ਸਿੱਖੋ ਡਾਂਗ ਤੇ ਡੇਰਾ ਰੱਖਣੈਂ ਜਾਂ ਕਲਮ ਤੇ | Episode 334 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 14 ต.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Dhadrianwale on Parsis
    Dhadrianwale on Ratan Tata
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #parsis
    #tata
    #ratantata

ความคิดเห็น • 582

  • @PRABH_DHIMAN11
    @PRABH_DHIMAN11 ปีที่แล้ว +2

    ਤੂਸੀਂ ਸਿੱਖ ਤਾਂ ਹੈ ਹੀ ਤੂਹਾਡੇ ਅੰਦਰ ਇਨਸਾਨੀਅਤ ਵੀ ਹੈ ਜੋ ਬਹੁਤ ਜਰੂਰੀ ਹੈ

  • @AvtarSingh-hu1pk
    @AvtarSingh-hu1pk ปีที่แล้ว +1

    ਬਾਬਾ ਜੀ ਇਹ ਕੌਮ ਧਰਨਿਆਂ ਵਿੱਚ ਉਲ਼ਜ ਕੇ ਰਹਿ ਗਈ ਕੋਈ ਪੰਜਾਬ ਅੰਦਰ ਬਿਜਨਸ ਕਰ ਕੇ ਰਾਜ਼ੀ ਨਹੀਂ ਤਰੱਕੀ ਕਿਵੇਂ ਹੋਉ

  • @grwindersingh4237
    @grwindersingh4237 ปีที่แล้ว +1

    ਜਨਾਨਾ

  • @दिव्यनेत्र
    @दिव्यनेत्र ปีที่แล้ว

    ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ

  • @Gurmit.dhaliwal007
    @Gurmit.dhaliwal007 ปีที่แล้ว +1

    Great bhai sahib ji

  • @दिव्यनेत्र
    @दिव्यनेत्र ปีที่แล้ว

    ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

  • @gaganjitsingh6266
    @gaganjitsingh6266 ปีที่แล้ว +4

    Last 20 ਸਾਲ ਤੋਂ ਕੋਈ ਵੀ ਕਨੂੰਨ ਕੇਂਦਰ ਸਰਕਾਰ ਨੇ ਸਿੱਖਾਂ ਦੇ ਖਿਲਾਫ ਨੀ ਲੈਕੇ ਆਂਦਾ ਫਿਰ ਇਹੇ ਕਾਹਤੋਂ ਕਿਹਦੇ ਰਹਿਦੇ ਆ b ਕੌਮ ਨੂੰ ਖਤਰਾ ਕੌਮ ਨੂੰ ਖਤਰਾ ਕੋਈ ਖਤਰਾ ਨਹੀ ਆ ਗੋਲਕਾ ਭਰਨ ਤੇ ਜੋਰ ਦਿੱਤਾ ਬਹੁਤ ਵਧੀਆ ਸੁਨੇਹਾ ਭਾਈ ਸਾਬ

    • @amazingVlogs240
      @amazingVlogs240 ปีที่แล้ว

      Parsi, yahudi iss dhrti tae khushi naal rahndae nae ethe…

    • @amazingVlogs240
      @amazingVlogs240 ปีที่แล้ว

      Kisae v kom dae khilaaf koi kanoon nehi laynadaa.. sirf Christian missionary hi kmm kharab krr rahyaa nae

  • @sarabjitsingh758
    @sarabjitsingh758 ปีที่แล้ว +3

    ਸਹੀ ਸਲਾਹ ਬਹੁਤ ਬਹੁਤ ਧੰਨਵਾਦ ਜੀ

  • @jagdishkaur9755
    @jagdishkaur9755 ปีที่แล้ว +1

    ਆਪ ਜੀ ਦਾ ਕਥਨ ਸੌ ਫੀਸਦੀ ਤਰਕ ਪੂਰਨ ਹੈ ਕਿ ਘੱਟ ਗਿਣਤੀਆਂ ਦੀ ਏਕਤਾ ਤੋਂ ਬਿਨਾਂ ਗੱਲ ਨਹੀਂ ਬਣਦੀ ਪਰ ਇਥੇ ਚੱਕੀ ਪੁੱਠੀ ਚੱਲ ਰਹੀ ਹੈ ਏਕਤਾ ਕਰਾਉਣ ਵਾਲਿਆਂ ਨੂੰ ਗ਼ਦਾਰ ਕਿਹਾ ਜਾਂਦਾ ਹੈ। ਨਿੱਜੀ ਹਿੱਤਾਂ ਲਈ ਖਿਲਾਰੇ ਪਾਉਣ ਵਾਲਿਆਂ ਨੂੰ 'ਸੇਵਾਦਾਰ ' ਕਿਹਾ ਜਾਂਦਾ ਹੈ ।

  • @kiransandhu5162
    @kiransandhu5162 ปีที่แล้ว +2

    Aj wala message bahut vadia thanks bhi sabji

  • @lakhwindermaan6851
    @lakhwindermaan6851 ปีที่แล้ว

    ਸਿੱਖੋ ਡਾਂਗ ਤੇ ਡੇਰਾ ਨਹੀਂ,ਡੇਰੇ ਤੇ ਡਾਂਗ ਰੱਖੋ।

  • @gurmeetgill5643
    @gurmeetgill5643 ปีที่แล้ว +1

    ਭਾਈ ਸਾਹਿਬ ਜੀ ਇਹਨਾ ਲੋਕਾ ਦੀ ਰੋਟੀ ਰੋਜੀਂ ਭੜਕਾਹੁਣਂ ਚ ਹੈ ਜੀ ਇਹੁ ਵਿਦਿਆਂ ਹੈ ਵੰਡੀ ਜਾਦੇ ਜੋ ਕੋਲ੍ਹ ਹੈ ਜੀ

    • @ranjitdhillon759
      @ranjitdhillon759 ปีที่แล้ว

      ਇਸ ਬਾਬੇ ਨੇ ਸਕੂਲ ਜਾਂ ਹਸਪਤਾਲ ਕੋਈ ਖੋਲਿਆ?

  • @inderjeetkaur5248
    @inderjeetkaur5248 ปีที่แล้ว

    ਸਭ ਤੋ ਵੱਧ ਡਾਂਗ ਤੇ ਡੇਰਾ ਜਹੂਦੀਆ ਦਾ

  • @baljinderkaur5472
    @baljinderkaur5472 ปีที่แล้ว

    ਸਹੀ ਗੱਲ ੲੇ ਬਾਬਾ ਜੀ ਵਾਹਿਗੁਰੂ ਜੀ 🙏🙏🙏🙏🙏

  • @DilbagSingh-td8cj
    @DilbagSingh-td8cj ปีที่แล้ว +1

    I agree

  • @GurmeetSingh-yu3kk
    @GurmeetSingh-yu3kk ปีที่แล้ว +1

    ਬਾਬਾ ਜੀ ਵਾਹ

  • @TheGurtejsingh
    @TheGurtejsingh ปีที่แล้ว

    ਬਿਲਕੁਲ ਸੋ ਟਕਾ ਸਹੀ ਗੱਲ ਕਹੀ ਆ

  • @balsingh5965
    @balsingh5965 ปีที่แล้ว

    ਸਰਕਾਰੀ Baba

  • @mandeeptark
    @mandeeptark ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @JagtarSingh-vy7xy
    @JagtarSingh-vy7xy ปีที่แล้ว +8

    ਸਿੱਖ ਕੌਮ ਲਈ ਇੱਕ ਬਹੁਤ ਹੀ ਵਧੀਆ ਸੁਨੇਹਾ

    • @amazingVlogs240
      @amazingVlogs240 ปีที่แล้ว

      Pannu vargyaa nu kon samjavae…..

  • @mrghoga28
    @mrghoga28 ปีที่แล้ว

    ਲੀਡਰਾਂ ਨੂੰ ਵੀ ਸੁਜਾਅ ਦਿਉ ਭਾਈ ਸਹਿਬ ਜੀ।ਬਹੁਤ ਬੇ ਰੁਜਗਾਰ ਫਿਰਦੇ ਆ ਇੱਥੇ ਉਹਨਾ ਨੂੰ ਤਾ ਆਹੁਦੇ ਦੇਦਿਉ।ਜਿਹਨਾਂ ਦੀਆਂ ਡਿਗਰੀਆਂ ਕੀਤੀਆਂ

  • @GabbarSingh-uj7de
    @GabbarSingh-uj7de ปีที่แล้ว

    ਬਾਬਾ ਜੀ ਗੱਲਾ ਠੀਕ ਆ ਆਪ ਜੀ ਦੀਆ

  • @sukhdevsinghbhatti3235
    @sukhdevsinghbhatti3235 ปีที่แล้ว +2

    ਸਮਜ ਦਾਰ ਨੂੰ ਇਸਰਾ ਹੀ ਕਾਫੀ ਬਾਕੀ ਲਈ ਮਝ ਮੁਰੇ ਬੀਣ ਬਣਾਉਣ ਵਾਲੀ ਗਲ ।ਬਹੁਤ ਵਧੀਆ ਸੁਨੇਹਾ ਵਾਹਿਗੁਰੂ ਜੀ 👍🙏

  • @satnambawa0711
    @satnambawa0711 ปีที่แล้ว +1

    बहुत वदीया ते अकल वाली गल दसी है बाबा जी ने।🙏

  • @SatnamSingh-mm4zk
    @SatnamSingh-mm4zk ปีที่แล้ว

    Sant Ranjit Singh ji Dadriawale jindabad jindabad jindabad

  • @ManjitKaur-wl9hr
    @ManjitKaur-wl9hr ปีที่แล้ว +98

    ਸਿੱਖ ਕੌਮ ਦੀ ਬਿਹਤਰੀ ਲਈ ਹਰ ਵਕਤ ਯਤਨਸ਼ੀਲ ਰਹਿੰਦੇ ਹਨ ਸਾਡੇ ਭਾਈ ਸਾਹਿਬ ਜੀ, ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਤੇ ਸਿਹਤਮੰਦ ਆਯੂ ਬਖਸ਼ਣ 🙏🙏

    • @nirmalkaur5835
      @nirmalkaur5835 ปีที่แล้ว +2

      Please ਕਿਸੇ ਪਿੱਛੇ ਨਾਲਗੋ ਸਿਵਆਏ ਨਾਨਕ ਦੇ

    • @ranjeetsinghofficial2785
      @ranjeetsinghofficial2785 ปีที่แล้ว +3

      @@nirmalkaur5835 ਗੁਰੂ ਨਾਨਕ ਦੇਵ ਜੀ ਦਾ ਵੀ ਪਹਿਲਾ ਸੁਨੇਹਾ ਆ ਸਿੱਖਾਂ ਨੂੰ ਕੀਰਤ ਕਰੋ ਇਸ ਲਈ ਕੰਮ ਕਰੋ ਜਿਹੜੇ ਕੰਮ ਨੂੰ ਹੱਥ ਪਾ ਲਵੋ ਕੋਸ਼ਿਸ਼ ਕਰਿਆ ਕਰੋ ਪੂਰਾ ਸਿਰੇ ਤੱਕ ਲੈਕੇ ਜਾਈਏ ਜਿਵੇਂ ਬਾਬਾ ਗੁਰੂ ਨਾਨਕ ਦੇਵ ਜੀ ਲੈਕੇ ਜਾਂਦੇ ਸੀ 🙏🏻🙏🏻

    • @gurlalrai2335
      @gurlalrai2335 ปีที่แล้ว +1

      @@nirmalkaur5835 ਨਾਂ ਲੱਗੋ ਹੁੰਦਾ ਨਾਲਗੋ ਨੀ ਸਿਵਾਏ ਹੁੰਦਾ ਸਿਵਆਏ ਨੀ ਹੱਦ ਹੋ ਗਈ ਪੰਜਾਬੀ ਨੀ ਲਿਖਣੀ ਆਉਂਦੀ

    • @nirmalkaur5835
      @nirmalkaur5835 ปีที่แล้ว +2

      ਮੇਰੇ ਫੋਨ ਵਿੱਚ problem ਹੈ ਇਸ ਲਈ mistake ਹੋ ਗਈ

    • @nirmalkaur5835
      @nirmalkaur5835 ปีที่แล้ว +3

      ਨਾਲੇ ਸਿਆਣੇ ਬੰਦੇ ਨੂੰ ਇਸ਼ਾਰਾ ਕਾਫੀ ਹੁੰਦਾ

  • @gurlalrai2335
    @gurlalrai2335 ปีที่แล้ว +2

    ਸਿਰ (ਦਿਮਾਗ) ਵਰਤਣ ਦੀ ਲੋੜ ਹੈ ਸਹੀ ਕਿਹਾ ਭਾਈ ਸਾਹਿਬ ਤੁਸੀ

  • @yogeshchoudhary6272
    @yogeshchoudhary6272 ปีที่แล้ว +1

    Eh message har Sikh de Ghar pahunchna chahida je kaum nu chadi kala wich dekhna hai

  • @ratanjit9675
    @ratanjit9675 ปีที่แล้ว +1

    ਬਹੁਤ ਵਧੀਆਂ ਵਿਚਾਰ ਦਿਤੇ ਮਿਹਰਬਾਨੀ

  • @MandeepKaur-hz5oj
    @MandeepKaur-hz5oj ปีที่แล้ว +1

    Boht vadiya speech h hr ek Sikh nu Sunni chahidi h jo daanga vaale babe de mgr lgn da soch re ne

  • @gagandeepsinghgagan8573
    @gagandeepsinghgagan8573 ปีที่แล้ว +3

    ਅਸੀਂ ਫ਼ੁਕਰੇ ਆ ਭਾਈ ਸਾਹਿਬ ਸਾਨੂੰ ਇਹ ਅੱਗੇ ਵਧੂ ਗੱਲਾਂ ਕਿੱਥੇ ਚੰਗੀਆਂ ਲੱਗਦੀਆਂ ਹਨ। ਅਸੀਂ ਤਾਂ ਮਾਰ ਦਾ ਗੇ ਚੱਕ ਦਾ ਗੇ ਇਹ ਕੰਮ ਰਹਿ ਗਿਆ ਸਾਡਾ। ਅਸੀਂ ਤਾਂ ਲੋਕਾਂ ਨੂੰ ਮਾਰਨਾਂ ਅਤੇ ਆਪ ਮਰਨੈ

  • @mrjarnailsingh3853
    @mrjarnailsingh3853 ปีที่แล้ว +2

    Thanks Bhai saab je

  • @gurinderkaur2823
    @gurinderkaur2823 ปีที่แล้ว +1

    ਧੰਨਵਾਦ

  • @KamaljitKaur-fy3uu
    @KamaljitKaur-fy3uu ปีที่แล้ว +7

    ਪ੍ਰਤੱਖ ਨੂੰ ਪ੍ਰਮਾਣ ਨਹੀਂ, ਸਬੂਤ ਹੈ ਮੇਰੇ ਕੋਲ ਕੱਲ੍ਹ ਹੀ ਮੇਰੇ ਬੇਟੇ ਨੂੰ ਉਸਦੇ ਸਕੂਲ ਵੱਲੋਂ ਟੌਪਰ ਦਾ ਕਾਰਡ ਮਿਲਿਆ ਹੈ ਅੱਠਵੀਂ ਕਲਾਸ ਵਿੱਚੋਂ ਤੇ ਉਹ ਸਕੂਲ ਕੋਈ ਹੋਰ ਕਮਿਊਨਿਟੀ ਵਾਲੇ ਚਲਾ ਰਹੇ ਹਨ ਜੀ 🙏

    • @jaspreetbhullar8398
      @jaspreetbhullar8398 ปีที่แล้ว

      ਕਮਲਜੀਤ ਭੈਣ ਜੀ ਮੇਰੀ ਬੇਟੀ ਦੇ ਆਈਲੈਟਸ ਵਿਚੋਂ 6.50 ਬੈਂਡ ਆ ਗਏ ਜੀ 🤩🙏 ਸ਼ੁਕਰ ਸੱਚੇ ਪਾਤਸ਼ਾਹ ਜੀ ਦਾ ਜੋਂ ਬੇਟੀ ਦੀ ਮਿਹਨਤ ਦਾ ਫ਼ਲ ਮਿਲ਼ ਗਿਆ ਜੀ 🙇🙇🙏

    • @KamaljitKaur-fy3uu
      @KamaljitKaur-fy3uu ปีที่แล้ว +2

      @@jaspreetbhullar8398 ਮੁਬਾਰਕਾਂ ਜੀ ਬਹੁਤ ਬਹੁਤ 👍 ਅਸੀਂ ਬਾਬਾ ਜੀ ਉਨ੍ਹਾਂ ਨੂੰ ਸੁਣਨ ਵਾਲੇ ਆਂ ਤਾਂ ਹੀ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਉਨ੍ਹਾਂ ਨੂੰ ਕਾਮਯਾਬ ਬਣਾ ਰਹੇ ਹਾਂ 😊

    • @jaspreetbhullar8398
      @jaspreetbhullar8398 ปีที่แล้ว

      @@KamaljitKaur-fy3uu ਬਹੁਤ ਬਹੁਤ ਧੰਨਵਾਦ ਭੈਣ ਜੀ ☺️🙇🙇 ਬਿਲਕੁੱਲ ਸਹੀ ਕਿਹਾ ਜੀ🙏

    • @amazingVlogs240
      @amazingVlogs240 ปีที่แล้ว

      @@jaspreetbhullar8398 videsha yana kamyabi nehi hai…

    • @laba3423
      @laba3423 ปีที่แล้ว

      hor community undi kee hai? je do bande add dharam follow krde ne ess da matlab eh taaan nhi v oh insaan hee alag ho gya .

  • @rupindersidhu1313
    @rupindersidhu1313 ปีที่แล้ว +11

    ਸਹੀ ਆ ਜੀ ਡਾਂਗ ਤੇ ਡੇਰਾ ਰੱਖਣ ਨਾਲ ਗੱਲਬਾਤ ਨਹੀ ਬਣਦੀ ਹੋਣਾ ਸਭ ਕੁੱਝ ਦਿਮਾਗ ਨਾਲ ਹੋਣਾ ਹੈ ਅੱਜ ਦਾ ਸੁਨੇਹਾ ਬਹੁਤ ਵਧੀਆ ਭਾਈ ਸਾਹਿਬ ਧੰਨਵਾਦ ਜੀ 🥰🙏🙏

  • @SunitaDevi-dv6tu
    @SunitaDevi-dv6tu ปีที่แล้ว

    Baba ji bahut Gyan hai tuhanu tuhadi bhavishyvani sach ho gai jela wali

  • @RaviKumar-tq6je
    @RaviKumar-tq6je ปีที่แล้ว

    ਬਹੁਤ ਵਧੀਆ ਵਿਚਾਰ ਆ ਜੀ ਵਿਚਾਰ ਕਰਨ ਦੀ ਲੋੜ ਆ

  • @jaswantchahal
    @jaswantchahal ปีที่แล้ว +1

    ਧੰਨਵਾਦ ਭਾਈ ਸਾਹਿਬ ਜੀ

  • @gurwantsingh3187
    @gurwantsingh3187 ปีที่แล้ว +3

    ਭਾਈ ਸਹਿਬ ਨੌਜਵਾਨੀ ਨੁੰ ਸਮਝਾਉਣ ਵਾਸਤੇ ਮੇ ਆਪਦਾ ਬਹੁਤ ਧੰਨਵਾਦੀ ਹਾ ਜੀ

  • @gurinderkaur2823
    @gurinderkaur2823 ปีที่แล้ว +5

    ਸੱਚੀਂ ਸਟਰੌਗ ਕਰਤੇ ਭਾਈ ਸਾਹਿਬ ਜੀ

  • @raamdass9427
    @raamdass9427 ปีที่แล้ว

    👏👏👏 vvvvvv good.Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ka khalsa Waheguru ji ki fateh ji

  • @rinkurajasangeetgroupbatal7027
    @rinkurajasangeetgroupbatal7027 ปีที่แล้ว +1

    ਬਹੁਤ ਵਧੀਆ ਜੀ

  • @ashutosh01000
    @ashutosh01000 ปีที่แล้ว +8

    बहुत सुंदर विचार, इसी देश में सरदार मनमोहन सिंह जी दस साल के लिए प्रधानमंत्री रहे।

  • @vickyjaspalon5774
    @vickyjaspalon5774 ปีที่แล้ว +8

    ਦੋਨੋ ਚਾਹੀਦੇ ਮਹਾਪੁਰਸੋ ਕਿਤੇ ਮਨ ਦੀ ਲੋੜ ਹੈ ਕਿਤੇ ਦਿਮਾਗ ਦੀ ਕਿਤੇ ਸਰੀਰ ਦੀ ਕਿਤੇ ਆਤਮਾ ਦੀ ਪਰ ਹਰ ਜਗਾ ਪ੍ਰਮਾਤਮਾ ਦੀ

  • @harshwinderkaur7260
    @harshwinderkaur7260 ปีที่แล้ว +10

    ਬਹੁਤ ਸਹੀ ਕਿਹਾ ਹੈ ਜੀ 👍🏼👍🏼👍🏼👍🏼👍🏼 ਪਰਮਾਤਮਾ ਹਮੇਸ਼ਾ ਤੰਦਰੁਸਤ ਰੱਖਣ ਜੀ 🙏🙏🙏 ਧੰਨਵਾਦ

  • @hardeepkaur5893
    @hardeepkaur5893 ปีที่แล้ว +1

    Bahai Saab g thank you tuse butah vedhia massage datha ha

  • @johnkonar5365
    @johnkonar5365 ปีที่แล้ว

    RATAN TATA JI NE HMESHA INDIA NU agge wadan ch bhut yogdan ditta

  • @BaljeetSingh-yh9kv
    @BaljeetSingh-yh9kv ปีที่แล้ว

    ਡਾਂਗ ਤੇ

  • @kultarsingh3054
    @kultarsingh3054 ปีที่แล้ว +1

    ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਹੈ ਭਾਈ ਸਾਹਿਬ ਤੁਸੀ ਸਾਰੀ ਕੌਮ ਨੂੰ । ਧੰਨਵਾਦ ਜੀ ।

  • @amandeeppandher2502
    @amandeeppandher2502 ปีที่แล้ว

    Har sikh nu jehda shri guru gobind sahib nu apna rehbar manda es sick bande to dur rahe

  • @JarnailSingh-ic4dv
    @JarnailSingh-ic4dv ปีที่แล้ว

    ਡਾਂਗ ਤੇ ਡੇਰਾ ਰੱਖਣਾ ਚਾਹੀਦਾ

  • @gurvipankaur6058
    @gurvipankaur6058 ปีที่แล้ว +7

    ਵਾਹਿਗੁਰੂ ਭਲੀ ਕਰੇ ਜੀ

  • @u.pdepunjabipind1620
    @u.pdepunjabipind1620 ปีที่แล้ว +24

    ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਇਹ ਸੁਨੇਹਾ ਸੁਣਨਾ ਵੀ ਚਾਹੀਦਾ ਤੇ ਅਮਲ ਵੀ ਕਰਨਾ ਚਾਹੀਦਾ ਧੰਨਵਾਦ ਭਾਈ ਸਾਹਿਬ ਜੀ 🙏🙏

  • @gagandeepgharu6841
    @gagandeepgharu6841 ปีที่แล้ว +31

    ਬਿਲਕੁਲ ਸਹੀ ਕਿਹਾ ਸਾਡੇ ਸਤਿਕਾਰ ਯੋਗ ਭਾਈ ਰਣਜੀਤ ਸਿੰਘ ਖਾਲਸਾ ਜੀ 🤝ਢੱਡਰੀਆਂ ਵਾਲੇ ❤🌹❤🌹❤🌹

  • @SatnamSingh-bc5zm
    @SatnamSingh-bc5zm ปีที่แล้ว +43

    ਡਾਕਟਰ ਅੰਬੇਦਕਰ ਸਾਹਿਬ ਜੀ ਨੇ ਕਿਹਾ ਸੀ ਕਿ ਪੜ੍ਹਾਈ ਅਤੇ ਗਿਆਨ ਸ਼ੇਰਨੀ ਦੇ ਦੁੱਧ ਵਾਂਗ ਹੈ, ਜਿਹੜਾ ਜਿੰਨਾ ਪੀਵੇਗਾ ਉੱਨਾ ਹੀ ਦਹਾੜੇਗਾ।
    🙏🙏🙏🙏🙏

    • @hirdapuriaasatgurlightsatg9534
      @hirdapuriaasatgurlightsatg9534 ปีที่แล้ว +1

      ਆ ਸਾਰੀਆਂ ਹੀ ਗੱਲਾਂ ਤੋਂ ਘੈਂਟ ਗੱਲ ਯਾਰਾ ਜਿੰਦਾਬਾਦ ਤੇਰੀ ਸੋਚ ਨੂੰ ਸਲਾਮ ਕਰਦਾ ਦਿਲੋਂ

    • @hirdapuriaasatgurlightsatg9534
      @hirdapuriaasatgurlightsatg9534 ปีที่แล้ว +1

      ਸਤਗੁਰ ਸਿੰਘ ਹਿਰਦਾਪੁਰੀਆ

    • @SatnamSingh-bc5zm
      @SatnamSingh-bc5zm ปีที่แล้ว +2

      @@hirdapuriaasatgurlightsatg9534 ਧੰਨਵਾਦ ਜੀ!!!

    • @amazingVlogs240
      @amazingVlogs240 ปีที่แล้ว

      Iss Karan 33% wale teacher lagyae nae.. kae school daa master gtt akal wala hovegaa taan vidiarthi kidaan padegaa… NALANDA ch international 10 hazar students c… yadon KHILZI nae NALANDA UNIVERSITY agg laa diti c… fer bachhi ku nehi…. Dimaag dae naal daang v chahidi hai…. Parsi, jahudi desh ch nae uhnaa kdhi v desh todan di gll nehi krdae.. sikh samaj/ Christian samaj/ muslim desh nu hamesha todan di ku koshish krdae nae……. Menu lagdaa eh koi hll nehi… MANMOHAN SINGH v sikh c hinduaa nae kdhi v virodh nehi kitaa .. army , airforce dae commander rahe nae sikh…..

    • @kamalsekhon2746
      @kamalsekhon2746 ปีที่แล้ว +1

      ਪਹਿਲਾਂ ਆਪਣੇ ਭਾਈ ਸਾਹਿਬ ਨੂੰ ਪੁਛ ਲਉ ਇਹਨਾ ਨੇ ਕਹਿੜੀ PHd ਕੀਤੀ । 😂

  • @cheemarecords18
    @cheemarecords18 ปีที่แล้ว

    Bhuat vadia Vichaar ne ji ap ji de.🙏

  • @artofwar8555
    @artofwar8555 ปีที่แล้ว +1

    Waho waho gobind

  • @ramneekbrar62
    @ramneekbrar62 ปีที่แล้ว

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nigahkaur818
    @nigahkaur818 ปีที่แล้ว +1

    Bilkul sahi bolde o tuci...

  • @LakhwinderSinghTT
    @LakhwinderSinghTT ปีที่แล้ว

    Buhat Wadia Bhai Saab ji 👏💯✅

  • @BalvirKaur_Gill
    @BalvirKaur_Gill ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @mukeshkumar-xb8qe
    @mukeshkumar-xb8qe ปีที่แล้ว

    Satkar yog speech satkar yog Bhai sahab

  • @दिव्यनेत्र
    @दिव्यनेत्र ปีที่แล้ว

    ਸਾਧਨਾ ਦੀ ਮਿਹਨਤ ਕਰਨੀ ਚਾਹੀਦੀ ਹੈ

  • @gurinderkaur5637
    @gurinderkaur5637 ปีที่แล้ว +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਵਾਹ ਜੀ ਵਾਹ ਸੱਚ ਸੁਹੇਨਾ ਧੰਨਵਾਦ ਭਾਈ ਸਾਹਿਬ ਜੀ

  • @rkverma113
    @rkverma113 ปีที่แล้ว +2

    Great 🙏🙏🙏🙏🙏🙏

  • @KiranKiran-vl8ir
    @KiranKiran-vl8ir ปีที่แล้ว

    Waheguru ji tuhanu chardi kala ch rakhan

  • @rkverma113
    @rkverma113 ปีที่แล้ว +2

    Bohut kuch sekh rhe hum log aapse 🙏🙏🙏🙏🙏

  • @jassartsbhartpuria2878
    @jassartsbhartpuria2878 ปีที่แล้ว +2

    Bahot wadhia bichar ji

  • @dalvirsingh2354
    @dalvirsingh2354 ปีที่แล้ว +15

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @ramandeepsingh4310
    @ramandeepsingh4310 ปีที่แล้ว +1

    Good

  • @ramanjotkaur4235
    @ramanjotkaur4235 ปีที่แล้ว

    Radha Soami ji

  • @jeetrowdygaming
    @jeetrowdygaming ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏

  • @mohinderjitkaur1017
    @mohinderjitkaur1017 ปีที่แล้ว +1

    ਸਹੀ ਹੈ ਜੀ🙏🙏

  • @hkaur9379
    @hkaur9379 ปีที่แล้ว +46

    ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ ਜੀ ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️

  • @siblings7203
    @siblings7203 ปีที่แล้ว +13

    ਕ੍ਰਾਂਤੀਕਾਰੀ ਵਿਚਾਰਧਾਰਾ ਬਹੁਤ ਬਹੁਤ ਧੰਨਵਾਦ ਜੀ 💖💖🙏🙏🙏

  • @pritpalsingh5160
    @pritpalsingh5160 ปีที่แล้ว +5

    ਵਹਿਗੁਰੂ ਜੀ, ਬਹੁਤ ਹੀ ਸਿੱਖਿਆ ਯੋਗ ਸੰਦੇਸ਼ ਦਿੱਤਾ ਹੈ ਬਾਬਾ ਜੀ ਨੇ,
    ਬਾਦਲ ਪਰਿਵਾਰ ਨੇ ਸਿੱਖਾਂ ਦੀ ਬਹੁਤ ਨਸਲਕੁਸੀ ਕੀਤੀ ਹੈ।

  • @BaljinderSingh-xy4ik
    @BaljinderSingh-xy4ik ปีที่แล้ว +2

    Sikha nu high quality school college banane chahide aa, Gurbani ch gyan di badi mahanta aa...

  • @rkgillkitchen165
    @rkgillkitchen165 ปีที่แล้ว +2

    Thannnnnnnnnkkkkkkkssss veeeeeer gggggggggggg

  • @gurindersohi6314
    @gurindersohi6314 ปีที่แล้ว +1

    Very very nice Thinking

  • @rajandeepkour5247
    @rajandeepkour5247 ปีที่แล้ว +1

    good message 👍

  • @ManjitKaur-lu7oy
    @ManjitKaur-lu7oy ปีที่แล้ว +4

    ਭਾਈ ਸਾਹਿਬ ਜੀ ਨੂੰ ਗੁਰੂ ਫਤਹਿ ਜੀ ਮੈ ਮਨਜੀਤ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਜੀ ਭਾਈ ਸਾਹਿਬ ਜੀ ਮਸਲੇ ਜਿੰਦਗੀ ਦੇ ਦਾ ਅਗਲਾ ਭਾਗ ਕਦੋ ਲੈਕੇ ਔਣਾ ਜੀ।

  • @BabaBaba-gi8ub
    @BabaBaba-gi8ub ปีที่แล้ว

    weheguru ji

  • @avneetjagera5769
    @avneetjagera5769 ปีที่แล้ว +1

    ਬਾਬਾ ਜੀ ਲੰਗੜਾ ਸ਼ਬਦ ਦੀ ਥਾਂ ਤੁਸੀਂ ਅੰਗਹੀਣ ਵੀ ਕਹਿ ਸਕਦੇ ਸੀ 🙏🙏🙏🙏🙏🙏🙏

  • @baldeepsingh6412
    @baldeepsingh6412 ปีที่แล้ว +1

    Shai gall a bhai shab

  • @babluram9543
    @babluram9543 ปีที่แล้ว

    Waheguru aap ji nu tandurst rakhan .

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +6

    ਭਾਈ ਸਾਹਿਬ ਜੀ ਧੰਨ ਹੋ ਤੁਸੀਂ ਸਾਨੂੰ ਜਿਉਣਾਂ ਸਿਖਾਈਆ

  • @karanjotsinghmatta
    @karanjotsinghmatta ปีที่แล้ว

    Chamkur di garhi wali jang de time jrur hona chahida c tuhanu....
    Ght ginti c....

  • @tarsemdhaliwal4088
    @tarsemdhaliwal4088 ปีที่แล้ว

    ਵਾਹਿਗੁਰੂ ਜੀ

  • @sukhbirsingh3233
    @sukhbirsingh3233 ปีที่แล้ว +6

    ਬਹੁਤ ਸੋਹਣਾ message ਦਿੱਤਾ ਤੁਸੀ ਭਾਈ ਸਾਹਿਬ ਜੀ ਸਾਨੂੰ ਪਾਰਸੀ ਲੋਕਾਂ ਤੋਂ ਹੀ ਜੀਵਨ ਜਾਚ ਸਿੱਖਣੀ ਚਾਹੀਦੀ ਸਿਰਫ ਅਕਾਲ ਵਧਣੀ ਚਾਹੀਦੀ ਹੈ
    ਸਾਨੂੰ ਦਸਵੇਂ ਪਾਤਸ਼ਾਹ ਨੇ ਜੀ ਜੀਵਨ ਜਾਚ ਬਖਸ਼ੀ ਜੀਦੇ ਵਿਚ ਮਹਾਰਾਜ ਨੇ ਸ਼ਸਤਰ ਤੇ ਸ਼ਾਸਤਰ ਦੋਨੋ ਦੇ ਧਨੀ ਬਣਨ ਨੂੰ ਕਿਹਾ ਉਹ ਗ਼ਲਤ ਸੀ ਸੋ ਸਾਰੇ ਸਿੱਖਾਂ ਨੂੰ ਦਸਵੇਂ ਪਾਤਸ਼ਾਹ ਦੀ ਜੀਵਨ ਜਾਚ ਨਹੀਂ ਮੰਨਣੀ ਚਾਹੀਦੀ ਤੇ ਸਿਰਫ ਪਾਰਸੀ ਲੋਕਾਂ ਤੋਂ ਹੀ ਸਿੱਖਣਾ ਚਾਈਦਾ ਹੈ🙏🙏
    Jai Parsi Dharam
    Jai ho Dhadri wale baba ji di

    • @inderjitdhillon2479
      @inderjitdhillon2479 ปีที่แล้ว

      Veer tusi loka ne ta ulta hi sochna ki aj daswe guru sahib wala time hai pehla eh socho

  • @sukhwindersingh-kr1nc
    @sukhwindersingh-kr1nc ปีที่แล้ว

    ਭਾਈ ਸਾਹਿਬ ਜੀ ਮੈਂ ਥੋਨੂੰ ਲੰਬੇ ਸਮੇਂ ਤੋਂ ਸੁਣ ਰਿਹਾ ਹਾਂ ਤੇ ਤੁਹਾਨੂੰ ਮਿਲਣ ਲਈ ਕਈ ਵਾਰ ਬੇਨਤੀ ਕੀਤੀ ਹੈ ਜੀ ਪਰ ਕੋਈ ਵੀ ਜਵਾਬ ਨੀ ਮਿਲਿਆ ਥੋਨੂੰ ਮਿਲਣ ਦੀ ਬਹੁਤ ਤਮੰਨਾ ਹੈ।🙏🙏🙏🙏

  • @vishalgarg.marketanalysis5174
    @vishalgarg.marketanalysis5174 ปีที่แล้ว +2

    Very well bahi saib ji

  • @dharmitungan5114
    @dharmitungan5114 ปีที่แล้ว

    Waheguru ji

  • @KamaljitKaur-fy3uu
    @KamaljitKaur-fy3uu ปีที่แล้ว +54

    ਤਰੱਕੀ ਵਾਲੇ ਪਾਸੇ ਤਾਂ ਸਿੱਖ ਬੱਚਿਆਂ ਨੂੰ ਸੋਚਣ ਹੀ ਨਹੀਂ ਦਿੱਤਾ ਜਾਂਦਾ ਇਨ੍ਹਾਂ ਭੜਕਾਉਣ ਵਾਲਿਆਂ ਵੱਲੋਂ, ਇਸੇ ਕਰਕੇ ਅੱਜ ਗਿਣਵੇਂ ਚੁਣਵੇਂ ਹੀ ਸਿੱਖ ਜੱਜ ਹੋਣਗੇ ਜੀ 🙏

    • @baljeetsidhu67
      @baljeetsidhu67 ปีที่แล้ว +1

      ਬਿਲਕੁੱਲ ਸਹੀ ਜੀ

    • @kamalsekhon2746
      @kamalsekhon2746 ปีที่แล้ว +1

      ਉਹ ਭੈਣ ਮੇਰੀਏ ਜੇ ਅਸੀ ਹੈਗੇ ਦੋ ਪਰਸਿੰਟ ਤਾਂ ਸਾਡੇ ਜਜ ਵੀ ਦੋ ਪਰਸਿੰਟ ਹੀ ਹੋਣਗੇ ਬਲਕਿ ਅਸੀ ਆਪਣੀ ਅਬਾਦੀ ਦੇ ਸਾਹਬ ਨਾਲ ਕਈ ਗੁਣਾ ਜਿਆਦਾ ਪੋਸਟਾਂ ਤੇ ਹਨ ਤੇ ਸਿਰਫ ਇਹ ਅਕਾਲ ਪੁਰਖ ਦੀ ਕਿਰਪਾ ਨਾਲ ਹੈ । ਬਸ ਕਰੋ ਦੂਜਿਆ ਤੇ ਦੋਸ ਦੈਣ ਤੌ । ਕਿਹਨਾ ਰੋਕਿਆ ਹੈ ਪੜਨ ਤੇ ਪੜਾਉਣ ਤੌ । ਆਪਣੇ ਭਾਈ ਸਾਹਿਬ ਨੂੰ ਕਹਿ ਦੈਣਾ ਸੀ ਇਹ ਵੀ ਦਸ ਜਮਾਤਾਂ ਤਾਂ ਕਰ ਲੈਦੈ ।ਗਲਾਂ ਆਉਦੀਆ ਹਨ ਵਿਹਲਿਆ ਨੂੰ 😂। ਪਹਿਲਾਂ ਇਸ ਨੂੰ ਪੁਛੋ ਕਿਥੇ ਹੈ ਇਸਦਾ ਡੇਰਾ ? ਕੀ ਕਮਾਈ ਕੀਤੀ ਹੈ ਇਹਨਾ ਨੇ ।ਲੌਕਾਂ ਦਾ ਧਨ ਇਹ ਵੀ ਖਾ ਰਹੇ ਹਨ ਦੂਜੇ ਡੇਿਰਆਂ ਦੇ ਸਾਧਾ ਵਾਗ । ਇਹ ਈ ਵੀ ਸਾਧ ਬਸ ਹੈਗਾ ਅਪਗਰੇਡ ।

    • @KamaljitKaur-fy3uu
      @KamaljitKaur-fy3uu ปีที่แล้ว

      @kamal sekhon ਪੰਜਾਬ ਵਿੱਚ ਪੰਜਾਬ ਦੋਖੀਆਂ ਵਲੋਂ ਥੋੜੇ ਸਮੇਂ ਬਾਅਦ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਹਨ ਜਿਸ ਨਾਲ ਸਿੱਖ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ, ਪਾਰਸੀ ਕੌਮ ਦੀ ਉਦਾਹਰਣ ਤਾਂ ਦਿੱਤੀ ਕਿਉਂਕਿ ਇਸ ਕੌਮ ਨੇ ਆਪਣੀ ਪਰਸੈਂਟੇਜ ਤੋਂ ਹਜਾਰ ਗੁਣਾ ਵੱਧ ਤਰੱਕੀ ਕੀਤੀ ਹੈ, ਸਰਕਾਰਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦਾ ਮਾਦਾ ਰੱਖਦੇ ਹਨ ਆਪਣੀ ਤਰੱਕੀ ਕਾਰਨ,, ਨਾਲੇ ਜੇ ਤੂੰ ਕਹਿੰਦਾ ਕਿ ਅਸੀਂ ਆਪਣੀ ਗਿਣਤੀ ਮੁਤਾਬਕ ਵਪਾਰਾਂ ਤੇ ਉੱਚ ਅਹੁਦਿਆਂ ਤੇ ਹਾਂ ਤਾਂ ਫੇਰ ਤਾਂ ਕਿਸੇ ਕਿਸਮ ਦਾ ਵਿਰੋਧ ਪੈਦਾ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਜਿੱਥੇ ਡਿਸਰਵ ਕਰਦੇ ਉਸ ਅਹੁਦੇ ਤੱਕ ਪਹੁੰਚ ਸਕਦੇ ਹਾਂ

    • @kamalsekhon2746
      @kamalsekhon2746 ปีที่แล้ว

      @@KamaljitKaur-fy3uu ਹਾਂਜੀ ਭੈਣ ਜੀ ਪੜਾਈ ਹਮੇਸਾ ਹੀ ਜਰੂਰੀ ਹੁੰਦੀ ਹੈ ਕੌਮ ਨਵੇ ਮਾਰਕੇ ਵੀ ਮਾਰ ਰਹੀ ਹੈ ਵਾਹਿਗੁਰੂ ਦੀ ਕਿਰਪਾ ਨਾਲ । ਪਰ ਜਿਸ ਤਰਾਂ ਹਮੇਸਾ ਭਾਈ ਸਾਹਿਬ ਸਾਰੀ ਕੌਮ ਨੂੰ ਅਨਪਣ , ਗਵਾਰ , ਸਿਰਫ ਤੇ ਸਿਰਫ ਲੜਾਈ ਕਰਨ ਵਾਲੇ ਸਾਬਿਤ ਕਰਨ ਦੀ ਕੋਸਿਸ ਕਰਦੇ (ਜਿਸ ਤਰਾਂ ਕੈਪਸਨ ਵਿਚ ਦਿਸ ਰਹਿਆ ਹੈ) ਉਹ ਵੀ ਸਹੀ ਨਹੀ ਹੈ

    • @kamalsekhon2746
      @kamalsekhon2746 ปีที่แล้ว

      @@KamaljitKaur-fy3uu ਹਾਂਜੀ ਅਸੀ ਜੋ ਵੀ ਹਾਸਿਲ ਕੀਤਾ ਜਾਂ ਕਰ ਰਹੇ ਹਾਂ ਆਪਣੇ ਬਲਬੂਤੇ ਤੇ ਕਰ ਰਹੇ ਹਾਂ । ਪਰ ਗਲ ਇਹ ਨਹੀ ਕਿ ਫਿਰ ਸਾਨੂੰ ਤਕਲੀਫ ਕਿਸ ਗਲ ਦੀ , ਗਲ ਤਕਲੀਫ ਦੀ ਨਹੀ ਗਲ ਹੈ ਸਮੂਹਿਕ ਚੇਤਨਾ ਦੀ ਉਹਨਾ ਦੀ ਚੇਤਨਾ ਵਿਚ ਸਾਡਾ ਜਾਂ ਹੋਰ ਘਟ ਗਿਣਤੀਆਂ ਦਾ ਸਮੂਕਕ ਕਤਲੇਆਮ ਤੇ ਨਕਲਕੁਸੀ ਹੈ । ਅਸੀ ਜਿਹਨਾ ਮਰਜੀ ਪੜ ਲਿਖ ਜਾਂ ਵਡੇ ਅਫਸਰ ਬਣ ਜਾਈਏ । ਜਦੋ ਉਹਨਾ ਨੇ ਸੋਚਿਆ ਕਤਲੇਆਮ ਕਰਨਾ ਕਰ ਦੈਣਾ ਹੈ ਦਿਲੀ ਕਤਲੇਆਮ ਚ ਕਿਹਨੇ ਦੇਖਿਆ ਸੀ ਕਿ ਕਿਨਾ ਪੜਿਆ ਲਿਖਿਆ ਜਾਂ ਅਨਪੜ ਇਕ ਤੌ ਵਾਡੇ ਮਾਰੇ। ਬਾਕੀ ਜਿਸ ਯਹੂਦੀਆਂ ਦੀ ਗਲ ਕਰਦੇ ਹੋ ਉਹਨਾ ਦਾ ਸਾਰੇ ਸੰਸਾਰ ਵਿਚ ਡੰਕਾ ਵਜਦਾ ਹੈ ਕਿਉੰਕਿ ਉਹਨਾ ਕੋਲ ਆਪਣਾ ਦੇਸ ਹੈ ਤੇ ਇਸ ਲਈ ਉਹ ਸਾਰੀ ਤਾਕਤ ਝੋਕ ਰਹੇ ਹਨ । ਸਾਡੇ ਕੋਲ ਅਪਣਾ ਹੈ ਹੀ ਕੀ ਆ। ਬਾਕੀ ਯਹੂਦੀਆਂ ਨੂੰ ਬਾਹਲਾ ਮਹਾਨ ਨਾ ਸਮਝੋ , ਫਲਸਤੀਨ ਦੇ ਗਾਜਾ ਪਟੀ ਚ ਕੋਈ ਨੌਜਵਾਨ ਨਹੀ ਛਡਿਆ ਉਹਨੇ ਨੇ , ਨਸਲਾਂ ਦੀਆਂ ਨਸਲਾਂ ਤਬਾਹ ਕੀਤੀਆ ਨੇ ਉਹਨੇ ਫਲਸਤਿਨ ਦੀਆਂ , ਡੈਡ ਲੈਂਡ ਬਣਾ ਛਡੀ ਹੈ ਉਹਨੇ ਨੇ ਗਾਜਾ ਪਟੀ ਧਕੇ ਨਾਲ ਕਬਜਾ ਕੀਤਾ ਉਹਨੇ ਫਲਸਤੀਨ ਦੇ ਸਹਿਰਾਂ ਤੇ ਜਦੋ ਜੀਅ ਕਰਦਾ ਬੰਬਾਾਂ ਦਾ ਮੀਹ ਵਰਾ ਦਿੰਦੇ ਹਨ ।ਭਾਈ ਸਾਹਿਬ ਨੂੰ ਕਹੋ ਇਤਹਾਸ ਪੜ ਲਿਆ ਕਰਨ । ਖੂਹ ਦੇ ਡਡੂ ਹਨ ਉਹ , ਦਮਦਮੀ ਟਕਸਾਲ ਤੌ ਬਿਨਾ ਉਹਨਾ ਨੂੰ ਕੁਝ ਦਿਸਦਾ ਨਹੀ 😃 ।ਪਹਿਲਾਂ ਕੌਮਾ ਬਾਰੇ ਪੜਨ ਫਿਰ ਗਲ ਕਰਨ ।

  • @jaspreetkaurbambiha5808
    @jaspreetkaurbambiha5808 ปีที่แล้ว

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @jasvindercharl4522
    @jasvindercharl4522 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ..ਵਾਹਿਗੁਰੂ ਜੀ ਕੀ ਫਤਹਿ ਜੀਓ 🙏🏻🙏🏻
    ਬਹੁਤ ਬਹੁਤ ਧੰਨਬਾਦ ਜੀ 🙏🏻

  • @JarnailSingh-ic4dv
    @JarnailSingh-ic4dv ปีที่แล้ว

    ਗੁਰੂ ਸਾਹਿਬ ਬਹੁਤ ਸਿਆਣੇ ਸੀ ਪਰ ਡਾਂਗ ਤੋਂ ਬਿਨਾਂ ਨਹੀਂ ਸਰਿਆ

  • @honeygill2590
    @honeygill2590 ปีที่แล้ว +2

    Bhai Ranjeet Singh ji 🙏🙏

  • @OfficialMand
    @OfficialMand ปีที่แล้ว

    ❤❤❤❤

  • @balwinderkumar5100
    @balwinderkumar5100 ปีที่แล้ว +20

    ਸਤਿ ਸ਼੍ਰੀ ਅਕਾਲ ਭਾਈ ਸਾਬ ਜੀ ਪ੍ਰਮੇਸ਼ਵਰ ਤੁਹਾਨੂੰ ਸਦਾ ਹੀ ਤੰਦਰੁਸਤੀ ਬਖਸ਼ੇ, ਹਰ ਰੋਜ ਤੁਹਾਡਾ ਇਹ ਮੈਸਜ ਜ਼ਿੰਦਗੀ ਵਿਚ ਕੁਝ ਨਾ ਕੁਝ ਸਿਖਾਉਂਦਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @MSingh-ue5wf
    @MSingh-ue5wf ปีที่แล้ว +21

    ਬਹੁਤ ਸੋਹਣੇ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ💎🙏🙏🙏 ਸਾਹੋਕੇ ਤੋਂ ਜੀ