They want to remove gaini. Harpreet singh ji they want they own leaders. Gaini Harpreet singh ji said make your own channel then he was removed from there. Ask them Gurdwara is under bjp were lotus is put on live kirtain no one ask them were is our Gurus singn.
gurcharan singh toor USA 🇺🇸 benipal ji ate sare TBN privaar nu sat shri akal ji kuj ku mandbhagian khabran ne ji baki bahut sohna program aa ji bahut bahut dhanbaad ji
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 33
🙏🙏
Sat Sri Akal Bhullar Veer ji🙏🙏
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਭੁੱਲਰ ਜੀ
🙏🙏🙏🙏🌹🌹👍👍
ਮਨਜਿੰਦਰ ਸਿੰਘ ਭੁੱਲਰ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏
ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀਐਨ ਦੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤❤
ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
🙏🙏🙏🙏🌹🌹
🙏🏾🙏🏾🙏🏾🌸
ਬੈਨੀਪਾਲ ਜੀ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
🙏🙏
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੰਘਾ ਜੀ
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@@narinderjeetsingh3994ਸਤਿ ਸ਼੍ਰੀ ਅਕਾਲ 🙏🌹
@@ਝੱਲਾਡਡਵਾਂਵਾਲਾਸਤਿ ਸ਼੍ਰੀ ਅਕਾਲ ਡੱਡਵਾ ਵਾਲਿਓ 🌷🙏
ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
ਅਤੇ ਸਾਰੇ TBN ਪਰਿਵਾਰ ਨੂੰ ਜੀ 🙏🏼♥️🙏🏼
ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
Sat Sri Akal ji 🙏❤🙏
🙏🙏
@narinderjeetsingh3994 Narinderjeet singh veer ji satshri akal ji 🙏🏼
🙏🏾🙏🏾🙏🏾🌸❤️
ਸਤਿਕਾਰਯੋਗ ਬੈਨੀਪਾਲ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੀ ਰਾਸਟਰਪਤੀ ਡੱਲੇਵਾਲ ਦੀ ਸਿਹਤ ਲਈ ਕੋਈ ਬਿਆਨ ਜਾਂ ਕਾਰਵਾਈ ਨਾ ਕਰਕੇ ਗੂੰਗੀ ਬੋਲੀ ਸਰਕਾਰ ਦਾ ਸਾਥ ਦੇ ਰਹੀ ਹੈ, ਜੋ ਬਹੁਤ ਸ਼ਰਮਨਾਕ ਤੇ ਨਿੰਦਣਯੋਗ ਹੈ।
ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਪ੍ਰਵਾਰ ਨੂੰ ਜੀ 🌹🌹🙏🙏🙏
🙏🙏
ਗੁਰਮੇਲ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@manjindersinghbhullar8221 ਮਨਜਿੰਦਰ ਸਿੰਘ ਭੁੱਲਰ ਸਾਬ ਜੀ ਸਤਿ ਸ੍ਰੀ ਆਕਾਲ ਜੀ
🙏🙏🙏🌹🌹
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਵੀਰ ਮਨਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🙏🙏
Sat sri akal ji
ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ 🙏🙏
ਜਸਕਰਨਦੀਪ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
🙏🙏🙏🙏🌹🌹
🎉🎉 ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🎉🎉🎉🎉🎉🎉🎉
ਸੁਭ ਸਵੇਰ ਹੋਵੇ ਬੈਨੀਪਾਲ ਸਾਹਿਬ,, ਅਤੇ ਸਾਰੇ TBN ਪਰਿਵਾਰ ਨੂੰ ਵੀ good ਮੋਰਨਿੰਗ 🎉🎉🎉🎉🎉🎉🎉🎉 2:10
ਸਤਿ ਸ਼੍ਰੀ ਆਕਾਲ ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏
Tbn ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
ਕਸਮੀਰਾ ਗਹਿਲੋਤ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
Sat sri akal. Benipal sahib ji. God bless you and your team nu ji
🙏🙏
Sat Sri Akal ji 🙏🙏
ਭੈਣ ਹਰਪ੍ਰੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
🙏🏾🙏🏾🙏🏾🌸
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
🙏🙏🙏🙏🌹🌹
ਬੈਨੀਪਾਲ ਵੀਰਜੀ ਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਪ੍ਰੀਵਾਰ ਨੂੰ ਸਤਿ ਸ੍ਰੀ ਅਕਾਲ ਜੀ 🙏🙏
*🙏❣️ਅੱਜ ਦਾ ਵਿਚਾਰ❣️🙏*
*ਇਮਾਨਦਾਰੀ ਨਾਲ ਜਿੰਦਗੀ ਜਿਉਣ ਵਾਲੇ ਇਨਸਾਨ ਜਿੰਦਗੀ ਵਿੱਚ ਘਾਟੇ ਤਾਂ ਜਰੂਰ ਖਾ ਲੈਂਦੇ ਨੇ!ਪਰ ਉਨਾਂ ਨੂੰ ਇਸ ਗੱਲ ਦਾ ਸਕੂਨ ਸਾਰੀ ਉਮਰ ਰਹਿੰਦਾ ਹੈ!ਕਿ ਉਨਾਂ ਨੇ ਕਦੇ ਕਿਸੇ ਦਾ ਹੱਕ ਨਹੀ ਮਾਰਿਆ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਬਹੁਤ ਖੂਬ
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਗਿੱਲ ਜੀ
ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
🙏🙏🙏🙏🌹🌹
🙏🙏
ਗੁਰਾ ਸਿੰਘ ਗਿੱਲ ਭਾਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰੀ ਤੋਂ ਲਾਂਭੇ ਕਰਨ ਦੀ ਕਾਰਵਾਈ ਬਾਰੇ ਕਿਹਾ ਜਾ ਸਕਦਾ ਹੈ ਕਿ ਧਾਮੀ ਸਾਹਬ ਨੇ ਆਪਣੀਆਂ ਜੜ੍ਹਾਂ ਵਿੱਚ ਖੁਦ ਹੀ ਤੇਲ ਪਾ ਲਿਆ ਹੈ।
ਹੁਣ ਅਗਲਾ ਨੰਬਰ ਧਾਮੀ ਸਾਹਬ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾ ਸਕਦਾ ਹੈ 👍❓❓❓
🙏🙏🙏🙏🌹🌹
💯
ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ
🙏🙏
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕੰਧੋਲਾ ਸਾਬ ਜੀ
🙏🙏🙏🙏🌹🌹
ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ ਸਰੋਤਿਆਂ ਨੂੰ ਸਾਂਝੀ ਸਤਿ ਸ੍ਰੀ ਆਕਾਲ ਜੀ 🙏🙏🙏🙏
ਛਿੰਦਰਪਾਲ ਮੰਡ ਰਾਜਸਥਾਨ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏
Benipal Veerji TBN team's ke sabhi members nu sat shri akal ji 🙏🙏
Sat Sri Akal ji 🙏🙏
🙏🏾🙏🏾🙏🏾🙏🏾🌸
TBN ਪ੍ਰੋਗਰਾਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
THE BENIPAL SHOW is Very good news ❤❤❤❤❤🎉🎉🎉🎉🎉🎉🎉🎉😊😊😊😊😊😊😊😊😊😂😂😂😂😂❤❤❤❤
ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
ਟੀ ਬੀ ਐਨ ਦੇਖਣ ਵਾਲੇ ਸਾਰੇ ਪ੍ਰਵਾਰ ਨੂੰ ਸਤਿ ਸ੍ਰੀ ਆਕਾਲ ਜੀ ਗੁਰਦੇਵ ਸਿੰਘ ਪਿੰਡ ਓਠੀਆਂ ਅਸਟ੍ਰੇਲੀਆ
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਸੁਰਜੀਤ ਸਿੰਘ ਸੰਘਾ ਜੀ ਸੁਰਜੀਤ ਸਿੰਘ ਜੀ ਪ੍ਰੀਤਮ ਸਿੰਘ ਸੈਣੀ ਜੀ ਜਗਦੀਸ਼ ਸਿੰਘ ਜੀ ਅਜੈਬ ਸਿੰਘ ਪਨੇਸਰ ਜੀ ਝੱਲਾਂ ਡੰਡਵਾਂ ਵਾਲਾਂ ਜੀ ਬਲਵਿੰਦਰ ਸਿੰਘ ਜੀ ਭੂਰਾ ਸਿੰਘ ਜੀ ਕਿੰਦਰ ਸਿੰਘ ਜੀ ਜਸਕਰਨ ਖੋਸਾ ਜੀ ਸਤਿ ਸ੍ਰੀ ਅਕਾਲ ਜੀ
Sat Sri Akal ji 🙏🙏
🙏🙏
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
🙏🙏🙏🌹🌹
ਮਨਜੀਤ ਸਿੰਘ ਕੰਧੋਲਾ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏
Sat Sri Akal Banipal Veer ji 🙏 (CHD)
🙏🙏🙏
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
🙏🙏🙏🙏🌹🌹
ਨਰਿੰਦਰ ਸਿੰਘ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏
🙏🏾🙏🏾🙏🏾🙏🏾🌸
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
🙏🙏🙏
ਝੱਲਾ ਡੱਡਵਾ ਵਾਲੇ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
🙏🙏🙏🌹🌹👍
ਸਤਿ ਸ੍ਰੀ ਅਕਾਲ ਝੱਲਾ ਡੱਡਵਾ ਵਾਲਾ ਜੀ
ਝੱਲਾ ਡਡਵਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏
🎉🎉 ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🎉🎉🎉🎉🎉
Satshiree akal ji good morning 🙏 🪴 ⚘️ 🌷 🌺 ❤️
ਸੁਪਰੀਮ ਕੋਰਟ ਵੱਲੋਂ ਡੱਲੇਵਾਲ ਦੀ ਭੁੱਖ ਹੜਤਾਲ ਤੁੜਵਾਉਣ ਦਾ ਹੁਕਮ ਦੇਣ ਦੀ ਬਜਾਏ ਸੈਂਟਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਹੁਕਮ ਦਿੱਤਾ ਜਾਣਾਂ ਚਾਹੀਦਾ ਸੀ 🙏🙏🙏
🙏🏾🙏🏾🙏🏾🌸
ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ
ਅਮਰਜੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਭੈਣ ਅਮਰਜੀਤ ਕੌਰ ਜੀ ਸਤਿ ਸ਼੍ਰੀ ਆਕਾਲ 🙏 @@manjindersinghbhullar8221
ਵੀਰ ਮਨਜਿੰਦਰ ਸਿੰਘ ਜੀ ਭੁੱਲਰ ਵੀਰ ਮਨਜੀਤ ਸਿੰਘ ਜੀ ਵੀਰ ਦਲਜੀਤ ਸਿੰਘ ਜੀ ਵੀਰ ਮੁਖਤਿਆਰ ਸਿੰਘ ਜੀ ਵੀਰ ਅਜੈਬ ਸਿੰਘ ਜੀ ਵੀਰ ਪ੍ਰੀਤਮ ਸਿੰਘ ਜੀ ਅਤੇ ਸਮੂਹ ਬੈਨੀਪਾਲ ਪ੍ਰੀਵਾਰ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏
🙏🙏🙏🙏🌹🌹👍
ਬਲਵਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
🙏🏼🙏🏼🙏🏼🙏🏼🌹🌹🌹🌹
🙏🙏🙏🙏🌹🌹
ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
🙏🙏
Sat Sri Akal Veer ji 🙏🙏
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕਿੰਦਰ ਸਿੰਘ ਜੀ
ਦਵਿੰਦਰ ਸਿੰਘ ਬੈਨੀਪਾਲ ਜੀ ਗੁਰਾ ਸਿੰਘ ਗਿੱਲ ਜੀ ਪ੍ਰੀਤਮ ਸਿੰਘ ਸੈਣੀ ਜੀ ਦਲਜੀਤ ਸਿੰਘ ਸੰਧੂ ਜੀ ਮਨਜਿੰਦਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ
ਰਜਿੰਦਰ ਬੋਲਾ ਵੀਰਜੀ ਸਤਿ ਸ਼੍ਰੀ ਆਕਾਲ 🙏🪯🌹
ਰਜਿੰਦਰ ਬੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐੱਨ ਪਰਿਵਾਰ ਨੂੰ ਜੀ 🙏🙏🙏🙏🙏🙏
1984 ਤੋ ਬਾਅਦ ਪਹਿਲਾ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼ਰੇਆਮ ਬਾਦਲ ਨੂੰ ਸੰਗਤਾਂ ਸਾਹਮਣੇ ਨਸ਼ਰ ਕਰ ਦਿੱਤਾ
ਇਸ ਸਭ ਤੋ ਬਾਅਦ ਹਰਪ੍ਰੀਤ ਸਿੰਘ ਜੀ ਨੂੰ ਸਜ਼ਾ ਦੇ ਰਹੇ ਹਨ
ਬੈਨੀਪਾਲ ਜੀ ਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
🙏🏾🙏🏾🙏🏾🙏🏾🌸
ਬੈਨੀਪਾਲ ਵੀਰ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਸੁਰਜੀਤ ਸ਼ਾਮ ਚੋਰਾਸੀ ਵਲੋਂ ਸਾਝੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🌹💐🌹🙏🙏🙏🙏🙏🙏
❤❤❤❤❤
Sat Sri Akal ji 🙏🙏
ਸੁਰਜੀਤ ਕੌਰ ਭੈਣ ਜੀ ਸਤਿ ਸ਼੍ਰੀ ਆਕਾਲ ਜੀ 🙏
🙏🏾🙏🏾🙏🏾🙏🏾🌸
ਸ.ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਦਰਸ਼ਕਾਂ ਨੂੰ ਸਤਿ ਸਿਰੀ ਅਕਾਲ ਜੀ
🙏🏾🙏🏾🙏🏾🌸
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🙏🌹🪯
🙏🙏🙏
ਨਰਿੰਦਰ ਜੀਤ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ 🙏🙏
Sat Sri Akal Veer ji 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
Good morning sir jee 🙏🙏👍👍
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
ਸਾਰੇ ਹੀ ਟੀ ਵੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏
ਤਾਜਾ ਖਬਰਾਂ ਬਿਨਾ ਕਿਸੇ ਦੇ ਪੱਖ ਦੇਣ ਲਈ ਬੈਨੀਵਾਲ ਜੀ ਦਿਲੋ ਸ਼ੁਕਰੀਆ।
ਬੈਨੀਪਾਲ ਸਾਹਿਬ ਅਤੇ ਸਾਰੇ ਸਤਿਕਾਰ ਯੋਗ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🌹🙏
🙏🏾🙏🏾🙏🏾🌸
Sat Sri akaal to all 🙏🙏 like 001❤
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਨਰਿੰਦਰਜੀਤ ਸਿੰਘ ਜੀ
Sat Sri Akal Veer ji 🙏🙏
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ਝਲਾਡਡਵਾਂਵਾਲਾ 🙏🙏
@narindersingh9364🙏🙏
ਬਠਿੰਡੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
ਦਵਿੰਦਰ ਸਿੰਘ ਬੈਨੀਪਾਲ ਜੀ ਸਤਿ ਸ੍ਰੀ ਅਕਾਲ ਜੀ🎉🎉🎉🎉🎉
🙏🏾🙏🏾🌸🙏🏾🙏🏾
ਭੈਣ ਜੀ ਸਤਿ ਸ੍ਰੀ ਅਕਾਲ ਜੀ
ਵੀਰ ਜੀ ਧਾਮੀ ਨੇ ਖ਼ੁਦ ਆਪਣੇ ਬੱਚਿਆਂ ਦੇ ਕੇਸ ਕਤਲ ਕਰਵਾਏ ਹੋਏ ਹਨ ਇਸ ਨੂੰ ਪੰਥ ਵਿੱਚੋਂ ਛੇਕੋ, ਜੇਕਰ ਪੰਥ ਬਚਾਉਣਾ ਹੈ।
ਸਾਰਿਆ ਨੂੰ ਪਿਆਰ ਭਰੀ ਸਤਿ ਸੀ੍ ਅਕਾਲ ਜੀ 🙏🙏
ਸਤਿ ਸ਼੍ਰੀ ਅਕਾਲ ਜੀ
ਅਕਾਲੀ ਲੀਡਰਸ਼ਿਪ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।
ਬੇਨੀਪਾਲ ਵੀਰ ਜੀ ਸਤਿ ਸ਼੍ਰੀ ਆਕਾਲ
Hello my friend. Good job all TBN team. Carry on Mr Benipal Ji. 🙏
They want to remove gaini. Harpreet singh ji they want they own leaders. Gaini Harpreet singh ji said make your own channel then he was removed from there. Ask them Gurdwara is under bjp were lotus is put on live kirtain no one ask them were is our Gurus singn.
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ 🙏🙏🌹🌹
Sat Sri Akal ji
SSA bahji ji 🙏 ❤
🙏🙏
ਥੈੰਕ ਯੂ ਸਰ
Good program veer ji
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ।
ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਭਾਈ ਜਗਤਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਕਾਰਜਕਾਰੀ ਜੱਥੇਦਾਰ ਨਿਯੁਕਤ ਕਰ ਲਿਆ ਹੈ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ 19/12/2024 ਨੂੰ ਇੱਕ ਇਕੱਤਰਤਾ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਨਹਿਰ ਕਿਨਾਰੇ ਨਜ਼ਦੀਕ ਨੀਲੋਂ ਪੁੱਲ ਜਿਲਾ ਲੁਧਿਆਣਾ ਵਿੱਚ ਹੋਈ ਸੀ। ਜਿੱਥੇ ਸ੍ਰੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸ੍ਰੀ ਤਖਤ ਦਮਦਮਾ ਸਾਹਿਬ ਦੀਆਂ ਸੇਵਾਵਾ ਤੇ ਰੋਕ ਲਗਾਈ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਸਾਬਕਾ ਕਾਰਜਕਾਰੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੌਜੂਦਾ ਜੱਥੇਦਾਰ ਸ੍ਰੀ ਤਖਤ ਦਮਦਮਾ ਸਾਹਿਬ ਨੇ ਸਿੱਖ ਕੌਮ ਦੇ ਅਖੌਤੀ ਪੰਥਕ ਆਗੂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਦਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ, ਸਿੱਖ ਸੰਗਤ ਤੇ ਗੋਲੀਆਂ ਚਲਾਉਣ ਤੇ ਸਿੱਖ ਨੌਜਵਾਨ ਸ਼ਹੀਦ ਕਰਨ, ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਤਰੱਕੀਆਂ ਦੇਣ, ਸਿੱਖ ਪੰਥ ਦੇ ਜੱਥੇਦਾਰ ਸਾਹਿਬਾਨ ਨੂੰ ਆਪਣੇ ਦਫ਼ਤਰ ਚੰਡੀਗੜ੍ਹ ਵਿੱਚ ਸੱਦ ਕੇ ਗੁਰੂ ਗੋਬਿੰਦ ਸਿੰਘ ਦੀ ਖੰਡੇ ਦੀ ਪਾਹੁਲ ਛਕਾਉਣ ਦੀ ਨਕਲ ਕਰਨ ਵਾਲੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ, ਸਿੱਖ ਪੰਥ ਦੇ ਪੰਜ ਪਿਆਰੇ ਗਲਤ ਢੰਗ ਨਾਲ ਸੇਵਾਮੁਕਤ ਕਰਨ ਇਤ ਆਦਿ ਦਾ ਇਕਬਾਲ ਕਰਨ ਵਾਲਛ ਇਕਬਾਲੀਆ ਦੋਸ਼ੀਆਂ ਨੂੰ ਢਿੱਲੀਆਂ ਧਾਰਮਿਕ ਸੇਵਾਵਾਂ ਲਗਾਉਣ ਤੋਂ ਬਾਅਦ ਵੀ ਬਹੁਤ ਘਟੀਆ ਪੱਧਰ ਦੇ ਢੰਗ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅੱਪ ਸ਼ਬਦ ਬੋਲਣ ਦਾ ਅਪਰਾਧੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਇੱਜ਼ਤ ਕਰਕੇ ਜੱਥੇਦਾਰ ਦੇ ਸਤਿਕਾਰਤ ਔਹੁਦੇ ਤੋਂ ਬਾਹਰ ਕੱਢਿਆ ਗਿਆ ਹੈ।
ਭਾਈ ਨਰੈਣ ਸਿੰਘ ਚੌੜਾ ਨੂੰ ਸਿੱਖ ਪੰਥ ਵੱਲੋਂ ਪੰਥ ਰਤਨ ਤੇ ਫੱਖਰੇ ਸਿੱਖ ਕੌਮ ਦੇ ਸਰਬਉੱਚ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕਰਨ ਲਈ ਮੈਦਾਨ ਤਿਆਰ ਕਰਨ ਦੀ ਲੋੜ੍ਹ ਹੈ
Benipal ji satsriakal
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ
🙏🏾🙏🏾🙏🏾🙏🏾🌸
THANKS
Very nice program
ਬਾਦਲ ਜੁੰਡਲੀ ਨੇ ਅਕਾਲੀ ਦਲ ਦੀ ਅਕਲ ਸ਼ਕਲ ਢੰਗ ਢਾਂਚਾ ਹੀ ਬਦਲ ਕੇ ਰੱਖ ਦਿੱਤਾ
🙏🙏🙏🌹🌹👍👍
Sat Sri Akal ji 🙏🙏
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਖੋਸਾ ਜੀ
ਜਸਕਰਨ ਖੋਸਾ ਜੀ ਸਤਿ ਸ੍ਰੀ ਆਕਾਲ ਜੀ 🙏🏻 🙏🏻
Sat Siri Akaal to every those persons who's seeing and listening this beautiful news
ਵਾਹਿਗੁਰੂ ਜੀ
ਜਥੇਦਾਰ ਤੇ ਕਾਰਵਾਈ ੨ ਤਾਰੀਖ ਤੋਂ ਬਾਅਦ ਕਿਉਂ, ਪਹਿਲਾਂ ਏਨਾ ਚਿਰ ਕਿਉਂ ਲਾਇਆ ?
ਵਲਟੋਹਾ-ਬਾਦਲ ਦਲ ਵੱਲੋਂ ਕਿਰਦਾਰਕੁਸ਼ੀ ਸਹੀ ਹੈ ?
ਕਮੇਟੀ ਨਿਰਪੱਖ ਬੰਦਿਆਂ ਦੀ ਹੋਵੇ ਨਾ ਕੇ ਬਾਦਲ ਗੁਲਾਮਾਂ ਦੀ, ਜਿਸ ਤੇ ਕਿਸੇ ਵਿਸ਼ਵਾਸ ਨਹੀਂ ਕਰਨਾ ???
ਸਾਲਾ ਸ਼ਬਦ ਵਰਤਣਾ ਗਲਤ, ਪਰ ਪੂਰੀ ਵੀਡੀਓ ਜਨਤਕ ਕਰਨ !
ਸੁਖਬੀਰ ਬਾਦਲ-ਬਾਦਲ ਦਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਸਭ ਸੁਖਬੀਰ-ਮਜੀਠੀਆ ਦੇ ਇਛਾਰਿਆਂ ਤੇ ਹੋ ਰਿਹਾ !
ਸਤਿ ਸ੍ਰੀ ਅਕਾਲ ਜੀ 🙏🙏
Waheguru ji ka khalsa waheguru ji ki fateh ji
Hajar g Benipal sahb g
ਸਤਿ ਸ੍ਰੀ ਆਕਾਲ ਜੀ 🙏🙏🙏🙏🙏
Best wishes and Good morning to TBN channel parivar
🌺🌺ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🌺🌺
Satnam waheuruji Satnam waheuruji Satnam waheuruji Satnam waheuruji Satnam waheuruji
Sat shri akal g 🙏🌹🌹😊 Banga
Benipal veerji Stikar Sahit Sat Sri Akal ji🎉
Thanks Benipal ji 🙏🙏
Sat Sri Akal 🙏
Great News Great writer veer ji 🌹🇨🇦
ਗੁਨਾਹਗਾਰ ਹੀ ਬਣ ਬੈਠੇ ਜੱਜ
Thanks beniĺ
Pal ji
Sab to pehla Dhami de khilaf action laina chahiyada c
Very nice 👍
Satsriakal banipal sab nd sare tbn pariwar nu je 🙏🙏
ਇਹੋ ਜਿਹੇ ਮਸਲਿਆਂ ਬਾਰੇ ਕੋਰਟਾਂ ਨੂੰ ਇੱਕ ਕਾਨੂੰਨ ਪਾਸ ਕਰਨਾ ਜ਼ਰੂਰੀ ਹੋ ਗਿਆ ਹੈ ਕਿ ਕੋਈ ਆਦਮੀ ਜਾਂ ਔਰਤ ਕਿਸੇ ਵੀ ਮਾਮਲੇ ਵਿੱਚ 2/4 ਮਹੀਨੇ ਬਾਅਦ ਕਿਸੇ ਉੱਤੇ ਕੋਈ ਵੀ ਦੋਸ਼ ਲਾਇਆ ਜਾਂਦਾ ਹੈ ਤਾਂ ਉਲਟਾ ਉਸ ਉਤੇ ਹੀ ਕਾਰਵਾਈ ਕੀਤੀ ਜਾਵੇ ਕਿਉਂਕਿ ਕਿਸੇ ਦਾ ਵੀ ਅਕਸ਼ ਖਰਾਬ ਕਰਨ ਲਈ ਕੁੱਝ ਵੀ ਕਰ ਸਕਦਾ ਜਾਂ ਸਕਦੀ ਹੈ
ਬੈਨੀਪਾਲ ਜੀ,,,ਡੱਲੇਵਾਲ ਸਾਹਿਬ ਜੀ ਦੀ ਜਾਨ ਬਚਾਉਣ ਲਈ ਉਹਨਾਂ ਦੀ ਆਪਣੀ ਹੀ ਜੱਥੇਬੰਦੀ ਕੋਈ ਉਪਰਾਲਾ ਨਹੀ ਕਰ ਰਹੀ,ਬਹੁਤ ਤਰੀਕੇ ਹਨ ਮਰਨ ਵਰਤ ਵੀ ਜਾਰੀ ਰਹਿ ਸਕਦਾ ਹੈ|
Waheguru ji ❤
S S A 🙏🙏🙏🙏🙏🙏🙏 to all members present in program
🙏🙏🙏🙏🌹🌹🌹👍👍
Sat Sri Akal ji 🙏🙏
gurcharan singh toor USA 🇺🇸 benipal ji ate sare TBN privaar nu sat shri akal ji kuj ku mandbhagian khabran ne ji baki bahut sohna program aa ji bahut bahut dhanbaad ji
S S A 🙏🙏 Benipal ji
ਬੈਨੀਪਾਲ ਸਿੰਘ ਜੀ ਬਾਦਲ ਪਤਿਤ ਦੋਸ਼ੀਆ ਪ੍ਰਵਾਰ ਦੇ ਮਗਰ ਲੱਗ ਕੇ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਨੂੰ ਢਾਹ ਲਾਉਣ ਵਿਚ ਕੋਈ ਕਸਰ ਨਹੀ ਛਡ ਰਹੇ ਪੰਥਕ ਅਕਾਲੀਦਲ ਦਾ ਬਹੁਤ ਨੁਕਸਾਨ ਹੋਇਆ ਹੈ ਹੋ ਰਿਹਾ ਹੈ ਸਿੱਖ ਕੌਮ ਸੰਗਤ ਸਭ ਵੰਡੀ ਗਈ ਇਹਨਾ ਦੋਸ਼ੀਆ ਬਾਦਲ ਪਤਿਤ ਪ੍ਰਵਾਰ ਨਾਲ ਲੀਡਰਾ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਤਾ ਮਸੇਰੰਗੜ ਨਾਲੋ ਵੀ ਵਧ ਮਾੜੇ ਨਿਕਲੇ ਪੰਜ ਸਾਲ ਬਾਅਦ ਵੋਟਾ ਨਹੀ ਪਵਾਈਆ ਸ੍ਰੋਮਣੀ ਕਮੇਟੀ ਦੀਆ ਬਾਦਲ ਬੀਜੇਪੀ ਨਾਲ ਰਲ ਕੇ ਵੋਟਾ ਨਹੀ ਪਵਾ ਰਹੇ ਪੀਜੇਪੀ ਜੋ ਬਾਦਲਾ ਨੂੰ ਮਗਰ ਲਾ ਕੇ ਬੇਅਦਬੀਆ ਕਰਵਾਈਆ ਝੂਠੇ ਸਾਧ ਨੂੰ ਪਰੋਲ ਤੈ ਵਾਰ-ਵਾਰ ਲਿਆਦਾ ਗਿਆ ਸਰੇ ਆਮ ਅਜ ਵੀ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਬੀਜੇਪੀ ਨਾਲ ਸਾਝ ਬਣਾਈ ਹੋਈ ਏ ਪਤਿਤ ਦੋਸ਼ੀਆ ਪ੍ਰਵਾਰ ਨੇ ਅਮਰਤ ਕਿਸੇ ਨਹੀ ਛਕਿਆ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਦੀ ਅਗਵਾਈ ਕਰ ਰਹੇ ਨੇ ਬਹੁਤ ਮਾੜੀ ਗੱਲ ਹੈ ਸਰਾਬੜ ਪਤਿਤ ਪ੍ਰਵਾਰ ਮਗਰ ਬੋਲਣ ਲਗਿਆ ਕੋਈ ਕਸਰ ਨਹੀ ਛਡ ਰਹੇ ਸਿੰਘ ਸਾਹਿਬਾਨ ਦਾ ਘਾਣ ਕਰ ਰਹੇ ਨੇ ਅਕਾਲ ਤਖਤ ਸਾਹਿਬ ਮਹਾਣ ਦੀਆ ਧਜੀਆ ਓਡਾਈ ਜਾ ਰਹੇ ਨੇ ਅਠਤਰ ਤੋ ਨਿਰੰਕਾਰੀਆ ਤੋ ਲੈ ਕੇ ਅਜ ਤਕ ਬੇਅਦਬੀਆ ਕਰਵਾਈਆ ਨਿਰੰਕਾਰੀਆ ਨੂੰ ਬਚਾਇਆ ਪੰਜਾਬ ਦਾ ਕੋਈ ਮਸਲਾ ਹੱਲ ਨਹੀ ਕਰਵਾਇਆ ਸਿਰਫ ਝੂਠ ਦੇ ਸਹਾਰੈ ਵੋਟਾ ਬਟੋਰੀਆ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਨੂੰ ਹਰ ਵਾਰੀ ਬੁਧੂ ਬਣਾ ਕੇ ਜਿਹੜੇ ਚਮਚੇ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਗਰ ਬੋਲ ਕੇ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਦਾ ਅਪਮਾਨ ਕਰ ਨੇ ਪੰਥਕ ਅਕਾਲੀਦਲ ਪੰਜਾਬ ਨੂੰ ਢਾਹ ਲਾ ਰਹੇ ਨੇ ਸਭ ਮਸੇਰੰਗੜ ਦੀਆ ਚਾਲਾ ਚਲ ਰਹੇ ਨੇ ਇਹਨਾ ਵਿੱਚ ਤੇ ਮਸੇਰੰਗੜ ਵਿੱਚ ਕੋਈ ਫਰਕ ਨਹੀ ਉਤੋ ਉਤੋ ਸਿੱਖ ਦਿਸਦੇ ਪਰ ਵਿਚੋ ਸਿੱਖ ਨਹੀ ਪੰਥ ਨੂੰ ਬਰਬਾਦ ਕਰ ਦਿਤਾ ਇਹਨਾ ਨੇ ਗਲੀਆ ਨਾਲੀਆ ਵਿੱਚ ਅੰਗ ਖਲਾਰਣ ਵਾਲਿਆ ਨੂੰ ਗੁਰੂ ਮੁਆਫ ਨਹੀ ਕਰੇਗਾ ਨਾਲ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲੇ ਚੈਨਲ ਵਾਲਿਆ ਦਾ ਬਹੁਤ ਧੰਨਵਾਦ ਸਚ ਬੋਲਣ ਲਗਿਆ ਬੈਨੀਪਾਲ ਸਿੰਘ ਬਹੁਤ ਵਧੀਆ ਰਬ ਮੇਹਰ ਕਰੇ ਧੰਨਵਾਦ ਜੀ
Veer benipal ji sat shri akal
Sat Sri Akal ji 🙏 Bija ton
Benipal veer ji 🙏 waheguru tuhanu chardikla vich rakhe sab bhen bhrawa nu ssa ji
❤❤❤❤❤
ਬੈਨੀਪਾਲ ਜੀ ਤੇ ਟੀਬੀ ਐਨ ਦੇਖਣ ਵਾਲੇ ਸਾਰੇ ਪਰਵਾਰ ਨੂੰ ਸਤਿ ਸ੍ਰੀ ਆਕਾਲ।
ਕੁੱਝ ਮਰਜ਼ੀ ਕਰ ਲੈਣ ਪਰੰਤੂ ਅਕਾਲੀ ਦਲ ਦੀ ਪਹਿਲੀ ਸ਼ਾਖ ਬਹਾਲ ਹੋਣੀ ਮੁਸ਼ਕਿਲ ਹੈ