ਬੰਦਗੀ ਦੇ ਢੰਗ Part 1

แชร์
ฝัง
  • เผยแพร่เมื่อ 6 ก.ย. 2024

ความคิดเห็น • 127

  • @manjeetkaur3643
    @manjeetkaur3643 2 ปีที่แล้ว +2

    waheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru ji

  • @manikaur9097
    @manikaur9097 8 หลายเดือนก่อน +1

    ਸਿੱਧਾ ਹੀ 🙏💯ਕੁਛ ਪਿਛਲੇ ਸੰਸਕਾਰ ਜਦ ਜੁੜ ਜਾਣ ਵੱਸ

  • @user-pg8wp9xo9u
    @user-pg8wp9xo9u 5 ปีที่แล้ว +13

    NANAK 1313 Ji:
    ੁਸ ਤਰਾ ਹੀ ਜੀਵ ਗੁਰ ਜੁਗਤੀ ਦੇ ਗਿਅਾਨ ਰਾਹੀ ਪਰਮੇਸਰ ਦੇ ਦਰ ਨੂੰ ਨਹੀ ਛੱਡਣਾ ਚਾਹੀਦਾ ਕਬੀਰ ਸਾਹਿਬ ਜੀ ਸਮਝਾੳੁਦੇ ਹਨ
    !! ਸੂਰਾ ਸੋ ਪਹਿਚਾਨੀਅੈ ਜੁ ਲਰੇ ਦੀਨ ਕੇ ਹੇਤ !! ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ !!
    !! ਪਠੇ ਕੋਟ ਦੂਤੰ!! ਚਲੇ ਪਾੳੁਨ ਪੂਤੰ !!
    ਵਾਹਿਗੁਰੂ ਜੀ ਗੁਰ, ਜੁਗਤੀ ਸਾਡੇ ਮਨ ਦੀ ਜੋਤ ਨੇ ਅਾਪਣੇ ਮੂਲ (ਪਰਮੇਸਰ ਜੀ ਦੇ ਪਰਕਾਸ ) ਨੂੰ ਕਿਵੇ ਪਛਾਣਨ ਵਾਸਤੇ ਗਿਅਾਨ ਦਾ ਦੂਤ ਹੈ ਕਿਵੇ ਸਾਡੇ ਮਨ ਦੀ ਜੋਤ ਨੇ ਜਿਥੋ ਪਰਮੇਸਰ ਮਨ ਦੀ ਜੋਤ ਨੂੰ ਤਨ ਵਿਚ ਰਹਿਣ ਲੲੀ ਸਾਹ ਰੂਪੀ ਧਨ ਦੇ ਰਿਹਾ ਹੈ ਤੇ ਧਿਅਾਨ ਲਾੳੁਣਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਸੁ ਸਬਦ ਕੳੁ ਨਿਰੰਤਰ ਵਾਸੁ ਅਲਖੰ ਜਹ ਦੇਖਾ ਤਹ ਸੋੲੀ !! ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋੲੀ !!
    ੲਿਹ ਸਾਰਾ ਗਿਅਾਨ ਹੈ ਜੋ ਮਨ ਵਾਸਤੇ ਗੁਰਮੁੱਖਾ ਦੇ ਦੁਅਾਰਾ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਕਲਯੁਗੀ ਜੀਵਾ ਦੇ ੳੁਧਾਰ ਵਾਸਤੇ ਦਿੱਤਾ ਜਾਦਾ ਹੈ ਜੀ
    ਕੁਵੰਡਨ ਡਾਰੇ !! ਨਰੇਸੋ ਦਿਖਾਰੇ!!
    ਵਾਹਿਗੁਰੂ ਜੀ ਜਦੋ ਸਾਡੇ ਮਨ ਦੀ ਜੋਤ ਗੁਰ ,ਜੁਗਤ ਦਾ ਗਿਅਾਨ ਲੈ ਕੇ ਪਰਮੇਸਰ ਦੇ ਮਾਰਗ ਤੇ ਚਲਦੀ ਹੈ ਤਾ ੲਿਹ ਅਾਪਣੀ ਹਾੳੁਮੇ ਦੀ ਮੈਲ ਜੋ ਜਨਮਾ ਜਨਮਾ ਤੋ ਲੱਗੀ ਹੋੲੀ ਹੈ ਨੂੰ ਦੂਰ ਕਰਦੀ ਹੈ
    !! ਲਯੋ ਰਾਮ ਪਾਨੰ !! ਭਰਯੋ ਬੀਰ ਮਾਨੰ !!
    ਜਦੋ ਸਾਡੇ ਮਨ ਦੀ ਜੋਤ ਗੁਰ ਜੁਗਤੀ ਦਾ ਗਿਅਾਨ ਲੈ ਕਰ ਪਰਮੇਸਰ ਜੀ ਦੇ ਦਰ ੳੁਤੇ ਜਾ ਕਰ ਅਾਪਣੀ ਹਾੳੁਮੇ ਦੀ ਮੈਲ ਨੂੰ ਖਤਮ ਕਰ ਲੈਦੀ ਹੈ ਤਾ ਅਾਪ ਮਾਲਕ ਹਰੀ ਜੀਵ ( ਮਨ) ਨੂੰ ਨਾਮ ਦੀ ਦਾਤ ਬਖਸਿਸ ਕਰਦੇ ਹਨ ਜੋ ਜਲ ਦੀ ਤਰਾ ਨਜਰ ਅਾੳੁਦਾ ਹੈ ਤੇ ਮਨ ਜੋ ਵੀਰ ਸੂਰਮੇ ਦੀ ਤਰਾ ਹੋਸਲੇ ਦੇ ਨਾਲ ਤੈ੍ਗੁਣ ਮਾੲਿਅਾ ਦੇ ਹੱਲਿਅਾ ਨੂੰ ਸਮਝਦਾ ਹੈ ਤੇ ਰੋਕਦਾ ਹੈ
    !!ਹਸਯੋ ਅੈਚ ਲੀਨੋ !! ੳੁਭੈ ਟੂਕ ਕੀਨੋ !!
    ਗੁਰ ਦਾ ਗਿਅਾਨ ਲੈ ਕੇ ਕਿਵੇ ਮਨ ਦੀ ਜੋਤ ਜੋ ਨੇਤਰਾ ਦੇ ਵਿਚ ਹੈ ਪ੍ਭੂ ਦਾ ਸਿਮਰਨ ਕਰਨਾ ਹੈ ਸਿਮਰਨ ਕਰਨ ਦੇ ਨਾਲ ਹੀ ਮਨ ਨੂੰ ਗਿਅਾਨ ਹੋ ਜਾਦਾ ਹੈ ਕਿ ਪਰਮੇਸਰ ਵੱਲੋ ਬਖਸੇ ਹੋੲੇ ਪੰਜ ਕਰਮ ੲਿੰਦਰੇ ਤੇ ਪੰਜ ਹੀ ਗਿਅਾਨ ੲਿੰਦਰਿਅਾ ਦਾ ਕੀ ਕਰਮ ਹੈ ਗਿਅਾਨ ੲਿੰਦਰਿਅਾ ਨੇ ਕਰਮ ਮਨ ਲੲੀ ਕਰਨਾ ਤੇ ਕਰਮ ੲਿੰਦਰਿਅਾ ਨੇ ਕਰਮ ਤਨ ਦੇ ਲੲੀ ਕਰਨਾ ਹੈ ਤੇ ੲਿਹ ਜੋ ਸਾਰਾ ਸਿਸਟਮ ਹੈ ਗੁਰ ਦੇ ਗਿਅਾਨ ਦੁਅਾਰਾ ਹੀ ਸਮਝ ਅਾੳੁਦਾ ਹੈ ਤੇ ਜੀਵ ਤਨ ਲੲੀ ਕਰਮ ੲਿੰਦਰਿਅਾ ਦੀ ਨਾਮ ਦੇ ਸਿਮਰਨ ਲੲੀ ਗਿਅਾਨ ੲਿੰਦਰਿਅਾ ਦੀ ਵਰਤੋ ਕਰਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਹਾਥ ਪਾੳੁ ਕਰਿ ਕਾਮੁ ਸਭ ਚੀਤੁ ਨਿਰੰਜਨ ਨਾਲਿ !!
    !! ਸਭੈ ਦੇਵ ਹਰਖੇ !! ਘਨੰ ਪੁਹਪ ਬਰਖੇ!!
    ਵਾਹਿਗੁਰੂ ਜੀ ਗੁਰ ਸਬਦ ਜੁਗਤੀ ਦੇ ਗਿਅਾਨ ਨਾਲ ਹੀ ਗਿਅਾਨ ੲਿੰਦਰੇ ਜੋ ਪਹਿਲਾ ਮਨ ਦਾ ਤੈ੍ਗੁਣ ਮਾੲਿਅਾ ਵਿਚ ਫਸੇ ਹੋਣ ਕਾਰਨ
    ਕਾਮ,ਕਰੋਧ ਅਾਦਿ ਦੀਅਾ ਵਿਚਾਰਾ ਵਿਚ ਰਹਿੰਦੇ ਸੀ ਪਰ ਹੁਣ ਪਰਮੇਸਰ ਦੇ ਗਿਅਾਨ ਰੂਪ ਫੁੱਲਾ ਦੀ ਬਰਖਾ ਕਰਦੇ ਹਨ
    !! ਲਜਾਨੇ ਨਰੇਸੰ !!ਚਲੇ ਅਾਪ ਦੇਸੰ !!
    ਵਾਹਿਗੁਰੂ ਜੀ ੲਿਹ ਪੰਜ ਚੋਰ ਜੋ ਪਹਿਲਾ ੲਿਸ ਤਨ ਦੇ ੳੁੱਤੇ ਰਾਜ ਕਰਦੇ ਸੀ ਤੇ ਅਾਪਣੀਅਾ ਵਿਚਾਰਾ ਵਿਚ ਪਾ ਕੇ ਅਮਿ੍ਤ ਰੂਪੀ ਨਾਮ ਨੂੰ ਲੁਟਦੇ ਸੀ ਤੇ ਮਨ ਦੀ ਜੋਤ ਨੂੰ ਜਨਮ ਮਰਨ ਦੇ ਗੇੜ ਵਿਚ ਲੈ ਕੇ ਜਾਦੇ ਸੀ
    ਪਰ ਜਦੋ ਜੀਵ ( ਮਨ) ਗੁਰ ਸਬਦ ਜੁਗਤੀ ਦਾ ਗਿਅਾਨ ਲੈ ਲੈਦਾ ਹੈ ਤੇ ੲਿਹਨਾ ਪੰਜਾ ਦਾ ਸਾਥ ਛੱਡ ਦਿੰਦਾ ਹੈ ਤਾ ੲਿਹ ਸਰਮ ਦੇ ਮਾਰੇ ਛੱਡ ਕੇ ਚਲੇ ਜਾਦੇ ਹਨ
    !! ਤਬੈ ਰਾਜ ਕੰਨਿਅਾ !! ਤਿਹੂੰ ਲੋਕ ਧੰਨਿਅਾ !!
    ਵਾਹਿਗੁਰੂ ਜਦੋ ਮਨ ਦੀ ਜੋਤ ਅਾਪਣੇ ਪ੍ਕਾਸ ਰੂਪ ਪਤੀ ਪਰਮੇਸਰ ਨੂੰ ਦੇਖ ਲੈਦੀ ਹੈ ਤਾ ੲਿਹ ਦਸ ੲਿੰਦਰਿਅਾ ਦੇ ਰਾਹੀ ੲਿਸ ਤਨ ਦੇ ੳੁਤੇ ਰਾਜ ਕਰਦੀ ਤੇ ਅਾਪਣੇ ਜਨਮ ਮਰਨ ਨੂੰ ਖਤਮ ਕਰ ਲੈਦੀ ਹੈ ਜਿਸ ਨਾਲ ੲਿਹ ਮਾਣਸ ਦੇਹੀ ਵੀ ਧੰਨ ਹੋ ਜਾਦੀ ਹੈ
    !! ਧਰੇ ਫੂਲ ਮਾਲਾ !! ਬਰਯੋ ਰਾਮ ਬਾਲਾ !!
    ਵਾਹਿਗੁਰੂ ਜੀ ਦਸਮ ਪਾਤਸਾਹ ਜੀ ਸਮਝਾੳੁਦੇ ਹਨ ਕਿ ੲਿਹ ਜੋ ਗੁਰ ,ਬਿਧੀ, ਜੇਕਰ ਕੋੲੀ ਜੀਵ ਲੈ ਕੇ ਸਿਖ ਲਵੇ ਕਿ ਕਿਵੇ ਸਾਡੇ ਮਨ ਦੀ ਜੋਤ ਨੇ ਪਰਮੇਸਰ ਜੀ ਦੇ ਦਰ ੳੁਤੇ ਜਾ ਕਰ ਧਿਅਾਨ ਦਾ ਕੀਰਤਨ ਕਰਨਾ ਹੈ ਤਾ ੳੁਹ ਜੀਵ ਅਾਪਣੇ ਜੀਵਨ ਦਾ ਲਾਹਾ ੳੁਸ ਸਰਵ ਵਿਅਾਪੀ ਰਾਮ ਦੀ ਸੁਹਾਗਣ ਬਣ ਸਕਦਾ ਹੈ
    ਵਾਹਿਗੁਰੂ ਜੀ ਮੂਰਖ ਨੂੰ ੲੇਨੀ ਮਤਿ ਨਹੀ ਕਿ ਸਤਿਗੁਰਾ ਦੀ ਬਾਣੀ ਦੀ ਵਿਚਾਰ ਕਰ ਸਕੇ ਜੀ ਫਿਰ ਵੀ ਸਤਿਗੁਰਾ ਦੀ ਬਾਣੀ ਦੀ ਵਿਚਾਰ ਕਰਦਿਅਾ ਕੋਲੋ ੲਿਕ ਨੀ ਅਨੇਕਾ ਪ੍ਕਾਰ ਦੀਅਾ ਭੁਲਾ ਚੁਕਾ ਹੋ ਜਾਦੀਅਾ ਹਨ ਗੁਰੂ ਤੇ ਸੰਗਤ ਬਖਸਣਯੋਗ ਹੈ ਬਖਸ ਲੈਣਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    🙏🙏🙏6005279634

    • @GurpreetSingh-sm9pm
      @GurpreetSingh-sm9pm 5 ปีที่แล้ว

      ੴ ਹਮ ਚਾਕਰ ਗੋਬਿੰਦ ਕੇ ੧੩੧੩

    • @waheguruwaheguru874
      @waheguruwaheguru874 5 ปีที่แล้ว

      ੴ ਹਮ ਚਾਕਰ ਗੋਬਿੰਦ ਕੇ ੧੩੧੩

  • @user-pg8wp9xo9u
    @user-pg8wp9xo9u 5 ปีที่แล้ว +11

    NANAK 1313 Ji:
    ੇ ੲਿਸ ਮਨ ਦੇ ਕਾਰਜ ਨੂੰ ਪਰਮੇਸਰ ਜੀ ਦੀ ਕਿਰਪਾ ਦੇ ਸਦਕਾ ਜਿੱਤ ਜਾਦੇ ਹਨ ਤੇ ੳੁਹਨਾ ਦੇ ਮਨ ਵਿਚ ਅਾਪ ਹਰੀ ਵਸ ਜਾਦਾ ਹੈ ਤੇ ੳੁਹ ਫਿਰ ਹੋਰ ਜੀਵਾ ਨੂੰ ੲਿਹ ਗੁਰ ਦਾ ਗਿਅਾਨ ਦੀ ਸਿੱਖਿਅਾ ਦਿੰਦੇ ਹਨ ਕਿ ਕਿਵੇ ਸਾਡੇ ਮਨ ਨੇ ਧਿਅਾਨ ਦਾ ਕੀਰਤਨ ਕਰਨਾ ਹੈ
    !! ਜਿਸ ਕੈ ਅੰਤਰਿ ਬਸੈ ਨਿਰੰਕਾਰ !! ਤਿਸ ਕੀ ਸੀਖ ਤਰੈ ਸੰਸਾਰੁ !! ਜੋ ਤੁਮ ਭਾਨੈ ਤਿਨ ਪ੍ਭੁ ਜਾਤਾ !! ਨਾਨਕ ੳੁਨ ਜਨ ਚਰਨ ਪਰਾਤਾ !!
    !! ਚਲੇ ਰਾਮ ਸੰਗੰ !! ਸੁਹਾੲੇ ਨਿਖੰਗੰ !!
    ਜਦੋ ਮਨ ਦੀ ਜੋਤ ਪਰਮੇਸਰ ਦੇ ਪਰਕਾਸ ਰੂਪ ਨਾਲ ਵਾਰ ਵਾਰ ਸੁਹਾੳੁਦੀ ਹੈ ਪਰਮੇਸਰ ਜੀ ਦੇ ਪਰਕਾਸ ਰੂਪ (ਨਾਮ)ਨੂੰ ਅਾਪਣੇ ਸੰਗ ਚਲਦਾ ਦੇਖਣ ਦਾ ਅਨੁਭਵ ਕਰਦੀ ਹੈ
    !! ਭੲੇ ਜਾੲਿ ਠਾਢੇ!! ਮਹਾ ਮੋਦ ਬਾਢੇ!!
    ਜਦੋ ਮਨ ਗੁਰ ਜੁਗਤੀ ਦੇ ਰਾਹੀ ਪਰਮੇਸਰ ਜੀ ਦੇ ਚਰਣਾ ਦੇ ਨਾਲ ਜੁੜਦਾ ਹੈ ਤਾ ਫਿਰ ਬ੍ ਹਮ ਗਿਅਾਨ ਦਾ ਅਨੁਭਵ ਕਰਦਾ ਹੈ ਜਿਸ ਬਾਬਤ ਕਬੀਰ ਜੀ ਦੱਸਦੇ ਹਨ
    !! ਨਿਜ ਪਦ ੳੂਪਰਿ ਲਾਗੋ ਧਿਅਾਨ ਰਾਜਾ ਰਾਮ ਮੋਰਾ ਨਾਮੁ ਬ੍ ਹਮ ਗਿਅਾਨੁ !!
    !! ਪੁਰੰ ਨਾਰ ਦੇਖੈ !! ਸਹੀ ਕਾਮ ਲੇਖੈ !!
    ਵਾਹਿਗੁਰੂ ਜੀ ਜਦੋ ਜੀਵ ਗੁਰ ਜੁਗਤੀ ਦਾ ਗਿਅਾਨ ਲੈ ਕੇ ਮਨ ਦੀ ਜੋਤ ਨਾਲ ਪਰਮੇਸਰ ਜੀ ਦੇ ਪਰਕਾਸ ਨੂੰ ਵੇਖਦਾ ਹੈ ਜੋ ਫਿਰ ਮਨ ਵਾਸਤੇ ਪਰਮੇਸਰ ਦੇ ਮਿਲਾਪ ਦਾ ਅਸਲੀ ਕਾਰਜ ਹੈ ਜੋ ਕਿ ਫਿਰ ੲਿਹ ਜੀਵਨ ਪਰਮੇਸਰ ਜੀ ਦੇ ਲੇਖੇ ਵਿਚ ਲਗਦਾ ਹੈ
    !! ਰਿਪੰ ਸਤ੍ ਜਾਨੈ !! ਸਿਧ ਸਾਧ ਮਾਨੈ !!
    ਜਦੋ ਜੀਵ ਗੁਰ, ਜੁਗਤੀ , ਸਿਧ ਨੂੰ ਜਾਣ ਲੈਦਾ ਹੈ ਤਾ ੲਿਸਨੂੰ ਮਨ ਦੇ ਪੰਜ ਕਾਮਾਦਿਕ ਵੈਰੀਅਾ ਦਾ ਵੀ ਗਿਅਾਨ ਹੋ ਜਾਦਾ ਹੈ ਕਿ ਕਿਵੇ ੲਿਹ ਮਨ ਦੀ ਜੋਤ ਨੂੰ ਵਿਚਾਰਾ ਦੇ ਵਿਚ ਪਾ ਕੇ ਅਣਮੁਲੇ ਸਾਹਾ ਦੇ ਧਨ ਅਤੇ ਅਮਿ੍ਤ ਰੂਪੀ ਨਾਮ ਦੇ ਖਜਾਨੇ ਨੂੰ ਲੁਟਦੇ ਹਨ
    !! ਸਿਸੰ ਬਾਲ ਰੂਪੰ!! ਲਹਯੋ ਭੂਪ ਭੂਪੰ !!
    ਵਾਹਿਗੁਰੂ ਜੀ ਜਦੋ ਜੀਵ ਗੁਰ ਜੁਗਤੀ ਦੀ ਸਿਖਿਅਾ ਨੂੰ ਮੰਨਦਾ ਹੈ ਤਾ ੲਿਹ ਮਨ ਜੋ ਪਹਿਲਾ ਤੈ੍ਗੁਣ ਮਾੲਿਅਾ ਦੇ ਗਰਭ ਵਿਚ ਸੀ ਹਾੳੂਮੇ ਦੀ ਮੈਲ ਲੱਗੀ ਹੋੲੀ ਸੀ ਤਾ ੲਿਸ ਮਨ ਦੀ ਜੋਤ ਦਾ ਗੁਰ ਦੇ ਗਿਅਾਨ ਦੇ ਨਾਲ ਮਨ ਦਾ ਜਨਮ ਹੁੰਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਗੁਰ ਪਰਸਾਦੀ ਸਿਵ ਘਰ ਜੰਮੈ ਵਿਚਹੁ ਸਕਤਿ ਗਵਾੲਿ !!
    ਤੇ ਫਿਰ ਮਨ ਦੀ ਜੋਤ ਪਰਕਾਸ ਰੂਪ ਹੋ ਕਰ ਪਰਮੇਸਰ ਜੀ ਦੇ ਪਰਕਾਸ ( ਨਾਮ) ਵਿਚ ਸਮਾੳੁਦੀ ਹੈ ਤੇ ਅਾਪਣੇ ਅਬਿਨਾਸੀ ਰਾਜ ਦੀ ਪਾ੍ਪਤੀ ਕਰਦੀ ਹੈ ਜੋ ੲਿਸ ਮਨੁਖਾ ਜੀਵਨ ਦਾ ਮਕਸਦ ਹੈ
    !! ਤਪਯੋ ਪਾੳੁਨ ਹਾਰੀ !! ਭਰੰ ਸਸਤ੍ ਧਾਰੀ !!
    ਵਾਹਿਗੁਰੂ ਜੀ ਗੁਰੂ ਜੀ ਸਮਝਾੳੁਦੇ ਹਨ ਕਿ ਜਦੋ ਜੀਵ ਗੁਰ ਸਬਦ ਜੁਗਤੀ ਬਿਧੀ ਦੇ ਗਿਅਾਨ ਨੂੰ ਜੋ ਮਨ ਵਾਸਤੇ ਸਸਤਰ ਹੈ ਦੇ ਨਾਲ ਪਰਮੇਸਰ ਜੀ ਦੇ ਦਰ ਤੇ ਜਾ ਕਰ ਤਪ ਕਰਦਾ ਹੈ
    !! ਨਿਸਾ ਚੰਦ ਜਾਨਯੋ !! ਦਿਨੰ ਭਾਨ ਮਾਨਯੋ !!
    ਵਾਹਿਗੁਰੂ ਜੀ ਜਿਸ ਤਰਾ ਪਰਮੇਸਰ ਜੀ ਨੇ ਜਿਸ ਤਰਾ ਧਰਤੀ ਦੇ ੳੁਪਰ ਰਾਤ ਦੇ ਸਮੇ ਚੰਦ ਦੀ ਰੋਸਨੀ ਤੇ ਦਿਨ ਦੇ ਸਮੇ ਸੂਰਜ ਦੀ ਰੋਸਨੀ ਦੀ ਬਖਸਿਸ ਕੀਤੀ ਹੋੲੀ ਹੈ ਤਾ ਜੋ ਜੀਵ ਨੂੰ ਪਤਾ ਲਗਦਾ ਰਹੇ ਕਿ ੲਿਸ ਸੰਸਾਰ ਦੇ ਵਿਚ ਤਨ ਕਰਕੇ ਕਿਵੇ ਤੁਰਨਾ ਫਿਰਨਾ ਹੈ ਤੇ ੲਿਸ ਦੀ ਸੋਝੀ ਰਹੇ ਲੇਕਿਨ ਜੋ ਜੀਵ ਗੁਰ ਜੁਗਤੀ ਲੈ ਕੇ ਪਰਮੇਸਰ ਦੇ ਦਰ ਦੀ ਸੋਝੀ ਲੈ ਲੈਦਾ ਹੈ ੳੁਸ ਜੀਵ (ਮਨ) ਵਾਸਤੇ ਬ੍ ਹਮ ਦਾ ਗਿਅਾਨ ਹੀ ਰੋਸਨੀ ਬਣ ਜਾਦਾ ਹੈ ਕਿ ਕਿਵੇ ਮਨ ਨੇ ਪਰਮੇਸਰ ਦੀ ਕਿਰਪਾ ਸਦਕਾ ਮਾੲਿਅਾ ਦੇ ਅੋਖੇ ਹਮਲਿਅਾ ਤੋ ਬਚਣਾ ਹੈ ਮਨ ਵਾਸਤੇ ਕੀ ਰਹਿਤ ਹੈ ਤੇ ਕਿਵੇ ਮਨ ਦੀ ਜੋਤ ਨੇ ਅਾਪਣੇ ਮੂਲ ਨੂੰ ਪਛਾਣਨਾ ਹੈ
    !! ਗਣੰ ਰੁਦ੍ ਰੇਖਯੋ !! ਸੁਰੰ ੲਿੰਦ੍ ਦੇਖਯੋ !!
    ਵਾਹਿਗੁਰੂ ਜੀ ਜਿਵੇ ਜੀਵ ਸੂਰਜ ਚੰਦ ਦੀ ਰੋਸਨੀ ਦੇ ਵਿਚ ਅਾਪਣੇ ਪਰਾੲੇ ਦੀ ਪਹਿਚਾਣ ਕਰਦਾ ਹੈ ੲਿਸ ਤਰਾ ਗੁਰ ਜੁਗਤੀ ਦੇ ਗਿਅਾਨ ਦੀ ਰੋਸਨੀ ਦੇ ਵਿਚ ਮਨ ਨੂੰ ਅਾਪਣੇ ਅੰਦਰ ਵਸਦੇ ਗੁਣ ਤੇ ਅੋਗੁਣਾ ਦੀ
    ਸੋਝੀ ਅਾੳੁਦੀ ਹੈ
    !! ਸੁਤੰ ਬ੍ ਹਮ ਜਾਨਯੋ!! ਦਿਜੰ ਬਯਾਸ ਮਾਨਯੋ !!
    ਵਾਹਿਗੁਰੂ ਜੀ ਜੀਵ ( ਮਨ) ਗੁਰ ਸਬਦ ,ਜੁਗਤੀ, ਬਿਧੀ ਦਾ ਗਿਅਾਨ ਲੈ ਕਰ ਹੀ ਬ੍ ਹਮ ਨੂੰ ਜਾਣ ਸਕਦਾ ਹੈ ਗੁਰੂ ਜੀ ਸਮਝਾੳੁਦੇ ਹਨ
    !! ਕਿਰਪਾ ਕਰੇ ਗੁਰੁ ਪਾੲੀਅੈ ਹਰਿ ਨਾਮੋ ਦੇੲਿ ਦਿ੍ੜਾੲਿ !! ਬਿਨੁ ਗੁਰ ਕਿਨੈ ਨ ਪਾੲਿਓ ਬਿਰਥਾ ਜਨਮੁ ਗਵਾੲਿ !!
    !! ਹਰੀ ਬਿਸਨ ਲੇਖੇ!! ਸੀਅਾ ਰਾਮ ਦੇਖੇ !!
    ਵਾਹਿਗੁਰੂ ਜੀ ਜਦੋ ਜੀਵ ਗੁਰ ਸਬਦ, ਜੁਗਤੀ ਬਿਧੀ ਦੇ ਗਿਅਾਨ ਨੂੰ ਲੈ ਕੇ ਮਨ ਦੀ ਜੋਤ ਜੋ ਨੇਤਰਾ ਦੇ ਵਿਚ ਹੈ ਨਾਲ ਪਰਕਾਸ ਰੂਪ ਨਾਮ ਨੂੰ ਵੇਖਦਾ ਹੈ ਤਾ ਜੀਵ ਮਨ ਦਾ ੲਿਹ ਕੀਤਾ ਹੋੲਿਅਾ ਕਾਰਜ ਪਰਮੇਸਰ ਜੀ ਦੀ ਦਰਗਾਹ ਵਿਚ ਸਫਲ ਹੈ ਜੀ
    !! ਸੀਅਾ ਪੇਖ ਰਾਮੰ !! ਬਿਧੀ ਬਾਣ ਕਾਮੰ!!
    ਸੀਅਾ ( ਮਨ ਦੀ ਜੋਤ) ਦਾ ਪਰਮੇਸਰ ਦੇ ਪਰਕਾਸ ਰੂਪ ਨਾਮ ਵੇਖਣਾ ਹੀ ੳੁਸ ਵਾਹਿਗੁਰੂ ਜੀ ਦੀ ਸੇਜਾ ਨੂੰ ਮਾਨਣਾ ਹੈ
    !! ਗਿਰੀ ਝੂਮਿ ਭੂਮੰ !! ਮਦੀ ਜਾਣੁ ਘੂਮੰ !!
    ਵਾਹਿਗੁਰੂ ਜੀ ਜਦੋ ਜੀਵ ( ਮਨ) ਦੇ ਵਿਚ ਪਰਮੇਸਰ ਜੀ ਦੇ ਪਰਕਾਸ ਰੂਪ ਨਾਮ ਦੀ ਬਰਖਾ ਹੁੰਦੀ ਹੈ ਤਾ ੲਿਹ ਤਨ ਵੀ ਪਰਮੇਸਰ ਜੀ ਦੇ ਨਾਮ ਦੀ ਖੁਮਾਰੀ ਵਿਚ ਰਹਿੰਦਾ ਹੈ
    !! ੳੁਠੀ ਚੇਤ ਅੈਸੇ !! ਮਹਾਂਬੀਰ ਜੈਸੇ !!
    ਵਾਹਿਗੁਰੂ ਜੀ ੲਿਹ ਮਨ ਦੀ ਜੋਤ ਜੋ ਪਹਿਲਾ ਤੈ੍ਗੁਣ ਮਾੲਿਅਾ ਦੇ ਵਿਕਾਰਾ ਵਿਚ ਸੜਦੀ ਸੀ ਪਰ ਗੁਰ ਸਬਦ ਦੇ ਗਿਅਾਨ ਨਾਲ ਪਰਮੇਸਰ ਜੀ ਦੇ ਸਿਮਰਨ ਦੀ ਚੇਤਨਾ ਪੈਦਾ ਹੁੰਦੀ ਹੈ ਜਿਵੇ ਯੋਧਿਅਾ ਦੇ ਵਿਚ ਯੁੱਧ ਵਿਚ ਜਾਣ ਲੲੀ ਹੁੰਦੀ ਹੈ
    !! ਰਹੀ ਨੈਨ ਜੋਰੀ !! ਸਸੰ ਜਿੳੁ ਚਕੋਰੀ !!
    ਦਸਮ ਪਾਤਸਾਹ ਜੀ ਸਮਝਾੳੁਦੇ ਹਨ ਕਿ ਜਦੋ ਗੁਰ ਸਬਦ ਜੁਗਤੀ ਦੇ ਗਿਅਾਨ ਨਾਲ ਪਰਮੇਸਰ ਦੇ ਸਿਮਰਨ ਦੀ ਚੇਤਨਾ ਪੈਦਾ ਹੋ ਜਾਦੀ ਹੈ ਨੇਤਰ ( ਮਨ ਦੀ ਜੋਤ ) ਪਰਕਾਸ ਰੂਪ ਨਾਮ ੲਿਸ ਤਰਾ ਜੁੜ ਜਾਣੀ ਚਾਹੀਦੀ ਹੈ ਚਕੋਰ ਦੇ ਨੇਤਰ ਚੰਦਰਮਾ ਨਾਲ ਜੁੜੇ ਹੁੰਦੇ ਹਨ
    !! ਰਹੇ ਮੋਹ ਦੋਨੋ !! ਟਰੇ ਨਾਹਿ ਕੋਨੋ !!
    ਜਿਵੇ ਚੰਦਰਮਾ ਤੇ ਚਕੋਰ ਅਾਪਸ ਵਿਚ ਨੇਤਰਾ ਦੇ ਦੁਅਾਰਾ ਜੁੜ ਜਾਦੇ ਹਨ ਤੇ ਕਿਸੇ ਦੀ ਪਰਵਾਹ ਨਹੀ ਕਰਦੇ ੲਿਸੇ ਤਰਾ ਹੀ ਮਨ ਵੀ ਗੁਰ ਦੇ ਨਾਲ ਜੁੜ ਜਾਵੇ ਗੁਰ ਤੋ ਬਿਨਾ ਹੋਰ ਕਿਸੇ ਦੀ ਪਰਵਾਹ ਨਾ ਕਰੇ
    !! ਰਹੀ ਠਾਂਢ ਅੈਸੇ !! ਰਣੰ ਬੀਰ ਜੈਸੇ !!
    ਜਿਵੇ ਯੁੱਧ ਦੇ ਵਿਚ ਸੂਰਵੀਰ ਯੁੱਧ ਦੇ ਮੈਦਾਨ ਨੂੰ ਨਹੀ ਛੱਡਦੇ ੳ

  • @SukhdevSingh-vx3tz
    @SukhdevSingh-vx3tz 4 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ ਮੇਰੇ ਪਿਆਰੇ ਸਤਿਗੁਰੂ ਜੀ

  • @satendersekhon8985
    @satendersekhon8985 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manjeetkaur3643
    @manjeetkaur3643 2 ปีที่แล้ว +1

    🙏🙏Iwaheguruji waheguru ji waheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru ji

  • @brinderkaur5596
    @brinderkaur5596 8 หลายเดือนก่อน

    ਵਾਹਿਗੁਰੂ ਸਾਹਿਬ ਜੀ🙏🙏

  • @balwinderkaur8408
    @balwinderkaur8408 3 ปีที่แล้ว +2

    Waheguru ji 🙏🥀🌹🥀💐🌺🏵️🌺

  • @sahiljot7958
    @sahiljot7958 5 ปีที่แล้ว +3

    Dhan Dhan waheguru patshaha jio
    Aap ji dhan ho mere satguru ji

  • @pardeepkaur9985
    @pardeepkaur9985 5 ปีที่แล้ว +5

    ਵਾਹਿਗੁਰੂ ਜੀ

  • @jaspreetkaur4827
    @jaspreetkaur4827 3 ปีที่แล้ว +2

    Waheguru💐💐

  • @simarjeetsingh6099
    @simarjeetsingh6099 2 ปีที่แล้ว

    Waheguru ji
    Best kathaa.best knowledge about omnipresent.

  • @DAVINDERSINGH-uq9bt
    @DAVINDERSINGH-uq9bt 4 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼

  • @manikaur9097
    @manikaur9097 8 หลายเดือนก่อน

    ਮੈਂ ਮੇਰਾ ਬੱਚਾ ਮੇਰਾ ਕਹਿਣ ਤੋਂ ੋਪੋਹਿਲਾ ਓਸ ਮਾਲਕ ਦਾ ਹੈ ਮੈਂ ਤਾਂ ਜ਼ਰੀਆ ਮੇਨ ਖਿਡਾਰੀ ਤਾਂ ਓਹ ਹੈ ਕੁਝ ਵੀ ਹੌਵੇ ਤੂੰ ਪਹਿਲਾ ਓਹਨੂ ਆਪਣੀ ਰੂਹ ਦਾ ਅਸਲ ਮਾਲਕ ਦੱਸਣਾ ਮੇਨੂ ਮਾ ਨੂ ਮਾਲ਼ਕ ਨੇ ਤੇਨੂ ਓਹਦੇ ਨਾਲ ਜੋੜਨ ਦੀ ਸੇਵਾ ਲਾਈ ਆ ਓਹ ਹੀ ਹੈ ਸਾਰੀ ਗੱਲ਼ ਇੱਥੇ ਹੀ ਮੁੱਕਦੀ ਆ ਹੋਰ ਸਭ ਯਤਨ ਬੇਕਾਰ ਨੇ ਸਮਾਂ ਸਾਹ ਗੁਆਣ ਵਾਲ਼ੀ ਗੱਲ ਆ

  • @BS_LEGENDS_TEAM
    @BS_LEGENDS_TEAM 8 หลายเดือนก่อน

    ਵਾਹਿਗੁਰੂ ਜੀ 🙏🙏

  • @SandeepSingh-tz9fo
    @SandeepSingh-tz9fo 5 ปีที่แล้ว +3

    Waheguru waheguru waheguru waheguru kirpa karo

  • @jasvinder1980
    @jasvinder1980 9 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @waheguruji9051
    @waheguruji9051 5 ปีที่แล้ว +4

    Waheguru ji

  • @jasmitkaur8862
    @jasmitkaur8862 5 ปีที่แล้ว +4

    Waheguru ji ka Khalsa Waheguru ji ki fateh ji 🙏

  • @parwindersingh16
    @parwindersingh16 5 ปีที่แล้ว +1

    Waheguru sahib jio waheguru sahib jio waheguru sahib jio waheguru sahib jio waheguru sahib jio waheguru sahib jio waheguru sahib jio

  • @wahegurutuhitutuhitu6478
    @wahegurutuhitutuhitu6478 5 ปีที่แล้ว +2

    Waheguru waheguru waheguru jeeo

  • @bjbalrajvickygrewal449
    @bjbalrajvickygrewal449 4 ปีที่แล้ว +1

    Waheguru ji 🙏

  • @maninderpalsingh5442
    @maninderpalsingh5442 2 ปีที่แล้ว

    Waheguru ji🌹🌹🌹🌹🌹

  • @BaljeetSingh-ed7ms
    @BaljeetSingh-ed7ms 5 ปีที่แล้ว +3

    Wheguru wheguru wheguru ji 🙏🙏🙏🙏🙏🙏😇😇😇😇😇😇😇🙏🙏🙏🙏🙏🙏🙏😇😇😇😇😇 wheguru wheguru ji 🙏 sarbat Da Bala karo wheguru ji please apna nam japao wheguru ji 🙏🙏🙏🙏🙏😇😇😇😇

  • @BalwinderSingh-cp7jr
    @BalwinderSingh-cp7jr 5 ปีที่แล้ว +3

    waheguru ji

  • @studystudy404
    @studystudy404 3 ปีที่แล้ว +1

    1.) Jaap Sadhana
    2.) Arth Smjhna
    3.)bhaav
    4.)Darshan

  • @RANJITRANU
    @RANJITRANU 5 ปีที่แล้ว +5

    Wahagur

  • @kaurbains199
    @kaurbains199 2 ปีที่แล้ว

    Waheguru ji waheguru ji waheguru ji waheguru ji waheguru ji 👏 👏 👏 👏 👏 ❤ ❤ ❤ ❤ ❤

  • @simranpreet3700
    @simranpreet3700 2 ปีที่แล้ว

    🙏 satnam Sri waheguru ji 🙏

  • @lakwinderkaur8932
    @lakwinderkaur8932 5 ปีที่แล้ว +1

    Waheguru ji waheguru ji wsheguru ji🙏🙏🙏

  • @harminderkaur5806
    @harminderkaur5806 5 ปีที่แล้ว +3

    Excellent

  • @babananaktuhinirankar9264
    @babananaktuhinirankar9264 5 ปีที่แล้ว

    Dhan dhan guru nanak dev ji. Dhan dhan guru nanak dev ji. Tera hi tera .🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwinderkaur2111
    @kulwinderkaur2111 6 ปีที่แล้ว +4

    Vaheguru Ji 🙏🏻🙏🏻🙏🏻🙏🏻

  • @RajinderKaur-su1cv
    @RajinderKaur-su1cv 4 ปีที่แล้ว +1

    WAHEGURU WAHEGURU JI🙏

  • @yashpalsharma2864
    @yashpalsharma2864 9 หลายเดือนก่อน

    Wahaguru

  • @sukhwinderdhaliwal917
    @sukhwinderdhaliwal917 2 ปีที่แล้ว

    Wahaguru jl

  • @JaswinderKaur-qo2zn
    @JaswinderKaur-qo2zn 2 ปีที่แล้ว

    Wahaguru ji I learning lot from your video's 🙏🏽

  • @waheguru4510
    @waheguru4510 ปีที่แล้ว

    wah wah rabba

  • @damanjakhar6046
    @damanjakhar6046 3 ปีที่แล้ว

    ਵਾਹਿਗੁਰੂ ਜੀ ਕਿਰਪਾ ਕਰੋ ਜੀ ਆਪਣੇ ਚਰਨਾ ਵਿੱਚ ਰਖਣਾ ਵਾਹਿਗੁਰੂ ਜੀ 🙏🙏🙏🙏🙏

  • @komalkaur2924
    @komalkaur2924 5 ปีที่แล้ว +3

    Waheguru ji Mehar karo

  • @gurshaansingh3363
    @gurshaansingh3363 5 ปีที่แล้ว +1

    Dhan.khalsa.ji

  • @khajinder
    @khajinder 5 ปีที่แล้ว +3

    Waheguru ji ka khalsa, waheguru ji ki fathe

  • @pritpalsingh9096
    @pritpalsingh9096 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @rajeet7216
    @rajeet7216 5 ปีที่แล้ว +2

    Bhut kirpa bhai sahib te

  • @SandeepSingh-tz9fo
    @SandeepSingh-tz9fo 5 ปีที่แล้ว +3

    Me papi to baksanhar mere waheguru ji

  • @baljitsivia9889
    @baljitsivia9889 2 ปีที่แล้ว

    waheguru ji! Maher kro nam di daat mil jave

  • @waheguruwaheguru874
    @waheguruwaheguru874 5 ปีที่แล้ว

    waheguru waheguru
    waheguru ji menu AAP g di Katha bohat Sohni lagdi hai g

  • @harmangill2830
    @harmangill2830 3 ปีที่แล้ว

    Khalsa ji e aap ji dhanyvad

  • @harwinderharwinder3422
    @harwinderharwinder3422 5 ปีที่แล้ว +1

    ਞਾਹਿਗੂਰੂ ਜੀ ਧੰਨਵਾਦ

  • @bikramjitsinghsingh4174
    @bikramjitsinghsingh4174 5 ปีที่แล้ว +4

    Bahut sunder samjade bhai ji

  • @JaswinderKaur-qo2zn
    @JaswinderKaur-qo2zn 2 ปีที่แล้ว

    Wahaguru ji ka khalsa wahaguru ji ki fatah 🙏🏽💙

  • @satindersingh676
    @satindersingh676 3 ปีที่แล้ว

    Dhan dhan guru ramdas ji

  • @ravindersinghkhalsa1851
    @ravindersinghkhalsa1851 6 ปีที่แล้ว +3

    Waheguru

  • @SatnamSingh-wt6cy
    @SatnamSingh-wt6cy 5 ปีที่แล้ว

    Waheguru ji Waheguru ji

  • @jogasinghhanjra2177
    @jogasinghhanjra2177 5 ปีที่แล้ว

    Waheguru waheguru g

  • @balrajsidhu8785
    @balrajsidhu8785 5 ปีที่แล้ว +4

    Aawaz malak ne bahut surili diti hai
    Balraj singh

  • @sunnysingh-tn7xs
    @sunnysingh-tn7xs 5 ปีที่แล้ว

    Waheguru ji kripa karo ji

  • @GurmailSingh-pl4yl
    @GurmailSingh-pl4yl 5 ปีที่แล้ว +1

    वीहिगुरु जी

  • @sajanbrar4449
    @sajanbrar4449 4 ปีที่แล้ว

    Waheguru ji aap mehar kro ji🙏🙏🙏🙏🙏🙏🙏🙏🙏🙏🙏 🙏🙏🙏

  • @Legend43815
    @Legend43815 5 ปีที่แล้ว +2

    Waheguru kirpa kro

  • @parmeetkaur8733
    @parmeetkaur8733 6 หลายเดือนก่อน

    🙏🙏🙏

  • @KuldeepSingh-rq1ul
    @KuldeepSingh-rq1ul 5 ปีที่แล้ว

    Bohat vadiya

  • @harkamel4863
    @harkamel4863 5 ปีที่แล้ว

    Waheguru g mehar kro

  • @maninderkhalsa9701
    @maninderkhalsa9701 5 ปีที่แล้ว +4

    Khalsa ji guru kirpa kre

    • @harbanskaur4332
      @harbanskaur4332 5 ปีที่แล้ว

      Waheguru ji simran the video paa dio i

  • @apsinghm4119
    @apsinghm4119 5 ปีที่แล้ว +2

    Wg ji

  • @user-rx6vw3rb7i
    @user-rx6vw3rb7i 5 ปีที่แล้ว +2

    🙏🙏🙏🙏🙏

  • @rajbatth6230
    @rajbatth6230 5 ปีที่แล้ว

    weheguru ji

  • @dhyansingh8706
    @dhyansingh8706 5 ปีที่แล้ว +1

    Khalsa g egg khana Sahi gl hai Ya nhi

  • @dalipkaur6927
    @dalipkaur6927 4 ปีที่แล้ว +1

    the new

  • @navarsh9667
    @navarsh9667 5 ปีที่แล้ว +3

    Khalsa g aap g da fon no . Chahida c ta k aap g to hor bachn sanje krne san g

    • @khalsaji13
      @khalsaji13  5 ปีที่แล้ว +1

      Waheguru ji ka khalsa waheguru ji ki fateh ji.
      Sevadar number
      +919779921044

    • @charanjitkaur6230
      @charanjitkaur6230 5 ปีที่แล้ว

      @@khalsaji13 WAHEGURU JI KA KHALSA WAHEGURU JI KI FATEH KHALSA G. KIRPA KAR K SIMRAN JAAP DI VIDEO PAAO zyada to zyada time Di.

  • @dimpyvlogs477
    @dimpyvlogs477 5 ปีที่แล้ว +5

    Simran krn layi bache nu Paise da lobh dena galat hai kya???

    • @dimpyvlogs477
      @dimpyvlogs477 5 ปีที่แล้ว

      @@prabhsharan1605 fareed ji di katha sunke hi ta me apni dhi nu eda hi jodan di koshish Kiti aa rab ji nu pata hai ki mera motive galat nhi hai thanks ji

    • @dimpyvlogs477
      @dimpyvlogs477 5 ปีที่แล้ว

      @@prabhsharan1605 thanks
      Veere

    • @dimpyvlogs477
      @dimpyvlogs477 5 ปีที่แล้ว

      @@prabhsharan1605 🙂🙂ohh ok dear little sis

    • @dimpyvlogs477
      @dimpyvlogs477 5 ปีที่แล้ว

      🙏🙏🙏

  • @user-pg8wp9xo9u
    @user-pg8wp9xo9u 5 ปีที่แล้ว +2

    Bhura:
    facebook.com/1223610484318646/videos/280301249226759/

  • @kaurmanjeet6178
    @kaurmanjeet6178 5 ปีที่แล้ว +1

    🙋

  • @ManpreetSingh-us5er
    @ManpreetSingh-us5er 4 ปีที่แล้ว

    ਤਾਬਿਆ `ਤੇ ਬੈਠੇ ਸਿੰਘ ਨੂੰ ਮੁੰਹ ਤੇ ਹਜੂਰੀਯਾ/ ਕਪੜ੍ਹਾ ਵਲੇਟ ਕੇ ਰੱਖਣਾ ਚਾਹੀਦਾ ਹੈ
    ੧)ਹੁਕਮ ਲੈਣ ਲਗਿਆਂ
    ੨)ਕਥਾ ਕਰਦਿਆਂ
    ੩)ਚਉਰ ਸਾਹਿਬ ਦੀ ਸੇਵਾ ਕਰਦਿਆ

  • @karmjitsarna
    @karmjitsarna 8 หลายเดือนก่อน

    ਵਾਹਿਗੁਰੂ ਜੀ

  • @lakwinderkaur8932
    @lakwinderkaur8932 5 ปีที่แล้ว +3

    Waheguru ji

  • @jadvindersingh5063
    @jadvindersingh5063 3 ปีที่แล้ว +1

    Waheguru ji 🙏🙏🙏

  • @sarabjeetkaur6662
    @sarabjeetkaur6662 5 ปีที่แล้ว +2

    waheguru ji

  • @sukhwinderdhaliwal917
    @sukhwinderdhaliwal917 2 ปีที่แล้ว

    Wahaguru jl

    • @kuldeepkaur8595
      @kuldeepkaur8595 2 ปีที่แล้ว

      Khalsa ji app Japji sahib de arth samgao ji

  • @jadvindersingh5063
    @jadvindersingh5063 3 ปีที่แล้ว

    ਵਾਹਿਗੁਰੂ ਜੀ 🙏🙏🙏

  • @sandhusaab90
    @sandhusaab90 6 ปีที่แล้ว +3

    Waheguru

  • @jaswantgill8350
    @jaswantgill8350 5 ปีที่แล้ว +2

    Waheguru ji

  • @gurbani643
    @gurbani643 5 ปีที่แล้ว +3

    Waheguru ji

  • @sandykaur3256
    @sandykaur3256 2 หลายเดือนก่อน

    Waheguru ji❤

  • @smadhisingh6571
    @smadhisingh6571 5 ปีที่แล้ว +3

    Waheguru ji

  • @jagwindersingh4153
    @jagwindersingh4153 3 ปีที่แล้ว

    Waheguru ji

  • @parminderchahal8181
    @parminderchahal8181 5 หลายเดือนก่อน

    Waheguru ji

  • @harnoorsingh1134
    @harnoorsingh1134 10 หลายเดือนก่อน

    waheguru ji

  • @jaswinderkaurkaur5648
    @jaswinderkaurkaur5648 5 ปีที่แล้ว +4

    waheguru ji

  • @paramjeetkaur2065
    @paramjeetkaur2065 5 ปีที่แล้ว +4

    Waheguru ji

  • @ManjitSingh-hn2kg
    @ManjitSingh-hn2kg 6 ปีที่แล้ว +4

    Waheguru ji

  • @nimratchahal5
    @nimratchahal5 6 ปีที่แล้ว +4

    Waheguru ji

  • @ajmerkhehra1882
    @ajmerkhehra1882 5 ปีที่แล้ว +1

    Waheguru ji

  • @tajinderkaur4097
    @tajinderkaur4097 4 ปีที่แล้ว +1

    Waheguruji

  • @simergabin782
    @simergabin782 5 ปีที่แล้ว +1

    Waheguru g

  • @surendrsekhon2225
    @surendrsekhon2225 5 ปีที่แล้ว +1

    Waheguru ji

  • @user-mu6er5tz6g
    @user-mu6er5tz6g 4 ปีที่แล้ว

    ਵਾਹਿਗੁਰੂ ਜੀ

  • @ManpreetSinghsandhu-tq9hm
    @ManpreetSinghsandhu-tq9hm 5 ปีที่แล้ว +1

    Waheguru ji

  • @gurpreetkaur-hp5fg
    @gurpreetkaur-hp5fg 3 ปีที่แล้ว

    Waheguru Je