb หลายเดือนก่อน +1

    Bht vdiya atta banda is nal sade area ch a chakki

  • @HarpreetSingh-sq7xz
    @HarpreetSingh-sq7xz หลายเดือนก่อน

    Great 👍

  • @r.jawandha5343
    @r.jawandha5343 หลายเดือนก่อน +2

    ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @manjitsingh4831
    @manjitsingh4831 หลายเดือนก่อน

    Good👍 presentation🙏

  • @ManjitSingh-nm3qj
    @ManjitSingh-nm3qj หลายเดือนก่อน

    Great persons maintaining this

  • @harpreertmangli
    @harpreertmangli หลายเดือนก่อน +8

    ਆਟਾ ਨੀ ਕਣਕ ਪਿਹਾਉਣ

  • @BaljindersinghBaljinders-tv1rj
    @BaljindersinghBaljinders-tv1rj หลายเดือนก่อน

    Bahut badhiya ji

  • @gurbakhshishsingh2956
    @gurbakhshishsingh2956 หลายเดือนก่อน +1

    Nadampur village sangrur district wich hai.sangrur patiala road te bhawanigarh de near.

  • @jagjitsingh-vc3nz
    @jagjitsingh-vc3nz หลายเดือนก่อน +4

    60hjar mahina lvoge ta agla kmai ki kruga kmaal hogi

  • @r.p.singhpal4325
    @r.p.singhpal4325 หลายเดือนก่อน

    Good

  • @gaganbatth813
    @gaganbatth813 หลายเดือนก่อน +2

    ਮੇਰੇ ਬਾਪੂ ਨੇ ਬਹੁਤ ਆਟਾ ਲਿਆਦਾ ਇਥੋ ਮੱਕੀ ਦਾ

  • @HIKEVISACONSULTANTS
    @HIKEVISACONSULTANTS หลายเดือนก่อน

    Is aate ki brand ki tarah sel ho sakta hai

  • @SarbjitSingh-ed1el
    @SarbjitSingh-ed1el หลายเดือนก่อน +1

    Nagoke ch vi hundi Si Ghraat