2 ਦਸੰਬਰ ਦਾ ਹੁਕਮਨਾਮਾ ਬਦਲਣ ਵੱਲ ਬਾਦਲਾਂ ਦਾ ਪਹਿਲਾ ਕਦਮ

แชร์
ฝัง
  • เผยแพร่เมื่อ 19 ธ.ค. 2024

ความคิดเห็น • 65

  • @majorsingh4297
    @majorsingh4297 16 ชั่วโมงที่ผ่านมา +12

    ਸਿੰਘ ਸਾਹਿਬ ਜੀ ਇਹਨਾਂ ਨੂੰ ਅੱਖਾਂ ਜੂ ਦਿਖਾਉਂਦੇ ਸੀ,ਜਿਹੜਾ ਸੱਚ ਬੋਲੇ ਉਹ ਇਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਬਾਦਲਾਂ ਦੀ ਪੁਰਾਣੀ ਰੀਤ ਹੈ

  • @kaptaansingh2942
    @kaptaansingh2942 16 ชั่วโมงที่ผ่านมา +8

    ਪੰਥ ਗਿਆਨੀ ਹਰਪ੍ਰੀਤ ਸਿੰਘ ਨਾਲ ਹੈ

  • @HarminderSingh-tb9ym
    @HarminderSingh-tb9ym 14 ชั่วโมงที่ผ่านมา +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏🙏🙏

  • @dalersingh5082
    @dalersingh5082 7 ชั่วโมงที่ผ่านมา +1

    ਬਹੁਤ ਵਧੀਆ ਵੀਚਾਰ ਜੀ।

  • @gurtejdhillon3671
    @gurtejdhillon3671 14 ชั่วโมงที่ผ่านมา +3

    ਪੰਥ ਤੁਹਾਡੇ ਨਾਲ ਹੈ ਡੋਲਨਾ ਨਹੀ ਜਥੇਦਾਰ ਜੀ।

  • @harjiwensingh9140
    @harjiwensingh9140 14 ชั่วโมงที่ผ่านมา +3

    ਅਕਾਲੀ ਦਲ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਜਤਨ ਕੀਤੇ ਜਾਣ ਜੀ।

  • @NarinderSingh-od9kr
    @NarinderSingh-od9kr 6 ชั่วโมงที่ผ่านมา +3

    ਪੁਰਾਣੇ ਜੱਥੇਦਾਰ ਵੀ ਇਵੇਂ ਹੀ ਇਲਜ਼ਾਮ ਲਗਾ ਕੇ ਕੱਢੇ ਸਨ

  • @bhindermangat2777
    @bhindermangat2777 15 ชั่วโมงที่ผ่านมา +6

    SGPC and akal takhat should be free from traitors and masands who control now

  • @AmritpalSingh-li2ju
    @AmritpalSingh-li2ju 15 ชั่วโมงที่ผ่านมา +5

    ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਿੱਠ ਉਤੇ ਗੁਰੂ ਸਾਹਿਬ ਅਤੇ ਗੁਰੂ ਕਾ ਪੰਥ ਹੈ, ਕਾਮਯਾਬੀ ਗੁਰੂ ਸਾਹਿਬ ਜੀ ਨੇ ਦੇਣੀ ਹੈ । ਡਟੇ ਰਹਿਣ ਦੀ ਹਿੰਮਤ ਕਰਨ । ਗੁਰੂ ਅੰਗ ਸੰਗ ਹਨ ।

  • @sardulmann8674
    @sardulmann8674 12 ชั่วโมงที่ผ่านมา +2

    ਸਿਖ ਪੰਥ ਨੂੰ ਮੋਰਚਾ ਲਾ ਕੇ ਬਾਦਲ ਟੋਲੇ ਤੋਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਅਜਾਦ ਕਰਵਾਉਣਾ ਪਵੇਗਾ।

  • @GurdipSingh-nh5gn
    @GurdipSingh-nh5gn 16 ชั่วโมงที่ผ่านมา +3

    ਸਰਦਾਰ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਜੀ ਨੂੰ ਤਾਂ ਮੁਅੱਤਲ ਕਰ ਕੇ ਇਨਕੁਆਰੀ ਲਈ ਤਿੰਨ ਮੈਂਬਰੀ ਕਮੇਟੀ ਬਣਾ ਕੇ ਇਨਕੁਆਰੀ ਕਰਾ ਰਹੇ ਹਨ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਬੀਬੀ ਜਗੀਰ ਕੌਰ ਨੂੰ ਭਦੀ ਸ਼ਬਦਾਵਲੀ ਵਰਤਣ ਦੇ ਲਈ ਕਿਉ ਨਹੀਂ ਮੁਅੱਤਲ ਕੀਤਾ ਗਿਆ ਤੇ ਉਸ ਵਿਰੁੱਧ ਇਨਕੁਆਰੀ ਕਿਉ ਨਹੀ ਕੀਤੀ ਗਈ। ਭੇਦ ਭਾਵ ਕਿਉ ਕੀਤਾ ਗਿਆ ਹੈ।

  • @harjiwensingh9140
    @harjiwensingh9140 15 ชั่วโมงที่ผ่านมา +2

    ਕੀ ਆਮ ਹਾਰੇ ਅਕਾਲੀ ਲੀਡਰ ਜਥੇਦਾਰ ਸਾਹਿਬ ਦੀ ਇਨਕੁਆਇਰੀ ਕਰ ਸਕਦੇ?

  • @paramjitdhamrait5185
    @paramjitdhamrait5185 15 ชั่วโมงที่ผ่านมา +2

    Waheguru ji bless you both.love from Holland.

  • @iqbalsingh401
    @iqbalsingh401 15 ชั่วโมงที่ผ่านมา

    ਵਾਹਿਗੁਰੂ ਭਲੀ ਕਰੇ।

  • @CharanjitShergill-p6o
    @CharanjitShergill-p6o 11 ชั่วโมงที่ผ่านมา

    ਵਾਹਿਗੁਰੂ ਜੀ ਜੋ ਕਰ ਰਹੇ ਹਨ ਚੰਗਾ ਹੀ ਕਰ ਰਹੇ ਹੋਣਗੇ ਪਰ ਪੰਥ ਤੇ ਪੰਥਕ ਦਰਦੀ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਨਾਲ ਹਨ ਵਾਹਿਗੁਰੂ ਮਿਹਰ ਕਰਨਗੇ ਜੀ

  • @dharamsingh4280
    @dharamsingh4280 16 ชั่วโมงที่ผ่านมา +2

    Bhai Harpreet singh jinda baad

  • @amarjitkaur3694
    @amarjitkaur3694 15 ชั่วโมงที่ผ่านมา +2

    ਬੀਬੀ ਤਸਤਵੰਤਕੌਰਵੀੲਇੰਨਾਂਦੀਅਆਂਅਖਾਂਵਿਚਰੜਕਦੀਹੈਕਿੳਸਨੂੰਕਮੇਟੀਵਿਚਕਿਸਨੇਪਾੲਇਅਆਂਹੈ

  • @lakhwinder2833
    @lakhwinder2833 16 ชั่วโมงที่ผ่านมา +2

    Good evening sir ji

  • @GeggegVevge-kp6qj
    @GeggegVevge-kp6qj 12 ชั่วโมงที่ผ่านมา

    Harsimrant singh very good

  • @noorpuri8331
    @noorpuri8331 16 ชั่วโมงที่ผ่านมา +4

    Sari sangat nu benti hai Jathedar Harpreet Singh naal khado 😊😊.

    • @paramjit5435
      @paramjit5435 14 ชั่วโมงที่ผ่านมา

      Very good Bai g

  • @SurjeetSingh-sy7gq
    @SurjeetSingh-sy7gq 14 ชั่วโมงที่ผ่านมา +1

    S chanchal hi ap ne discussion clear kar dita badal ik sikh kaum di gaidar family hai

  • @jagdevsandhu6186
    @jagdevsandhu6186 15 ชั่วโมงที่ผ่านมา +1

    Action should have been taken against Harjinder Dhami for a heinous crime

  • @nskandhalvi5305
    @nskandhalvi5305 16 ชั่วโมงที่ผ่านมา +1

    ਕੀ ਜਾਤ ਪਾਤ ਵੀ ਇਸ ਸਾਰੇ ਮਾਮਲੇ 'ਚ ਆਪਣਾ ਰੋਲ ਨਿਭਾ ਰਹੀ ਹੈ?

  • @majorsingh4297
    @majorsingh4297 15 ชั่วโมงที่ผ่านมา

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੀ ਇਹਨਾਂ ਦੇ ਮੂੰਹ ਤੋਂ ਸੱਚ ਕੱਢਵਾ ਗੇ,ਹੋਰ ਕਿਸੇ ਦੇ ਵੱਸ ਦਾ ਕੰਮ ਨਹੀਂ ਸੀ

  • @santokhsingh3308
    @santokhsingh3308 2 ชั่วโมงที่ผ่านมา

    SAD ਅਤੇ SGPC ਦੀ ਸੋਚ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਉਨ੍ਹਾਂ ਦੇ ਨਿਯੁਕਤ ਕੀਤੇ ਹੁੰਦੇ ਹਨ ਇਸ ਲਈ ਓਨ੍ਹਾਂ ਦਾ ਵਿਚਰਨਾ ਪਾਰਟੀ ਅਤੇ ਕਮੇਟੀ ਦੀਆਂ ਉਮੀਦਾਂ ਅਨੁਸਾਰ ਹੁੰਦਾ ਹੈ।
    ਗੈਬੀ ਸਚਾਈ ਇਹ ਹੈ ਕਿ ਇਨ੍ਹਾਂ ਦੀ ਚੌਨ ਤਖ਼ਤ ਸਾਹਿਬ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਹੁੰਦੀ ਹੈ ਅਤੇ ਸਤਿਗੁਰੂ ਓਨ੍ਹਾਂ ਵਿਚ ਆਪ ਵਰਤ ਕੇ ਸੁਣਵਾਈ ਕਰਦੇ ਤੇ ਫੈਸਲੇ ਸੁਨਵਾਓਦੇ ਹਨ।
    ਏਹ ਸੱਚਾਈ ਬਾਦਲਕਿਆਂ ਨੇ ਨਾਂ ਅਜ ਤਕ ਮਨੀ ਹੈ ਤੇ ਨਾ ਕਦੀ ਮਨਨ ਗੇ ਤੇ ਸਪ ਬਨ ਕੇ SAD ਅਤੇ SGPC ਨੂ ਕਾਬੂ ਕਰੀ ਬੈਠੇ ਹਨ। ਭੋਲੀ ਸਿਖ ਕੌਮ ਝਲੀ ਜਾਂਦੀ ਹੈ।

  • @ramparkashkhara7875
    @ramparkashkhara7875 14 ชั่วโมงที่ผ่านมา

    Good channel

  • @jarnailsandhu1873
    @jarnailsandhu1873 8 ชั่วโมงที่ผ่านมา +1

    Khalistan is only solution.

  • @MalkeetSingh-nj8vq
    @MalkeetSingh-nj8vq 15 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਦਲੇਰ ਬਹਾਦਰ ਜਥੇਦਾਰ ਸਾਹਿਬ ਹਨ। ਪੰਥ ਸਾਰਾ ਹੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਡੱਟ ਕੇ ਪਹਿਰਾ ਦੇਵੇਗਾ।

  • @jarnailsingh2180
    @jarnailsingh2180 15 ชั่วโมงที่ผ่านมา

    Harpreet good

  • @SantaSingh-r5r
    @SantaSingh-r5r 23 นาทีที่ผ่านมา

    ਬਾਬਾ ਜੀ ਜੇੜੇ ਕਹੰਿਦੇ ਸੀ ਜੀ ਅਕਾਲ ਤਖ਼ਤ ਸਾਬ ਮਹਾਨ ਹੈ ਜਥੇਦਾਰ ਤਾਂ ਸਿਖ਼ ਕੌਮ ਦੀ ਸ਼ਾਨ ਹੈ ਫੇਰ ਕਹੰਿਦੇ ਲਓ ਜੀ ਆਗ਼ਿਆ ਜੀ ਨਮਾਣਾ ਸਿਖ਼ ਆਗ਼ਿਆ ਲਓ ਜੀ ਸਾਰੇ ਹੀ ਗ਼ੁਨਾਹ ਆਪਣੇ ਪਲੇ ਚ ਪਾਲਿਆ ਜੀ ਦੇਖ਼ੋ ਜੀ ਬਚਾਰਾ ਬਣਗ਼ੇਆ ਬਸ ਹੁਣ ਤਾਂ ਮੁਖ਼ ਮੰਤਰੀ ਬਣਾਦੋ ਜਲਦੀ ਉਹਨਾ ਨੂੰ ਕਿਆ ਕਹੋਗ਼ੇ ਉਹ ਸਾਰੇ ਦੇ ਸਾਰੇ ਹੀ ਸਿਖ਼ ਕੌਮ ਤੇ ਪੰਜਾਬ ਦੇ ਦੋਖ਼ੀ ਆ

  • @jagdishsingh-uc7ud
    @jagdishsingh-uc7ud 16 ชั่วโมงที่ผ่านมา

    Waheguru ji chrhdi kla bkhshe g

  • @narindersingh2387
    @narindersingh2387 14 ชั่วโมงที่ผ่านมา

    mr ਮਜੀਠੀਆ ਤੇ mr valtoha ਹੁਣ ਹਰਪ੍ਰੀਤ ਸਿੰਘ ਤੇ ਤੰਜ ਕਸ ਰਹੇ ਰਹੇ ਹਨ ਕਿਆ ਤਮਾਸ਼ਾ ਚਲ ਰਿਹਾ ਹੈ ਜਿਹੜੇ ਜਥੇਦਾਰ ਅਕਾਲੀਆਂ ਨੂੰ 30ਸਾਲ ਬਚਾਉਂਦੇ ਰਹੇ ਉਹ ਅਕਾਲੀਆਂ ਨੇ ਆਪਣਾ ਕੰਮ ਕਢਵਾ ਕੇ 15 ਦਿਨਾਂ ਵਿੱਚ ਹੀ ਕੱਢ ਦਿੱਤੇ

  • @hardevsinghsidhu4557
    @hardevsinghsidhu4557 4 ชั่วโมงที่ผ่านมา

    ਗਿਆਨੀ ਰਘਬੀਰ ਨਾ ਕਹੋ ਜੀ ,ਗਿਆਨੀ ਆਪਣੀ ਪੰਜਾਮੀ ਨਹੀ ਲਬੇੜਦੇ ਹੁੰਦੇ,ਸੁਲਤਾਨ ਵੀ ਨਾਮ ਬਦਲਣ ਆਪਣਾ,ਨਾਮ ਸੁਲਤਾਨ ਤੇ ਕੰਮ ਗਲਤਾਨ ਕੀਤਾ
    ਮਰਦ ਬਣਦੇ,ਗਿਆਨੀ ਹਰਪ੍ਰੀਤ ਸਿੰਘ ਨਾਲ ਖੜਦੇ ਪਰ ਇਹ ਗਦਾਰਾਂ ਅੱਗੇ ਗੋਡਿਆਂ ਪਰਨੇ ਹੋ ਗਏ ਹਨ।ਕਾਗਰਸ ਨੇ ਅਕਾਲ ਤਖਤ ਦੀ ਬਿਲਡਿੰਗ ਢਾਹੀ ਪਰ ਅਕਾਲੀ ਦਲ ਨੇ ਅਕਾਲ ਤਖਤ ਦੇ ਸਿਧਾਂਤ ਢਾਹ ਦਿੱਤੇ।
    ਪੰਥ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਾ ਚਾਹੀਦਾ ਹੈ।

  • @jaswantsingh-xj6dk
    @jaswantsingh-xj6dk 15 ชั่วโมงที่ผ่านมา +1

    ਸਰਦਾਰ ਸਾਹਿਬ ਜੀ ਢੰਡਰੀਆਂ ਵਾਲਿਆਂ ਨੂੰ ਵੀ ਲੈ ਆਓ ਇਸ ਮੰਚ ਤੇ

    • @KaurSharanjeet-gi3lx
      @KaurSharanjeet-gi3lx 6 ชั่วโมงที่ผ่านมา

      ਦੂਰ ਫਿੱਟੇ ਮੂੰਹ😊

  • @hardeepsidhu1877
    @hardeepsidhu1877 15 ชั่วโมงที่ผ่านมา +1

    ਵੀਰ ਜੀ ਕੱਠੇ ਹੋਬੋ

  • @SantaSingh-r5r
    @SantaSingh-r5r 18 นาทีที่ผ่านมา

    ਬਿਲਕੁਲ ਜੀ ਬਿਲਕੁਲ ਹਰਪਰੀਤ ਸਿਘ ਜੀ ਨੂੰ ਓ ਸ ਆਹੁਦੇ ਤੇ ਰੈਣਾ ਬੀ ਨੀ ਚਾਹੀਦਾ ਬਾਕੀ ਸਿੰਘ ਸਾਬ ਸਿਖ਼ ਕੌਮ ਧਾਦੇ ਨਾਲ ਖ਼ੜੀਆ ਤੁਸੀਂ ਕੌਮ ਦੀ ਅਗ਼ਵਾਈ ਕਰੋ ਕੌਮ ਚਾਹੰਦੀ ਹੈ ਧਾਦੀ ਅਗ਼ਵਾਈ ਚ ਚਲਣਾ

  • @harnoorpoonia
    @harnoorpoonia 13 ชั่วโมงที่ผ่านมา

    ਲੀਬੀਅਨ ਲੋਕਾਂ ਨੇ ਤਾਕਤਵਰ ਤਾਨਾਸ਼ਾਹ ਕਰਨਲ ਗੱਦਾਫ਼ੀ ਨੂੰ ਪਹਿਲਾਂ ਦਬੱਲਿਆ ਫੇਰ ਮਾਰਤਾ, ਟਿਊਨੇਸ਼ੀਆ ਦੇ ਲੋਕਾਂ ਨੇ ਤਾਕਤਵਰ ਤਾਨਾਸ਼ਾਹ ਨੂੰ ਦਬੱਲਿਆ, ਉਹ ਭੱਜ ਕੇ ਸਾਉਦੀ ਅਰਬ ਜਾਂ ਵੜਿਆ, ਮਿਸਰੀ ਲੋਕਾਂ ਨੇ ਬਹੁਤ ਮਜਬੂਤ ਤਾਨਾਸ਼ਾਹ ਨੂੰ ਦਬੱਲਿਆ, ਹੁਣੇ ਹੁਣੇ ਹੀ ਸੀਰੀਆ ਦੇ ਲੋਕਾਂ ਨੇ ਤਾਕਤਵਰ ਤਾਨਾਸ਼ਾਹ ਨੂੰ ਦਬੱਲਿਆ ਜੋ ਅੱਜ ਕੱਲ੍ਹ ਰੂਸ ਚ ਬੈਠਾ ਹੈ। ਸਿੱਖਾਂ ਕੋਲੋਂ ਇਕੱਲਾ ਬਾਦਲ ਅਤੇ ਕੈਟ ਵਲਟੋਹਾ ਹੀ ਨੀ ਸਾਂਭੇ ਜਾ ਰਹੇ।

  • @parmveersandhu8860
    @parmveersandhu8860 3 ชั่วโมงที่ผ่านมา

    ਬਾਦਲ ਜਿਨੂੰ ਮਰਜੀ ਕੱਡਣ ਸਿਖ ਕੋਮ ਨੈ ਬਾਦਲ ਦਲ ਦਿਲ ਵਿਚੋ ਕੱਡਦਾ ਜੀ ਹੁਣ ਨਹੀ ਆਓਦੈ ਸਤਾ ਵਿਚ

  • @jagdevsandhu6186
    @jagdevsandhu6186 15 ชั่วโมงที่ผ่านมา

    Now Jathedar Raghbir Singh should stand up with Jathedar Harpreet Singh and never surrender before the culprits of Sikhs and Punjabis Badal and Company

  • @GurmeetKaur-k7c
    @GurmeetKaur-k7c 14 ชั่วโมงที่ผ่านมา

    Janta.nu v sochna chahida ha

  • @BalwinderKaur-qu9ls
    @BalwinderKaur-qu9ls 16 ชั่วโมงที่ผ่านมา +1

    Now Akali dal has become Majithia dal dove I bhein bhai dei hath ch command aagi directly pehla eh indirect c hun direct hogayee

  • @jacksparrow-k4x
    @jacksparrow-k4x 3 ชั่วโมงที่ผ่านมา

    ਸੱਚ ਕੋੜਾ ਈ ਹੁੰਦਾ

  • @jagdishsingh-uc7ud
    @jagdishsingh-uc7ud 16 ชั่วโมงที่ผ่านมา

    Sri akal Takhat sahib ji de Jathedar sahib ji nu hukamnama Jari Krna chahida Sikh badal panth dokhia nu vota na paun

  • @graniteworld9116
    @graniteworld9116 9 ชั่วโมงที่ผ่านมา

    Badal should out from Sikh politics

  • @BalwinderKaur-qu9ls
    @BalwinderKaur-qu9ls 16 ชั่วโมงที่ผ่านมา +1

    Suspension is bahana only decision has already been made to terminate Suspension is lingered for two weeks due to shaheedi days of Shehibjadas

  • @jagdevsandhu6186
    @jagdevsandhu6186 15 ชั่วโมงที่ผ่านมา

    Come what May Jathedar Sahib should not change the Hukamnama of Dec 2nd and dare to excommunicate Virsa and Dhami Sikhs all over the World will Honor him

  • @sukhpalsinghbrar5711
    @sukhpalsinghbrar5711 9 ชั่วโมงที่ผ่านมา

    Badal Chandal choukri have committed more buzzer crime do not obeying hukam nama of Akal Takhat sahib ji.

  • @jagtarsidhu3758
    @jagtarsidhu3758 13 ชั่วโมงที่ผ่านมา

    Badals and company are and were the number one enemy of Sri Guru Granth Sahib je and don't forget, saudha saadh.

  • @BalwinderKaur-qu9ls
    @BalwinderKaur-qu9ls 16 ชั่วโมงที่ผ่านมา

    Akal Takhat dei Jathedar nei godei tek tei finally sach sahmanei aa geya dekhio kee situation bandi hei

  • @amriksingh-hb8gv
    @amriksingh-hb8gv 15 ชั่วโมงที่ผ่านมา

    Giani Raghbir singh is weak jathedar and thus he is playing in the hands of Sadal SaDalBadal

  • @Nanakpanthi
    @Nanakpanthi 15 ชั่วโมงที่ผ่านมา

    Delhi da Takht vi vekh reha hona. Jang e kabza. Kabze aale dhadhe ne.

  • @balbirsinghjmajra2523
    @balbirsinghjmajra2523 15 ชั่วโมงที่ผ่านมา

    Iba noo vote kde nhi

  • @hardevsinghsidhu4557
    @hardevsinghsidhu4557 5 ชั่วโมงที่ผ่านมา

    Dhami hun tak de sab ton ghatia pardhan sabit hoe han

  • @balbirsinghjmajra2523
    @balbirsinghjmajra2523 15 ชั่วโมงที่ผ่านมา

    Ina 5 7 banden ne panth da bera gark kar dita

  • @hakamsinghbrar6014
    @hakamsinghbrar6014 ชั่วโมงที่ผ่านมา

    Pantth da nuksaan badal jundli ne bahut kitta sikha di dastar galia ch roli sirf raj krn di lalsa c

  • @GurmeetKaur-k7c
    @GurmeetKaur-k7c 14 ชั่วโมงที่ผ่านมา

    Jhagra ik bahana c