Jaananna te Maananna || Katha - Bhai Gurbhej Singh Khalsa Ji

แชร์
ฝัง
  • เผยแพร่เมื่อ 25 ม.ค. 2020
  • #BHSKhalsa_Shabad_Gurbani_presents
    WhatsApp; +91 98140 33300
    *****************************
    KIRTAN KATHA NITNEM SIMRAN STORY POEM Links :-
    * TH-cam :
    / @bhskhalsa_channel
    ***************************************
    * NITNEM SIMRAN
    BY BHAI HARCHARAN SINGH KHALSA HAZOORI RAGI
    • Nitnem, Simran by Bhai...
    ***************************************
    * KIRTAN PLAY LIST
    BY BHAI HARCHARAN SINGH KHALSA HAZOORI RAGI
    • Bhai Harcharan Singh K...
    ***************************************
    * KATHA BY
    GIANI SANT SINGH JI MASKEEN
    • Katha Giani Sant Singh...
    ***************************************
    * PURATAN KIRTAN
    • Kirtan by Puratan Ragi...
    ***************************************
    * ( SUKHMANI KATHA ) KATHA
    BY GIANI TARJIT SINGH JI KARNAL
    • Katha Sukhmani Sahib b...
    ***************************************
    * KATHA
    BY BHAI GURBHEJ SINGH KHALSA JI
    • Katha - Bhai Gurbhej S...
    ***************************************
    * KATHA
    BY GIANI ANOOP SINGH JI AMRITSAR
    • Katha - Giani Anoop Si...
    ***************************************
    * Stories & Poems
    by Bhai Harcharan Singh Khalsa Hazoori
    • Stories & Poems by Bha...
    ****************************************
    FACEBOOK ID :
    / bhaiharcharansinghkhalsa
    FACEBOOK PAGE :
    BHSKhalsa/?r...
    MY POETRY :
    / poetryharcharankhalsa
    INSTAGRAM :
    / bhs_khalsa
    *****************THANKS*********************
    BHAI HARCHARAN SINGH KHALSA HAZOORI RAGI SRI DARBAR SAHIB khalsa ji
  • เพลง

ความคิดเห็น • 94

  • @luhar1634
    @luhar1634 2 ปีที่แล้ว

    ਨਾ ਤੇਰੀ ਕੁਜ ਔਕਾਦ ਨਾ ਮੇਰੀ
    ਤੇਨੂੰ ਨੀਂਵਾ ਦਿਖਾ ਕੇ ਮੇਨੂੰ ਕੀ ਮਿਲ ਜਾਣਾ
    ਤੇਨੂੰ ਸਹੀ ਰਾਹੇ ਦੇਖ ਦਿਲ ਨੂੰ ਚੰਗਾ ਲੱਗਣਾ
    ਬਸ ਏਹੀ ਸੋਚ ਆ ਕੇ ਦੋਵੇ ਕੱਠੇ ਚੰਗੇ ਕਰਮ ਕਰੀਏ
    ਪਾਖੰਡਾ ਤੂੰ ਦੂਰ ਲਾਲਚਾ ਤੌ ਦੂਰ ਡਰਾ ਤੌ ਦੂਰ
    ਕਦਰ ਭਰੋਸਾ ਸਾਥ ਪਿਆਰ 🙏🐿🕊

  • @amritkaur6263
    @amritkaur6263 12 วันที่ผ่านมา

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤

  • @ranjitsingh5927
    @ranjitsingh5927 2 ปีที่แล้ว

    ੴ🌹ਵਾਹਿਗੁਰੂ ਜੀ🌹 ੴ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ🙏🏼

  • @luhar1634
    @luhar1634 2 ปีที่แล้ว

    ਦਿਲ ਜਿਹਾ ਬੜਾ ਦੁਖਦਾ ਭੋਲੇਆ
    ਹਾਂ ਮੰਣੇਆ ਸਬ ਔਖਾ ਪਰ ਰੱਬ ਪਾਨ ਜਿੰਨਾ ਔਖਾ ਤਾਂ ਨੀ
    ਜੇਕਰ ਤੂੰ ਰੱਬ ਨੂੰ ਪਾ ਸਕਦਾ ਤਾਂ ਫੇਰ ਇਹ ਕਿਉੰ ਨੀ
    ਬਸ ਕਦਰ ਹੀ ਨੀ ਆ ਹੈ ਨਾ ਭੋਲੇਆ
    ਕੀ ਖੱਟ ਲੇਣਾ ਇਸ ਬੇਕਦਰੀ ਚ
    ਮੈਂ ਕਿਹੜਾ ਤੇਰਾ ਰੱਬ ਤੇਰੇ ਅੰਦਰੋ ਕੱਢ ਦੇਣਾ
    ਸਿਰਫ ਪਾਖੰਡ ਜੀਨ ਲਈ ਇਹ ਸਬ ਹੋ ਰਿਹਾ ਹੈ ਨਾ ਭੋਲੇਆ
    ਮੰਣੇਆ ਮੇਰੀ ਕੋਈ ਔਕਾਦ ਨੀ ਪਰ ਤੂੰ ਤਾਂ ਉੱਚੀ ਪਹੁੰਚ ਵਾਲਾ ਭੋਲੇਆ
    ਫੇਰ ਕਿਉੰ ਕੋਈ ਕੋਸ਼ਿਸ ਨੀ ਕੇ ਸਬ ਤੌ ਰੁਲਨ ਤੌ ਰੋਕੇਆ ਜਾਏ
    ਦਿਲ ਬੜਾ ਦੁਖਦਾ ਯਾਰਾ ਕੇ ਪਿਆਰ ਦੀ ਕੋਈ ਕਦਰ ਨੀ
    ਪਰ ਚੱਲ ਕੋਈ ਨਾ ਕੋਈ ਕਿਉਂ ਔਖਾ ਹੋਕੇ ਜੀਵੇ
    ਮਖੌਲ ਜਿਹਾ ਬਣ ਗਿਆ ਸਬ ਕੁਜ ਚੱਲ ਕੋਈ ਨਾ
    ਮੇਰੀ ਔਕਾਦ ਮੁਤਾਬਕ ਤਾਂ ਮੇਨੂੰ ਠੀਕ ਆ ਮਿਲ ਰਿਹਾ ਪਰ ਤੇਨੂੰ ਮਾੜੀ ਸੋਚ ਨਾਲ ਰੱਖੇ ਦੇਖ ਦਿਲ ਜਿਹਾ ਬੜਾ ਦੁਖਦਾ ਹੋਰ ਕੁਜ ਨੀ
    ਕਦਰ ਭਰੋਸਾ ਸਾਥ ਪਿਆਰ 🙏🕊🐿

  • @gagandeepmann9770
    @gagandeepmann9770 2 ปีที่แล้ว

    Waheguru waheguru waheguru waheguru waheguru waheguru tu mera waheguru mera waheguru pyara waheguru pyara waheguru bakhsho waheguru bakhsho waheguru bakhsho pyare waheguru..🙏🙏🙏🙏🙏🙏

  • @luhar1634
    @luhar1634 2 ปีที่แล้ว +1

    ਪੀੜ ਜਹੀ ਬੜੀ ਹੁੰਦੀ ਭੋਲੇਆ ਤੇਨੂੰ ਮਾੜਾ ਕਰਦਾ ਵੇਖ
    ਕੀ ਨੀ ਮਿਲਨਾ ਜੇ ਚੰਗਾ ਕਰੀਏ
    ਕਿਉੰ ਵਪਾਰ ਕਰ ਰਹੇ ਆ
    ਜਿੰਨਾ ਨੂੰ ਖੁਸ਼ ਕਰਨ ਲਈ ਤੂੰ ਸਬ ਕਰ ਰਿਹਾ ਉਹ ਤੂੰ ਉੰਜ ਵੀ ਜਿਆਦਾ ਦੇਰ ਨੀ ਸਹਿ ਸਕਨੇ
    ਫੇਰ ਕਿਉੰ ਭੋਲੇਆ
    ਕਦਰ ਭਰੋਸਾ ਸਾਥ ਪਿਆਰ 🙏🕊🐿

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @kuldeeprattu100
    @kuldeeprattu100 2 หลายเดือนก่อน +1

    ਸਹੀ ਕਿਹਾ ਵੀਰ ਜੀ

  • @sarwansinghrandev5682
    @sarwansinghrandev5682 ปีที่แล้ว +3

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @luhar1634
    @luhar1634 2 ปีที่แล้ว

    ਸ਼ਰਧਾ ਉਸ ਵੇਲੇ ਪਾਖੰਡ ਆਡੰਬਰ ਦਿਖਾਵੇ ਬਣ ਕੇ ਰਹਿ ਦਾਂਦੇ
    ਜੱਦ ਸਾਨੂੰ ਸਾਡੇ ਅੰਤਮ ਗੋਲ ਵੱਲ ਨੀ ਉਸ ਤੌ ਦੂਰ ਖਿੱਚੇ
    ਇੱਕ ਇੰਸਾਨ ਅਪਣੇ ਆਪ ਨੂੰ ਬਹੁਤ ਹੀ ਸ਼ੁਧ ਪਿਉਰ ਬਣਾਨਾ ਚਾਉੰਦਾ
    ਜਿਸਦੇ ਲਈ ਉਸਨੇ ਸਬ ਨਾਲ ਚੰਗਾ ਕਰਨਾ ਹਰ ਹਾਲਾਤ ਚ
    ਪਰ ਉਹੀ ਇੰਸਾਨ ਅਪਣੇ ਇਸ ਸਫਰ ਦੀ ਸ਼ੁਰੂਆਤ ਕਿਸੀ ਨੂੰ ਰੋਜ ਮਾਰਨ ਲਈ ਕਰੇ ਇਹ ਕਹਿ ਕੇ ਕੀ ਇਹ ਮੇਰੀ ਪਹਿਚਾਨ ਆ ਇਸਦੀ ਇਜੱਤ ਕਰੋ
    ਸ਼ਰਧਾ ਇੰਸਾਨ ਹਾਲਾਤ ਦੇ ਹਿਸਾਬ ਨਾਲ ਬਣਦੀ
    ਇੱਕ ਇੰਸਾਨ ਉਹੀ ਸਬ ਕਰ ਰਿਹਾ ਪਰ ਕਿਸੀ ਨਾਲ ਮਾੜੇ ਕੀਤੇ ਬਿਣਾ
    ਇੱਕ ਇੰਸਾਨ ਉਹੀ ਸਬ ਕਰ ਰਿਹਾ ਰੋਜ ਕਿਸੀ ਨੂੰ ਨੀਵਾ ਦਿਖਾਨ ਲਈ ਕਿਸੀ ਨਾਲ ਮਾੜਾ ਕਰਨ ਲਈ
    ਅਸ਼ੀ ਸਿਰਫ ਦਿਖਾਵੇ ਨੂੰ ਹੀ ਰੱਬ ਦਾ ਰੂਪ ਮੰਨ ਲਿਆ ਆ
    ਕਿਉੰਕੀ ਅਸ਼ੀ ਮੰਨ ਚ ਬੈਠਾ ਲਿਆ ਇਹ ਸਬ ਸਾਨੂੰ ਇਹ ਸਬ ਹੀ ਚੰਗਾ ਲੱਗਦਾ ਚਾਹੇ ਜੋ ਮਰਜੀ ਮਾੜਾ ਕਰੀ ਜਾਇਏ
    ਅਸ਼ੀ ਅਪਣੇ ਆਪ ਨੂੰ ਠੇਕੇਦਾਰ ਸਮਝਨ ਲੱਗ ਪੇਂਦੇ
    ਕੇ ਸਾਡੇ ਪਾਖੰਡਾ ਬਿਣਾ ਤਾਂ ਧਰਮ ਡੁਬ ਜਾਣਾ
    ਪਰ ਅਸਲੀਅਤ ਇਹ ਆ ਜਿਸ ਦਿਨ ਇੰਸਾਨੀਅਤ ਨਿਕਲ ਗਈ ਜਿਸ ਦਿਨ ਸਿਰਫ ਦਿਖਾਵੇ ਰਹਿ ਗਏ ਉਸ ਦਿਨ ਧਰਮ ਉਦਾ ਵੀ ਮਰ ਹੀ ਗਿਆ
    ਸਾਡੀ ਦੌੜ ਲੋਕਾ ਨੂੰ ਪਰਚਾਰ ਕਰ ਕਰ ਦੱਸਣਾ ਨੀ
    ਸਾਡੀ ਦੌੜ ਚੰਗੇ ਕਰਮ ਹੋਣੇ ਚਾਹੀਦੇ ਤਾਂ ਕੀ ਥੌੜੇ ਹੋਰ ਲੋਕ ਸੁਖ ਦਾ ਸਾਹ ਲੇ ਸਕਨ
    ਅੰਤ ਹੋਣਾ ਜੱਦ ਇਹ ਸਬ ਦਾ ਕੁਜ ਨੀ ਬਚਣਾ ਇੱਥੇ ਕੋਈ ਨਾਮ ਨੀ ਕੋਈ ਪਾਖੰਡ ਨੀ ਕੋਈ ਜਾਤ ਨੀ
    ਅਪਣੀ ਨੰਬਰ ਵਧਾਨ ਦੀ ਦੌੜ ਨਾਲੋ ਚੰਗੇ ਕਰਮ ਕਰੀਏ
    ਸੋਹਣੇ ਦਿਖਨ ਨਾਲੋ ਸੋਹਣੇ ਬਣੀਏ
    ਸਾਡੇ ਕਰਮ ਜੱਦ ਬਾਕੀ ਦੇਖਦੇ ਅਸਲੀਅਤ ਉੰਜ ਵੀ ਪਤਾ ਚੱਲ ਹੀ ਜਾਂਦੀ
    ਅਪਣੇ ਰੱਬ ਨੂੰ ਮਿਲਨ ਲਈ ਪਾਖੰਡ ਬਹੁਤੀ ਦੇਰ ਕੰਮ ਨੀ ਆਣੇ
    ਰੱਬ ਤਾਂ ਅੰਨਾ ਨੀ ਹੋਣਾ ਜੇਕਰ ਹੈ ਕੋਈ ਰੱਬ ਵਰਗੀ ਚੀਜ
    ਏਹੋ ਜਹੇ ਕਰਮ ਨਾ ਕਰੀਏ ਕੇ। ਆਨ ਵਾਲੀ ਪੀੜੀ ਸਾਡੇ ਤੇ ਥੁਕਦੀ ਫਿਰੇ ਕੇ ਇੰਨੇ ਬੇਅਕਲੇ ਕਿਉੰ ਸਿਗੇ ਸਾਡੇ ਪੁਰਖੇ
    ਨਾ ਅਸ਼ੀ ਉਨਾ ਲਈ ਚੰਗਾ
    ਇਹ ਗੱਲ ਸੱਚੀ ਆ ਕੇ ਲਾਈਫ ਸਬ ਦੀ ਅਪਣੀ ਜਿਹਣੇ ਜੋ ਕਰਨਾ ਉਸਨੂੰ ਆਜਾਦੀ ਹੀ ਹੋਣੀ ਚਾਹੀਦੀ
    ਪਰ ਜੱਦ ਬੰਦਾ ਰੱਬ ਨਾਲ ਜੁੜੇਆ ਹੋਏ ਚੰਗੇ ਮੰਨ ਨਾਲ ਫੇਰ ਵੀ ਮਾੜੇ ਵੱਲ ਤੁਰੇ ਤਾਂ ਪੀੜ ਹੁੰਦੀ
    ਜਿਹੜੇ ਧਰਮਾ ਦੇ ਆਗੂ ਨੇ ਉਹ ਵੀ ਚੰਗੇ ਵੱਲ ਨੀ ਲੇਕੇ ਜਾਂਦੇ ਉਹ ਕਹਿੰਦੇ ਸਾਨੂੰ ਆ ਆਉੰਦਾ ਫਲੋ ਕਰ ਸਕਦੇ ਤਾਂ ਕਰ ਲਵੋ ਨੀ ਤਾਂ ਕੁਜ ਨੀ ਮਿਲਣਾ
    ਫੇਰ ਬੰਦਾ ਕਹਿੰਦਾ ਕੁਜ ਨੀ ਮਿਲਨਾ ਲੱਗੇ ਰਹੋ ਏਹੀ ਪਾਖੰਡ ਕਰਨ ਪਿੱਛੇ ਪਿੱਛੇ
    ਘੱਟੋ ਘੱਟ ਜਿਹੜੇ ਫਨ ਹੋ ਰਹੇ ਉਹ ਤਾਂ ਹੁੰਦੇ ਰਹਿਣਗੇ
    ਰੱਬ ਚੰਗੀ ਸੋਚ ਬਖਸ਼ੇ
    ਸਰਬਤ ਦਾ ਭਲਾ
    ਕਦਰ ਭਰੋਸਾ ਸਾਥ ਪਿਆਰ 🕊🙏🐿

  • @luhar1634
    @luhar1634 2 ปีที่แล้ว

    ਇੰਨਾ ਵੀ ਔਖਾ ਨੀ ਸੀ ਭੋਲੇਆ ਜੇ ਕੋਈ ਕਦਰ ਹੁੰਦੀ
    ਕੱਠੇ ਰੱਬ ਵੀ ਲੱਭ ਲੇਂਦੇ ਮੌਕਾ ਤਾਂ ਦੇਕੇ ਦੇਖਦਾ
    ਔਖਾ ਤਾਂ ਜਰੂਰ ਹੁੰਦਾ ਪਰ ਔਖਾ ਤਾਂ ਹੁੰਣ ਵੀ ਬਥੇਰਾ
    ਚੱਲ ਕੋਈ ਨਾ ਆਈ ਹੋਪ ਤੂੰ ਖੁਸ਼ ਰਹੇ ਮਹਾਨ ਦਿੱਖ ਕੇ
    ਇੰਨਾ ਕੁ ਤਾਂ ਸਮਝ ਹੀ ਗਿਆ ਹੋਏਗਾ ਕੇ ਸਬ ਦਿਖਾਵਾ ਹੀ ਆ
    ਲੱਗੇ ਰਹੋ ਜਿੰਨੀ ਦੇਰ ਦਿਖਾਵਾ ਵਿੱਕ ਰਿਹਾ ਵੇਚੀ ਜਾਉ
    ਕਦਰ ਭਰੋਸਾ ਸਾਥ ਪਿਆਰ 🙏🐿🕊

  • @luhar1634
    @luhar1634 2 ปีที่แล้ว

    ਦੋਵਾ ਨੇ ਸਵਾਹ ਹੀ ਹੋ ਜਾਣਾ ਫੇਰ ਕੀ ਆਕੜਾ ਕੀ ਜਿੱਦਾ
    ਕਿਉੰ ਮਾੜਾ ਕਰ ਰਹੇ
    ਜੇ ਤੂੰ ਮੇਰੇ ਸਵਾਲਾ ਦਾ ਜਵਾਬ ਨਾ ਦਿੱਤਾ ਤਾਂ ਕੋਨ ਦਉ
    ਜੇ ਤੂੰ ਫਿਕਰ ਨਾ ਕੀਤੀ ਤਾਂ ਹੋਰ ਕੇਈ ਕਿਉੰ ਕਰੂ
    ਕਦਰ ਭਰੋਸਾ ਸਾਥ ਪਿਆਰ 🕊🙏🐿

  • @luhar1634
    @luhar1634 2 ปีที่แล้ว

    Kade dil di bhi sunn lenda bholeya 🐿🕊🙏

  • @Gamer_girl486
    @Gamer_girl486 3 ปีที่แล้ว

    ਵੀਰ ਜੀ

  • @manshaarora5374
    @manshaarora5374 3 ปีที่แล้ว

    Ati sunder🙏🙏🙏🙏🙏🙏🙏🙏🌹🌹🌹🌹🌹🌹🌹koti koti parnamwahe guru ji ka khalsa wahe guru ji kee fate ji

  • @baldeepkaur9004
    @baldeepkaur9004 หลายเดือนก่อน

    🙏❤️🎉

  • @fatehsingh2907
    @fatehsingh2907 3 ปีที่แล้ว

    ਸਤਿ ਨਾਮਵਾਹਿਗਰੂ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ

  • @mohansing495
    @mohansing495 2 ปีที่แล้ว

    🙏 WAHEGURU JI 🙏

  • @fatehsingh2907
    @fatehsingh2907 3 ปีที่แล้ว

    ਸਤਿ ਨਾਮਵਾਹਿਗਰੂ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ

  • @gurwantsingh7070
    @gurwantsingh7070 2 ปีที่แล้ว

    Waheguru ji

  • @fatehsingh2907
    @fatehsingh2907 3 ปีที่แล้ว

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਫਤਹਿ ਵਾਹਿਗੁਰੂ

  • @jasvinderkaur9568
    @jasvinderkaur9568 4 ปีที่แล้ว

    ਧੰਨ ਵਾਹਿਗੁਰੂ ਜੀਓ ।
    ਮੇਲਿ ਲੈਹੁ ਦਇਆਲ ਢਹਿ ਪੲੇ ਦੁਆਰਿਆ ।
    🙏🏻🌹🙏🏻🌹🙏🏻🌹🙏🏻

  • @sahibnoor29k
    @sahibnoor29k 2 ปีที่แล้ว

    Whagurji 🙏🏻❤️

  • @harjitkaurbal34
    @harjitkaurbal34 3 ปีที่แล้ว

    🙏🙏🙏🙏🙏

  • @manjotsingh-hh9wg
    @manjotsingh-hh9wg 21 วันที่ผ่านมา +2

    DHANDHAN🍀SHRIGURU🍀RAMDASJI🍁🍁👏👏🌹🌹🍂🌹🌹🍂🍀🍀🏊💝💝🌴🌴🌵🌵🌿🌿🌼🌼🌻🌻🌾🌾☔☔⛅💧💧💧☔☔🌎💘💞💞💟💟💖💖💝💝💛💛💚💙

  • @luhar1634
    @luhar1634 2 ปีที่แล้ว

    ਜੇਕਰ ਬਿਣਾ ਮਾੜੇ ਕੀਤੇ ਇੰਨੀ ਪੀੜ ਮਿਲ ਸਕਦੀ
    ਤਾਂ ਜਿੰਨਾ ਦੀ ਆਕੜ ਲਈ ਤੂੰ ਇਹ ਸਬ ਕਰ ਰਿਹਾ
    ਕੀ ਉਨਾ ਨੂੰ ਕਰਮਾ ਦਾ ਫਲ ਨਾ ਮਿਲੂ
    ਅਸ਼ੀ ਅੰਨੇ ਤਾਂ ਬਣ ਜਾਂਦੇ ਆ ਤੇ ਮਾੜੇ ਕਰਮ ਕਰ ਲੇਂਦੇ ਆ
    ਪਰ ਉਸਦਾ ਕੀ ਮੁਲ ਇੱਕ ਤਾਂ ਕਿਸੀ ਨੂੰ ਬਿਣਾ ਵਜਾਹ ਪੀੜ ਤੇ ਦੂਜੇ ਮਾੜੇ ਕਰਮਾ ਦੀ ਕਮਾਈ
    ਪਤਾ ਨੀ ਕੀ ਸਿੱਖ ਰਹੇ ਤੇ ਕੀ ਦੇ ਰਹੇ ਧਰਤੀ ਨੂੰ
    ਕਦਰ ਭਰੋਸਾ ਸਾਥ ਪਿਆਰ 🙏🐿🕊

  • @fatehsingh2907
    @fatehsingh2907 3 ปีที่แล้ว

    ਕਿਰਪਾ ਕਰਕੇ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ

    • @RanjeetSingh-kn7re
      @RanjeetSingh-kn7re 3 ปีที่แล้ว

      ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @manisingh8955
    @manisingh8955 ปีที่แล้ว

    Waheguruji 🙏🙏🙏🙏

  • @luhar1634
    @luhar1634 2 ปีที่แล้ว

    Inna kmm na kr so leya kr apna dhyaan rakh
    Jdd jo milna o mill hi jaana
    Jdd jo khoh hona khoh ho jaana
    Chahe jina marji hath per maar lawo
    Kisi ne nahi sunani
    Change karam karo yaara ehi hope aa
    Apne tidd bharan leyi kisi de muh toh na khoh k khao
    Apni kirat karo changi soch nal
    Vitkare krke kisi nu torture na karo
    Saare us level te ni hunde k seh sakan peed jeri bewajah ditti ja rahi
    Koi chup hoye isda matlab eh nahi k o kamjor aa
    Shayad o tuhanu peed na dena chaunda hoye
    Apne aap nu mahaan na smjo
    Bade gyaani bhare peye is duniya ch
    Tusi apne khooh de gyaani ho skde ho
    Par o khooh hi saaari duniya ni aa
    Change karam karo ehi dua aa
    Maare tan sab kri jnde
    Kadar bharosa saath pyaar 🙏🐿🕊

  • @jagjitkour9673
    @jagjitkour9673 4 ปีที่แล้ว +4

    Waheguru ji ka khalsa wheguru ji ki fateh 🙏🙏

  • @deepsinghpainter1300
    @deepsinghpainter1300 3 ปีที่แล้ว

    ਵਾਹਿਗੁਰੂ ਜੀ 🙏🙏

  • @gurdevdhanoa3751
    @gurdevdhanoa3751 4 ปีที่แล้ว +10

    Khalsa g tusi bahut pyar nal Sanu paapiyian nu samjande ho kot kot namskaar g

  • @fatehsingh2907
    @fatehsingh2907 3 ปีที่แล้ว

    ਸਤਿ ਸ੍ਰੀ ਅਕਾਲ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AvtarSingh-eo3ec
    @AvtarSingh-eo3ec 4 ปีที่แล้ว +2

    ਵਹਿਗੁਰੂ ਜੀ

  • @balwindersinghajnaud783
    @balwindersinghajnaud783 3 ปีที่แล้ว

    ਵਾਹਿਗੁਰੂ 🙏🌹💜

  • @sarabjeetkaur7135
    @sarabjeetkaur7135 4 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ

  • @luhar1634
    @luhar1634 2 ปีที่แล้ว

    Having a purpose in life is all we want
    Cant we keep it simple
    That we just need to do good
    Cant that be purpose of life
    Without any pretending that hey look at me because i look like this i m doing good
    Life is experience for all
    Nobody cares how you look
    If they can use you they will use you in anyway
    Stop getting used and try to put life who needs it no the ones who are just using you because of your greediness for something
    Kadar bharosa saath pyaar 🙏🕊🐿

  • @rsk5807
    @rsk5807 3 ปีที่แล้ว +1

    🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️

  • @luhar1634
    @luhar1634 2 ปีที่แล้ว

    Kaash mnu bhi sikha dinda k pyaar ch dhakke kive kr skde
    Mei tan pehla hi badi peace ch c bholeya
    Avein dhakke kr reha
    Pata ni ki bahuta pa lena tu pakhanda ch
    Chal apni apni khushi aa
    I hope tu khush hoye kite loka nu hi khush na krda rahe saari umar
    Pakhandiya ne apne raah sidhe kr hi lene chahe tu naal aa unha de ya koi hor
    Loka de darr bade ne pakhanda ch fsse rehn leyi
    Tuhade kol ik gal da jawaab tk na de hoya k jekar tusi mahaan karam
    Kr rahe ho tan kive tusi ik begunaah nal dhakke kr skde
    I knw its not ur thinking tnu ehde ch ghaseetya gya tere asse passe waleya wallo
    Pr tu inna k tan akal wala hai hi k annapann chadde
    Atleast vpaara ch na pawe
    Khush rakhe rabb ji
    Sarbat da bhala Miss zu aa waise
    Kadar bharosa saath pyaar 🕊🐿🙏

  • @alphagaming327
    @alphagaming327 4 ปีที่แล้ว +1

    Waheguru waheguru waheguru waheguru ji

  • @luhar1634
    @luhar1634 2 ปีที่แล้ว

    ਜੇਕਰ ਸਾਨੂੰ ਚੰਗੇ ਕਰਮ ਕਰਨ ਲਈ ਵੀ ਲੋਕਾ ਕੋਲੋ ਸਲਾਹ ਲੇਣੀ ਪੇਂਦੀ
    ਕੱਲ ਕਿਤੇ ਕੱਲੇਆ ਕੁਜ ਕਰਨਾ ਪੇ ਗਿਆ ਤਾਂ ਕੀ ਕਰਾਂਗੇ
    ਰੱਬ ਨੇ ਇਸ ਕਰਕੇ ਹੀ ਦਿਮਾਗ ਦਿੱਤਾ ਕੇ ਸਹੀ ਗਲਤ ਦੀ ਪਰਖ ਕਰ ਸਕੀਏ
    ਜੇਕਰ ਤੁਸੀ ਕਿਸੀ ਹੋਰ ਨਾਲ ਮਾੜਾ ਕਰ ਰਹੇ ਹੋ ਜੇਕਰ ਉਹ ਤੁਹਾਡੇ ਲੋਕਾ ਤੇ ਹੋਏ ਤਾਂ ਕੀ ਉਸਨੂੰ ਚੰਗਾ ਕਰਮ ਕਹਾਂਗੇ
    ਕੁਜ ਤਾਂ ਸੋਚੀਏ ਮਾੜਾ ਕਰਨ ਤੌ ਪਹਿਲਾ
    ਕਦਰ ਭਰੋਸਾ ਸਾਥ ਪਿਆਰ 🙏🐿🕊

  • @tejkaur8581
    @tejkaur8581 4 ปีที่แล้ว +1

    sade te kirpa karo ji.waheguru ji

  • @gurcharnsingh7210
    @gurcharnsingh7210 4 ปีที่แล้ว +2

    Wahaguru ji

  • @harinderdhiman7061
    @harinderdhiman7061 4 ปีที่แล้ว +1

    Dhan waheguru ji🙏🙏

  • @jaspreetkaur4827
    @jaspreetkaur4827 3 ปีที่แล้ว

    Waheguru💐💐

  • @RajinderKaur-su1cv
    @RajinderKaur-su1cv 4 ปีที่แล้ว +2

    Waheguru Ji🙏

  • @surinsurin1427
    @surinsurin1427 4 ปีที่แล้ว +4

    Waheguru ji 🙏

  • @beindian6951
    @beindian6951 4 ปีที่แล้ว +3

    V NYC katha🙏🙏

  • @luhar1634
    @luhar1634 2 ปีที่แล้ว +1

    ਕਦਰ ਭਰੋਸਾ ਸਾਥ ਪਿਆਰ 🙏🐿🕊

  • @gurdevdhanoa3751
    @gurdevdhanoa3751 4 ปีที่แล้ว +1

    Khalsa g kot kot namskaar g

  • @gurbajsingh8572
    @gurbajsingh8572 3 ปีที่แล้ว

    Waheguru Waheguru ji

  • @taljindersinghghotra5748
    @taljindersinghghotra5748 3 ปีที่แล้ว

    Waheguru

  • @luhar1634
    @luhar1634 2 ปีที่แล้ว

    Its good to be bad
    Bad has always clarity of mind about their goals
    Bad can go to any extent to achieve whatever is needed
    Bad doesn’t care about anyone
    Bad is always prepared for bad
    Bad knows the end result
    Jive shootinga begaira kr rahe unha nu bhi pata k unha ne marrna hi aa Par eh khyaal tak unha nu rokkda ni
    Changa ithe koi bhi ni aa
    Sab apne apne aukaad nal laalcha krde
    Kehn diya galla k asi sewa krde etc etc
    Ode piche bhi laalcha hi aa k loki saade karam dekhnge rabb saade karam dekhu saade dharam da parchaar ho jau
    Mukkdi gal ehi aa kisi naal changa krke kuj ni milna hamesha tyaar raho k dhokha kive ditta ja skda te enjoy kro apni life
    Rabb rubb sab mil jnde chahe jo marji kri jao
    Maare karam kro te rabb da simran kro
    Koi kadar ni kisi di
    Kisi te koi bharosa na kro bharosa sirf uste kro jera tuhanu kuj de sake 😂
    Saath unha da dawo jere tuhanu hamesha ik group ch rakhan te tuhade mann bhaunde supne dikha sakan
    Pyaar de dhikhawe hi karo asal ch pyaar krke kisi nu kuj ni milda
    Jina maara kr skde kri jao apni life sokhi banao
    Kal kehne dekhya ki pata is life toh baad kuj milna hi nahi
    Har cheej is life ch hi milni chahidi
    Att kr dawo apni life sokhi banaan leyi

  • @malkitkaur1275
    @malkitkaur1275 4 ปีที่แล้ว

    🙏🙏🙏🙏🙏🙏🙏

  • @amankaur7940
    @amankaur7940 4 ปีที่แล้ว +4

    Thanks katha ch add nai aundi very very thanks baba ji

  • @GurmeetSingh-gq1iq
    @GurmeetSingh-gq1iq 4 ปีที่แล้ว +1

    bhut sona smjande tuci waheguru ji sade te b kirpa kro

  • @sukhmaniautomobiles4799
    @sukhmaniautomobiles4799 4 ปีที่แล้ว

    🙏💐🙏

  • @tararattu4293
    @tararattu4293 3 ปีที่แล้ว

    Baki ta sabh samajh lagdi par sodha loan de samajh nahi laga.

  • @luhar1634
    @luhar1634 2 ปีที่แล้ว

    Roz changa parh k bhi maara kari jnda bholeya
    Inna bhi aukha ni aa smjana k eh sab dharam ni ho skda
    Jive mere mann de bhulekhe nikal gaye tuhade sab de karam dekh
    tnu ki lgda loka nu smj ni aau
    Kisi ne koi kadar ni krni jis cheej de leyi pakhand kite ja rahe
    Us cheej nu sohna rehn dawo us ch pakhand mix na kro
    Dharam change karma da naam aa
    Saade kapdeya da ni
    Nd agar asi us te vitkare krne tan asi ki dharam follow kr rahe tu aap soch la
    Yaara saade andar ki vssda o koi kdd ni skda
    Fer saanu loka nu dhikhaan di ki load aa
    Kadar bharosa saath pyaar 🕊🐿🙏

  • @luhar1634
    @luhar1634 2 ปีที่แล้ว

    Sirf loka di ego banaye rakhan leyi eh sab hoya jina ne inj bhi kade kadar ni krni chahe jo marji kr lawo unha leyi
    There was no mistake, Only purity
    Chalakiya nahi c koi bhi sirf bholapann
    Us sab da fayeda chukkeya gya
    Sirf dhikhawe there is nothing that god will take away or give extra becoz of pakhand
    Rabb ne j kuj khona hunda tan o eh sohni cheej bakhashada hi na
    Makhol bana ditta gya kyunki pakhand poore ni c hone kayi loka de
    Ehi weakness aa saadi k asi khad bhi na sake sab jaande hoye
    Saanu oppose krna chahida c rabb da naam jappde k eh sab saanu ni dsseya gya
    Par ustoh putha kita ja reha k ehi rabb ne sikhaaya saanu nd asi tan ehi krna
    Jdd koi galt kr reha o cheej kive dharam ho skdi chahe koi bhi kr reha hoye
    Ithe koi perfect ni aa sab sikh rahe aa
    Is krke kisi te annewaah trust krke maare karam krna kde theek ni ho skda
    Asi sab inhe maare karma naal sirf te sirf is sansaar ch nafrat faila rahe
    Kaun rehna chahu changa j maara hi kita jaana
    Kaun rahu shaant te kini der j thode loka de pakhand peed de rahe hon
    Eh cheeja bahuta der kisi ne nahi sehna
    I knw Zidd kithe chadni chahe koi marrda mari jaaye par kmm se kmm apni soch changi kr leyio ho sake tan
    Kadar bharosa saath pyaar 🙏🐿🕊

  • @chanchalsinghdhillon7150
    @chanchalsinghdhillon7150 3 ปีที่แล้ว

    .

  • @rajwindersinghraja4572
    @rajwindersinghraja4572 4 ปีที่แล้ว +1

    BAI SAHIB JI JAP KARDE SAME FURNE CHLDE HAN ESDA KOI UPAO DSO JI DANVAD

    • @BHSKhalsa_Channel
      @BHSKhalsa_Channel  4 ปีที่แล้ว

      Jap karan ton paihlan chote sahibzadian da itihas suno

  • @luhar1634
    @luhar1634 2 ปีที่แล้ว

    Stop assuming things
    All the assumptions to make someone suffer that everything will be alright by doing nothing thats not possible
    If you are making assumptions then why not for yourself or your family that they will be alright if you do right deeds not wrong
    If you are following someone atleast try to follow their good deeds not just what they are wearing or how they look like
    Think about what they will do in any situation you are in
    Will they be doing wrong to prove themselves great
    Or their deeds made them great
    How long this will lure people if behind the scene its all wrong things
    We are following something because we know the beauty of it
    But the way people are acting its going to take away the beauty and then nobody will follow it
    Think wisely, doing wrong cant be right in any sense or criteria
    Kadar bharosa saath pyaar 🙏🐿🕊

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @mohansing495
    @mohansing495 2 ปีที่แล้ว

    🙏 WAHEGURU JI 🙏

  • @jagdeepkaur111
    @jagdeepkaur111 3 ปีที่แล้ว

    Waheguru ji

  • @balwindersinghajnaud783
    @balwindersinghajnaud783 3 ปีที่แล้ว

    ਵਾਹਿਗੁਰੂ 🙏🌹💜

  • @gursharangill9143
    @gursharangill9143 3 ปีที่แล้ว

    Waheguru je waheguru je

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @ManpreetSingh-kf3zx
    @ManpreetSingh-kf3zx 3 ปีที่แล้ว

    ਵਾਹਿਗੁਰੂ ਜੀ

  • @amritpalsinghrandhawa4130
    @amritpalsinghrandhawa4130 4 ปีที่แล้ว +2

    Waheguru ji

  • @satwindersingh3893
    @satwindersingh3893 4 ปีที่แล้ว +1

    Waheguru ji

  • @ManpreetKaur-hh3mz
    @ManpreetKaur-hh3mz 3 ปีที่แล้ว

    Waheguru ji

  • @itsmetakshi2810
    @itsmetakshi2810 4 ปีที่แล้ว

    Waheguru ji

  • @tabahigamers2857
    @tabahigamers2857 4 ปีที่แล้ว

    Waheguru ji