Cheema ji, you have done a good job. I have a question for you. The question is Did these two families of Bhai Mani Singh and Bhai Lakhi Rai ji belong to Bajigar, Vanjara samaj? They were big landlords and rich businessmen. So many sources say they were rajput families. Apart from these two families are there any other examples of vanjara people who sacrificed themselves.
*व्यक्तिगत प्रतिक्रिया* श्री मेवा सिंह पवार जी बहुत बहुत धन्यवाद आप मालवा पंजाब न्यूज़ चैनल के माध्यम से समाज के इतिहास को जन जन तक पहुंचा रहे हो i आज आपके चैनल से श्री जगसिर सिंह *चीमा* द्वारा गोआर समाज के इतिहास के बारे में उनके द्वारा इंटरव्यू से सुना i लगता था कि कोई इतिहासकार जो *फारसी* भाषा के विद्वान है वह कोई गोआर समाज की *फारसी* जिसे हम पारसी भी कहते हैं , के बारे में कुछ कहेंगे उन्होंने इसे सिख इतिहास को ही तोड़ मरोड़ कर अपने समाज के साथ जोड़ने की कोशिश की है i खुद वह अपने आप को अपना गोत्र लगाने के बजाय, अपने माता-पिता के नाम को रोशन करने की बजाय *चीमा* गोत्र का उपयोग कर रहे हैं जो कि हमारे गोआर समाज में है ही नहीं I खुद एक छलावा कर रहे हैं नाम के आगे *राय* लिखने से *राय* गोआर समाज का गोत्र नहीं बन जाता जैसे ब्लू राय ,लखी राय आदि आदि और नाही चीमा लिखने से हम *कोर* बन जाते हैं कल को नाम के साथ दास लिखने से *दास* जैसे भाई मती दास भी गोत्र नहीं बनाया जा सकता है I हमारे *चीमा* जी मुगल काल में इस्लाम धर्म ना अपनाने वालों का जो कत्लेआम हुआ था उस कत्लेआम को 1984 के दंगों के साथ जोड़कर बहुत बड़ी गलती कर रहे हैं *चीमा* जी को चाहिए कि वह अपने द्वारा बताए गए इतिहास को *शिरोमण गुरुद्वारा प्रबंधक कमेटी* के ऑफिस मैं या रिकॉर्ड में अपने इंटरव्यू को दर्ज कराएं और वहां से भी उनकी प्रतिक्रिया प्राप्त करें i उन्हें पत्र लिखकर अपना इतिहास बताएं मालवा न्यूज़ चैनल के मैनेजिंग डायरेक्टर जी से अनुरोध है कि जो भी गोआर (बाजीगर) समाज के बारे में बताएं उनके सही गोत्र का प्रसारण भी चैनल द्वारा किया जाए ताकि मैं समाज के प्रति छलावा करने वालों से बच सकें 🙏 धन्यवाद DC Machhal Kurukshetra
ਵਾੱਹਿਗੁਰੂ ਜੀ
Good work
Waheguru ji
ਵਾਹਿਗੁਰੂ ਜੀ 🙏
Greet work Cheema sahib g
Proud To be A Baji Gar (LALKA) Family
ਜਗਸੀਰ ਸਿੰਘ ਜੀ ਤੁੱਹਾਡਾ ਫੋਨ ਨੰਬਰ ਚਾਹੀਦਾ ਮੇਰੇ ਮੰਨ ਚੇ ਵੀ ਬਹੁੱਤ ਟੀਸ ਹੈ ਸਿੱਖ ਇਤਿਹਾਸ ਚੇ ਬਾਜੀਗਰ ਕੌਮ ਵਾਰੇ ਜਾਨਣਾ ਚਾਹੁੰਦਾ ਹਾਂ ਮੈ
Good job
I'm name Darshan singh from uk.
Cheema ji, you have done a good job. I have a question for you. The question is
Did these two families of Bhai Mani Singh and Bhai Lakhi Rai ji belong to Bajigar, Vanjara samaj?
They were big landlords and rich businessmen.
So many sources say they were rajput families.
Apart from these two families are there any other examples of vanjara people who sacrificed themselves.
Bhut vadia bhaji
ਵਾਹਿਗੁਰੂ ਜੀਂ
Bazigar 👑 khetia Hanumangarh Rajasthan ❤
WAHEGURU Ji 🙏
Good job g
ਸਤਪਾਲ ਧਰਮਸ਼ੋਤ ਗੁਰਦਾਸਪੁਰ
ਮੇਰੇ ਨਾਨਕਾ ਘਰ ਦਾ ਗੋਤ ਹਰੀ ਕੇ ਬਜਰੋਤ ਹੈ
Jehri subscribe wali option band karo bhaji awaaz sahi nhi sundi
ਮੈਨੂੰ ਮਾਨ ਹੈ ਕੀ ਮੈਂ ਬਾਜ਼ੀਗਰ ਸਮਾਜ ਚੋ ਪੈਦਾ ਹੋਇਆ
ਵਣਜਾਰਾ ਸਮਾਜ ਕਹਿੰਦਾ ਵੀ ਭਾਈ ਮੰਨੀ ਸਿੰਘ ਜੀ ਉਹਨਾਂ ਦੇ ਸਮਾਜ ਚੋ ਨੇ 🤔
Veer ji Bhai Mani Singh Ji Lakhi Shah Banjara Ji Di Putri De Pati San
ਬਾਕੀ ਵਣਜਾਰਾ ਤੇ ਬਾਜ਼ੀਗਰ ਇੱਕ ਹੀ ਜਾਤ ਹੈ
ਸੋਰੀ ਲੁਬਾਣਾ ਸਮਾਜ ਦੀ ਜੀ ਕੀ ਲੁਬਾਣੇ ਤੇ ਵਣਜਾਰੇ ਇੱਕ ਹੀ ਨੇ ਜੀ🙏@@gurmeetamarpuria1549
Jasvir singh jughi
*व्यक्तिगत प्रतिक्रिया*
श्री मेवा सिंह पवार जी बहुत बहुत धन्यवाद आप मालवा पंजाब न्यूज़ चैनल के माध्यम से समाज के इतिहास को जन जन तक पहुंचा रहे हो i
आज आपके चैनल से श्री जगसिर सिंह *चीमा* द्वारा गोआर समाज के इतिहास के बारे में उनके द्वारा इंटरव्यू से सुना i
लगता था कि कोई इतिहासकार जो *फारसी* भाषा के विद्वान है वह कोई गोआर समाज की *फारसी* जिसे हम पारसी भी कहते हैं , के बारे में कुछ कहेंगे
उन्होंने इसे सिख इतिहास को ही तोड़ मरोड़ कर अपने समाज के साथ जोड़ने की कोशिश की है i
खुद वह अपने आप को अपना गोत्र लगाने के बजाय, अपने माता-पिता के नाम को रोशन करने की बजाय *चीमा* गोत्र का उपयोग कर रहे हैं जो कि हमारे गोआर समाज में है ही नहीं I खुद एक छलावा कर रहे हैं
नाम के आगे *राय* लिखने से *राय* गोआर समाज का गोत्र नहीं बन जाता जैसे ब्लू राय ,लखी राय आदि आदि और नाही चीमा लिखने से हम *कोर* बन जाते हैं कल को नाम के साथ दास लिखने से *दास* जैसे भाई मती दास भी गोत्र नहीं बनाया जा सकता है I
हमारे *चीमा* जी मुगल काल में इस्लाम धर्म ना अपनाने वालों का जो कत्लेआम हुआ था उस कत्लेआम को 1984 के दंगों के साथ जोड़कर बहुत बड़ी गलती कर रहे हैं
*चीमा* जी को चाहिए कि वह अपने द्वारा बताए गए इतिहास को *शिरोमण गुरुद्वारा प्रबंधक कमेटी* के ऑफिस मैं या रिकॉर्ड में अपने इंटरव्यू को दर्ज कराएं और वहां से भी उनकी प्रतिक्रिया प्राप्त करें i उन्हें पत्र लिखकर अपना इतिहास बताएं
मालवा न्यूज़ चैनल के मैनेजिंग डायरेक्टर जी से अनुरोध है कि जो भी गोआर (बाजीगर) समाज के बारे में बताएं उनके सही गोत्र का प्रसारण भी चैनल द्वारा किया जाए ताकि मैं समाज के प्रति छलावा करने वालों से बच सकें 🙏 धन्यवाद
DC Machhal Kurukshetra
dc muchal ਸਾਹਿਬ ਇਹ ਤੋੜ ਮਰੋੜ੍ ਤੁਹਾਡੇ ਕੋਰਟ ਚ ਚਲਦਾ ਹੋਵੇਗਾ ।ਇਤਿਹਾਸ ਸਰੋਤ ਮੰਗਦਾ ਹੈ ਜੋ ਮੇਰੇ ਕੋਲ ਮੌਜੂਦ ਹਨ । ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਜਰੂਰੀ ਨਹੀਂ ਸਮਝਿਆ ਪਰ ਕੁੱਝ ਦੋਸਤਾਂ ਕਰਕੇ ਲਿਖ ਰਿਹਾ .੧ ਤੁਸੀ ਕਿਹਾ ਕਿ ਫ਼ਾਰਸੀ ਬਾਰੇ ਕੁੱਝ ਨਹੀਂ ਦੱਸਿਆ ? ਅਸਾਂ ਨੇ ਅਕਬਰਨਾਮਾ ਤੇ ਚਰਚਾ ਕੀਤੀ ਹੈ ਜੋ ਫ਼ਾਰਸੀ ਸਰੋਤ ਹੈ ਜੋ ਤੁਹਾਨੂੰ ਸਮਝ ਹੀ ਨਹੀਂ ਆਈ ।2 ਚੀਮਾ ਮੇਰੀ ਮਾਤਰ ਭੂਮੀ ਹੈ ਗੁਰਬਾਣੀ ਸਾਨੂੰ ਜਾਤ ਪਾਤ ਭੁਲਾ ਕੇ "ਮਾਨਸ ਕੀ ਜਾਤ ਸਭਿ ਏਕ ਪਹਿਚਾਨਬੋ (ਅਸੁੱਧ) ਦਾ ਸੰਦੇਸ਼ ਦਿੰਦੀ ਹੈ । ਇਸੇ ਫਲਸਫੇ ਲਈ ਮੇਰੇ ਬਜ਼ੁਰਗਾਂ ਬਾਬਾ ਬੱਲੂ ਰਾਇ .ਲੱਖੀ ਰਾਇ.ਨਾਨੂ ਰਾਇ ਆਦਿ ਅਣਗਿਣਤ ਯੋਧਿਆਂ ਨੇ ਸਹਾਦਤਾਂ ਦਿੱਤੀਆਂ । 2 ਰਾਇ ਭੱਟ ਸਰੋਤਾਂ ਵਿੱਚ ਲਿਖਿਆ ਮਿਲਦਾ ਹੈ । ਜੋ ਤੁਸੀ ਨਹੀਂ ਪੜ੍ਹੇ ..ਇਸ ਲਈ ਆਪਣੀ ਅਗਿਆਨਤਾ ਦਾ ਸਬੂਤ ਨਾ ਦਿਓ । 3 ਤੁਸੀ 84 ਦੇ ਕਤਲੇਆਮ ਨੂੰ ਜਾਇਜ ਠਹਰਾਇਆ ਰਹੇ ਹੋ । ਖਾਲੜਾ ਸਾਹਿਬ ਨੇ 50000 ਅਣਪਛਾਤੀਆ ਲਾਸ਼ਾ ਦਾ ਕੋਰਟ ਸਾਹਮਣੇ ਡਾਟਾ ਪੇਸ਼ ਕੀਤਾ ਸੀ । ਅਣਗਿਣਤ ਭੈਣਾਂ ਦੀ ਬੇਪਤੀ ਕੀਤੀ ਗਈ ,ਗਲਾਂ ਚ ਟਾਇਰ ਪਾ ਕੇ ਜਿਓਦੇ ਸਾੜਿਆ ਗਿਆ ,ਦੁੱਧ ਪੀਂਦੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ ਜਿਵੇਂ ਮੁਗਲਾਂ ਨੇ ਕੀਤਾ ਸੀ ।'ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ ਇਹ ਨਾ ਸਮਝੀ ਸਹਿਰ ਦੀ ਹਾਲਤ ਬੁਰੀ ਨਹੀ ।" ਜੋ ਸਿੱਖੀ ਦੀ ਮੁੱਖ ਧਾਰਾ ਚ ਹੀ ਦੂਰ ਚਲੇ ਗਏ ਓ ਆਪਣੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਦੀ ਪੀੜ੍ ਕੀ ਸਮਝਣ ਗੇ । 4 ਤੁਸੀ ਗੱਲ ਕੀਤੀ ਹੈ ਇਤਿਹਾਸ ਚ ਨਾਮ ਦਰਜ ਕਰਾਉਣ ਦੀ ..ਮੇਰੇ ਬਜ਼ੁਰਗ ਜਿਨ੍ਹਾਂ ਸਿੱਖੀ ਦੇ ਫਲਸਫੇ ਅਤੇ ਕੇਂਦਰੀ ਪਵਿੱਤਰ ਅਸਥਾਨਾਂ ਅੰਮ੍ਰਿਤਸਰ ਸਾਹਿਬ ਲਈ ਜੋ ਸ਼ਹਾਦਤਾਂ ਦੇ ਕੇ ਗਏ ਨੇ ਇਸ ਨਿਮਾਣੇ ਤੇ ਜਰੂਰ ਕਿਰਪਾ ਕਰਨਗੇ ,ਮੈਨੂੰ ਹਿੰਮਤ ਬਖ਼ਸ਼ਣ ਗੇ ਆਓਖੇ ਭੀੜੇ ਰਾਹਾਂ ਤੋਂ ਬਚਾਉਣਗੇ । ਬਾਬਾ ਲੱਖੀ ਸ਼ਾਹ ਜੀ ਸਮੱਤ ਬਖਸ਼ਣਗੇ ਕਿ ਦਾਸ ਓਨਾ ਵੱਲੋਂ ਮਾਰੀਆ ਮੱਲਾਂ ਨੂੰ ਕੌਮ ਤੇ ਦੁਨੀਆਂ ਸਾਹਮਣੇ ਓਜਾਗਰ ਕਰ ਸਕੇ
।
Sanu Sharm aune chahidi hai Cheema shib nu hosla den de tha dushan la rehe ha
Good job g