EP-29 13 Year Old Owns Business, Teach & Life Secrets Inside | AK Talk Show | EP-29

แชร์
ฝัง
  • เผยแพร่เมื่อ 18 ส.ค. 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our TH-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

ความคิดเห็น • 650

  • @Anmolkwatraofficial
    @Anmolkwatraofficial  11 หลายเดือนก่อน +102

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

    • @sukhkaler4579
      @sukhkaler4579 11 หลายเดือนก่อน +1

      Best ever podcast bro

    • @Creativecrafts0023
      @Creativecrafts0023 11 หลายเดือนก่อน

      kmaal karti ji jnaab.... what a proud moment of Medhansh's parents. BEST PODCAST.

    • @jobandeeepsingh7501
      @jobandeeepsingh7501 11 หลายเดือนก่อน +1

      Anmol veere tusi jehra podcast krde ho ohn dekh ke mere Dil nu sukoon mil jnda Main tainu bhot dear toh follow kr Riya va even kii 2015 ja 2016 tk Bhai mere bhot Dil c tainu milon da par kush problem kr ke nhi aa skya mere puri koshish hai tainu Mila or sewa kr ka Java baba ji kirpa krn sab te shukar ae Malka tera Jo kush dita shukar kro Parmatma da Bhai ji medhansh vr bhot Mai apne study vich mehant krda va pr fr ohi phone chlain LG jnda hun eh podcast dekh ke lgda kii kush ban dekhyo gya ❤❤❤

    • @surjeetrairai2095
      @surjeetrairai2095 10 หลายเดือนก่อน

      God bless u for always 🙏🙏

    • @freshyprince600
      @freshyprince600 10 หลายเดือนก่อน

      Vadiya veera keep it up

  • @bachittargill8988
    @bachittargill8988 11 หลายเดือนก่อน +16

    ਐਸੋ ਪੰਜਾਬੀ ਬਚਿਆਂ ਦੇ ਹੱਥ ਚ ਪੰਜਾਬ ਦਾ ਭਵਿਖ ਸੁਨਿਹਰੀ ਹੈ। ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਇਹ ਪੋਡੋਕਾਸਟ ਦੇਖਣਾ ਚਾਹੀਦਾ ਹੈ।

  • @gurpalgill9314
    @gurpalgill9314 11 หลายเดือนก่อน +48

    ਬਹੁਤ ਸ਼ੁੱਧ ਪੰਜਾਬੀ ਬੋਲਦਾ।ਬਹੁਤ ਉੱਚੇ ਵਿਚਾਰ ਅਤੇ ਸੁੱਚੇ ਵਿਚਾਰ ਹਨ।ਵਾਹਿਗੁਰੂ ਆਪ ਤੇ ਕਿਰਪਾ ਬਣਾਈ ਰੱਖਣ।

  • @Bhattiparam23
    @Bhattiparam23 11 หลายเดือนก่อน +16

    ਮੈਨੂੰ ਤੇ ਸਾਲੀ ਸਰਮ ਆਈ ਜਾਦੀ 😂😂25 ਸਾਲ ਉਮਰ ਹੋਗੀ ਅਜੇ ਤੱਕ ਕੁੱਝ ਨੀ ਕਰ ਸਕੇ ਇਹ ਤੇ ਯਾਰ ਭਰਾ ਮੇਰਾ ਕਿੱਥੋਂ ਤੱਕ ਦੀਆ ਗੱਲਾਂ ਕਰੀ ਜਾਦਾ❤❤ ਲਵ ਯੂ ਬਾਈ

  • @pushpindersharma7333
    @pushpindersharma7333 11 หลายเดือนก่อน +15

    ਕੱਲੀ ਕੱਲੀ ਗੱਲ ਬਹੁਤ ਸੋਹਣੀ ਕੀਤੀ ਮੁੰਡੇ ਨੇ🙏

  • @preetdhesi4043
    @preetdhesi4043 6 หลายเดือนก่อน +3

    Pehla te Tuhanu bhaji Boht Boht thank u Tusi inne Nice Nice podcast karde.. te duja es bache lai jo boht seyana, intelligent,te dharmi v aa… me rabb agge es lai ardass kru k eh kal nu sada PM Hove 🙏🏼.. bache nu Boht Boht peyar gbu u both

  • @bikkersingh3558
    @bikkersingh3558 11 หลายเดือนก่อน +37

    I can't believe that this child is of just 13 years his maturity level is next level god bless you 😊 we want part two as soon as u can👍🏻 good luck for your upcoming podcasts

    • @Kahlon22943
      @Kahlon22943 10 หลายเดือนก่อน

      Is veer da contact number mil sakda?

  • @New-Me-New-Life
    @New-Me-New-Life 11 หลายเดือนก่อน +10

    ਗੱਲਾ ਤਾ ਸੋਹਣੀਆ ਕਰਦਾ ਹੀ ਆ , ਹੈ ਵੀ ਬੜਾ cute ਆ , ਬਹੁਤ ਵਧੀਆ podcast❤

  • @JoginderSingh-ms8kr
    @JoginderSingh-ms8kr 11 หลายเดือนก่อน +10

    ਬਹੁਤ ਵਧੀਆ ਲੱਗੀਆਂ ਜੀ salute ਹੈ ਜੀ ਦੋਨਾਂ ਨੂ

  • @rajsajiya4972
    @rajsajiya4972 11 หลายเดือนก่อน +48

    Basically ਮੈ haryana ਤੋਂ ਹਾਂ।ਇਹ ਜਿਹੜਾ ਤੁਹਾਡੇ ਸਾਹਮਣੇਂ ਬੈਠਾ ਹੈ ਇੰਨਸਾਨ ਜੋ ਮੁੰਡੇ ਨਾਲ ਗੱਲ ਬਾਤ ਕਰ ਰਿਹਾ ਅਨਮੋਲ ਕਵਾਤਰਾ, ਮੈਨੂੰ ਏਦਾਂ ਲੱਗਣ ਲੱਗ ਗਿਆ ਕਿ ਇਹ ਬੰਦਾ ਇੱਕ ਦਿਨ ਰੱਬ ਦਾ ਰੂਪ ਹੀ ਬਣਜੁਗਾ ਕਈਆਂ ਮਾਵਾਂ ਧੀਆਂ ਪੁੱਤਾਂ ਲਈ ਤਾਂ ਇਹ ਬਣ ਵੀ ਚੁੱਕਿਆ ਓਹ ਇਹਨੂੰ ਰੱਬ ਦਾ ਰੂਪ ਹੀ ਮੰਨਦੇ ਹੈ ਇੱਕ ਹਿਸਾਬ ਨਾਲ, ਤੇ ਮੈਨੂੰ ਲਗਦਾ ਕੀ ਮਨਣਾ ਵੀ ਚਾਹੀਦਾ ਕਿਉੰਕਿ ਜੌ ਕੰਮ ਰੱਬ ਕਰਦਾ ਇਹ ਇੰਨਸਾਨ ਵੀ same ਓਹੀ ਕਰਮ ਕਰ ਰਿਹਾ ਸਚ ਬੋਲਦਾ ਯਕੀਨ ਕਰੇਉ ਮੇਰੇ ਮਨ ਨੂੰ ਜੇ ਕਿੱਸੇ ਨੇ ਬਦਲਿਆ ਹੈ ਤਾਂ ਇਹ ਇੰਨਸਾਨ ਦੇ ਸ਼ਬਦਾਂ ਨੇ ਬਦਲਿਆ ਮੈਂ ਪਰਮਾਤਮਾ ਦਾ ਸ਼ੁਕਗੁਜ਼ਾਰ ਹਾਂ ਕਿ ਇਹ ਇੰਨਸਾਨ ਮੈਨੂੰ ਮਿਲਿਆ ਚਾਹੇ ਓਹ ਇੱਕ internet ਤੋਂ ਮਿਲਿਆ ਮੈਂ ਇਹਦੀ ਕੋਈ video ਮਿਸ ਨਹੀਂ ਕਰਦਾ ਜਦੋਂ ਤੱਕ ਮੈਂ ਇਹਨਾਂ ਦੀ ਕੋਈ video ਨਾ ਦੇਖਾ ਮੈਨੂੰ ਚੈਨ ਨਹੀਂ ਮਿਲਦਾ ਅੱਜ ਦਾ podcast ਦੇਖ ਮੈਨੂੰ ਸਚੀ ਇੰਨਾ ਫੀਲ ਹੋਇਆ ਕਿ ਆਪਣਾ ਸੱਭ ਕੁੱਝ ਛੜ ਕੇ ਦੂਜਿਆਂ ਦਾ ਭਲਾ ਕਰਨ ਵਾਸਤੇ ਪਤਾ ਨਹੀਂ ਕਿੱਥੋਂ ਕਿੱਥੋਂ ਏਦਾਂ ਦੇ persons ਨੂੰ ਲੱਭ ਕੇ ਲਿਆਂਦਾ ਤੇ ਸਾਡੇ ਸਾਹਮਣੇ ਪੇਸ਼ ਕਰਦਾ ਇਹ ਪੋਡਕਾਸਟ ਰਾਹੀਂ, ਹੁਣ ਜੋਂ ਇਹ ਸਾਹਮਣੇ ਬੱਚਾ ਬੈਠਾ srry ਮੈਂ ਬੱਚਾ ਤਾਂ ਨਹੀਂ ਕਹੂਗਾ ਏਹਨੂੰ ਇਹ ਇੰਨਸਾਨ ਜੋਂ ਕਿ 13-14 ਸਾਲਾਂ ਦੀ ਉਮਰ ਦਾ ਜਿਹਨੂੰ ਮੈਂ ਕਦੇ ਕਿਤੇ ਵੀ ਨਹੀਂ ਮਿਲਿਆ ਦੇਖਿਆ ਅਨਮੋਲ ਵੀਰ ਨੇ ਸਾਨੂੰ ਇਹ podcast ਜਰੀਏ ਸਾਨੂ ਮਿਲਾ ਤਾਂ ਤੇ ਪਤਾ ਨਹੀਂ ਕਿੰਨਾ ਹੀ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ ਮੈਂ ਚਾਹਨਾ ਅਗਰ ਤੁਹਾਡੀ ਲਾਈਫ ਚ ਏਦਾਂ ਦੇ ਇੰਨਸਾਨ ਨੇ anmol ਵੀਰ ਵਰਗੇ, ਕੁੱਝ ਨਾਂ ਕਰੋ ਚੁੱਪ ਚਾਪ follow ਕਰਲੋ ਜੇ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੋ ਅਜ ਮੈਂ ਸਚੀ ਕਰਮਾ ਵਾਲਾ ਸਮਝਦਾ ਆਂਪਣੇ ਆਪ ਨੂੰ ਜੋਂ anmol ਵੀਰ ਵਰਗੇ ਇੰਨਸਾਨ ਨੂੰ ਅੱਜ ਦੇਖ ਰਿਹਾ ਤੇ ਮੇਰੀ ਇੱਛਾ ਹੈ ਕਿ boht ਜਲਦੀ ਮੈਂ ਇਸ ਇੰਨਸਾਨ ਨੂੰ ਮਿਲ ਕੇ ਆਊਗਾ ਮੇਰੇ ਮਾਸੀ ਜੀ ਵੀ ਬੋਹਤ ਸੁਣਦੇ ਨੇ ਇਹਨਾਂ ਨੂੰ follow ਕਰਦੇ ਨੇਂ so bahut ਹੀ ਵਦੀਆ ਲਗਿਆ ਇਹ ਸਬ ਸੁਣਕੇ ਸੋ ਏਦਾਂ ਹੀ ਬੱਸ ਕੰਮ ਨੂੰ ਜਾਰੀ ਰੱਖੇ ਅਨਮੋਲ ਵੀਰ ਅੱਜ ਵਾਲ਼ੇ podcast ਤੋਂ ਸਚੀ ਹੀ ਬੋਹਟ ਕੁੱਝ ਸਿੱਖਣ ਨੂੰ ਮਿਲਿਆ 13-14 ਸਾਲਾਂ ਚ ਇੰਨਾ ਵੱਡਾ ਗਿਆਨ so thnkq Anmol kawatra ji thnq so much ❤

    • @Anmolkwatraofficial
      @Anmolkwatraofficial  11 หลายเดือนก่อน +15

      Meinu samj nai a rahi mein ki likha mein ena joga tan nai jina tusi kehta par fir v shukria bht ena pyar lai bht motivation mili tuhada en comment padh kai thank you dilo bht dilo

    • @gurbaxkaur6813
      @gurbaxkaur6813 6 หลายเดือนก่อน

      Very good excellent koi word Ni es bachy lai 🎉🎉🎉🎉🎉🎉🎉🎉❤❤❤❤❤❤❤

    • @internationalnagoke
      @internationalnagoke 5 หลายเดือนก่อน

      ਬਹੁਤ ਵਧੀਆ ਵੀਰ ਜੀ ਧੰਨਵਾਦ

    • @India-food62
      @India-food62 5 หลายเดือนก่อน

      ​@@Anmolkwatraofficial hgya veere tu bht lokka lyi rabb ❤️

  • @kuldipkhakh9053
    @kuldipkhakh9053 11 หลายเดือนก่อน +43

    ਬਹੁੱਤ ਹੀ ਵੱਧੀਆ ਪੌਡਕਾਸਟ ਸਾਡੇ ਮੁੰਡਿਆਂ ਦਾ । ਬਹੁੱਤ ਹੀ ਵੱਧੀਆ ਬੇਟਾ ਸਾਡਾ । ਕੀ ਲਿੱਖਾ ਕੀ ਕਹਾ ਏਸ ਪੰਜਾਬੀ ਪੁੱਤਰ ਲਈ ਯਾਰ ਸੱਬਦ ਖੱਤਮ ਏਸ ਬੇਟੇ ਦੀ ਸ਼ਾਨ ਵਿੱਚ ਖੱਤਮ । ਵਾਹਿਗੁਰੂ ਜੀ ਏਹ ਸਾਡੀ ਸ਼ਾਨ

  • @Thealtafmalik_
    @Thealtafmalik_ 11 หลายเดือนก่อน +32

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @Famous1391
      @Famous1391 11 หลายเดือนก่อน +2

      Sister aha video dekhi aa k🤔🤔 bs conment paun ayi c 😂😂

    • @abhimoom4779
      @abhimoom4779 7 หลายเดือนก่อน

      ​@@Famous1391bs poran ayii a 😂

  • @user-ii8ds4zd4i
    @user-ii8ds4zd4i 6 หลายเดือนก่อน +2

    Amazing, brilliant kid,I see my ten yrs old grandson in him,God gifted,
    God bless❤️

  • @balwindergill7041
    @balwindergill7041 8 หลายเดือนก่อน +2

    Thank you Dear brother god bless you 🌹🌹❤️❤️🙏🙏🙏🙏

  • @Vimaldigu
    @Vimaldigu 11 หลายเดือนก่อน +5

    ਵਾਕਈ ਅਨਮੋਲ ਵੀਰ,ਇਹ ਬੈਸਟ ਪੌੜਕਾਸਟ ਹੈ।ਧੰਨਵਾਦ ਇਹ ਸ਼ੁਰੂ ਕਰਨ ਲਈ।

  • @jagmeetdeol4163
    @jagmeetdeol4163 11 หลายเดือนก่อน +11

    22 g ਸਿਰਾ ਕਰਵਾ ਤਾ ਮੈਂ ਤਾਂ ਪਾਣੀ ਪੀਣ ਵੀ ਨਹੀਂ ਉਠਿਆ ਸਾਰਾ podcast ਸੁਣ ਕੇ ਸਾਹ ਲਿਆ ਤੇ please enterpneor ਬਾਰੇ ਵੀ ਖੁੱਲ ਕੇ ਜਾਣਕਾਰੀ ਦਾਉ

  • @SimranFashionboutique64
    @SimranFashionboutique64 11 หลายเดือนก่อน +5

    Bhot bhot vadia 💞 means eni choti age ch bacha ena vadia vechar rakhda.. etho pta lgda ki parents na apna bacha nu kis had takk sport kita ❤ waheguru ji bless you always ❤❤

  • @manjotsingh3685
    @manjotsingh3685 11 หลายเดือนก่อน +6

    ਬਹੁਤ ਹੀ ਵਧੀਆ ਭਾਜੀ ,
    ਅੱਜ ਮਜ਼ਾ ਆ ਗਿਆ ਇਸ ਪੋਡਕਾਸਟ ਨੂੰ ਸੁਣਨ ਦਾ
    ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ
    Keep it up Bro 😊

  • @sukhpreetkaur7505
    @sukhpreetkaur7505 7 หลายเดือนก่อน +2

    Main is toh pehla podcast vekhey social media te vi tuhanu vekhya we are so proud to you but really this is best podcast I am so glad to see u bahut dil sukoon milda hai tuhade vargeya di gallan sunke inspiration mildi hai ohda main bahut ghatt comment kardi han Iss vari laga ki karana banda hai waheguru ji bless you both tuhanu pyaar bahut duvan aseesan te rab ji edan hi chardikala vich rakhen ❤

  • @sumandeepkaur3181
    @sumandeepkaur3181 8 หลายเดือนก่อน +2

    Hats off Anmol ji ....no words most intelligent 😊ward

  • @surinderdhanoa3995
    @surinderdhanoa3995 8 หลายเดือนก่อน +2

    You r God gifted to your parents

  • @AmrikBhainiJassa
    @AmrikBhainiJassa 9 หลายเดือนก่อน +2

    Wah ji wah god blass you bro❤😘

  • @TEHSEENSEERAT
    @TEHSEENSEERAT 6 หลายเดือนก่อน +2

    Excellent mind❤

  • @user-ic6ph7jl2o
    @user-ic6ph7jl2o 8 หลายเดือนก่อน +2

    Lovethispodcast

  • @sarassinghjoy9734
    @sarassinghjoy9734 11 หลายเดือนก่อน +3

    Mind blowing Veer ji eh ਤਾਂ Podcast ni Lesson of The Life Journey ਹੈ ਵੀਰ ਜੀ🙏🙏🙏stay blessed always both of you brothers 👍🙏🙏🙏 meinu khud nu bahut kuj milea sikhhn nu
    Mere bache hai 2 beta 8yrs nd bethi only 8 months di hai
    Raat mil gya k bchea nu ਕਿੰਝ ਵਦੀਆ ਕੀੜੇ ਦੇਣੀ ਹੈ ਅੱਗੇ ਓਹਨਾ ਦੀ allrounnd development kive krni hai eh abh milea sikhn nu thank you so much brother 👍🙏🙏

  • @pamkaur1872
    @pamkaur1872 6 หลายเดือนก่อน +3

    Anmol your podcasts are very informative and what an intelligent humble child👏

  • @bobbydhaliwal19
    @bobbydhaliwal19 10 หลายเดือนก่อน +3

    ਵਾਹਿਗੁਰੂ ਦੀ ਅਪਾਰ ਕਿਰਪਾ ਛੋਟੇ ਵੀਰ ਤੇ 🙏🏻
    ਬਹੁਤ ਕਮਾਲ ਦੀਆਂ ਗੱਲ-ਬਾਤ, ਅਨਮੋਲ ਬਾਈ ਤੁਹਾਡੇ ਸਵਾਲ ਵੀ ਬਹੁਤ ਸੋਹਣੇ ਸੀ 👍🏼
    ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ 👏🏻
    ਬਹੁਤ ਹੀ ਉਤਸ਼ਾਹ ਭਰਨ ਵਾਲੀਆਂ ਗੱਲਾਂ 💯
    ਜਿਉਂਦੇ ਵਸਦੇ ਰਹੋ ਦੋਵੇਂ ਵੀਰ ❤️🙏🏻

  • @WORRY99
    @WORRY99 11 หลายเดือนก่อน +8

    Minu nhi lgda Bcheya da koi dosh hai vigran da.........bche oho sikhde jo apne ghr ya ass pass dikhde ne......... Family support matters ❤

  • @amarjitsandhu5227
    @amarjitsandhu5227 7 หลายเดือนก่อน +1

    Beta bohat vadhia vichar ❤nal brodcast kar reha ha waheguru hor bal bakshan hamesha chardi kla vic rakhan har mafdan fathe bakshan ang sang shai hon
    Beta Anmolkawatra ❤app ji da har ek brodcast bohat vadhia hunda ha per es bache nal asi es bache nu dacha nhi would da bohat seana person keh sakde ha brodcast bohat hi chardi kla vala keh sakde ha
    ❤ Waheguru app ji dona nu ate app de privaran nu v hamesha chardi kla vic rakhan tandrusti bakshan
    Guru panth da nimana dad
    Amarjit Singh LONDON UK brodcast nu bohat like karda ha

  • @SatnamSingh-pn7ob
    @SatnamSingh-pn7ob 10 หลายเดือนก่อน +10

    Loved his control over Punjabi language and clarity of thoughts. Bring more such interactions

  • @palakchawla1331
    @palakchawla1331 8 หลายเดือนก่อน +5

    most real and genuine podcast on this channel till date !!
    loved it 😍

  • @manmindersinghkang6573
    @manmindersinghkang6573 8 หลายเดือนก่อน +1

    Yes y g sewa dikhani bhot jruri kyu sadey vrgyaa nu v hunda fr ki asi v kuj kriey edda da ... Good job Anmol y g and ah bcha schii koi word hi nhi g sadey kol ta ahna li ..... 🙏👍

  • @bhandalsaab2515
    @bhandalsaab2515 11 หลายเดือนก่อน +5

    ਬਹੁਤ ਵਧੀਆ ਪੌਡਕਾਸਟ ਸੀ ❤
    ਭਾਰਤੀ ਦੀਦੀ ਵਾਲਾ ਪੌਡਕਾਸਟ ਕਦੋ ਓਨਾ ❤

  • @parminderdhindsa3871
    @parminderdhindsa3871 7 หลายเดือนก่อน +2

    Bahut hi jyada vadiya Podcast

  • @simranrandhawa9037
    @simranrandhawa9037 6 หลายเดือนก่อน +1

    Bahut vadhia podcast abahut bahut piaar dona bachian nu

  • @H.singh_Sheron
    @H.singh_Sheron 11 หลายเดือนก่อน +7

    Deeply and positive thoughts..
    ਇਸ ਪੌਡਕਾਸਟ ਚ, ਬਹੁਤ ਸਾਰੀਆਂ ਨਵੀਆਂ ਗੱਲਾਂ, ਸੁਨਣ ਅਤੇ ਸਿੱਖਣ ਨੂੰ ਮਿਲੀਆਂ, ਧੰਨਵਾਦ ❤️💯✅🙏

  • @bhupinderkaur4182
    @bhupinderkaur4182 11 หลายเดือนก่อน +9

    ਕੋਈ ਸ਼ਬਦ ਨਹੀ ਮੇਰੇ ਕੋਲ ਇਸ ਪੌਡਕਾਸਟ ਲਈ ਕੀ
    ਬੋਲਾ ਬਹੁਤ ਕੁਝ ਸਿੱਖਿਆ ਮੈ ਆਪਣੇ ਬੱਚਿਆਂ ਲਈ ਅੱਜ

  • @ManjinderSingh-jl6qn
    @ManjinderSingh-jl6qn 5 หลายเดือนก่อน +1

    ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻‍♂ ਕਰਕੇ ਕਮਾ ਲਵੋ".....🙏
    (❤😇ਵਾਹਿਗੁਰੂ ਜੀ Anmol Veer ਨੂੰ ਤਰੱਕੀਆਂ ਬਖਸ਼ੀ🙏🏻❤️Love you Anmol Veere🥰)

  • @sarbjitsingh8673
    @sarbjitsingh8673 10 หลายเดือนก่อน +2

    ਬਹੁਤ ਬਹੁਤ ਵਧਾਈ ਲਗਿਆਂ ਸਵਾਲ ਜਵਾਬ ਸੁਣ ਕੇ 👍👍👍👍

  • @rajwantkaur3146
    @rajwantkaur3146 6 หลายเดือนก่อน +1

    Wah ji wah ❤

  • @Bhullarherivlogs
    @Bhullarherivlogs 11 หลายเดือนก่อน +3

    ਬਾਈ ਅਨਮੋਲ ਮੈ ਬਹੁਤ ਵਾਰ ਇਹ ਮਿਸ ਕਰਤਾ ਸੀ । ਬਾਕੀ ਸੁਣਦਾ ਸਾਰੇ ਪਰ ਅੱਜ ਜਦ ਸੁਣਿਆ ।ਬਾਈ ਬਹੁਤ ਕੁੱਝ ਆ ਜੋ ਮਾ ਪਿਉ ਦੇ ਤੌਰ ਤੇ ਫੋਲੋ ਕਰ ਸਕਦੇ ਪਰ ਚੰਗੇ ਲਈ । ਬੱਚਿਆ ਨੂੰ ਡਿਪਰੈਸਨ ਦੇ ਤੋਰ ਤੇ ਨਹੀ ।

  • @sukhvinderkaur8780
    @sukhvinderkaur8780 10 หลายเดือนก่อน +2

    Dil kush ho ghya aj sab sun ke god bless u all

  • @Preetsehaj94
    @Preetsehaj94 11 หลายเดือนก่อน +7

    This kid have pure soul - hats off for his upbringing ❤

  • @dalwindersingh9220
    @dalwindersingh9220 11 หลายเดือนก่อน +5

    The boy is much mature than his age. His ability , cool mind & power of expressing is crystal clear. God bless him to do further best in his life.

  • @Harvinder_vlogs
    @Harvinder_vlogs 7 หลายเดือนก่อน +1

    Salute bai g nu ❤

  • @sunilkailey9142
    @sunilkailey9142 11 หลายเดือนก่อน +2

    Main es bro Josh talk ta dakhiya c ,es nu bhut knowledge aa ta ,aune wala time ch ,manu Punjab ta ,India da v sahid ,rich person ho sakda aa ,,,ah sota veer

  • @Anu_Bharti22
    @Anu_Bharti22 11 หลายเดือนก่อน +4

    One of the inspiring nd impactful podcast.....sb bacho ko guidance leni chahiye is podcast se taki ane wale time mai wo bhi apni life m successfull ho sake or apne aim ko succeed kar sake.... Always thanxxx to u Anmol sir app podcasting se sbko itna inspire kar rahe ho

  • @ritikabajaj368
    @ritikabajaj368 6 หลายเดือนก่อน +1

    Very nice podcast, very motivated

  • @technologyhacker4440l
    @technologyhacker4440l 6 หลายเดือนก่อน +1

    Anmol and divans veer god bless you 🎉🤗🤗mere kol tuharre lai koi word ni han te sachi bhut jiada motivation mildi 😊😊

  • @neelambhatti8323
    @neelambhatti8323 6 หลายเดือนก่อน +1

    Hats off to his parents....wow upbringing

  • @kuljitkaur8086
    @kuljitkaur8086 8 หลายเดือนก่อน +1

    GOD BLESS YOU ❤

  • @ManpreetSingh-ws3gv
    @ManpreetSingh-ws3gv 11 หลายเดือนก่อน +5

    Bhut sohna veere podcast ❤ waheguru g tuhanu Eve hi khush rakhn 😊bss Eve hi nl riho te chnge Kam krde riho

  • @Baazchahal0966
    @Baazchahal0966 9 หลายเดือนก่อน

    Ajj takk di sb ton vadiya vdo on TH-cam jo Punjab de youth nu sidde rah te pa sakdi aa.........

  • @narindersingh7790
    @narindersingh7790 8 หลายเดือนก่อน +1

    Waah❤

  • @BalwinderKaur-nx4kv
    @BalwinderKaur-nx4kv 9 หลายเดือนก่อน +1

    ਬੱਚੇ ਦੀ ਇਕ ਇਕ ਗਲ ਵਜ਼ਨਦਾਰ ਹੈ ।

  • @sekhonvlogger5677
    @sekhonvlogger5677 8 หลายเดือนก่อน +2

    ਇਹ podcast ਸੁਣ ਕੇ ਮੈਨੂੰ ਆਏਂ ਲੱਗਦਾ ਕੇ ਮੈਂ ਜ਼ਿੰਦਗੀ ਚੋਂ ਹਾਲੇ ਤੱਕ ਕੁਝ ਨਹੀਂ ਕੀਤਾ😂😂

  • @devinderkaurdhaliwal6885
    @devinderkaurdhaliwal6885 4 หลายเดือนก่อน

    ਬਹੁਤ ਅੱਛਾ ਲਗਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ god bless you 💖

  • @Hardip-dq4rt
    @Hardip-dq4rt 9 หลายเดือนก่อน +1

    ਬਹੁਤ ਵਧੀਆ ਬੇਟਾ ਪ੍ਰਮਾਤਮਾ ਚੜਦੀ ਕਲਾ ਬਖਸੇ
    ਪੰਜਾਬੀ ਵਧੀਆ ਬੋਲ ਲੈਦੇ

  • @parmkaur8980
    @parmkaur8980 11 หลายเดือนก่อน +5

    The best podcast so far👌👌. I was out of words after listening him.. vry impressive 👌. kalle bache hi nai parents nu v eh podcast jroor sunna chahida..

  • @SarbiSinghX
    @SarbiSinghX 10 หลายเดือนก่อน +1

    Mai life nu leke hun too bhut positive hoya eh podcast dekh ke

  • @gauravprashar8279
    @gauravprashar8279 8 หลายเดือนก่อน +3

    Amazing podcast , amazing guest & amazing host. Worth of every second, so much to learn from that young talented boy 🧿 awesome work Anmol bro 🙌🏼🙏

  • @veerpalkaur2517
    @veerpalkaur2517 5 หลายเดือนก่อน

    Waheguru Sahib Ji🙏♥️🙏

  • @BalwinderKaur-nx4kv
    @BalwinderKaur-nx4kv 9 หลายเดือนก่อน +1

    ਜੋ ਬੱਚਾ ਸਹੀ ਸੋਚ ਦਾ ਮਾਲਕ ਹੈ ਓਹਨੂੰ ਤਾਂ ਵੋਟ ਪਾਓਨ ਦਾ ਅਧਿਕਾਰ ਹੋਣਾ ਚੰਗਾ ਰਹੇਗਾ ਹਰ 13,14 ਸਾਲ ਦੇ ਬੱਚੇ ਨੂੰ ਹੱਕ ਮਿਲ ਗਿਆ ਤਾਂ ਬਹੁਤ ਗਲਤ ਫਾਇਦਾ ਚੱਕਿਆ ਜਾਏਗਾ ਮੰਤਰੀਆਂ ਵਲੋਂ ।

  • @user-ze5tw6cr6z
    @user-ze5tw6cr6z 8 หลายเดือนก่อน +1

    God bless you dona vera nu ❤❤

  • @jassidhaliwal9203
    @jassidhaliwal9203 8 หลายเดือนก่อน +1

    sachi vry good job veere 👍👍👍.. God bless uuu

  • @SurinderSingh-zq8yh
    @SurinderSingh-zq8yh 11 หลายเดือนก่อน +2

    ਗੁੱਸਾ ਨਾਂ ਕਰੀਂ ਵੀਰੇ ਪਹਿਲੀ ਵਾਰ ਵਧੀਆ ਪ੍ਰੋਗਰਾਮ ਲੱਗਾ ਤੇ ਅਨਮੋਲ ਤੋਂ ਜ਼ਿਆਦਾ ਏਸ ਬੱਚੇ ਨੇ ਸਿਆਣੀਆਂ ਗੱਲਾਂ ਕੀਤੀਆਂ। ਧੰਨਵਾਦ

  • @preetathwal4171
    @preetathwal4171 8 หลายเดือนก่อน +1

    Bahut vdiya Podcast, bahut kuj sikhya nd bahut enjoy kita❤
    Main apne 5 saal de bete nal dekhya eh podcast. God bless u both(Mithansh ji nd Anmol veer ji)

  • @kuljitkanda1276
    @kuljitkanda1276 11 หลายเดือนก่อน +1

    ਬਾਈ ਅਨਮੋਲ ਆਹਾ ਹਮਾਲੀ ਆ ਪਰਬਤ ਤੋ ਵੀ
    ਉਚਿ ਆ ਗੱਲਾ ਕਰ ਗਿਆ 13 ਸਾਲਾ ਦਾ ਜਵਾਕ
    ਜੇ 50ਪਰਸਿਟ ਜਵਾਕ ਇਸ ਸੋਚ ਦੇ ਹੋਣ ਪੰਜਾਬ
    ਸੱਡਕੇ ਜਾਣ ਲੋੜ ਨਹੀ ਪੇਣੀ

  • @dilshersingh3454
    @dilshersingh3454 11 หลายเดือนก่อน +3

    Kya batt aa yr waheguru ji har kise te mher kre eda da dimag;soch te knowledge har kise nu deve malk 🙏🙏👑💓

  • @happysamra5911
    @happysamra5911 10 หลายเดือนก่อน +1

    Kamaal da bacha jis ne choti umar cha enne awaard lye ne bhut vadiya podcast c ajj da bhut kuj sikhan nu mileya

  • @user-sk3fc9nk1h
    @user-sk3fc9nk1h 7 หลายเดือนก่อน +1

    Blessed child 🙏🏻

  • @Allnewmovies64
    @Allnewmovies64 8 หลายเดือนก่อน +1

    Love this podcast ❤

  • @p3ghotra106
    @p3ghotra106 11 หลายเดือนก่อน +1

    😮 eh bache da pkka duja jnam hoya hona eni age ch ena smjdar unbelievable bhut respect nl bolde ho very excellent 👌👌👌👌👌👌👌👌👌👌👌👌

  • @Consultantguru13
    @Consultantguru13 10 หลายเดือนก่อน +1

    Bahut Vadiya Bai Ji..

  • @hariomsharma2786
    @hariomsharma2786 6 หลายเดือนก่อน +1

    Excellent ❤❤❤❤❤❤

  • @venusverma1231
    @venusverma1231 10 หลายเดือนก่อน +2

    he is skilled As well as educated… this is what needs to be understood by people of india…. education is required but skill is needed… hatsoff to parents.. Thanks anmol for sharing this

  • @Aryankvlogs
    @Aryankvlogs 11 หลายเดือนก่อน +4

    Best ever video i seen on social media Platform for motivation , social responsibility eye opening video Thanks 🙏 Our Pride Anmol kwatra Ji And Midhansh Ji ❤ Best Podcast waiting For part -2

  • @randeepchadha
    @randeepchadha 11 หลายเดือนก่อน +3

    This video was the best till date among your podcast ....This kid is so inspirational..God bless both of you ....keep inspiring.keep motivating...Keep up the good work.

  • @sampurankhangura1842
    @sampurankhangura1842 9 หลายเดือนก่อน +1

    Salute ਆ ਇਸ ਬੱਚੇ ਨੂੰ

  • @SandeepSingh-fp6yb
    @SandeepSingh-fp6yb 5 หลายเดือนก่อน

    Waheguru chardi kala ch rakhan tuhanu

  • @KP.Doraha_Vlogs
    @KP.Doraha_Vlogs 11 หลายเดือนก่อน +2

    The bestest podcast ever ❤❤Aise energetic youngsters di bhut lod aa Punjab nu ❤❤

  • @Satinder.kahlon-
    @Satinder.kahlon- 6 หลายเดือนก่อน +1

    Ghaint 🔥

  • @Arshpreetsingh604
    @Arshpreetsingh604 8 หลายเดือนก่อน +2

    Mai eh Podcast Chat GPT ton Assignment krde krde hi sun rea c 😅❤.......bohot vadia vadde veer mai te chota veer v ni keh skda❤

  • @Theinsighter12
    @Theinsighter12 3 หลายเดือนก่อน +1

    Great episode excellent job

  • @princemehramand2831
    @princemehramand2831 8 หลายเดือนก่อน +1

    Amazing podcast ❤❤

  • @kanwalsidhu1863
    @kanwalsidhu1863 10 หลายเดือนก่อน +2

    Very informative & motivated for kids & youth
    Specially - We can clearly see his parents look after

  • @pushwinderkaur207
    @pushwinderkaur207 11 หลายเดือนก่อน +5

    Bless u puttar ji and thankuu anmol veer for share it ❤

  • @bharti.dhiman1603
    @bharti.dhiman1603 9 หลายเดือนก่อน

    Sanu dekhan waleya nu v bahot vadiya lagya...next level maturityof 13 years old boy ..

  • @sehnalive4856
    @sehnalive4856 8 หลายเดือนก่อน +2

    ਅਨਮੋਲ।ਜੀ।ਇਹੋ।ਜਿਹੇ।ਤੇ।ਥੋਡੇ।ਜੈਸੇ।ਪੁੱਤਰ।ਘਰ।ਘਰ।ਜਨਮ।ਲੈਣ।ਮੈ।❤ਸੇ।ਕਹਿਨੀ।❤❤❤❤❤

  • @VikasKumar-kb7ko
    @VikasKumar-kb7ko 11 หลายเดือนก่อน +3

    Bhut vdia podcast gbu choote veer meno lgda is veer nal hor podcast aune chide ne 👌👍❤

  • @bushkeegangster7680
    @bushkeegangster7680 10 หลายเดือนก่อน

    Waheguru es bache hor v trikaya dwe bhot hi meri rooh kush hoi es bache nu sun k hor waheguru es bache nu chardi kalan howe anmol veer tusi v bhot kuch kr rhe ho waheguru tnhu v trikaya dwe

  • @samritichadha4063
    @samritichadha4063 10 หลายเดือนก่อน +4

    Very inspiring video for kids and also parents 👏

  • @happagalib7367
    @happagalib7367 11 หลายเดือนก่อน +2

    bhut vdia lgya pcast bro. 10Secend v skp krn nu man ya dil nhi kita anmol vrre lov u ❤❤❤❤❤❤

  • @TheShadow_850
    @TheShadow_850 11 หลายเดือนก่อน +4

    this kid gonna go way ahead in life ....good luck brother !

  • @Parminderr
    @Parminderr 11 หลายเดือนก่อน +3

    Thank you for such wonderful podcasts. God bless you 😊

  • @user-hw6tg2xl4c
    @user-hw6tg2xl4c 2 หลายเดือนก่อน +1

    This podcast is par excellence.
    ❤❤❤ . Keep it up ! 🎉🎉

  • @bainsyboy
    @bainsyboy 11 หลายเดือนก่อน +1

    One of the best podcast I’ve ever seen in my life 👌 carry on paaji bahut vdia kam kar rahe tusi , har podcast vich kuch nawa sikhan nu milda
    thank you dilo paaji ❤️

  • @sonurani3878
    @sonurani3878 6 หลายเดือนก่อน +1

    Buth vadia veer ji
    All the best

  • @gurwindersinghshergill4839
    @gurwindersinghshergill4839 10 หลายเดือนก่อน +2

    Very good initiative @Anmolkwatra bro. This podcast is quite impressive. We often heard kids are future of the country. Yes, children like this young guy are the future of country. We should make proud of this Super intelligent boy. This made my day

  • @amittrehan9093
    @amittrehan9093 7 หลายเดือนก่อน +1

    Great banda 22 tu bht …. 👍🏻