The real story behind the Making of Gobinda Sardar | Anmol Kwatra | Gobinda Sardar

แชร์
ฝัง
  • เผยแพร่เมื่อ 26 ก.ค. 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our TH-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

ความคิดเห็น • 841

  • @Anmolkwatraofficial
    @Anmolkwatraofficial  10 หลายเดือนก่อน +75

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

    • @surjeetrairai2095
      @surjeetrairai2095 9 หลายเดือนก่อน +4

      God bless u for always 🙏🙏

    • @Goodvibesonlyok
      @Goodvibesonlyok 9 หลายเดือนก่อน +1

      Puneet superstar nu v bulaao bro
      Bhut genuine bnda o v

    • @ramansaini-eo4eq
      @ramansaini-eo4eq 8 หลายเดือนก่อน +1

      Sir apna number send krdo

    • @diptisaini9320
      @diptisaini9320 19 วันที่ผ่านมา

      Dipti saini

  • @rajuradios
    @rajuradios 11 หลายเดือนก่อน +132

    gobinda sardar is really hard working guy. chandigarh university ch 2014-15 ch sade hostel d canteen ch cooking krda c eh munda. otho da hi aa kharar da bht mehnati aa odo v vadiya kam krda hunda c sara din lageya rendha c… waheguru mehar kare 👏👏

    • @Haider-kq9qy
      @Haider-kq9qy 6 หลายเดือนก่อน

      Tu kinde choope launda c udo 😅

  • @PSFilms-rh4ht
    @PSFilms-rh4ht 11 หลายเดือนก่อน +88

    ਬਹੂਤ ਵਧੀਆ ਅਨਮੋਲ ਵੀਰੇ ਮੈ ਕਦੇ ਵੀ ਗੋਬਿੰਦ ਨੂੰ ਜਾ ਇਹਨਾ ਚੋ ਕਿਸੇ ਨੂੰ ਵਿ ਮਾੜਾ ਨਹੀਂ ਬੋਲਿਆ ਧੰਨਵਾਦ ਕਰਦਾ ਆ ਗੋਬਿੰਦੇ ਵੀਰ ਹੁਣ ਦਾ ਜਿੰਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਮੈਂ ਵੀਡਿਉ ਬਣਾਈ ਸੀ ਓਹ ਵੀਰੇ ਨੇ story ਲਈ ਸੀ ❤❤

  • @gurdhillon4685
    @gurdhillon4685 11 หลายเดือนก่อน +32

    ਇਹਨੇ ਜਿਆਦਾ positive comments ਕੀਤੇ ਸਭ ਨੇ ਕੇ ਮੰਨ ਖੁਸ਼ ਹੋ ਗਿਆ ਪੜ ਕੇ ਜਿਉਂਦੇ ਵਸਦੇ ਰਹੋ ਸਾਰੇ ਵੀਰ ਭੈਣਾਂ 🙏🏽

  • @veersingh461
    @veersingh461 5 หลายเดือนก่อน +1

    ਮਿਹਨਤੀ ਬੱਚੇ ਪ੍ਰਮਾਤਮਾ ਤਰੱਕੀ ਬਖਸ਼ਿਸ਼ ਕਰੀ ਵਾਹਿਗੁਰੂ

  • @amanjitsingh1073
    @amanjitsingh1073 11 หลายเดือนก่อน +782

    ਮੇਰਾ ਨਜ਼ਰੀਆ ਬਦਲ ਗਿਆ ਮੈ ਮਾਫ਼ੀ ਮੰਗਦਾ ਹਾਂ ਕਿ ਮੈ ਹੁਣ ਤੱਕ ਇਹਨਾਂ ਨੂੰ ਜੌ ਵੀ ਬੋਲਿਆ ਸਭ ਮੇਰੀ ਗਲਤੀ ਸੀ ।।

    • @SandeepGoraya
      @SandeepGoraya 11 หลายเดือนก่อน +5

      Sahi keha

    • @karancheema8864
      @karancheema8864 11 หลายเดือนก่อน +2

      Same Bai 😞

    • @bhupindersinghbrar5082
      @bhupindersinghbrar5082 11 หลายเดือนก่อน +4

      Same 😞sorry 😔 ik do comment kite c v (tusi bhor de bott o )

    • @amanjitsingh1073
      @amanjitsingh1073 11 หลายเดือนก่อน +17

      ਮੇਰੇ ਰੱਬ ਨੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਰੱਬ ਨੇ ਦਿੱਖਾ ਕਿ ਮੈ ਬਹੁਤ ਛੋਟਾ ਤੇ ਗਿਰਿਆ ਹੋਇਆ ਇਨਸਾਨ ਆ
      ਮੈ ਭਾਰਤ ਜਦ ਵੀ ਆਇਆ ਮੈ ਇਹਨਾਂ ਵੀਰਾਂ ਕੋਲੋਂ ਮਾਫ਼ੀ ਜਰੂਰ ਮੰਗੂ

    • @unclebabloo79
      @unclebabloo79 11 หลายเดือนก่อน +5

      I am also sorry😢

  • @Ting_Tong_10
    @Ting_Tong_10 11 หลายเดือนก่อน +128

    Big salute to you Anmol Paji, because many people troll him a lot, you have understood that no matter who the artist is, he is small and big, respect everyone.❤

  • @birwindersingh2436
    @birwindersingh2436 11 หลายเดือนก่อน +26

    ਅਨਮੋਲ ਵੀਰ ਬਹੁਤ ਵਧੀਆ... ਅਵੂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ.. ਬੱਚੀ ਦਾ ਵੀ ਪੂਰਾ ਯੋਗਦਾਨ ਐ ਟੀਮ ਨੂੰ... ਲੱਗੇ ਰਹੋ ਹਾਸੇ ਵੰਡ ਦੇ ਰਹੋ...

  • @KaurSandy951
    @KaurSandy951 11 หลายเดือนก่อน +5

    ਸੱਚੀਂ ਅੱਜ ਮੈਨੂੰ ਵੀ ਅਪਨੀ ਗ਼ਲਤੀ ਮਹਿਸੂਸ ਹੋਈ ਕੇ ਅਸੀਂ ਬਿਨਾਂ ਸੋਚੇ -ਸਮਝੇ ਇਹਨਾਂ ਨੂੰ ਗ਼ਲਤ ਬੋਲਦੇ ਰਹੇ, gbu all

  • @RajveerSingh_26
    @RajveerSingh_26 11 หลายเดือนก่อน +3

    Jo ਵੀ ਲੋਕ ਇਹਨਾਂ ਨੂੰ ਗਲਤ ਬੋਲਦੇ ਨੇ ਇਹਨਾਂ ਦਾ ਧੰਨਵਾਦ ਕਰਿਆਂ ਕਰਨ
    ਇਹਨਾਂ ਨੂੰ ਬੋਲ ਓਹਨਾ ਦਾ ਨਾਮ ਹੋ ਰਿਹਾ

  • @yaadofficial5275
    @yaadofficial5275 11 หลายเดือนก่อน +5

    ਆਪਾਂ ਇਹਨਾਂ ਬੰਦਿਆਂ ਦੀਆਂ ਵੀਡੀਓਜ਼ ਤੇ ਕਦੇ ਕਮੈਟ ਨਹੀ ਕਰਿਆ ਸੀ ਨਾ ਚੰਗਾ ਨਾ ਮਾੜਾ , ਪਰ ਇਹ ਬੰਦੇ ਆਪਣੀ ਮਿਹਨਤ ਕਰਦੇ ਸੀ ਸਭ ਤੋਂ ਵੱਡੀ ਗੱਲ ਇਹ nudity or drugs ਤਾਂ ਨਹੀਂ ਪ੍ਰਮੋਟ ਕਰਦੇ ਨਾ, ਆਪਣਾ ਮਜ਼ਾਕ ਬਣਵਾਕੇ ਲੋਕਾਂ ਨੂੰ ਹਸਾਉਂਦੇ ਆ, ਵਧੀਆ ਯਾਰ ਤੁਸੀ ਸਾਰੀ ਟੀਮ ਲੱਗੇ ਰਹੋ keep it up☑️

  • @sukhisandhu1500
    @sukhisandhu1500 11 หลายเดือนก่อน +10

    Baba ji ena Bachya ouper apna Ashirwad bnaye Rakhyo 🙏🏻🙏🏻Satnam Waheguru 🙏🏻🙏🏻

  • @Extreme-eb3ze
    @Extreme-eb3ze 11 หลายเดือนก่อน +10

    Saare dil de saaf te saare hi vdia glla kr rhe nai eh podcast ch
    + LEGEND NEVER DIE❤️

  • @parveenchandla1623
    @parveenchandla1623 11 หลายเดือนก่อน +17

    Aaj schi respect aa gyi aa dil ch ehna veera leyi ❤ baba kush rkhe veera nu

  • @Handsomedog_Bahubali
    @Handsomedog_Bahubali 11 หลายเดือนก่อน +29

    Dil De Bahut Saaf Te Shareef Bande Ne Govinda & Heera Bhaji ❤🎉 Lots Of Love Mere Naal De Pind De Ne Dau Sahib Toh 🎉

  • @JattPB1200
    @JattPB1200 11 หลายเดือนก่อน +10

    Waheguru mehar kre govina veer te ❤ kise da mzk udana sokha bina kujj soche smjhe ❤

  • @Sidhu-13113
    @Sidhu-13113 11 หลายเดือนก่อน +13

    ਅਨਮੋਲ ਵੀਰ ਜੀ 🎉❤❤❤ ਲਵ ਯੂ,, ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਚੜਦੀਕਲਾ ਵਿੱਚ ਰੱਖਣ ਜੀ

  • @Sidhu-13113
    @Sidhu-13113 11 หลายเดือนก่อน +4

    Very nice 👍 ਵਾਹਿਗੁਰੂ ਜੀ ਸਦਾ ਲਈ ਚੜਦੀਕਲਾ ਵਿੱਚ ਰੱਖਣ

  • @H.singh_Sheron
    @H.singh_Sheron 11 หลายเดือนก่อน +4

    ਬਹੁਤ ਵਧੀਆ , ਲਗਿਆ ਅਨਮੋਲ ਬਾਈ, ਇਹ ਤੁਹਾਡਾ ਪੌਡਕਾਸਟ ਦੇਖ ਕੇ ਏਦਾਂ ਹੀ ਹੋਰ ਵੀ ਜਿਹੜੇ ਚੇਹਰੇ, ਮੇਹਨਤ ਕਰ ਕੇ ਅੱਗੇ ਆ ਰਹੇ ਨੇ, ਓਹਨਾ ਨੂੰ ਵੀ, ਅੱਗੇ ਜ਼ਰੂਰ ਲੈ ਕੇ ਆਓ, Gobinda Sardar ਅਤੇ ਓਹਨਾ ਦੀ ਸਾਰੀ ਟੀਮ ਨੂੰ best wishes, ਤੁਸੀ ਆਪਣੀ ਮਿਹਨਤ ਕਰ ਰਹੇ ਓ, ਦੁਨੀਆ ਕਿਸੇ ਦੀ ਨਈ ਸਕੀ, ਤੁਸੀ ਆਪਣੀ ਮਿਹਨਤ ਜਾਰੀ ਰੱਖੋ, ਜਿਹੜੇ ਖੁਦ ਕੁਜ ਨਈ ਕਰ ਸਕਦੇ ਹੁੰਦੇਂ ਉਹ, ਕਿਸੇ ਨੂੰ ਅੱਗੇ ਜਾਂਦੇ ਨੂੰ ਨਈ ਦੇਖ ਕੇ ਜਰਦੇ,
    ਅਨਮੋਲ ਬਾਈ ਨੇ ਵੀ, 💯% ਸੱਚ ਗੱਲ ਕਹੀ,
    " ਸਲਾਮਾਂ ਸਿਰਫ਼ ਚੜ੍ਹਦੇ ਸੂਰਜ ਨੂੰ ਹੁੰਦੀਆਂ ਨੇ ਡੁੱਬਦੇ ਨੂੰ ਨਈ।

  • @Kamal_singh60
    @Kamal_singh60 11 หลายเดือนก่อน +5

    ਮੈਂ ਇਨਾਂ ਦੀ ਸਕ੍ਰਿਪਟ ਦੇਖ ਕੇ ਇਨਾਂ ਨੂੰ ਬੜਾ ਗਲਤ ਬੋਲਦਾ ਸੀ ਕਮੈਂਟਾ ਚ ਪਰ ਅਨਮੋਲ ਵੀਰ ਆਹ ਪੋਡਕਾਸਟ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਅੱਜ ਆਹ ਸਬਕ ਮਿਲਿਆ ਕਿ ਕਿਸੇ ਦੀ ਰੀਲ ਲਾਈਫ ਦੇਖ ਕੇ ਉਨਾਂ ਦੀ ਰੀਅਲ ਲਾਈਫ ਦੀ ਜੱਜਮੈਂਟ ਨਹੀਂ ਕਰਨੀ ਚਾਹੀਦੀ

  • @RealSukhaaa
    @RealSukhaaa 11 หลายเดือนก่อน +32

    Getting late from office! But not skipping even 10 seconds!! More powers to you 🎉

  • @superlativefitness4081
    @superlativefitness4081 11 หลายเดือนก่อน +32

    Loved your podcast. Keep motivating the youth.

  • @lovedeepsingh1805
    @lovedeepsingh1805 11 หลายเดือนก่อน +13

    Boht sara pyaar tuhanu te tuhadi te gobinda sardaar di team nu❤🙏

  • @JaspreetSingh-wt9pw
    @JaspreetSingh-wt9pw 11 หลายเดือนก่อน +3

    ਵੀਰ ਜੀ ਬਹੁਤ ਜਲਦੀ ਇੱਕ ਉਬਰਦਾ ਸਿਤਾਰਾ ਆਏ ਗਾ ਇੰਡੀਅਸਟਰੀ ਚ 🙏 bs ਰੱਬ kirpa ਕਰਦੇ ਮੇਹਨਤ meri ਜਾਰੀ ਆ 🙏

  • @mundajattvip9785
    @mundajattvip9785 11 หลายเดือนก่อน +11

    Gobinde bai bhot sohna gana .. full support.. Anmol bai lage raho.. punjab ch best podcast.. baki loki ta jabliya maar rahe ne podcast te.. eh asli sewa punjab di..❤️

  • @raiharrie
    @raiharrie 11 หลายเดือนก่อน +54

    Changed my perception towards this team becuase of anmol veer❤❤ full support veera nu dilon

  • @vishavjitsingh9538
    @vishavjitsingh9538 11 หลายเดือนก่อน +1

    ਬਹੁਤ ਚੰਗਾ ਲੱਗ ਰਿਹਾ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ👍ਤੂੰ ਕੱਲਾ ਹੀਰਾ ਨੀ ਵੀਰੇ ਤੁਸੀਂ ਸਾਰੇ ਹੀਰੇ ਓ ਤੁਹਾਨੂੰ ਵੀ ਬਹੁਤ ਸਾਰਾ ਪਿਆਰ ਵੀਰੇ ਤੁਸੀ ਗੋਬਿੰਦੇ ਉਨ੍ਹਾਂ ਨਾਲ ਗੱਲਾਂ ਕੀਤੀਆਂ 🔥ਖੁਸ਼ ਰਹੋ ਵੀਰੇ 😊 ਐਦਾ ਹੀ ਹੋਰ ਤਰੱਕੀਆਂ ਕਰਦੇ ਰਹੋ🙏

  • @SurinderSingh-hq8up
    @SurinderSingh-hq8up 11 หลายเดือนก่อน +2

    Bhut vadiya and clean kam kr rahe aa .. ajj bhut khushi hoi ehna nu jaan k eh bhut dawn to earth ne .. waheguru ji ehna nu bhut bhut khushiyan te trukki bakhshan ❤ keep it up both are you

  • @Infamousrecordz308
    @Infamousrecordz308 11 หลายเดือนก่อน +14

    ਜਿਉਂਦੇ ਰਹੋ ਮੇਰੇ ਵੀਰੋ ,ਮਾਲਿਕ ਖ਼ੁਸ਼ੀਆਂ ਦੇਵੇ

  • @mememinister6442
    @mememinister6442 11 หลายเดือนก่อน +27

    Big Respect to your hard work Gobinda Sardar & Team and Anmol veera ❤

  • @JaskaranSingh-hx9gg
    @JaskaranSingh-hx9gg 11 หลายเดือนก่อน +2

    hjje tkk pehla koi podcast nhi vekheya aah channel te ahh pehla vekheya because of only gobinda sardar team waheguru hor mehr kre veere te ☀️

  • @Fan_Moose_Da
    @Fan_Moose_Da 11 หลายเดือนก่อน +13

    Anmol kwatra and gobinda sardar team...❤ Maza aa gya... U all are awesome... Rabb Aina nu hamesha khush rakheyo.. love you guys

  • @KiranpreetkaurSahota
    @KiranpreetkaurSahota 11 หลายเดือนก่อน +6

    First time mai apni life ch koe inhi long video Dekhi mnu bht wadiya lagi mai Inhi depress c phla hun mai Ik dum happy ho gyi 😊

  • @rashnambassi1498
    @rashnambassi1498 11 หลายเดือนก่อน +19

    ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਕ੍ਰਿਪਾ ਕਰੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਇੱਦਾਂ ਹੀ ਲੋਕਾਂ ਦੇ ਮੂੰਹਾਂ ਤੇ ਮੁਸਕਾਨ ਲਿਆਉਂਦੇ ਰਹੋ ਤੇ ਪੈਸੇ ਕਮਾਉਂਦੇ ਰਹੋ ❤️❤️❤️
    ਖੁਸ਼ ਰਹੋ ਆਬਾਦ ਰਹੋ 🙏❤️

  • @That_Litt_Jatt
    @That_Litt_Jatt 11 หลายเดือนก่อน +5

    ਗਾਉਂਦਾ ਸੁਖੀ ਪੂਰਾ ਸਿਰਾ, ਐਕਟਿੰਗ ਹੀਰੇ ਦੀ ਪੂਰੀ ਅਗ ਆ, ਗੋਬਿੰਦੇ ਦਾ ਨਾਮ ਸਿਖਰਾਂ ਤੇ ਜਟ ਦਾ ਤੇ ਅਬੂ ਭੋਰਨ ਲਈ ਮੋਟੀਵੇਟ ਕਰਦੀ ਆ ਇਨਾਂ ਸਾਰੇਆਂ ਨੂੰ🤣🤣🤣❤❤❤
    ਬਾਕੀ ਤੁਸੀ ਅਪਣੇ ਆਪ ਨੂੰ ਮੁਖ ਮੰਤਰੀ ਵਰਗਿਆਂ ਨਾਲ ਕੰਮਪੇਅਰ ਨਾ ਕਰੋ ਵੀਰ, ਮੁਖਮੰਤਰੀ ਵਰਗੇਆਂ ਦਾ ਬਿਨਾਂ ਕਿਸੇ ਟੇਲੈਂਟ ਤੋਂ ਤੁੱਕਾ ਲਗਿਆ ਸੀ,, ਤੁਹਾਡੇ ਚ ਟੇਲੈਂਟ ਏਆ 🔥🔥🔥 ਬਸ ਬਾਈ ਤੁਸੀਂ ਜਦ ਤਕ ਫੇਲ ਨਹੀ ਹੁੰਦੇ ਜਦ ਤਕ ਤੁਸੀਂ ਬੌਲੀਵੁਡ ਚ ਨਹੀ ਜਾਂਦੇ, ਬੌਲੀਵੁਡ ਦੇ ਨੇੜੇ ਨਾ ਲਗਿਆ ਕਦੇ ਫੇਲ ਨੀ ਹੁੰਦੇ ਤੁਸੀ ਭਰਾ✋️❤

  • @ArshdeepSingh-gi2rw
    @ArshdeepSingh-gi2rw 11 หลายเดือนก่อน +6

    Waheguru Ji Khoob trakiaan bkshan ❤🙏

  • @premkhardewala4903
    @premkhardewala4903 11 หลายเดือนก่อน +8

    Jma down to earth bande aa te lok enna nu mada kayi jande ne... 😢😢😢❤❤❤

  • @harrydhillon3520
    @harrydhillon3520 11 หลายเดือนก่อน +2

    Waheguru Mehar Bakshe Ehna Te Sareyan Te .,, Sachepatshah Hor Tarakki Bakshan. Awaz v Sohni ae SUKHI Te HEERE di keep it up veero.

  • @manveersingh7922
    @manveersingh7922 11 หลายเดือนก่อน

    Dil khush ho gea yr kyu ki jo banda niche ton uth k uper janda us di success di feeling ohi samaj skda jo banda app greebi cho uthea hove mehnat kar k, man b uhna cho ik aa ese kar k mera dil ehna nu dekh k galan sun k khushi chh ro reha aa, ehna ne bht agge tak jana,ESE LAI MAIN SARE LOKA NU BENTI KARNI CHAUNDA BHRAWAO APNE BANDEA DAA SATH DEA KRO JINA HO SKE TE ES DE NAL E IK HOR GAL KHE DIDA K ONLINE SHOPING NALO APNE BANDEA TON SMAAN LAWO TAN JO PUNJAB DAA PAISA PUNJAB CHH REH SKE🙏🙏🙏

  • @urbanpenduz5076
    @urbanpenduz5076 11 หลายเดือนก่อน +3

    Salute aa y ehna de mehnat nu phla dekhk keh dinde c b ki bhori jnde pr y podcast ch ehna de real story sun k bhot dukh hunda b yr eh bnde eni mehnat krde ne te apa muh chk k bol dine aa schi njriya bdl gya y salute aa y ehna nu rab hor b tarkiyea debe ehna de team nu ❤️🙌

  • @gillgandiwind4148
    @gillgandiwind4148 11 หลายเดือนก่อน

    Anmol veer tusi loka da nazriya badal dita . Ena di video to jayada maja ena de comments padh ke hassa aunda c . Hun lagda lok vadiya comments karn ge . Keep it up

  • @rakeshkumar-zf8ub
    @rakeshkumar-zf8ub 11 หลายเดือนก่อน +4

    Waheguru ji Mehar kro sab ta ❣️🙏

  • @Karan_18336
    @Karan_18336 11 หลายเดือนก่อน +3

    Bandiya ch talent taan bohat a bai ❤🙌🏻
    Lok taan sale kush na kush bolde hi rehnde

  • @gurmandeepsingh2706
    @gurmandeepsingh2706 11 หลายเดือนก่อน +2

    Bhut wdia kam krde ne govinda bai waheguru trakian bakhshe🙏🏻🙏🏻🙏🏻

  • @gurvindersingh1429
    @gurvindersingh1429 10 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ 🙏❤️

  • @jagwindersinghjagga5921
    @jagwindersinghjagga5921 7 หลายเดือนก่อน

    ਅਨਮੋਲ ਵੀਰੇ ਬਹੁਤ ਵਧੀਆ ਤੇਰਾ ਕੰਮ ਚੱਲ ਰਿਹਾ ਬਹੁਤ ਵਧੀਆ ਤੇ ਇਹਨਾਂ ਦੀ ਇੰਟਰਵਿਊ ਲਈ ਮੈਨੂੰ ਬਹੁਤ ਚੰਗਾ ਲੱਗਿਆ ਅਸੀਂ ਤੇਰੇ ਪਹਿਲੇ ਦਿਨ ਤੋਂ ਹੀ ਫੈਨ ਆ

  • @gururashianamusic4444
    @gururashianamusic4444 11 หลายเดือนก่อน +4

    ਵਾਹਿਗੁਰੂ ਮੇਹਰ ਕਰੇ,ਸਾਰੀ ਟੀਮ ਤੇ,

  • @jmaan062
    @jmaan062 11 หลายเดือนก่อน +7

    Waheguru chardikala ch rakan❤

  • @canadavibez6589
    @canadavibez6589 11 หลายเดือนก่อน +4

    ਬਹੁਤ ਬਹੁਤ ਸੋਹਣਾ ਪੌਡਕਾਸਟ ਵਿਰੇ … ਦਿਲ ਖੁੱਸ਼ ਹੋਗਿਆ ਤੁਹਾਡਾ ਪੌਡਕਾਸਟ ਵੇਖ ਕੇ

  • @FantomSinghCanada
    @FantomSinghCanada 11 หลายเดือนก่อน +32

    too good...! baut vdia podcast c..! well spent 1 hour. congrats sari team nu

  • @kuljitsingh3088
    @kuljitsingh3088 11 หลายเดือนก่อน

    bhut khushi milli y tuhadi video dekh k .mere pind kol e pind ehna da and jdo v millya mai bai nu bde vdiya trike naal milya c. keep up the good work

  • @iamofficialsardar
    @iamofficialsardar 11 หลายเดือนก่อน

    ਬਹੁਤ ਮਿਹਨਤ ਹੁੰਦੀ ਆ ਵੀਡਿਉ ਬਣਾਉਣ ਵਿੱਚ ਇਹ ਸਿਰਫ਼ ਜਿਹੜੇ Content creater ਹੁੰਦੇ ਆ ਓਹਨਾਂ ਨੂੰ ਹੀ ਪਤਾ ਆ

  • @AkashDeep-xw1nn
    @AkashDeep-xw1nn 11 หลายเดือนก่อน +2

    Anmol veere tuhade lyi dillo pyar hai rabb saddi vee umar tuhanu laawe

  • @HarmeetKaur-rb2cm
    @HarmeetKaur-rb2cm 8 หลายเดือนก่อน +1

    Waheguru ji mehar krn

  • @amanjassar9057
    @amanjassar9057 11 หลายเดือนก่อน +6

    Watch full podcast without any skip just because of u all ❤❤ all the blessings and respect to u all 🙏🏽🙏🏽❤️❤️

  • @sunnyvirk5917
    @sunnyvirk5917 11 หลายเดือนก่อน +2

    Booht vadia gall aa assi sikh ho k sardara nu gaala kadd de aa

  • @sarbjeetkaurbiggarwalsunam
    @sarbjeetkaurbiggarwalsunam 11 หลายเดือนก่อน +6

    ਆਪਣੇ ਤੇ ਵਿਸਵਾਸ ਰੱਖੋ ਬਹੁਤ ਅੱਗੇ ਜਾਓਗੇ ਵੀਰ ਜੀ ਅਨਮੋਲ ਵੀਰ ਜੀ ਦੇ ਤਰਾ🙏🙏

  • @devsharma5729
    @devsharma5729 11 หลายเดือนก่อน +6

    Podcast shuru kita bht bht congrats anmol veer rabb tenu khoob taraki deve te apni mehar banayi rakhe shiv bhole🙏🏻bht sara veer nu

  • @Randoms220
    @Randoms220 3 หลายเดือนก่อน

    Bhaji huni kehnde hamesha lyi smile chak dene o ❤ love you a veere ❤

  • @charandeepkaur8999
    @charandeepkaur8999 11 หลายเดือนก่อน +3

    Kyi famous singers to vdia singing krde a eh Heera te sukhi…❤❤❤

  • @brardeep1057
    @brardeep1057 11 หลายเดือนก่อน +4

    ਅਨਮੋਲ ਵੀਰੇ ਬਹੁਤ ਵਧੀਆ ਕਰ ਰਹੇ ਹੋ ਸਾਨੂੰ ਮਾਣ ਹੈ ਤੇਰੇ ਤੇ ਵੀਰੇ ❤❤❤ ਯੂ
    Southal london

  • @ajayloi308
    @ajayloi308 11 หลายเดือนก่อน +6

    Sidhu bai di yaad Ayi jandi galla sun k sidhu bai diya 😔

  • @harjitsingh4483
    @harjitsingh4483 8 หลายเดือนก่อน

    Raab tuhade pariwaran nu tandrust rakhe Veere❤

  • @aditibatish3543
    @aditibatish3543 11 หลายเดือนก่อน +4

    First podcast that i watched till end.. great work❤

  • @Jeetindermusic
    @Jeetindermusic 11 หลายเดือนก่อน +1

    When we se interviewer and celebrities in one screen together then we get more realistic touch..Thanxx

  • @iam_sekhon
    @iam_sekhon 11 หลายเดือนก่อน +2

    Veere anmol bht vdia kita tuc ehna da podcast karke... Aj kl depression de vjah he berozgari or negativity aw..bt Jo v ae podcaste dekhda ohnu ik nvi energy mildi or positivity v bht mildi aw.. bht lok aj kl jindgi d raftar vich bht piche reh chukey aw mere Wang tuc ohna lyi v bht vdia km kr rhe o.....❤

  • @GURUKAMAL_TV
    @GURUKAMAL_TV 11 หลายเดือนก่อน +1

    song sona riyal cha yo ho reha ohi gaya veere thank you 🙏 ❤❤❤❤❤❤❤❤❤ vaki ta ajj kal vanduka pistolla to vina gal heni vahot sona song veere 😊

  • @GurmeetSingh-ef6og
    @GurmeetSingh-ef6og 11 หลายเดือนก่อน

    Govinda team work realy nice and very gud think msg to everyone thanks alot bro waheguru ji Mehar Kare bhut jaldi apde sufne pure hone wale ne

  • @RajdeepSingh09
    @RajdeepSingh09 11 หลายเดือนก่อน

    Mera Govinda hona nu vekhan da nazaria badal gya thank u ji

  • @RaviRandhawa1213
    @RaviRandhawa1213 11 หลายเดือนก่อน +2

    Waheguru ji hor kirpa karan ji 💐🙏🌺🙏💐

  • @AkashDeep-dp1fv
    @AkashDeep-dp1fv 11 หลายเดือนก่อน +2

    Waheguru mehar kre veer sab te

  • @mandeepsandhumusic6664
    @mandeepsandhumusic6664 11 หลายเดือนก่อน +4

    GOBINDA SARDAR AND TEAM VADAI DI PATAR HAI AND ANMOL KWATRA JI NU V ........❤

  • @user-mi6pr7ei6e
    @user-mi6pr7ei6e 11 หลายเดือนก่อน +1

    Rabb tuhnu himsa Khush rkhe sare nu Anmol veere nu v ❤❤❤❤❤❤

  • @1000CrazyClips
    @1000CrazyClips 11 หลายเดือนก่อน +2

    Waheguru ji mehar krn poori team te

  • @manpreetkataria9974
    @manpreetkataria9974 11 หลายเดือนก่อน +5

    Dil khush ho gya …respect ❤

  • @kawaljeetkaur1509
    @kawaljeetkaur1509 11 หลายเดือนก่อน +7

    Anmol bro is a positive soul 😇.....i like your all podcasts n learnt so many things 🙏

  • @harryrai97
    @harryrai97 11 หลายเดือนก่อน +2

    Bai down to earth ne sare Salute aa sari team nu and Salute to Anmol Bai God bless you all

  • @ravneet48
    @ravneet48 11 หลายเดือนก่อน

    Thanks for making this one!!!

  • @bobbysimple
    @bobbysimple 11 หลายเดือนก่อน +2

    Second thing The very good thing with Anmol Kwatra Podcast is he use very respectful words to everyone like instead of tu ( u use tusi ) ,aap to girl , which is also grt help to Punjabi Language…

  • @manifitnessvlog3875
    @manifitnessvlog3875 11 หลายเดือนก่อน +3

    Bohhht sohna podcast c bro bohhht hasya te bohhht Ghent bnde a gobinda sardaar and team ❤❤❤

  • @Rdanny3822
    @Rdanny3822 10 หลายเดือนก่อน +1

    Main kade V Gobinda Sardara nu maada nhi boleya Sago Vadia he keha Khush kar dinde aa loka te naale main ik gal kehna Huna Jihde te lok hasse ne Ona ne itihas Rache ne ❤❤❤ love u Veero Waheguru Chadikala kare ❤❤

  • @HanishSharmaMoudgil
    @HanishSharmaMoudgil 11 หลายเดือนก่อน +14

    Big fan of all these 5 people 🙏🏻😇

  • @user-on9ly3fn1g
    @user-on9ly3fn1g 4 หลายเดือนก่อน +1

    Vote vadiya laga podcasting nice video vere❤️👍

  • @davidtakhar7877
    @davidtakhar7877 11 หลายเดือนก่อน +7

    This podcast change my thinking ❤

  • @i_gopiking
    @i_gopiking 11 หลายเดือนก่อน

    Baki video jida diya mrji aa bai diyaa pr gallan bhut ghaint kitiaa bai ne LEGEND GOBINDA SARDAR 🫶🏻⚡️🌪

  • @inderpreet4428
    @inderpreet4428 11 หลายเดือนก่อน +1

    Dil khush ho gya yrr😂❤rbb eve trkiyan bkshe 🙏🏻

  • @gauravrana199
    @gauravrana199 11 หลายเดือนก่อน +1

    Postive. postive. Postive bass ho kuch nii. Siraaa. Anmol vere .. love you 😘

  • @jordansandhu520
    @jordansandhu520 11 หลายเดือนก่อน

    Thank u anmolveer tusi bhut good krea ik postive site leke aye waheguru hmesha mehar rkhe chardi kalan bakshe sab te ❤❤❤❤❤

  • @kaurmal8791
    @kaurmal8791 11 หลายเดือนก่อน +5

    I think we are starting to thrive now good work all full support 🎉🎉🎉

  • @Laddabholeke
    @Laddabholeke 9 หลายเดือนก่อน +1

    ਇਹ ਰੀਅਲ ਹੀਰੋ ਨੇ ਪੰਜਾਬ ਦੇ
    ਅਨਮੋਲ ਵੀਰ ਜੀ ਬਹੁਤ ਵਧੀਆ ਕਰ ਰਹੇ ਹੋ ਤੁਸੀ ਵੀ

  • @kamalmander6789
    @kamalmander6789 11 หลายเดือนก่อน +1

    ਸ਼ਾਇਦ ਏ interview ਇੱਸ ਲਈ ਆਈ ਤਾਂ ਕਿ ਸਾਡੇ ਵਰਗਿਆਂ ਨੂੰ ਅਕਲ ਆ ਜਾਵੇ ਕਿ ਕਿਸੇ ਦਾ ਮਜ਼ਾਕ ਨੀ ਉਡਾਈ ਦਾ ਬਿਨਾਂ ਕੁੱਛ ਜਾਣੇ ਬਿਨਾ

  • @Preetkaur0311
    @Preetkaur0311 10 หลายเดือนก่อน

    Boht vdia podcast bro 1% b boring feel ni hunda,full entertainment and boht kuj sikhn nu v milda,

  • @Manmeet38
    @Manmeet38 9 หลายเดือนก่อน +4

    Thank you anmol for inviting them in your show. Just because of you and your podcast, people have changed their point of view regarding these guys. Otherwise people were giving their best to put these guys down.❤

  • @avtarsingh4973
    @avtarsingh4973 11 หลายเดือนก่อน +1

    Waheguru ji mehr kryo sab te 🙏

  • @sukhjindersingh1265
    @sukhjindersingh1265 11 หลายเดือนก่อน +3

    Paji Brampton betha ik tension ji leke uthea c ,pr swere swere gllabata sunke positivity ayi k eddi v ki gall ho gyi tension len nu.
    Sab kuj chnga e howega
    Sukryia pyareo sarea da ❤❤

  • @SandeepKaur-sh2eo
    @SandeepKaur-sh2eo 11 หลายเดือนก่อน +1

    ਵਾਹਿਗੁਰੂ ਮੇਹਰ ਕਰੇ 🙏

  • @sahibjotsingh4809
    @sahibjotsingh4809 11 หลายเดือนก่อน +4

    Love this team..❤

  • @lallykounta5472
    @lallykounta5472 8 หลายเดือนก่อน

    bahut vadiya banda na jaar down to earth banda na prva ni karni ah ja koi tuhada kam nu mada keh rha na ta samaj lo tuhadi chadayi kr reha parmatma waheguru ji sda chaddi kla ch rakha prava nu

  • @gurbirsandhugurbirsandhu9793
    @gurbirsandhugurbirsandhu9793 11 หลายเดือนก่อน +2

    Waheguru ji ❤❤

  • @Thealtafmalik_
    @Thealtafmalik_ 11 หลายเดือนก่อน +24

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤