ਸਰੀਰ ਤੇ ਹੋਏ ਜ਼. ਖਮਾਂ ਨਾਲ ਚੱਲਣ ਫਿਰਨ ਤੋਂ ਅਸਮਰੱਥ ਵੀਰ District court ਦੇ ਬਾਹਰ ਪਿਆ ....
ฝัง
- เผยแพร่เมื่อ 7 ก.พ. 2025
- ਸਰੀਰ ਤੇ ਹੋਏ ਜ਼./ਖਮਾਂ ਨਾਲ ਚੱਲਣ ਫਿਰਨ ਤੋਂ ਅਸਮਰੱਥ ਵੀਰ District court ਦੇ ਬਾਹਰ ਪਿਆ ਝੱਲ ਰਿਹਾ ਹੈ ਵਖ਼ਤ ਦੀ ਮਾ/ ਰ....
manukhta_di_sewa_sab_ton_waddi_sewa #gurpreetsinghmintumalwa #manukhtadisewasociety #mdsewasociety #manukhtadisewa #chatusingh #chatumdss #districtcourt #ferozepur
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 30-11-2024 ਨੂੰ ਇੱਕ ਬੰਗਾਲੀ ਵੀਰ #ਚੇਤੂ ਸਿੰਘ ਦੀ ਸੇਵਾ ਦਾ ਮੌਕਾ ਮਿਲਿਆ। ਵੀਰ ਨੇ ਆਪਣੇ ਪਿਤਾ ਦਾ ਨਾਮ ਜਰਨੈਲ ਸਿੰਘ ਦੱਸਿਆ। ਵੀਰ ਦੀ ਸੇਵਾ ਫ਼ਿਰੋਜ਼ਪੁਰ ਦੇ ਬ੍ਰਹਮਾ ਕੁਮਾਰੀ ਚੌਂਕ ਨੇੜਿਓਂ, ਡਿਸਟ੍ਰਿਕਟ ਕੋਰਟ ਫ਼ਿਰੋਜ਼ਪੁਰ ਦੇ ਬਾਹਰ ਤੋਂ ਮਿਲੀ। ਇਸ ਵੀਰ ਨੇ ਪਹਿਲਾਂ ਕਈ ਚਿਰ ਹੋਟਲ ਵਿੱਚ ਕੰਮ ਕੀਤਾ ਤੇ ਉਸ ਤੋਂ ਬਾਅਦ ਰਿਕਸ਼ਾ ਚਲਾਉਣ ਲੱਗਿਆ ਤੇ ਰਿਕਸ਼ਾ ਚਲਾਉਣ ਦੇ ਕਾਰਨ ਗੋਡਿਆਂ ਦੇ ਵਿੱਚ ਕੁੱਝ ਦਿੱਕਤ ਆ ਗਈ। ਜਿਸ ਤੋਂ ਬਾਅਦ ਵੀਰ ਕੰਮ ਕਰਨ ਚ ਅਸਮਰਥ ਹੋ ਗਿਆ ਅਤੇ ਕੋਰਟ ਕੰਪਲੈਕਸ ਦੇ ਬਾਹਰ ਨਰਕ ਭਰੇ ਹਾਲਾਤਾਂ ਦੇ ਵਿੱਚ ਆਪਣੇ ਜ਼ਿੰਦਗੀ ਦੇ ਦਿਨ ਕੱਟ ਰਿਹਾ ਸੀ। ਵੀਰ ਦੇ ਸਰੀਰ ਤੇ ਕਈ ਵੱਡੇ ਜ਼. ਖਮ ਨੇ ਜਿਨ੍ਹਾਂ ਕਾਰਨ ਵੀਰ ਬੈਠਣ-ਉੱਠਣ ਚ ਵੀ ਅਸਮਰਥ ਹੋ ਗਿਆ ਹੈ। ਅਰਦਾਸ ਕਰਿਓ ਕਿ ਵੀਰ ਤੰਦਰੁਸਤ ਹੋ ਜਾਵੇ ਤੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to TH-cam ► / manukhtadisewasocietyl...
👉 Subscribe to TH-cam ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਮਿੰਟੂ ਬਾਈ ਦੀ ਰੀਸ ਤਾਂ ਕਰਦੇ ਨੇ ਕਈ ਪਰ ਜਿੰਨੀ ਸੇਵਾ ਬਾਈ ਕਰਦਾ ਕੋਈ ਨਹੀਂ ਕਰ ਸਕਦਾ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਬਾਬੇ ਨਾਨਕ ਦਾ ਅਸਲੀ ਸਿੱਖ ❤❤❤
ਵਾਹਿਗੁਰੂ ਜੀ 🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ
Satnam waheguru ji
Waheguru ji 🙏 Waheguru ji Waheguru ji Waheguru ji Waheguru ji Waheguru ji Waheguru ji 🙏
Waheguru Ji meher kre
Sachha sant❤
Wahyguruji waheguru ji sab ty Mahar barea hath rakhna ji waheguru
Waheguru ji kirpa karo
Veer ji solute a tuhanu dan o tusi baba nanak aap aya tuhade roop vich veer ji
don't worry, Rab Aa gea!! you will be fine, thank you RABJi!!
Waheguru ji waheguru ji waheguru ji waheguru ji waheguru ji waheguru ji waheguru ji
God bless you bro and all family members always happy
Satnam Shri Waheguru Ji Mehar Karo
Waheguru Ji sarbat Da Bhala karo ji
Dhan tusi veer ji dhan tuhadi sewa
ਵਾਹਿਗੁਰੂ ਜੀ ❤
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji MDSS Parwar Ta Kirpa Karni ji
Dhan tusi o veer g te dhan tuhadi sewa... waheguru g tuhanu sda chardi kla bhksn.,..🙏🙏
Aman veer jindabad
Waheguru ji 🙏🏻🙏🏻🙏🏻🙏🏻🙏🏻
Waheguru ji
Waheguru waheguru ji
Waheguru ji waheguru ji 🙏🙏 waheguru ji waheguru ji 🙏🙏
Sarkaar hai hi laparvah chor hai sab ke sab. Rab rup insaan khuda tuhanu bohat vless kara nge jai yehsu ki
❤❤❤ veer ji Tanu r rab chaddi Kala ke rakhe❤❤❤❤❤
Waheguru ji ka Khalsa waheguru ji ki Fateh ji
श्री वाहेगुरु जी श्री वाहेगुरु जी
Waheguru Ji Maher Karenge ❤
Parmatma thudi omer labi kra❤
Waheguru. Ji
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
Waheguru ji 🙏
❤
ਵਾਹਿਗੁਰੂ
Waheguru ji mehar kro 🙏
Wahaguru ji 🙏🙏
Om Sai Ram 🙏
🙏🙏🙏🙏🙏❤️❤️❤️❤️❤️
Waheguru ji
Vaheguru
🙏🙏🙏🙏
Waheguru ji 🙏🙏
ਮਿੰਟੂ ਬਾਈ ਦੂਜਾ ਰੱਬ ਹੈ
❤❤❤❤❤
🙏
Ice
🙏
🙏🙏🙏🙏🙏
Ajith Anushka solute stamp wali thodi jagah Bhagwan ke barabar hai
Hlo ver ji
Bhaie ji kam di welue hegi insan di nahi
वाहेगरुजी।रब।सबनु।तदंरुसती।बकसे✨💎💎✨💎💎✨
💎💎💎💎💎💎💎
💎💎💎💎💎💎💎
✨💎💎💎💎💎✨
✨✨💎💎💎✨✨
✨✨✨💎✨✨✨
Kanoon. Jaisi.. Koi.. Baat. Nain. Hai..... Apna. Apna... Pariwaar. Chal. Jaye... Yehi. Badi. Baat.... Hai.... Kyun. Ke. Paisaa.. Bahot. Mahangaa. Ho. Gayaa.. Hai.......... Garib. Ho. Yaa. Amir..... Sab. Ki. Haalat.... Bahot. Kharrab. Hai...... Kyun. Ke..... Lagaataar... Paise. Ki. Kimat.... Ghat. Rahi. Hai........... Isiliye...... Log. Paise. Ko. Jaan. Se. Jyada..... Sambhal.... Rahen. Hai. Log.
Tuci parvasiya da hi socheo .ki bangal ch sarkar nhi dekhdi.
ਇਕ ਬਿਹਾਰੀ ਸੌ ਬਿਮਾਰੀ ,,ਇਹ ਬੀਮਾਰੀਆਂ ਲਾਉਦੇ ਭੲਈਏ ਭਜਾਓ ਪੰਜਾਬ ਬਚਾਓ
Waheguru ji Waheguru ji 🙏🙏
Satnam waheguru ji
Waheguru ji
Waheguru ji
Waheguru Waheguru jee
Waheguru ji
Waheguru ji mehar karn 🙏
Waheguru ji 🙏
🙏🙏🙏🙏
Waheguru ji
Waheguruji!
Waheguru ji🙏🙏🙏🙏🙏
Waheguru ji
Waheguru ji ❤❤
🙏🙏🙏
🙏🙏🙏🙏🙏
Waheguru ji
Waheguru ji
Waheguru ji
Waheguru ji