Lahore da Nashta | Sheikhupuri Jalaibiyan | Ripan Khushi Vlog | Sucha Sauda Gurdwara Hazri

แชร์
ฝัง
  • เผยแพร่เมื่อ 21 ส.ค. 2024
  • Lahore da Nashta | Sheikhupuri Jalaibiyan | Ripan Khushi Vlog | Sucha Sauda Gurdwara Hazri

ความคิดเห็น • 401

  • @Punjabilehar6
    @Punjabilehar6  8 หลายเดือนก่อน +59

    Thankyou all keep supporting 🙏❤️

    • @abidjatoi5481
      @abidjatoi5481 8 หลายเดือนก่อน +1

      Welcome lovely bro

    • @jasnoorkamboo2319
      @jasnoorkamboo2319 8 หลายเดือนก่อน +8

      Ripan nu kho v jina krcha hunda jina passa lgda car ch patrol da ho Khan peen da oh sab de k jave nasir sabb ,tuhada time v vast hunda nale kamm kar v miss hunda ,ehna nu koi frk nhi painda ,god bless you nasir bhaji

    • @realfact3165
      @realfact3165 8 หลายเดือนก่อน +2

      Keep it up bro

    • @tajindartajindar4025
      @tajindartajindar4025 8 หลายเดือนก่อน +1

      ਬਹੁਤ ਪਿਆਰ ਨਾਸਰ ਵੀਰ

    • @luckymaan415
      @luckymaan415 8 หลายเดือนก่อน +2

      ​@@jasnoorkamboo2319bilkul sahi keha tuci ,j dekhya jave ehna de 2 channel ne fer instagram, face book, hor pta nhi kitho kitho is hisab nl dekhya jave 4 to 6 lakh monthy onda huna .

  • @singhbhatti6246
    @singhbhatti6246 8 หลายเดือนก่อน +79

    ਪਾਕਿਸਤਾਨੀ ਭਰਾ ਮਹਿਮਾਨ ਨਿਵਾਜ਼ੀ ਬਹੁਤ ਵਧੀਆ ਕਰਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ

    • @user-rm4vb4wb9x
      @user-rm4vb4wb9x 8 หลายเดือนก่อน

      ਸਿਰਫ਼ ਏਥੇ ਹੀ ਨਹੀਂ, ਪਾਕਿਸਤਾਨੋਂ ਬਾਹਰ ਗਏ ਪੰਜਾਬੀ ਵੀਰ ਅਮਾਨ ਵਿੱਚ ਘੁੰਮ ਰਹੇ ਘੁੱਦਾ ਸਿੰਘ ਤੇ ਬਲਦੇਵ ਕੁਰਾਈਵਾਲ਼ੇ ਦੀ ਵੀ ਖ਼ੂਬ ਖ਼ਾਤਰਦਾਰੀ ਕਰ ਰਹੇ ਨੇ। ਮਾਂ ਬੋਲੀ ਦੀ ਸਾਂਝ ਪਰਦੇਸੀ ਹੋਏ ਮਨੁੱਖ ਨੂੰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਲੋਕਾਂ ਨੂੰ ਬਦੋ ਬਦੀ ਆਪਣੇ ਵੱਲ ਖਿੱਚ ਲੈਂਦੀ ਆ।

    • @maniSingh-jx4mz
      @maniSingh-jx4mz 8 หลายเดือนก่อน +2

      Eh hundi a Punjabiyat

  • @gurpalsingh221
    @gurpalsingh221 8 หลายเดือนก่อน +35

    ਪੰਜਾਬੀਓ ਪਾਕਿਸਤਾਨੀ ਤੁਹਾਡੇ ਭਰਾ ਹਨ ਨਾ ਕਿ ਦੁਸਮਣ। ਰਾਜਨੀਤੀ ਨੇ ਬਹੁਤ ਜ਼ਹਿਰ ਘੋਲਿਆ ਸੀ। ਪਰ ਰੱਬ ਮਹਿਰ ਕਰੇਗਾ ਪੰਜਾਬ ਇਕ ਹੋਵੇਗਾ। ਚੜਦੇ ਪੰਜਾਬ ਦੇ ਲੋਕਾਂ ਨੇ ਆਪਣੇ ਸਿਰ ਉਪਰ ਬਹੁਤ ਤਰੱਕੀ ਕੀਤੀ ਹੈ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਲੋਕ ਵੀ ਤਰੱਕੀ ਕਰਨ। ਰੱਬ ਮਹਿਰ ਕਰੇ

  • @gurbhejhundal-fn2ft
    @gurbhejhundal-fn2ft 8 หลายเดือนก่อน +28

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।

  • @singhharjinder476
    @singhharjinder476 8 หลายเดือนก่อน +16

    ਨਾਸਿਰ ਬਾਈ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ। ਜੇ ਕਦੇ ਅਸੀ ਵੀ ਆਏ ਨਨਕਾਣਾ ਸਾਹਿਬ ਤਾਂ ਤੁਸੀ ਵੀ ਸਾਨੂੰ ਸਾਰੇ ਗੁਰੂ ਧਾਮਾ ਦੇ ਦਰਸ਼ਨ ਕਰਵਾਉਣ ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ParminderSingh-dq7ni
    @ParminderSingh-dq7ni 8 หลายเดือนก่อน +8

    ਸਭ ਤੋਂ ਪਹਿਲਾਂ ਨਾਸਿਰ ਢਿੱਲੋਂ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏 ਅਸੀਂ ਅਰਦਾਸ ਕਰਦੇ ਹਾਂ ਕਿ ਦੋਵੇਂ ਮੁਲਕਾਂ ਵਿੱਚ ਪਿਆਰ ਵਧੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਜੀ❤

  • @satnamsinghsatta3464
    @satnamsinghsatta3464 8 หลายเดือนก่อน +25

    Love respect charda punjab to all Pakistani brothers and sisters love you all ❤❤❤

  • @harpreetvideocreater4885
    @harpreetvideocreater4885 8 หลายเดือนก่อน +16

    I am from India meri dili khyaish hai ki asi v Lahore vekhiye ...nankana Sahib ayea❤

  • @kuljitkaur5640
    @kuljitkaur5640 8 หลายเดือนก่อน +11

    ਆਪ ਜੀ ਦਾ ਬਹੁਤ -ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ। 🙏🏻🌹🌹🌹🌹🌹🌹🌹🌹🌹🌹🌹🌹🌹🙏🏻

  • @user-sl2rk4ug6z
    @user-sl2rk4ug6z 8 หลายเดือนก่อน +13

    ਵੀਰ ਜੀ ਤੁਹਾਡੇ ਵਲੋਗ ਦੇਖ ਕੇ ਮਨ ਖੁਸ਼ ਹੋ ਜਾਂਦਾ ਏ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ੇ ❤

  • @user-tk8ww2iu9c
    @user-tk8ww2iu9c 8 หลายเดือนก่อน +8

    ਸਤਲੁਜ ਬਿਆਸ ਰਾਵੀ ਝਨਾਂ ਜੇਹਲਮ
    ਵਾਹ ਵਾਹ ❤

  • @nayyab79
    @nayyab79 8 หลายเดือนก่อน +28

    Welcome to the land of Love ❤️ and hospitality. 🇵🇰

  • @Punjabiganimg307
    @Punjabiganimg307 8 หลายเดือนก่อน +5

    تمام پاکستانی بہن بھائیوں کی محبت دیکھ کر دل بہت خوش ہوا 🙏🙏🙏🙏🙏🙏

  • @Punjabiganimg307
    @Punjabiganimg307 8 หลายเดือนก่อน +7

    ਪਾਕਿਸਤਾਨੀ ਸਾਰੇ ਵੀਰ ਭਰਾ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਦਿਲ ਨੂੰ 🙏🙏🙏

  • @kaurkahlon9613
    @kaurkahlon9613 8 หลายเดือนก่อน +8

    thanks for the hospitality of charda Punjab people 🙏❤

  • @zeeshanmalik868
    @zeeshanmalik868 8 หลายเดือนก่อน +3

    پاکستان زندہ باد پاک فوج زندہ باد

  • @hassansyed2940
    @hassansyed2940 8 หลายเดือนก่อน +13

    🇵🇰Welcome to Pakistan ❤️❤️❤️💐💐

  • @baljindersingh7802
    @baljindersingh7802 8 หลายเดือนก่อน +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @kaulbhupinder4703
    @kaulbhupinder4703 8 หลายเดือนก่อน +8

    Nasir bajji your hospitality is really great we can't discribe in word's Love from JALANDHAR CHARDHA PUNJAB

  • @Harry-561
    @Harry-561 8 หลายเดือนก่อน +6

    ਬਹੁਤ ਵਧੀਆ ਵੀਰ ਜੀ ਤੁਸੀਂ ਸਾਨੂੰ ਗੁਆਂਢੀ ਮੁਲਕ ਪਾਕਿਸਤਾਨ ਦੇ ਗੁਰੂਧਾਮਾਂ ਦੀ ਸੈਰ ਕਰਵਾ ਰਹੇ ਹੋ

  • @sarbjitsingh7705
    @sarbjitsingh7705 8 หลายเดือนก่อน +1

    ਪੰਜਾਬੀ ਪਕਵਾਨਾ ਦੀ ਕੋਈ ਰੀਸ ਨਹੀਂ ਦੁਨੀਆ ਵਿਚ ਤੇ ਨਾ ਹੀ ਪੰਜਾਬੀਆ ਦੀ ਵਾਹਿਗੁਰੂ ਜੀ ਸਦਾ ਦੋਨਾ ਪੰਜਾਬਾ ਨੂੰ ਚੜ੍ਹਦੀ ਕਲਾ ਬਖਸ਼ਣ

  • @gurjapsandhubadshahpuria9662
    @gurjapsandhubadshahpuria9662 8 หลายเดือนก่อน +8

    Waheguru Waheguru Waheguru Waheguru Waheguru Ji ka Khalsa WaheGuru Ji ki Fateh

  • @abidjatoi5481
    @abidjatoi5481 8 หลายเดือนก่อน +7

    ❤ Good job Nasir veer❤❤

  • @kuljitkanda1276
    @kuljitkanda1276 8 หลายเดือนก่อน +2

    ਬਾਈ ਰਿਪਨ ਭੈਣ ਖੁਸ਼ੀ ਤੁਸੀ ਬੋਹਤ ਬੱਦੀਆ ਕੰਮ
    ਕਰਕੇ ਮੇਰੇ ਬੱਰਗੇ ਗਰੀਬਾ ਨੂੰ ਦਰਸ਼ਨ ਹੋ ਜਾਦੇਆ
    ਬਾਬਾ ਨਾਨਕ ਦੇਵ ਸਾਹਿਬ ਜੀ ਚੜਦੀ ਕਲਾਂ ਵਿੱਚ
    ਰੱਖਣ

  • @SatnamSingh-fe3tg
    @SatnamSingh-fe3tg 8 หลายเดือนก่อน +5

    Dhan Guru Nanak Dev g Chadhadi Kala rakhna 🙏🙏

  • @harwinderchahal8284
    @harwinderchahal8284 8 หลายเดือนก่อน +7

    Waheguru ji 🙏

  • @gaivybhullar5184
    @gaivybhullar5184 8 หลายเดือนก่อน +2

    Vikash bhai vi good person

  • @HarpreetSingh-zi9bn
    @HarpreetSingh-zi9bn 8 หลายเดือนก่อน +4

    "iko raah bnade Rabba tu Nanakane Da"

  • @gill4158
    @gill4158 8 หลายเดือนก่อน +1

    Nasir bhaji bhut vdia kam kar rahe a

  • @surjeetkaur6590
    @surjeetkaur6590 8 หลายเดือนก่อน +5

    😢 waheguru ji sada khush rakhna cute jodi

  • @gogavirk3403
    @gogavirk3403 8 หลายเดือนก่อน +2

    Thank you so much Khushi and ripen for show us everything in Pakistan ❤❤❤❤❤❤❤

  • @pardeepgrewal9404
    @pardeepgrewal9404 8 หลายเดือนก่อน +1

    Punjabi Lehar team all person very nice. Thanks veer ji.

  • @kulvinderkaur2442
    @kulvinderkaur2442 8 หลายเดือนก่อน +1

    Bahut hi piyar naal Darshan karvye ne

  • @gurpreetwalia4001
    @gurpreetwalia4001 8 หลายเดือนก่อน

    waheguru ji gurdwara sachha sauda sahib ji🙏🙏🙏🙏🙏

  • @johnydhall5325
    @johnydhall5325 6 หลายเดือนก่อน +1

    Dhan dhan shri guru nanak dev ji maharaj ❤

  • @karanveer7674
    @karanveer7674 8 หลายเดือนก่อน

    Nasar bhaji. Adab a tuhade kol. Doing respect of Lady. Good.and great

  • @jassi03purewal40
    @jassi03purewal40 8 หลายเดือนก่อน +1

    Sare khush raho as I v avange Hallo wal Sade nanke

  • @rajeevkhurana722
    @rajeevkhurana722 8 หลายเดือนก่อน +1

    ਲੰਗਰ ਦੀ ਰੀਤ ਇਨਸਾਨ ਤੇ ਇਨਸਾਨੀਅਤ ਨਾਲ ਜੋੜਦੀ ਹੈ

  • @sandeeppandher6883
    @sandeeppandher6883 8 หลายเดือนก่อน +5

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @jpdhaliwal1286
    @jpdhaliwal1286 8 หลายเดือนก่อน +1

    Way to go brother, Nasir !!
    Hats off to you !!

  • @imranyousaf5389
    @imranyousaf5389 8 หลายเดือนก่อน +10

    Both are very cute Singhs are lovely people My father tod us before partition Jammu kashmire , we all lived together but Geo politics Indi divided

  • @gurmejsingh4261
    @gurmejsingh4261 8 หลายเดือนก่อน +2

    ਨਾਸਿਰ ਢਿੱਲੋਂ ਪੰਜਵੜ ਸਾਹਿਬ ਜੀ ਆਪ ਜੀ ਦੀ ਮਹਿਮਾਨ ਨਵਾਜ਼ੀ ਨੂੰ ਦਿਲੋਂ ਸਲਾਮ

  • @GurdeepSingh-su5ev
    @GurdeepSingh-su5ev 8 หลายเดือนก่อน +2

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @madhosingh9158
    @madhosingh9158 8 หลายเดือนก่อน +11

    ਨਾਜਰ ਢਿਲੋ ਵੀਰ ਜਦ ਕੈਲੀਫੋਰਨੀਆ ਆਇਆ ਤਾਂ ਦੱਸੀਂ ਅਸੀ ਵੀ ਤੇਰੀ ਮਹਿਮਾਨਨਿਮਾਜੀ ਕਰਾਂਗੇ

    • @satwinderbrar9010
      @satwinderbrar9010 8 หลายเดือนก่อน

      Bhut wadhiya karaj kar rahe nai Nasir Dhillon🫡🫡🫡

  • @panjdareya3653
    @panjdareya3653 8 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਹੋ ਰਹੇ ਆ ਗੁਰਧਾਮਾਂ ਦੇ। ਧੰਨਵਾਦ ਰਿਪਨ ਵੀਰ ਜੀ,ਨਾਸਿਰ ਢਿਲੋਂ ਵੀਰ ਜੀ ਨੂੰ ਨਾਲ ਲੈ ਕੇ ਸੱਚਾ ਸੌਦੇ ਸਾਹਿਬ ਤੋਂ ਢਾਬਾਂ ਮੰਡੀ(ਸਟੇਸ਼ਨ )ਤੋਂ ਹੋ ਕੇ ਪਿੰਡ ਚੂਹੇ ਝਾੜ ਨਹਿਰ ਦੇ ਲਾਗੇ ਆ ਜਾ ਕੇ ਆਇਓ।ਗੁਆਂਢੀ ਪਿੰਡ ਆ ਨਵਾਂ ਪਿੰਡ,ਫਹੀ ਵਾਲ। ਚੂਹੇ ਝਾੜ ਵੀਰ ਜੀ ਜ਼ਰੂਰ ਜਾਇਓ। ਨਹਿਰ ਦੇ ਦੂਜੇ ਪਾਸੇ ਪਿੰਡ ਆ ਚੇਲਿਆਂ ਵਾਲਾ, ਕੁਟੀਆ,ਬੋਹੜੂ੍।

  • @SurjeetSingh-sy8pc
    @SurjeetSingh-sy8pc 8 หลายเดือนก่อน +1

    Very good song and voice thanks

  • @RanjeetSingh-vo3qp
    @RanjeetSingh-vo3qp 8 หลายเดือนก่อน

    Sukhamani beti bahut payari a parmtma chardi kla vich rakhe...

  • @munirahmad7580
    @munirahmad7580 8 หลายเดือนก่อน +2

    ناشتہ لاھور کے علاقے مزنگ میں ھوا ھے ۔ یہ علاقہ شہر کا ایک بہترین ناشتہ پوائنٹ ھے ۔

  • @UnKnownInEarth
    @UnKnownInEarth 8 หลายเดือนก่อน +2

    Keep it up, awesome work... Thanks for showing such a huge historical place..

  • @suchvindersinghchahalchaha1914
    @suchvindersinghchahalchaha1914 8 หลายเดือนก่อน

    ਨਾਜਮ
    ਢਿੱਲੋ ਬਾਈ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @GurwinderSingh-lb1vw
    @GurwinderSingh-lb1vw 8 หลายเดือนก่อน +2

    Nasir Bai ji da dilo dhanvad jo sade veer ji and kushi sister ji nu guru ghar de darsan kar vaye

  • @KuldeepSingh-fz3qd
    @KuldeepSingh-fz3qd 8 หลายเดือนก่อน

    Kaintt Banda Nasir vrrr

  • @JoginderSingh-yq7hj
    @JoginderSingh-yq7hj 8 หลายเดือนก่อน +2

    ਚੜਦੀ ਕਲਾ ਚ ਰਹੋ ਭਰਾ ਜੀ,ਸਾਨੂੰ ਪੂਰਨ ਦਾ ਖੂਹ ਦਿਖਾ ਦਿਊ

  • @gurjitkaloty35
    @gurjitkaloty35 8 หลายเดือนก่อน +6

    Very nice coverage showing us around. All of you team are awesome....Guru Sahib chardiaan kala ch Rakhan aap sabh nu 🙏

  • @jindmalwa90
    @jindmalwa90 8 หลายเดือนก่อน +1

    Waheguru Chardi Kla Bakhshe Dona Mulka Nu..

  • @gogavirk3403
    @gogavirk3403 8 หลายเดือนก่อน +1

    Very nice blog god blessed special thanks nasir dhillo sahib ji seme jat and vikas keep going on my blessings are always with you god blessed all of you again ❤❤❤❤❤❤❤❤❤

  • @suchasing6624
    @suchasing6624 8 หลายเดือนก่อน +1

    Wery. Neic

  • @gurpreetsinghbrar9769
    @gurpreetsinghbrar9769 8 หลายเดือนก่อน +1

    Thanks Dhillon sahib

  • @rajivbhanot2268
    @rajivbhanot2268 8 หลายเดือนก่อน +1

    Lots of love n blessings to all of you

  • @gurjinderdhillon9841
    @gurjinderdhillon9841 8 หลายเดือนก่อน +1

    Dhillon Good job

  • @kulwindersinghninda375
    @kulwindersinghninda375 8 หลายเดือนก่อน +5

    ਆਪਣੇ ਵੀ ਕਿਸੇ ਕਿਸੇ ਢਾਬੇ ਤੇ ਛਾਬੇ ਵਿੱਚ ਪਰੋਸਦੇ ਨੇ ਹਾਲੇ ਬਹੁਤ ਘਰਾਂ ਵਿੱਚ ਵੀ ਵਰਤਦੇਨੇ

  • @rajeevkhurana722
    @rajeevkhurana722 8 หลายเดือนก่อน +1

    🎉

  • @user-nv7rl8mn6q
    @user-nv7rl8mn6q 8 หลายเดือนก่อน +2

    Nice video beautiful ❤❤❤

  • @trueman7226
    @trueman7226 8 หลายเดือนก่อน

    Mashallah ji good vlog 💕

  • @rasiaqhahs6135
    @rasiaqhahs6135 8 หลายเดือนก่อน

    Baby juttay Gujrat waly DA hotel mzang adda lahore

  • @tajindartajindar4025
    @tajindartajindar4025 8 หลายเดือนก่อน +2

    ਨਾਸਰ ਬਾਈਁ ਦਿੱਲ ਤੋਂ ਸਲੂਟ

  • @rajeevkhurana722
    @rajeevkhurana722 8 หลายเดือนก่อน +1

    ਹਰ ਜਗਾ ਚੰਗੇ ਤੇ ਮਾੜੇ ਲੋਕ ਹੁੰਦੇ ਹਨ ਕੁਝ ਮਾੜੇ ਲੋਕਾਂ ਦੇ ਕਾਰਨ ਕੋਈ ਵੀ ਕੌਮ ਕੋਈ ਵੀ ਧਰਮ ਕੋਈ ਵੀ ਦੇਸ਼ ਮਾੜਾ ਨਹੀਂ ਹੁੰਦਾ

  • @amandeepkaur9739
    @amandeepkaur9739 8 หลายเดือนก่อน +2

    ਰੱਬ ਖੁਸ਼ ਰੱਖੇ ਜਿਉਦੇ ਵੱਸਦੇ ਰਹੋ❤

  • @AmandeepSingh-pj1kt
    @AmandeepSingh-pj1kt 8 หลายเดือนก่อน +2

    ਵਾਹਿਗੁਰੂ ਆਪ ਨੂੰ ਹਮੇਸ਼ਾਂ ਖੁਸ਼ ਰੱਖੇ 🎉🎉

  • @kulvinderkaur2442
    @kulvinderkaur2442 8 หลายเดือนก่อน +1

    Thanku veer ji

  • @gaggigill8510
    @gaggigill8510 8 หลายเดือนก่อน +2

    Sat siri akaal Nasir bah g 🙏🙏🙏🙏🙏🙏🙏🙏

  • @KuldeepSingh-ug2di
    @KuldeepSingh-ug2di 8 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @bikramsandhu9227
    @bikramsandhu9227 8 หลายเดือนก่อน +2

    Sami gud person ❤

  • @aaseesjotkaur342
    @aaseesjotkaur342 8 หลายเดือนก่อน

    Bht vadia Nasir veer ji

  • @sukhmailkaur5002
    @sukhmailkaur5002 8 หลายเดือนก่อน

    Gurudwara sahib de darshan karvaun lai dhanvad bai

  • @surinderbajaj4381
    @surinderbajaj4381 8 หลายเดือนก่อน

    Very beautiful video bro.

  • @sarbbrar4173
    @sarbbrar4173 8 หลายเดือนก่อน +1

    Dhan Dhan Guru Nanak Dev Ji Mehar Karo ji 🙏🙏🙏🙏🙏

  • @majorsingh2206
    @majorsingh2206 8 หลายเดือนก่อน +3

    Waheguru ji mehar karen
    Cahrdekala de vech raho ver ji

  • @RanjeetSingh-vo3qp
    @RanjeetSingh-vo3qp 8 หลายเดือนก่อน

    Nasir veer very nice Parson ....

  • @RanjitSingh-1984
    @RanjitSingh-1984 8 หลายเดือนก่อน +1

    Sikh Muslim Ekta zindabad

  • @imtiazahmed3408
    @imtiazahmed3408 8 หลายเดือนก่อน

    بڑی لاجواب ویڈیو بنائی اے

  • @kamalkaran2165
    @kamalkaran2165 8 หลายเดือนก่อน

    Bai Tihadi Vedio dekh k Dill Bhoot Kush hoya

  • @amandeepkaur9739
    @amandeepkaur9739 8 หลายเดือนก่อน

    Nasir bhai da vlog bht vdia lgea ❤

  • @user-tk8ww2iu9c
    @user-tk8ww2iu9c 8 หลายเดือนก่อน +3

    ਪੰਜਾਬ ਪੰਜਾਬੀ ਪੰਜਾਬੀਅਤ ❤

  • @RajinderSingh-lg3cp
    @RajinderSingh-lg3cp 8 หลายเดือนก่อน +2

    Waheguru ji aapko hamesha khush rakhe love you brother 💕😍

  • @shoaibahmed4811
    @shoaibahmed4811 8 หลายเดือนก่อน +1

    Mashallaha very good you man Nasir and your friends

  • @satbirbrar2411
    @satbirbrar2411 8 หลายเดือนก่อน +1

    Haji asi Canada 🇨🇦 to Punjab thuadiyea Te ripan diyea video dekhde feel aundi Punjab Te Pakistan same thuadi boil dekhke bhut Khush tusi bhut welcome Kaede thank you

  • @surindersingh-tj2vb
    @surindersingh-tj2vb 8 หลายเดือนก่อน

    Thanks. By. Nasir. Veer. Ji. Baba. Ji. Day. Asthana. Namakar

  • @ramanjitsingh4283
    @ramanjitsingh4283 8 หลายเดือนก่อน +1

    ਬਹੁਤ ਵਧੀਆ ਰਿਪਨ ਖੁਸੀ ਪਾਕਿਸਤਾਨੀ ਭਰਾ ਬਹੁਤ ਵਧੀਆ ਮਹਿਮਾਨ ਨਿਵਾਜੀ ਕਰਦੇ ਆ

  • @harpreetvideocreater4885
    @harpreetvideocreater4885 8 หลายเดือนก่อน +2

    Good job nasir veer❤

  • @navparmar7274
    @navparmar7274 8 หลายเดือนก่อน +4

    Mai b auna a Pakistan Punjab matlab Lehnda Punjab te ghumma tuhade naal.. Nasir veer ji, Waqar bhinder veer ji, Vikas veer ji naal te Sammi ❤ naal😊

  • @sukhbiedeswal1825
    @sukhbiedeswal1825 8 หลายเดือนก่อน +1

    Good bahi naseer ji

  • @manojkumar-tl3dk
    @manojkumar-tl3dk 8 หลายเดือนก่อน

    Wahe guru ji 🙏
    Wah kya baat hai ye Dosti dono mulkho me rahe toh kya baat ho jae wahe guru ji Maharaj mehr kare 🙏🙏
    Hasde kheldhe rahe

  • @preetsandu6487
    @preetsandu6487 8 หลายเดือนก่อน +3

    Very nice ji Veerji

  • @JaswinderKaur-rm9ft
    @JaswinderKaur-rm9ft 8 หลายเดือนก่อน +1

    God bless you beta waheguru ji meher krnge ❤

  • @sukhbirsukhbir3750
    @sukhbirsukhbir3750 8 หลายเดือนก่อน

    Very nice song

  • @ajaibsingh261
    @ajaibsingh261 8 หลายเดือนก่อน +1

    Very good job

  • @kamalkaran2165
    @kamalkaran2165 8 หลายเดือนก่อน

    Lhende Punjab walle veer bhot pyare aa eni eizet de rhe aa Love u aa Charde Punjab ton Kamal Randhawa

  • @armansandhu6504
    @armansandhu6504 8 หลายเดือนก่อน +1

    Chotiyan bachian Di explain karn da cute treeka nice

  • @sargunhargun6404
    @sargunhargun6404 8 หลายเดือนก่อน +1

    Boht vadiya veer ji