Vaisakhi History। ਵਿਖਾਸੀ ਦਾ ਇਤਿਹਾਸ बैसाखी का इतिहास Birth of Khalsa Vaisakhi Story | Baba Hari Singh

แชร์
ฝัง
  • เผยแพร่เมื่อ 10 ก.ย. 2024
  • Vaiskhi True History - Vaisakhi story - vaisakhi itihas - vaisakhi katha
    ➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻➻
    𝙒𝙚 𝙪𝙥𝙡𝙤𝙖𝙙 𝙂𝙪𝙧𝙗𝙖𝙣𝙞 𝙆𝙖𝙩𝙝𝙖 - 𝙂𝙪𝙧𝙗𝙖𝙣𝙞 𝙆𝙞𝙧𝙩𝙖𝙣 - 𝙂𝙪𝙧𝙗𝙖𝙣𝙞 𝘾𝙡𝙞𝙥 - 𝙂𝙪𝙧𝙗𝙖𝙣𝙞 𝙑𝙞𝙙𝙚𝙤𝙨 𝘿𝙖𝙞𝙡𝙮. 𝙋𝙡𝙚𝙖𝙨𝙚 𝙎𝙪𝙗𝙨𝙘𝙧𝙞𝙗𝙚 " 𝘼𝙣𝙢𝙤𝙡 𝘽𝙖𝙘𝙝𝙖𝙣 ਅਨਮੋਲ ਬਚਨ " 𝘾𝙝𝙖𝙣𝙣𝙚𝙡 𝙖𝙣𝙙 𝙘𝙡𝙞𝙘𝙠 𝙤𝙣 𝙩𝙝𝙚 𝘽𝙚𝙡𝙡 𝙄𝙘𝙤𝙣
    ➻➻➻➻➻➻➻➻➻➻➻➻➻➻➻➻➻➻➻➻➻➻➻➻➻
    ❝Anmol Bachan ਅਨਮੋਲ ਬਚਨ ❞ ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    ➻➻➻➻➻➻➻➻➻➻➻➻➻➻➻➻➻➻➻➻➻➻➻➻➻
    ਪਿਆਰਿਓ ਨਾਮ ਅਭਿਆਸੀਆਂ ਦੀ ਸੰਗਤ ਕਰਨੀ ਸੁਰੂ ਕਰਦੋ ਫਿਰ ਦੇਖਿਓ ਤੁਹਾਡਾ ਜੀਵਨ ਬਦਲ ਜਾਵੇ ਗਾ
    ਸਮਾ ਕੱਡ ਕੇ ਗੁਰਬਾਣੀ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
    ਕ੍ਰਿਪਾ ਕਰਕੇ ਚੈਨਲ Subscribe ਕਰੋ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    ❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦❦
    #vaisakhi #vaisakhistory #vaisakhikatha #vaisakhistatus #vaisakhisong #vaisakhishabad #anmolbachan #vaisakhikathanmolbachan

ความคิดเห็น • 2

  • @JarnailSingh-lh8bb
    @JarnailSingh-lh8bb 2 ปีที่แล้ว

    Dhan dhan guru shri guru gobind singh sahib ji amrit de daate, badshah darvesh, dashmesh pita patshah sahib jeo, subedar major jarnail singh

  • @BalwinderSingh-sv7hp
    @BalwinderSingh-sv7hp 2 ปีที่แล้ว

    ਵਿਦਵਾਨਾਂ ਦੀ ਮੱਤ ਅਨੁਸਾਰ ਖਾਲਸਾ ਜੀ ਦੀ ਸਿਰਜਨਾ 1699ਦੀ ਵਿਸਾਖੀ ਦੇ ਸਮੇਂ ਹੈਕ ਸੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ 1700 ਈ: ਨੂੰ ਹੋਏ ਸਨ। ਇਸ ਕਰਕੇ ਇਹ ਗੱਲ ਠੀਕ ਨਹੀਂ ਕਿ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਅੰਮ੍ਰਿਤ ਦੇ ਬਾਟੇ ਵਿੱਚ ਪਾਏ ਸਨ । ਪਤਾਸੇ ਮਾਤਾ ਜੀਤੋ ਜੀ ( ਅੰਮ੍ਰਿਤ ਛਕਣ ਤੋਂ ਬਾਅਦ ਜੀਤ ਕੌਰ ਜੀ) ਨੇ ਪਾਏ ਸਨ। ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਜੀ ਦੀ ਮਾਤਾ ਹੋਣ ਦਾ ਮਾਣ ਸਤਿਗੁਰੂ ਜੀ ਨੇ ਬਾਅਦ ਵਿੱਚ ਬਖਸ਼ਿਆ ਸੀ ਜਦ ਇੱਕ ਵਾਰ ਸਾਹਿਬਜ਼ਾਦਿਆਂ ਨੂੰ ਵੇਖ ਕੇ ਮਾਤਾ ਸਾਹਿਬ ਕੌਰ ਜੀ ਦੇ ਮਨ ਵਿੱਚ ਮਾਂ ਬਣਨ ਦੀ ਰੀਝ ਪੈਦਾ ਹੋਈ ਅਤੇ ਉਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁੱਖ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਦੱਸਿਆ ਕਿ ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਨੇ ਗ੍ਰਹਿਸਤ ਤੋਂ ਸੰਯਮ ਧਾਰਨ ਕਰ ਲਿਆ ਹੈ ।(ਇਹੀ ਗੱਲ ਸਤਿਗੁਰੂ ਜੀ ਨੇ ਮਾਤਾ ਜੀ ਨਾਲ਼ ਅਨੰਦ ਕਾਰਜ ਸਮੇਂ ਵੀ ਕਹੀ ਸੀ।) ਉਸ ਸਮੇਂ ਮਹਾਰਾਜ ਜੀ ਬਚਨ ਕੀਤੇ ਕਿ ਅੱਜ ਤੋਂ ਆਪਣਾ ਨਾਦੀ ਪੁਤਰ " ਖਾਲਸਾ" ਤੁਹਾਡੀ ਝੋਲੀ ਵਿੱਚ ਪਾਇਆ। ਤੁਸੀਂ ਅੱਜ ਤੋਂ ਖ਼ਾਲਸੇ ਦੀ ਮਾਤਾ ਕਹਿਲਾਉਗੇ। ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਜੀ ਦੀ ਮਾਂ ਬਣਨ ਦੀ ਰੀਝ ਪੂਰੀ ਕਰ ਦਿੱਤੀ।