Ki sees hathelli te raheya si ?|| Katha-Bhai Gurbhej Singh Khalsa ji
ฝัง
- เผยแพร่เมื่อ 27 ม.ค. 2020
- #BHSKhalsa_Shabad_Gurbani_presents
WhatsApp; +91 98140 33300
*****************************
KIRTAN KATHA NITNEM SIMRAN STORY POEM Links :-
* TH-cam :
/ @bhskhalsa_channel
***************************************
* NITNEM SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
***************************************
* KIRTAN PLAY LIST
BY BHAI HARCHARAN SINGH KHALSA HAZOORI RAGI
• Bhai Harcharan Singh K...
***************************************
* KATHA BY
GIANI SANT SINGH JI MASKEEN
• Katha Giani Sant Singh...
***************************************
* PURATAN KIRTAN
• Kirtan by Puratan Ragi...
***************************************
* ( SUKHMANI KATHA ) KATHA
BY GIANI TARJIT SINGH JI KARNAL
• Katha Sukhmani Sahib b...
***************************************
* KATHA
BY BHAI GURBHEJ SINGH KHALSA JI
• Katha - Bhai Gurbhej S...
***************************************
* KATHA
BY GIANI ANOOP SINGH JI AMRITSAR
• Katha - Giani Anoop Si...
***************************************
* Stories & Poems
by Bhai Harcharan Singh Khalsa Hazoori
• Stories & Poems by Bha...
****************************************
FACEBOOK ID :
/ bhaiharcharansinghkhalsa
FACEBOOK PAGE :
BHSKhalsa/?r...
MY POETRY :
/ poetryharcharankhalsa
INSTAGRAM :
/ bhs_khalsa
*****************THANKS*********************
BHAI HARCHARAN SINGH KHALSA HAZOORI RAGI SRI DARBAR SAHIB ਭਾੲੀ ਗੁਰਭੇਜ ਸਿੰਘ ਖ਼ਾਲਸਾ ਜੀ - เพลง
ਦਿਲ ਦੁਖਦਾ ਤੇਨੂੰ ਪਾਖੰਡਾ ਚ ਡੁਬੇਆ ਵੇਖ
ਦਿਲ ਦੁਖਦਾ ਤੇਨੂੰ ਹੰਕਾਰ ਚ ਭਰੇਆ ਵੇਖ
ਦਿਲ ਦੁਖਦਾ ਤੇਨੂੰ ਇੰਸਾਨੀਅਤ ਭੁਲਦੇ ਵੇਖ
ਮੰਗੇਆ ਹਰ ਵੇਲੇ ਤੇਰਾ ਚੰਗਾ ਹੀ ਆ
ਦਿਲ ਦੁਖਦਾ ਤੇਰੀ ਬੇਕਦਰੀ ਵੇਖ
ਸੱਚ ਤਾਂ ਤੂੰ ਵੀ ਜਾਣਦਾ ਤੇ ਮੈਂ ਵੀ
ਦਿਲ ਦੁਖਦਾ ਤੇਨੂੰ ਅੰਨੇ ਬਣ ਬੈਠੇ ਵੇਖ
ਕਿਸੀ ਨੂੰ ਕੁਚਲ ਕੇ ਅਸ਼ੀ ਕਹਿ ਰਹੇ ਕੇ ਅਸ਼ੀ ਤਾਂ ਸਬ ਦਾ ਭਲਾ ਸੋਚਦੇ
ਦਿਲ ਦੁਖਦਾ ਤੇਨੂੰ ਪਿਆਰ ਰੋਲਦੇ ਵੇਖ
ਕਿਸੀ ਨੂੰ ਧਰਮ ਦੇ ਨਾਮ ਤੇ ਤੜਪਾ ਕੇ ਅਸ਼ੀ ਕਹਿ ਰਹੇ ਸਾਡੇ ਲਈ ਸਬ ਬਰਾਬਰ
ਕਿਤੇ ਤਾਂ ਸ਼ਰਮ ਕਰ ਯਾਰਾ ਕਿਤੇ ਤਾਂ ਅੱਖਾ ਖੋਲ
ਸੁਪਣੇ ਤੂੰ ਕੱਲੇਆ ਥੌੜੇ ਵੇਖੇ ਦੂਜੇ ਦੇ ਸੁਪਣੇਆ ਨੂੰ ਕਦੇ ਤਾਂ ਦਿਲ ਚ ਭਰ ਕੇ ਦੇਖ
ਕੀ ਖੱਟ ਰਹੇ ਕਿਸੀ ਨਾਲ ਮਾੜਾ ਕਰਕੇ
ਦਿਲ ਦੁਖਦਾ ਪਾਖੰਡਾ ਨੂੰ ਪਿਆਰ ਉਪਰ ਜਾਂਦਾ ਵੇਖ
ਨਾਮ ਧਰਮ ਦਾ ਲੇਕੇ ਕਰ ਰਹੇ ਅਸ਼ੀ ਆਧਰਮ
ਚੰਗੇ ਨਾਲ ਵੀ ਮਾੜਾ ਕਰਕੇ ਕਰਦੇ ਨੀ ਕੋਈ ਸ਼ਰਮ
ਜਿਹੜਾ ਰਾਹ ਔਖਾ ਲੱਗੇ ਜਿੱਥੇ ਤੁਰਨੇ ਪਵੇ ਕੱਲੇਆ
ਉਸ ਰਾਹ ਨੂੰ ਗਲਤ ਕਹਿ ਕੇ ਮਾੜੇ ਨੂੰ ਵੀ ਚੰਗਾ ਮੰਨੇਆ
ਕਦਰ ਭਰੋਸਾ ਸਾਥ ਪਿਆਰ 🙏🐿🕊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋਹਣਾ ਮਾੜਾ ਕਰੀ ਜਾਵੇ
ਦਿਲ ਮੰਨਣ ਨੂੰ ਰਾਜੀ ਨੀ
ਖੁਦ ਨੂੰ ਹਰ ਪਲ ਪੀੜ ਦਿੰਦਾ ਹੈ ਸੋਹਣਾ ਪਰ ਸੋਹਣਾ ਹੀ ਰਹਿੰਦਾ ਹੈ
ਖੁਦ ਦੇ ਨਾਲ ਲੜਦੇ ਲੜਦੇ ਥੱਕ ਟੁਟ ਜਾਵੇ
ਪਰ ਸੋਹਣੇ ਲਈ ਮੰਨ ਚ ਮਾੜਾ ਬੋਲ ਫੇਰ ਵੀ ਨਾ ਆਵੇ
ਰੱਬ ਨੇ ਕਿਹੋ ਜਹੀ ਕੁਦਰਤ ਬਣਾਈ ਪਿਆਰ ਲਈ ਪਿਆਰ ਨਹੀ ਪਿਆਰ ਨੇ ਵੀ ਸਿਰਫ ਨਫਰਤ ਕਮਾਈ
ਕਦਰ ਭਰੋਸਾ ਸਾਥ ਪਿਆਰ 🙏🕊🐿
ਰੱਬ ਕੋਲੋ ਮੰਗਣ ਵਾਲੀ ਲਿਸਟ ਤਾਂ ਲੰਬੀ ਆ ਭੋਲੇਆ
ਪਰ ਤੇਰੇ ਵੱਟੇ ਕਦੇ ਕੁਜ ਹੋਰ ਨੀ ਮੰਗੇਆ
ਕਦਰ ਭਰੋਸਾ ਸਾਥ ਪਿਆਰ 🙏🐿🕊
Waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
DHAN DHAN BABA DEEP SINGH JI MAHRAJ SAHAB JI WAHEGURU JI 🙏 🌹 ❤
ਪੀੜ ਹੁੰਦੀ ਤੇਨੂੰ ਸਬ ਜਾਨ ਅਣਜਾਨ ਬਣਦੇ ਦੇਖ
ਪੀੜ ਹੁੰਦੀ ਤੇਨੂੜ ਘੱਟੀਆ ਇੰਸਾਨ ਬਣਦੇ ਦੇਖ
ਪੀੜ ਹੁੰਦੀ ਇਹ ਜਾਨ ਕੇ ਇਹ ਸਬ ਤੇਰੇ ਤੱਕ ਸੀਮਤ ਨੀ ਆ
ਇਹ ਤਾਂ ਇੱਕ ਸੋਚ ਆ ਜੋ ਜੱਮਦੇ ਬੱਚੇ ਨੂੰ ਸਿਖਾਈ ਜਾ ਰਹੀ
ਰੱਬ ਚੰਗੀ ਸੋਚ ਬਖਸ਼ੇ ਸਰਬਤ ਦਾ ਭਲਾ
ਕਦਰ ਭਰੋਸਾ ਸਾਥ ਪਿਆਰ 🙏🐿🕊
🙏🏼ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਪਿਆਰੇ ਖਾਲਸਾ ਜੀ👏🏻🌹
Sache da jaloos hi niklda bholeya
Changa aa tu chalakiya krna sikh gya
Khush rahega bada
Sarbat da bhala
Kadar bharosa saath pyaar 🕊🙏🐿
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਜੱਦ ਮਰਨ ਵਾਲੇ ਇੰਸਾਨ ਦਾ ਵੀ ਧਰਮ ਜਾਣਨ ਤੌ ਬਾਦ ਹੀ ਸਾਨੂੰ ਪੀੜ ਹੋਏ
ਤਾਂ ਉਹ ਮਰਨ ਵਾਲਾ ਨੀ ਮਰੇਆ ਹੁੰਦਾ ਸਾਡੇ ਅੰਦਰ ਦਾ ਇੰਸਾਨ ਹੀ ਮਰ ਚੁੱਕਾ ਹੁੰਦਾ
ਸਾਨੂੰ ਹਮੇਸ਼ਾ ਏਹੀ ਲੱਗਦਾ ਕੇ ਅਸ਼ੀ ਤਾਂ ਇੱਕ ਬੰਦੇ ਨੂੰ ਪੀੜ ਦੇ ਰਹੇ
ਪਰ ਉਸਦੇ ਨਾਲ ਜੁੜੇ ਹਰ ਇੰਸਾਨ ਨੂੰ ਪੀੜ ਮਿਲ ਰਹੀ ਹੁੰਦੀ ਕਿਸੀ ਨਾ ਕਿਸੀ ਰੂਪ ਚ
ਅਪਣੀ ਮੰਨ ਦੀ ਸ਼ਾਤੀ ਲਈ ਤਾਂ ਹਰ ਕੋਈ ਕਿਸੀ ਨਾ ਕਿਸੀ ਕਰਮ ਨਾਲ ਲੱਗੇਆ ਹੀ ਹੋਆ
ਸਰਬਤ ਦਾ ਭਲਾ ਰੱਬ ਚੰਗੀ ਸੋਚ ਬਖਸ਼ੇ
ਕਦਰ ਭਰੋਸਾ ਸਾਥ ਪਿਆਰ 🕊🐿🙏
ਵਾਹਿਗੁਰੂ ਜੀ
ਮਿਲਾਵਟ ਜਹੀ ਕਰ ਰਿਹਾ ਭੋਲੇਆ ਪਿਆਰ ਚ ਕੇ ਛੱਡੋ ਪਿਆਰ ਕਿਸੀ ਕੰਮ ਦਾ ਨੀ ਨਵਾਂ ਲੱਭ ਲਵੋ
Ki krda bholeya pakhanda toh ilawa
Khush aa tu inha sab pakhanda jeha ch
Jithe bol tan bahut changa rahe par karam neech ne
Waheguruji 🙏🙏🙏🙏
Wahegure ji
Jekar jeewan ch koi mission banane hi ne tan kyu ni change karma de banayie
Na koi pakhand hon na koi laalcha
Sab nu ik brabar dekhiye
Pyaar di kadar kariye
Rbb ne badle jo dena hou de dau
Mukti deni hou de dau nahi deni hou dobara janam de dau te fer loka di sewa kr lawange
Kyu ki pyaar nu aage leke jaan di mission bannde saade
Inna aukha tan ni loyal rehna
Inna aukha tan ni kadar krna
Inna aukha tan ni pyaar nibhana
Fer kyu asi pakhanda piche lage hoye aa
Loka nu dhikhaan leyi k asi kine mahaan aa kyu asi apna bholepann hi chadi jnde
Kadar bharosa saath pyaar 🕊🐿🙏
Waheguru ji❤
Waheguru ji
ਨਾ ਗਵਾਚ ਸੋਹਣੇਆ
ਤੂੰ ਕਿਸੀ ਵੀ ਰੂਪ ਚ ਹੋਵੇ ਰਹਿਣਾ ਤਾਂ ਮੇਰਾ ਸੋਹਣਾ ਹੀ ਆ
ਮੇਨੂੰ ਉਸ ਚੀਜ ਦਾ ਫਰਕ ਨੀ ਆ
ਸਾਡੇ ਪਰਪਜ ਚੰਗੇ ਕਰਮ ਕਰਨਾ ਆ ਭੋਲੇਆ
ਨਾ ਕੇ ਮਾੜੇ
ਸਮਝ ਸੋਚ ਇੰਨਾ ਅੰਨਾ ਨਾ ਬਣ
ਕਦਰ ਭਰੋਸਾ ਸਾਥ ਪਿਆਰ 🕊🙏🐿
ਕਦਰ ਭਰੋਸਾ ਸਾਥ ਪਿਆਰ 🙏🕊🐿
Khush aa tu bholeya eh sab pkhnda ch maara krke
Kde tn puch k dkh apne aap nu
ਮਾੜਾ ਚਾਹੇ ਤੂੰ ਕਰੇ ਮਾੜਾ ਚਾਹੇ ਮੈੰ ਕਰਾ ਹਾਰ ਤਾਂ ਮੈਂ ਹੀ ਰਿਹਾ ਭੋਲੇਆ
ਚੰਗਾ ਜਿਹਾ ਨੀ ਆ ਭੋਲੇਆ
ਜਿੱਦਾ ਪੁਗਾਨ ਲਈ ਪਾਖੰਡ ਪੂਰੇ ਕਰਨ ਲਈ
ਬਿਣਾ ਗਲਤੀ ਤੌ ਇਨੀ ਸਜਾ
Waheguru meher kre
Wah! Waheguru ji
ਵਾਹਿਗੁਰੂ ਜੀ 🙏
" WAHEGURU JI "
Waheguru ji mehar kare
Kade socheya aapa aj jdd aapa maara karam krde tn bahane labh lende
Mera dharam ehi sikha reha menu
Mere ghrde mnu ehi keh rahe krn nu
Mere guru mnu ehi kehnde krn nu
Mere aase passe wale jina ch mei vichrana o sab kehnde eh sab theek ho reha
O ji saadi tan bezati ho jaani asi hun changa ni kr skde
Mere ristedaara ni kehna
Mere pakhand jina jina ne dekh leye unha ne tan hssna mere te k bss krti pakhanda nu
Eh sab bahane dila ch soch soch k asi maara krde rehnde
Kade socheya jere is sansaar ch maare karam krke gaye unha de ki bahane honge
Mughal aake kehn saadi tan majboori c saade dharam ehi sikhande c
Angrej kehn saada dharam tan ehi sikhanda
Aj kal de daur ch atwadi kisi nu maaran vele piche mudd k ni vekhde te keh dinde k saada tan dharam ehi kehnda Asi tan ehi krna
Theek aa ik insaan nasamaj hoye jisnu change maare di smj na hoye
Usnu bachpan toh ik tareeke nal dhaal ditta jnda apne matlab kaddan leyi
Par ik insaan jera samjdaar hoye
Change maare di parkh rkhda hoye
Apne nu bahuta powerful smjda hoye
K mei aa pakhand kr leye te o pakhnd kr leye
Hun mere arga koi ni
Fer bhi o insaan maare ch lageya rahe
Saada ki jnda hai na
Asi tan apna tidd bhari jaana
Asi tan apna ghumi jaana
Asi tan enjoy krde rehna loka di poonch bann bann k
Jithe courage dhikhaan di baari aani
Jithe responsibility len di load peni
Haye mei tan darr gayi inna aukha kmm
Dafa kro bheed ch raho
Bheed ch koi na koi nikal hi aanda jera kuj bol dawe te usnu follow kr lwo
J bheed powerful aa enjoy krdo rho
Jdd bheed weak dhikhan lg jaaye koi hor labh lawo
Vadiya trend aa
No courage no commitment no responsibility no respect
Jehriya na nibha hon keh dawo eh tan galati c is krke hi nibhaan da dil ni kita
Kyunki uthe kalle turna pe jaana
Life is valuable not just for you but for all
We should respect each and everyones life
Games khedniya tan inniya game ne duniya ch khedi jao yaar kisi di life nal jaroor khedna
Kadar bharosa saath pyaar 🕊🐿🙏
If we are unable to do right things
If we are unable to do what our heart says to follow
Mostly we are surrounded by people or taught by or given advise by people who are not capable enough to guide us
Who are not capable enough to find a way to do right
They might know only one path and thats it
Even if thats leading to worse in this world those people keep pushing the same thing to each and everyone even after knowing all wont face same situation
We just need to know whats right or wrong and then find or create our way to do the right
Inequality racism treating others like nothing
This wont bring anything better
You give hate you will get it back may be not from same person but from someone else
This isnt the path shown to us by our gods gurus
But even then people are blindfolded to do so because they want to achieve something
Nothing will go with us just love karma
Kadar bharosa saath pyaar 🕊🐿🙏o
Waheguru gg
Apne aap nu koi addat ch dhaal lena
Doesnt mean that we are doing right
Yes that will keep mind busy
So you cant think of anything other than that
Jis din tnu laggu k tera koi pichla hisaab rehnda poora ho gya
And tnu lagge k tu saare badle le leye
Saath de deyi i will wait nd mei apni matt eho jahi hi rakhu k tere kite maare da badla pyaar nal hi chukaawa
Kadar bharosa saath pyaar 🕊🐿🙏
Not against what u r trying to achieve bholeya we will all reach there one day
Just against the mindset on how we are trying to get it
The greed we are showing to achieve it
Thinking of doing anything to achieve it doesn’t matter good or evil
Without understanding the real meaning but just following blindly
Without understanding the impact this will create
I know u will understand one day but you understanding later wont do any good to anyone
We should first learn the real meaning then act rather than acting first and then try to learn
We are spreading just hatred and that cant be any good for this world
If this is what we are getting taught then enjoy hatred will just bring more hatred
Lets not be double faced if we want this hatred only then lets just all go for it
Kadar bharosa saath pyaar 🕊🐿l🙏
ਕਿਸੀ ਨਾਲ ਮਾੜਾ ਕਰ ਰਹੇ ਉਸ ਪਿੱਛੇ ਕੁਜ ਤਾਂ ਰੀਜਨ ਹੋਏਗਾ ਚਾਹੇ ਉਹ ਇੰਸਾਨ ਇਸ ਦੁਨੀਆ ਦਾ ਸਬ ਤੌ ਘੱਟੀਆ ਇੰਸਾਨ ਹੀ ਕਿਉੰ ਨਾ ਹੋਏ
ਜੇ ਦੂਜਾ ਬੰਦਾ ਗਿੜਗਿੜਾ ਰਿਹਾ ਹੋਏ ਤੇ ਤੁਸੀ ਅਪਣੀ ਆਕੜ ਚ ਹੋਵੋ ਕੇ ਇਹ ਦੱਸਨਾ ਵੀ ਤੁਹਾਨੂੰ ਭਾਰ ਲੱਗੇ ਕੇ ਹਾਂਜੀ ਆ ਰੀਜਨ ਆ ਕੇ ਅਸ਼ੀ ਤੁਹਾਡੇ ਨਾਲ ਮਾੜਾ ਕਰ ਰਹੇ
ਕੇ ਤੁਸੀ ਸਾਡੇ ਨਾਲ ਬਹੁਤ ਮਾੜਾ ਕੀਤਾ ਇਸ ਕਰਕੇ ਮਾੜਾ ਕਰ ਰਹੇ
ਕੇ ਸਾਡੀ ਫਲਾਨਾ ਮਜਬੂਰੀ ਇਸ ਕਰਕੇ ਮਾੜਾ ਕਰਨਾ ਹੀ ਪੇਣਾ
ਕੇ ਸਾਡੇ ਘਰਦੇ ਕਹਿੰਦੇ ਗਲਤ ਕਰੋ
ਕੇ ਸਾਡੇ ਰਿਸਤੇਦਾਰ ਕਹਿੰਦੇ ਗਲਤ ਕਰੋ
ਕੇ ਸਾਡਾ ਜਿੰਨਾ ਨਾਲ ਉਠਣਾ ਬੈਠਣਾ ਉਹ ਕਹਿੰਦੇ ਗਲਤ ਕਰੋ
ਜਿੰਨਾ ਨੂੰ ਅਸ਼ੀ ਫਲੋ ਕਰਦੇ ਅਪਣੀ ਬੇਹਤਰ ਲਾਈਫ ਲਈ ਉਹ ਕਹਿੰਦੇ ਗਲਤ ਕਰੋ
ਜਾਂ ਫੇਰ ਧਰਮ ਕਹਿੰਦਾ ਗਲਤ ਕਰੋ
ਕੁਜ ਤਾਂ ਰੀਜਨ ਹੋਏਗਾ ਹੀ, ਹੈ ਨਾ ਭੋਲੇ ??
ਚਲੋ ਮੰਨ ਲਿਆ ਕੋਈ ਵੀ ਰੀਜਨ ਹੋਏ ਇਹ ਸਬ ਚ
ਫੇਰ ਇਹ ਸਵਾਲ ਆਉੰਦਾ ਕੇ ਜਿਹੜੇ ਇਹ ਗਲਤ ਕਰਨ ਨੂੰ ਕੁਜ ਨਾਮ ਦੇ ਰਹੇ ਕੀ ਉਹ ਸਹੀ ਨੇ ??
ਕੀ ਇਸ ਗਲਤ ਕਰਮ ਨਾਲ ਕੁਜ ਚੰਗਾ ਹੋ ਸਕਦਾ
ਕੀ ਮਹਾਨ ਬਣ ਜਾਵਾਂਗੇ ਕੀ ਮਹਾਨ ਕਰ ਲਾਵਾਂਗੇ ਜੱਦ ਸਾਨੂੰ ਸੋਚ ਦੇਣ ਵਾਲੇ ਲੋਕ ਹੀ ਏਹੋ ਜਹੇ ਨੇ
ਕੀ ਕਰਾ ਦਿਮਾਗ ਸੋਚਨ ਤੌ ਬੰਦ ਨੀ ਹੁੰਦਾ
ਇੰਨਾ ਔਖਾ ਤਾਂ ਨੀ ਹੁੰਦਾ ਵੈਸੇ ਸੱਚੇ ਰਹਿਣਾ
ਇੰਨਾ ਔਖਾ ਤਾਂ ਨੀ ਹੁੰਦਾ ਚੰਗੇ ਹੀ ਕਰਨਾ
ਠੀਕ ਆ ਸਾਡੀ ਔਕਾਦ ਨਾ ਹੋਏ ਮਾੜੇ ਨੂੰ ਰੋਕਨ ਦੀ
ਪਰ ਇਸ ਦਾ ਮਤਲਵ ਇਹ ਤਾਂ ਨੀ ਕੇ ਉਸਦਾ ਹਿੱਸਾ ਬਣ ਜਾਈਏ
ਜੇ ਏਹੀ ਚਾਲਾਕੀਆ ਸਾਡੀ ਅਸਲੀਅਤ ਆ ਤਾਂ ਕੀ ਉਹ ਰੱਬ ਤੌ ਲੁਕ ਜਾਣਾ ਕੁਜ
ਅਸ਼ੀ ਮਾੜਾ ਕਰਕੇ ਮਾੜਾ ਸਹਿਨ ਲਈ ਤਿਆਰ ਆ ਪਰ ਅਸ਼ੀ ਚੰਗਾ ਕਰਕੇ ਔਖਾ ਸ਼ਮਾ ਨੀ ਚਾਉੰਦੇ
ਕਦਰ ਭਰੋਸਾ ਸਾਥ ਪਿਆਰ 🕊🐿🙏
Waheguru Ji
Changa jeha ni aa yaara
Pata ni kere swarg milne tuhanu
Pata ni keri badshahat milni
Eh sab maara krke
Par jekar thodi jahi bhi kadar hundi
Thodi jahi cr hundi mann ch k hn o mera aa te mere karma krke rull reha
Tan eh sab na ho reha hunda
Kisi hor nu ki dosh dawa bholeya
Unha ne rista thode jeeya
Kadar ya bekadri tn saade hath bss hi aa
ChAnge karam krn leyi saanu kisi di salaha kyu chahidiya
Ki saada dil ni jaanda k asi kisi nal maara kr rahe ya changa
Pata ni kere dharam parhaye ja rahe
Insaan hi rehn dawo kyu apne aap nu rabb banaan di koshish kr rahe jisdi aukaad hai ni
Kadar bharosa saath pyaar 🕊🐿🙏
Bhola kehnda feelinga leyi jnda
Leke dekh lawe jehne eh feelinga leniya pata lgg jau
Aakada zidda kahde leyi ?? Change karam krn leyi?? Bss??
Kis kadar tak anne banana??
Kithe leke jaana eh sab pakhanda ne jis ch insaaniyat tk zinda ni aa
Ki eh sab sirf ik insaan nal ho reha??
Ki fayeda parhan likhan da jdd dimaag kisi hor da hi chalna
Jekar ik template ch sab kuj fix ho skda tan inne rang kyu hone c
Kisi de parents galat nu sahi samj rahe hon ki aulaad da farz unha di galati ch haan haan milaana aa
Ya unha nu sahi raah dikhaana k is duniya ch pyaar reh sake
Asi sab jaande k kisi nu 100% pata o apne toh aage waale nu 100 ni de paanda
J asi hun 10-20% hi reh gaye howange
Tan kina chir insaaniyat zinda rahu j eh har generation de naal ghat hi rahi hoyegi
J koi insaaniyat leyi khadna chaunda tan usnu saath den di jagah asi thalle suttna changa chaunde
Kyu??
Sach nu jitaana bathere chaunde par apna kuj gawaaye bina
Jere apna gawa k gaye sach leyi khade unha de hi naam sunan nu milde te jape jaande
Baaki bss loka nu bhadaka k apne maqsad poore krke nikal jaande
Kadar bharosa saath pyaar 🙏🐿🕊
ਸਤ ਬਚਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜ
Ki khat rahe bhole dhokhe deke ??
Nafrata ??
ਵਾਹਿਗੁਰੂ ਜੀ “ਆਸਾ ਦੀ ਵਾਰ” ਇੱਕ ਹਫ਼ਤੇ ਵਿੱਚ ਇੱਕ ਸ਼ਬਦ ਦੀ ਕਮਾਈ ਕਰਨੀ ਪ੍ਰੋਗਰਾਮ ਜੋ ਸ਼ੁਰੂ ਕੀਤਾ ਹੋਇਆ ਹੈ ਉਸ ਦੀ ਜਾਣਕਾਰੀ ਜਾਂ ਉਸ ਵਿੱਚ ਸ਼ਾਮਿਲ ਹੋਣ ਲਈ ਕੀ ਕਰਨਾ ਪਵੇਗਾ ਮੈਨੂੰ ਦੱਸਣਾ ਜੀ ਕਿਵੇਂ ਸ਼ਾਮਿਲ ਹੋ ਸਕਦੇ ਹਾਂ ਜੀ
Dgndjm:pta lagia hai ki ik saroop arabic wich vi likhia si.kdey daso
Apne goal purpose inne chote na kariye
K insaniyat hi marr jaaye
Saare raah rabb ne banaye ya guide kita dujeya nu banaan leyi is to do only good
Saade goal sirf ik cheej nu promote krn tk seemat nahi hone chahide
Us cheej nu smjn di load aa changa krn leyi
At the end o cheej o bhi nahi rehni
Te rabb ne usnu kuj hor roop de dena
If we really want to do good then we need to stop pretending
We will get tired pretending that we are good at heart
Either accept that we are not good or stop doing wrong things
maran naalo bhi jyada haunting cheeja hundiya is duniya ch
Apne pyaareya nu usde through na bhejo
Eh Life pata ni kini baar milni
Par us chakkar ch daud ch na lag jao k sab pa lena at any cost
Sarbat da bhala rabb sadhbudhi bakhshe
it hurts bholeya hor ki kaha tnu
Kadar bharosa saath pyaar 🕊🙏🐿
Khalsa gg tusi Punjab vapas kdo aouna??
Use things not people
Love people not things
There is always a way to do right things if there is will
Galat kr reha tu bholeya u knw
Tnu nikka jeha jhooth tak ni bholeya kade Poori purity nal rakhi te usde badle aa sab kuj mil reha
I used to trust tere dharam de naam nal judiya fukriya nu is krke eh bharosa c k tu kade dhokha nahi dawenga u knw
Par tu us dharam da naam leke hi dhokha ditta tht shows reality u knw
K sab fukriya hi aa asliyat kuj hor hi aa
Koi na khush reh rabb bhala kare
Kadar bharosa saath pyaar 🕊🐿🙏
ਇੱਕ ਪਾਸੇ ਇੱਕ ਇੰਸਾਨ ਜਿਸਨੇ ਤੁਹਾਡੇ ਨਾਲ ਸਿਰਫ ਚੰਗਾ ਕੀਤਾ ਤੁਹਾਨੂੰ ਹਮੇਸ਼ਾ ਚੰਗਾ ਕਰਨ ਲਈ ਕਿਹਾ
ਪਰ ਉਸਦਾ ਰੂਪ ਏਹੋ ਜਿਹਾ ਨੀ ਜਿਵੇ ਤੁਸੀ ਚਾਉੰਦੇ
ਇਸ ਕਰਕੇ ਤੁਸੀ ਉਸਦੇ ਨਾਲ ਮਾੜਾ ਕਰਨ ਲੱਗ ਜਾਂਦੇ
ਉਸ ਇੰਸਾਨ ਨੇ ਜਿਸਨੇ ਕਦੇ ਇਸ ਨਫਰਤ ਬਾਰੇ ਸੋਚੇਆ ਵੀ ਨੀ ਉਸਨੂੰ ਉਸ ਨਫਰਤ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ
ਤੇ ਇਸਨੂੰ ਲੋਕੀ ਧਰਮ ਦਾ ਨਾਮ ਦੇ ਦਿੰਦੇ
ਕਿੰਨੇ ਕੁ ਇੰਸਾਨ ਇਸ ਨਫਰਤ ਨੂੰ ਸਹਿੰਦੇ ਰਹਿਣਗੇ??
ਦੂਜੇ ਪਾਸੇ ਇੱਕ ਇੰਸਾਨ ਜਿਸਦੇ ਬੋਲਣ ਤੌ ਉਸਦੀ ਸੋਚ ਦਾ ਪਤਾ ਚੱਲਦਾ ਉਸਨੂੰ ਸਿਰ ਮੱਥੇ ਤੇ ਬਿਠਾ ਕੇ ਰੱਖੇਆ ਜਾਂਦਾ ਕਿਉੰਕੀ ਉਸਦਾ ਰੂਪ ਉਹੀ ਆ ਜੋ ਤੁਸੀ ਚਾਉੰਦੇ
ਇਸਨੂੰ ਵੀ ਲੋਕੀ ਧਰਮ ਦਾ ਨਾਮ ਦਿੰਦੇ
ਮਾੜਾ ਤਾਂ ਕੋਈ ਨੀ ਪਰ ਇਸ ਚ ਬਰਾਬਰੀ ਕਿੱਥੇ??
ਫੇਰ ਅਸ਼ੀ ਕਹਿੰਦੇ ਕੇ ਸਾਡੇ ਲਈ ਤਾਂ ਸਬ ਬਰਾਬਰ ਨੇ
ਸਾਨੂੰ ਤਾਂ ਸਬ ਨਾਲ ਪਿਆਰ ਕਰਨਾ ਚਾਹੀਦਾ
ਸਬ ਚ ਰੱਬ ਵੱਸਦਾ ਜੇਕਰ ਸਬ ਚ ਰੱਬ ਵੱਸਦਾ ਤੇ ਤੁਸੀ ਕਿਸੀ ਨੂੰ ਸਿਰਫ ਉਸਦੀ ਸ਼ਕਲ ਕਰਕੇ ਧੱਕੇ ਮਾਰ ਰਹੇ ਤਾਂ ਕੀ ਉਸ ਰੱਬ ਨੂੰ ਪੀੜ ਨਾ ਹੁੰਦੀ ਹੋਉ
ਜੇਕਰ ਅਸ਼ੀ ਉਸ ਰੱਬ ਨਾਲ ਪਿਆਰ ਕਰਦੇ ਤਾਂ ਕੀ ਅਸ਼ੀ ਉਸਨੂੰ ਪੀੜ ਦੇ ਸਕਦੇ ਜਿਸਦੇ ਨਾਲ ਪਿਆਰ ਹੋਵੇ
ਗੱਲਾ ਹੀ ਉੱਚੀਆ ਲੋਕਾ ਦੀਆ ਕਰਮ ਨਾਲ ਮੇਚ ਨੀ ਖਾਂਦੇ
ਬਹੁਤੇ ਮਹਾਨ ਦਿਖਣ ਦੇ ਚੱਕਰ ਚ ਇੰਸਾਨੀਅਤ ਤੱਕ ਜਾਂਦੀ ਲੱਗੀ
ਜੱਦ ਸਾਨੂੰ ਅਕਲ ਆਣੀ ਕੇ ਹਾਂ ਯਾਰ ਲੋਕਾ ਨੇ ਤੇ ਸਾਨੂੰ ਬੇਚ ਖਾ ਲਿਆ ਉਸ ਵੇਲੇ ਅਸ਼ੀ ਕਹਿਣਾ ਚਲੋ ਰੱਬ ਦੀ ਮਰਜੀ
ਪਰ ਇਹ ਨੀ ਸੋਚਣਾ ਕੇ ਅਸ਼ੀ ਉਸ ਮਾੜੇ ਨੂੰ ਅੱਗੇ ਲੇਕੇ ਆਏ
ਰੱਬ ਨੇ ਸ਼ਮਾ ਦਿੱਤਾ ਕੇ ਮਾੜੇ ਦਾ ਸਾਥ ਨਾ ਦਈਏ ਪਰ ਉਸ ਵੇਲੇ ਹੋਰ ਲਾਲਚਾ ਡਰਾ ਨੇ ਘੇਰਾ ਪਾਇਆ ਇਸ ਕਰਕੇ ਚੱਲਣ ਦਿਉ ਜੋ ਚੱਲਦਾ
ਕਦਰ ਭਰੋਸਾ ਸਾਥ ਪਿਆਰ 🕊🐿🙏
Asi aj kal de daur ch kudiya di azaadi di gal krde
Asi gal krde unha nu equal rights di etc etc
Par jdd usdi life de decision len di baari aandi jis ch shayad o sahi hoye ya galat usdi ni suni jndi
Te uste o sab kuj thop ditta jnda jo shayad ohnu kade jeena bhi na penda
Kyu maape kudi di kahi sochi parkhana ni chaunde unha de apne hankaar khatre ch aa jaane is krke
asi purane time di gl krde jdd kudiya nu chote hunde hi viaah dinde c
Azaadi tan us vele bhi ni c
Fer ki farak aa hun de samay ch purane time ch
Just different way of forcing stuff into someone life
Kyu us kudi nu hi apne antar aatma nu maar k usda vpaar krke apni marji bina loka diya jhoothiya aakada nu poora krna penda
Kadar bharosa saath pyaar 🕊🐿🙏
ਭੋਲੇਆ ਆਜਾ ਵਾਪਸ ਪੁਤ ਧਰਮ ਦੇ ਨਾਮ ਤੇ ਨਫਰਤ ਨਾ ਦਵੋ ਯਾਰਾ
ਜੇਕਰ ਇਹ ਨਫਰਤ ਇੰਜ ਹੀ ਚੱਲਦੀ ਰਹੀ ਕਿਸੀ ਕੋਲੋ ਜੀ ਨੀ ਹੋਣਾ ਇਸ ਸੰਸਾਰ ਚ
ਅਸ਼ੀ ਏਹੀ ਪਾਖੰਡ ਕਰਦੇ ਰਹਿ ਜਾਣਾ ਕੇ ਸਬ ਨੂੰ ਬਰਾਬਰ ਸਮਝੋ ਪਰ ਸਮਝਨਾ ਕਿਸੀ ਨੇ ਨੀ
ਲੋਕਾ ਨੂੰ ਜੱਦ ਤੇਕ ਸਮਝ ਆਣੀ ਆ ਕੇ ਇਹ ਸਬ ਜੋ ਹੋ ਰਿਹਾ ਠੀਕ ਨੀ ਆ ਉਸ ਵੇਲੇ ਤੱਕ ਨਫਰਤ ਹੀ ਨਫਰਤ ਹੋ ਜਾਣੀ
ਵਾਪਸ ਨੀ ਆ ਹੋਣਾ ਨਫਰਤਾ ਆਕੜਾ ਜਿੱਦਾ ਤੌ
ਜੇਕਰ ਮੈਂ ਕੁਜ ਮਾੜਾ ਨਾ ਕੀਤਾ ਤਾਂ ਮੇਰੇ ਨਾਲ ਵਿਤਕਰਾ ਕਿਉੰ
ਕਿਉੰ ਨੀ ਪੁਛਦਾ ਇਹ ਸਬ ਸਵਾਲ
ਕਿਉੰ ਗਲਤ ਚ ਪੀਸ ਲੱਭ ਰਹੇ
ਕਿਉੰ ਜਾਣ ਕੇ ਅਣਜਾਨ ਬਣ ਰਿਹਾ
ਕਰਮ ਕਰਨੇ ਪੇਣੇ ਆ ਚੰਗੇ ਲਈ
ਚੰਗੀ ਸੋਚ ਹੋਣ ਦੇ ਵਾਵਜੂਦ ਚੰਗਾ ਨੀ ਕਰਨਾ ਚਾਉੰਦੇ ਸਿਰਫ ਇਸ ਕਰਕੇ ਕਿਉੰਕੀ ਅਪਣੇ ਮੰਨ ਭਾਉੰਦਾ ਮਿਲ ਰਿਹਾ ਉਹ ਤਾਂ ਮਿਹਨਤ ਕੀਤੀ ਤੇ ਉੰਜ ਵੀ ਮਿਲ ਜਾਣਾ
ਨਾ ਕਰੋ ਯਾਰਾ ਮਾੜਾ ਨਾ ਕੇ ਲੇ ਜਾਉ ਮਾੜੇ ਨੂੰ ਅੱਗੇ
ਰੱਬ ਸੱਧਬੁਧੀ ਬਖਸ਼ੇ ਸਰਬਤ ਦਾ ਭਲਾ ਕਰਨ ਤੇ ਹੋਣਾ ਚੁਪ ਬੈਠ ਕੇ ਨੀ
ਕਦਰ ਭਰੋਸਾ ਸਾਥ ਪਿਆਰ 🕊🐿🙏
Kite likhya parheya recognize all human race as one
Jithe eh sab likhya us jagah de followers hi isnu follow ni kr pa rahe
Such a shame right
Loka nu apni defame hon di tension aa jdd k unha di ik khooh toh bahar koi pehchaan hai bhi nahi
Us khooh ch bhi sirf unha de roop di value aa as there is no karam to support it
Ik lambi list jhooth di bana ditti jndi to support it
Nobody wants to accept reality
If i had anything wrong in my mind for you i wont be pleading
I m against a wrong thinking
It hurts when a person with a such a beautiful heart doesn’t want to fight against wrong and just becomes part of it
If i had anything wrong in my mind mere hnju na niklde har vele jdd mei kuj bhi likhda mera rabb jaanda k mei ki aa
I knw tu apne mann ch mere leyi sab maara bana k baith gya is krke tnu meri peed ch sukh mil reha
Khush raho peed ehi aa k tu changa dhikhan de chakkar ch apna sohnapann gawa baitha
Kadar bharosa saath pyaar 🕊🐿🙏
ਮੱਝੀਆਂ ਮਿਰਜ਼ੇ ਨੇ ਨਹੀਂ ਰਾਂਝੇ ਨੇ ਚਰਾਈਆਂ ਸੀ
Waheguruji
Waheguru ji
Waheguru ji