ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇਹ ਕੁੜੀ ਪਿਉਰ ਪੰਜਾਬੀ ਬੋਲਦੀ ਏ ਇੰਟਰਵਿਊ ਵਿੱਚ ਐਵੇਂ ਅੰਗਰੇਜ਼ੀ ਨਹੀਂ ਬੋਲ ਰਹੀ ਇਹ ਗੱਲ ਬਹੁਤ ਵਧੀਆ ਲੱਗੀ
Aundi v ni ehnu
Tenu jiada aundi a@@anuranasingh8323
@@anuranasingh8323 right Said.she is unaware about how to speak english
English ਇਕ language ਆ English ਬੋਲਣਾ intelligent ਨਹੀਂ ਹੁੰਦਾ ਜਾਪਾਨ ਕਦੇ English ਨਹੀਂ ਬੋਲਦੇ ਫਰਾਂਸ ਚ ਵੀ ਸਮਝ ਗਿਆ jhant ਦੇ ਵਾਲ 😂
Fer ki ho gya Punjabi aundi aa ena boht aa @@anuranasingh8323
ਵਾਹਿਗੁਰੂ ਇਸ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਆਪਣੇ ਧਰਮ ਵਿੱਚ ਪਰਪੱਕਤਾ ਬਖਸ਼ਣ ਵਾਹਿਗੁਰੂ ਕਰੇ ਹਮੇਸ਼ਾ ਇਸੇ ਤਰ੍ਹਾਂ ਹੱਸਦੀ ਹੀ ਰਹੇ।
Bhen ji tuhadi voice te boli bahut sohni aa waheguru mehar kre
Ap ne inshallah bola hame muslim ko bohut khushi hui
MASHALLAH ❤❤❤...inshallah bola ❤❤❤MASHALLAH
Ye Muslim hai
@@malikimtiaz7027 name to muslim jesa nai hai..agr hai muslim to mashallah bohat achi bat hai
ਭੈਣੇ ਸੱਚੀਓਂ ਹੀ ਬੀ. ਐੱਡ. ਵਾਲਿਆ ਦੀ ਕੋਈ ਕਦਰ ਨਹੀਂ ਹੁੰਦੀ। ਮੈਂ ਭੈਣੇ ਪੀ ਐੱਚ ਡੀ ਵੀ ਕਰ ਲਈ ਤੇ ਬੀ. ਐੱਡ. ਵਾਲਿਆ ਨੂੰ ਪੜਾਉਂਦੀ ਆ। ਪਰ ਕਦਰ ਅਜੇ ਵੀ ਨਹੀਂ ਪੈਂਦੀ। ਪਰ ਭੈਣੇ ਬੀ. ਐੱਡ. ਤਾਂ ਸਾਇੰਸ ਸਟਰੀਮ ਵਾਲੇ ਵੀ ਕਰਦੇ ਨੇ, ਮੈਥ ਸਾਇੰਸ ਦੇ ਟੀਚਰ ਵੀ ਹੁੰਦੇ ਨੇ,,,,
Hy Jaan g
Ma'am, you have lack of confidence.That is why you feel inferiority complex.Think positively and speak English in your routine life and then you feel that you have something in you
ki confidence sirf English medium valea kol hi hunda @karanjatt9986
@@Its_me.89 English speaking only to impress but confidence ! Mostly illiterate persons have it
Yrr ehdi Punjabi Bolly dill jitt lendi. Aaa❤😂😂😂
ਦੇਸੀ ਪੰਜਾਬਣ pure
Insha Allah ❤
ਵਾਹ ਵਾਹ ਮਾਹੀ ਵਾਹ ਤੇਰੀ ਠੇਠ ਪੰਜਾਬੀ ਅੰਦਾਜ਼ ਅਤੇ ਸਾਦਗੀ 👌 ਅਨਮੋਲ ਭਾਅ ਜੀ 🙏 ਪ੍ਰਮਾਤਮਾ ਅੱਲ੍ਹਾ ਵਾਹਿਗੁਰੂ ਭਗਵਾਨ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਮੀਨ 🤲❤️🌹🤲 ਵਾਕਿਆ ਹੀ ਨੀਯਤਾਂ ਨੂੰ ਮੁਰਾਦਾਂ ਨੇ ਜੀ ❤️🌹🙏
Bohat nice hu AP yaar❤❤❤❤❤❤❤❤❤❤
ਖੁਸ਼ ਮਿਜਾਜ਼ ❤,ਹਰ ਵੇਲੇ ਚਾਹ ਦਾ ਕੱਪ ਹੱਥ ਚ। ਬਹੁਤ ਪਿਆਰੀ ਲੱਗੀ ਆ ਮਾਹੀ।
ਜੀ ਬਾਈ ਬਹੁਤ ਵਧੀਆ ਗੱਲਾਂ ਕਰਦੀ ਕੁੜੀ ਬਹੁਤ ਸੋਹਣੀ ਲੱਗਦੀ ਦਿਲੋਂ ਗੱਲ ਕਰਦੀ ਹਾਂ ਯਾਰ ਯਾਰ ਯਾਰ ਬਹੁਤ ਵਧੀਆ ਲੱਗਦੀ ਬਹੁਤ ਸੋਹਣੀ ਲੱਗਦੀ ਆ ਇਹਦੀਆਂ ਗੱਲਾਂ ਸੋਹਣੀਆਂ ਨੈ
Waheguru ji sada khush rakhe thanu❤❤❤❤❤❤🙏🙏🙏🙏🙏
ਬਹੁਤ ਵਧੀਆ ਮਾਹੀਂ ਕਮਲੀ ਡੀਅਰ ਠੀਕ ਠਾਕ ਉ
Yr eh kudi bhut good aa bhut Changi lgdi a menu tn bilkul full punjaban Jatti Dilo boln wali❤
Oh BRO wo bharmani hai 😂🤣😁🤣
Kyu sharma Punjabi ni hunde Jo Punjab ch rehnda o Punjabi hunde a pave o sharma hove ya kaur ya fr koi jaini@@sevenriversrummi5763
ਵਹੁਤ ਵਧੀਆ ਯਾਰ
I like her to saying insha'Allah
Bhut vadiya ji 🙏
ARTs WALE No.1 FOREVER ✌✔️😂🤣😂
Tension free ਬੰਦੇ ਆ ਆਪਾਂ 😂❤ arts ਆਲੇ...😊❤
@@prabh6351 100% Right same thinking. SURE.
Nice sis bhut wadiya ji ❤❤❤❤
Bahi g inshallah bola hama bot ach laga
My favorite
ਸੁਹੱਪਣ ਵੀ ਇੱਕ ਭਾਗ ਏਭਾਗਾਂ ਨਾਲ ਮਿਲਦਾ ਏਪੂਰਬਲੇ ਜਨਮਾਂ ਕੀਤੀ ਭਗਤੀ ਏਤਾਹੀਓਂ ਤੇ ਇਸ ਧਰਤੀ ਤੇ ਸਰਦਾਰੀ ਏਇਹ ਸੁਹੱਪਣ ਸ਼ਾਹਿਦ ਹੁੰਦਾ ਏਸਦਾ ਖੁਸ਼,ਵਸਦੀ ਰਹਿ ਕੁੜੀਏਕਿਰਪਾ ਰੱਬ ਦੀ ਤੇਰੇ ਤੇ ਨਿਆਰੇ ਏ
ਬਹੁਤ ਪਿਆਰੀ ਕੁੜੀ ਏ
Ma Sha Allah In Sha Allah ❤❤❤❤
I really like it you saying InshaAllah, at least you trust on Allah from inside 🥰
Waheguru ji sada khush rakhe thanu ❤❤❤❤❤
Sch a pure soul❤❤❤❤
Dee Ghantt aw att oh tusi
Ap bohat achi ha mahi g😊
Inshallah bolay tu Khushi howi ❤
maharaj es sis always khush rakhna, waheguru ji
ਬਹੁਤ ਵਧੀਆ
Tuhadia gallan battan bahut vadhiya lagdiya ne❤🎉
Good
ਕਿਸਮਤ ਦੇਵੇ ਸਾਥ ਸਭ ਹੋਜੂ ❤
Soo cute mahi ji ❤
ਖੁਸ਼ ਦਿਲ ਇਨਸਾਨ ❤
ਯਰ ਸਚ ਕਿਹਾ ਸੋਚਾਂਗਾ ਤਾ ਹੋਵੇਗਾ
ਮੈਂ ਵੀ ਮੈਡਮ ਗ੍ਰੈਜੂਏਸ਼ਨ ਆਰਟਸ ਵਿਂਚ ਕੀਤੀ ਹੈ, ਅਤੇ ਐਮ ਐਸ ਸੀ ਮੈਥੇਮੈਟਿਕਸ ਡੀ ਏ ਵੀ ਅੰਮ੍ਰਿਤਸਰ।ਅੱਜ ਸਰਕਾਰੀ ਟੀਚਰ ਹਾਂ। ਤੁਹਾਡੀ ਸਖਤ ਮਿਹਨਤ ਹੋਣੀ ਚਾਹੀਦੀ ਹੈ, ਕਾਮਯਾਬ ਹੋਵੋਂਗੇ,ਭਾਵੇਂ ਆਰਟਸ ਹੀ ਰੱਖੋ।
👍👍👍👍👍
Nal b ed vi kite a tusi
Same ❤
@@gurindersingh5025 oh yaar b.ed khadi piti vich kar layi😂
Good Mahi Sharma
ਕਰੋਲੇ ਆਲੇ ਮਾਨ ਦੀ ਕਿਸਮਤ ਮਾੜੀ ਜਿਸਨੇ ਐਨੇ ਵਧੀਆ ਖਿਆਲਾਂ ਦੀ ਕੁੜੀ ਹੱਥੋਂ ਗਵਾ ਲਈ
Acah ji❤
Super looking ji
Outstanding ❤
In Sha Allah bol kr dill jeet lia
Tuvade InShaAllah kehn da style ❤
Bri gal aa. Insha Allah da word use krday o.mqtlb Allah pak tay haga yqeen
I love you beta both are v. Nice
Very beautiful with lovely smile❤❤❤❤❤❤
Wah kya baat hai (inshallah)
mashallaha bilkul simple saadgi
❤❤❤❤INSHALLAH MTLB INLOGO KO BH ALLAH P TRUST H
ਓ ਬੀਬਾ ਏ ਗੱਲ ਨੀ ਦੁਨਿਆ ਚ ਵਿਚਰਣ ਲੀ ਬਹੂਤ ਹੁੰਦੀ ਆ ਬੀ ਐਡ
🎉🎉🎉so cute
Very good yr ap ne inshallah bola very nice yr bohat Khushi huwi ham Muslim ko❤️❤️
A sab jyada chulbuli kudi aa yaar❤❤❤
ਸੋਚੋਗੇ ਤਾਂ ਇਨਸਾਅੱਲਾ ਹੋਵੇਗਾ🔥🔥
ਵਿਆਹ ਕਰ ਲੳੁ ਦੋਨੋ।
Simple brave sikhni love you from Pakistan
She is Hindu Brahmin her surname is sharma.
ਵਾਧੂ ਇੱਜ਼ਤ ਆ ਬੀ ਐਡ ਵਾਲਿਆਂ ਦੀ,, ਸਭ ਕਿਤੇ ❤❤
❤ love you ❤
ਮੈਨੂੰ ਲਗਦਾ ਜੋੜੀ ਜਰੂਰ ਬਣੇਗੀਲਗਦੇ ਵੀ ਬਹੁਤ ਸੋਹਣੇ ਦੋਨੋ❤
❤❤❤❤❤تم بہت خوبصورت ہو۔ 🎉🎉🎉
Beautiful
ਮਾਈ ਮੇਰੇ ਲਈ 🎉
Mahi mujhe paile bhi Achi lagti Thi par ab to aur bhi zyada lagne lagi hai is ne insha'Allah Bola Kia bat hai
Masallaha ❤❤❤❤ inshallah bola ❤❤❤❤
she is cute yarr(Ye kitni owsam ha yarr) ❤
❤❤❤
ਪਰ ਆਟਸ ਵਾਲ਼ੇ ਹੀ ਕਾਮਜਾਬ ਹੁੰਦੇ ਨੇ ਭੈਣੇ ਨਈ ਤੇ ਚੇਕ ਕਰੀ ਇਤਹਾਸ
😂😂😂
❤
Me is bhain da ❤dilo fan aa
Nice sister
She looks so elegant and brave
Best wishes 🌹
ਮਾਹੀ ਫ਼ਿਲਮਾਂ ਚ ਆਜੋ ਜੀ
Aww you’re very honest ❤
ਬਾਈ.ਜੀ.ਆਪ.ਦੀ.ਜੋੜੀ.ਬਹੁਤ.ਸੋਣੀ..ਹੇ.
Ok
Good 🎉❤
❤️❤️❤️👌👌🎉
❤❤❤❤❤❤❤❤❤❤
Sahi gal aa tusi Ada he knda aa
Bhout faint lagdi aw eh sis bhout faint boldi aw ! Smile agi face te 4 baar dekhli😂😂😂
Inshallah hau ga
So nice talk
Mahi Sharma aj sy Mai APka fan apny inshallah bola ya video sub Muslim KY pas jay giInshallah
Sachi mam o khda nal❤
ਆਜੋ ਬੀ.ਐੱਡ ਵਾਲਿਓ 12 ਨੂੰ ਅਨੰਦਪੁਰ ਸਾਹਿਬ ਧਰਨਾ ਲਾਈਏ
Insha alla hou ga
Meri ਭੈਣ ppsc cleared income tax department vich aa, BA ਹੀ ਕੀਤੀ c
Mahi Dil ton boldi har gal that's amazing
Dil ki saaf kudi aa yr
انشاءالله
Nice o g dono tusi
Very nice sister
Sai gal socho jo sochna waheguru tuhada nal aa ma singer banna ta banna he aa
Sahi gal a asi v arts wale a relatiiives kehde arts😂
ਜ਼ਾਰ ਜ਼ਾਰ ਬੁਹਤ ਕਰਦੀ ਆ
ਹਾਂ ਬਾਈ ਫਿਰ ਜੀਭ ਵੀ ਤਿਆਰ ਆ ਇਹਦੇ ਲਾਈ
Punjabi bahut sohni boldey ho mahi ji
The way she say " insaallah❤"
Is she Muslim???
😂Ene ch hi khush ho gye
Good❤❤
ਇਹ ਕੁੜੀ ਪਿਉਰ ਪੰਜਾਬੀ ਬੋਲਦੀ ਏ ਇੰਟਰਵਿਊ ਵਿੱਚ ਐਵੇਂ ਅੰਗਰੇਜ਼ੀ ਨਹੀਂ ਬੋਲ ਰਹੀ ਇਹ ਗੱਲ ਬਹੁਤ ਵਧੀਆ ਲੱਗੀ
Aundi v ni ehnu
Tenu jiada aundi a@@anuranasingh8323
@@anuranasingh8323 right Said.she is unaware about how to speak english
English ਇਕ language ਆ English ਬੋਲਣਾ intelligent ਨਹੀਂ ਹੁੰਦਾ ਜਾਪਾਨ ਕਦੇ English ਨਹੀਂ ਬੋਲਦੇ ਫਰਾਂਸ ਚ ਵੀ ਸਮਝ ਗਿਆ jhant ਦੇ ਵਾਲ 😂
Fer ki ho gya Punjabi aundi aa ena boht aa @@anuranasingh8323
ਵਾਹਿਗੁਰੂ ਇਸ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਆਪਣੇ ਧਰਮ ਵਿੱਚ ਪਰਪੱਕਤਾ ਬਖਸ਼ਣ ਵਾਹਿਗੁਰੂ ਕਰੇ ਹਮੇਸ਼ਾ ਇਸੇ ਤਰ੍ਹਾਂ ਹੱਸਦੀ ਹੀ ਰਹੇ।
Bhen ji tuhadi voice te boli bahut sohni aa waheguru mehar kre
Ap ne inshallah bola hame muslim ko bohut khushi hui
MASHALLAH ❤❤❤...inshallah bola ❤❤❤MASHALLAH
Ye Muslim hai
@@malikimtiaz7027 name to muslim jesa nai hai..agr hai muslim to mashallah bohat achi bat hai
ਭੈਣੇ ਸੱਚੀਓਂ ਹੀ ਬੀ. ਐੱਡ. ਵਾਲਿਆ ਦੀ ਕੋਈ ਕਦਰ ਨਹੀਂ ਹੁੰਦੀ। ਮੈਂ ਭੈਣੇ ਪੀ ਐੱਚ ਡੀ ਵੀ ਕਰ ਲਈ ਤੇ ਬੀ. ਐੱਡ. ਵਾਲਿਆ ਨੂੰ ਪੜਾਉਂਦੀ ਆ। ਪਰ ਕਦਰ ਅਜੇ ਵੀ ਨਹੀਂ ਪੈਂਦੀ। ਪਰ ਭੈਣੇ ਬੀ. ਐੱਡ. ਤਾਂ ਸਾਇੰਸ ਸਟਰੀਮ ਵਾਲੇ ਵੀ ਕਰਦੇ ਨੇ, ਮੈਥ ਸਾਇੰਸ ਦੇ ਟੀਚਰ ਵੀ ਹੁੰਦੇ ਨੇ,,,,
Hy Jaan g
Ma'am, you have lack of confidence.That is why you feel inferiority complex.Think positively and speak English in your routine life and then you feel that you have something in you
ki confidence sirf English medium valea kol hi hunda
@karanjatt9986
@@Its_me.89 English speaking only to impress but confidence ! Mostly illiterate persons have it
Yrr ehdi Punjabi Bolly dill jitt lendi. Aaa❤😂😂😂
ਦੇਸੀ ਪੰਜਾਬਣ pure
Insha Allah ❤
ਵਾਹ ਵਾਹ ਮਾਹੀ ਵਾਹ ਤੇਰੀ ਠੇਠ ਪੰਜਾਬੀ ਅੰਦਾਜ਼ ਅਤੇ ਸਾਦਗੀ 👌 ਅਨਮੋਲ ਭਾਅ ਜੀ 🙏 ਪ੍ਰਮਾਤਮਾ ਅੱਲ੍ਹਾ ਵਾਹਿਗੁਰੂ ਭਗਵਾਨ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਮੀਨ 🤲❤️🌹🤲 ਵਾਕਿਆ ਹੀ ਨੀਯਤਾਂ ਨੂੰ ਮੁਰਾਦਾਂ ਨੇ ਜੀ ❤️🌹🙏
Bohat nice hu AP yaar❤❤❤❤❤❤❤❤❤❤
ਖੁਸ਼ ਮਿਜਾਜ਼ ❤,ਹਰ ਵੇਲੇ ਚਾਹ ਦਾ ਕੱਪ ਹੱਥ ਚ। ਬਹੁਤ ਪਿਆਰੀ ਲੱਗੀ ਆ ਮਾਹੀ।
ਜੀ ਬਾਈ ਬਹੁਤ ਵਧੀਆ ਗੱਲਾਂ ਕਰਦੀ ਕੁੜੀ ਬਹੁਤ ਸੋਹਣੀ ਲੱਗਦੀ ਦਿਲੋਂ ਗੱਲ ਕਰਦੀ ਹਾਂ ਯਾਰ ਯਾਰ ਯਾਰ ਬਹੁਤ ਵਧੀਆ ਲੱਗਦੀ ਬਹੁਤ ਸੋਹਣੀ ਲੱਗਦੀ ਆ ਇਹਦੀਆਂ ਗੱਲਾਂ ਸੋਹਣੀਆਂ ਨੈ
Waheguru ji sada khush rakhe thanu❤❤❤❤❤❤🙏🙏🙏🙏🙏
ਬਹੁਤ ਵਧੀਆ ਮਾਹੀਂ ਕਮਲੀ ਡੀਅਰ ਠੀਕ ਠਾਕ ਉ
Yr eh kudi bhut good aa bhut Changi lgdi a menu tn bilkul full punjaban Jatti Dilo boln wali❤
Oh BRO wo bharmani hai 😂🤣😁🤣
Kyu sharma Punjabi ni hunde Jo Punjab ch rehnda o Punjabi hunde a pave o sharma hove ya kaur ya fr koi jaini@@sevenriversrummi5763
ਵਹੁਤ ਵਧੀਆ ਯਾਰ
I like her to saying insha'Allah
Bhut vadiya ji 🙏
ARTs WALE No.1 FOREVER ✌✔️😂🤣😂
Tension free ਬੰਦੇ ਆ ਆਪਾਂ 😂❤ arts ਆਲੇ...😊❤
@@prabh6351 100% Right same thinking. SURE.
Nice sis bhut wadiya ji ❤❤❤❤
Bahi g inshallah bola hama bot ach laga
My favorite
ਸੁਹੱਪਣ ਵੀ ਇੱਕ ਭਾਗ ਏ
ਭਾਗਾਂ ਨਾਲ ਮਿਲਦਾ ਏ
ਪੂਰਬਲੇ ਜਨਮਾਂ ਕੀਤੀ ਭਗਤੀ ਏ
ਤਾਹੀਓਂ ਤੇ ਇਸ ਧਰਤੀ ਤੇ ਸਰਦਾਰੀ ਏ
ਇਹ ਸੁਹੱਪਣ ਸ਼ਾਹਿਦ ਹੁੰਦਾ ਏ
ਸਦਾ ਖੁਸ਼,ਵਸਦੀ ਰਹਿ ਕੁੜੀਏ
ਕਿਰਪਾ ਰੱਬ ਦੀ ਤੇਰੇ ਤੇ ਨਿਆਰੇ ਏ
ਬਹੁਤ ਪਿਆਰੀ ਕੁੜੀ ਏ
Ma Sha Allah
In Sha Allah ❤❤❤❤
I really like it you saying InshaAllah, at least you trust on Allah from inside 🥰
Waheguru ji sada khush rakhe thanu ❤❤❤❤❤
Sch a pure soul❤❤❤❤
Dee Ghantt aw att oh tusi
Ap bohat achi ha mahi g😊
Inshallah bolay tu Khushi howi ❤
maharaj es sis always khush rakhna, waheguru ji
ਬਹੁਤ ਵਧੀਆ
Tuhadia gallan battan bahut vadhiya lagdiya ne❤🎉
Good
ਕਿਸਮਤ ਦੇਵੇ ਸਾਥ ਸਭ ਹੋਜੂ ❤
Soo cute mahi ji ❤
ਖੁਸ਼ ਦਿਲ ਇਨਸਾਨ ❤
ਯਰ ਸਚ ਕਿਹਾ ਸੋਚਾਂਗਾ ਤਾ ਹੋਵੇਗਾ
ਮੈਂ ਵੀ ਮੈਡਮ ਗ੍ਰੈਜੂਏਸ਼ਨ ਆਰਟਸ ਵਿਂਚ ਕੀਤੀ ਹੈ, ਅਤੇ ਐਮ ਐਸ ਸੀ ਮੈਥੇਮੈਟਿਕਸ ਡੀ ਏ ਵੀ ਅੰਮ੍ਰਿਤਸਰ।ਅੱਜ ਸਰਕਾਰੀ ਟੀਚਰ ਹਾਂ।
ਤੁਹਾਡੀ ਸਖਤ ਮਿਹਨਤ ਹੋਣੀ ਚਾਹੀਦੀ ਹੈ, ਕਾਮਯਾਬ ਹੋਵੋਂਗੇ,ਭਾਵੇਂ ਆਰਟਸ ਹੀ ਰੱਖੋ।
👍👍👍👍👍
Nal b ed vi kite a tusi
Same ❤
@@gurindersingh5025 oh yaar b.ed khadi piti vich kar layi😂
Good Mahi Sharma
ਕਰੋਲੇ ਆਲੇ ਮਾਨ ਦੀ ਕਿਸਮਤ ਮਾੜੀ ਜਿਸਨੇ ਐਨੇ ਵਧੀਆ ਖਿਆਲਾਂ ਦੀ ਕੁੜੀ ਹੱਥੋਂ ਗਵਾ ਲਈ
Acah ji❤
Super looking ji
Outstanding ❤
In Sha Allah bol kr dill jeet lia
Tuvade InShaAllah kehn da style ❤
Bri gal aa. Insha Allah da word use krday o.mqtlb Allah pak tay haga yqeen
I love you beta both are v. Nice
Very beautiful with lovely smile❤❤❤❤❤❤
Wah kya baat hai (inshallah)
mashallaha bilkul simple saadgi
❤❤❤❤INSHALLAH MTLB INLOGO KO BH ALLAH P TRUST H
ਓ ਬੀਬਾ ਏ ਗੱਲ ਨੀ ਦੁਨਿਆ ਚ ਵਿਚਰਣ ਲੀ ਬਹੂਤ ਹੁੰਦੀ ਆ ਬੀ ਐਡ
🎉🎉🎉so cute
Very good yr ap ne inshallah bola very nice yr bohat Khushi huwi ham Muslim ko❤️❤️
A sab jyada chulbuli kudi aa yaar❤❤❤
ਸੋਚੋਗੇ ਤਾਂ ਇਨਸਾਅੱਲਾ ਹੋਵੇਗਾ🔥🔥
ਵਿਆਹ ਕਰ ਲੳੁ ਦੋਨੋ।
Simple brave sikhni love you from Pakistan
She is Hindu Brahmin her surname is sharma.
ਵਾਧੂ ਇੱਜ਼ਤ ਆ ਬੀ ਐਡ ਵਾਲਿਆਂ ਦੀ,, ਸਭ ਕਿਤੇ ❤❤
❤ love you ❤
ਮੈਨੂੰ ਲਗਦਾ ਜੋੜੀ ਜਰੂਰ ਬਣੇਗੀ
ਲਗਦੇ ਵੀ ਬਹੁਤ ਸੋਹਣੇ ਦੋਨੋ❤
❤❤❤❤❤تم بہت خوبصورت ہو۔ 🎉🎉🎉
Beautiful
ਮਾਈ ਮੇਰੇ ਲਈ 🎉
Mahi mujhe paile bhi Achi lagti Thi par ab to aur bhi zyada lagne lagi hai is ne insha'Allah Bola Kia bat hai
Masallaha ❤❤❤❤ inshallah bola ❤❤❤❤
she is cute yarr
(Ye kitni owsam ha yarr) ❤
❤❤❤
ਪਰ ਆਟਸ ਵਾਲ਼ੇ ਹੀ ਕਾਮਜਾਬ ਹੁੰਦੇ ਨੇ ਭੈਣੇ ਨਈ ਤੇ ਚੇਕ ਕਰੀ ਇਤਹਾਸ
😂😂😂
❤
Me is bhain da ❤dilo fan aa
Nice sister
She looks so elegant and brave
Best wishes 🌹
ਮਾਹੀ ਫ਼ਿਲਮਾਂ ਚ ਆਜੋ ਜੀ
Aww you’re very honest ❤
ਬਾਈ.ਜੀ.ਆਪ.ਦੀ.ਜੋੜੀ.ਬਹੁਤ.ਸੋਣੀ..ਹੇ.
Ok
Good 🎉❤
❤️❤️❤️👌👌🎉
❤❤❤❤❤❤❤❤❤❤
Sahi gal aa tusi Ada he knda aa
Bhout faint lagdi aw eh sis bhout faint boldi aw ! Smile agi face te 4 baar dekhli😂😂😂
Inshallah hau ga
So nice talk
Mahi Sharma aj sy Mai APka fan apny inshallah bola ya video sub Muslim KY pas jay gi
Inshallah