ਕੌਣ ਹਨ ਪੰਜਾਬ ਚ ਵੱਸਦੇ ਬਾਜੀਗਰ? ਕਿਵੇਂ ਆਕੇ ਵੱਸ ਗਏ ਪੰਜਾਬ ਚ। ਬੋਲੀ,ਰਹਿਣ ਸਹਿਣ,ਸਭਿਆਚਾਰ ਬਾਰੇ ਅਹਿਮ ਜਾਣਕਾਰੀ।

แชร์
ฝัง
  • เผยแพร่เมื่อ 1 ก.พ. 2025

ความคิดเห็น • 28

  • @mikkasingh5435
    @mikkasingh5435 9 วันที่ผ่านมา +2

    Good ਬਾਜ਼ੀਗਰ ਬਰਾਦਰੀ ਮੈਂ ਵੀ ਬਾਜ਼ੀਗਰ ਬਰਾਦਰੀ ਚੋਂ ਹਾ❤❤❤😂😂

  • @Kartoon260
    @Kartoon260 5 หลายเดือนก่อน +9

    ਬਾਜ਼ੀਗਰ ਬਰਾਦਰੀ,ਦਾ ਇਤਿਹਾਸ, ਰਾਜਪੂਤ ਘਰਾਣੇ ਨਾਲ ਕਾਫੀ ਹੱਦ ਤੱਕ ਮੇਲ ਖਾਂਦੀ ਹੈ, ਜੈਵਲ ਫੱਤਾ,, ਸੈਨਿਕ, ਇਹਨਾਂ ਦੀ ਪੈਦਾਇਸ਼ ਵੀ ਬਾਜ਼ੀਗਰ ਬਰਾਦਰੀ ਨਾਲ ਜੁੜਦਾ ਹੈ, ਅਸਲ ਵਿਚ ਇਹ ਰਾਜਪੂਤ ਹਨ , ਪਸ਼ਤੋ , ਬਹੁਤ ਵਧੀਆ ਹਥਿਆਰ ਹੈ,ਸਾਡੀ ਕੌਮ ਕੋਲ , ਜਿਹੜਾ ਕਿ, ਜਿਵੇਂ ਆਰਮੀ ਦੀ ਇੱਕ ਭਾਸ਼ਾ ਹੁੰਦੀ ਹੈ, ਉਹਨਾਂ ਦਾ ਆਪਣਾ ਕੋਡ ਹੈ ਇਸੇ ਤਰ੍ਹਾਂ ਇਹਨਾਂ ਦਾ ਹੈ,ਜਿਸਦੀ ਵਰਤੋਂ, ਹੁਣ ਲਗਭਗ ਨਾਂ ਮਾਤਰ ਬੋਲੀ ਜਾਂਦੀ ਹੈ, ਅੱਜ ਦੀ ਜੇਨਰੇਸ਼ਨ ਤਾਂ ਸਿਰਫ ਪੰਜਾਬੀ, ਹੀ ਬੋਲਦੀ ਹੈ, ਬਲਬੀਰ ਸਿੰਘ ਢੋਲੂਕਾ, ਬਠਿੰਡਾ

  • @Kartoon260
    @Kartoon260 5 หลายเดือนก่อน +2

    ਹੁਣ ਤਾਂ ਬਾਜ਼ੀਗਰ ਕੋਮਨਿਊਟੀ ਤੇ ਕਾਫੀ ਕਾਫੀ ਕਿਤਾਬਾਂ ਲਿਖੀਆਂ,ਮਿਲ ਜਾਂਦੀਆਂ ਨੇ,ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,, ਗੁਰੂ ਰਾਮਦਾਸ ਲਾਇਬ੍ਰੇਰੀ ਵਿਚ ਦੇਖੀ ਹੈ,

  • @93ssimran
    @93ssimran 3 ปีที่แล้ว +2

    ਗੋਆਰ ਬਾਜੀਗਰ

  • @Kartoon260
    @Kartoon260 5 หลายเดือนก่อน

    Pride Punjab tv da spical thanks ji, from u tube channel khud Punjab dae to swarn Rampura phul, Bathinda

  • @JagdevSingh-rc6kv
    @JagdevSingh-rc6kv 4 หลายเดือนก่อน +1

    Asy bazigar vazara sikh smaj h
    Sade survir yothe sade purvaj
    Baba lakhi shah vanjara. Bhai mani singh ji. Bhai makhan shah lubana varjavat privar cho..
    Bhai baaz s ji
    Baba bachitar singh ji

  • @karanveerkaran5556
    @karanveerkaran5556 3 ปีที่แล้ว

    You are write ✍️ 🙏😘

  • @HukamSingh-re3cq
    @HukamSingh-re3cq 3 หลายเดือนก่อน

    Shri Guru Granth Sahib vich Lubana /Vanjara da 78 slok praise vich darj hoi na,Bazidar or Natt da vakhra slok ha.

  • @HukamSingh-re3cq
    @HukamSingh-re3cq 3 หลายเดือนก่อน

    Bhai Lakhi shah ji ,Baba Makhan shah ji ,ta Bhai Mani Singh ji da ristadar c.

  • @KAMALSINGH-dm1td
    @KAMALSINGH-dm1td 7 หลายเดือนก่อน

    ❤❤❤❤

  • @NirmalSingh-j1k
    @NirmalSingh-j1k 2 หลายเดือนก่อน

    bazigar waly aa asi asi pyaar nll vi rehndy a te guesa vich pta nhi ki hunda sady kolo

  • @surjitvartia1928
    @surjitvartia1928 11 หลายเดือนก่อน

  • @AbdulGaffar-lr4us
    @AbdulGaffar-lr4us 25 วันที่ผ่านมา

    Hi

  • @HukamSingh-re3cq
    @HukamSingh-re3cq 3 หลายเดือนก่อน

    Patterkar vi favkuff ha,Oh bhai Sahib Bazigara da Lakhi Shah naal koi relation nai ha,eh ta Natt cast ha,Lubana /Vanjara ikk Brahim kshatri Rajput kul Varun vicho na,eh Bazigar ikk Sudhar or Vaish cast naal related ha.

    • @lovelysingh8520
      @lovelysingh8520 11 วันที่ผ่านมา

      Bro Tuci prpar history pado thonu pta lgu ju ga

  • @GursherSingh-h9y
    @GursherSingh-h9y 4 หลายเดือนก่อน +4

    ਲੱਖੀ ਸ਼ਾਹ ਬਨਜਾਰਾ ਬਾਜ਼ੀਗਰ ਬਰਾਦਰੀ ਵਿੱਚੋਂ ਨਹੀ ਹਨ ਜੀ ਉਹ ਲੁਬਾਣਾਂ ਸਿੱਖ ਬਰਾਦੀ ਵਿਚੌ ਸੀ ਹੁਣ ਤੱਕ ਇਹੋ ਸੁਣਦੇ ਆਏ ਹਾਂ ਜੀ

    • @gurmeetamarpuria1549
      @gurmeetamarpuria1549 3 หลายเดือนก่อน +1

      ਲਬਾਣਾ, ਸਿਗਲਿਗਰ, ਵਣਜਾਰਾ, ਬਾਜ਼ੀਗਰ, ਇਹ 4 ਭਰਾ ਇੱਕੋ ਪਿਯੋ ਦੀ ਵਿਰਾਸਤ ਨੇ। ਬਾਈ ਜੀ ਇਤਿਹਾਸ ਪੜੋ 🙏

    • @ashokbartia1049
      @ashokbartia1049 3 หลายเดือนก่อน

      बाबा लखी शाह बरतिया गौत्र दा सी जो बाजीगर जाति विच वड़ी गौत्र है

    • @ashokbartia1049
      @ashokbartia1049 3 หลายเดือนก่อน

      बाबा लखी शाह दी गौत्र वरतिया है जो बाजीगर समाज विच सब तो वड़ी गौत्र है

    • @RajuSingh-hz2cf
      @RajuSingh-hz2cf หลายเดือนก่อน

      Baazigar si o

    • @lovelysingh8520
      @lovelysingh8520 11 วันที่ผ่านมา

      Paji Makhan Shan lubana pad lvo oh v Banjara c history pado ji

  • @Kartoon260
    @Kartoon260 5 หลายเดือนก่อน

    ਅੱਠਾਂ,ਚਨਿਕਲੋਂ ਨਹੀਂ ਜੀ, ਅੱਠਾਂ ਚਿਲਠੋ

  • @HukamSingh-re3cq
    @HukamSingh-re3cq 3 หลายเดือนก่อน

    Vanjara vi 5 type da hunde na,ehna da Lakhi Shah naal koi relation nai,oh bhai Sahib Lakhi Shah,Baba shah Lubana ji,ta Bhai Mani Singh ji da ristadar c.

    • @gurmeetamarpuria1549
      @gurmeetamarpuria1549 3 หลายเดือนก่อน

      History pado bai ji Labna,gor, vanjara, baziger eh sab iko hi ne

  • @jarnailsingh5058
    @jarnailsingh5058 7 หลายเดือนก่อน

    Pnahi

  • @HukamSingh-re3cq
    @HukamSingh-re3cq 3 หลายเดือนก่อน +1

    Gadha bolda ka sada Camel da trade c,oh murkho Labana /Vanjara da control world da total barud ta Salt ta rahya ha,Lubana/Vanjara kol taa world di 28% GDP ta control rahya Mughal time ta,tusi Lakhi Shah ji nu Camel trader bnai jande ho.Bakvas band Karo,bazia Pavo,ta Anand Lavo.

  • @ranvirs.khanna2511
    @ranvirs.khanna2511 5 หลายเดือนก่อน

    Jai goaar parsi na mar